Simranjit Singh Mann ਨੇ ਗਿਣਾ ਦਿੱਤੇ ਆਪਣੇ ਕੰਮ ਜਲੰਧਰ ਚ ਠੋਕਿਆ ਜਿੱਤ ਦਾ ਦਾਅਵਾ

Поділитися
Вставка
  • Опубліковано 6 жов 2024
  • #RMBTelevision #SimranjitSinghMann #JalandharByElections
    ਪੰਜਾਬ ਅਤੇ ਪੰਜਾਬੀਅਤ ਦੀ ਹਰ ਸੱਚੀ ਖ਼ਬਰ ਨਾਲ ਜੁੜਨ ਦੇ ਲਈ RMB Television ਨੂੰ Subscribe ਜ਼ਰੂਰ ਕਰੋ।
    ----------------------------------------------------------------------
    Anchor- Sansardeep Singh
    CameraMan- Amritpal Singh
    Editor- Kamalpreet Singh, Hardishan Singh
    Other social links
    UA-cam:
    www.youtube.co...
    Facebook:
    / rmbtelevisioninsatgram-
    Instagram:
    / rmbtelevision
    Twitter:
    / rmbtelevision

КОМЕНТАРІ • 76

  • @jashpalsingh1875
    @jashpalsingh1875 Рік тому +24

    ਸਿਮਰਨਜੀਤ ਸਿੰਘ ਮਾਨ।ਕੌਮੀ ਜਰਨੈਲ ਆ ਪੰਜਾਬ ਦਾ ਮਾਣ ਆ।❤❤❤❤❤

    • @maninderdhaliwal7475
      @maninderdhaliwal7475 Рік тому

      Wait 13 May everything is clear. Jalndr confuse a v vote kinu paunn sare iko jehe a siyasat cheej hi aisi a

    • @jashpalsingh1875
      @jashpalsingh1875 Рік тому

      @@maninderdhaliwal7475 ਝਾੜੂ ਤੇ ਬਾਦਲ ਛੱਡ ਕੇ ਹੋਰ ਜਿਨੂੰ ਮਰਜੀ ਪਾਂ ਦਿਓ

    • @surawebstudio7101
      @surawebstudio7101 Рік тому

      ਇਹਨੂੰ ਤਾਂ ਮਿੱਤਰਾ ਤੂੰ ਕੌਮੀ ਜਰਨੈਲ ਕਹਿਤਾ ਦੱਸ ਕਿਦਾ ਭਗਤ ਸਿੰਘ ਜੀ ਨੂੰ ਗਦਾਰ ਇਹਨੇ ਕਿਹਾ ਸਿੱਖਾਂ ਦਾ ਪੰਜਾਬ ਚ ਪਹਿਲਾਂ ਪੁਲਿਸ ਮੁਕਾਬਲਾ ਇਹਨੇ ਬਣਵਾਇਆ ਇਥੋਂ ਤੱਕ ਨੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋਈ ਸੀ ਤੇ ਧਰਨਾ ਲਗਿਆ ਸੀ ਕੋਟਕਪੂਰੇ ਧਰਨਾ ਛੱਡ ਕੇ ਭੱਜਣ ਵਾਲਾ ਸਿਮਰਨਜੀਤ ਮਾਣ ਪਹਿਲਾ ਬੰਦਾ ਸੀ

    • @jashpalsingh1875
      @jashpalsingh1875 Рік тому +1

      @@surawebstudio7101 ਓ ਭਰਾ ਤੈਨੂੰ ਤਾਂ ਗਿਆਨ ਹੀ ਬਹੁਤ ਆ 🤣🤣🤣🤣🤣

    • @surawebstudio7101
      @surawebstudio7101 Рік тому

      @@jashpalsingh1875 ਤੂੰ ਵੀ ਕੀਤੋ ਪੜ ਸੁਣ ਲਿਆ ਕਰ ਵੀਰ ਪਤਾ ਲੱਗੇ ਵੀ ਕੌਣ ਕਿ ਕੁੱਜ ਕਰਦਾ ਸਿਰਫ ਇਹੋ ਜਿਆ ਨੂੰ ਸੁਣ ਕੇ ਤੇ ਦੇਖ ਕੇ ਹਿਸਾਬ ਨੀ ਲਾਈ ਦਾ ਹੱਥ ਦੇ ਦੰਦ ਖਾਣ ਦੇ ਹੋਰ ਦਿਖੋਣ ਦੇ ਹੋਰ ਹੁੰਦੇ ਆ

  • @jagroopgillgill443
    @jagroopgillgill443 Рік тому +8

    ਬਹੁਤ ਵਧੀਆ

  • @lovepreetcheema5727
    @lovepreetcheema5727 Рік тому +1

    Thanks RMb ਟੈਲੀਵਿਜਨ ਦਾ ਤੇ ਮੈਂ ਸੰਸਾਰਦੀਪ ਸਿੰਘ

  • @NirvairSingh-nv2lh
    @NirvairSingh-nv2lh Рік тому +11

    ਮਾਨ ਸਾਬ ਬਹੁਤ ਵਧੀਆ ਇਨਸਾਨ ਹਨ

  • @jagseerchahal1866
    @jagseerchahal1866 Рік тому +6

    S. Simranjeet singh maan jindabaad

  • @jogasingh91
    @jogasingh91 Рік тому +2

    Waheguru Sardar Simranjit Singh Mann jindabad

  • @gindersingh1577
    @gindersingh1577 Рік тому +3

    Sardar simaranjit singh mann zindabad

  • @dilinilowaliarecords7577
    @dilinilowaliarecords7577 Рік тому +2

    Jindabad

  • @gurdavsingh874
    @gurdavsingh874 Рік тому +6

    Sardar simranjeet Singh man zindabaad khalistan zindabaad

    • @maninderdhaliwal7475
      @maninderdhaliwal7475 Рік тому +1

      Choose NOTA kyunki esvr lokk khud e confuse a kinu vote paunn all are corrupt

  • @kulwindersinghsingh7063
    @kulwindersinghsingh7063 Рік тому +2

    ਇਸ ਵਾਰੀ ਇਹ ਜਿੱਤ ਕੇ ਸ਼ਹੀਦ ਕਰਤਾਰ ਸਿੰਘ ਸਰਾਭਾ ਤੇ ਸ਼ਹੀਦ ਉੱਧਮ ਸਿੰਘ ਨੂੰ ਅੱਤਵਾਦੀ ਸਾਬਤ ਕਰਨ ਤੇ ਪੂਰਾ ਜੋਰ ਲਾਊਗਾ । ਤੇ ਸਾਡੇ ਬੇਗੈਰਤ ਲੋਕ ਇਹਦਾ ਪੂਰਾ ਸਾਥ ਦੇਣਗੇ ।

    • @rickmaan1733
      @rickmaan1733 Рік тому

      ਵੀਰੇ ਹਿੰਦੂਸਤਾਨ ਦੀ ਸਰਕਾਰ ਨੇ ਸਾਡੇ ਸ਼ਹੀਦ ਸਰਦਾਰ ਭਗਤ ਸਿੰਘ ਜੀ ਨੂੰ ਹਜੇ ਤੱਕ ਸ਼ਹੀਦੀ ਦਾ ਦਰਜਾ ਨਹੀਂ ਦਿੱਤਾ ਕਿਉੰਕਿ ਜਦੋਂ ਬ੍ਰਿਟਿਸ਼ ਹਿੰਦੂਸਤਾਨ ਸੀ । ਓਦੋਂ ਸ਼ਹੀਦ ਸਰਦਾਰ ਭਗਤ ਸਿੰਘ ਜੀ ਨੂੰ ਓਹ ਸਰਕਾਰ ਨੇ ਅੱਤਵਾਦੀ ਲਿਖਿਆ ਗਿਆ ਤੇ ਕਿਹਾ ਗਿਆ। ਜੋ ਹਿੰਦੂਸਤਾਨ ਨੇ ਹਜੇ ਤੱਕ ਇਹ ਸਾਬਿਤ ਨਹੀ ਕੀਤਾ ਜਾ ਲਿਖਿਆ ਕਿ ਸ਼ਹੀਦ ਸਰਦਾਰ ਭਗਤ ਸਿੰਘ ਜੀ ਸ਼ਹੀਦ ਨੇ ਅੱਤਵਾਦੀ ਨਹੀਂ। ਆਪਾ ਓਹਨਾ ਬਾਰੇ ਹਿੰਦੂਸਤਾਨ ਤੋ ਹੁਣ ਕਿ ਆਸ ਕਰੀਏ ਕਿ ਅੱਤਵਾਦੀ ਲਿਖਿਆ ਰਹਿਣ ਦੇਣਾ ਜਾ ਸ਼ਹੀਦ।

    • @rickmaan1733
      @rickmaan1733 Рік тому

      ਗਾਂਧੀ ਦੇ ਪਰਿਵਾਰ ਦੀ ਪੂਰੀ ਚੜਾਈ ਆ। ਗਾਂਧੀ ਦੇ ਪਰਿਵਾਰ ਦੇ ਇਕ ਮੈਂਬਰ ਨੇ ਸਾਡੇ ਸ੍ਰੀ ਦਰਬਾਰ ਸਾਹਿਬ ਜੀ ਉਤੇ ਅਟੈਕ ਵੀ ਕਰਵਾਇਆ ਗਿਆ। ਫੇਰ ਸਾਡੀ ਨਸ਼ਲਕੁਸ਼ੀ ਵੀ ਕਰਵਾਈ ਗਈ ਤੇ ਹਜੇ ਇੱਕਠੇ ਹੋਣ ਦੀ ਥਾਂ ਹਜੇ ਤੱਕ ਆਪਸ ਵਿਚ ਲੜਦੇ ਰਹਿਣੇ ਆ। ਕਦੇ ਸਿਮਰਨਜੀਤ ਸਿੰਘ ਮਾਨ। ਕਦੇ ਬਾਦਲ । ਕਦੇ ਕਾਂਗਰਸ। ਕਦੇ ਭਾਜਪਾ। ਕੋਈ ਪਾਰਟੀ । ਕਦੇ ਪਾਰਟੀਬਾਜ਼ੀ ਨੂੰ ਛੱਡ ਕੇ ਕੇਸਰੀ ਨਿਸ਼ਾਨ ਸਾਹਿਬ ਥੱਲੇ ਇਕੱਠੇ ਵੀ ਹੋ ਜਾਓ ਸਾਰੇ । ਸ਼ਹੀਦ ਕਰਤਾਰ ਸਿੰਘ ਸਰਾਭਾ ਤੇ ਸ਼ਹੀਦ ਸਰਦਾਰ ਊਧਮ ਸਿੰਘ। ਸ਼ਹੀਦ ਸਰਦਾਰ ਭਗਤ ਸਿੰਘ ਜੀ। ਇਹ ਕੁਛ ਕਰਨ ਲਈ ਦੇਸ਼ ਅਜ਼ਾਦ ਕਰਵਾਇਆ ਸੀਂ । ਏਥੇ ਤਾਂ ਓਹਨਾ ਸ਼ਹੀਦਾ ਦੇ ਨਾਮ ਲਿਖ ਦਿਨੇ ਆ ਕਦੇ ਪਰਿਵਾਰ ਬਾਰੇ ਜਾਣਿਆ ਓਹਨਾ ਦੇ ਸ਼ਹੀਦਾ ਦੇ ਕਿ ਕਿੱਥੇ ਨੇ ਕਿ ਕਰਦੇ ਨੇ ਇਸ ਦੇਸ਼ ਵਿਚ ਦਿਹਾੜਿਆਂ ਕਰਦੇ ਨੇ ਜਾ ਚੰਗੀ ਜਿੰਦਗੀ ਬਸਰ ਕਰ ਰਹੇ ਨੇ। ਆਪਾ ਬਸ ਹੁਣ ਨਾਮ ਦੇ ਪਿੱਛੇ ਲਾਉਣਾ ਨੂੰ ਸਿੰਘ ਆ ਅਸਲੀ ਸਿੰਘਾਂ ਦੀਆ ਜਮਿਰਾ ਕਦੇ ਨੀ ਮਰਦੀਆ ਹੁੰਦੀਆ। ਆਪਾ ਤਾਂ ਬਸ ਪਾਰਟੀ ਬਾਜ਼ੀਆ ਚ ਫਸ ਕੇ ਇਕ ਦੂਜੇ ਨੂੰ ਜਨਾਨੀਆ ਵਾਂਗੂੰ ਏਥੇ ਮੇਹਣੇ ਮਾਰ ਸਕਦੇ ਆ ਹੋਰ ਕੁਛ ਨਹੀਂ ਹੋਣਾ ਅਪਣੇ ਤੋ । ਕਰਨ ਵਾਲੇ ਕੁਛ ਮਾੜੀ ਸੋਚ ਵਾਲੇ ਪੰਜਾਬ ਨੂੰ ਦੋ ਹਿਸਿਆ ਵਿੱਚ ਵੰਡ ਗਏ ਇਕ ਹਿੰਦੁਸਤਾਨ ਇਕ ਪਾਕਿਸਤਾਨ ਤੈਨੂੰ ਕੀ ਲਗਦਾ ਹਿੰਦੂਸਤਾਨ ਬਣਾਉਣਾ ਸਾਡੇ ਅਸਲੀ ਹਿੰਦੂ ਵੀਰਾ ਦਾ ਫੈਸਲਾ ਸੀ। ਜਾ ਪਾਕਿਸਤਾਨ ਬਣਾਉਣਾ ਸਾਡੇ ਅਸਲੀ ਮੁਸਲਮਾਨ ਵੀਰਾ ਦਾ ਫੈਸਲਾ ਸੀ। ਨਹੀਂ
      ਇਹ ਓਹਨਾ ਲੋਕਾ ਦਾ ਫੈਸਲਾ ਸੀ ਜਿਹੜੇ ਪਹਿਲਾ ਅੰਗਰੇਜਾਂ ਨਾਲ ਰਲ ਕੇ ਸਾਡੇ ਸਾਰੀਆ ਉਤੇ ਰਾਜ ਕਰਦੇ ਰਹੇ । ਤੇ ਫਿਰ ਅੰਗਰੇਜ਼ਾਂ ਦੇ ਜਾਣ ਤੋਂ ਬਾਅਦ ਸਾਨੂੰ ਸਾਡੀਆ ਕੋਲੋ ਅਲੱਗ ਕਰ ਕੇ ਸਾਡੇ ਪੰਜਾਬ ਨੂੰ ਉਜਾੜ ਕੇ ਸਾਡੇ ਉੱਤੇ ਹੁਣ ਤੱਕ ਰਾਜ ਕਰਦੇ ਨੇ। ਓਏ ਅੰਗਰੇਜ਼ ਜਰੂਰ ਗਏ ਨੇ ਇਸ ਧਰਤੀ ਤੋ ਪਰ ਓਹਨਾ ਦੀ ਸੋਚ ਨੀ ਗਈ । ਅਗਰੇਜ਼ਾਂ ਦੀ ਸੋਚ ਅੱਜ ਵੀ ਸਾਡੇ ਉੱਤੇ ਰਾਜ ਕਰ ਰਹੀ ਹੈ। ਕਿਉੰਕਿ ਅੰਗਰੇਜ਼ ਕਹਿ ਗਏ ਸੀ। ਪਾੜੋ ਤੇ ਰਾਜ ਕਰੋ। ਤੈਨੂੰ ਕੀ ਲੱਗਦਾ ਗੋਰੇ ਸਾਡੇ ਚ ਵੰਡਿਆ ਪਾ ਕੇ ਗਏ ਨੇ ਨਹੀਂ ਗੋਰੇ ਤਾਂ ਬਸ ਸਾਡੇ ਕੁਛ ਕ ਰਾਜਨੀਤੀਕ ਬੰਦਿਆ ਦੀ ਗੱਲ ਸੁਣ ਕੇ ਨਹਿਰੂ ਤੇ ਜਿਨਾਹ ਨੂੰ ਇਹਨਾਂ ਦੋਨਾਂ ਬੰਦਿਆ ਦੀ ਸੋਚ ਅਨੁਸਾਰ ਬਣਦੀ ਜਗ੍ਹਾ ਜਿਹਨਾ ਉਤੇ ਇਹਨਾਂ ਨੇ ਰਾਜ ਕਰਨਾ ਸੀ। ਹਿੰਦੂਸਤਾਨ ਤੇ ਪਾਕਿਸਤਾਨ ਦੇ ਕੇ ਗਏ ਨੇ।

    • @rickmaan1733
      @rickmaan1733 Рік тому

      ਉਸ ਟਾਈਮ ਆਮ ਲੋਕਾਂ ਦਾ ਕਿ ਹਾਲ ਹੋਇਆ ਸੀ ਤੈਨੂੰ ਵੀ ਚੰਗੀ ਤਰ੍ਹਾਂ ਪਤਾ ਇਕ ਧਰਤੀ ਦੇ ਦੋ ਟੁਕੜੇ ਹੋ ਗਏ। ਇਹ ਕੁਛ ਦੇਖ ਕੇ ਕੋਈ ਵੀ ਆਮ ਇਨਸਾਨ ਖੁਸ਼ ਨਹੀਂ ਸੀ। ਪਰ ਹਾ ਕੁਛ ਰਾਜਨੀਤੀਕ ਬੰਦੇ ਓਹਨਾ ਦੇ ਚਮਚੇ ਤੇ ਗੁੰਡੇ ਖੁਸ਼ ਸੀ। ਕਿਉਕਿ ਮੁਲਕ ਤਾਂ ਸਾਡੇ ਲਈ ਸੀ। ਓਹਨਾ ਰਾਜਨੀਤੀਕ ਬੰਦਿਆ ਲਈ ਅੱਜ ਵੀ ਭਾਰਤ ਤੇ ਪਾਕਿਸਤਾਨ ਇਕ ਰਾਜ ਕਰਨ ਵਾਲੀ ਥਾਂ ਤੇ ਉਹ ਰਾਜਨੀਤਕ ਬੰਦੇ ਇਹ ਥਾ ਦੇ ਰਾਜੇ ਤੇ ਅਸੀ ਇਸ ਥਾ ਦੀ ਪਰਜ਼ਾ ਬਸ। ਰਾਜੇ ਕੀਤੇ ਵੀ ਆ ਜਾ ਸਕਦੇ ਨੇ। ਪਰ ਪਰਜ਼ਾ ਇਹਨਾਂ ਦੇ ਬਣਾਏ ਕਾਨੂੰਨ ਤੋ ਪੁੱਛੇ ਬਿਨਾਂ ਨਾ ਕਿਤੇ ਦੂਜੀ ਥਾ ਜਾ ਸਕਦੀ ਆ ਤੇ ਨਾ ਕੁਛ ਅਪਣੀ ਚੰਗਿਆਈ ਵਾਸਤੇ ਕਰ ਸਕਦੀ ਆ। ਮੋਦੀ ਜਦੋਂ ਦਾ ਰਾਜਾ ਬਣਿਆ ਕਿਹੜੇ ਦੇਸ਼ ਨੀ ਗਿਆ ਇਹ ਦੱਸ ਦੇ ਕਿ ਇਹ ਪਾਕਿਸਤਾਨ ਨਹੀਂ ਗਿਆ ਜਾ ਪਾਕਿਸਤਾਨ ਵਾਲੇ ਰਾਜੇ ਭਾਰਤ ਨਹੀਂ ਆਏ ਕਦੇ। ਆਪਾ ਫੁਦੂ ਆ ਤੇ ਅਫਸੋਸ ਸਦਾ ਫੁਦੂ ਬਣੇ ਰਹਿਣਾ ਸਭ ਨੇ। ਕਿਉਕਿ ਰਾਜੇ ਬਦਲ ਜਾਂਦੇ ਨੇ ਪਰਜਾ ਤਾਂ ਓਹੀ ਆ ਤੇ ਪਾੜੋ ਤੇ ਰਾਜ ਕਰੋ ਵਾਲੀ ਨੀਤੀ ਸਾਡਾ ਇਹਨਾਂ ਦੀ ਚਲਦੀ ਰਹਿਣੀ ਆ ਜਿਹੜੀ ਕਿ ਅਸੀ ਬਹੁਤ ਵਧੀਆ ਤਰੀਕੇ ਨਾਲ ਚਲਾ ਰਹੇ ਆ।

  • @rakkarrakkar2981
    @rakkarrakkar2981 Рік тому +2

    Simranjeet singh maan jindawad

  • @ProvenAssetsGroup
    @ProvenAssetsGroup Рік тому +1

  • @BhupinderKaur-rb8cn
    @BhupinderKaur-rb8cn Рік тому +1

    Vote to S. Simranjit Singh Maan

  • @akashmannakashmann20
    @akashmannakashmann20 Рік тому +1

    Maan saab god bless u ji

  • @HarjeetSingh-bc3bm
    @HarjeetSingh-bc3bm Рік тому +1

    Good luck sir

  • @dilinilowaliarecords7577
    @dilinilowaliarecords7577 Рік тому +2

    Sardarsimarjitmaan

  • @Manpreetsingh-cp4ym
    @Manpreetsingh-cp4ym Рік тому +1

    Wahiguru Ji ram ram ji je hid ji❤❤

  • @jasbir436
    @jasbir436 Рік тому

    ਸਿਮਰਨਜੀਤ ਸਿੰਘ ਜੀ ਮਾਨ ਜੀ ਜਿੰਦਾ ਬਾਦ

  • @amnisingh3718
    @amnisingh3718 Рік тому

    🙏👍

  • @majorsingh2472
    @majorsingh2472 Рік тому +2

    Simrinjeet maan jindabaad

  • @RanjitSingh-mf2sv
    @RanjitSingh-mf2sv Рік тому

    Simranjeet Maan 👌 👌 👌 👌

  • @AmandeepSingh-ul9mz
    @AmandeepSingh-ul9mz Рік тому

    ਵਾਹਿਗੁਰੂ ਕਿਰਪਾ ਕਰੇ

  • @rajsidhu7169
    @rajsidhu7169 Рік тому

    Waheguru ji chardikalla rakkan

  • @RaRa-n4x
    @RaRa-n4x Рік тому

    Sardar ji ur best

  • @rajdeepsingh530
    @rajdeepsingh530 Рік тому +4

    ਅਕਾਲੀ ਦਲ ਅੰਮ੍ਰਿਤਸਰ ਜਿੰਦਾਬਾਦ

  • @narminderkaur3027
    @narminderkaur3027 Рік тому

    Verve good

  • @jogasingh91
    @jogasingh91 Рік тому

    Waheguru

  • @MangaSingh-u3e
    @MangaSingh-u3e Рік тому

    ਸ਼ਹੀਦ ਭਗਤ ਸਿੰਘ ਜ਼ਿੰਦਾਬਾਦ ਮਾੜਾ ਕੇਣ ਵਾਲੇ ਮੁਰਦਾਬਾਦ

  • @Harjeetkaur-
    @Harjeetkaur- Рік тому

    ਸਰਦਾਰ ਸਿਮਰਨਜੀਤ ਸਿੰਘ ਮਾਨ ਜਿੰਦਾਬਾਦ

  • @RanjitSingh-mf2sv
    @RanjitSingh-mf2sv Рік тому

    🙏🏻🙏🏻🙏🏻🙏🏻🙏🏻🙏🏻🙏🏻🙏🏻

  • @surjeetSingh-qz2xj
    @surjeetSingh-qz2xj Рік тому +2

    S A D M nu vote pao ji

  • @agyachawla5630
    @agyachawla5630 Рік тому

    Nice man

  • @gurwindermander2272
    @gurwindermander2272 Рік тому +1

    Lakha Bai jindabaad

  • @harjeetjassal
    @harjeetjassal Рік тому +2

    Kuj nhi keta bs bihan baji keti Hor kuj nhi

  • @sonysidhu5056
    @sonysidhu5056 Рік тому

    Sade sangrur ch vottan ton pichon murr k ni aya.Jalandhar waleyo vottan kise nu na paao NOTA dabbo fer ena nu pta laggu.

  • @gamechanger7894
    @gamechanger7894 Рік тому

    ਹਾਂ ਵੀ ਸਿਮਰੂ ਦੇ ਅੰਡੇਉ ਕੀ ਹਾਲ ਆ?? 😂😂😂

  • @narminderkaur3027
    @narminderkaur3027 Рік тому

    Wahagur ji simran jit singh maa ta mahar karo

  • @Nirmal-dp3yy
    @Nirmal-dp3yy Рік тому +1

    ਹੁਣ ਤਾਂ ਭੁੱਲ ਜਾ ਹੁਣ ਨੀ ਤੇਨੂੰ ਵੋਟਾਂ ਪਾਉਦੇ ਪਹਿਲਾਂ ਅਸੀਂ ਸੰਗਰੂਰ ਵਾਲੇ ਬਹੁਤ ਪਛਤਾਉਨੇ ਆ ਤੇਨੂੰ ਵੋਟਾਂ ਪਾਕੇ

  • @bhupindersingh-qs5jb
    @bhupindersingh-qs5jb Рік тому

    O

  • @amnisingh3718
    @amnisingh3718 Рік тому

    aap te b j p nu vote na pao.ehna nu sabk sikhao.ehi mouka ji.

  • @maninderdhaliwal7475
    @maninderdhaliwal7475 Рік тому +1

    Sangrur ch lokAn ne Sonu v mokka ditta sunn de vich aya ki tuc v lukk ke beth gye bhgwntmnn Wang sorry but esvar Jalandar khud confuse a ki vote kisnu paunn

  • @jasssk6581
    @jasssk6581 Рік тому

    I don't understand this man,
    Sanu time ni milda??????
    Did u ever watch how many times bhagwant mann spoke in parliament??
    This is appeal to all educated fellows please ignore this man.
    He ideology is divisive

  • @gurpreetpalsingh2793
    @gurpreetpalsingh2793 Рік тому +1

    Ihh ne jitda

  • @manjitsingh5974
    @manjitsingh5974 Рік тому +1

    HUN NAI JIT DA EH BUDDA

  • @lovepreetcheema5727
    @lovepreetcheema5727 Рік тому

    ਜਿਓੰਦੇ ਰਿਹੋ

  • @jagtarjagtar2805
    @jagtarjagtar2805 Рік тому +2

    Jamant jabt

  • @RajKumar-ti9tv
    @RajKumar-ti9tv Рік тому

    Jamanat jab hogi ji Sodi Deep Sidhu de na te Jeet Gaye Sangrur

  • @RajKumar-ti9tv
    @RajKumar-ti9tv Рік тому

    CM Bhagwant Mann jindabad jindabad

    • @NirvairSingh-nv2lh
      @NirvairSingh-nv2lh Рік тому

      C L bhata abki mordabad f s k r

    • @nirmalsingh2903
      @nirmalsingh2903 Рік тому +1

      NSA

    • @hasnainyousaf3147
      @hasnainyousaf3147 Рік тому

      Jutt Marva diya is government ne sidhu mosewala nu koi ni puhnch sakda o legend c bhagwant mann nu aina koi ni janda sidhu nu puri dunia jandi a marnu tu bad v log uno pyar krdy ne

  • @Nirmal-dp3yy
    @Nirmal-dp3yy Рік тому

    ਤੂੰ ਕਦੇ ਖਾਵੇਗਾ ਜਲੇਬੀਆਂ ਹੁਣ ਤੂੰ ਵੀ ਮਰ ਪਰੇ

    • @inderjetsingh3175
      @inderjetsingh3175 Рік тому

      Thiamine.nhi.he.teraota.likhaea.heki.pta.pehla.tereajlebia.khania.pe.jaanteri.tikt.ok.hojae.

    • @Harjeetkaur-
      @Harjeetkaur- Рік тому

      Nirmal ਤੇਰਾ ਮਾਂ ਬਾਪ ਹੋਣਗੇ ਉਨ੍ਹਾਂ ਦੇ ਭੋਗ ਦੀਆਂ ਖਾ ਲਈ ਜਲੇਬੀਆਂ ਤੂੰ 😅😅😅😅😅😅😅😅