Це відео не доступне.
Перепрошуємо.

ਜੱਟ ਇੱਕੋ ਵਾਰ ਸਾਰੀ ਖਾਦ ਕੱਦੂ ਵਿੱਚ ਪਾ ਕੇ ਮੁੜ ਕੇ ਖੇਤ ਵਿੱਚ ਨਹੀਂ ਵੜਦਾ ਝਾੜ ਵੀ ਪੂਰਾ ਤੇ ਲੇਬਰ ਦੀ ਬੱਚਤ

Поділитися
Вставка
  • Опубліковано 8 сер 2024
  • #paddy #spreader #khaad #story
    our other social media platforms
    our new UA-cam vlog channel
    d entertainment and vlogs-
    live- / @dhindsatv
    Facebook- / dhindsainfo
    instagram- pB6HHcPrBr...
    email-motor601@gmail.com

КОМЕНТАРІ • 85

  • @sunnybhunder6721
    @sunnybhunder6721 4 роки тому +3

    ਬਿਲਕੁਲ ਸਹੀ ਗੱਲ ਹੈ ਵੀਰ ਦੀ ਸੁੱਕੀ ਵਿੱਚ ਡਰਿੱਲ ਕਰਕੇ ਦੇਖੋ ਦੂਜੇ ਦਿਨ ਕੱਦੂ ਕਰਕੇ ਝੋਨਾ ਲਾਓ ਇਹੀ ਸਮਾਨ ਜੋ ਵੀਰ ਨੇ ਦੱਸਿਆ ਦਸ ਦਿਨ ਪਹਿਲਾਂ ਲੱਗੇ ਹੋਏ ਝੋਨੇ ਨੂੰ ਛੱਡ ਜਾਂਦਾ ਧੰਨਵਾਦ

  • @user-jn8nk7ul5u
    @user-jn8nk7ul5u 4 роки тому +6

    ਕਲ ਨੂੰ ਇਹਨੇ ਕਹਿਣਾ ਕੱਦੂ ਵਿਚ ਝੋਨਾ ਦਾ ਛਿੱਟਾ ਦੇਣਾ ਬਸ ਫਿਰ ਖੇਤ ਨਹੀਂ ਜਾਣਾ

  • @manveerdhindsadhindsa8290
    @manveerdhindsadhindsa8290 4 роки тому +4

    Urea pehla paun da system bahut vadia is naal jhona bahut vadia pakda a iksaar hunda or tela v ghat painda is system naal
    Nice video good job

  • @KulwinderSingh-bc1dv
    @KulwinderSingh-bc1dv 3 роки тому +4

    ਅਫ਼ੀਮ ਘੱਟ ਖਾਇਆ ਕਰ ਟੈਂਟ ਹੀ ਰਹਿਣਾ

  • @jagmohansingh8501
    @jagmohansingh8501 4 роки тому +7

    ਏ ਗੱਲ ਮੈਨੂੰ ਨਹੀਂ ਚੰਗੀ ਲੱਗੀ ਜਦੋ ਯੂਰੀਆ ਦੀ ਲੋੜ ਹੈ ਉਦੋਂ ਹੀ ਪਾਵੋ ਝੋਨਾ ਜਦੋਂ 10 ਦਿਨ ਦਾ ਹੋ ਜਾਵੇ 6 ਦਿਨ ਬਾਅਦ ਤਾ ਏਦਾ ਆਸਰ ਹੀ ਖਤਮ ਹੋ ਜਾਂਦਾ

  • @jaswindergrewal4019
    @jaswindergrewal4019 4 роки тому +3

    Ryt aa

  • @gagandeepsinghlubana6203
    @gagandeepsinghlubana6203 4 роки тому +1

    Thanks bro veer for information

  • @jaswindergrewal4019
    @jaswindergrewal4019 4 роки тому +3

    Good

  • @ramsranbhadra9529
    @ramsranbhadra9529 4 роки тому +1

    ਬਹੁਤ ਵਧੀਆ ਗੱਲ ਹੈ ਜੀ

  • @arjot3630
    @arjot3630 4 роки тому

    Good.

  • @jass-pc1wd
    @jass-pc1wd 4 роки тому +2

    ਵੀਰ ਜੀ ਇਹ ਕਿਸਾਨ ਰੋਟੀ ਵੀ ਸਵੇਰੇ ਹੀ ਖਾ ਲੈਂਦੇ ਹੋਣੇ ਰਾਤ ਵਾਲੀ ਵੀ , ਇੱਕੋ ਵਾਰੀ ਕੰਮ ਨਬੇੜ ਲੈਂਦੇ ਹੋਣੇ ਰੋਟੀ ਦਾ ਵੀ , ਦੁਬਾਰਾ ਖਾਣ ਦੀ ਲੋੜ ਨੀ

  • @jarnailcheema6322
    @jarnailcheema6322 2 роки тому

    Good veer vdia

  • @jagvirrai5729
    @jagvirrai5729 4 роки тому +3

    Apa sukke vahan vich 3 boria uria dia sitt k jhona laune aa 3 saal ho ge murh k jiri ch varn di lod ni paindi jhad v dujia jiria nalo vadh hunda na koi bimari ave cheti sira chiz aa

  • @satnamkang5954
    @satnamkang5954 4 роки тому

    Nice 👌

  • @inderjitdhaliwal8530
    @inderjitdhaliwal8530 4 роки тому

    SUPER

  • @KarandeepSingh-ln4lr
    @KarandeepSingh-ln4lr 4 роки тому

    Nice

  • @harpreetsidhuharpreetsidhu796
    @harpreetsidhuharpreetsidhu796 4 роки тому

    Nice video

  • @balrajsinghtoor9088
    @balrajsinghtoor9088 4 роки тому

    ਬਹੁਤ ਵਧੀਆ ਜੀ

  • @jobangill6245
    @jobangill6245 4 роки тому

    Sirra y

  • @harshgill.750
    @harshgill.750 4 роки тому +1

    ਜੀਰੀ ਦੀ ਗੋਬ ਦੀ ਸੂੰਡੀ ਨੂੰ ਰੋਕਣ ਲਈ ਸਪਰੇ ਦੀ video banaaoo

  • @SurinderSingh-bb9vo
    @SurinderSingh-bb9vo 4 роки тому

    I love you truck per ke

  • @shamshersinghsingh6876
    @shamshersinghsingh6876 4 роки тому

    NYC bro

  • @AmarjitSingh-hr1kh
    @AmarjitSingh-hr1kh 4 роки тому +2

    ਵੀਰ ਤੇਰੀਪਿਛਲੀ ਵੀਡੀਓ।ਜਿਹੜੀ ਯੂਰੀਆ ਵਾਲੀ ਘਟ ਪਾਣੀ ਸ਼ਾਮ ਨੁੰ ਪਾਊਣ।ਵਾਲੀ ਤਾ ਇਸ ਜਿਮੀਦਾਰ ਨੇ ਫੇਲ ਕਰਤੀ ਇਕੋ ਵਾਰ ਯੂਰੀਆ ਸੁਟ ਕੇ ਦੂਜੀ ਗਲ ਸਾਡੇ ਬੂਝੇ ਵਡੇ ਹੁਦੇ ਹਨ ਪਰ ਝਾੜ।ਘਟ ਨਿਕਲਾ ਕੋਈ ਫਾਲਤੂ ਸ਼ੈਅਸੀ ਨਹੀਪਾਊਦੇ ਦੁਕਨਦਾਰ ਦੇ ਕਹੇ

  • @DHILLON_VLXGS
    @DHILLON_VLXGS 4 роки тому +1

    Bai ji tractor de tyre bahr kadhn nal ki Fark penda mein bahut tractor dekhe aa tyre bahr kdwa lende aa Lok Bai ji tuc es bare Changi tran smjaao request hai Bai ji🙏

    • @chamkaursekhon3868
      @chamkaursekhon3868 4 роки тому +1

      Veer is naal turning radius vadh janda.. Te ਮੋੜ ਤੇ aa k tractor dabda nhi.. Tail di bachat ਹੁੰਦੀ a

  • @hrpbswaraj855kambojsumit6
    @hrpbswaraj855kambojsumit6 4 роки тому +3

    ਫਿਰ ਤਾ ਵਡ ਤਾਂ ਜੂੜ

  • @sukhrajvirk8559
    @sukhrajvirk8559 4 роки тому

    bai ji e vidi moonak de kol makord sab pind vich vi ik kissan ne keti e 30,35 acre ch

  • @2225_wale
    @2225_wale 4 роки тому +3

    Bai 3600-2 vs 744 te video bnao dono hi 50 hp ne kehda vadia ga

  • @gurpreetjhajj6092
    @gurpreetjhajj6092 4 роки тому

    Hor kehdhi khad nal ponde urea De zinc te potash

  • @BaljinderSingh-yj3sh
    @BaljinderSingh-yj3sh 4 роки тому

    Paji ik video jmeen measurements te paoo

  • @vikikohar3913
    @vikikohar3913 4 роки тому +1

    हलो brother

  • @rupindersingh3575
    @rupindersingh3575 4 роки тому

    Oh veer tera khara pind Mai fatehgarh sahib to aa

  • @kulwindersohi9589
    @kulwindersohi9589 4 роки тому +1

    Sade ta 60 rupe thela lede ne

  • @harpreetsingh-st8pj
    @harpreetsingh-st8pj 4 роки тому +2

    ਓਲੀ ਪੈ ਰਹੀ ਆ ਪਾਣੀ ਨੀ ਬੰਦ ਕੀਤਾ

  • @vijaysharma9154
    @vijaysharma9154 4 роки тому

    Veer asi 1 bori kadoo to pehla payi c jhona Dooje nalo vadhia
    Jhona nal di nal chal painda poora sira result aa

  • @manveerdhindsadhindsa8290
    @manveerdhindsadhindsa8290 4 роки тому

    Veer thoda pind kehda a mera pind charnathal kla aa

  • @harmandalrai521
    @harmandalrai521 4 роки тому

    ਬਾਈ ਝੋਨਾ ਵਾਲਾ ਸਿਰੇ ਦਾ ਹੁੰਦਾ ਪਹਿਲਾਂ ਰੇਅ ਪਾਏ ਤੋਂ

  • @BaljinderSingh-pi5qo
    @BaljinderSingh-pi5qo 4 роки тому

    Dekhia kar ke y

  • @nsggaming2009
    @nsggaming2009 4 роки тому

    Sukhdev singh veer da no send karna nd veer da pind kehrha hai

  • @harinderjassar1908
    @harinderjassar1908 4 роки тому +1

    bai tera khera area aa malwa, duaba, malwai

    • @narinderwaraich5243
      @narinderwaraich5243 4 роки тому

      Malwa dist Fatehgarh sahib

    • @harinderjassar1908
      @harinderjassar1908 4 роки тому +1

      Mera ve bai malwa Mera pind badwali aa morinda kol

    • @gursingh9119
      @gursingh9119 4 роки тому

      ਮਾਲਵਾ ਮਲਵੲੀ ਇਕੋ ਗੱਲ ਹੈ ।
      ਪੁੱਛਣਾ ਸੀ
      ਕਿ ਮਾਝਾ ਮਾਲਵਾ ਦੁਆਬਾ ਪੁਆਧ ਕਿਹੜਾ ਇਲਾਕਾ

  • @jaspreettiwana5506
    @jaspreettiwana5506 3 роки тому +1

    Very informative

  • @sukhasingh5145
    @sukhasingh5145 4 роки тому +1

    Bai paani kehra lagda

  • @parwindersinghwaraich2365
    @parwindersinghwaraich2365 4 роки тому

    Kitho da farmer aa te yield kini ondi aa ?

  • @gurwindersingh4682
    @gurwindersingh4682 4 роки тому +1

    10 thaleya wali gal galat ah kisan ta age he kharche bhout kar landa

  • @kuljeetmaan9790
    @kuljeetmaan9790 4 роки тому

    Bai thode pani ਕਿਹੋ ਜਿਹਾ ਆ

  • @jaskarnsingh2734
    @jaskarnsingh2734 4 роки тому +1

    Love you brother

  • @harpalsidhu9288
    @harpalsidhu9288 4 роки тому

    Kina jhad rehnda???

  • @husandhillon4741
    @husandhillon4741 4 роки тому

    Veere love you trali bhar ke

  • @gagandeepsinghlubana6203
    @gagandeepsinghlubana6203 4 роки тому

    Veer g jehra c blade a o amm Rotavater h v lagg janda a

  • @GurjeetSingh-uk4sw
    @GurjeetSingh-uk4sw 4 роки тому

    ਵੀਰ ਜ਼ਮੀਨ ਭਾਰੀ ਆ ਜਾ ਦਰਮਿਆਨੀ ਆ

  • @yogeshbeniwal2185
    @yogeshbeniwal2185 4 роки тому

    735 fee vs sikender di 35 में से कोन सा ट्रैक्टर लू 10 एकड़ की खेती के लिए
    Price h
    735 5 lakh
    35 5.50 lakh

  • @surinderbrar8686
    @surinderbrar8686 3 роки тому

    Bai teri jmeen Changi Hove gi je tusi na v pavo ta v Eve hi jhona Hove ga

  • @pardeeppandher4113
    @pardeeppandher4113 4 роки тому +4

    ਕਾਹਨੂੰ ਪੁੱਠੇ ਕੰਮਾਂ ਤੇ ਲਾਉਨਿਓ ਜੱਟਾ ਨੂੰ

  • @amarsandhu8895
    @amarsandhu8895 4 роки тому

    Paaji arjun 605 ultra baare dso excel kehnde boht torhda

    • @pr8757
      @pr8757 4 роки тому

      ਨਹੀਂ ਤੋੜਦਾ ਬਾਈ। ਸਭ ਗੱਲਾਂ ਨੇ

  • @hrpbswaraj855kambojsumit6
    @hrpbswaraj855kambojsumit6 4 роки тому

    ਬਾਈ ਆਸੀ ਮਿਟੀ ਚਕੀ ਵਾਲੇ ਵਾਣ ਚ ਜਿਪਸਮ ਦੇ ਨਾਲ ਜੂਰਿਆ ਸੁਕੇ ਚ ਪਾਈ ਸੀ ਔ ਤਾ ਵਿਦਿਅਾ ਚਲ ਗਿਆ ਬਾਕੀ ਵਾਣ ਬਿਨ ਜੂਰਿਆ ਤੋ ਨਹੀਂ ਬਨੀ ਗੱਲ ਜੀ ਵਡਾ ਤਜਰਬਾ ਹੈ ਵੀਰ ਦਾ

  • @kiratsingh7938
    @kiratsingh7938 4 роки тому +1

    First view

  • @arshtarntaran4642
    @arshtarntaran4642 4 роки тому

    ਬਾਈ ਜੀ ਪਤਾ ਨੀ ਕੀ ਚੱਕਰ ਆ
    ਇਹ ਝੋਨੇ ਦੇ ਬੂਟੇ ਤੇ ਸਾਡੇ ਝੋਨੇ ਦੇ ਬੂਟੇ ਮੁਕਾਬਲ ਨਾ ਮਾਤਰ ਆ
    ਟਿੱਲਰ ਸਾਡੇ ਜਿਆਦੇ ਹੁੰਦੇ ਤੇ ਝਾੜ ਤੁਹਾਡਾ ਜਿਆਦਾ ਸਮਜ ਨੀ ਲਗਦੀ ਗਲਤੀ ਕਿੱਥੇ ਹੁੰਦੀ ਐ ।

    • @narinderwaraich5243
      @narinderwaraich5243 4 роки тому

      Veer saade Sangrur near sunam Pusa 44 variety aw 95-100 mn 35-40 quntal Nikal jandi aw.

    • @virktsv
      @virktsv 4 роки тому

      ਵੀਰ ਜੀ ਝੋਨੇ ਦੇ ਬੂਟੇ ਦੀਆ ਸ਼ਿਖਵਾ ਕੁਦਰਤੀ ਤੋਰ ਤੇ 17 ਤੋਂ 20 ਹੁੰਦੀਆਂ ਬਾਕੀ ਤੇ ਨਕਲੀ ਸ਼ਿਖਵਾ ਹੁੰਦੀਆਂ ਸਿਰਫ ਪਰਾਲ .ਅਸੀਂ ਵੀ ਪਹਿਲਾ ਯੂਰਿਆ ਸਿਟੀ ਜਾਂਦੇ ਹੁੰਦੇ ਸੀ ਤੇ ਪਰਾਲ ਹੀ ਬਣਾ ਲੈਂਦੇ ਸੀ

    • @arshtarntaran4642
      @arshtarntaran4642 4 роки тому

      @@narinderwaraich5243 ਵੀਰ ਸਾਡੇ ਜੀਰੀ ਕਦੇ ਵੀ 32 ਕੁਅੰਟਲ ਤੋਂ ਟੱਪੀ ਔਸਤ ਝਾੜ 28 ਤੋਂ 32 ਦੇ ਵਚਾਲੇ ਆ ਕਹਿਣ ਨੂੰ ਸਾਲਾ ਗਵਾਂਢੀ ਜੋ ਮਰਜੀ ਕਹੀ ਜਾਵੇ ਸਾਡੇ ਵੀ ਤਕਰੀਬਨ 10 ਤੋਂ 15 ਸਾਲ ਦੇ ਤਜਰਬੇ ਆ ।

    • @narinderwaraich5243
      @narinderwaraich5243 4 роки тому

      @@arshtarntaran4642 veer saade average 34-36 rehndi aw te jdo koi kudrati maar na pve ta 40 takk pahunch jandi aw

    • @kamaldhindsa308
      @kamaldhindsa308 4 роки тому

      a y sunam ala kehde pind da mainu dase

  • @shabadsuratvichar2649
    @shabadsuratvichar2649 4 роки тому

    Good

  • @jagmohansingh8501
    @jagmohansingh8501 4 роки тому +4

    ਏ ਗੱਲ ਮੈਨੂੰ ਨਹੀਂ ਚੰਗੀ ਲੱਗੀ ਜਦੋ ਯੂਰੀਆ ਦੀ ਲੋੜ ਹੈ ਉਦੋਂ ਹੀ ਪਾਵੋ ਝੋਨਾ ਜਦੋਂ 10 ਦਿਨ ਦਾ ਹੋ ਜਾਵੇ 6 ਦਿਨ ਬਾਅਦ ਤਾ ਏਦਾ ਆਸਰ ਹੀ ਖਤਮ ਹੋ ਜਾਂਦਾ

    • @user-gi2cp6yk6f
      @user-gi2cp6yk6f 4 роки тому +1

      ਸਹੀ ਆ

    • @FarmersTractor
      @FarmersTractor 4 роки тому +1

      Trolley par aise tractor na chalaye jaan bhi ja sakti hai 👇link
      ua-cam.com/video/7R076nPz8Rc/v-deo.html