Canada Donkey Real Story | Emotional Video | Fraud Agent | Mother Crying | Gurpreet Bal | Kudrat

Поділитися
Вставка
  • Опубліковано 21 сер 2024
  • ਪੁੱਤ ਨੂੰ 45 ਲੱਖ 'ਚ ਲਵਾਈ ਸੀ ਡੌਂਕੀ
    ਅੱਖਾਂ ਸਾਹਮਣੇ ਮਾਰਤੀ ਮੁੰਡੇ ਦੇ ਗੋਲੀ
    ਅੱਜ ਮਾਂ ਪਿਓ ਰੇੜੀ ਲਾਓਂਦੇ
    #donkey #Canadadonkey #emotional
    Anchor - Gurpreet Bal
    Editor - Navpreet Singh
    D.O.P - Tejinder Singh
    ਇਸ ਚੈਨਲ ਉੱਤੇ ਤੁਹਾਨੂੰ ਹਮੇਸ਼ਾ ਜ਼ਰੂਰੀ ਅਤੇ ਤੁਹਾਡੀ ਮਨ ਪਸੰਦੀਦਾ ਵੀਡੀਓ ਮਿਲਣਗੀਆਂ |
    ਅਸੀਂ ਹੋਰਾਂ ਚੈਨਲ ਵਾਂਗੂ ਗ਼ਲਤ ਵੀਡੀਓ ਨਹੀਂ ਬਣੋਂਦੇ | ਤੁਸੀਂ ਸਾਡੇ ਇਸ ਚੈਨਲ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਕਿ ਵੱਧ ਤੋਂ ਵੱਧ ਲੋਕ ਸਾਡੇ ਨਾਲ ਜੁੜ ਸਕਣ |
    Follow us on Facebook -
    / kudratchannel
    Follow us on Instagram -
    / kudratchannel

КОМЕНТАРІ • 51

  • @majorchahal2854
    @majorchahal2854 Рік тому +20

    ਜਿਹੜਾ ਇਹਨਾਂ ਦਾ ਬੇਟਾ ਕਨੇਡਾ ਵਿੱਚ ਪੱਕਾ ਹੈ ਉਸ ਨੂੰ ਆਪਣੇ ਜਨਮ ਦੇਣ ਵਾਲਿਆ ਦਾ ਧਿਆਨ ਰੱਖਣਾ ਚਾਹੀਦਾ ਹੈ।ਕਿਹੋ ਜਿਹਾ ਹੋਵੇਗਾ ਉਹ ਪੁੱਤ ਜਦੋਂ ਕੋਈ ਜਾਣਕਾਰ ਉਸ ਨੂੰ ਇਹ ਵੀਡੀਓ ਭੇਜਦਾ ਹੋਵੇਗਾ। ਸ਼ਰਮ ਆਉਣੀ ਚਾਹੀਦੀ ਹੈ ਉਸ ਪੁੱਤ ਨੂੰ

    • @nijjarbtown
      @nijjarbtown Рік тому +1

      Bai jado ohnu shote hunde nu adopt kar ke le gai bhar hune oh Canada de hisab nal ohna da put aa te ik bache nu dusre ghar ch rehna sokha nahi ki pata ohdi ki majbori aa

    • @Singh-ck3ym
      @Singh-ck3ym Рік тому

      AAP oh maa apnia EMI bhrda hona ohne ki bhejna

    • @KulwinderSingh-ze1io
      @KulwinderSingh-ze1io Рік тому

      Ethe koi bra ni aj kal sirf paise nll piyar a

  • @gymlovervlogs6327
    @gymlovervlogs6327 Рік тому +6

    🙏🏻🙏🏻🙏🏻🙏🏻 ਡੌਕੀ ਨਾ ਲਾਉ ਯਾਰ

  • @kulvirsingh2470
    @kulvirsingh2470 Рік тому +3

    ਕਨੇਡਾ ਨੇ ਅੱਧਾ ਪੰਜਾਬ ਤਾਂ ਖਾ ਲਿਆ ਤੇ ਬਾਕੀ ਦਾ ਰਹਿੰਦਾ ਵੀ ਕਨੇਡਾ ਦੇ ਮੂੰਹ ਚ ਜਾਣ ਨੂੰ ਤਿਆਰ ਬੈਠਾ। ਚਾਹੇ ਕਿਸੇ ਵੀ ਤਰੀਕੇ ਜਾਣਾ ਪਵੇ। 40-45 ਲੱਖ ਰੁਪਇਆਂ ਗਵਾ ਕੇ ਹੁਣ ਰੇਹੜੀ ਲਾ ਕੇ ਵੀ ਕੰਮ ਕਰਨ ਨੂੰ ਤਿਆਰ ਆ। ਜੇ ਓਸੇ ਪੈਸੇ ਵਿੱਚੋਂ ਅੱਧੇ ਪੈਸੇ ਨਾਲ ਵੀ ਮੁੰਡੇ ਨੂੰ ਪੰਜਾਬ ਅੰਦਰ ਕੋਈ ਕੰਮ ਸ਼ੁਰੂ ਕਰਵਾ ਦਿੰਦੇ। ਕਨੇਡਾ ਜਾ ਕੇ ਡਬਲ ਸ਼ਿਫਟਾਂ ਲਾ ਕੇ ਸੋਲਾਂ-੨ ਘੰਟੇ ਕੰਮ ਕਰਦੇ ਆ ਪਰ ਪੰਜਾਬ ਚ ਰਹਿੰਦੇ ਅੱਠ ਘੰਟੇ ਕੰਮ ਕਰਨਾ ਵੀ ਔਖਾ ਲਗਦਾ। ਕਨੇਡਾ ਜਾ ਕੇ ਕਿਹੜੀ ਕਾਮਧੇਨੁ ਗਊ ਖੜ੍ਹੀ ਹੋਊ ਜਿਹੜੀ ਸਿਰਫ ਥੋਡੇ ਕਹਿਣ ਤੇ ਹੀ ਹਰ ਇੱਕ ਇੱਛਾ ਪੂਰੀ ਕਰ ਦਊ। ਥੋੜ੍ਹੀ ਤਾਂ ਵਿਚਾਰ ਕਰੋ ਕਿਉਂ ਪੰਜਾਬ ਨੂੰ ਬੇਗਾਨਾ ਕਰਨ ਲੱਗੇ ਹੋ ਖਾਣੀ ਤਾਂ ਭਰਾਵੋ ਰੋਟੀ ਹੀ ਆ ਜੇ ਤੁਹਾਨੂੰ ਪਰਮਾਤਮਾ ਨੇ ਧਨ ਦੀ ਦਾਤ ਬਖਸ਼ਣੀ ਆ ਤਾਂ ਉਹ ਇੱਥੇ ਰਹਿੰਦੇ ਹੋਇਆਂ ਨੂੰ ਵੀ ਬਖਸ਼ ਦੇਣਗੇ ਤੇ ਜੇਕਰ ਨਹੀਂ ਤਾਂ ਤੁਸੀਂ ਕਨੇਡਾ ਦੀਆਂ ਖਬਰਾਂ ਰੋਜ ਪੜ੍ਹਦੇ ਸੁਣਦੇ ਹੀ ਹੋ ਜੋ ਕੁਛ ਉੱਥੇ ਨੌਜਵਾਨਾਂ ਨਾਲ ਵਾਪਰ ਰਿਹਾ।

  • @KarandeepSingh-pe9nb
    @KarandeepSingh-pe9nb Рік тому +6

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ 🙏🙏 ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ 🙏♥️

  • @dilmohansingh5989
    @dilmohansingh5989 Рік тому +6

    ਕੋਈ ਨਹੀ ਅੱਜ ਭੈਣ ਭਰਾ ਨਹੀ ਅੱਜ ਰੱਬ ਰਾਖਾ ਅੱਜ ਦੇ ਜਮਾਨੇ ਵਿਚ ਤਾ ਭਰਾ ਵੇਖ ਦੈ ਨੈ ਭੂੰਖਾ ਮਰੈ

  • @harpreetdhanoa8570
    @harpreetdhanoa8570 Рік тому +3

    Waheguru ji

  • @dogloveruser-ii2xm5cf7f
    @dogloveruser-ii2xm5cf7f Рік тому +5

    😭😭😭waheguru g sab te mehar krn.jis tan lagge so tan jane🙏

  • @amanbassi2198
    @amanbassi2198 Рік тому +2

    I have a lot of similar interviews, it does happen to a lot of people. Some people get through fine. I solute this couple for this hard work n wish they stay happy

  • @dilmohansingh5989
    @dilmohansingh5989 Рік тому +1

    ਇਹਨਾਂ ਨੂੰ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

  • @AmritpalSingh-ep7sc
    @AmritpalSingh-ep7sc Рік тому +2

    Waheguru ji 🙏

  • @dilmohansingh5989
    @dilmohansingh5989 Рік тому +1

    ਵਾਹਿਗੁਰੂ ਮੋਹਰ ਕਰੈ

  • @Dilbagsingh-ww3eh
    @Dilbagsingh-ww3eh Рік тому +1

    Waheguru ji mahier kari sb ta

  • @MandeepSingh-wn3rc
    @MandeepSingh-wn3rc Рік тому +2

    Waheguru ji waheguru ji

  • @harpreetsinghshergill4852
    @harpreetsinghshergill4852 Рік тому +1

    ਵਾਹਿਗੁਰੂ ਵਾਹਿਗੁਰੂ ਜੀ

  • @dilmohansingh5989
    @dilmohansingh5989 Рік тому +1

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ

  • @parambirsingh5943
    @parambirsingh5943 Рік тому

    Waheguru je

  • @AmanDeep-bc2mz
    @AmanDeep-bc2mz Рік тому +1

    Waheguru ji sab te mehar karna ji

  • @kewalkrishan5565
    @kewalkrishan5565 Рік тому +1

    Tci bhot vdia posts krde o 22ji rab labhi omar kare thode to

  • @SurinderSingh-jy3pk
    @SurinderSingh-jy3pk Рік тому

    Waheguru mehar kre uncle Orr anti tee Orr chote veer tee

  • @dogloveruser-ii2xm5cf7f
    @dogloveruser-ii2xm5cf7f Рік тому +5

    Veere help kro veer di jehdi kr skde

  • @Simmi658
    @Simmi658 Рік тому

    Ma pe evy kinvy kar sakdy..peyo kar sakda maa nu apny putt di uaad nahi aundi...wahrguru khoon inna chitta ho gaya..don't worry uncle ji u seems very intelligent and qualified person soon u will see good time ahead..

  • @dilmohansingh5989
    @dilmohansingh5989 Рік тому

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ 🙏🙏ਵਾਹਿਗੁਰੂ 🙏🙏🙏

  • @hargopallal1334
    @hargopallal1334 Рік тому +1

    ANUKEL G BHOOOOOOOT BURAA HALAATAA VICH A WHEAGURU G EHNAAA DAA BHALAA KARAA FROM PALA DUBAI UAE

  • @shamsherbhathal1434
    @shamsherbhathal1434 Рік тому

    Bilkul sach a ji saade tarn taran vich saade gwaandi pind lohar dehra sahib vich v 4 5 case eda e hoe .gall eh k har koi saahmne nhi aunda.

  • @JasvirKaur-jg4ls
    @JasvirKaur-jg4ls Рік тому +2

    Waheguru ji waheguru ji waheguru ji mehar kareoo 🙏🙏🙏🙏🙏🙏🙏

  • @ranjit900
    @ranjit900 Рік тому +1

    ਭਰਾਵੋ ਬਾਹਰ ਵਾਲੇ ਨਹੀਂ ਹੈਲਪ ਕਰ ਸਕਦੇ ਆਪਣੇ ਖਰਚੇ ਚੁੱਕਣਾ ਔਖਾ ਹੋ ਗਿਆ ਹੈ ਮੈ ਤੀਹ ਸਾਲ ਤੋਂ ਕਨੇਡਾ ਵਿੱਚ ਹਾ ਮੈ ਕਿਸੇ ਦੀ ਹੈਲਪ ਨਹੀਂ ਕਰ ਸਕਦਾ ਮੈ ਸੁਣਕੇ ਹੈਰਾਨ ਹੋ ਜਾਨਾ ਲੋਕ ਐਨਾ ਪੈਸਾ ਖ਼ਰਚ ਕੇ ਆ ਰਹੇ ਐ ਮੇਰੇ ਕੋਲ ਪੰਜਾਹ ਲੱਖ ਹੋਵੇ ਇੰਡੀਆ ਜਾ ਜ਼ਮੀਨ ਹੋਵੇ ਦਸ ਖੇਤ ਮੈ ਰਾਤ ਨੂੰ ਭੱਜ ਆਵਾ ਪਤਾ ਨਹੀਂ ਕਿਉਂ ਦੋੜੇ ਆ ਰਹੇ ਐ

    • @guraya4093
      @guraya4093 Рік тому

      Sbb to vdiya comment

    • @user-xc8xo8vk4k
      @user-xc8xo8vk4k Рік тому +2

      Agar canada ch b eda de halat a ta india kyo shad dita

  • @SurinderSingh-jy3pk
    @SurinderSingh-jy3pk Рік тому +1

    Uncle ji koi nyy kisse daa hunda made time tee sbb chd jande ny

  • @baljidersingh-ep1ef
    @baljidersingh-ep1ef Рік тому

    Vaheguru. Ji

  • @dilmohansingh5989
    @dilmohansingh5989 Рік тому +1

    ਇਸ ਜੋੜੀ ਾਰੂਤੀ ਦੇਵੈ

  • @jinduhappo7767
    @jinduhappo7767 Рік тому +1

    Ajant de photo v share karni chahide c

  • @unitedcolors2920
    @unitedcolors2920 Рік тому +2

    ਕਿਵੇਂ ਦੇ ਲੋਕ ਨੇ, ਜਿਹੜੇ ਝੂਠਾ ਸਾਬਤ ਕਰਨ ਤੇ ਸ਼ਰਮ ਆਉਣੀ ਚਾਹੀਦੀ ਆ, ਕਿਸੇ ਦਾ ਜੀ ਨੀ ਕਰਦਾ ਆਪ ਦੇ ਘਰ ਦੇ ਹਲਾਤ ਦੱਸਣੇ,

  • @GURJEETSingh-hi3ho
    @GURJEETSingh-hi3ho 7 місяців тому

    Bai ji tusi kue khe rehe ho rab ne tabay kita apa rab nu kue khe de hai

  • @gurindersingh9164
    @gurindersingh9164 Рік тому

    Pind TUTO MAZARE.... Bahut alag ja naam hai...

  • @GurwinderSingh-yk2lw
    @GurwinderSingh-yk2lw Рік тому +1

    ਵਾਹਿਗੁਰੂਵਾਹਿਗੁਰੂਜੀਬੱਚਿਆਂਨੂੰਤੰਦਰੁੱਸਤੀਬਖਸ਼ੋਜੀ

  • @Money_xmuzik
    @Money_xmuzik Рік тому

    Yrrr mappe baade rabbi roop a

  • @BachnoDevi-vi7gz
    @BachnoDevi-vi7gz Рік тому

    😊😊😊😊

  • @gaganz1981
    @gaganz1981 Рік тому +3

    45 lakh fook ke dhakkey khaan jande ho bahar, ithey India 45 lakh ch wadhu kamm shuru ho sakde hai tey lakha di kamayi ho sakdi hai...... eh saare penduya nu kadi wi akal ni aa sakdi

    • @nijjarbtown
      @nijjarbtown Рік тому +1

      Sahi gal aa bai jihda fast food da kam ajj kar rahe aa 50 lakh la ke ta bout vaada restaurant khol sakde se ,,,Yaar bhar jana ta 1 noumber ch jao nahi ta paise na kharab karo hune ehna de interview dekh ke ve loka nu akal nahi aouni Sade loka nu piche launa bout sokha ,, ehna nu lagda asi jada syana aa Sade vala agent ta sida Canada laounda bande nu pata us time lagda jado loote jande aa te eh continue hunda ja reha kine loka ne donkey valea ne vapas aa ke apnea story dasi media mohre dasde aa bai loka nu Sadi story sun ke akal aa jao par kithe sade lok hattde aa

  • @harpreetmaan2404
    @harpreetmaan2404 Рік тому

    😢😢😢

  • @GurdeepSingh-en9jb
    @GurdeepSingh-en9jb Рік тому

    Ver ehna da munda canada vich a.oh apde ghar walea de help ne kr sakda.

  • @nirbhaisingh6456
    @nirbhaisingh6456 Рік тому

    ਐਵੇਂ ਨ ਲਿਹਾਜ ਪੂਰਾ ਕੇ।ਕੂਮੇਟ ਲਈ ਵੀਡੀਓ ਨਾ ਪਾਇਆ ਕਰੋ ਸਭਦੈ ਦੇ ਮੂੰਹੋਂ ਲੱਥ ਜਾਉਗੇ ।ਸਾਰੇ ਇੰਨੇ ਮਾੜੇ ਨਹੀਂ ਹੁੰਦੇ ।

  • @FIROZKHAN_2525
    @FIROZKHAN_2525 Рік тому

    ithe kam nai kita janda ......bahar ki ,🌴🌲🌳nu paise lagde ne......othe jake vi toliet saaf karde ne ......ithe hi kam karo apni country wich .......

  • @badboys785
    @badboys785 Рік тому +1

    ਬਾਈ ਜੀ ਗੁੱਸਾ ਨਾ ਕਰਨਾ ਮੇਰੇ ਬਾਜ਼ਾਰ ਚ ਫਾਸਟ ਫੂਡ ਵਾਲਾ ਇਕ ਬੰਦਾ ਰੇਹੜੀ ਲਗਾਂਦਾ ਆ ਰੋਜ਼ ਦੀ 2000 ਰੁਪਏ ਕਮਾਂਦਾ ਆ ਮੁੰਡੇ ਦਾ ਪਿਤਾ ਰੇਹੜੀ ਲਗਾਂਦਾ ਆ ਤਾਂ 2000 ਇਕ ਦਿਨ ਦੇ ਹਿਸਾਬ ਨਾਲ ਮਹੀਨੇ ਦਾ 60000 ਹੁੰਦਾ ਤੇ ਮਾਤਾ ਵੀ ਰੇਹੜੀ ਲਗਾਂਦੀ ਆ 500 ਲਗਾ ਲਓ ਇਕ ਦਿਨ ਦੀ 60000+15000 ਮਹੀਨੇ ਦਾ 75000 ਏਨਾ ਦੇ ਘਰ ਆ ਰਿਹਾ ਫੇਰ ਵੀ ਏਨੇ ਮਾੜੇ ਹਾਲਾਤ ਕੀਦਾ ਨੇ ਏਨਾ ਦੇ ਮੇਰੀ ਗਲ ਦਾ ਕੋਈ ਵੀਰ ਗੁੱਸਾ ਨਾ ਕਰਨਾ ਜੀ

  • @harjeetkaur5559
    @harjeetkaur5559 Рік тому

    Tusi bacche nu kaul rakhde ohdi jaan Bach jandi