ਮਨਮਰਜ਼ੀਆਂ ਤੋਂ ਖਫ਼ਾ ਜੱਥੇਦਾਰ !ਰੇੜਕਾ ਸੱਤ ਮੈਂਬਰੀ ਕਮੇਟੀ 'ਤੇ ! MLA ਗੋਗੀ ਮਾਮਲਾ | Oneindia Punjabi

Поділитися
Вставка
  • Опубліковано 24 січ 2025

КОМЕНТАРІ • 143

  • @shivdevsingh4287
    @shivdevsingh4287 14 днів тому +37

    ਪੱਟੀ ਸਾਹਿਬ ਜੀ, ਤੁਹਾਡੇ ਮੂੰਹੋਂ ਨਿਕਲਿਆ ਕੱਲਾ ਕੱਲਾ ਸ਼ਬਦ ਸਾਨੂੰ ਫੁੱਲਾਂ ਵਾਂਗ ਮਹਿਸੂਸ ਹੁੰਦਾ ਹੈ।
    ਆਪ ਜੀ ਦੋਹਾਂ ਸ਼ਖ਼ਸੀਅਤਾਂ ਦਾ ਬਹੁਤ ਬਹੁਤ ਧੰਨਵਾਦ ਜੀ।

  • @JarnailMaan-p8m
    @JarnailMaan-p8m 13 днів тому +7

    ਦਲਜੀਤ ਮਾਮੇ ਨੇ ਅਕਾਲੀ ਦਲ ਨੂੰ ਖਤਮ ਕਰਨ ਵਿਚ ਕਸਰ ਨਹੀਂ ਛੱਡੀ।

  • @parmindergadri1566
    @parmindergadri1566 13 днів тому +5

    ਜਥੇਦਾਰ ਸਾਹਿਬ ਜੀ ਨੂੰ ਦਲਜੀਤ ਚੀਮਾਂ ਨੂੰ ਪੰਥ ਵਿੱਚੋਂ ਛੇਕ ਦੇਣਾਂ ਚਾਹੀਦਾ ਹੈ

  • @avtarsingh2531
    @avtarsingh2531 13 днів тому +4

    ਸੁਖਬੀਰ ਵਲਟੋਹਾ ਅਤੇ ਚੀਮਾ ਸੁਕਨੀ ਮਾਮਾ ਜੀ ਨੂੰ ਹੱਥ ਬੰਨ੍ਹ ਕੇ ਬੇਨਤੀ ਹੈ ਕਿ ਕਿਰਪਾ ਕਰਕੇ ਅਕਾਲੀ ਦਲ ਨੂੰ ਬਖਸ਼ ਦਿਓ ਥੋਡੇ ਬਹੁਤ ਬਹੁਤ ਧੰਨਵਾਦੀ ਹੋਵਾਂਗੇ।

  • @ManhnSingh
    @ManhnSingh 14 днів тому +10

    ਅੱਜ ਵੀ ਅਕਾਲੀ ਦਲ ਦੇ ਉਪਰ ਬਾਦਲ ਦਲ ਦਾ ਕਬਜ਼ਾ ਹੈ ਉਹ ਕਦੇ ਵੀ ਅਕਾਲ ਤਖ਼ਤ ਸਾਹਿਬ ਦਾ ਹੁਕਮ ਨਹੀਂ ਮੰਨਣਾ

  • @balvirsingh3076
    @balvirsingh3076 14 днів тому +9

    ਪੱਟੀ ਸਾਬ ਆਪ ਜੀ ਦੇ ਬਚਨ ਅਨਮੋਲ ਅਤੇ ਸ਼ਲਾਘਾਯੋਗ ਹਨ। ਬਚਨਾਂ ਵਿੱਚ ਤੰਤ ਹੈ ਸੱਚਾਈ ਹੈ। ਗੁਰੂ ਸਾਹਿਬ ਜੀ ਮਹਾਰਾਜ ਜੀ ਆਪ ਜੀ ਨੂੰ ਇਸੇ ਪ੍ਰਕਾਰ ਬੇਬਾਕੀ ਨਾਲ ਸੱਚਾਈ ਤੇ ਪਹਿਰਾ ਦੇਣ ਦਾ ਬਲ ਬਖਸ਼ਣ ਦੀ ਕਿਰਪਾ ਕਰਨ ਜੀ।

  • @jagdevbrar6100
    @jagdevbrar6100 13 днів тому +4

    ਬੀਬਾ ਹਰਸਿਮਰਤ ਕੌਰ ਜੀ ਬਹੁਤ ਸ਼ਰਧਾ ਵਾਲੇ ਹਨ ਉਨ੍ਹਾਂ ਦੀ ਕੀਤੀ ਹੋਈ ਅਰਦਾਸ ਹਰ ਹਾਲਤ ਵਿੱਚ ਪੂਰੀ ਹੋਵੇਗੀ

  • @sukhdevsinghbhatti3235
    @sukhdevsinghbhatti3235 14 днів тому +9

    ਜ਼ੋ ਮਰਜੀ ਕਰ ਲੈਣ ਹਰਸਿਮਰਤ ਕੌਰ ਬਾਦਲ ਦੀ ਅਰਦਾਸ ਪੂਰੀ ਹੋ ਕੇ ਰਹੁ।ਵੀ ਕੱਖ ਨਾ ਰਹੇ।ਦੀ ਅਰਦਾਸ ਕਰੀ ।

  • @nskandhalvi5305
    @nskandhalvi5305 14 днів тому +8

    ਦਲਜੀਤ ਚੀਮਾ ਇਸ ਸਾਰੀ ਖੇਡ ਵਿਚ ਸ਼ਕੁਨੀ ਮਾਮੇ ਦਾ ਰੋਲ ਨਿਭਾ ਰਿਹਾ ਹੈ।

  • @SurjitSingh-gh3yq
    @SurjitSingh-gh3yq 13 днів тому +2

    Patti Sahib v good speech ❤❤❤

  • @JoginderSingh-o9x9b
    @JoginderSingh-o9x9b 14 днів тому +9

    ਭੱਟੀ ਸਾਹਿਬ ਜੀ ਦਾ ਇੱਕ ਇੱਕ ਅੱਖਰ ਬਹੁਤ ਮਹੱਤਵਪੂਰਨ ਹੈ

  • @balvirsingh3076
    @balvirsingh3076 14 днів тому +16

    ਬਹੁਤ ਅਫਸੋਸ ਹੈ ਕਿ‌ ਇੱਕ ਗੱਦਾਰ ਟੱਬਰ ਨੇ ਸਾਰੇ ਪੰਥ ਨੂੰ ਸ਼ਸ਼ੋਪੰਜ ਵਿੱਚ ਪਾਇਆ ਹੋਇਆ ਹੈ।ਹਰ ਪਾਸੇ ਹਰ ਥਾਂ ਹਰ ਸਮੇਂ ਇਸ ਟੱਬਰ ਨੇ ਸ਼ੋਰ ਮਚਾ ਰੱਖਿਆ ਹੈ।ਜਨਤਾ ਨੂੰ ਵਕ਼ਤ ਪਾਇਆ ਹੈ।ਕਰੋੜਾਂ ਦੀ ਗਿਣਤੀ ਜਨਤਾ ਤੋਂ ਕੇਵਲ ਇੱਕ ਟੱਬਰ ਸੁਧਾਰਿਆ ਨਹੀਂ ਜਾ ਸਕਦਾ। ਇਕੱਤਰਤਾ ਕਰਕੇ ਪੰਥ ਵਿੱਚੋਂ ਬਾਹਰ ਪਟਕਾ ਕੇ ਕਿਉਂ ਨਹੀਂ ਠੋਕਦੇ

  • @baldevsingh8619
    @baldevsingh8619 13 днів тому +1

    ਅਕਾਲ ਤਖਤ ਸਾਹਿਬ ਦਾ ਹੁਕਮ ਚੱਲੇਗਾ ਚੀਮੇ ਹੋਰਾਂ ਦੀ ਕਿਸੇ ਨਹੀ ਸੁਣਨੀਂ ਲੋਕਾਂ ਨੇ ਕਹਿਣਾ ਚੀਮਾ ਡਿੱਗੇ ਢੱਠੇ ਖੂਹ ਚ। ਅਕਾਲਤਖਤ ਮਹਾਂਨ ਹੈ ਸਿੱਖ ਪੰਥ ਦੀ ਸ਼ਾਨ ਹੈ ਨਾਹਰਾ ਗੂੰਜੇਗਾ ਸਿੱਖ ਪੰਥ ਚ

  • @amarjitdhillon6623
    @amarjitdhillon6623 14 днів тому +10

    ਚੀਮਾ ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ਬਣਨ ਲਈ ਇਹ ਸਭ ਕਰ ਰਿਹਾ ਹੈ

  • @charanjitsingh4388
    @charanjitsingh4388 14 днів тому +5

    ਬਹੁਤ ਅਫਸੋਸ ਹੋਇਆ MLA ਸਾਹਿਬ ਦੀ ਖਬਰ ਸੁਣ ਕੇ । ਬਹੁਤ ਵਧੀਆ ਇਨਸਾਨ ਸਨ । ਵਾਹਿਗੁਰੂ ਜੀ ਸਾਰਿਆਂ ਨੂੰ ਭਾਣਾ ਮੰਨਣ ਦਾ ਬਲ ਬਖ਼ਸ਼ੋ ਜੀ ।

  • @sukhdevsinghbhatti3235
    @sukhdevsinghbhatti3235 14 днів тому +11

    ਹੁਣ ਭਾਂਵੇ ਬਾਦਲ ਟੋਲਾ ਤਤੀ ਤਵੀ ਤੇ ਬੈਠ ਜਾਣ।ਜੇਕਰ ਲੋਕਾ ਨੇ ਸੱਚੇ ਮਨੋਂ ਤਿਆਗ ਦਿੱਤਾ। ਸਿਵਾਏ ਚਿੱਤੜ ਸੜਨ ਤੋਂ ਸਿਵਾਏ ਕੁਛ ਨਹੀਂ ਹੋਣਾ।

  • @jasvirsingh2283
    @jasvirsingh2283 14 днів тому +5

    ਹੁਣ ਤਾਂ ਨਵਾਂ ਹੀ ਅਕਾਲੀ ਦਲ ਚੱਲੇਗਾ ਭਾਈ ਅਮਿਰਤਪਾਲ ਸਿੰਘ ਵਾਲਾ

  • @Jagirsinghpatwari
    @Jagirsinghpatwari 14 днів тому +14

    ਕਬਜ਼ਾ ਕਰਨ ਨਹੀਂ ਸਗੋਂ ਕਬਜ਼ਾ ਨਾ ਛੱਡਣ ਲਈ ਜ਼ੋਰ ਲਾਇਆ ਜਾ ਰਿਹਾ ਹੈ

  • @iqbalsingh401
    @iqbalsingh401 14 днів тому +4

    25 ਲੱਖ ਪਹਿਲਾਂ sign ਕੀਤੀ ਹੋਈ ਇਕ ਲਿਸਟ ਵੀ ਹੈ,, sgpc ਮੰਗ ਪੱਤਰ ਵਾਲੀ ਜੋ ਬੰਦੀ ਸਿੱਖਾਂ ਨੂੰ ਛਡਾਉਣ ਵਾਲੀ ?

  • @amritpalwaraich6339
    @amritpalwaraich6339 13 днів тому +1

    ਭੱਟੀ ਸਾਹਿਬ ਸਤਿ ਸ੍ਰੀ ਆਕਾਲ ਵਾਹਿਗੁਰੂ ਤੁਹਾਨੂੰ ਦੋਨਾਂ ਭਰਾਵਾਂ ਨੂੰ ਚੜ੍ਹਦੀ ਕਲਾ ਵਿੱਚ ਰੱਖੇ

  • @harprtrishi7177
    @harprtrishi7177 14 днів тому +11

    ਅਕਾਲੀ ਦਲ ਚ ਚੀਮਾ ਜੁਡਲੀ ਭਾਰੂ ਹੈ।

  • @GurmeetSinghMann-t5p
    @GurmeetSinghMann-t5p 14 днів тому +5

    ਧੰਨਵਾਦ ਪੱਟੀ ਸਾਬ

  • @HarpalSingh-lv2qt
    @HarpalSingh-lv2qt 14 днів тому +7

    ਗਰੇਟ ਪਤਰਕਾਰ

  • @Chardikalag
    @Chardikalag 14 днів тому +6

    ਧਾਮੀ ਸਾਹਿਬ ਅਤੇ ਝੂੰਧਾ ਸਾਹਿਬ ਦਾ ਕੱਦ ਘਟਾ ਦਿੱਤਾ ਗਿਆਂ ਹੈ ਜੀ ।

  • @balbindrasinghbalbindra5692
    @balbindrasinghbalbindra5692 14 днів тому +3

    Patti Saab Ji Very Good

  • @jasvirsingh2283
    @jasvirsingh2283 14 днів тому +5

    ਗੁਰਮਤਿ ਮੁਤਾਬਕ ਕਿਸੇ ਵੀ ਇਹਨਾਂ ਅਖੌਤੀ ਅਕਾਲੀਆਂ ਦਾ ਜੀਵਨ ਹੈ ਨਹੀਂ

  • @msrayat6409
    @msrayat6409 14 днів тому +1

    Good coverage 👍 👌 👏

  • @pritamrupana9550
    @pritamrupana9550 14 днів тому +4

    Patti sahib salute to you. Your very good speaker

  • @harindergill5662
    @harindergill5662 14 днів тому +7

    ਪੱਟੀ ਸਾਬ ਸਤਿ ਸ੍ਰੀ ਆਕਾਲ ਜੀ

  • @SatinderSingh-d9l
    @SatinderSingh-d9l 14 днів тому +4

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @Balwindersingh-oj2eb
    @Balwindersingh-oj2eb 14 днів тому +6

    ਸਤਿ ਸ੍ਰੀ ਅਕਾਲ ਜੀ

  • @RanjitsinghSingh-rn5hp
    @RanjitsinghSingh-rn5hp 13 днів тому +1

    ਪੱਟੀ ਸਾਹਿਬ ਹੁਣ ਲੋਕ ਪਾਥੀਆਂ ਨੀ ਮਾਰਨਗੇ ਕਿਉਕਿ ਪੰਜ ਰੁਪਏ ਦੀ ਇਕ ਵਿਕਦੀ ਹੈ ਅਕਾਲੀ ਬਾਦਲ ਦੀ ਹੁਣ ਪਾਥੀਆਂ ਬਰਾਬਰ ਕੀਮਤ ਨੀ ਹੈ

  • @PalveerDhillon98
    @PalveerDhillon98 14 днів тому +2

    ਭੱਟੀ ਸਾਹਿਬ ਸਤਿ ਸ੍ਰੀ ਅਕਾਲ ਜੀ ਦੋਨੋਂ ਭਰਾਵਾਂ ਨੂੰ ਪ੍ਰਤਾਪ ਮਹਿਤਾ

  • @suchasinghrandhawa1497
    @suchasinghrandhawa1497 14 днів тому

    Excellent information God bless you.

  • @rajkumarsingh-hd5yt
    @rajkumarsingh-hd5yt 14 днів тому +1

    Thank you

  • @Chardikalag
    @Chardikalag 14 днів тому +4

    ਇਯਾਲੀ ਸਾਹਿਬ , ਸੰਤ ਸਿੰਘ ਜੀ ਨੂੰ out of punjab ਕਰ ਦਿੱਤਾ ਗਿਆਂ , ਸਾਬਕਾ ਪ੍ਰਧਾਨ ਬਡੂੰਗਰ ਸਾਹਿਬ ਜੀ ਸਾਰੇ ਮਾਲਵੇ ਦੇ ਨਿਗਰਾਨ , ਧਾਮੀ ਸਾਹਿਬ ਨੂੰ j&k ਦਾ ਨਿਗਰਾਨ ਲਾਉਣਾ , ਕਈ ਸ਼ੰਕੇ ਖੜੇ ਹੁੰਦੇ ਹਨ ਜੀ ,
    ਕੀ ਧਾਮੀ ਸਾਹਿਬ j&k ਜਾਣਾ ਪਸੰਦ ਕਰਨਗੇ ?

    • @jagtarbrar7236
      @jagtarbrar7236 13 днів тому

      Manpreet izaali nu sukhbir dal da hissa nahi banna chaaheda.[[ 7 Membri cometi]. Te manpreet nu stand laina chaaheda

  • @Sultanpurvlogss
    @Sultanpurvlogss 14 днів тому +2

    ਗੋਗੀ ਵਰਗੇ ਲੀਡਰ ਨਹੀਂ ਮਿਲਣੇ

  • @LakhwinderSingh-lt5bu
    @LakhwinderSingh-lt5bu 13 днів тому +1

    ਸ਼੍ਰੋਮਣੀ ਅਕਾਲੀ ਦਲ ਵਿੱਚ ਆਏ ਨਿਘਾਰ ਦਾ ਸੱਭ ਤੋਂ ਵੱਡਾ ਕਾਰਨ ਰਾਜਸੀ/ਧਾਰਮਿਕ ਆਹੁਦਿਆਂ ਦੀ ਮਲਾਈਆਂ ਖਾਣ ਵਾਲੇ ਦਾਗੀ ਤੇ ਬਾਗ਼ੀ ਖਾਸ ਕਰਕੇ ਬਾਦਲ ਟੋਲੇ ਦਾ ਸ਼੍ਰੋਮਣੀ ਅਕਾਲੀ ਦਲ ਤੇ ਉਤੇ ਬੇਹੂਦਗੀ ਭਰਿਆ ਰਿਹਾ ਕਬਜ਼ਾ ਐ।
    ਹੁਣ ਆਮ ਸਿੱਖ ਕੌਮ ਜਾਗ ਚੁੱਕੀ ਆ। ਨੈਤਿਕ ਤੌਰ ਤੇ ਹੱਕ ਗੁਆ ਚੁੱਕੀ ਅਜੋਕੀ 'ਕਾਲੀ' ਲੀਡਰ ਸ਼ਿਪ ਨੂੰ ਸਿੱਖ ਪੰਥ ਖਾਸ ਕਰਕੇ ਅਕਾਲੀ ਦਲ ਵਿੱਚ ਕਦੇ ਥਾਂ ਨਹੀਂ ਮਿਲੇਗੀ।

  • @AvtarSingh-g5j1r
    @AvtarSingh-g5j1r 13 днів тому

    ❤very good ji

  • @savindersingh4724
    @savindersingh4724 14 днів тому +3

    ਭੱਟੀ ਜੀ ਅਕਾਲ ਤਖਤ ਦੇ ਜਥੇਦਾਰ ਨੂੰ ਤਾਂ ਵਿਚਾਰੇ ਨੂੰ ਇਹਨਾਂ ਨੇ ਮੋਨ ਕਰਾ ਤਾ ਮੋਨ

  • @harinderbhandal4400
    @harinderbhandal4400 13 днів тому

    Patti sahib sat sri akal ji

  • @BalvinderSingh-x2s
    @BalvinderSingh-x2s 13 днів тому

    Good Evening : Jasvir Singh Patti Sahib :

  • @VijayKumar-d4p4o
    @VijayKumar-d4p4o 14 днів тому

    Great personality both of you

  • @balwindersidhu4463
    @balwindersidhu4463 14 днів тому

    S S Akal ji 🙏✌️👌👏👍🌹❤️

  • @Harmanpreet-ml2jl
    @Harmanpreet-ml2jl 14 днів тому +2

    Waheguru ji waheguru ji

  • @balbindrasinghbalbindra5692
    @balbindrasinghbalbindra5692 14 днів тому +1

    Bibi Satvant Kaur Di Aguvai Ch Bharti Honi chahidi

  • @SurjitSingh-cu8pp
    @SurjitSingh-cu8pp 14 днів тому +1

    ਖਰਲ ਜੀ ਕਿਰਪਾ ਕਰਕੇ ਸ‌਼ ਕੁਲਦੀਪ ਸਿੰਘ ਜੀ ਦੀ ਗੱਲ ਪੂਰੀ ਹੋਣ ਦਿਆ ਕਰੋ

  • @harrybrar5669
    @harrybrar5669 14 днів тому

    Sardar jasbir singh salute 🫡 you sir .
    Good 👍 show ( sach di awaj, Patti Saab )

  • @sukhwantcheema6739
    @sukhwantcheema6739 13 днів тому

    Good 🎉

  • @sukhjitsingh8562
    @sukhjitsingh8562 13 днів тому +1

    👞 👟 🥿 👡 for Badal Dal

  • @sharmatenthouse1848
    @sharmatenthouse1848 13 днів тому

    Sandeep Singh jasvir Singh Bhatti sat shri akal

  • @dharmsingh5054
    @dharmsingh5054 14 днів тому +1

    Patti ji sat sri akal

  • @kashmirsingh1859
    @kashmirsingh1859 14 днів тому +1

    Pitt. Sir ji good ❤

  • @rabjidhillon9413
    @rabjidhillon9413 14 днів тому +1

    Anchor, Sandip good job

  • @KevalSardaarji
    @KevalSardaarji 14 днів тому

    Patti sahib very good thank you

  • @sukhwinderkhera9162
    @sukhwinderkhera9162 14 днів тому +2

    ਕੀ ਅਕਾਲੀ ਦਲ ਦਾਗੀਆਂ ਤੇ ਬਾਗੀਆਂ ਦਾ ਹੀ ਹੈ।ਤੁਸੀ ਆਪਣੇ ਚੈਨਲ ਤੋ ਬਾਕੀ ਪੰਥਕ ਜਥੇਬੰਦੀਆਂ ਨੂੰ ਕਿਉ ਦੂਰ ਰੱਖ ਰਹੇ ਹੋ।ਅਕਾਲੀ ਦਲ ਸਾਰੇ ਪੰਜਾਬ ਤੇ ਸਿੱਖਾਂ ਦਾ ਹੈ।ਕੀ ਸਰਸੇ ਵਾਲੇ ਨੂੰ ਪਿਤਾ ਕਹਿਣ ਵਾਲਿਆਂ ਦੀ ਤਰੀਫ ਕਿਉ ਕਰਦੇ ਹੋ।

  • @thakarsinghthakarsingh711
    @thakarsinghthakarsingh711 14 днів тому

    PATTI SAHIB AND KHARAL SAHIB JI ! BAHUT BAHUT DHANWAAD . TUSI BILKUL SHI KIHA HA .

  • @Paramjitkaur-k1x
    @Paramjitkaur-k1x 14 днів тому +1

    Right

  • @SukhdevVirk-p8m
    @SukhdevVirk-p8m 14 днів тому

    ਜ ਸੰਤ ਸਿੰਘ ਤੇਗ
    ਜੱਮੂ ਕਸ਼ਮੀਰ
    ਦਾ ਜੱਥੇਦਾਰ ਹੁੰਦਾ ਸੀ

  • @CanadaKD
    @CanadaKD 14 днів тому

    ਕਿੱਸੇ ਨੇ ਪਾਰਟੀ ਤੇ ਮੇਹਣਾਂ ਮਾਰਤਾ ਹੋਣੈ ਕਿ ਤੂੰ ਐਮ ਐਲ ਏ ਕਾਹਦਾ ਏ ਤੇਰੇ ਕੋਲ਼ੋਂ ਆਪਣੀ ਘਰਵਾਲੀ ਤਾਂ ਜਿੱਤਾਅ ਨੀਂ ਹੋਈ।

  • @jagtarbrar7236
    @jagtarbrar7236 13 днів тому +1

    [[[ JATTHEDAR RAGBIR NIDDAR NAHI DAR DAR KR PEHRA DENDE HAN ]]]

  • @AmarjitDhaliwal-e6n
    @AmarjitDhaliwal-e6n 14 днів тому

    Good job ji from Takhtu Pura Sahib

  • @jagtarbrar7236
    @jagtarbrar7236 13 днів тому +1

    [[[[ MANPREET IYAALI NU SAHI PLACE NAHI DITTI SUKHBIR DA SAATH NA DEN,]]]]

  • @labhsingh8134
    @labhsingh8134 14 днів тому

    Very good information and analysis sir

  • @bhupindersingh3276
    @bhupindersingh3276 14 днів тому

    ਜੇ ਆਜ਼ਾਦੀ ਦੀ ਗੱਲ ਨਾ ਕਰੀ ਸਭ ਕੁਝ ਖ਼ਤਮ ਹੋ ਜਾਵੇਗਾ ਕਰੀ ਜਾਇਓ ਵਿਦਵਾਨੀ

  • @gurdeepsidhu4216
    @gurdeepsidhu4216 14 днів тому +1

    ਸਤਿ ਸ੍ਰੀ ਅਕਾਲ ਜੀ ਚੀਮਾਂ ਦੀ ਘੁਸਪੈਠ ਅਕਾਲੀ ਦਲ ਵਿੱਚ ਕਿਸੇ ਦੀ ਸਾਜਿਸ਼ ਲਗਦੀ ਆ। ਬੀਬੀ ਜੀ ਨੂੰ ਤਾਂ ਪੰਜਾਬੀ ਉਚਾਰਨ ਹੀ ਨਹੀਂ ਕਰ ਸਕਦੀ

  • @balbindrasinghbalbindra5692
    @balbindrasinghbalbindra5692 14 днів тому +2

    Sakuni Mama Cheema Ne Akaltakht Sahib Naal Mattha La lya Mental pagal Ho gya

  • @graniteworld9116
    @graniteworld9116 14 днів тому +1

    Badal and co should out from Sikh politics dented persons

  • @dalipsingh1507
    @dalipsingh1507 14 днів тому

    Sat shri akal v intelligent anylsist

  • @VikramSingh-qm5hc
    @VikramSingh-qm5hc 14 днів тому +1

    👍🙏

  • @parmjeetsingh9388
    @parmjeetsingh9388 13 днів тому

    🙏

  • @harbanskaur1042
    @harbanskaur1042 14 днів тому

    Patti Sahib,SatsriAkaal

  • @rupinderpalsingh124
    @rupinderpalsingh124 14 днів тому

    U r great person dono, 🐶. Weldon.

  • @harmelsroa
    @harmelsroa 14 днів тому

    Gogi ji was a best mla he was appoachable to all citizen.our mla raikot could not help but gogi sc id our work.

  • @amarjitkaur3694
    @amarjitkaur3694 14 днів тому

    ਕਲੇਰ ਕਹਿੰਦਾਂ ਬੀਬੀ ਸਤਵੰਤ ਕੌਰ ਪਹਿਲਾਂ ਹੀ ਨੌਕਰੀ ਕਰ ਰਹੀ ਏ ੳਹ ਕਮੇਟੀ ਮੈਂਬਰ ਨਹੀ ਬਣ ਸਕਦੀ ਕਲੇਰ ਤੇ ਚੀਮੇ ਹਥ ਡੋਰ ਹੈ

  • @SukhpalSingh-dx7cm
    @SukhpalSingh-dx7cm 14 днів тому +2

    Cheema kado bahar

  • @HARDIALSINGH-x3l
    @HARDIALSINGH-x3l 13 днів тому

    ਪੱਟੀ ਸਾਹਿਬ ਜੀ,
    ਕਦੇ ਵੀ ਰਿ ਵਾਲਵਰ ਸਾਫ ਕਰਨ ਵੇਲੇ ਗੋਲੀ ਨਹੀਂ ਚੱਲਦੀ।
    ਕੌਣ ਮੂਰਖ ਲੋਡਡ ਹਥਿਆਰ ਨੂੰ ਸਾਫ ਕਰਦਾ ਹੈ ?

  • @balbindrasinghbalbindra5692
    @balbindrasinghbalbindra5692 14 днів тому +1

    Badal jundli company Ban gayi

  • @inderpalsingh2994
    @inderpalsingh2994 12 днів тому

    ਚੀਮਾ ਡੋਗਰਾ ਬਾ ਖੂਬੀ ਡੋਗਰਾ ਨੀਤੀ ਨਿਭਾ ਰਿਹਾ ਪਰ ਖ਼ੂਬ ਡੋਗਰਾ ਅਸਲੀ ਡੋਗਰਾ ਹੈ

  • @surjanrandhawa8130
    @surjanrandhawa8130 14 днів тому

    Patti sab good job

  • @balbindrasinghbalbindra5692
    @balbindrasinghbalbindra5692 14 днів тому +1

    Akalidal te Kabja karke Baithe Ne sukhbir company Da Malak Bangya

  • @JassiSroa
    @JassiSroa 14 днів тому

    Patti saab great man

  • @balbindrasinghbalbindra5692
    @balbindrasinghbalbindra5692 14 днів тому +1

    Jinna Marji Jor La lain sukhbir Insa Nu Khalsapanth Kadi parvaan Nahi karega Akaltakht Sahib to Bhagoda hai

  • @baldevraj4560
    @baldevraj4560 14 днів тому +1

    ਸਤਿ ਸ਼੍ਰੀ ਅਕਾਲ ਜੀ

  • @JagjeetSran-wq4ne
    @JagjeetSran-wq4ne 14 днів тому

    🙏🙏🙏🙏

  • @KuldeepSingh-w9y
    @KuldeepSingh-w9y 14 днів тому

    🙏🙏🙏🙏🙏

  • @dalipsingh1507
    @dalipsingh1507 14 днів тому +3

    Panth jeetaga sukha amli de jundli haragi

    • @harbinderparmar790
      @harbinderparmar790 14 днів тому

      ਕਈ ਦਹਾਕੇ ਹੋ ਗਏ ਸੁਣਦਿਆਂ ਨੂੰ ਬਾਦਲ ਨਾ ਹਾਰੇ ਨੇ ਨਾ ਹਾਰਨਗੇ

  • @aannkay2014
    @aannkay2014 14 днів тому +1

    My guess is it is a foul play .
    Don't trust the government of Panjab

  • @amarjitkaur3694
    @amarjitkaur3694 14 днів тому

    ੲਇਨਾਂ ਨੂੰ ਸਕ ਹੈ ਬੀਬੀ ਸਤਵੰਤ ਕੌਰ ਕੋਲ ਚੌੜਾ ਅਆੲਇਆ ਸੀ

  • @gks413
    @gks413 14 днів тому +1

    Badals are blot on Akali Dal. Even if they manage to defy Akal Takth edict and manage to grab chairs again, people will show them door in next election. Badal Dal is Khali Dal, who decimated Akali Dal from glorious traditions to bunch of thugs. Analysis by learned speaker is superb.

  • @SinghLaddi-m7w
    @SinghLaddi-m7w 14 днів тому +1

    Raaj nhi sewa te loka nu loot ke mar ke dheeya bhena deya chunniya bajurga diya pagga naojwana de jhothe pollice muqable bna ke raj kita ena kathh de handi dubara nhi chardi jina de putt mrwate ona nu pta ena nu koi sek nhi laga waheguru ji

  • @BalwinderSingh-kd4qz
    @BalwinderSingh-kd4qz 13 днів тому

    ਕੂੜਿ ਫਿਰੈ ਪਰਧਾਨ ਵੇ ਲਾਲੋ। ਲੋਕਰਾਜ ਮਤਲਬ ਗੁੰਡਾ ਰਾਜ।

  • @mittiputtmajhail2960
    @mittiputtmajhail2960 14 днів тому +1

    Jo hera feria Anshu naal mil k kitia, hun sahmne aa rahia si. Ohnu patta si k ki hashar hona so ohne parda pa ditta kaia dia kartuta te. Jathedar ji nu declare karna chahida k AD di sahi enrollment oh hi hy jo 7 memberi committee rahi howegi, ta sare hi line te aa jange. Nahita khatam ho jange. Ih ta historical fact hy k Akalia di ekta jado vi tuti, sirf badala ne torhi. 1975 to le aj tak AD di history parh lo. Ihna kol paisa te personal following hy Malwa de kujh districts ch Mukatsar, bathinda, mansa, Faridkot etc. Jitho ih goondas le k chalde ne. J koi Gurmit Singh Brar ja Jaqthedar Khudia warga ihna da Chakarview tor denda hy ta ohda jo harshar hunda hy Abhmaniyu waang, assi sabh ne dekhia hy. Kinjh sitting MP, Khudia saab di family ta sidha naam lendi hy ihna da aj tak k sade katal Badal ne. So Jathedar ji himmat naal sahi bharti sirf 7 committee naal hi mano. Ja sabh nu talab karo te ik waar itho Jathebandi banna dio. Par please Cheema, bains and Grewal nu wich na rakhio. Ihna agg hi loni hy.

  • @hardevsingh6545
    @hardevsingh6545 14 днів тому +1

    Akali Dal Sukhbir Company's anti Akal Takhat and anti panth activities stresses /compelled punjab people not to Vote the former in any future Election. Prediction.

  • @balbindrasinghbalbindra5692
    @balbindrasinghbalbindra5692 14 днів тому +1

    Sukhbir Ne Sikhkaum Da Kadi V Sath nhi ditta Hamesha Khilaf chale ik kamm V sikha lae Nahi keeta vote sikha Di laike sikha Nu Marya

  • @palchahal8158
    @palchahal8158 13 днів тому

    Jathedaar ji da role hee rollta ,hunh lokan nu smjh nhi ke eh dr hh ja mili bhugt hh jo sahi fesla nhi uchatya zanda oprnly

  • @nazarsingh9723
    @nazarsingh9723 14 днів тому

    3 swal 1 distance wepon 2direction of fire 3 wond

  • @JasPinder-gx3xs
    @JasPinder-gx3xs 14 днів тому

    JEKR AKALI DUL DA PRDHAN EJALI SAHIB NOO HEE BNA DITA JAWE TA SIKH PUNTH WASTE BHOT CHUNGA HAI,BADL DEE PURDHANGI SIKH KAUM NOO MANJOOR NHI HOWEGA,LUKH WAR PURDHAN BUN JAN,EAH BADL FAIMLY GURU GHUR DE DOKHI HUN JI THANKS 🙏👍 RSDHALIWALL DFDK ❤

  • @gopi2bhatti
    @gopi2bhatti 14 днів тому

    ਯੂ ਪੀ ਚ ਨਹੀਂ ਲਾਏ ਗਏ ਮੈਂਬਰ

  • @ranjitvirk1083
    @ranjitvirk1083 14 днів тому

    Anchor sahib when Patti Sahib saying something about Cheema sahib you stop him twice......
    Why ?