108 ਡੀਪੀ ਮਾਸਟਰ | 108 DP MASTER | SHORT MOVIE 2024 | THEATER JUNCTION ( TJ) |

Поділитися
Вставка
  • Опубліковано 27 вер 2024
  • Editor - Harmesh Guru
    Thumbnail- Simarjit
    Director - Harmesh Guru
    Dop - Harmesh Guru
    Writer - Jass Dhillon, Harmesh Guru
    Cast - Jass Dhillon, Sukhwinder Pindi Ala, Manjot Dhiman, Simarjit, Harmesh Guru, Babbal Kaur, Harman Chahal
    ------------------------------------------------------------------------------------------
    INSTAGRAM
    Jass Dhillon
    ...
    Pindi Ala
    ...
    Harmesh Guru
    ...
    Simranjit Singh
    ...
    Manjot Dhiman
    ...
    ------------------------------------------------------------------------------------------------
    New Punjabi short movies, funny videos, Punjabi short movies, Punjabi videos, New Punjabi videos, Latest Punjabi short movies, Latest movies 2023, Latest Videos 2023, Punjabi Songs, Latest punjabi songs, Pollywood, Music tadka, Punjabi Tadka, Beat, Record, veg village Food, village.
    lahoriye,punjabi movies,2023 the new movie,latest punjabi movie,new punjabi movies 2023 full movie,new punjabi movies 2023 full movie hd,new punjabi movies 2023 full movie comedy,mintu dhiman, simranjit simu, new punjabi movies funny,new punjabi movies 2023 latest this week,new punjabi movies full movies,new punjabi movies comedy,new punjabi movies comedy 2023,new punjabi movies comedy 2023full movie,jass dhillon, harmesh guru,new punjabi movies download,new punjabi movies download 2023 ,sukhwinder pindi ala, new punjabi movies funny 2023,new punjabi movie full hd 2023
    Subscribe our Channel:- Theater Junction
    Whatsap number-- 8360024694
    Contact us:- hrmshguru321@gmail.com
    This content is Subject To Copyright of Theater Junction.

КОМЕНТАРІ • 367

  • @JagdeepSingh-fh3um
    @JagdeepSingh-fh3um Місяць тому +20

    ਗੱਗੀ ਵੀ ਸਿਰੇ ਲਾ ਦਿੰਦਾ ਯਾਰ ਬਹੁਤ ਸੋਹਣਾ ਡਾਂਸ ਕਰਦਾ❤❤❤❤❤

  • @damanpreetsinghbilling3769
    @damanpreetsinghbilling3769 Місяць тому +43

    ਬਹੁਤ ਵਧੀਆ ਵੀਡੀਓ ਜੀ ਗੱਗੀ ਦਲਬੀਰ ਦਾ ਡਾਂਸ ਬਹੁਤ ਸੋਹਣਾ ਕੀਤਾ ਮੁਖਤਿਆਰ ਤਾਏ ਨੇ ਵੀ ਬਹੁਤ ਸੋਹਣਾ ਗਾਣਾ ਗਾਇਆ ❤❤❤❤❤❤❤

  • @nirmalsinghmallhi9773
    @nirmalsinghmallhi9773 Місяць тому +16

    ਗਗੀ ਜੇ ਤੁਂ ਫਾੰਟਾ ਵਾਲਾ ਕਛਾ ਪਾ ਕੇ ਨਚੇ ਤਾਂ ਬਹੁਤ ਵਧੀਆ ਲਗੇ ਅਤੇ ਕਿਰਚ ਨੇ ਤਾਂ ਕਮ ਹੀ ਖਰਾਬ ਕਰ ਦਿੱਤਾ ਸੀ ਰਖਡੀ ਬੰਦ ਕੇ ਪਿਆਰ ਨਾਲ ਸੱਤ ਸ੍ਰੀ ਅਕਾਲ ਸਾਰੀ ਟੀਮ ਨੂ

  • @tarsembrar9375
    @tarsembrar9375 Місяць тому +7

    ਇੱਕ ਕੰਮ ਤੁਸੀਂ ਬਹੁਤ ਗ਼ਲਤ ਕਰ ਰਹੇ ਹੋ ਜਿਹੜਾ ਘਾਹ ਪੱਟ ਕੇ ਨਹਿਰ ਵਿਚ ਸੁੱਟ ਰਹੇ ਹੋ ਪਾਣੀ ਤਾਂ ਪਹਿਲਾਂ ਹੀ ਬਹੁਤ ਖ਼ਰਾਬ ਆਉਂਦਾ ਨਹਿਰਾਂ ਵਿੱਚ ਰਹਿੰਦੀ ਕਸਰ ਤੁਸੀਂ ਪੂਰੀ ਕਰ ਰਹੇ ਹੋ।

  • @RajuMaan-k2t
    @RajuMaan-k2t Місяць тому +28

    ਜੱਸੇ ਵਰਗੇ ਜੱਟਵੈੜ ਕਿਹੜਾ ਕਿਸੇ ਤੋ ਘੱਟ ਨੇ ਜਮਾ ਸਿਰਾ ਲਾਈ ਜਾਦੇ ਨੇ❤❤❤❤❤❤❤❤❤❤❤❤❤❤

  • @PalaAULAKH
    @PalaAULAKH Місяць тому +5

    ਬਹੁਤ ਸੋਹਣੀ ਵੀਡੀਓ ਆ ਸਾਰੀ ਟੀਮ ਦੀ ਐਕਟਿੰਗ ਬਹੁਤ ਘੈਂਟ ਆ ਪਰਮਾਤਮਾ ਸਾਰੀ ਟੀਮ ਨੂੰ ਚੜਦੀ ਕਲਾ ਵਿੱਚ ਰੱਖੇ ਲਵਜੂ ਬਾਈ ਜੀ ਸਾਰਿਆਂ ਨੂੰ ❤❤👌👌❤❤👍👍

  • @beantsinghgill3619
    @beantsinghgill3619 Місяць тому +15

    ਬਾਈ ਨਹਿਰ ਦਾ ਵੀ ਖਿਆਲ ਰੱਖੋ ਇਸ ਨਾਲ ਹੀ ਜੀਵਨ ਹੈ ਼ੰੰੰੰੰੰੰ ਬੇਅੰਤ ਜਲਾਲ

  • @NsreshKumar-d2g
    @NsreshKumar-d2g Місяць тому +10

    ❤❤❤ ਬਹੁਤ ਵਧੀਆ ਫਿਲਮ ਬੱਲੇ ਬੱਲੇ ਸਾਬਾ ਸਾਬਾ ਸਾਰੀ ਟੀਮ ਦਾ ਬਹੁਤ ਧੰਨਵਾਦ ਜੀ ਮਾਲੇਰਕੋਟਲਾ ਲਸੋਈ ਤੋ ❤❤❤❤

  • @Sukhpreetsandhu04
    @Sukhpreetsandhu04 Місяць тому +13

    Gaggi te meeti di acting siraa a ❤

  • @SamraBabu
    @SamraBabu Місяць тому +5

    Koi chakr nhi tusi bht vdiya krde ooo manoranjan lyi krde oo me tuhadiya oh videos dekhiya jide ,ch tusi bht vdiya msg dinde o loka. Nu ajj de kale sach dikhonde oo gbu all team nu

  • @KamalSingh-f2k9u
    @KamalSingh-f2k9u Місяць тому +9

    Jasse vich kinna talent a☺️

  • @RishaSharma-l6s
    @RishaSharma-l6s Місяць тому +6

    gaane ne dhann dhann krati 🥀

  • @jittisingh4716
    @jittisingh4716 Місяць тому +6

    ਚਮਕੀਲਾ ਗੀਤ ਬਹੁਤ ਵਧੀਆ ਹੈ।

  • @jassisandhey5064
    @jassisandhey5064 Місяць тому +2

    ਵੀਡਿਉ ਤਾਂ ਬਹੁਤ ਵਦੀਆ ਬਾਈ ਜੀ ਪਰ ਹੁਣ ਇੰਦਰ ਬਾਈ ਨਾਲ ਵੀ ਆਜੋ ਉਥੇ ਤੁਹਾਡੀ ਕਮੀ ਬਹੁਤ ਮਹਿਸੂਸ ਹੁੰਦੀ ਆ ਮਾਸਟਰ ਜੀ

  • @sukhwinderkaur7145
    @sukhwinderkaur7145 Місяць тому +4

    ਅੱਜ ਦੀ ਵੀਡੀਓ ਨੇ ਰੋਣਕ ਲਗਾ ਦਿੱਤੀ, ਗੱਗੀ ਪੱਕਾ ਰਿਹਾ ਰੱਖੜੀ ਨਹੀਂ ਬੰਨਣ ਦਿੱਤੀ😊😊😊😊

  • @PannaLalMajoka
    @PannaLalMajoka Місяць тому +2

    Very raksha Bandhan panjabi and beautiful family members thanks you bro mara Nam panna lal majoka Hamjapur too HR 59 aly yaar hai vir ji

  • @gursharansinghbhairupa3009
    @gursharansinghbhairupa3009 Місяць тому +9

    ਗੱਗੀ ਗਲਤ ਜਿਹਾ ਲੱਗਦਾ 😂

  • @Pb44wale
    @Pb44wale Місяць тому +14

    ਵੀਡੀਓ ਬਣਾਉਣ ਸਮੇਂ ਵਾਤਾਵਰਨ ਦਾ ਖਿਆਲ ਰੱਖਿਆ ਕਰੋ ਜਿਵੇਂ ਨਹਿਰ ਚੋ ਖੱਬਲ ਸੁੱਟ ਰਹੇ ਸੀ ਸੋਡੇ ਤੇ ਕਾਰਬਾਈ ਹੋ ਸਕਦੀ ਹੈ ਮੁੱਖਤਿਆਰ ਦੀਆਂ ਗੱਲਾਂ ਬਾਤਾਂ ਚੋਂ ਦਮ ਹੁੰਦਾ ਹੈ ਗਾਇਕੀ ਸੋਹਣੀ ਕੀਤੀ ਸੀ

  • @rajbindersingh5777
    @rajbindersingh5777 Місяць тому +6

    ਗਗੀ ਨੂੰ ਮੁਖਤਿਆਰੇ ਨੇ ਬਿਨਾਂ ਕੁੜੀ ਤੋਂ ਪ੍ਰਾਹੁਣਾ ਰਖਿਆ

  • @ਜੱਸ-ਸਿੱਧੂ
    @ਜੱਸ-ਸਿੱਧੂ Місяць тому +4

    ਗੱਗੀ ਵੀਰੇ…..ਸਿਰਾ ਲਾਈ ਜਾਂਨਾ😂😂😂❤❤

  • @ਹਰਪਾਲਸਿੰਘ-ਭ7ਹ
    @ਹਰਪਾਲਸਿੰਘ-ਭ7ਹ Місяць тому +7

    ਤਾਇਆ ਅੱਜ ਜੋ ਵੀ ਗੱਗੀ ਬੋਲਿਆ ਰੱਖੜੀ ਬੰਨਣ ਵੇਲੇ ਬੋਲਿਆ ਕਿ ਭਵਿੱਖ ਚ ਕੀ ਪਤਾ ਮੇਰੇ ਘਰਆਲੀ ਬਣ ਜਾਵੇ
    ਜੇ ਹਲੇ ਵੀ ਗੱਗੀ ਤੈਨੂੰ ਭੋਲਾ ਭੰਡਾਰਾ ਲਗਦਾ ਫੇਰ ਤੇਰਾ ਸਿਆਣਾ ਹੋਣ ਦਾ ਕੋਈ ਫਾਇਦਾ ਨੀਂ

  • @chatardhindsa6529
    @chatardhindsa6529 Місяць тому +5

    Bhut vdiya episode 🎉❤😅

  • @pb03wale61
    @pb03wale61 Місяць тому +26

    ਸੂਏ ਚ ਘਾਹ ਸਿੱਟਣਾ ਗਲਤ ਆ ਮੁਖਤਿਆਰ ਸਿੰਘ ਸੋਡਾ

    • @kulwinderjassar963
      @kulwinderjassar963 Місяць тому +1

      Bilkul sahi gall bai

    • @jagtarbring7260
      @jagtarbring7260 Місяць тому +1

      ਸਹੀ ✅ ਗੱਲ ਆ ਜੀ

    • @guriaulakh9065
      @guriaulakh9065 Місяць тому +2

      Lok veere koora sitti jande ne toone krde ne ji

    • @pb03wale61
      @pb03wale61 Місяць тому +1

      @@guriaulakh9065ਜੇ ਇਕ ਨੂੰ ਰੋਕਾ ਗੇ ਦੋ ਹੋਰ ਸਮਝਣ ਗੇ

  • @soaring_gamer
    @soaring_gamer Місяць тому +2

    Gaggi banja was epic and quick kya acting aa yar 🤯🤣

  • @arlearningpoint7927
    @arlearningpoint7927 Місяць тому +6

    Mere according gaggi de character di bhut jada mehnat lgdi aa g 😅😅😅😅

  • @BabbuTyer
    @BabbuTyer Місяць тому +10

    ਸਰਪੰਚ ਦੀ ਕਹਾਣੀ ਦਾ ਕੀ ਹੋ ਗਿਆ

  • @SamanDeep-u9h
    @SamanDeep-u9h Місяць тому +2

    Nic I m big fan sare da ji ❤️❤️🥰❤️ love you pra

  • @Hgill5298
    @Hgill5298 Місяць тому +4

    Bhai gaggi sirra karai janda 😂😂😂 16:21

  • @jagseersingh4506
    @jagseersingh4506 Місяць тому +1

    SIRRRRRRA ACTING BAI JASSA PINDI WALA VEERA MINTU BHABBI LABHO MITTI AND ALL TEAM LOVE YOU TRUCK 🚛🚛🚛🚛 BHAR K ❤❤🎉🎉

  • @ChabegSingh-s3t
    @ChabegSingh-s3t Місяць тому +6

    😂😂😂😂 dp master and gagi nice acting 😅😅😅😅😅wahe guru ji chad di kla ch rkhe all teem nu 🙏

  • @Harjot0855
    @Harjot0855 Місяць тому +7

    Gaggi sirraa kronda😂😂😂😂😂

  • @rajwinderrai5576
    @rajwinderrai5576 Місяць тому +6

    Baut ghait gaggi siraaa

  • @Sukhpreetsandhu04
    @Sukhpreetsandhu04 Місяць тому +4

    Boht vadia ❤❤❤❤Bina dekhe like and comment pta a vadia hi huna a ❤❤😂😂😂

  • @Guri91911
    @Guri91911 Місяць тому +5

    Dance siraa bhai soda 😂😂😂😂😂

  • @editoraujla9446
    @editoraujla9446 Місяць тому +4

    ਘੈਂਟ ਘੈਂਟ

  • @ajaydhailwal8513
    @ajaydhailwal8513 Місяць тому +3

    Sirra video Bai 👍👍🎉🎉

  • @editoraujla9446
    @editoraujla9446 Місяць тому +6

    ਪੈਸੇ ਕਿਸੇ ਨੇ ਵੀ ਨੀ ਦਿੱਤੇ 😂😂

  • @Sekhonmandeep82
    @Sekhonmandeep82 15 днів тому

    ਵਾਲੀ ਅੱਤ ਕਰਾਉਣੇ ਓ ਯਾਰ। ਜਵਾਂ ਸਿਰਾ। ਚੱਕੀ ਚਲੋ ਫਟੇ।

  • @RamanGill-pq1no
    @RamanGill-pq1no Місяць тому +2

    Veere bhut sohni video

  • @kashmirsingh5514
    @kashmirsingh5514 Місяць тому +2

    Very nice video 📹 ji

  • @balvirsingh7620
    @balvirsingh7620 Місяць тому +7

    Gaggi love you truck bhr k

  • @HarjeetKaur-es4gv
    @HarjeetKaur-es4gv Місяць тому +11

    ਗੱਗੀ ਦਾ ਰੋਲ ਸਭ ਤੋਂ ਵਧੀਆ ਹੈ 😂😂😂🎉

  • @Pb50_amrit
    @Pb50_amrit Місяць тому +4

    Craa ❤️

  • @avtargill5627
    @avtargill5627 Місяць тому +3

    Very nice

  • @balvirsingh1212
    @balvirsingh1212 Місяць тому +1

    ਗੱਗੀ ਖੰਡੇ ਵਾਲੀ ਜੀ ਚਰਖੀ ਤ੍ਰਿੰਜਣਾਂ ਚ ਡੈਣਾ ਹਟ ਗਈ ਹਾਰ ਤੇ ਸ਼ਿੰਗਾਰ ਲਾ ਕੇ ਬਹਿਣਾ ਹਟ ਗਈ

  • @dabblerfarmer7770
    @dabblerfarmer7770 Місяць тому +1

    veere m rbbb ni bnnda bss ekk apne bhraaa tor te khna v ਕੱਖਾਂ nu kde v paani ja raah ch ni sutti da hunda, mere wdde mnu nikke je hunde nu khde hunde c❤🙏🏻

  • @babbuboha
    @babbuboha Місяць тому +3

    Sira 👌👌👌🎉🎉🎉😅😅

  • @hardeepsinghsingh7016
    @hardeepsinghsingh7016 Місяць тому +3

    Very nice 🎉

  • @sagargill1296
    @sagargill1296 Місяць тому +2

    Sirra video aa Bai ❤

  • @Sukhvindersingh1313-i2b
    @Sukhvindersingh1313-i2b Місяць тому

    ਬੰਲੈ ਜੰਸਾ ਸਿਆ ਸਿਰਾ ਕੱਰਤਾ ਮੀਤੀ ਭੇਣ ਵੀ ਬਹੁਤ ਪੀਆਰੀ ਲੱਗਦੀ

  • @starkarn76
    @starkarn76 Місяць тому +1

    ਬਾਈ ਮੈਂ ਕਲ ਆਇਆ ਸੀ c ਸਵੇਰੇ 10 k ਵਜੇ ਤੁਸੀ ਸਾਰੇ ਗਏ ਹੋਏ c ਸਿੰਮੁ y de ਮੁੰਮੀ ਡੈਡੀ ਮਿਲੇ ਸੀ 🎉

  • @SkanerSing
    @SkanerSing Місяць тому +3

    Good 🎉🎉

  • @BaljeetSinghSingh-l8t
    @BaljeetSinghSingh-l8t Місяць тому +2

    Very nice bro ❤

  • @TarlochansinghPalia1234
    @TarlochansinghPalia1234 Місяць тому

    Very nice bro

  • @Ambar-de8lp
    @Ambar-de8lp Місяць тому +3

    Gaggi sirra😆🤣👌🏻

  • @kulwinderjassar963
    @kulwinderjassar963 Місяць тому +15

    ਨਹਿਰ ਚ ਖੱਬਲ ਨੀ ਸੁੱਟੀ ਦਾ ਭਾਈ ਸਹਿਬ😢

    • @gagan_hundal
      @gagan_hundal Місяць тому +1

      Kyo bai?

    • @guriaulakh9065
      @guriaulakh9065 Місяць тому +4

      Veere lok nehra ch toone sitde ne te koora sitde ne

    • @Lakhasurry
      @Lakhasurry Місяць тому

      ​@@guriaulakh9065yr suni te mai ve gall pr hunda ki eh dsu veer mda hunda ki

    • @jasleensinghsingh8766
      @jasleensinghsingh8766 Місяць тому +1

      Bai di shi gal aa yr galt aa Pani cha kha sitna taa

    • @kulwinderjassar963
      @kulwinderjassar963 Місяць тому

      @@guriaulakh9065 chhote veer oh sabh undekha hunda ਤੇ ਆਸੀ ਵੀ ਇਹਨਾ ਦਿਆ ਸੂਰੂ ਤੋ ਸਾਰੀਆਂ ਵੀਡੀਉ ਵੇਖਦਿਆਂ ਤੇ insta te v sareya nu follow kita hoya ਪਰ ਬਾਈ ਇਹਨਾ ਨੂੰ ਲੱਖਾ ਲੋਕ ਵੇਖਦੇ ਨੇ ,,,,
      ਜਿਵੇਂ ਗੁਰੂ ਦੀ ਬਣੀ ਹੋਈ wife ਨੇ ਕੱਖ ਸੁਟੇਆ ਰੱਜੀ ਨੇ ਇਸ ਤੋ ਲੋਕਾਂ ਤੇ ਗਲਤ ਆਸਰ ਪੈਦਾ
      ਬਾਕੀ ਹੋਰਾ ਦੇ ਵੀ ਕਮੈਟ read krli bhai 🙏

  • @kamalpreetkaur8015
    @kamalpreetkaur8015 Місяць тому

    m dp master de sare episodes dekhe ne,, bt ajj ala tn sirra laya pyaa😂😂

  • @Shaminder8800
    @Shaminder8800 Місяць тому +5

    Ma dp master gaagi karke dekh da

    • @AmarSingh-pz7yr
      @AmarSingh-pz7yr Місяць тому

      Main vi dp master gaggi te dhutta te guru krke hi dekhda love u bhrava nu😍❤❤

  • @rajdilarsinghbrar8308
    @rajdilarsinghbrar8308 Місяць тому

    22 yaar ghaa vadd ke nehar ch suutto jane a yarr changa message dita tusi

  • @jagseersingh4506
    @jagseersingh4506 Місяць тому

    GOOD VIDEO GOOD ACTING ALL TEAM THANKS SO MUCH ❤❤❤❤🎉🎉🎉🎉

  • @jeetbiroke9019
    @jeetbiroke9019 Місяць тому +1

    ਬਾਈ ਗਲਤ ਵੀਡੀਓ ਹੈ ਰੱਖੜੀ ਦੇ ਪੈਸੇ ਦੇਣੇ ਚਾਹੀਦੇ ਦੀ

  • @samhundal7466
    @samhundal7466 Місяць тому +2

    😂😂😂😂😂😂😂😂 sirra Bai ji 👌

  • @makhansingh4082
    @makhansingh4082 Місяць тому +9

    ਤੁਹਾਡੀ ਵੀਡੀਓ ਬਹੁਤ ਵਧੀਆ ਹੈ ਪਰ ਤੁਹਾਡੇ ਕੋਲ ਮੋਟਰ ਸਾਈਕਲ ਨਹੀਂ ਹੈ ਪਰ ਇਹ ਮੋਟਰ ਸਾਈਕਲ ਕਿੱਥੋਂ ਆਇਆ ਹੈ

  • @JagdeepSingh-fh3um
    @JagdeepSingh-fh3um Місяць тому +8

    ਮੇਤੀ ਦੀ ਬੋਣੀ ਤਾਂ ਕਰਾ ਦਿੰਦੇ ਯਾਰ ਚਾਹੇ 10 ਰੁਪਏ ਦੇ ਦਿੰਦੇ😂😂😂😂😂

  • @buntygalwatti2523
    @buntygalwatti2523 Місяць тому +4

    👌👌👌👌👌

  • @balwantsingh-sm6be
    @balwantsingh-sm6be Місяць тому +1

    Very nice video 👍

  • @PakkePindaAale
    @PakkePindaAale Місяць тому

    ਹਾਹਾਹਹਾਹਾਹਾਹਾਹਹਾਹਾਹਾਹਾ ਬੱਲੂ ਰਾਮਗੜੀਆ ਪਹੁੰਚ ਗਿਆ ਬਾਬਿਓ 😂😂😂

  • @Mikkoeffectstyle0.1
    @Mikkoeffectstyle0.1 Місяць тому +2

    Dhutta end 🎉

  • @darshansinghcheema6383
    @darshansinghcheema6383 Місяць тому +1

    Very nice video

  • @gurjeetsivia7470
    @gurjeetsivia7470 Місяць тому +3

    Sirra

  • @sidhu_0778
    @sidhu_0778 Місяць тому +2

    City proud 😂

  • @Laddi-h7s
    @Laddi-h7s Місяць тому +3

    Very very nice video love you bai ji❤❤❤❤👌🏻👌🏻👌🏻👌🏻❤️❤️❤️❤️👌🏻👌🏻

  • @Travelwithraavi999
    @Travelwithraavi999 Місяць тому

    Hey you guys are awesome 😂😂👍🏻cookies na futt jaaa hehehee

  • @MintuBhandol
    @MintuBhandol Місяць тому +1

    ਸਿਰਾ ਗੱਲ ਬਾਤ ਧੂਤਾ ਜੱਟ ❤

  • @inderjitgrewal7147
    @inderjitgrewal7147 Місяць тому

    Punjabi Legand Singer
    Amar Singh Chamkila
    yaad krata
    Eeti nu Paise dene bande si Rakhri de

  • @jashanpreetsinghsidhu
    @jashanpreetsinghsidhu Місяць тому +3

    ਬਿਗੜਵਾਲ ❤❤

  • @HarsimranKaur-q3f
    @HarsimranKaur-q3f Місяць тому +2

    Gaggi da dance😂😂 very well❤❤❤ bala vadia

  • @sidhu_0778
    @sidhu_0778 Місяць тому +2

    Gaggi don ❤

  • @BalwinderSingh-1313
    @BalwinderSingh-1313 Місяць тому +2

    Gaggiii legend😂😂😂😂😂😂

  • @sukhjitpandher7281
    @sukhjitpandher7281 19 днів тому

    Very good acting❤❤

  • @sukhchainsingh9221
    @sukhchainsingh9221 Місяць тому

    ਨਹਿਰ ਵਿਚ ਸੁੱਟ ਖੱਬਲ

  • @VickySingh-tc6gf
    @VickySingh-tc6gf Місяць тому

    Pag ni eh sohne lag di dhuta da pag ta tara dhuta pindi wali hi badia lag di a

  • @kakasingh9364
    @kakasingh9364 Місяць тому +2

    Nyc bro

  • @INSTYLEGAMING007
    @INSTYLEGAMING007 Місяць тому +2

    Y babbal kaur kyo ni aw rhi video ch te lucha buda ali v serieus bnnd hogi dhutta nal koi rola pey gya babbal da ? Eh ikthe ni aunde kise v video ch bhut time to ? Why

  • @Jashankaler-wp4mv
    @Jashankaler-wp4mv Місяць тому +1

    City proud Sharry Maan 😂

  • @sukhchainbrar9802
    @sukhchainbrar9802 Місяць тому +1

    Nyc❤😂

  • @bisharatali227
    @bisharatali227 Місяць тому +1

    Dp master good boy

  • @majorbehgal0004
    @majorbehgal0004 Місяць тому

    Cheeka wale boli ghant aa

  • @X_PUNJAB
    @X_PUNJAB Місяць тому +3

    Khichke rakho ❤

  • @RajKaur-ux1kz
    @RajKaur-ux1kz Місяць тому +5

    Gaggi sirra

  • @jasvirsingh-hl9co
    @jasvirsingh-hl9co 25 днів тому

    Jassa sira actor ❤❤..

  • @fansidhude5009
    @fansidhude5009 Місяць тому +1

    Veer tuta pindi wala hun maldar shide ch kyu nhi aa reha please reply kro veet

  • @kunalkumar5858
    @kunalkumar5858 Місяць тому

    Bhai yr koi ta miti nu passe de do yr agli mangan ni ai jida tu kanak pona 😊

  • @Lenged_5911sidhu
    @Lenged_5911sidhu Місяць тому +1

    ਇਹ ਮੈਨੂੰ ਗ਼ਲਤ ਜਿਹਾ ਲਗਦਾ 😂

  • @rajwindercheema6777
    @rajwindercheema6777 Місяць тому

    ♥️♥️

  • @SandeepKaur-ts3zc
    @SandeepKaur-ts3zc 23 дні тому

    Dance sira ,👍🥳❣️

  • @sukhasingh8624
    @sukhasingh8624 Місяць тому +1

    🎉🎉🎉❤❤❤

  • @pandeepdeol9705
    @pandeepdeol9705 29 днів тому

    Siraa 😅

  • @rupindersingh2826
    @rupindersingh2826 Місяць тому

    Jassa tn ose type da lgn lg janda...😂😂

  • @hardeepkaur79861
    @hardeepkaur79861 Місяць тому +2

    😂😂Mitti nu passe ni mille😂😂