ਮੁਹਾਰਨੀ ਸੰਥਿਆ || Learn Muharni Gurmukhi Letters | ਗੁਰਮੁਖੀ ਮਹਾਰਨੀ | ੳ ਅ ੲ | Giani Gurpreet Singh Ji

Поділитися
Вставка
  • Опубліковано 22 лис 2024
  • ਮੁਹਾਰਨੀ ਸੰਥਿਆ || Learn Muharni Gurmukhi Letters || Giani Gurpreet Singh Ji
    ਗਿਆਨੀ ਗੁਰਪ੍ਰੀਤ ਸਿੰਘ ਜੀ
    (ਦਮਦਮੀ ਟਕਸਾਲ)
    WhatsApp - 09878368936

    ਸਤਿਨਾਮੁ
    ਕਰਤਾ ਪੁਰਖੁ
    ਨਿਰਭਉ ਨਿਰਵੈਰੁ
    ਅਕਾਲ ਮੂਰਤਿ
    ਅਜੂਨੀ ਸੈਭੰ
    ਗੁਰਪ੍ਰਸਾਦਿ ॥
    ॥ ਜਪੁ ॥
    ਆਦਿ ਸਚੁ ਜੁਗਾਦਿ ਸਚੁ ॥
    ਹੈ ਭੀ ਸਚੁ ਨਾਨਕ ਹੋਸੀ ਭੀ ਸਚੁ ॥
    --------------------------------------------------------------
    ਏਸੇ ਚੈਨਲ ਤੇ ਬਾਕੀ ਹੋਰ ਸ਼ਬਦ ਅਤੇ ਬਾਣੀਆਂ ਦੀ ਸ਼ੁੱਧ ਸੰਥਿਆ ਦੀਆਂ ਵੀਡੀਓ ਅਪਲੋਡ ਹਨ ਅਤੇ ਆਉਣ ਵਾਲੇ ਸਮੇਂ ਵਿੱਚ ਹੋਰ ਵੀ ਬਾਣੀਆਂ ਦੀ ਸ਼ੁੱਧ ਉਚਾਰਣ ਸੰਥਿਆ , ਪਾਠਾਂ ਦੇ ਭੇਦਾਂ ਬਾਰੇ, ਗੁਰਬਾਣੀ ਅਤੇ ਇਤਿਹਾਸ ਦੀ ਕਥਾ ਆਪ ਜੀ ਦੀ ਸੇਵਾ ਵਿੱਚ ਹਾਜ਼ਰ ਕੀਤੀਆਂ ਜਾਣਗੀਆਂ | ਹੋਰ ਗੁਰਬਾਣੀ ਅਤੇ ਇਤਿਹਾਸਿਕ ਕਥਾ ਸ੍ਰਵਣ ਕਰਨ ਲਈ ਚੈਨਲ ਸਬਸਕ੍ਰਾਈਬ ਕਰੋ ਜੀ ।
    Subscribe to channel for more Gurbani santhia , Gurbani & historical Katha.
    #ਮੁਹਾਰਨੀ #Muharni
    #Gurbani #Santhiya #ਸੰਥਿਆ #Gurbanimuharni #Gurmukhi #Gurmukhimuharni #GurmukhiAkhars #GurmukhiAlphabet #GurbaniSanthia #Gurbanisanthiya #GurbaniSanthea #GurbaniLearn #LearnGurbani #LearnPunjabi #Learngurmukhi #LearnPunjabiGrammar #Gurbanigrammar #learnPunjabialphabets #HowtopronounceMuharni #Howtopronounce #Guru #Howtopronounceshudgurbani #Punjabi35Alphabets #chadidivaar #gianigurpreetsingh #giani #gurmukhi35alphabets #santhiya #santhyea #Gurmukhi35akhar #earnGurmukhi35 #akharMoharni #punjabimoharni #nitnem #japji #khalsa #hukamnamasahib #waheguru #waheguroo #wahegurusimran #wahegurumeditation #damdamitaksal #गुरबाणी #speakingpunjabiSanthiya #Santhiya
    #ਗੁਰਬਾਣੀਸੰਥਿਆ #ਸੰਥਿਆਪਾਠ #ਗੁਰਬਾਣੀਸੰਥਿਆਪਾਠ #ਗੁਰਬਾਣੀਪਾਠਬੋਧ #ਪਾਠਬੋਧ #ਨਿਤਨੇਮਸੰਥਿਆ #ਸੰਥਿਆਪਾਠਗੁਰਬਾਣੀ #ਪੰਜਗ੍ਰੰਥੀ #ਸਹਿਜਪਾਠ #ਅਖੰਡਪਾਠ #ਨਿਤਨੇਮ #ਗਿਆਨੀਗੁਰਪ੍ਰੀਤਸਿੰਘ #ਗਿਆਨੀ #ਬਾਣੀ #ਖਾਲਸਾ #ਸੁੱਧਪਾਠ #ਸੁੱਧਪਾਠਉਤਾਰਣ #ਉਚਾਰਨ #ਗੁਰਮੁਖੀ #ਪੰਜਾਬੀ #ੳਅੲ #ਆਸਾਦੀਵਾਰ #ਕੀਰਤਨ #ਸੁਖਮਨੀਸਾਹਿਬ #ਜਪੁਜੀਸਾਹਿਬ #ਵਾਹਿਗੁਰੂ #ਸਿਮਰਨ #ਵਾਹਿਗੁਰੂਸਿਮਰਨ #ਰਹਿਰਾਸ #ਚੌਪਈ #ਹੁਕਮਨਾਮਾ #ਦਮਦਮੀਟਕਸਾਲ
    LIKE || COMMENT || SHARE

КОМЕНТАРІ • 205

  • @gurisingh3121
    @gurisingh3121 10 місяців тому +3

    Dhan Dhan Satnam Shri Waheguru Sahib Ji Maharaj Ji 🙏

  • @joginderkaur7063
    @joginderkaur7063 Рік тому +12

    ਭਾਈ ਸਾਹਿਬ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਹਿ
    ਉਮੀਦ ਕਰਦੀ ਹਾਂ ਕਿ ਸਾਡੀਆਂ ਆਉਂਣ ਵਾਲੀਆਂ ਪੀੜ੍ਹੀਆਂ ਨੂੰ ਆਪਣੀ ਮਾਂ ਬੋਲੀ ਨਾਲ ਜੋੜਣ ਦਾ ਇਸ ਤੋਂ ਬੇਹਤਰੀਨ ਤਰੀਕਾ ਹੋਰ ਨਹੀਂ ਹੋ ਸਕਦਾ। ਚਾਹੇ ਬੱਚੇ ਵਿਦੇਸ਼ ਰਹਿੰਦੇ ਹੋਣ ਘਰ ਬੈਠੇ ਆਪਣੇ ਵਿਰਸੇ ਨਾਲ ਜੋੜ ਸਕਦੇ ਹੋ।ਭਾਈ ਸਾਹਿਬ ਨੂੰ ਦਵਾਵਾਂ ਦਿਓ ਅਤੇ ਪੂਰਾ ਲਾਭ ਉਠਾਓ ਜੀ।

    • @GurdasDhillon-go7ko
      @GurdasDhillon-go7ko 28 днів тому +1

      Good 👍 parmatma app nu hamesha chardikalan ch rakhe ji

  • @gurisingh3121
    @gurisingh3121 10 місяців тому +2

    Dhan Dhan Shri Guru Nanak Dev Sahib Ji Maharaj Ji 🙏 🙏 Dhan Dhan Shri Guru Gobind Singh Sahib Ji Maharaj Ji 🙏🙏

  • @GurdeepSingh-jf7sd
    @GurdeepSingh-jf7sd Рік тому +2

    ਵਾਹਿਗੁਰੂ ਜੀ ਵਾਹਿਗੁਰੂ ਜੀ

  • @joginderkaur7063
    @joginderkaur7063 Рік тому +3

    ਭਾਈ ਸਾਹਿਬ ਜੀ ਤੁਸੀਂ ਬਹੁਤ ਸੋਹਣਾ ਉਪਰਾਲਾ ਕੀਤਾ ਹੈ। ਅੱਜ ਦੇ ਸਮੇਂ ਵਿੱਚ ਇਸ‌ ਦੀ ਸਖ਼ਤ ਲੋੜ ਹੈ ਜਦੋਂਕਿ ਬੱਚੇ ਕੀ ਵੱਡੇ ਵੀ ਇਸ ਦਾਤ ਤੋਂ ਸੱਖਣੇ ਹਨ।ਅਕਸਰ ਰਾਹਾਂ ਵਿੱਚ ਗਲਤ ਲਿਖੇ ਬੋਰਡ ਵੇਖਣ ਨੂੰ ਮਿਲਦੇ ਹਨ। ਵਾਹਿਗੁਰੂ ਅੰਗ ਸੰਗ ਸਹਾਈ ਹੋਵੇ ਜੀ।

  • @AmanDeep-lo3zx
    @AmanDeep-lo3zx 7 місяців тому +11

    ਅਨਮੋਲ ਜਾਣਕਾਰੀ ਦਿੱਤੀ ਹੈ ਭਾਈ ਸਾਬ੍ਹ ਜੀ, ਤੁਹਾਡਾ ਦਿਲੋਂ ਧੰਨਵਾਦ ❤😊🙏😊

  • @DaljitSingh-u3l
    @DaljitSingh-u3l Рік тому +2

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਆਵਾਜ਼ v bahut pyari waheguru Ji ❤

  • @SukhwinderSingh-dy7xo
    @SukhwinderSingh-dy7xo Рік тому +3

    ਬਹੁਤ ਬਹੁਤ ਧੰਨਵਾਦ ਜੀ ਵਾਹਿਗੂਰੂ ਜੀ ਮੇਹਰ ਕਰਨ

  • @satnamsandhu383
    @satnamsandhu383 11 місяців тому +3

    ਵਾਹਿਗੁਰੂ ਜੀ ਗਿਆਨੀ ਜੀ ਤੇ ਮਿਹਰ ਭਰਿਆ ਹੱਥ ਰੱਖਣਾ ਜੀ ਸਰਬੱਤ ਦਾ ਭਲਾ ਕਰਣਾ ਜੀ

  • @gurpreetsingh-pf5jf
    @gurpreetsingh-pf5jf 2 роки тому +28

    ਘਰੇ ਬੈਠੇ ਅਸਾਨੀ ਨਾਲ ਇਤਨੀ ਵੱਡੀ ਦਾਤ ਪ੍ਰਾਪਤ ਹੋ ਰਹੀ ਏ। ਗਿਆਨੀ ਜੀ ਤੁਹਾਡੇ ਚਰਨਾਂ ਚ ਨਮਸਕਾਰ

  • @RavinderSingh-ro6go
    @RavinderSingh-ro6go Рік тому +3

    Bahut bahut dhanwad baba ji ❤ waheguru bless you

  • @gurisingh3121
    @gurisingh3121 10 місяців тому

    Anokhe Amar Shaheed Dhan Dhan Baba Deep Singh Ji Maharaj Ji 🙏🙏

  • @sarwarsarsinivillage1130
    @sarwarsarsinivillage1130 4 роки тому +10

    ਵਾਹਿਗੁਰੂ ਜੀ ਕਿਰਪਾ ਕਰਨ ਜੀ ਧੰਨਵਾਦ ਜੀ ਬਹੁਤ ਬਹੁਤ
    ਇਸ ਮੌਕੇ ਦੀ ਬਹੁਤ ਸਮੇਂ ਤੋਂ ਲੋੜ ਸੀ
    ਕਿਰਪਾ ਕਰਕੇ ਪੈਰਾਂ ਨੂੰ ਲੱਗਣ ਵਾਲੇ ਅੱਖਰਾਂ ਬਾਰੇ ਵੀ ਜਾਣਕਾਰੀ ਦਿੱਤੀ ਜਾਵੇ ਤਾਂ ਹੋਰ ਵੀ ਬਹੁਤ ਵਧੀਆ ਹੋਣਾ ਹੈ ਜੀ ਧੰਨਵਾਦ

  • @gurisingh3121
    @gurisingh3121 10 місяців тому +1

    Satnam Shri Waheguru Sahib Ji Maharaj Ji 🙏🙏

  • @tejpalsinghsandhu705
    @tejpalsinghsandhu705 Місяць тому

    ਵਾਹਿਗੁਰੂ ਜੀ ਵਾਹਿਗੁਰੂ ਜੀ 🙏🏼🙏🏼💐ਵਾਹਿਗੁਰੂ ਜੀ ਵਾਹਿਗੁਰੂ ਜੀ 🙏🏼🙏🏼💐ਵਾਹਿਗੁਰੂ ਜੀ ਵਾਹਿਗੁਰੂ ਜੀ 🙏🏼🙏🏼💐ਵਾਹਿਗੁਰੂ ਜੀ ਵਾਹਿਗੁਰੂ ਜੀ 🙏🏼🙏🏼💐ਵਾਹਿਗੁਰੂ ਜੀ ਵਾਹਿਗੁਰੂ ਜੀ 🙏🏼🙏🏼💐ਵਾਹਿਗੁਰੂ ਜੀ ਵਾਹਿਗੁਰੂ ਜੀ 🙏🏼🙏🏼💐

  • @HarleenKaur-vg9ip
    @HarleenKaur-vg9ip 2 роки тому +4

    Waheguru G aap ji de is ucharan nall mhuharni bhut shokhi samj aa gai bhut saf aawaz nall ucharn kita aap ji ne waheguru G aap te kirpa krn🙏🙏🙏🙏🙏

  • @ਗੁਰਨਾਮਸਿੰਘਸ਼ੰਭੂਵਾਲੇ

    ਬਹੁਤ ਬਹੁਤ ਧੰਨਵਾਦ ਜੀ 🙏ਗਿਆਨੀ ਜੀ ਬਹੁਤ ਸੋਹਣਾ ਉਪਰਾਲਾ ਹੈ

  • @NavjotSingh-bh3ol
    @NavjotSingh-bh3ol 3 роки тому +3

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ

    • @gianigurpreetsinghji
      @gianigurpreetsinghji  3 роки тому

      ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ

  • @gurjeetkaursaluja7038
    @gurjeetkaursaluja7038 8 місяців тому +1

    ਵਡਮੁੱਲੀ ਸੇਵਾ 🙏

  • @HarjinderSingh3361
    @HarjinderSingh3361 17 днів тому

    ਵਾਹਿਗੁਰੂ ਜੀ ਕਾ ਖਾਲਸਾ।ਵਾਹਿਗੁਰੂ ਜੀ ਕੀ ਫਤਿਹ।

  • @hardevSingh-xw9fh
    @hardevSingh-xw9fh 3 роки тому +2

    ਬਹੁਤ ਵਧੀਆ ਉਪਰਾਲਾ ਭਾਈ ਸਾਹਿਬ ਜੀ

  • @ArtiKorez
    @ArtiKorez 4 місяці тому

    ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਹਿ

  • @RAMANDEEPKAUR-tj2dp
    @RAMANDEEPKAUR-tj2dp 7 місяців тому +1

    ਬਹੁਤ ਬਹੁਤ ਸ਼ੁਕਰੀਆ ਧੰਨਵਾਦ ਮਿਹਰਬਾਨੀ ਜੀ।।

  • @Parbhjotsialkotiya
    @Parbhjotsialkotiya 3 роки тому +7

    ਬਹੁਤ ਵਧੀਆ ਉਪਰਾਲਾ ਵੀਰ ਜੀ ਸੰਪੂਰਨ ਗੁਰਬਾਣੀ ਸੰਥਿਆ ਕਰਾਵੋ ਵੀਰ ਜੀ 🙏

  • @ekam5675
    @ekam5675 5 місяців тому +1

    ਗਿਆਨੀ ਜੀ ਧੰਨਵਾਦ ਜੀ.

  • @akempreet8677
    @akempreet8677 6 місяців тому

    Waheguru Mehar kri Giyani Gurpreet Singh te

  • @GurdasDhillon-go7ko
    @GurdasDhillon-go7ko 28 днів тому

    Waheguru ji waheguru ji waheguru ji

  • @gurisingh3121
    @gurisingh3121 10 місяців тому

    Dhan Dhan Shri Guru Granth Sahib Ji Maharaj Ji 🙏

  • @SurjitSingh-lp3cu
    @SurjitSingh-lp3cu 6 місяців тому +1

    ਵਾਹਿਗੁਰੂ ਜੀ ਬਹੁਤ ਵਧੀਆ ਉਪਰਾਲਾ ਜੀ👏👏

  • @ishersingh9446
    @ishersingh9446 3 роки тому +1

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ

    • @gianigurpreetsinghji
      @gianigurpreetsinghji  3 роки тому

      ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ

  • @bhairangilsingh1709
    @bhairangilsingh1709 2 роки тому +9

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ 🙏🏻❤️🙏🏻

  • @DAVINDERSINGH-uq9bt
    @DAVINDERSINGH-uq9bt 3 роки тому +1

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ੇਜੀੳ🙏🏼🙏🏼

  • @Manrajsinghsidu123
    @Manrajsinghsidu123 4 місяці тому +1

    ਸ਼ੁਕਰ ਆ ਉਸ ਅਕਾਲਪੁਰਖ ਜੀ ਦਾ 😇🙏🏼

  • @hardevsingh5279
    @hardevsingh5279 Рік тому

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @tarloksingh2141
    @tarloksingh2141 2 роки тому

    Wahayguru G mehar karan.

  • @dilpreetsingh4035
    @dilpreetsingh4035 3 роки тому +1

    ਵਾਹਿਗੁਰੂ ਜੀਓ

  • @RanjitKaur-lp6hl
    @RanjitKaur-lp6hl 3 роки тому

    ਵਾਹਿਗੁਰੂ ਜੀ ਧੰਨਵਾਦ ਜੀ🙏🙏 ਮੁਹਾਰਨੀ ਸਿਖਾਉਣ ਦਾ ਬਹੁਤ ਵਧੀਆ ਉਪਰਾਲਾ ਹੈ ਜੀ 🙏ਘਰ ਘਰ ਅੰਦਰ ਧਰਮਸਾਲ ਹੋਵੇ 🙏🙏🙏🙏

  • @JotKailpurea
    @JotKailpurea 5 місяців тому

    ਵਾਹਿਗੁਰੂ ਜੀ ਬਹੁਤ ਵਧੀਆ ਜੀ 🙏🙏🙏🙏🙏🙏

  • @karmjeethans6194
    @karmjeethans6194 Рік тому

    ਵਾਹਿਗੁਰੂ ਜੀ 🙏🏻🙏🏻🙏🏻🙏🏻🙏🏻

  • @prabhsharansrivastava7455
    @prabhsharansrivastava7455 2 місяці тому

    Vaheguru ji 🙏

  • @kanwaljitkaur3848
    @kanwaljitkaur3848 Рік тому

    ਧੰਨਵਾਦ ਗਿਆਨੀ ਜੀ 🙏

  • @charanjitsingh8784
    @charanjitsingh8784 4 роки тому +7

    Bri kirpa kiti baba ji

  • @sehbazsingh6199
    @sehbazsingh6199 Рік тому

    Waheguru ji bahut vadia trike Nall dasia he ji

  • @SandeepKaur-f7e
    @SandeepKaur-f7e Рік тому

    ਬਹੁਤ ਵਧੀਆ ਧੰਨਵਾਦ ਜੀ

  • @gurdipsingh6709
    @gurdipsingh6709 Рік тому +1

    ਬਹੁਤ ਵਧੀਆ ਉਪਰਾਲਾ 👍🙏

  • @tarolchansinghsursingh9989
    @tarolchansinghsursingh9989 3 роки тому +1

    ਵਹਿਗੁਰੂ ਜੀ

  • @MalkitSingh-y4z
    @MalkitSingh-y4z 7 місяців тому

    ਵਾਹਿਗੁਰੂ ਜੀ 😢

  • @granolabar8432
    @granolabar8432 11 місяців тому

    waheguru ji 🙏

  • @GurpreetSingh-sr5sd
    @GurpreetSingh-sr5sd 4 роки тому +2

    ਵਾਹਿਗੁਰੂ ਜੀ ਕਾ ਖਾਲਸਾ ਜੀ, ਵਾਹਿਗੁਰੂ ਜੀ ਕੀ ਫਤਿਹ

    • @gianigurpreetsinghji
      @gianigurpreetsinghji  4 роки тому

      ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ

  • @parveenkaur1742
    @parveenkaur1742 4 роки тому +4

    Dhanwad ji 😊

  • @jagsirsingh4724
    @jagsirsingh4724 3 роки тому +9

    ਵਾਹਿਗੁਰੂ ਜੀ ਵਾਹਿਗੁਰੂ ਜੀ 🙏

  • @Kings-11-q4e
    @Kings-11-q4e 10 місяців тому +1

    ਅਮੋਲਕ ਸੇਵਾ

  • @jasminebrar9691
    @jasminebrar9691 3 роки тому +2

    very big video sir I have only haft video see very good video 👌👌👌❤❤❤❤

  • @Singhmandip
    @Singhmandip 4 роки тому +4

    Boht boht Dhanwad Giani ji 🙏🏻

  • @amitkaurbains4889
    @amitkaurbains4889 3 роки тому

    ਧੰਨਵਾਦ ਗਿਅਾਨੀ ਜੀ

  • @Ranjitrajak-x2c
    @Ranjitrajak-x2c 8 місяців тому

    Bahut badhiya ji

  • @SinghReadings
    @SinghReadings 2 роки тому

    Bhai sahib dhanwaad 🙏🏼🙏🏼

  • @kiratkaur7293
    @kiratkaur7293 3 роки тому +2

    Waheguru ji kirpa kro

  • @GurmeetSingh-hd6qg
    @GurmeetSingh-hd6qg 3 роки тому +1

    Dhan waheguru ji dhanvad ji bholath to anandpurvasi

  • @jayu4348
    @jayu4348 Рік тому +1

    Bohot shukrane Giani ji. Mere doubts clear hoge 🙏🙏

  • @malkiatsingh6589
    @malkiatsingh6589 2 місяці тому

    Thanks for good pronounciation of moharni in Gurmukhi. Jiharhe 6 akher(Words) jinah de pair vich bindi lagi hundi hai ohna da v sudh ucharan daso Khalsa ji.
    Wahiguru ji ka khalsa
    Wahiguru ji ki fateh.

  • @gurbirsinghkhalsa3909
    @gurbirsinghkhalsa3909 Рік тому

    Bahot Dhanwad veer g

  • @JdsysPlaysOfficial
    @JdsysPlaysOfficial Рік тому

  • @harpalsingh7351
    @harpalsingh7351 Рік тому

    ਵਾਹਿਗੁਰੂ ਜੀ ਮੇਹਰ ਕਰਨ ਜੀ

  • @nofarmersnofood6526
    @nofarmersnofood6526 3 роки тому +1

    Guru bhla kare ji👍👍👍

  • @khalsamanjitsingh812
    @khalsamanjitsingh812 Рік тому

    Waheguru ji ka Khalsa WaheGuru ji ki Fateh

  • @ravindersinghbhangali
    @ravindersinghbhangali 3 роки тому

    ਵਾਹਿਗੁਰੂ ਜੀ

  • @ManojSingh-lo6mh
    @ManojSingh-lo6mh 2 роки тому

    ਬਹੁਤ ਵਧੀਆ ਉਪਰਾਲਾ ਹੈ ਜੀ ਆਪ ਜੀ ਦਾ

  • @ਗੁਰਬਾਣੀ-ਫ1ਵ
    @ਗੁਰਬਾਣੀ-ਫ1ਵ 3 роки тому +3

    Uttam

  • @sawarnkanta8081
    @sawarnkanta8081 2 роки тому

    Bara badhiya samjaya

  • @charanjitsingh8784
    @charanjitsingh8784 4 роки тому +3

    Waheguru ji Ka khalsa waheguru ji ki fateh

  • @khushpreetsingh1799
    @khushpreetsingh1799 3 роки тому +1

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ 🙏

    • @gianigurpreetsinghji
      @gianigurpreetsinghji  3 роки тому

      ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ

    • @LovepreetSingh-ff2eg
      @LovepreetSingh-ff2eg 3 роки тому +1

      ਬਾਬਾ ਜੀ ਕਨੌੜਾ ਮਾਤਰਾ ਦੀ ਆਵਾਜ਼auਦੀ ਜੇ

    • @LovepreetSingh-ff2eg
      @LovepreetSingh-ff2eg 3 роки тому

      @@gianigurpreetsinghji ਬਾਬਾ ਜੀ ਬਾਣੀ ਵਿੱਚ ਹਾਹੇ ਪੈਰ ਔਂਕੜ ਸਭ ਤੋਂ ਮਗਰ ਓਹਦਾ ਹੀ ਉਚਾਰਨਾ ਜੇ

  • @balbirkaur4961
    @balbirkaur4961 Рік тому

    Waheguru ji🙏🏼

  • @Karanvlogs-yg9qv
    @Karanvlogs-yg9qv Рік тому

    Waheguru’g

  • @jpreetkaur9191
    @jpreetkaur9191 2 роки тому

    Waheguru ji ka khalsa Waheguru ji ki Fateh ji 🙏

  • @sikhismsikhi
    @sikhismsikhi 3 роки тому +7

    ❤️❤️❤️❤️❤️

  • @jasveerkaur5383
    @jasveerkaur5383 3 роки тому +1

    Waheguru g waheguru g waheguru g

  • @GurSher-g7c
    @GurSher-g7c 6 місяців тому

    Weheguru ji

  • @BalwinderKaur-zy8ph
    @BalwinderKaur-zy8ph 3 роки тому

    Bhuat vdiya g🙏🙏

  • @emonringtones8621
    @emonringtones8621 Рік тому

    waheguru ji thx

  • @HARPALSINGH-nw8os
    @HARPALSINGH-nw8os Рік тому +1

    Thanks. You

  • @varunmittal8353
    @varunmittal8353 3 роки тому +1

    Thanks ji

  • @sonubajwa2133
    @sonubajwa2133 4 роки тому +1

    Waheguru ji

  • @jasbirkaur5322
    @jasbirkaur5322 5 місяців тому

    Very useful

  • @jasminebrar9691
    @jasminebrar9691 3 роки тому +3

    very good💗💗💗💗💗 sir

  • @HarmanSingh-oo3dv
    @HarmanSingh-oo3dv 2 роки тому

    🙏🙏

  • @ਜੂਨ84ਰਿਸਦੇਜਖਮ

    Waheguru

  • @karamjeetkaursandhu6397
    @karamjeetkaursandhu6397 3 роки тому +1

    sir tusi bahut vadia treeke nal sakhiya a tuhda bahut bahut danvad..

  • @ray-cm6fd
    @ray-cm6fd 7 місяців тому

    Thank you NOW I land today

  • @harsdeepkour2286
    @harsdeepkour2286 2 роки тому

    😊😊👌👌👌👌👌👌👌👌👌

  • @bholasinghrai9494
    @bholasinghrai9494 3 роки тому

    Thanks

  • @harjinderkaur6749
    @harjinderkaur6749 2 роки тому

    i love you

  • @JaswinderKaur-ek8wt
    @JaswinderKaur-ek8wt 4 роки тому +3

    Waheguru ji ang1385to ang1409 tak vedio bnan di kirpa kero g

  • @paraprem
    @paraprem Рік тому +1

    🙏🏻🙏🏻🙏🏻🙏🏻🙏🏻🙏🏻😊

  • @mahabirsingh2931
    @mahabirsingh2931 3 роки тому

    Very. Nice. Veer. Ji

  • @gurjotsandhu9594
    @gurjotsandhu9594 Рік тому

    Nice

  • @basantsingh-mh5wp
    @basantsingh-mh5wp Рік тому

    🙏

  • @BalrajSingh-ty4uh
    @BalrajSingh-ty4uh 3 роки тому +2

    🙏👍

  • @gurisingh3121
    @gurisingh3121 10 місяців тому

    🙏🙏🙏🙏🙏

  • @surjeetsingh3847
    @surjeetsingh3847 3 роки тому

    🙏🙏🙏🙏