ਜਿੱਤ ਕੇ ਮੈਦਾਨ ਬੁੱਢਾ ਸ਼ੇਰ ਲੈ ਗਿਆ | Simranjit Singh Maan | Kwishr Makhan Singh Musafir | Gurmat Bibek

Поділитися
Вставка
  • Опубліковано 6 жов 2024
  • ਜਿੱਤ ਕੇ ਮੈਦਾਨ ਬੁੱਢਾ ਸ਼ੇਰ ਲੈ ਗਿਆ | Simranjit Singh Maan | Kwishr Makhan Singh Musafir | Gurmat Bibek
    ਗੀਤਕਾਰ- ਬਰਜਿੰਦਰ ਸਿੰਘ ਬਰਾੜ,
    ਪਿੰਡ ਰਾਊਵਾਲਾ
    76963-40047-76460-00013
    Video
    Makhan Singh Musafir
    #simranjitsinghmann #sangrur #kwisharmakhansinghmusafir #bhagwantmaan #maansaab

КОМЕНТАРІ • 191

  • @manjitkaur3820
    @manjitkaur3820 2 роки тому +28

    ਬਹੁਤ ਬਹੁਤ ਧੰਨਵਾਦ ਸੰਗਰੂਰ ਵਾਸੀਆਂ ਦਾ

  • @shahirecords1459
    @shahirecords1459 2 роки тому +29

    ਸਾਰੀ ਸਿਖ ਕੇਮ ਨੂੰ ਬਹੁਤ ਬਹੁਤ ਮੁਬਾਰਕਾਂ ਜੀ

  • @SatnamSingh-us9wp
    @SatnamSingh-us9wp 2 роки тому +30

    ਬਹੁਤ ਵਧੀਆ ਹਰ ਮਸਲੇ ਨੂੰ ਕਵਿਤਾ ਰੂਪ ਚ ਪੇਸ਼ ਕਰਨ ਲਈ ਧੰਨਵਾਦ ਵੀਰ ਮੱਖਣ ਸਿੰਘ ਮੁਸਾਫ਼ਰ ਦੇ ਸਮੂਹ ਜਥੇ ਦਾ।

  • @SukhdevSingh-kc7yp
    @SukhdevSingh-kc7yp 2 роки тому +18

    ਮਾਨ ਸਾਬੵ ਦੀ ਜਿੱਤ ਪੰਜਾਬੀਆਂ ਦੇ ਚੰਗੇ ਭਵਿੱਖ ਹੋਣ ਦਾ ਇਸ਼ਾਰਾ ਕਰਦੀ ਹੈ ।

  • @manjeetkaurrai130
    @manjeetkaurrai130 2 роки тому +51

    ਸਰਦਾਰ ਸਿਮਰਨਜੀਤ ਸਿੰਘ ਦੀ ਜਿੱਤ ਦੀ ਖ਼ਾਲਸਾ ਪੰਥ ਤੇ ਮਾਨ ਸਾਹਿਬ ਨੂ ਬਹੁਤ ਵਧਾੲੀ ਹੋਵੇ ਜੀ

  • @nanaksingh6385
    @nanaksingh6385 2 роки тому +19

    ਬਹੁਤ ਬਹੁਤ ਵਧਾਈਆ ਸੰਗਰੂਰ ਵਾਲਿਆ ਲੋਕਾ ਨੂੰ ਅੱਜ ਸਿੱਖ ਕੌਮ ਦਾ ਸਿਰ ਉੱਚਾ ਕਰਤਾ ਏ ਛੇਰ ਏ ਸੰਗਰੂਰ ਵਾਲੇ ਲੋਕ

    • @santokhsinghsoni667
      @santokhsinghsoni667 2 роки тому

      Kveeshar ji tusi apni boli human tan theek kar lo sardar simranjit singh ji kho na ke khali sardar maan tusi apne sikh bodhi jeevan nu satkar nal sambogh nahi kar sakde tan Kumar nu tusi kee sodh deo ge.

  • @ਪਿੰਡਾਂਵਾਲ਼ੇ22
    @ਪਿੰਡਾਂਵਾਲ਼ੇ22 2 роки тому +8

    sssm ਅੱਜ ਕਰੋਨਾ ਪਾਜ਼ਿਟਿਵ ਆਏ ਆ ..
    ਵਾਹਿਗੁਰੂ ਜੀ ਸਿਹਤ ਦੀ ਤੰਦਰੁਸਤੀ ਬਕ੍ਸ਼ਨ ..
    🙏🙏🙏🙏

  • @RanjitSingh-rk7lg
    @RanjitSingh-rk7lg 2 роки тому +3

    ਬਹੁਤ ਬਹੁਤ ਮੁਬਾਰਕਾਂ ਜੀ

  • @malkitsingh-cl3wb
    @malkitsingh-cl3wb 2 роки тому +3

    ਵੀਰ ਕਮਾਲ ।ਕਮਾਲ ਹੀ ਲਿਖਦਾ।ਵਾਹਿਗੁਰੂ

  • @Bdog6868
    @Bdog6868 2 роки тому +5

    ਵਾਹਿਗੂਰ ਜੀ ਕੌਮ ਦੀ ਸਦਾ ਚੜਦੀ ਕਲਾ ਰਖਿਉ ਪ੍ਰਮਾਤਮਾ ਲਖ ਲਖ ਸ਼ੁਕਰੀਆ

  • @chanichauhan5155
    @chanichauhan5155 2 роки тому +4

    ਸਿੱਖ ਕੌਮ ਦੇ ਮਹਾਨ ਜਰਨੈਲ ਨੂੰ ਜਿੱਤ ਦੀ ਲੱਖ ਲੱਖ ਵਧਾਈਆਂ ਜੀ

  • @jasminekaur1999
    @jasminekaur1999 2 роки тому +2

    🤟🤟🤟🤟🤟 sarder Simranjeet Singh maan jindabad 🙏💪 Baber Sher Sikh Kom da

  • @simratkaur4298
    @simratkaur4298 2 роки тому +13

    Bhut vadia bhai sahib ji 🙏🌹🙏

  • @sukwindarkaur7281
    @sukwindarkaur7281 2 роки тому +9

    ਲੱਖਾ ਸਿਡਾਨਾ ਜਿੰਦਾ ਬਾਦ

  • @manpreetmani9102
    @manpreetmani9102 2 роки тому +44

    ਵਧਾਈਆਂ ਸਾਰੀ ਕੋਮ ਨੂੰ ਧੰਨਵਾਦ ਸੰਗਰੂਰ ਵਾਲਿਉ ਸਵਾਦ ਲਿਆ ਤਾਂ ਤੁਸੀਂ

  • @jasvirkaurjasvirkaur9985
    @jasvirkaurjasvirkaur9985 2 роки тому +5

    🙏🏼 ਸੰਗਰੂਰ ਵਾਲੇ ਭੈਣ ਭਰਾਵਾਂ ਦਾ ਬਹੁਤ ਬਹੁਤ ਧੰਨਵਾਦ ਮਾਨਸਾ ਵੋਟ ਪਾਉਣ ਲਈ 🙏🏼 ਸੰਗਰੂਰ ਵਾਲਿਓ ਤੁਹਾਡਾ ਸੰਗਰੂਰ ਜ਼ਿਲ੍ਹੇ ਦਾ ਨਾਂ ਇਤਿਹਾਸ ਵਿਚ ਲਿਖਿਆ ਜਾ ਚੁੱਕਾ ਹੈ 🙏🏼 ਸੰਗਰੂਰ 22 ਭੈਣੋ ਭਰਾਵੋ ਤੁਹਾਡਾ ਨਾਮ ਰਹਿੰਦੀ ਦੁਨੀਆਂ ਤੱਕ ਇਤਿਹਾਸ ਵਿੱਚ ਰਹੇਗਾ ਤੇ ਤੁਹਾਨੂੰ ਮਾਣ ਹੁੰਦੇ ਰਹਾਂਗਿ🙏🏼

  • @karamjitkaur2843
    @karamjitkaur2843 2 роки тому +2

    ਬਹੁਤ ਵਧੀਆ ਢੰਗ ਨਾਲ ਪੇਸ਼ ਕੀਤਾ

  • @nanaksingh6385
    @nanaksingh6385 2 роки тому +17

    ਸੰਗਰੂਰ ਵਾਲੇ ਲੋਕ ਗੁਰੂ ਗ੍ਰੰਥ ਸਾਹਿਬ ਦੇ ਅਸਲੀ ਪੁੱਤ ਨਿਕਲੇ

  • @nanaksingh6385
    @nanaksingh6385 2 роки тому +8

    ਸੰਗਰੂਰ ਵਾਲੇ ਲੋਕ ਅਣਖੀ ਏ

  • @DineshKumar-dn4bs
    @DineshKumar-dn4bs 2 роки тому +5

    Sardar maan Sahab lokan di avaj chakde ne bahut vadiaya insaan vaheguru ihna nu hor tarakiyan deve

  • @amrindersinghbrar8804
    @amrindersinghbrar8804 2 роки тому +2

    ਸਰਦਾਰ ਸਿਮਰਨਜੀਤ ਸਿੰਘ ਮਾਨ ਜੀ ਪੰਜਾਬ ਦਾ ਬੱਬਰ ਸੇਰ ਹੈ ਜੀ ਰਾਜ ਕਰੇਗਾ ਖਾਲਸਾ ਜੀ

  • @jarnailsingh2440
    @jarnailsingh2440 2 роки тому +6

    sare punjab nu buhat buhat vadain. Waheguru tuhanu hamesha khush rakhe

  • @hakamsingh2018
    @hakamsingh2018 2 роки тому +2

    ਬਹੁਤ ਹੀ ਵਧੀਆ ਜੀ

  • @sunnybajwa7176
    @sunnybajwa7176 2 роки тому +9

    ਸਾਰੀ ਸਿੱਖ ਕੌਮ ਨੂੰ ਮੁਬਾਰਕਾ

  • @talveenjapnaad1221
    @talveenjapnaad1221 2 роки тому +3

    ਵਾਹਿਗੁਰੂ ਜੀ

  • @kakkasandhu8299
    @kakkasandhu8299 2 роки тому +5

    Waheguru ji waheguru ji 🙏🏻🙏🏻

  • @ਦੇਸ਼ਪੰਜਾਬ-ਹ1ਣ
    @ਦੇਸ਼ਪੰਜਾਬ-ਹ1ਣ 2 роки тому +2

    ਬਹੁਤ ਸੋਹਣਾ ਲਫ਼ਜ਼

  • @kashmirsingh6991
    @kashmirsingh6991 2 роки тому +2

    ਸਿੱਖ ਕੌਮ ਦਾ ਬੁੱਢਾ ਜਰਨੈਲ ਸਿਮਰਨਜੀਤ ਸਿੰਘ ਮਾਨ ਜਿੰਦਾਬਾਦ💕👍💕👍💕👍💕👍👍

  • @anmolsingh1416
    @anmolsingh1416 2 роки тому +3

    Na vikan vala na jhukan vala, simranjeet singh maan jindabad

  • @simratkaur4298
    @simratkaur4298 2 роки тому +9

    Ikkalle S. Simranjit Singh Maan nhi, asi sb blki sara Punjab jitt gya ji 🙏🙏🙏🙏🙏🌹

  • @jeetmaan7215
    @jeetmaan7215 2 роки тому +10

    Waheguru ji mehar krn lamiya umra bakhn

  • @SukhwinderSingh-wq5ip
    @SukhwinderSingh-wq5ip 2 роки тому +6

    ਬਹੁਤ ਖੂਬ

  • @mohitranjan6049
    @mohitranjan6049 2 роки тому +2

    India is grt. And whoever tries to break India cannot be grt. There will never be any khalistan. Only grt. INDIA.

  • @narindersingh2387
    @narindersingh2387 2 роки тому +6

    ਭਾਈ ਸਾਭ ਭਾਈ ਮੱਖਣ ਸਿੰਘ ਜੀ ਆਪ ਜੀ ਦੀ ਬਹੁਤ ਲੰਬੀ ਉਮਰ, ਹੈ ਮੈ ਕੱਲ ਹੀ ਆਪਣੇ ਘਰ ਗੱਲਾਂ ਕਰ ਰਹੇ ਸੀ ਕਿ ਭਾਈ ਸਾਭ ਨੇ ਦੇਰ ਕਿਓਂ ਕਰ ਦਿਤੀ ਕਵੀਸ਼ਰੀ ਦੀ

  • @karamjitsinghsalana4648
    @karamjitsinghsalana4648 2 роки тому +2

    Lakha veer simranjit maan zindabad

  • @mohindersingh5660
    @mohindersingh5660 2 роки тому +1

    ਬਹੁਤ ਵਧੀਆ ਹੈ ਜੀ

  • @Kulwinderbenipal-mx6jl
    @Kulwinderbenipal-mx6jl 2 роки тому +3

    ਸਿਮਰਨਜੀਤ ਸਿੰਘ ਮਾਨ ਜਿੰਦਾਬਾਦ ਸੰਗਰੂਰ ਤੋਂ

  • @BalwinderSingh-bo4sd
    @BalwinderSingh-bo4sd 2 роки тому +22

    S A D A s Simran jit singh ji MAAN Zindabaad khalistan zindabad

  • @indergillofficial3983
    @indergillofficial3983 2 роки тому +3

    Bhai sahab Bahot Bahot Shukriya 💪💪💪💪💪💪💪

  • @talwindersingh9180
    @talwindersingh9180 2 роки тому

    ਵਹਿਗੁਰੂ ਜੀ ਕਾ ਖਾਲਸਾ ਵਹਿਗੁਰੂ ਜੀ ਕੀ ਫਤਿਹ ਜੀ

  • @jasvirkaurjasvirkaur9985
    @jasvirkaurjasvirkaur9985 2 роки тому +1

    ਢਾਡੀ ਵੀਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਵਾਹਿਗੁਰੂ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖੇ

  • @NarinderJSmaloya
    @NarinderJSmaloya 2 роки тому +1

    Bhut bhut mubarkan g

  • @baljindersohi5761
    @baljindersohi5761 2 роки тому +1

    Bhut bhut vadiyaan Mann sahib

  • @balkaur2757
    @balkaur2757 2 роки тому +3

    Jdo rub ji meahrban honta koi kush nhi kr sakda🙏🙏

    • @DeepSingh-uz6yg
      @DeepSingh-uz6yg 2 роки тому

      ਸਾਨੂੰ ਖੁਸੀ ਆ, ਪਰ ਰੱਬ ਦਾ ਹੱਥ ਸੱਭ ਤੇ ਹੁੰਦਾ
      ਬੰਦੇ ਲਈ ਬੰਦਾ ਮਾੜਾ ਹੋ ਸਕਦਾ ਪਰ ਰੱਬ ਲਈ ਨੀ

  • @JaswantSingh-td9ed
    @JaswantSingh-td9ed 2 роки тому +3

    ਸਾਡਾ ਬੱਬਰ ਸ਼ੇਰ ਸਰਦਾਰ ਸਿਮਰਨਜੀਤ ਸਿੰਘ ਮਾਨ ਜ਼ਿੰਦਾਬਾਦ

  • @harbanssinghchawla4998
    @harbanssinghchawla4998 2 роки тому

    ਬਹੁਤ ਵਧੀਆ ਮੁਬਾਰਕ

  • @surinderkaur4233
    @surinderkaur4233 2 роки тому +1

    बहुत बढ़िया बीर जी

  • @sukhdevrao5699
    @sukhdevrao5699 2 роки тому +3

    ਸਰਦਾਰ, ਸਿਮਰਨਜੀਤ ਸਿੰਘ ਮਾਨ,, ਜ਼ਿੰਦਾਬਾਦ

  • @KulwinderKaur-nn2pb
    @KulwinderKaur-nn2pb 2 роки тому +1

    Badai hove ji simranjit singh ji nu sbs nagrr ton

  • @SurjitSingh-qw7ok
    @SurjitSingh-qw7ok 2 роки тому +6

    Dhanvad Ji Ise Tra Kom Nu Jagonde Raho Ji 🙏⛳🦁☝

    • @baljinder7015
      @baljinder7015 2 роки тому

      kim ch a pas ch tan sare vairi bane aa

  • @parrydhindsa8095
    @parrydhindsa8095 2 роки тому +2

    bahut sohni awaj te likhat bhai saab ji

  • @kindersidhu9133
    @kindersidhu9133 2 роки тому +2

    Khalsa de jit hoi 23 sal bhad 🌹🙏🌹❤❤❤❤❤❤🌹🌹🌹🌹🌹🌹🙏🙏🙏🙏🙏🙏

  • @harjinderdhaliwal9399
    @harjinderdhaliwal9399 2 роки тому +2

    Wahegrur ji 🙏 mann 👍

  • @MicromegMovies
    @MicromegMovies 2 роки тому +1

    ਬੰਦੀ ਸਿੰਘ ਛੁਡਾਈਂਏ-Unity is our biggest weapon-ਪੰਜਾਬ ਦੇ ਪਾਣੀ, ਬਿਜਲੀ, ਬੋਲੀ, ਇਤਿਹਾਸ, ਵਿਰਸੇ, ਵਿਦਿਆ ਤੇ ਧਾਰਮਿਕ ਅਦਾਰਿਆਂ ਨੂੰ ਬਚਾਓ, ਏਕਤਾ ਸਾਡਾ ਸੱਭ ਤੋਂ ਵੱਡਾ ਹਥਿਆਰ ਹੈ - ਹੱਲ ਤਾਂ ਇਕੋ ਹੈ!..ਰਾਜ ਬਿਨਾ ਨਹਿ ਧਰਮ ਚਲੇ ਹੈਂ

  • @lakhwindersandhu1529
    @lakhwindersandhu1529 2 роки тому

    ਬਹੁਤ ਅੱਛਾ

  • @mansimransingh6210
    @mansimransingh6210 2 роки тому +9

    Very beautiful song

  • @rajdeepjohal3861
    @rajdeepjohal3861 2 роки тому +2

    mubarka ji

  • @malkeetsingh4610-xci
    @malkeetsingh4610-xci 2 роки тому

    Waheguru ji mehar kro apni koum teh bs tahuda he sahara ha,,,,🙏🙏

  • @harmindersingh8750
    @harmindersingh8750 2 роки тому

    Bahut he vadia .......

  • @hillclimbgamer325
    @hillclimbgamer325 2 роки тому +3

    Wah ji wah baba ji great o g thanks

  • @balkaur2757
    @balkaur2757 2 роки тому +13

    Singh always king.🙏

    • @kajindersingh4957
      @kajindersingh4957 2 роки тому

      Yes u r right .Now we punjabis hope 1984terrorists policemen and killers who killed thousands of innocent sikhs in November in 1984genocide will be punished

  • @sonajcb367
    @sonajcb367 2 роки тому

    Ek hi Kush Punjab na kunda Raha dard bhare

  • @School_of_Engineers
    @School_of_Engineers 2 роки тому +2

    Saari Kaum nu Vadayia'n lakh lakh

  • @desitravellers3111
    @desitravellers3111 2 роки тому +1

    Khalsa jindabad

  • @manindersharma3495
    @manindersharma3495 Рік тому

    Singh is king 👍

  • @jagbirgill9309
    @jagbirgill9309 2 роки тому +1

    Jatt janda janda Maan nu jita gea Ashke jatta Moosewalea

  • @KuldeepSingh-nx2kn
    @KuldeepSingh-nx2kn 2 роки тому +4

    Great ho sir.

  • @fortunetales
    @fortunetales 2 роки тому

    Simranjeet Mann Khalistan himayiti punjab nu mud atwad de daur ch leke Jaa reha

  • @bindadeol7515
    @bindadeol7515 2 роки тому +3

    Waheguru ji waheguru ji

  • @pardeepgrewal2874
    @pardeepgrewal2874 2 роки тому +3

    ਐਨੇ ਵਾਰ ਹਾਰ ਕੇ ਜੇ ਬਾਈ ਜੀ ਜਿੱਤ ਗਿਆ ਤਾਂ ਗੁਰੂ ਸਾਹਿਬ ਦਾ ਧੰਨਵਾਦ ਕਰੋ ,ਹੰਕਾਰ ਨਾ ਕਰੋ ।

  • @jasveersingh7256
    @jasveersingh7256 2 роки тому

    Bhot vadya

  • @LakhwinderSingh-ig3oo
    @LakhwinderSingh-ig3oo 2 роки тому +5

    Mkhn सिंह जी आप नु कोटि कोटि कोटि नमस्कार

  • @avtarsingh-vl4uo
    @avtarsingh-vl4uo 2 роки тому +1

    VERY. GOOD....; MUSAFIR... SAHIB... GOOD.... MUBARKA.... BUDHE... SHER.. NU... AUR... TUHANU.... V

  • @ਵੀਰਪਾਲਕੌਰਗਿੱਲ

    Bhaut vdiyaa veer g

  • @jagseerchahal1866
    @jagseerchahal1866 2 роки тому +3

    Waheguru ji

  • @GurpreetSingh-cr9ow
    @GurpreetSingh-cr9ow 2 роки тому

    Zindabad

  • @chanichauhan5155
    @chanichauhan5155 2 роки тому +4

    ਮੈਂ ਵੀ ੬ ਦਿਨ ਪਹਿਲਾਂ ਦੱਸ ਦਿੱਤਾ ਸੀ ਕਿ ਬੁੱਢਾ ਜਰਨੈਲ ਇਸ ਵਾਰੀ ਜਿੱਤੂਗਾ

  • @balwindersandhu2364
    @balwindersandhu2364 2 роки тому +2

    🙏🙏🙏🙏

  • @Amritsingh80244
    @Amritsingh80244 2 роки тому

    ਮਾਨ ਸਾਹਿਬ ਦੀ ਜਿੱਤ ਖਾਲਿਸਤਾਨੀ ਸੋਚ ਦੀ ਜਿੱਤ

  • @arshadkumar7055
    @arshadkumar7055 2 роки тому +2

    Very good

  • @dange02
    @dange02 2 роки тому +4

    Hun wahegur g kirpa karan k punjab da ban jave nahi te kai aye te kai gaye (punjab )

  • @veerpalkaur39
    @veerpalkaur39 2 роки тому +1

    ਸਿੱਧੂ ਮੁਸੇਵਾਲਾ ਦਾ ਜ਼ਿਕਰ ਕਰਨਾ ਬਣਦਾ ਸੀ ਜਿੱਥੇ ਸਧਾਨਾ ਵਰਤਿਆ

  • @sukhvirsingh3312
    @sukhvirsingh3312 2 роки тому +2

    i salute you brother

  • @teghsim9188
    @teghsim9188 2 роки тому

    VADAIA JI NICE SONG JI GOD BLESS YOU

  • @ranjitsinghboparai1767
    @ranjitsinghboparai1767 2 роки тому +1

    🙏🙏🙏🙏🙏🙏

  • @ParminderSingh-cz3lu
    @ParminderSingh-cz3lu 2 роки тому +7

    Gurdaspuria. Khus. Ho. Gya

  • @pb_raj_x3239
    @pb_raj_x3239 2 роки тому

    ਅਕਾਲ

  • @sandeepkaur3946
    @sandeepkaur3946 2 роки тому +1

    Very nice ji

  • @HakamSingh-jo1mq
    @HakamSingh-jo1mq 2 роки тому

    Simranjit singh mann

  • @ManpreetSingh-eu5sq
    @ManpreetSingh-eu5sq 2 роки тому +3

    🙏🙏❣️❣️🤗🤗

  • @jaswindersinghmaan3934
    @jaswindersinghmaan3934 2 роки тому

    congrats to Sardar Simranjit S. Maan

  • @mohindersingh2668
    @mohindersingh2668 2 роки тому +4

    Excellent explanation , good keep it up it is not victory of simaran jit Singh Maan it is a victory of God against the duplicate peoples

  • @jasveersingh7256
    @jasveersingh7256 2 роки тому

    Very good song

  • @sheikhsaab4092
    @sheikhsaab4092 2 роки тому +1

    Honourable,
    Sardar Simranjeet Singh Maan sahib ji zindabad zindabad zindabad zindabad zindabad zindabad zindabad zindabad,
    Eh nau ek shi soch da ae.

  • @kajindersingh4957
    @kajindersingh4957 2 роки тому

    Congratulations. It is humble request pls complete your name with SINGH only otherwise non punjabis.

  • @baldev4692
    @baldev4692 2 роки тому +3

    िਜਨਾ िਜਨਾ ਮੇਹਨਤ ਕਰਕੇ ਸ੍ ਮਾਨ ਦੀ िਜਤ ਚ ਯੋਗ ਦਾਨ ਪਾਇਅਾ ਸਾिਰਅਾ ਦਾ ਕੋਟਕੋਟ ਧੰਨਬਾਦ ਪਰ ਬਾਦਲ ਪਾਪੀ ਨੇ ਰਾਜੋਅਾਣਾ ਦੀ ਇਜਤ ਖੇਰੁ ਖੇਰੁ ਕਰਤੀ ਪिਹਲਾ ਵੀ ਰਾਜੋਅਾਣਾ ਵੋਟਾ ਚ ਜੇਲ ਚੋ ਅਾਕੇ ਪਾਪੀ ਬਾਦਲਾ ਦੇ ਹॅਕ ਬੋਲ िਗਅਾ ਸੀ ਜੋ ਗਲਤ ਸੀ ਲਾਲਚ ਨੇ िਮਟੀ ਕਰਤਾ ਰਾਜੋਅਾਣਾ िਪੰਢ

  • @LovepreetSingh-gm8ok
    @LovepreetSingh-gm8ok 2 роки тому +3

    लोक जागरूक हो गए ने

  • @HarpalSingh-lp4yw
    @HarpalSingh-lp4yw 2 роки тому +1

    Very very nice video khalistan zindabad 🚩🙏

  • @mansimransingh6210
    @mansimransingh6210 2 роки тому +1

    Sing is king

  • @deepagill2471
    @deepagill2471 2 роки тому

    Good ji