ਮੇਰੀ Harsimrat ਤੇ Majithia ਨਾਲ ਖੜਕੀ- ਗੁੱਸੇ 'ਚ ਖੋਲ੍ਹ ਹੀ ਦਿੱਤੇ ਅੰਦਰਲੇ ਰਾਜ਼, ਚਲਦੀ Interview ‘ਚ ਰੋਣ ਲਗੇ

Поділитися
Вставка
  • Опубліковано 2 лис 2022
  • ਮੇਰੀ ਹਰਸਿਮਰਤ ਤੇ ਮਜੀਠੀਆ ਨਾਲ ਖੜਕੀ- ਗੁੱਸੇ 'ਚ ਖੋਲ੍ਹ ਹੀ ਦਿੱਤੇ ਅੰਦਰਲੇ ਰਾਜ਼, ਚਲਦੀ ਇੰਟਰਵਿਊ ‘ਚ ਰੋਣ ਲਗੇ- ਨਾਲ ਹੀ ਸੁਖਬੀਰ ਬਾਦਲ ਨੂੰ ਆਹ ਕੀ ਬੋਲ ਗਏ ਬੀਬੀ ਜਗੀਰ ਕੌਰ ?
    #BibiJagirKaur #Suspended #ShiromaniAkaliDal #SGPCElections #SGPC #SukhbirBadal #ParkashSinghBadal Bibi Jagir Kaur #ProPunjabTv
    Pro Punjab Tv
    Punjabi News Channel
    India's one of the most Leading News Portal, with our very own Narrative Builder and Opinion Maker "Yadwinder Singh Karfew". For the latest updates from Pro Punjab Tv, Follow us..
    Like us on Facebook: / propunjabtv
    Tweet us on Twitter: / propunjabtv
    Follow us on Instagram: / propunjabtv
    Website: propunjabtv.com/
    Pro Zindagi Facebook: / prozindagitv
    Pro Kisani Facebook : / prokisani

КОМЕНТАРІ • 1,1 тис.

  • @ankushkamboj832
    @ankushkamboj832 Рік тому +212

    ਗੁਰੂ ਜੀ ਨੇ ਸਾਰਾ ਪਰਿਵਾਰ ਵਾਰ ਕੇ ਸੀ ਤੱਕ ਨਹੀਂ ਕੀਤੀ ਤੁਸੀਂ ਆ ਕੁਰਸੀ ਪਿੱਛੇ ਰੋਣ ਲੱਗੇ ਹੋ ਕਿਹੜੇ ਗੁਰੂ ਦੇ ਸਿੱਖ ਹੋ

    • @jasvirsingh-il8vy
      @jasvirsingh-il8vy Рік тому +2

      Sahi keha

    • @harnekuppal6426
      @harnekuppal6426 Рік тому +3

      Bai darame kardi kurri mar

    • @mannusandhu3637
      @mannusandhu3637 Рік тому

      Kuddi maari waheguru g

    • @pindasingh4281
      @pindasingh4281 Рік тому

      ਬਾਦਲ ਕਾਲੀਦਾਸ ਗੁਰੂ ਦੇ ਸਿੱਖ ਇਹ

    • @sukhvindersingh1385
      @sukhvindersingh1385 Рік тому +2

      ਅਜੇ ਨਵਾਂ ਨਵਾਂ ਵਿਛੋੜਾ ਹੋਇਆ ਏ ਵਿਰਾਗ ਤਾਂ ਆ ਹੀ ਜਾਂਦਾ

  • @parmmaan9795
    @parmmaan9795 Рік тому +72

    ਰੱਬ ਕਰਕੇ ਇਹ ਸਾਰੇ ਇੰਝ ਹੀ ਖਿਲਰ ਜਾਣ 😀😀😀😀🙏🙏🙏🙏

    • @gaganbaidwan3391
      @gaganbaidwan3391 Рік тому

      😂😂🤪

    • @mannusandhu3637
      @mannusandhu3637 Рік тому

      @@gaganbaidwan3391 luchi ghugi??
      Ehh gall Aaj pta lg geyaa. Sachi luchi c

    • @arjunsinghvirk605
      @arjunsinghvirk605 Рік тому +1

      ਹੁਣ ਇਹਨਾਂ ਵਿੱਚ ਰਹਿ ਵੀ ਕੀ ਗਿਆ ਖਿੱਲਰਨ ਨੂੰ 🤣🤣🤣🤣

  • @armaanpreetsingh2348
    @armaanpreetsingh2348 Рік тому +86

    ਰੱਬ ਦੀ ਮਾਰ ਪੈਣੀ ਇਸ ਨੂੰ ਕਹਿੰਦੇ ਨੇ ਬੀਬੀ ਜੀ

  • @Jatindersingh15155
    @Jatindersingh15155 Рік тому +134

    ਹੁਣ ਈ ਸ਼ਰਮ ਕਰਲੋ ਪੰਜਾਬ ਦੇ ਲੋਕਾਂ ਨੂੰ ਦੱਸੋ ਇਹਨਾਂ ਦੀ rss ਨਾਲ ਕਿਵੇਂ ਸਾਂਝ ਪਈ ਹੋਈ ਆ ਕਿਵੇਂ ਅਜੇ ਵੀ ਰਲ ਕ ਲੋਕਾਂ ਨੂੰ ਬੇਵਕੂਫ ਬਣਾ ਰਹੇ ਨੇ

    • @nikkagill8981
      @nikkagill8981 Рік тому +1

      Punjab de lokka ni mnde ustad ehna nu jutia maarn wale vdia lgde ah

  • @rajvirsingh4630
    @rajvirsingh4630 Рік тому +174

    ਮੈਨੂੰ ਇਕ ਗੱਲ ਸਮਝ ਨਹੀ ਆਈ ਕਿ ਥੋਡੀ ਪਾਰਟੀ ਦੇ ਅੱਲੇ ਪੱਲੇ ਤਾ ਕੁਸ ਹੈ ਨੀ ਤਾ ਤੁਸੀ ਲੜ ਕਾਹਦੇ ਵਾਸਤੇ ਰਹੇ ਹੋ?

    • @yaadvirk4250
      @yaadvirk4250 Рік тому +8

      veer eh ladai gurudwara sahab di golak khaan di aa

    • @Armaan456u
      @Armaan456u Рік тому +2

      Yadvirk veere ur💯%ryt✅🙏🏼

    • @ashokdusad2956
      @ashokdusad2956 Рік тому +1

      😅😅😅😂

    • @nritapxx6810
      @nritapxx6810 Рік тому

      Veer ekale Darbar sahib da turnover pta kina a ??? They don’t deserve a single vote from Punjab

    • @GurtejSingh-jw5hz
      @GurtejSingh-jw5hz Рік тому +1

      😂

  • @sarbjitsran5914
    @sarbjitsran5914 Рік тому +234

    ਬੀਬੀ ਜੀ ਤੁਸੀਂ ਵੀ ਵਿੱਚ ਹੀ ਬੈਠਦੇ ਸੀ ਤੁਸੀਂ ਕੌਮ ਦਾ ਪੂਰਾ ਘਾਣ ਕੀਤਾ। ਗੋਲੀ ਦੇ ਲਾਇਕ ਹਨ ਸਾਰੇ ਬਾਦਲ ਦੱਲ ਵਾਲੇ

    • @gurpalsingh3720
      @gurpalsingh3720 Рік тому +3

      ਵਾਹ ਸਰਾਂ ਸਾਹਿਬ

    • @surindersingh5380
      @surindersingh5380 Рік тому +1

      BB ji Chop, ren vaste,bade,si bolan vaste Nahin

    • @godisone6863
      @godisone6863 Рік тому +5

      ਭਰਾਵਾਂ ਕੌਮ ਦਾ ਘਾਣ ਪਹਿਲਾਂ ਵੀ ਹੋਈਆਂ ਹੈ,,, ਅੱਜ ਵੀ ਹੋ ਰਿਹਾ ਹੈ,,,ਅਤੇ ਭਵਿੱਖ ਵਿੱਚ ਵੀ ਹੁੰਦਾ ਹੀ ਰਹਿਣਾ ਹੈ।।।
      ਇਸ ਦੇ ਜ਼ਿੰਮੇਵਾਰ ਰਾਜਨੀਤਿਕ ਪਾਰਟੀਆਂ ਵਾਲੇ ਨਹੀ ਸਗੋਂ ਅਸੀ ਹਾਂ,,,
      ਕੌਮ ਦੇ ਘਾਣ ਦੇ ਜ਼ਿੰਮੇਵਾਰ ਮੈ ਵੀ ਹਾ ਅਤੇ ਤੁਸੀਂ ਵੀ ਅਤੇ ਸਿੱਖ ਹੀ ਨੇ,,,,,
      ਕਿਉ ਹੁੰਦਾ ਹੈ ਕੌਮ ਦਾ ਘਾਣ ❓❓❓❓
      ਕੌਮ ਦਾ ਘਾਣ ਇਸ ਕਰਕੇ ਹੁੰਦਾ ਹੈ ਕਿਉਂਕਿ ਸਿੱਖ ਰਾਜਨੀਤਿਕ ਪਾਰਟੀਆਂ ਦੇ ਗੁਲਾਮ ਨੇ,,,
      ਕੋਈ ਕਾਂਗਰਸੀ ਸਿੱਖ ਹੈਂ,,,,
      ਕੋਈ ਅਕਾਲੀ ਦਲ ਦਾ ਸਿੱਖ
      ਕੋਈ ਝਾੜੂ ਦਾ ਸਿੱਖ ਹੈ
      ਕੋਈ ਭਾਜਪਾਈਆਂ ਦਾ ਸਿੱਖ ਹੈ,,,,
      ਗੁਰੂ ਦੇ ਸਿੱਖ ਹੁੰਦੇ ਤਾਂ,, ਅੱਜ ਇਹ ਹਾਲ ਨਹੀ ਹੋਣੇ ਸੀ,,,,
      ਸੋਸ਼ਲ ਮੀਡੀਆ ਉੱਤੇ ਬਹੁਤ ਇਹੋ ਜਿਹੇ ਦੋਗਲੇ ਕਿਰਦਾਰਾਂ ਵਾਲੇ ਸਿੱਖ ਭਰੇ ਪਏ ਨੇ,,,
      ਜ਼ੋ ਕਿ ਵਿਰੋਧੀ ਪਾਰਟੀ ਦੀ ਵਿਡੀਉ ਉੱਤੇ,,,
      ਸਿੱਖ ਵਿਰੋਧੀ ਤਾਕਤਾਂ ਦਾ ਵਿਰੋਧ ਕਰਦੇ ਨੇਂ,,,
      ਸਿੱਖੀ ਦੀਆਂ ਗੱਲਾਂ ਕਰਦੇ ਨੇਂ,,,,,
      ਪਰ ਦੂਜੀ ਵਿਡੀਉ ਉੱਤੇ,,ਜਿੱਥੇ ਉਸ ਦੀ ਚਹੇਤੀ ਰਾਜਨੀਤਕ ਪਾਰਟੀ ਦੀ ਸਿੱਖ ਵਿਰੋਧੀ ਨੀਤੀਆਂ ਵੇਖ,, ਸਿੱਖੀ ਭੁੱਲ ਜਾਂਦੇ ਨੇ,, ਫਿਰ ਉਹਨਾਂ ਨੂੰ ਯਾਦ ਰਹਿੰਦਾ ਹੈ ਆਪਣੀ ਚਹੇਤੀ ਪਾਰਟੀ ਦਾ ਪੱਖ ਲੈਣਾ 🤣🤣🤣🤣🤣🤣🤣🤣
      ਇਹ ਨੇ ਹਾਲਾਤ ਸਿੱਖਾ ਦੇ ਇਸੇ ਕਰਕੇ ਘਾਂਣ ਵਿੱਚ ਸਭ ਦਾ ਯੋਗਦਾਨ ਹੈ,,,,,,
      ਸਰਸੇ ਵਾਲਾ ਜੇਲ ਤੋਂ ਬਾਹਰ ਆਉਣ ਉੱਤੇ ਜਿਹੜੇ ਅੱਜ ਰੌਲਾ ਪਾਉਦੇ ਨੇ,,,,,,, ਕੁੱਝ ਦਿਨ ਪਹਿਲਾਂ ਸਰਸੇ ਵਾਲੇ ਅਤੇ ਬੁੱਚੜ ਸੁਮੇਧ ਸੈਣੀ ਦੇ ਵਕੀਲ ਨੂੰ ਪੰਜਾਬ ਦਾ ਐਡਵੋਕੇਟ ਜਨਰਲ ਨਿਯੁਕਤ ਕਰਨ ਸਮੇਂ ਚੁੱਪ ਕਿਉ ਸੀ ❓❓❓❓❓❓
      ਬਾਹਰੀ ਸੂਬਿਆਂ ਵਿੱਚ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਦੀ ਤਸਵੀਰਾਂ ਫਾੜੀਆਂ ਜਾਣ ਉੱਤੇ ਜਿਹੜੇ ਰੋਸ ਦਿਖਾਦੇ ਨੇਂ,,,,ਉਹ ਅੱਜ ਕਿਉਂ ਚੁੱਪ ਨੇ ਜਦੋਂ ਪੰਜਾਬ ਵਿੱਚ ਸਰਕਾਰ ਨੇ ਫਾੜੀਆ ❓❓🤣🤣🤣🤣🤣
      ਬਾਹਰੀ ਸੂਬਿਆਂ ਵਾਂਗ ਹੀ,,,,, ਹੁਣ ਖ਼ਾਲਸੇ ਦੀ ਜਨਮ ਭੂਮੀ ਉੱਤੇ ਹੀ ਖਾਲਸੇ ਦੀ ਪਹਿਚਾਣ ਕੰਕਾਰਾਂ ਨੂੰ ਉਤਰਵਾਈਆ ਗਿਆ,,,ਕੋਈ ਬੋਲਿਆ ❓❓❓❓❓❓❓
      ਖਾਲਸੇ ਦੀ ਜਨਮ ਭੂਮੀ ਉੱਤੇ ਹੀ,, ਜੇਲ੍ਹ ਵਿੱਚ ਸਿੱਖ ਨੋਜਵਾਨ ਦੀ ਕੁੱਟਮਾਰ ਕਰਕੇ ਕੇਸ ਕਤਲ ਕੀਤੇ ਗਏ,,, ਕੋਈ ਬੋਲਿਆ ❓❓❓
      ਘਾਂਣ ਤਾ ਕੌਮ ਦਾ ਉਸ ਦਿਨ ਬੰਦ ਹੋਣਾ ਹੈ,,, ਜਦੋਂ ਸਿੱਖ ਕੌਮ ਦੇ ਮੁੱਦਿਆ ਉੱਤੇ ਸਟੈਂਡ ਰੱਖਣਗੇ,,,,
      ਕੌਮ ਦੇ ਮੁੱਦਿਆ ਨੂੰ ਮਜ਼ਾਕ ਬਣਾ ਦਿੱਤਾ ਸਿੱਖਾਂ ਨੇਂ ਖੁਦ ਹੀ,, ਬੇਅਦਬੀ ਉੱਤੇ ਸਿਆਸਤ ਖੁਦ ਕੀਤੀ ਸਿੱਖਾਂ ਨੇਂ,,,,,,
      ਜੇਕਰ ਸੱਚ ਵਿੱਚ ਹੀ ਸਿੱਖ ਬਣ ਕੌਮ ਦੀ ਹਮਾਇਤ ਦੀ ਗੱਲ ਕਰਨੀ ਹੈ ਤਾਂ ਪਹਿਲਾਂ ਸਾਨੂੰ ਸਾਰੀਆਂ ਨੂੰ ਗੁਰੂ ਦੇ ਸਿੱਖ ਬਣ ਸਟੈਂਡ ਲੈਣਾ ਪੈਣਾ,,
      ਨਹੀ ਤਾ ਬੰਦ ਮੁੱਠੀ ਖੁੱਲ ਹੀ ਚੁੱਕੀ ਹੈ ਬਿਹਾਰੀਆਂ ਸਾਹਮਣੇ,, ਇਸੇ ਕਰਕੇ ਬਿਹਾਰੀ ਵੀ ਹੁਣ ਸਿੱਖਾਂ ਨੂੰ ਸਿੱਖ ਸਟੇਟ ਵਿੱਚ ਹੀ ਸੇਵਾ ਪਾਣੀ ਕਰ ਦਿੰਦੇ ਨੇਂ 😐😐😐😐😐😐😐

    • @sarbjitsran5914
      @sarbjitsran5914 Рік тому

      ਵੀਰ ਜੀ ਜਿਹੜਾ ਘਾਣ ਬਾਦਲ ਪਰਵਾਰ ਦੇ ਨਾਲ ਰਲ ਇਹਨਾਂ ਨੇ ਕੀਤਾ ਉਸਦੇ ਲਈ ਕੋਈ ਲਫਜ਼ ਨਹੀਂ। ਇਸ ਲਈ ਇਹਨਾਂ ਦਾ ਵਿਰੋਧ ਕਰਨਾ ਸਾਡਾ ਫ਼ਰਜ਼ ਹੈ ਬਾਦਲਾ ਨੇ ਹੀ ਸੈਣੀ ਨੂੰ ਡੀ ਜੀ ਪੀ ਲਾਇਆ ਸੀ

    • @navidhillon5968
      @navidhillon5968 Рік тому +1

      @@godisone6863 your right bro 🙏

  • @manjindersingh6015
    @manjindersingh6015 Рік тому +44

    ਹਰ ਕੰਮ ਵਿੱਚ ਪਰਦਾ ਪਾਉਣ ਵਾਲੀਏ ਤੁਹਾਡੇ ਪਰਦੇ ਜਗ ਜਾਹਰ ਹੋ ਗਏ ਹਨ।

  • @HarpreetSingh-uc8ol
    @HarpreetSingh-uc8ol Рік тому +39

    ਰਬ ਨੇੜੇ ਹੋ ਕੇ ਸੁਣਦਾ ਸੁਖਬੀਰ ਸਿੰਘ ਬਾਦਲ ਨੇ ਕਿਹਾ ਸੀ ਕਿ ਓਸ ਦਾ ਕਖ ਨ ਰਹੇ ਜਿਨ੍ਹਾਂ ਨੇ ਬੇਅਦਬੀ ਕਰਵਾਈ ਹੋਵੇ

  • @AmanDeep-tt6wz
    @AmanDeep-tt6wz Рік тому +60

    ਜੌ ਬੀਜਿਆ ਬੀਬੀ ਜੀ ਹੁਣ ਵਡਣਾ ਟਾ ਪੈਣਾ ਹੈ।

    • @mannusandhu3637
      @mannusandhu3637 Рік тому

      Naa Bai g 🙏 🙏🙏
      Dooriaaa ptaa kyo Aww
      Lnnn oh nhi Rehaa Badal dall daa

  • @charnjeetmiancharnjeetmian6367
    @charnjeetmiancharnjeetmian6367 Рік тому +155

    ਕੰਮ ਤਾਂ ਤੇਰੇ ਵੀ ਕੋਈ ਚੰਗੇ ਨਹੀਂ ਜੀ🙏

  • @davinderjitsingh1481
    @davinderjitsingh1481 Рік тому +241

    ਬੀਬੀ ਜੀ ਹੁਣ ਤੁਹਾਨੂੰ ਬਹੁਤ ਕੁੱਝ ਯਾਦ ਆ ਰਿਹਾ ਪਰ ਜਦੋ ਸਿੱਖ ਕੌਮ ਦਾ ਘਾਣ ਹੋ ਰਿਹਾ ਉਸ ਟਾਈਮ ਆਪ ਪਾਰਟੀ ਦੇ ਵਿੱਚ ਸ਼ਾਮਲ ਸੀ ਸ਼ਾਇਦ ਕੌਮ ਕਦੇ ਕਿਸੇ ਨੂੰ ਮਾਫ ਨਹੀ ਕਰੇਗੀ

    • @Armaan456u
      @Armaan456u Рік тому +1

      Bilkul sai keha veere 🙏🏼

    • @nritapxx6810
      @nritapxx6810 Рік тому +1

      Davinder veer eh v ohna di hi si ajjjj ehdi wari a gi te hun sekkkk laga. Maza a reha jina de sangat di maya khadi othe sab kujh sahi ho kida sakda

    • @jarnailsinghbhullar417
      @jarnailsinghbhullar417 Рік тому

      AAP party ta veer g 2014 ayi hai per Bibi g 97 ch kaali dal join hoye ne..!!

    • @msalok2444
      @msalok2444 Рік тому

      ਸਾਲ ਦੋ ਸਾਲ ਪਾ ਲੳਉ ਗੰਦ ਮਹਾਰਾਜ ਆਪ ਸਾਰੇ ਫੈਸਲੇ ਕਰਨਗੇ ਪੈਣਗੇ ਕੀੜੇ ਸਾਰਿਆਂ ਦੇ ਮੇਰੇ ਨਾਲ ਬੈਰਕ ਵਿਚ ਸੀ ਬਿੱਟੂ ਜਿਸ ਨੇ ਮੰਨਿਆ ਕਿ ਮੈਥੋਂ ਬੇਆਦਵੀ ਕਾਰਵਾਈ ਸੁਖਬੀਰ ਨੇ ਅਖਰੀ ਟਾਈਮ ਦਿਸਣਾ ਬੰਦ ਹੋਗਿਆ ਸੀ ਬਿੱਟੂ ਨੂੰ ਰਾਤਾ ਨੂੰ ਕੰਧਾਂ ਨਾਲ ਟਕਰਾ ਮਾਰਦੈ ਸੀ ਤਾ ਮਰਵਾਈਆ ਬਿੱਟੂ ਨੂੰ ਕਿ ਕਿਤੇ ਇਕਬਾਲ ਨਾ ਕਰ ਜਾਵੈ ਸਰਕਾਰੀ ਗਵਾਹ ਨਾ ਬਣ ਜਾਵੇ

    • @msalok2444
      @msalok2444 Рік тому +1

      ਸਹੀ ਹੈ ਤਾ ਕੁੜੀ ਮਾਰੀ ਆਪਣੇ ਕਿ ਬੀਬਾ ਜੀ ਧਰਮ ਤੋ ਨਹੀ ਪਾਸੇ ਜਾ ਸਕਦੀਆਂ

  • @SatpalSingh-rb9re
    @SatpalSingh-rb9re Рік тому +77

    ਤੇਰੇ ਪਰਵਾਰ ਦੀ ਬਹੁਤ ਇਜਤ ਹੈ ਦੁਨੀਆ ਜਾਣਦੀ ਹੈ ਤੈਨੂੰ

  • @babasidhu1255
    @babasidhu1255 Рік тому +233

    ਪਾਪਾਂ ਦੀ ਤਾਂ ਤੂੰ ਵੀ ਬਰਾਬਰ ਦੀ ਦੋਸ਼ੀ ਏਂ ਮਹੰਤਣੀਏ ਼਼਼਼਼।

    • @Nav-tw1ud
      @Nav-tw1ud Рік тому +2

      Sahi keha veere kudi maari c apni ehne bhugtana ta pau ehnu

    • @sarbjeetsingh593
      @sarbjeetsingh593 Рік тому +1

      Sahi gal aa

    • @gurbhejsingh2815
      @gurbhejsingh2815 Рік тому

      Good ans

    • @verosingh739
      @verosingh739 Рік тому

      Bilkul shi gal a ek dum

    • @YashMultani17singh
      @YashMultani17singh Рік тому

      @@Nav-tw1ud bai baki glla paave kehlo par kudi ehne shonk nal ni maari j tuhadi dhee eda da kuj kardi ki karde

  • @kirandeep4554
    @kirandeep4554 Рік тому +11

    ਬੀਬੀ ਜਗੀਰ ਕੌਰੇ ਤੂੰ ਸਤਾ ਦੇ ਨਸ਼ੇ ਵਿੱਚ ਕਿਹਾ ਸੀ ਕਿਸਾਨ ਤਾਂ ਖੁਦਕੁਸ਼ੀ ਹੀ ਤਾਂ ਕਰਦਾ ਹੈ ਕਿ ੳਸ ਦੇ ਪ੍ਰੀਵਾਰ ਨੂੰ ਪੈਸੇ ਮਿਲ ਜਾਣਗੇ ਅਜੇ ਤਾਂ ਬਹੁਤ ਕੁਝ ਹੋਣਾ ਹੈ ਵਾਹਿਗੁਰੂ ਤੁਹਾਨੂੰ ਜ਼ਰੂਰ ਸਜ਼ਾ ਜ਼ਰੂਰ ਦੇਣਗੇ

  • @mukhtarsingh3581
    @mukhtarsingh3581 Рік тому +205

    ਬੀਬੀ ਡਰਾਮਾ ਨਾ ਕਰੋ ਹੁਣ ਲੋਕਾਂ ਨੇ ਤੁਹਾਡੇ ਝਾਂਸੇ ਵਿੱਚ ਨਹੀਂ ਆਉਣਾ ਹੁਣ ਤਾਂ ਬਾਦਲ ਲਾਣੇ ਨੂੰ ਛਿੱਤਰ ਫੇਰ ਕੇ ਬਾਹਰ ਕੱਢੂਗੀ ਕੌਮ ਆਰ,ਐਸ ਐਸ ਦੇ ਦੱਲਿਓ

  • @nirmalsidhu812
    @nirmalsidhu812 Рік тому +48

    ਹੂਣ ਬੀ ਜੇ ਪੀ ਦੀ ਤਿਆਰੀ ਲੱਗਦੀ ਹੈ।

  • @bachitersandhu8295
    @bachitersandhu8295 Рік тому +97

    ਚਲੋ ਪਾਰਟੀ Cho ਬਾਹਰ ਹੋਣ ਤੇ ਤੇਰਾ ਰੱਬ ਭਲਾ ਕਰੇ ਹੁਣ ਮੁੱਸ਼ ਨਾ ਕਟਾੲੀ ਮੈ ਤਾ ਤੇਰਾ ਚੰਗਾ ਸੋਚਦਾ 😩😩

    • @Anonymous-bu4nl
      @Anonymous-bu4nl Рік тому +2

      😂😂😂

    • @MSGaminG-cc4dz
      @MSGaminG-cc4dz Рік тому +3

      Ah Beouty Parler Pakka Jandi h ke Nahin dasna g

    • @baldishkaur9953
      @baldishkaur9953 Рік тому +2

      😀😀😀😀😀

    • @mannusandhu3637
      @mannusandhu3637 Рік тому

      @@MSGaminG-cc4dz mere kol foto hai g??
      Aapa chowk ch launnni aee
      Akaali dall murdabad 🧐🧐🧐
      Amritpal Singh Khalsa Zindabad 🙏

    • @bachitersandhu8295
      @bachitersandhu8295 Рік тому

      @@baldishkaur9953 es ne ਪਾਲਰ ਦਾ ਕਮ ਵੀ ਠੰਪ ਕਰਤਾ bhut pese dedi c 😭😭

  • @vsmavi9708
    @vsmavi9708 Рік тому +11

    ਬਿਨਾਂ ਪ੍ਰਦਾਨ ਗੀ ਤੋਂ ਸੇਵਾ ਕਰ ਲਵੋ ਬੀਬੀ ਜੀ

  • @thamansingh8716
    @thamansingh8716 Рік тому +9

    ਹੁਣ ਪਤਾ ਲਗਦਾ ਸੰਗਤ ਨੂੰ ਰੋਕਣ ਲਈ ਕੰਧਾ ਕਢਾ ਰਹੇ ਸਨ ਤਾਂ ਕਿ ਸੰਗਤ ਕੈਪਟਨ ਵਾਲੇ ਪਾਸੇ ਨਾ ਚੱਲੀ ਜਾਵੇ ਬਾਬੇ ਨਾਨਕ ਜੀ ਨੇ ਇਹੋ ਜਿਹੀ ਕੰਧ ਕਢੀ ਸਾਰੀ ਸੰਗਤ ਦੇ ਮੂੰਹ ਝਾੜੂ ਵਾਲ ਹੋ ਗਏ।

  • @gurdreepsinghkhural4272
    @gurdreepsinghkhural4272 Рік тому +7

    ਸ਼ਿਮਰੋ ਨੇ ਕਿਹਾ ਸੀ ਬੇਅਬਦੀ ਕਰਨ ਕਰੋਨ ਵਾਲੇ ਦਾ ਕਖ ਨਾ ਰਹੇ ਲਗਦਾ ਬਾਦਲਾ ਦਾ ਡੱਕਾ ਵੀ ਨੀ ਰੈਹਨਾ

  • @jagjitsinghsomal754
    @jagjitsinghsomal754 Рік тому +28

    ਫੋਰਨ ਕੰਟਰੀ ਵਿੱਚ ਮੰਤਰੀ ਮੁੱਖ ਮੰਤਰੀ ਆਪਣਾ ਸਰਕਾਰ ਵਿੱਚ ਟਰਮ ਪੂਰੀ ਹੁੰਦੇ ਸਾਰ ਆਪਣੀ ਪੁਰਾਣੀ ਡਿਊਟੀ ਕਰਨ ਲੱਗ ਜਾਂਦੇ ਨੇ, ਆਪਣੇ ਦੇਸ਼ ਵਿੱਚ ਜਿਹੜੇ ਲੋਕ ਇੱਕ ਵਾਰ ਇਲੈਕਸ਼ਨ ਜਿੱਤ ਜਾਣ ਮੁੜ ਕੁਰਸੀ ਛੱਡਣ ਦਾ ਨਾਮ ਹੀ ਨਹੀਂ ਲੈਂਦੇ ਸੇਵਾ ਦੇ ਨਾਂ ਤੇ ਕਮਾਲ ਹੈ।

  • @ankushkamboj832
    @ankushkamboj832 Рік тому +46

    ਆਪਣੀ ਧੀ ਮਾਰਨੀ ਕੋਈ ਗੁਨਾਹ ਨਹੀਂ ਬੀਬਾ ਜੀ

  • @pardeepcheema5087
    @pardeepcheema5087 Рік тому +6

    ਬੀਬੀ ਜੀ ਜਦੋ ਬਾਦਲ ਲਾਣੇ ਨੇ ਡੇਰੈ ਪੇ੍ਮੀਅਾ ਨੂੰ ਖੁਸ਼ ਕਰਨ ਲੲੀ ਬਹਿਵੱਲਕਲਾ ਵਿੱਚ ਨਾਮ ਜੱਪ ਦੇ ਸਿੱਖਾ ਤੇ ਗੋਲੀਅਾ ਚਲਾੲੀਅਾ ਤੇ ਨਿਰਦੋਸ਼ ਮਾਰੇ ੳੁਦੋ ਕਿਓ ਨੀ ਰੋਣਾ ਅਾੲੇਅਾ ?

  • @user-mj3ww3oi1d
    @user-mj3ww3oi1d Рік тому +35

    ਬੀਬਾ ਜੀ ਕਿਸੇ ਹੋਰ ਨੂੰ ਸੇਵਾ ਕਰ ਲੈਣ ਦਿਉ ਜੀ

  • @jasssinghsidhubrar8799
    @jasssinghsidhubrar8799 Рік тому +105

    ਭੋਲੇ ਸਿਖੋਂ ਰਾਜਨੀਤੀ ਸਮਝੋਂ।।
    ਹੁਣ ਇਹਨਾਂ ਨੂੰ ਪਤਾ ਵੀ ਵੋਟਾਂ ਤਾਂ ਹੋਣੀਆਂ ਹੀ ਆ ਇਹ ਜ਼ੋ ਕੁਝ ਮਰਜ਼ੀ ਕਰ ਲੈਣ ਇਸ ਲਈ ਇਸ ਨੂੰ ਪਾਰਟੀ ਦੇ ਖਿਲਾਫ ਬੋਲ ਕੇ ਲੋਕਾਂ ਨੂੰ ਪਾਗ਼ਲ ਬਣਾਕੇ ਵੋਟਾਂ ਲੈਕੇ ਪ੍ਰਧਾਨ ਬਨਣਾ ਚਾਉਂਦੀ ਆ।। ਇਸ ਕੁੜੀ ਮਾਰ ਦੇ ਪਿੱਛੇ ਨਾ ਜਾਇਓ ਭੋਲੇ ਸਿਖੋਂ 🙏🙏

    • @sukhpalsingh4723
      @sukhpalsingh4723 Рік тому +6

      ਬਿਲਕੁਲ ਸਹੀ ਹੈ ਜੀ,ਲਗਦੈ ਹੁਣ ਲੋਕ ਸਿਆਣੇ ਹੋਗੇ

    • @Gurpreetvander
      @Gurpreetvander Рік тому +3

      ਆਹ ਵੀ ਸਹੀ ਗੱਲ ਐ

    • @mannusandhu3637
      @mannusandhu3637 Рік тому

      @@sukhpalsingh4723 kaali Daal 🧐🧐
      Amritpal Singh Khalsa Zindabad 🙏

    • @jatinder526
      @jatinder526 Рік тому

      ਹਜੇ ਜਨਰਲ ਚੋਣ ਹੈ , ਮੈਬਰ ਪ੍ਰਧਾਨ ਚੁਨਣਗੇ , ਆਮ ਚੋਣ ਕੇਂਦਰ ਸਰਕਾਰ ਕਰਾਵੇਗੀ

    • @prambrarprambrar5524
      @prambrarprambrar5524 Рік тому

      @@mannusandhu3637 ਵੀਰੇ ਅਕਾਲੀ ਦਲ ਨੂੰ ਮਾੜਾ ਨਾਂ ਬੋਲੋ ਬਾਦਲ ਦਲ ਬੇੜਾ ਗਰਕੀ ਬੋਲੋ

  • @dr.fathasingh2150
    @dr.fathasingh2150 Рік тому +17

    ਢੋਲ ਜਗੀਰੋ ਦਾ ਸੁੱਖੇ ਨੇਂ ਦਿੱਤਾ ਪਾੜ ;;;

  • @gsingh8774
    @gsingh8774 Рік тому +27

    ਇਸ ਦੇ ਸਮੇਂ ਵਿੱਚ ਵੀ ਬਥੇਰਾ ਗਦ ਪਿਆਂ ਹੈ ਆਮ ਆਦਮੀ ਨੂੰ ਕਮਰੇ ਲੈਣ ਲਈ ਕਮੇਟੀ ਦੇ ਮੈਂਬਰਾਂ ਤੋਂ ਫੋਨ ਕਰਵਾਉਣਾ ਪੈਂਦਾ ਹੈ

  • @thamansingh8716
    @thamansingh8716 Рік тому +11

    ਸੇਵਾ ਪ੍ਰਧਾਨ ਬਣਕੇ ਹੀ ਹੁੰਦੀ ਹੈ?ਲੰਗਰ ਚ ਸੇਵਾ ਕਰਲਾ ਹੋਰ ਸੇਵਾ ਕਰਲੋ।

  • @punjabsingh2797
    @punjabsingh2797 Рік тому +18

    ਸਾਰੀ ਉਮਰ ਲੰਘਾਅ ਲਈ ਬਾਦਲਾਂ ਦੀ ਚਮਚਾਗਿਰੀ ਕਰਦਿਆਂ ਦੀ, ਪਰ ਕੌਮ ਨੂੰ ਲੱਗ ਰਹੀ ਢਾਹ ਦੀ ਤੈਨੂੰ ਅਤੇ ਉਨ੍ਹਾਂ ਗਦਾਰਾਂ ਨੂੰ ਕੋਈ ਚਿੰਤਾ ਨਹੀਂ ਸੀ

    • @jaswantgrewal5859
      @jaswantgrewal5859 Рік тому

      ਪਾਪਣੇ ਤੇਰੇ ਤਾ ਸਿਤਰ ਮਾਰ ਕੇ ਕਾਲਾ ਮੁਂਹਕਰਕੇ ਕਂਡਣਾ ਸੀ ਧੀ ਦੀ ਕਾਤਲ

  • @BalveerSingh-xp9qg
    @BalveerSingh-xp9qg Рік тому +56

    ਅਕਾਲੀ ਦਲ ਨੂੰ ਬੇਅਦਬੀ ਦਾ िੲਨਸਾਫ ਨਾ िਦਵੳੁਣਾ ਮिਹਗਾ ਪੈ िਰਹਾ

  • @lakhpreetbhullar7586
    @lakhpreetbhullar7586 Рік тому +2

    ਬੀਬੀ ਜੀ ਤੁਹਾਡੇ ਬਾਰੇ ਵੀ ਜਾਣਦੇ ਆ ਸਾਰੇ ਹੁਣ ਤਾਹਨੂੰ ਪ੍ਰਦਾਨ ਨਹੀ ਬਣਾਇਆ ਹੁਣ ਤੁਹਾਨੂੰ ਰੌਣਾ ਯਾਦ ਆ ਗਿਆ

  • @amarjitdhillon4636
    @amarjitdhillon4636 Рік тому +5

    ਜੇ ਇਹ ਪ੍ਰਧਾਨ ਬਣਜੇ ਫਿਰ ਸੱਭ ਠੀਕ ਆ

  • @Rajvirkamboj
    @Rajvirkamboj Рік тому +6

    ਜੈਸੀ ਕਰਨੀ ਵੈਸੀ ਭਰਨੀ,,,,, ਕੰਮ ਤਾਂ ਬੀਬੀ ਜੀ ਆਪਣੇ ਵੀ ਬਹੁਤੇ ਚੰਗੇ ਨਹੀ ਸੀ। ਸਾਰੀ ਉਮਰ ਬਾਦਲ ਟੱਬਰ ਦੇ ਪੋਲਿਸ਼ ਕਰਦੀ ਰਹੀ ਹੁਣ ਝੱਲ ਰੋਨੀ ਕਿਉ ਹੈ

  • @Gabbarbathinda
    @Gabbarbathinda Рік тому +16

    This Bibi's mind is hill-ing
    ਇਸ ਇੰਟਰਵਿਊ ਤੋਂ ਹੀ ਚਾਰ ਪੰਜ ਇਹੋ ਜਿਹੇ ਪੁਆਇੰਟ ਨੇ ਜੋ ਇਹਦੇ ਲਈ ਤਾਬੂਤ ਚ ਆਖ਼ਿਰੀ ਕਿੱਲ ਸਾਬਿਤ ਹੋਣਗੇ।
    ਬਾਕੀ ਯਾਰ ਕੁੜੀਮਾਰ ਨਾਲ ਸਿੱਖ ਧਰਮ ਨੇ ਕੋਈ ਸਾਂਝ ਨਹੀਂ ਰੱਖਣੀ ਚਾਹੀਦੀ।

  • @jasvirsingh9839
    @jasvirsingh9839 Рік тому +5

    ਇਹ ਬਾਦਲ ਲਾਣੇ ਦੀ ਸਲਾਹ ਨਾਲ ਹੀ ਕਰ ਰਹੀ ਡਰਾਮਾ ਤਾਂ ਕਿ rss ਇਹਨਾਂ ਦੁਆਰਾ ਕਾਬਜ ਰਹੇ ਗੀ।

  • @Gurpreetvander
    @Gurpreetvander Рік тому +5

    ਬੀਬੀ ਤੈ ਕੂਮੈਟ ਪੜ ਲਓ ਥੌਨੂ ਜਵਾਬ ਮਿਲ ਜਾਣਗੇ ਥੋਡੀਆ ਗੱਲਾ ਦੇ

  • @baggabanipal575
    @baggabanipal575 Рік тому +55

    ਏਹ ਸਾਰਾ ਏਹਨਾਂ ਦਾ ਡਰਾਮਾ ਹੈ ਲੋਕੋ ਏਹਨਾਂ ਮਗਰ ਨਾ ਲੱਗ ਜਾਈਉ,,ਏਹ ਸਾਰੇ ਡਰਾਮੇਂ ਬਾਜ਼ ਹਨ,,,,ਆਪਣਾ ਸ਼ਾਇਰ ਤਾਂ ਬੋਲਦੇ ਹੁਣ,,
    ਸੁਖਬੀਰ ਨੇ ਲੁੱਲ ਮਾਰੀਆਂ
    ਜਗੀਰੋ ਅੰਦਰ ਭੜਕੇ ਰੋਈ
    ਤੇਰੀਆ ਪਾਪਾਂ ਦੀ ਨਰਕਾਂ ਵਿੱਚ ਨਾ ਢੋਈ 😅🤣🙏🙏🙏🙏

    • @hlyb8474
      @hlyb8474 Рік тому

      Super

    • @jaswindersingh3088
      @jaswindersingh3088 Рік тому

      pagal banda ha lok ta ganda ver apa ku ganda bana

    • @KuldeepSingh-rc9fk
      @KuldeepSingh-rc9fk Рік тому

      Very good

    • @rattandhaliwal
      @rattandhaliwal Рік тому

      ਅਸ਼ਲੀਲ ਸ਼ਬਦ ਨਾਂ ਵਰਤੋ ਇਹ ਤੁਹਾਡੀ ਬੇਵਕੂਫ਼ੀ ਦਾ ਜਨਾਜ਼ਾ ਹੈ,ਹਰ ਘਰ ਧੀ ਭੈਣ ਹੁੰਦੀ ਹੈ ।

  • @pammabrar5171
    @pammabrar5171 Рік тому +5

    ਬੀਬਾ ਜੀ ਰੱਬ ਦੇ ਘਰ ਦੇਰ ਆ ਹਨੇਰ ਨੀ ਉਹ ਦਿਨ ਆ ਗਿਆ ਜੀ ਸੁਵਾਦ ਆ ਗਿਆ ਜੀ

  • @kaursinghkaursingh2549
    @kaursinghkaursingh2549 Рік тому +2

    ਇਕੋਂ ਈ ਗੱਲ ਬਾਤ ਹੈ ਇਹਨਾਂ ਦੀ ਸਾਰਿਆਂ ਦੀ

  • @dharampalsingh2745
    @dharampalsingh2745 Рік тому +8

    ਬੀਬੀ ਜੀ ਤੁਹਾਡਾ ਪਤਾ ਨੀ ਤੁਸੀ ਬਾਦਲਾਂ ਦੇ ਤਲਵੇ chatan ਲੱਗ ਜਾਇਓ

  • @MAFIAGAMING-yb3is
    @MAFIAGAMING-yb3is Рік тому +18

    ਬਿਬੀ ਜੀ ਵਹੁਤ ਵਦੀਆ ਕੰਮ ਕਰਿਆ ਤੂੰ ਇਨਾਂ ਗਦਾਰਾਂ ਤੋਂ ਡਰ ਨਾ ਐ ਤਾਂ ਦੋ ਤਿਨ ਗਦਾਰ ਅਕਾਲੀ ਦਲ ਨੂੰ ਖਤਮ ਕਰਣ ਤੇ ਤੁਰੇ ਹੋੲੇ ਨੇ ਇਨਾਂ ਦਾ ਭੱਠਾ ਵੈਠੂ ਜੇੜੀ ਗੱਲ ਪਿਸੇ ਤੈਨੂ ਨਿਵਾ ਦਿਖਾਓਣਾ ਚਾਉਂਦੇ ਨੇ ਓ ਤੈ ਕੰਮ ਸਹੀ ਕਰਿਆ ਬਿਲੀ ਜੀ ਡਰ ਨਾ ਇਨਾਂ ਦਾ ਤਾਂ ਭੱਠਾ ਵੈ ਗਿਆ

  • @kewalsingh5003
    @kewalsingh5003 Рік тому +21

    ਜੇ 25 ਕਿਲੇ ਜ਼ਮੀਨ ਸੀ ,ਠੇਕਾ ਨਹੀਂ ਮੁੱਕਦਾ, ਕਿਓਂ ਬਾਦਲਾਂ ਦੇ ਥੱਲੇ ਲੱਗੀ

  • @nachhattarsingh2122
    @nachhattarsingh2122 Рік тому +7

    ਬੀਬਾ ਜੀ ਸਤਿਗੁਰਾਂ ਦਾ ਬਚਨ ਹੈ।
    ਦਦੇ ਦੋਸ ਨਾ ਦੇਈ ਕਰਤਾ
    ਦੋਸ ਕਰਮਾ ਆਪਣਿਆ।
    ਜੋ ਮੈ ਕੀਆ ਸੋ ਮੈ ਪਾਇਆ
    ਦੋਸ ਨਾ ਦੀਜੈ ਅਵਰ ਜਨਾ।।
    ਬੀਬਾ ਜੀ ਹਰ ਕਰਮ ਦਾ ਫਲ ਹੁੰਦਾ ਹੈ।

  • @ManbirMaan1980
    @ManbirMaan1980 Рік тому +8

    ਇਹ ਅਕਾਲੀਆਂ ਨੂੰ ਅਜੇ ਵੀ ਅਕਲ ਨਹੀਂ ਆਈ, ਬਾਦਲ ਪਰਿਵਾਰ ਅੱਜ ਵੀ ਧਰਮ ਦੀ ਆੜ ਹੇਠ ਲੋਕਾਂ ਨੂੰ ਮੂਰਖ ਬਣਾ ਕੇ ਅੱਗੇ ਆਉਣ ਨੂੰ ਫਿਰਦਾ ਜੋ ਹੁਣ ਕਦੇ ਵੀ ਨਹੀਂ ਹੋ ਸਕਦਾ

  • @narindersingh6388
    @narindersingh6388 Рік тому +16

    ਹੁਣ ਦੇਖ ਲਿਉ ਏਨੂੰ ਪੰਥ ਯਾਅਦ ਆਉਣੇ

  • @romanasingh1914
    @romanasingh1914 Рік тому +2

    ਬੀਬੀ ਜੀ ਤਹਾਡਾ ਪਰਮਾਤਮਾ ਐਡਾ ਬੁਰਾ ਹਾਲ ਕਰੂੰ ਕੇ ਯਾਦ ਰਖੋ ਗੇ ਰੈਦੀ ਦੁਨੀਆ ਤਾਈ ਭੁਲਣ ਨਹੀਂ

  • @user-ur9sf7jh7d
    @user-ur9sf7jh7d Рік тому +52

    ਇੱਕ ਬੀਬੀ ਜੀ ਸਿਰਫ ਤੁਸੀ ਹੋ ਜੋ ਬਾਦਲਾ ਨਾਲ ਹਿੱਕ ਠੋਕ ਕੇ ਖੜ੍ਹੇ ਰਹੇ।ਉਹ ਵੀ ਓਹਦੋਂ ਜਦੋਂ ਸਾਰਾ ਪੰਜਾਬ ਬਾਦਲਾ ਦੇ ਖਿਲਾਫ ਹੋਇਆ ਪਿਆ ਸੀ। ਜੇ ਬੀਬੀ ਜੀ ਨੂੰ ਪਿੱਛੇ ਕਰਤਾ ਬਾਦਲਾ ਨੇ,,ਫੇਰ ਪੱਲੇ ਕੁਝ ਨੀ ਰਹਿਣਾ ਬਾਦਲਾ ਦੇ। - ਵਰ ਗਡਾਣਾ।

    • @DalveerSingh-rx7kj
      @DalveerSingh-rx7kj Рік тому

      Bhancho tusi mrjo..loko

    • @ashokdusad2956
      @ashokdusad2956 Рік тому

      ਤੁਸੀਂ ਉਹੀ ਹੋ ਜੋ ਸੁੱਖੇ ਨਾਲ ਰਹਿੰਦਾ ਸੀ

    • @gurcharansingh9326
      @gurcharansingh9326 Рік тому

      Bibi roh math to boldi si bhai majhi sajhi boldhi

  • @gsingh8774
    @gsingh8774 Рік тому +5

    ਕੁੜੀ ਮਾਰ ਨੂੰ ਅਕਾਲੀ ਦਲ ਵਿਚੋਂ ਛੁੱਟੀ ਕਰ ਦਿੱਤੀ ਹੈ ਸੁਖੇ ਅਮਲੀ ਨੇ ਤੋ ਸ੍ਰੋਮਣੀ ਕਮੇਟੀ ਨੂੰ ਬਚਾ ਲਵੋ

  • @MajhEAALE147
    @MajhEAALE147 Рік тому +19

    😂😂😂😂😂😂😂ਹੁਣ ਆਉਣੀ ਅਕਲ ਆਪਣੀ ਕੁੜੀ ਮਾਰਕੇ ਸੁਖੀ ਨਾ ਵਸਣ ਚਬਾਰੇ 😂

  • @jasssinghsidhubrar8799
    @jasssinghsidhubrar8799 Рік тому +78

    ਬੀਬੀ ਬਾਕੀ ਗੱਲਾਂ ਬਾਅਦ ਵਿੱਚ ਪਹਿਲਾਂ ਦੱਸੋਂ ..... ਥੋਡੀਆਂ ਮੁੱਛਾਂ ਕਿਥੇ ਆ 🙄 ਬਾਕੀ ਗੱਲ ਰਹੀ ਨਿਆਂ ਤੇ ਅਨਿਆਂ ਦੀ ਜਿਹੜੀ ਬੇਕਸੂਰ ਆਪਣੀ ਕੁੜੀ ਮਾਰੀ ਸੀ ਉਹ ਕਿਸ ਖਾਤੇ ਚੋਂ ਪਾਵੇਗੀ।। ਸਿੱਖ ਨਲੀ ਮਾਰ ਤੇ ਕੁੜੀ ਮਾਰ ਨਾਲ ਕੋਈ ਸਬੰਧ ਨਹੀਂ ਰੱਖਦੇ ਤੇ ਤੂੰ ਤਾਂ ਕਮੇਟੀ ਦੀ ਪ੍ਰਧਾਨ ਬਣੀ ਰਹੀ ਆ .. ਹੈ ਕੋਈ ਜੁਆਬ ਤੇਰੇ ਕੋਲ ..... ਕਮੇਟੀ ਦੇ ਕਮਰਿਆਂ ਵਿਚ ਕੀ ਕੁਝ ਕੀਤਾ.... ਕਹਿਣ ਨੂੰ ਹੋਰ ਵੀ ਬਹੁਤ ਕੁਝ ਆ ਪਰ ਮੇਰਾ ਕੁਮੈਟ ਧੀਆਂ ਭੈਣਾਂ ਨੇ ਵੀ ਪੜਣਾ ਇਸ ਲਈ ਚੁੱਪ ਚਾਪ ਆਪਣੇ ਘਰ ਜਾ ਤੇ ਆਪਣੇ ਕੀਤੇ ਪਾਪਾ ਦਾ ਹਿਸਾਬ ਲੲੀ wait ਕਰੋ।।🙏🙏

    • @sukhpalsingh4723
      @sukhpalsingh4723 Рік тому +5

      ਬਹੁਤ ਵਧੀਆ ਧੰਨਵਾਦ ਜੀ

    • @jasssinghsidhubrar8799
      @jasssinghsidhubrar8799 Рік тому +3

      @@sukhpalsingh4723 ਧੰਨਵਾਦ ਨਹੀਂ ਵੀਰ ਮੇਰਾ ਫਰਜ਼ ਸੀ ਖੁਸ਼ ਰਹੋ ਵਾਹਿਗੁਰੂ ਜੀ ਸਭ ਤੇ ਮੇਹਰ ਕਰਨ।।🙏🙏🙏🙏🙏

    • @mannusandhu3637
      @mannusandhu3637 Рік тому +3

      Bai g sirraa laa ditta 🤠🤠🤠🤠
      Daallli Badal dall di 😜😜😜🧐🧐

    • @jasssinghsidhubrar8799
      @jasssinghsidhubrar8799 Рік тому +3

      @@mannusandhu3637 🙏🙏 🙏🙏🙏 bro

    • @Armaan456u
      @Armaan456u Рік тому +3

      💯✅🙏🏼

  • @kewalsingh5003
    @kewalsingh5003 Рік тому +11

    ਸਿੱਖ ਕੌਮ ਨਾਲ ਗ਼ਦਾਰੀ ਕੀਤੀ ਦੀ ਸਜ਼ਾ ਤੇ ਮਿਲਣੀ ਆ ਵਾਹਿਗੁਰੂ ਵਲੋਂ,ਚਾਹੇ ਮਾਨਸਿਕ ਤੌਰ ਤੇ ਮਿਲੇ ਜਾਂ ਸਰੀਰਕ ਤੌਰ ਤੇ ਮਿਲੇ,

  • @balveermaan7945
    @balveermaan7945 Рік тому +4

    ਬਾਦਲ ਦੀ ਰੰਨ ਤੇ ਯਕੀਨ ਨਾ ਕਰਿਓ ਪੰਜਾਬੀ ਵੀਰੌ

  • @gskalirao
    @gskalirao Рік тому +11

    ਰੋ ਲਾ ਰੋ ਲਾ ਬੀਬਾ ਜੀ ? ਅੱਜ ਤੇਰਾ ਸਾਰਾ ਕੁਝ ਲੁੱਟ ਗਿਆ , ਤੂੰ ਤਾਂ ਬਰਬਾਦ ਹੋ ਗਈ , ਤੇਰਾ ਕੱਖ ਨੀ ਰਿਹਾ, ਤੇਰਾ ਦਿਲ ਟੁੱਟ ਗਿਆ ਅੱਜ , ਕੱਢ ਲੈ ਭੜਾਸ ਅੱਜ , ਹੋ ਜਾ ਖਾਲੀ ਅੱਜ , ਪਿੱਟ ਵੀ ਲੈ ਅੱਜ ਲੱਗੇ ਹੱਥ😂😂😂😂😂😂😂😂😂 ਵਿਚਾਰੀ ਜਗੀਰ , ਚੋਰ ਉਚੱਕੇ ਚੌਧਰੀ ਗੁੰਡੀ ਰੰਨ ਪ੍ਰਧਾਨ , ਚਲੋ ਜਗੀਰੋ ਕਹਿ ਲਓ , ਵੀਚਾਰੀ

  • @jaggateam5116
    @jaggateam5116 Рік тому +4

    ਲੱਤ ਬੱਜੀ ਹੁਣ ਪਤਾ ਲੱਗਾ rss ਬਾਰੇ ਖਾਲੀ ਦਲ ਦਾ ਵੀ ਪਤਾ ਲੱਗ ਗਿਆ

  • @nirmalsingh4436
    @nirmalsingh4436 Рік тому +6

    ਮੈ ਤਾ ਸਾਰੇ ਕਮੈਟਾ ਵਿਚ . ਕੁੜੀ ਮਾਰ .ਮੁੱਛਾ ਮੁੰਨਤੀਅਾ. ਹੀ ਪੜਿਆ

  • @Sukhjohal8126
    @Sukhjohal8126 Рік тому +3

    ਪਾਪ ਦਾ ਘੜਾ ਭਰ ਗਿਆ ਹੁਣ ਡੁੱਲਦਾ ਪਿਆ ਜੇ ਤੁਸੀਂ ਗੁਰੂ ਘਰੋਂ ਖਾਣ ਦਾ ਗੁਨਾਹ ਨਹੀਂ ਕੀਤਾ ਤਾਂ ਇਹ ਗੁਨਾਹ ਜਰੂਰ ਕੀਤਾ ਕਿ ਪਾਪੀਆਂ ਦੇ ਗੁਨਾਹਾਂ ਤੇ ਪੜਦੇ ਪਾਉਂਦੀ ਰਹੀਏਂ ਤੇ ਅੱਜ ਵੀ ਪਾਉਂਦੀ ਪਈਏ ਜੌ ਬਹੁਤ ਵੱਡਾ ਗੁਨਾਹ ਹੈ ਸੱਭ ਨੂੰ ਸਜਾ ਮਿਲੇਗੀ ਵਾਹਿਗੁਰੂ ਜੀ ਆਪ ਦੇਣਗੇ ਤੁਹਾਨੂੰ ਸੱਭ ਨੂੰ ਰੱਬ ਭੁੱਲਾ ਸੀ ।

  • @sukhvirsingh8737
    @sukhvirsingh8737 Рік тому +2

    ਕੁਰਸੀ ਪਿੱਛੇ ਰੋਣ ਲੱਗ ਪਈ ਹੁਣ ਬਹੁਤ ਕਰਲੀ ਸੇਵਾ

  • @ajmerdhillon3013
    @ajmerdhillon3013 Рік тому +4

    ਵਧਿਆ ਹੁਣ ਤੁਸੀ ਸਾਰੇ ਪਰਾਣੇ ਲੀਡਰ ਅਕਾਲੀ ਅਰਾਮ ਕਰੋ।ਅਤੇ ਨਵੇਂ ਇਮਾਨਦਾਰ ਲੋਕਾ ਨੂੰ ਅੱਗੇ ਆਉਣ ਦਿਓ ਤਾ ਕਿ ਸਾਡੇ ਧਰਮ ਹੋਰ ਵਧੇ ਫੁੱਲੇ ।

  • @kulwinderbajwa1337
    @kulwinderbajwa1337 Рік тому +3

    ਬੀਬੀ ਜੀ ਜਿਹੜੇ ਗੁਰੂ ਦੀ ਬੇਅਦਬੀ ਤੁਸੀਂ ਰਲ ਮਿਲ ਕੇ ਕਰਾਈ ਆ ਉਹ ਤਾਂ ਰਾਜਿਆਂ ਨੂੰ ਘਾਹ ਖਾਣ ਲਾ ਦਿੰਦਾ ਤੁਹਾਡੀ ਤਾਂ ਸ਼ੁਰੂਆਤ ਹੀ ਆ ਅਜੇ

  • @indirad1876
    @indirad1876 Рік тому +17

    It’s late, but still ok to say against Badals family. Bibi ji, You are right

    • @karnailsingh5669
      @karnailsingh5669 Рік тому

      ਬੀਬੀ ਬਾਦਲਾ ਦਿਆਂ ਜੁੱਤੀਆਂ ਖਾਣੀਆ ਬੰਦ ਕਰੋ

    • @harbinderparmar790
      @harbinderparmar790 Рік тому

      Still she is not speaking against Badals ! She still has hope Badals will take him back ! Had it been Budha in active politics she would never been expelled!

  • @jatt.isjatt
    @jatt.isjatt Рік тому +6

    ਮਤਲਬ...!!
    ਇਸ ਹਿਸਾਬ ਨਾਲ ਤਾਂ 2027 ਚ..2 ਸੀਟਾਂ ਵੀ ਨਹੀਂ ਆਉਂਦੀਆਂ..

    • @jaswantsinghsingh6163
      @jaswantsinghsingh6163 Рік тому

      ਬਾਦਲ ਗਦਾਰਾਂ ਨਾਲ ਭੀ ਇਸੇ ਤਰਾਂ ਹੋਏਗਾ

  • @JagtarSingh-vs5hz
    @JagtarSingh-vs5hz Рік тому +5

    ਪਾਪਾਂ ਦਾ ਅੰਤ ਰੱਬ ਦੇ ਘਰ ਦੇਰ ਹੈ ਹਨੇਰ ਨਹੀ

  • @buntysingh1776
    @buntysingh1776 Рік тому +25

    Drama by drama 🙏

    • @kuldeepsinghgill2078
      @kuldeepsinghgill2078 Рік тому

      Bilkul drama hai 🤣🤣🤣🤣🤣

    • @mannusandhu3637
      @mannusandhu3637 Рік тому +1

      @@kuldeepsinghgill2078 ohh ja Bai 🙏
      Lnnn ch dum nhi rehaa Badal dall de
      Simro luchi bnn gyi. Jgiro rnn too jyada

  • @sukhdevsingh6078
    @sukhdevsingh6078 Рік тому +2

    ਵਾਹਿਗੁਰੂ ਜੀ ਬਹੁਤ ਬੇਅੰਤ ਹੈ ਪਾਪ ਦਾ ਘੜਾ ਭਰਕੇ ਟੁਟ ਜਾਂਦਾਂ ਹੇਂ ਸੁਣਿਆ ਸੀ ਅਜ ਦੇਖ ਵੀ ਲਿਆ

  • @karamveerekam7099
    @karamveerekam7099 Рік тому +1

    ਬੀਬੀ ਜੀ ਬੈਠਣ ਦਾ ਤਰੀਕਾ ਬਹੁਤ ਵਧੀਆ ਲੱਤ ਤੇ ਲੱਤ ਰੱਖਕੇ

  • @mann-kg4pg
    @mann-kg4pg Рік тому +9

    ਭਾਈ ਸਾਡੀ ਤਾਂ ਕੋਈ ਵੋਟ ਨਹੀਂ ਪੈਣੀ,, ਪਰ ਜਿੰਨਾਂ ਵੀ ਵੀਰਾਂ ਨੇ ਵੋਟਾਂ ਪਾਉਣੀਆਂ,,, ਵੀਰ ਧਿਆਨ ਨਾਲ ਵੋਟਾਂ ਪਾਓ, ਮਸੰਦਾਂ ਬਹੁਤ ਚਾਲਾ ਚੱਲਣ ਗੇ,, ਰੋਲਾਂ ਗੁਰੂ ਦੀਆਂ ਗੋਲਕਾਂ ਦੇ ਪੈਸੇਆ ਦਾ ,,ਮਸੰਦਾਂ ਨੇ ਬਹੁਤ ਲੁੱਟ ਲਿਆ ਗੁਰੂ ਘਰਾਂ ਨੂੰ।।

    • @khushdhillon3511
      @khushdhillon3511 Рік тому

      ਸੱਚ ਦੀ ਅਵਾਜ਼ ਵਾਲਿਉ ਬਾਦਲ ਕੰਜ਼ਰ ਕੁੱਤਾ ਸਾਡੀਆਂ 16 ਲੱਖ ਵੋਟਾਂ ਉੱਤੇ ਲੀਕ ਮਾਰ ਗਿਆ

  • @BalwinderSingh-yu4tq
    @BalwinderSingh-yu4tq Рік тому +21

    ਬੀਬੀ ਜੀ ਖੋਲ ਦਸੋ ਇਹਨਾਂ ਦੀਆਂ ਕਾਲੀਆਂ ਕਰਤੂਤਾਂ ਤੁਸੀਂ ਜੀਤ ਜਾਵੋਗੇ ਲੋਕਾਂ ਨੂੰ

  • @gurmailsingh2712
    @gurmailsingh2712 Рік тому +8

    ਅੱਜ ਆਕਾਲੀ ਦਲ ਦਾ ਲੈਂਟਰ ਡਿੱਗਾ। ਜੈਸੀ ਕਰਨੀ ਵੈਸੀ ਭਰਨੀ

  • @ravinderrana4770
    @ravinderrana4770 Рік тому +10

    ਮੁੱਛਾਂ ਰੱਖ ਲਈਆਂ ਹੁਣ

    • @Armaan456u
      @Armaan456u Рік тому +1

      🤣🤣🤣🤣🤣🤣🤣👌

  • @jeetasingh9510
    @jeetasingh9510 Рік тому +10

    Shri Akal Takhat Sahib ne SGPC nu tv channel start karn da hukam ditta si aj tak lagoo nhi kita

  • @kesarsinghkang7013
    @kesarsinghkang7013 Рік тому +10

    ਬੀਬੀ ਜਗੀਰ ਕੌਰ ਡਰਾਮੇ ਕਰਦੀ ਹੈ ਬਾਕੀ ਮੈਂਬਰਾਂ ਦੀ ਸਹਿਮਤੀ ਲੈਣ ਲਈ ਪਰ ਬਾਦਲਾਂ ਦੀ ਪਰਵਰਿਸ਼ ਲਈ ਹੀ ਪ੍ਰਧਾਨ ਬਣਨਾ ਲੋਚਦੀ ਹੈ ਬਾਦਲ ਦੀ ਬੀਬੀ ਟੀਮ ਜਾਪਦੀ ਹੈ

    • @mann-kg4pg
      @mann-kg4pg Рік тому

      ਇਸੇ ਤਰ੍ਹਾਂ ਹੀ ਹੋਣਾ

  • @sukhvindersingh1385
    @sukhvindersingh1385 Рік тому +2

    ਵਕਤ ਵਕਤ ਕੀ ਬਾਤ ਹੈ ਕਿੰਨਾ ਪਿਆਰ ਹੁੰਦਾ ਸੀ ਕਦੇ ਵੱਡੇ ਬਾਦਲ ਸਾਹਿਬ ਨਾਲ

  • @geaviladlageaviladla8807
    @geaviladlageaviladla8807 Рік тому +1

    ਬੀਬੀ ਜੀ ਜੇ ਪੰਥ ਦੀ ਸੇਵਾ ਹੀ ਕਰਨੀ ਹੈ ਜ਼ਰੂਰੀ ਨਹੀਂ ਕਿ ਪ੍ਰਧਾਨ ਬਣ ਕੇ ਹੀ ਕੀਤੀ ਜਾ ਸਕੇ ਭਾਈ ਗੁਰਪ੍ਰੀਤ ਸਿੰਘ ਮਨੁਖਤਾ ਦੀ ਸੇਵਾ ਵਾਲੇ ਕਿਨੀ ਮਨੁਖਤਾ ਦੀ ਸੇਵਾ ਕਰ ਰਹੇ ਹਨ ਕਿਸੇ ਵੀ ਰਾਜਨੀਤਿਕ ਅਹੁਦੇ ਤੋਂ

  • @sukhjiwansingh8070
    @sukhjiwansingh8070 Рік тому +10

    ਸੱਚ ਬਹੁਤ ਕੌੜਾ ਹੁੰਦਾ ਹੈ

  • @JagtarSingh-vs5hz
    @JagtarSingh-vs5hz Рік тому +2

    ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰਕੇ ਰਾਜ ਨਹੀ ਨਰਕ ਮਿਲੇਗਾ ਜੀ

  • @niteshnitish3986
    @niteshnitish3986 Рік тому +14

    apni kudi mar k bathi ah saja ta milni c 😡😡

  • @harmankalra2127
    @harmankalra2127 Рік тому +25

    20 saal baad pata laga Bibi ji nu ...

  • @sukhwindersingh-by1ib
    @sukhwindersingh-by1ib Рік тому +16

    Bibi keha 1.5 akd ton 200 killa kive ban gaya

    • @paramjitsingh1186
      @paramjitsingh1186 Рік тому

      Nota. Nu. Rode. A. Ladr. Supane.

    • @mukhidhaliwal.1261
      @mukhidhaliwal.1261 Рік тому

      ਡਰਾਮੇ ਕਰਦੀ ਹੈ।ਕੁੜੀ ਮਾਰ ਬੈਤਲ ਕੰਜਰੀ ਕੁਤੀ।

  • @GurlalSingh-bn8xz
    @GurlalSingh-bn8xz Рік тому +4

    Waheguru waheguru ji 🙏🙏🙏🙏🙏

  • @surindersingh5380
    @surindersingh5380 Рік тому +4

    Shukr hai bhai shukr hai shukr hai bhai shukr hai bibi boli, e e

  • @manmohansarao941
    @manmohansarao941 Рік тому +3

    ਜੋ ਹੋ ਰਿਹਾ ਵਧੀਆ ਹੋ ਰਿਹਾ। ਖੁਆਰ ਹੋਣਗੇ ਇਹ ਸਾਰੇ

  • @ilovemomdad2428
    @ilovemomdad2428 Рік тому +6

    ਬੀਬੀ ਜੀ ਮਾਵਾਂ ਵਰਗੇ ਅੋਰਤ ਦਾ ਦੁੱਖ ਬਹੁਤ ਡੂੰਘਾ। ਪਰ ਹੁਣ ਸੱਚ ਬੋਲੋ ਰੱਬ ਨੂੰ ਹਾਜਰ ਮੰਨ ਕੇ। ਮੰਨ ਹੋਲਾ ਹੋ ਜਾਵੇਗਾ

  • @narinderpalsingh5349
    @narinderpalsingh5349 Рік тому +2

    ਤੁਸੀਂ ਲੋਕਾਂ ਨੇ ਪੰਥ ਦਾ ਬਹੁਤ ਨੁਕਸਾਨ ਕੀਤਾ ਹੈ।

  • @SatnamSaini-kv7ne
    @SatnamSaini-kv7ne Рік тому +1

    ਲਿਫਾਫੇ ਵਾਲੀ ਗੱਲ ਤਾਂ ਕਲੀਅਰ ਹੋ ਗਈ ਧੰਨਵਾਦ

  • @manmeetjosanjosan1927
    @manmeetjosanjosan1927 Рік тому +3

    Waheguru Ji ❤️🙏🏻

  • @pindasingh4281
    @pindasingh4281 Рік тому +2

    ਜੇਕਰ ਯੂਟਿਊਬ ਤੇ ਵਾਇਸ ਮੈਸਜ ਹੋ ਜਾਵੇ ਤਾਂ ਜੀ ਕਰਦਾ ਕਿ ਖੁੱਲ੍ਹ ਕੇ ਇਹਨਾਂ ਸਾਰਿਆਂ ਦੀ ਤਸੱਲੀ ਬਖਸ਼ ਮੁਰੰਮਤ ਕੀਤੀ ਜਾਵੇ। ਕਿਉਂਕਿ ਜਿਆਦਾ ਲੰਬਾ ਲਿਖਣ ਵਿਚ ਟਾਈਮ ਬਹੁਤ ਲੱਗਦਾ । ਚਲੋ ਫਿਰ ਵੀ ਕੁੱਝ ਕੁ ਅੱਖਰ ਸਾਂਝੇ ਕਰਦੇ ਹਾਂ

  • @sandeepmallhi1796
    @sandeepmallhi1796 Рік тому +1

    ਬਹੁਤ ਵੱਡੀ ਪਾਪਣ ਪਾਪਾਂ ਦੀ ਸਜ਼ਾ ਤਾਂ ਮਿਲਣੀ ਏ

  • @t.s.h.s8515
    @t.s.h.s8515 Рік тому +4

    ਬੀਬੀ ਕਹਿੜਾ ਅਨਿਯਾ ? ਯਾਦ ਕਰ ਇੱਕ ਇੰਟਰਵਿਊ ਵਿੱਚ ਤੂੰ ਹਕਾਂਰ ਵਿੱਚ ਆ ਕੇ ਬੋਲਿਆ ਸੀ,,ਕਿਸੇ ਦੀ ਮਰਗ ਹੋ ਗਈ ਸੀ,ਤੇ ਤੂੰ ਕਿਹਾ ਚਲੋ ਚੰਗ਼ਾ ਹੋਇਆ ਮਰ ਗਿਆ,ਇਸਦੇ ਘਰ ਵਾਲਿਆਂ ਨੂੰ ਹੁਣ ਇੱਕ ਲੱਖ ਰੁਪਏ ਮਿੱਲ ਜਾਣਗੇ,ਮੈ ਕਹਿਨੀ ਆ ਦੋ ਤਿੰਨ ਹੋਰ ਮਰ ਜਾਂਦੇ, ਇਨ੍ਹਾਂ ਨੂੰ ਹੋਰ ਰੁਪਏ ਮਿੱਲ ਜਾਂਦੇ,ਸੋਖੇ ਹੋ ਜਾਂਦੇ,, ਉਨ੍ਹਾਂ ਦੀ ਗਰੀਬੀ ਦਾ ਮਜਾਕ ਉਡਾਇਆ ਸੀ,,ਮੇਰੇ ਕੋਲ ਵੀਡੀਓ ਪਈ ਉਸ ਇੰਟਰਵਿਊ ਦੀ,, ਬਹੁੱਤ ਹਕਾਂਰ ਚ ਗੱਲ ਕਰੀ ਸੀ ਤੂੰ,,ਮੈ ਤੈਨੂ ਤੂੰ, ਤੂੰ ਕਰਕੇ ਸੰਬੋਧਨ ਕਰ ਰਿਹਾਂ, ਤੂੰ ਇਸਦੇ ਈ ਲਾਇਕ ਐ,,ਅੱਜ ਅਕਾਲ ਪੁਰਖ ਨੇ ਰੁਆ ਤਾ ਨਾ,ਸਾਰੀ ਕੀਤੀ ਚਾਪਲੂਸੀ ਵੀ ਖੁਹ ਚ ਪਾ ਤੀ ਪਰਮਾਤਮਾ ਨੇ,,,ਗਾਤਰਾ ਪਾ ਬਹੁੱਤ ਕੋੜੇ ਬੋਲ ਸੀ ਤੇਰੇ,, ਗੁਰੂ ਘਰ ਨੂੰ ਵੀ ਨੀ ਬਖਸ਼ਿਆ ਹੋਣਾ ਤੂੰ,,,,,ਜੇ ਕਹੋਗੇ ਤਾ ਵੀਡੀਓ ਦਾ ਲਿੰਕ ਭੇਜ ਦੂੰ

  • @BalwantSingh-vj6ee
    @BalwantSingh-vj6ee Рік тому +14

    ਗਰੇਵਾਲ ਕੌਂਸਲਰ ਬਣਨ ਦੀ ਔਕਾਤ ਨਹੀਂ ਰੱਖਦਾ

    • @jatindersandhu8433
      @jatindersandhu8433 Рік тому +1

      ਸਭ ਚੋਣਾਂ ਵਿੱਚ ਗਰੇਵਾਲ ਦੀ ਜ਼ਮਾਨਤ ਜਬਤ ਹੁੰਦੀ ਹੈ ਰਿਕਾਰਡ ਚੈੱਕ ਕਰ ਲਵੋ ਗਰੇਵਾਲ ਦਾ ।।

  • @HarjinderSinghcandian
    @HarjinderSinghcandian Рік тому +2

    ਬੀਬੀ ਜੀ ਹਣ ਮੂਛਾਂ ਥਲੇ ਨਹੀਂ ਦੇਣੀਆਂ ਸੰਗਤ ਦੀ ਕੋਈ ਗੱਲ ਨਹੀਂ ਰੋਵੋ ਨਾ

  • @mukhwindersingh4585
    @mukhwindersingh4585 Рік тому +1

    ਅੱਜ ਵੇਖ ਲਿਆ ਕਿ ਮੱਗਰਮੱਛ ਦੇ ਆਸੂ ।

  • @narindersingh2387
    @narindersingh2387 Рік тому +4

    ਵਿਰਸਾ ਵੀ Tv ਤੇ ਗੱਲਾਂ ਗੱਲਾਂ ਵਿੱਚ ਬਹੁਤ ਕੁਝ ਕਹਿ ਗਿਆ ਕਿ ਇਸ ਕਰਕੇ ਪਾਰਟੀ ਨੇ ਬਹੁਤ ਕੁਝ ਲੋਕਾਂ ਤੋਂ ਸੁਣਿਆ ਪਿਆ

  • @BaldevSingh-mi5lg
    @BaldevSingh-mi5lg Рік тому

    Bibi tussi Sher bann ke raho. Tussi bahut sincere Sakhshyat ho. Mai tuhanu 1970 vich Chandigarh mileya ci te odon vi tussi jiyada ton jiyada chup rehnde ci. Uss waqt mai Army vich ci. Tussi party ton resignation de deo. Tuhadi apne lokan vich hi bahut izzat hovegi. Asi tuhade naal haan. Rajniti hi chhad deo. Baba Prem Singh Ji Muralewaleyan da tuhade tuhade te ashirwad hai. Tussi ikk kadam hor aggay chakko te isteefa de deo. Waheguru Ji 🙏🙏🙏🙏🙏.

  • @manveerjhattu1155
    @manveerjhattu1155 Рік тому +2

    328 ਸਰੂਪ ਕਿੱਥੇ ਹੈ

  • @jass_pubggaming9433
    @jass_pubggaming9433 Рік тому +19

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜਿਸ ਤ੍ਹਰਾਂ ਬ੍ਰਹਮ ਪੁਰਾ ਜੀ ਵਾਪਸ ਆ ਗਏ ਪ੍ਰੇਮ ਸਿੰਘ ਚੰਦੂ ਮਜਾਰਾ ਵਰਗੇ ਵਾਪਸ ਆਗਏ ਬੀਬੀ ਜੀ ਤੁਸੀ ਵੀ ਆ ਜਾਣਾ ਹੁਣ ਕੋਈ ਬੋਲਣ ਦਾ ਫਾਇਦਾ ਹੈ ਸੰਗਤ ਦੀ ਹੁਣ ਕੁਕਰ ਬਣ ਕੇ ਸੇਵਾ ਕਰ ਪ੍ਰਾਸਚਿਤ ਕਰ ਸਾਇਦ ਪ੍ਰਮਾਤਮਾਸੁਣਲਵੇ ਸੰਗਤ।ਮਾਫ ਕਰ ਦੇਵੇ। ਵਹਿਗੁਰੂ ਜੀ

  • @3DWorX_Studio
    @3DWorX_Studio Рік тому +2

    Lol when she had her perdhanghi she didn't cry or said anything against badals. Now when they completely kicked her out look at her drama 😆😂😂

  • @ajitshahkot
    @ajitshahkot Рік тому +1

    ਬੀਬਾ ਜੀ ਰਾਤੋ ਰਾਤ ਤੁਹਾਡੇ ਵਿਚਾਰ ਕਿਵੇਂ ਬਦਲ ਗਏ ?

  • @DarshanSingh-hv6iu
    @DarshanSingh-hv6iu Рік тому +7

    ਤਪੋ ਰਾਜ ਰਾਜੋ ਨਰਕ ਨਰਕ ਦੀ ਤਿਆਰੀ ਕਰ ਜੰਗੀਰੋ ਕੁੜੀ ਮਾਰੀ ਤੂੰ

  • @worldworld6992
    @worldworld6992 Рік тому +1

    ਆਪਣੇ ਘਰ ਲੱਗੀ ਤਾਂ ਅੱਗ ਦੂਜੇ ਘਰ ਲੱਗੀ ਤਾਂ ਬੈਸੰਤਰ ਦੇਵਤਾ

  • @pammabrar5171
    @pammabrar5171 Рік тому +3

    ਬੀਬੀ ਜੀ ਤੁਸੀ ਵੀ ਕਹਿੰਦੇ ਸੀ ਕਿਸਾਨ ਮਾਰੇ ਫਹਿਆ ਲੈ ਕੇ ਪੰਜ ਲੱਖ ਮਿਲਦਾ ਏ ਉਸ ਤੋ ਹੋਰ ਵਧੀਆ ਕੀ ਐ