ਅਵਾਜ਼ ਦਾ ਜਾਦੂ: ਰੋਂਦੇ ਹੋਏ ਜਵਾਕਾਂ ਨੂੰ ਵੀ ਹੱਸਣ ਲਾ ਦਿੰਦਾ ਹੈ ਇਹ ਨੌਜਵਾਨ |

Поділитися
Вставка
  • Опубліковано 7 вер 2024
  • ਦਮਨਦੀਪ ਨੇ ਦੱਸਿਆ ਕਿ ਬਚਪਨ ਵਿੱਚ ਉਸਦੇ ਮਾਤਾ ਪਿਤਾ ਦੀ ਮੌਤ ਹੋ ਗਈ ਸੀ । ਉਸਨੇ ਦੱਸਿਆ ਕਿ ਉਸਦਾ ਪਿਓ ਨਸ਼ਾ ਕਰਨ ਦਾ ਆਦੀ ਸੀ। ਸੋ, ਗਰੀਬੀ ਦੇ ਚੱਲਦਿਆਂ ਉਸਦੀ ਦਾਦੀ ਨੇ ਬੜੀ ਮੁਸ਼ਕਿਲ ਨਾਲ ਉਸਨੂੰ ਪਾਲ਼ਿਆ। ਹੁਣ ਕੁਝ ਦਿਨ ਪਹਿਲਾਂ ਉਸਦੀ ਦਾਦੀ ਵੀ ਉਸਦਾ ਸਾਥ ਛੱਡ ਇਸ ਦੁਨੀਆ ਤੋ ਰੁਖ਼ਸਤ ਹੋ ਗਈ। ਉਸਨੇ ਦੱਸਿਆ ਕਿ ਹੁਣ ਚਾਚਾ ਚਾਚੀ ਦੇ ਰਹਿਮੋ ਕਰਮ ਤੇ ਜ਼ਿੰਦਗੀ ਬਸਰ ਕਰ ਰਿਹਾ ਹੈ। ਦਮਨ ਨੇ ਦੱਸਿਆ ਕਿ ਉਸਨੂੰ ਸ਼ੁਰੂ ਤੋਂ ਹੀ ਵੱਡੇ ਬਣਨ ਦਾ ਸੁਪਨਾ ਸੀ। ਉਸਨੇ ਸੋਸ਼ਲ ਮੀਡੀਆ ’ਤੇ ਬਲੌਗਰ ਸੌਰਵ ਜੋਸ਼ੀ ਨੂੰ ਡਾਈਮੰਡ ਪਲੇਅ ਬਟਨ ਮਿਲਣ ਤੋਂ ਪ੍ਰੇਰਿਤ ਹੋ ਇਹ ਕੰਮ ਸ਼ੁਰੂ ਕੀਤਾ ਸੀ ਕਿਉਂਕਿ ਪਤਾ ਚੱਲਿਆ ਸੀ ਕਿ ਉਸਦੀ ਕੀਮਤ ਕਰੋੜਾਂ ਰੁਪਏ ਹੁੰਦੀ ਹੈ। ਬਾਅਦ ਵਿੱਚ ਪਤਾ ਚੱਲਿਆ ਕਿ ਡਾਈਮੰਡ ਪਲੇਅ ਬਟਨ ਹਾਸਲ ਕਰਨ ਲਈ ਕਾਫੀ ਮਿਹਨਤ ਕਰਨੀ ਪੈਂਦੀ ਹੈ। ਸੋ, ਉਸ ਵੱਲੋਂ ਕੰਮ ਸ਼ੁਰੂ ਕਰ ਦਿੱਤਾ ਗਿਆ ਅਤੇ ਹੋਲੀ ਹੋਲੀ ਆਪਣੇ ਵੀਡੀਓ ਯੂ ਟਿਊਬ ਤੇ ਆਪਣਾ ਚੈਨਲ ਬਣਾ ਕੇ ਪਾਉਣ ਲੱਗ ਪਿਆ ਦਮਨ ਨੇ ਦੱਸਿਆ ਕਿ ਉਸਦੇ ਘਰ ਦੇ ਹਲਾਤ ਇੰਨੇ ਮਾੜੇ ਹਨ ਕਿ ਉਹ ਵੀਡੀਓ ਤਿਆਰ ਕਰਨ ਲਈ ਇੱਕ ਚੰਗਾ ਮੋਬਾਈਲ ਫੋਨ ਤੱਕ ਨਹੀਂ ਲੈ ਸਕਦਾ,ਕੈਮਰਾ ਅਤੇ ਸਟੂਡੀਓ ਬਹੁਤ ਦੂਰ ਦੀ ਗੱਲ ਹੈ। ਉਸਨੇ ਦੱਸਿਆ ਕਿ ਬੜੀ ਮੁਸ਼ਕਲ ਨਾਲ ਉਸਦੀ ਦਾਦੀ ਨੇ ਤਿੰਨ ਸਾਲ ਪਹਿਲਾਂ ਉਸਨੂੰ ਮੋਬਾਈਲ ਫੋਨ ਲੈ ਕੇ ਦਿੱਤਾ ਸੀ ਜਿਸ ਦੀ ਕਾਫੀ ਖ਼ਸਤਾ ਹਾਲਤ ਹੈ ਬੜੀ ਮੁਸ਼ਕਲ ਨਾਲ ਉਹ ਉਸ ਤੇ ਵੀਡੀਓ ਤਿਆਰ ਕਰਦਾ ਹੈ। ਦਮਨ ਕਿਹਾ ਕਿ ਉਸ ਕੋਲ ਵਧੀਆ ਕੁਆਲਟੀ ਮੋਬਾਈਲ ਫੋਨ ਹੋਵੇ ਤਾਂ ਉਹ ਹੋਰ ਬਿਹਤਰ ਵੀਡੀਓ ਤਿਆਰ ਕਰ ਸਕਦਾ ਹੈ।
    #local18
    Find Latest News, Top Headline And breaking news Watch your favorite newspapers News18 Punjab Himachal Haryana websites.
    For All Live Coverage, Exclusive And Latest News Update, Watch The LIVE TV Of News18 Punjab/Haryana/Himachal, Catch The Latest News LIVE
    News 18 Punjab/Haryana/Himachal is an exclusive news channel on UA-cam which streams news related to Punjab, Haryana, Himachal Pradesh, Nation and the World. Along with the news, the channel also has debates on contemporary topics and shows on special series which are interesting and informative.
    News18 ਪੰਜਾਬ/हरियाणा/हिमाचल एक क्षेत्रीय न्यूज़ चैनल है जिसपर ਪੰਜਾਬ, हरियाणा, हिमाचल, देश एवं विदेश की खबरें प्रकाशित की जाती हैं | समाचारों क साथ-साथ इस चैनल पर समकालीन विषयों पर वाद-विवाद एवं विशेष सीरीज भी प्रकाशित होती हैं जो की काफी रोचक एवं सूचनापूर्ण हैं |
    Subscribe to our channel: bit.ly/1IMIp73
    For Latest news and updates, log on to: bit.ly/2Cx91Ok
    Follow Us on Twitter:
    / news18haryana
    / news18himachal
    / news18punjab
    Like Us on Facebook:
    / news18haryana
    / news18himachal
    / news18punjab

КОМЕНТАРІ • 203

  • @JatinderSingh-um7lm
    @JatinderSingh-um7lm Рік тому +33

    ਹੋਰ ਗੱਲਾਂ ਤਾਂ ਇਕ ਪਾਸੇ, ਮੁੰਡਾ ਇਮਾਨਦਾਰ ਤੇ ਸਾਫ਼ ਸੁਚਾ ਹੈ, ਰੱਬ ਜਰੂਰ ਮੇਹਰ ਕਰੇਗਾ, ਇੱਕ ਦਿਨ ਆਏਗਾ, ਬੱਲੇ ਬੱਲੇ ਹੋ ਜਾਣੀ ਹੈ।

  • @sukhwindersingh-fu4rq
    @sukhwindersingh-fu4rq Рік тому +41

    ਕੌਈ ਏਨ ਆਰ ਆਈ ਵੀਰ ਮੁੰਡੇ ਦੀ ਬਾਹ ਫੜੇ ਜੀ। ਹੱਥ ਬੰਨ੍ਹ ਕੇ ਬੇਨਤੀ ਕੀਤੀ ਜਾਂਦੀ ਹੈ। 🤲🤲🤲🤲🤲🙏🙏🙏🙏🙏

  • @gurlaldhaliwal4421
    @gurlaldhaliwal4421 Рік тому +30

    ਹਿੰਮਤ ਸਭ ਤੋਂ ਵੱਡੀ ਚੀਜ਼ ਏ ਇਨਸਾਨ di🎉🎉

  • @sonyfoujigurdaspur
    @sonyfoujigurdaspur Рік тому +33

    ਬਹੁਤ ਵਧੀਆ ਬਾਈ ਜੀ ਵਾਹਿਗੁਰੂ ਮੇਹਰ ਕਰੇ ਤੁਹਾਡੇ ਤੇ 🎉

  • @bahadursingh9718
    @bahadursingh9718 Рік тому +14

    ਵੀਰ ਜੀ ਇਹ ਵੀ ਇੱਕ ਕਲਾ੍ਹ ਹੈ ਧੰਨਵਾਦ ਬਹਾਦੁਰ ਸਿੰਘ ਸਿੱਧੂ ਲੇਲੇਵਾਲਾ

  • @baljitsinghcheema-bo1cw
    @baljitsinghcheema-bo1cw Рік тому +13

    ਕਈ ਗਰੀਬ ਬੱਚਿਆਂ ਤੇ ਪਰਮੇਸ਼ੁਰ ਦੀ ਵਾਹਿਗੁਰੂ ਦੀਮੇਹਰ ਹੁੰਦੀਆਂ ਇਸੇ ਤਰ੍ਹਾਂ ਹੀ ਮਾਤਾਂ ਪਿਤਾ ਦੀ ਗਰੀਬੀ ਦੂਰ ਕਰਦਾ ਪਰਮਾਤਮਾ ਕੋਈ ਨਾ ਕੋਈ ਜੀਅ ਪੈਦਾ ਕਰ ਦਿੰਦਾ ਵਾ ਤੇ ਆਪਣਾ ਤੇ ਮਾਤਾ ਪਿਤਾ ਦਾ ਨਾਮ ਰੋਸਨ ਕਰ ਦਿੰਦਾ ਵਾ ਸਤਿਨਾਮ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਸਾਹਿਬ ਜੀ🙏🙏🙏🙏🙏🙏🙏🙏

  • @baljitsinghcheema-bo1cw
    @baljitsinghcheema-bo1cw Рік тому +34

    ਸਤਿਨਾਮ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਸਾਹਿਬ ਜੀ🙏🙏🙏

  • @ramphalsingh5589
    @ramphalsingh5589 10 місяців тому +4

    ਵਾਹਿਗੁਰੂ ਜੀ ਆਪ ਜੀ ਦੇ ਸਿਰ ਉਪਰ ਮੇਹਰ ਭਰਿਆ ਹੱਥ ਸਿਰ ਤੇ ਰੱਖਣ ਜੀ

  • @user-bt5hv3ci8v
    @user-bt5hv3ci8v Рік тому +12

    ਮਿਹਨਤ ਕਰਦੇ ਰਹੋ ਪੁਤਰ ਜੀ ਪਰਮਾਤਮਾ ਥੋਡੇ ਨਾਲ ਹੈ

  • @manpreetbhullar620
    @manpreetbhullar620 11 місяців тому +3

    ਜਿਹੜੇ ਬੱਚੇ ਮਿਹਨਤ ਕਰਨ ਵਾਲੇ ਹੁੰਦੇ ਹਨ ਰੱਬ ਗਰੀਬੀ ਵੀ ਉਥੇ ਹੀ ਦਿੰਦਾ ਹੈ

  • @kirandeep2037
    @kirandeep2037 Рік тому +2

    ਬਹੁਤ ਹੀ ਵਧੀਆ ਸੋਚ ਪੁਤਰ ਜੀ ਕਿਸੇ ਵੀ ਕੰਮ ਵਿੱਚ ਸਫਲਤਾ ਪ੍ਰਾਪਤ ਕਰਨੀ ਬਹੁਤ ਮੁਸ਼ਕਲ ਕੰਮ ਹੁੰਦਾ ਹੈ ਆਪਜੀ ਨੇ ਸਫ਼ਲ ਹੋ ਕੇ ਵਿਖਾ ਦਿੱਤਾ ਹੈ।ਵੰਡਰਫੁਲ।
    ,, ਬੱਲੂ ਰਟੈਂਡਾ,,

  • @Amandeepsaroay
    @Amandeepsaroay Рік тому +7

    Kinna bhola jiha munda.rabb trakkian bkhshe❤

  • @harpreetkaur8063
    @harpreetkaur8063 Рік тому +17

    ਵਾਹਿਗੁਰੂ ਜੀ ਆਪਣੀ ਮਿਹਰ ਕਰਨੀ ਜੀ

  • @kaursurinder954
    @kaursurinder954 Рік тому +11

    waheguru g mehar kern ❤

  • @balwinderkaurbalwinderkaur4910

    Waheguru kaamjab krn aapnu putt God bless you 💖

  • @happysandhu5414
    @happysandhu5414 10 місяців тому +1

    Waheguru ji mehar kro veer te mehnat da fall milda e milda hamesha god bless you bro ❤

  • @user-jp5sp4dr9b
    @user-jp5sp4dr9b Рік тому +3

    ਵਾਹਿਗੁਰੂ ਜੀ ਇਸ ਬੱਚੇ ਦੀ ਖੁਆਇਸ਼ ਜ਼ਰੂਰ ਪੂਰੀ ਕੀਤੀ ਜਾਵੇ ਜੀ ਵਾਹਿਗੁਰੂ ਜੀ ਸੰਗਤ ਵਿੱਚ ਵਾਹਿਗੁਰੂ ਜੀ ਆਪ ਬਿਰਾਜਮਾਨ ਹੁੰਦੇ ਹਨ ਵਾਹਿਗੁਰੂ ਜੀ ਇਸ ਬੱਚੇ ਦੀ ਜ਼ਰੂਰਤ ਮੱਦਦ ਕੀਤੀ ਜਾਣੀ ਚਾਹੀਦੀ ਹੈ ਨਾਲੇ ਤਾਂ ਇਸ ਦੀ ਰੋਟੀ ਰੋਜ਼ੀ ਚੱਲ ਰਹੀ ਹੈ ਤੇ ਉਸ ਤੋਂ ਵੱਡੀ ਗੱਲ ਇਹ ਹੈ ਕਿ ਇਹ ਬਾਹਰਲੀ ਗੰਦਗੀ ਤੋਂ ਬਚਿਆਂ ਰਹੇ ਗਾ ਬਾਹਰਲੀ ਗੰਦਗੀ ਨਸ਼ਿਆਂ ਤੋਂ ਜਾਂ ਫਿਰ ਮੋੜਾਂ ਤੇ ਬੈਠ ਕੇ ਰਾਹ ਜਾਂਦੀਆਂ ਧੀ ਭੈਣ ਵੱਲ ਗ਼ਲਤ ਤਰੀਕੇ ਨਾਲ ਨਹੀਂ ਝਾਕੇ ਗਾ ਇਸ ਦੇ ਸ਼ੋਕ ਨਾਲ਼ ਕਿਸੇ ਦਾ ਕੋਈ ਨੁਕਸਾਨ ਨਹੀਂ ਵਾਹਿਗੁਰੂ ਜੀ ਸਾਰੀਆਂ ਨੂੰ ਹੱਥ ਜੋੜ ਕੇ ਬੇਨਤੀ ਹੈ ਜੀ ਵਾਹਿਗੁਰੂ 🙏🙏 ਇਸ ਬੱਚੇ ਦੀ ਪੁਕਾਰ ਜ਼ਰੂਰ ਸੁਣੋ ਜੀ 🙏🙏🙏🙏❤❤❤

  • @KarandeepSingh-pe9nb
    @KarandeepSingh-pe9nb Рік тому +6

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ 🙏🙏 ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ 🙏♥️

  • @Roaster_Guru
    @Roaster_Guru Рік тому +12

    Waheguru ji ❤

  • @KarandeepSingh-pe9nb
    @KarandeepSingh-pe9nb Рік тому +3

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ 🙏♥️ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ 🙏♥️

  • @gurdeepkaur341
    @gurdeepkaur341 11 місяців тому +1

    ਸਤਿਗੁਰੂ ਆਵਣਗੇ ਤੁਹਾਡੀ ਮਨੋਕਾਮਨਾ ਜ਼ਰੂਰ ਪੂਰੀ ਹੋਵੇਗੀ

  • @gurbhajankaur3281
    @gurbhajankaur3281 Рік тому +5

    Waheguru ji mehar karan 🙏

  • @kuljitamanbhalla7908
    @kuljitamanbhalla7908 Рік тому +17

    GOD BLESS YOU MY SON, Good luck 👍 ❤

  • @simerjeetsingh8496
    @simerjeetsingh8496 11 місяців тому +1

    Waheguru ji kirpa karn

  • @gurbhindersandhu8654
    @gurbhindersandhu8654 11 місяців тому +2

    Waheguru ggg 🙏

  • @Roaster_Guru
    @Roaster_Guru Рік тому +5

    Hello veer ji ina pyar karn layi thanks❤❤ Dil tu❤

  • @Ballisingh-ib6kq
    @Ballisingh-ib6kq Рік тому +5

    Very good ji 💐♥️

  • @JaswantSingh-gw7vq
    @JaswantSingh-gw7vq Рік тому +4

    GBU puttra ❤ Waheguru ji 🙏♥️ lambi Umar kre chrrhdi kla vich rukhe putt

  • @PardeepKaur-qn7xd
    @PardeepKaur-qn7xd Рік тому +14

    Beautiful voice 👍

  • @harrygill675
    @harrygill675 Рік тому +6

    God bless you bro bht jldi kamjab howega veer gud tilent bro

  • @ranbirkaur9705
    @ranbirkaur9705 Рік тому +2

    Very good 🙏 waheguru ji

  • @DonkyUsawla
    @DonkyUsawla 11 місяців тому +1

    Verr Rabb tanu kush rakha mahnt ta joor rakh good luck

  • @arwindersingh6497
    @arwindersingh6497 Рік тому +3

    Good

  • @sumanarora1762
    @sumanarora1762 11 місяців тому +1

    God bless you beta ji

  • @prabhjotsinghkhushia4471
    @prabhjotsinghkhushia4471 Рік тому +3

    Very good beta g.

  • @dehatijadibuti1928
    @dehatijadibuti1928 11 місяців тому +2

    ਪੀਰਾਂ ਦੇ ਜਾ ਜਾ ਕੇ ਪੰਡਾਂ ਨਾਲ ਪੈਸੇ ਸੁਟਦੇ ਓ ਗਰੀਬ ਬੱਚੇ ਨੂੰ ਵੀ ਕੋਈ ਫੂਨ ਲੈ ਦਿਉ

  • @Dimpleladhar369
    @Dimpleladhar369 Рік тому +4

    ਚੈਨਲ ਦਾ ਲਿੰਕ ਵੀ ਦੇ ਦਿੰਦੇ

  • @hardeepsinghrai637
    @hardeepsinghrai637 Рік тому +1

    Lageya rah pra ik din bhut agge jayega wmk 🙏

  • @darshankaur-rb9or
    @darshankaur-rb9or Рік тому +1

    ਵਹਿਗੁਰੂ ਜੀ 👌👌👌👌🌹🌹🌹🙏

  • @navdeepsinghbrar1016
    @navdeepsinghbrar1016 11 місяців тому +2

  • @diamondgamer5392
    @diamondgamer5392 Рік тому +1

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @gurcharandabwali7171
    @gurcharandabwali7171 Рік тому +1

    good thinking bro

  • @harkamalsingh975
    @harkamalsingh975 Рік тому +3

    God bless you dear child

  • @lavikandiara205
    @lavikandiara205 8 місяців тому +1

    ❤❤

  • @RanjodhGill-ex4qq
    @RanjodhGill-ex4qq Рік тому +3

    God bless bro waheguru ji mahira karan tera dream pura karan

  • @gajjansingh4876
    @gajjansingh4876 Рік тому +2

    God blessed beta

  • @user-iz7cy7le4s
    @user-iz7cy7le4s Рік тому +2

    ਜੀ ਬਹੁਤ ਅੱਛਾ ਕਦਮ ਹੈ ਜੀ ਆਪ ਦਾ ਧੰਨਵਾਦ ਹੈ ਜੀ ਬੱਚੇ ਨੂੰ ਆਪਨੇ ਚੇਨਲ ਤੇ ਲੈ ਆਉ ਹੋ

  • @babalkaur1689
    @babalkaur1689 Рік тому +1

    Very good y ji

  • @modisingh2735
    @modisingh2735 10 місяців тому

    Good ❤❤

  • @cheemajas9865
    @cheemajas9865 Рік тому +2

    Waheguru ji Mehar krn

  • @bhullarsaab2132
    @bhullarsaab2132 Рік тому +4

    👍👍👍👍

  • @RajwinderKaur-jc6lh
    @RajwinderKaur-jc6lh Рік тому +9

    God bless you brother.🙏🏻🙏🏻🙏🏻

  • @gagandeepkaursandhu3096
    @gagandeepkaursandhu3096 Рік тому +1

    God bless you putar

  • @baljitsidhu8912
    @baljitsidhu8912 11 місяців тому

    ਵਾਹਿਗੁਰੂ ਤੈਨੂੰ ਹੋਰ ਹਿੰਮਤ ਤੰਦਰੁਸਤੀ ਲੰਬੀ ਉਮਰ ਬਖਸ਼ਣ ਬਈ ਦਮਨਦੀਪ ਸਿੰਘ। ਤੇਰੀ ਲਗਨ ਇਕ ਦਿਨ ਜ਼ਰੂਰ ਰੰਗ ਲੈਕੇ ਆਵੇਗੀ।

  • @harjeetbhullar7644
    @harjeetbhullar7644 Рік тому +6

    ਕੈਰੀ ਉਨ ਪੁੱਤਰ ਜੀ

  • @kamaldhillon3443
    @kamaldhillon3443 Рік тому +3

    God bless u ,keep it up

  • @Shabad-kirtan1313
    @Shabad-kirtan1313 Рік тому +2

    V good beta

  • @sanamdeepsingh227
    @sanamdeepsingh227 Рік тому +1

    Waheguru g

  • @sarabjeetkaur7318
    @sarabjeetkaur7318 Рік тому +1

    ਤਰੱਕੀਆਂ ਕਰੋ ਬੇਟਾ

  • @ManjeetSingh-jg5vv
    @ManjeetSingh-jg5vv Рік тому +2

    ਵਾਹਿਗੁਰੂ ਮਿਹਰ ਕਰ 🙏🏻

  • @kulwantsingh1904
    @kulwantsingh1904 Рік тому +2

    Good 👍

  • @sukhwindersingh3436
    @sukhwindersingh3436 10 місяців тому

    Waheguru ji traki bakhshn❤❤

  • @user-mw2ki7it1y
    @user-mw2ki7it1y Рік тому +1

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @uppalharmeet3788
    @uppalharmeet3788 10 місяців тому +1

    ✔️✔️✔️✔️👍🏻👍🏻👍🏻👍🏻👍🏻👌👌👌👌

  • @ManjitKaur-xz9mr
    @ManjitKaur-xz9mr Рік тому +2

    Very good beta ❤

  • @user-um7sl3ug1i
    @user-um7sl3ug1i Рік тому +1

    Very nice

  • @aneesgameplay255
    @aneesgameplay255 Рік тому +4

    😊😊

  • @manpreetgosal-pc3qf
    @manpreetgosal-pc3qf Рік тому +4

    🙏🙏🙏🙏🙏🙏🙏🙏Pls koi Sacha Rab Da Banda ihdi help kr devo pls pls pls krdo koi help idi bichare di🇮🇳🇮🇳🇮🇳🇮🇳🇮🇳🇮🇳🇮🇳😢😢😢😢😢

  • @gurmeetsinghlearnmusic420
    @gurmeetsinghlearnmusic420 Рік тому +1

    Good work veere God bless you

  • @surinderpalsingh9590
    @surinderpalsingh9590 11 місяців тому

    ਬਹੁਤ ਵਧੀਆ ਪੁੱਤਰ ਲਗੇ ਰਹੋ

  • @bestkidsgaming
    @bestkidsgaming Рік тому +2

    Daman Bai ji de chennal da Link vi discription vich pa deo ji

  • @prabhjotkhalsa5318
    @prabhjotkhalsa5318 10 місяців тому

    ਆਪਣੇ ਬੱਚਿਆਂ ਨੂੰ ਕਾਰਟੂਨ ਨਹੀ ਆਪਣਾ ਸਿੱਖ ਇਤਿਹਾਸ ਦੱਸੋ ਪੰਜਾਬੀਓ 🙏

  • @satnamsandhu383
    @satnamsandhu383 11 місяців тому

    ਪੁੱਤ ਵਾਹਿਗੁਰੂ ਜੀ ਤਰੱਕੀ ਬਖਸ਼ਣ

  • @malkitsingh4209
    @malkitsingh4209 Рік тому +1

    Good 👍👍👍

  • @rajveerkalsi3764
    @rajveerkalsi3764 Рік тому +1

    Guru kirpa karn gye

  • @How_____567
    @How_____567 16 днів тому

    Gud bro

  • @singhtejinder4134
    @singhtejinder4134 10 місяців тому

    ਵਾਹਿਗੁਰੂ ਭਲੀ ਕਰੇ

  • @Manveer_Singh007
    @Manveer_Singh007 11 місяців тому +1

    Pra tusi ohde channel da naam dasya hi nahi.
    Bas tahnu apne views mil gaye te kamm khatam.
    Hadh karde o yar.
    Bande da channel name show kar dende te vichare nu mashoori mil jaani si..

  • @barinderjanday8240
    @barinderjanday8240 Рік тому

    Great

  • @sumanlata6553
    @sumanlata6553 Рік тому

    Super beta ji gbu

  • @sohandas162
    @sohandas162 Рік тому +1

    ❤❤

  • @sarbjeetkaur6967
    @sarbjeetkaur6967 Рік тому +17

    ਏ ਬੱਚੇ ਦੀ ਰੀਸ ਕਰੋ ਲੁਟਾਂ ਖੋਹਾਂ ਚ ਕੁਸ਼ ਨੀ ਰਖਿਆ

  • @bobypatyal9427
    @bobypatyal9427 Рік тому

    Waheguru ji ❤

  • @newholland4
    @newholland4 Рік тому +1

    Creative person good 👍

  • @don26751
    @don26751 Рік тому

    waheguruji mehar karo.

  • @user-gk3qr9en9f
    @user-gk3qr9en9f Рік тому

    Waheguru ji

  • @JaswinderSingh-io7uo
    @JaswinderSingh-io7uo Рік тому +2

    ❤❤❤ ਵਾਹਿਗੁਰੂ ਜੀ ਇਸ ਬੇਟੇ ਤੇ ਇਸ ਦੇ ਪਰਿਵਾਰ ਤੇ ਕਿਰਪਾ ਕਰਨ ਜੀ ❤❤❤❤❤

  • @dilshanvlogz
    @dilshanvlogz Рік тому

    Good job

  • @jasbeerkaur5006
    @jasbeerkaur5006 Рік тому

    Good ❤

  • @LSL1976-y4y
    @LSL1976-y4y Рік тому

    Best of luck 👍

  • @AshokKumar-nd6ep
    @AshokKumar-nd6ep Рік тому

    Very good beta g

  • @harbhjansingh3653
    @harbhjansingh3653 Рік тому

    Good job Sir

  • @goldysidhu6562
    @goldysidhu6562 Рік тому

    Good ❤👍👌

  • @navdeepSingh-td4xf
    @navdeepSingh-td4xf Рік тому

    WAHEGURU JI

  • @gurdevsingh7757
    @gurdevsingh7757 Рік тому

    Very good lage rho❤

  • @pyar5789
    @pyar5789 Рік тому

    Bhai ji good

  • @nirmalcheema6104
    @nirmalcheema6104 Рік тому

    👍 good 9:49

  • @navjot473
    @navjot473 Рік тому +2

    ਕਿੰਨਾ ਭੋਲਾ ਭਾਲਾ ਪਰਿਵਾਰ ਏ ਦਮਨ ਦਾ ਵਾਹਿਗੁਰੂ ਜੀ ਇਸ ਬੱਚੇ ਨੂੰ ਬਹੁਤ ਤਰੱਕੀ ਬਖਸ਼ਣੀ

  • @atozvlog1300
    @atozvlog1300 10 місяців тому +3

    ਕਿੰਨਾ ਭੋਲਾ ਬੰਦਾ ਹੈ 😂 ਵਿਚਾਰਾ ਰੱਬ ਤਰੱਕੀ ਬਕਸੇ

  • @ParminderSingh-us5xx
    @ParminderSingh-us5xx Рік тому

    ❤❤❤❤❤