How to fill form of Clerk/Driver/Stenotypist/GADVASU/

Поділитися
Вставка
  • Опубліковано 24 гру 2024

КОМЕНТАРІ • 76

  • @StudyInMinutes
    @StudyInMinutes  3 місяці тому +2

    ਇਨ੍ਹਾਂ ਅਸਾਮੀਆਂ ਬਾਰੇ ਵਧੇਰੇ ਜਾਣਕਾਰੀ ਲਈ Official Website ਜਾਂ ਇਸ ਵਿਡੀਓ ਨੂੰ ਦੇਖ ਸਕਦੇ ਹੋ-
    ua-cam.com/video/1FQgD9NfKyQ/v-deo.htmlsi=pHA5s17Nb8GKEE3u

  • @BaljeetSingh-zu2jf
    @BaljeetSingh-zu2jf 2 місяці тому +1

    Sir othe ja k v deh skde form

    • @StudyInMinutes
      @StudyInMinutes  2 місяці тому

      ਹਾਂ ਜੀ ਉਥੇ ਜਾ ਕੇ ਵੀ ਜਮ੍ਹਾਂ ਕਰਵਾ ਸਕਦੇ ਹੋ।

  • @nannujakhad7037
    @nannujakhad7037 2 місяці тому +1

    Sir ji jdo v iss form de koii notification ayegi please ik video pa diyo..

    • @StudyInMinutes
      @StudyInMinutes  2 місяці тому +1

      ਬਿਲਕੁਲ ਜੀ ਮੈਂ ਧਿਆਨ ਰੱਖਾਂਗਾ।

    • @nannujakhad7037
      @nannujakhad7037 2 місяці тому +1

      @@StudyInMinutes thank you❤❤ sir... Ena corporate Karn Lyi🙏🏻🙏🏻🙏🏻🙏🏻🙏🏻🙏🏻🙏🏻🙏🏻

  • @taniyagumber7915
    @taniyagumber7915 2 місяці тому +1

    Sir Basically Experience Govt. Employees da puchya ja raha hai

    • @StudyInMinutes
      @StudyInMinutes  2 місяці тому

      Han ji govt employees to mangya ja rha hai
      Driver di post lyi apply krn wale candidate v experience fill krn ge

    • @taniyagumber7915
      @taniyagumber7915 2 місяці тому +1

      Thank you sir

  • @akbarhussain6108
    @akbarhussain6108 2 місяці тому +1

    Sir ji paper english medium ch hona hai ya Punjabi please

    • @StudyInMinutes
      @StudyInMinutes  2 місяці тому +2

      ਇਸ ਬਾਰੇ ਪੁਖਤਾ ਜਾਣਕਾਰੀ ਨਹੀਂ ਹੈ ਜੀ, ਜੇਕਰ ਕੋਈ ਜਾਣਕਾਰੀ ਪਤਾ ਲੱਗੀ ਤਾਂ ਜਰੂਰ ਦੱਸਾਂਗਾ।

    • @StudyInMinutes
      @StudyInMinutes  2 місяці тому +2

      ਪੇਪਰ ਦਾ ਮੀਡੀਅਮ ਅੰਗਰੇਜ਼ੀ ਰਹੇਗਾ ਜੀ।

  • @pinkymaurya3296
    @pinkymaurya3296 2 місяці тому +1

    Sir jihna nu experience nhi h ki oh bche clerk di post lyi apply kr skde hnn?

    • @StudyInMinutes
      @StudyInMinutes  2 місяці тому

      ਹਾਂ ਜੀ ਕਰ ਸਕਦੇ ਹਨ, ਕਲਰਕ ਲਈ ਕਿਸੇ ਵੀ ਪ੍ਰਕਾਰ ਦਾ Experience ਨਹੀਂ ਮੰਗਿਆ ਗਿਆ ਜੀ।
      ਕੇਵਲ ਡਰਾਇਵਰ ਅਤੇ ਜੂਨੀਅਰ ਇੰਜੀਨੀਅਰ ਲਈ ਹੀ Experience ਮੰਗਿਆ ਗਿਆ ਹੈ ਜੀ।
      Official website link-
      www.gadvasu.in/jobnotices/detail/9717

  • @GAGANDEEP-gy2hr
    @GAGANDEEP-gy2hr 2 місяці тому +1

    Category wise kiniya vaccines ne ohh kida pta chalu clerk da ???

    • @StudyInMinutes
      @StudyInMinutes  2 місяці тому

      ਨੋਟੀਫਿਕੇਸ਼ਨ ਵਿਚ ਇਸ ਬਾਰੇ ਜਾਣਕਾਰੀ ਨਹੀਂ ਦਿੱਤੀ ਗਈ ਜੀ। ਇਹ ਤਾਂ ਯੂਨੀਵਰਸਿਟੀ ਤੋਂ ਹੀ ਪਤਾ ਲੱਗੇਗਾ।

  • @akbarhussain6108
    @akbarhussain6108 2 місяці тому +1

    Sir demand draft me pay Wale option me kya likhna hai jisko pay karna hai

    • @StudyInMinutes
      @StudyInMinutes  2 місяці тому +1

      ਤੁਸੀਂ ਅਸਾਮੀ ਦੇ ਫਾਰਮ ਉਪਰ ਕਹਿ ਰਹੇ ਹੋ ਜਾਂ ਬੈਂਕ ਵਿਚ ਡਰਾਫਟ ਬਣਾਉਣ ਵਾਲੇ ਫਾਰਮ ਵਿਚ ਪੁਛ ਰਹੇ ਹੋ ਜੀ?

    • @akbarhussain6108
      @akbarhussain6108 2 місяці тому +2

      Draft de uper sir

    • @StudyInMinutes
      @StudyInMinutes  2 місяці тому +1

      ਅਸਾਮੀ ਵਾਲੇ ਫਾਰਮ ਵਿਚ ਤਾਂ ਰਕਮ, ਡਰਾਫਟ ਨੰਬਰ, ਮਿਤੀ ਅਤੇ ਬੈਂਕ ਦੀ ਜਾਣਕਾਰੀ ਹੀ ਮੰਗੀ ਗਈ ਹੈ ਜੀ।

    • @akbarhussain6108
      @akbarhussain6108 2 місяці тому +2

      Nhi sir jdo asi demand draft da form fill karunge ta University da kehda address likhna hai

    • @StudyInMinutes
      @StudyInMinutes  2 місяці тому +2

      @@akbarhussain6108 On demand Pay- ਜਿਸ ਨੂੰ ਪੇ ਕਰਨਾ ਹੈ (Comptroller, GADVASU)
      Purchaser name- ਜਿਸ ਨੇ ਵੀ ਇਹ ਡਿਮਾਂਡ ਡਰਾਫਟ ਬਣਾਇਆ ਹੈ, ਉਸ ਦਾ ਨਾਮ ਆਵੇਗਾ ਜੀ।

  • @PardeepKaur-qr5sq
    @PardeepKaur-qr5sq 2 місяці тому +1

    Sir mai english d steno kiti hoyi h exam vich dono languages vich ani chahidi ki steno ja fr english vale nu ikli english hi ani test ch

    • @StudyInMinutes
      @StudyInMinutes  2 місяці тому +1

      ਸਟੈਨੋ ਦੋਨੋਂ ਭਾਸ਼ਾਵਾਂ (ਅੰਗਰੇਜ਼ੀ ਅਤੇ ਪੰਜਾਬੀ) ਦੀ ਹੋਵੇਗੀ, ਭਾਵ ਦੋਨੋ ਚਾਹੀਦੀਆਂ ਹਨ।
      Shorthand speed of 80 w.p.m. in English to be transcribed at a speed of
      15 w.p.m.
      Shorthand speed of 50 w.p.m. in Punjabi to be transcribed at a speed of
      10 w.p.m.
      Official website link-
      www.gadvasu.in/

    • @PardeepKaur-qr5sq
      @PardeepKaur-qr5sq 2 місяці тому

      @@StudyInMinutes 😪😪

  • @nannujakhad7037
    @nannujakhad7037 2 місяці тому +1

    Sir ji document copy self tested krne hai..

  • @MohanGurjarvlog598
    @MohanGurjarvlog598 2 місяці тому +1

    Sir main Haryana se hu form fill kr skda ji

    • @StudyInMinutes
      @StudyInMinutes  2 місяці тому +2

      Han ji kr skde ho
      10th vich punjabi pass honi chahidi e

    • @MohanGurjarvlog598
      @MohanGurjarvlog598 2 місяці тому +1

      @@StudyInMinutes sir exam kb tk ho skta aa iska

    • @StudyInMinutes
      @StudyInMinutes  2 місяці тому +1

      @@MohanGurjarvlog598 pehla 14 posts c clerk diya os di apply krn di last date june 2023 c
      Osda written exam july 2024 vich hoya e aje typing honi hai
      So tusi guess kr skde o k 8-10 month ta lag jange
      Baki ho skda pehla v ho jawe ya late v

    • @MohanGurjarvlog598
      @MohanGurjarvlog598 2 місяці тому +1

      Sir kitne words ki dictation hougi te transcribe Kitne time ch krni aa dictation legal aati aa ya general

    • @StudyInMinutes
      @StudyInMinutes  2 місяці тому

      Shorthand speed of 80 w.p.m. in English to be transcribed at a speed of
      15 w.p.m.
      Shorthand speed of 50 w.p.m. in Punjabi to be transcribed at a speed of
      10 w.p.m.
      Dictation Legal or general ਹੋਵੇਗੀ ਇਸ ਬਾਰੇ ਫਿਲਹਾਲ ਮੈਨੂੰ ਨਹੀਂ ਪਤਾ ਜੀ।
      Official website ਦਾ ਲਿੰਕ ਮੈਂ comment box ਵਿੱਚ ਦਿੱਤਾ ਵੀ ਸੀ, ਇਥੇ ਤੁਹਾਡੀ ਸਹੂਲਤ ਲਈ ਦੁਬਾਰਾ ਦੇ ਰਿਹਾਂ ਹਾਂ-
      www.gadvasu.in/
      ਜੇਕਰ ਹੋਰ ਵੀ ਤੁਹਾਡਾ ਕੋਈ ਪ੍ਰਸ਼ਨ ਹੋਇਆ ਤਾਂ ਨਿਸ਼ਚਿੰਤ ਹੋ ਕੇ ਤੁਸੀਂ ਕਮੈਂਟ ਕਰ ਦੇਣਾ ਜੀ, ਜਿੰਨਾ ਮੈਨੂੰ ਪਤਾ ਹੋਵੇਗਾ ਮੈਂ ਤੁਹਾਨੂੰ ਜਰੂਰ ਉੱਤਰ ਦੇਵਾਂਗਾ ਜੀ।

  • @trickyknowledge26
    @trickyknowledge26 2 місяці тому +1

    Sir dd kis bank to hona chida

    • @StudyInMinutes
      @StudyInMinutes  2 місяці тому +1

      @@trickyknowledge26 kise v bank da howe g sab chal jaan ge ji

    • @trickyknowledge26
      @trickyknowledge26 2 місяці тому +1

      ​@@StudyInMinutes sir jis bank ch account na hove othe v dd bn janda

    • @StudyInMinutes
      @StudyInMinutes  2 місяці тому

      @@trickyknowledge26 ਜਿਥੇ ਆਪਣਾ ਅਕਾਉਂਟ ਨਾ ਹੋਵੇ, ਉਹ ਜਾਣ ਬੁਝ ਕੇ ਜਵਾਬ ਦੇ ਦਿੰਦੇ ਹਨ, ਬੈਂਕ ਆਫ ਬੜੌਦਾ ਵਾਲੇ ਬਣਾ ਦਿੰਦੇ ਹਨ, ਬਿਨਾਂ ਅਕਾਂਉਂਟ ਤੋਂ ਵੀ।
      ਇਕ ਗੱਲ ਹੋਰ ਤੁਹਾਨੂੰ ਸਪਸ਼ਟ ਕਰ ਦਿੰਦਾ ਹਾਂ, ਕਿ ਜਰੂਰੀ ਨਹੀਂ ਕਿ ਤੁਸੀਂ ਆਪਣੇ ਨਾਮ ਤੋਂ ਹੀ ਡੀ ਡੀ ਬਣਾਉਣਾ ਹੈ, ਕੋਈ ਵੀ ਬਣਾ ਲਵੇ (ਪਿਤਾ, ਭਰਾ ਆਦਿ) ਸਭ ਦਾ ਚੱਲ ਜਾਵੇਗਾ ਜੀ।

    • @trickyknowledge26
      @trickyknowledge26 2 місяці тому

      ​@@StudyInMinutesthank you sir

    • @trickyknowledge26
      @trickyknowledge26 2 місяці тому +1

      Sir jehda tusi kha v draft de piche v apna address likhna g

  • @akbarhussain6108
    @akbarhussain6108 2 місяці тому +1

    Sir tasdiksuda photo kya hoti hai please sir

    • @StudyInMinutes
      @StudyInMinutes  2 місяці тому +2

      @@akbarhussain6108 tasdiksuda mean apne sign krne ne ji photo te

  • @trickyknowledge26
    @trickyknowledge26 2 місяці тому +1

    Sir mere kol MBA ic integrated course but bachelor degree haigi a m bhr skdi a sir plz guide me sir

    • @StudyInMinutes
      @StudyInMinutes  2 місяці тому +1

      ਹਾਂ ਜੀ ਤੁਸੀਂ ਭਰ ਸਕਦੇ ਹੋ ਜੀ, ਨੋਟੀਫਿਕੇਸ਼ਨ ਵਿਚ ਬੈਚੁਲਰ ਹੀ ਮੰਗੀ ਹੋਈ ਹੈ।

    • @trickyknowledge26
      @trickyknowledge26 2 місяці тому +1

      Last sem da dmc lgu k sare g degree loni a ya nhi g nd sir sare documents self attested krne ne g plz e v dsdo sir

    • @StudyInMinutes
      @StudyInMinutes  2 місяці тому

      ਦੋਨਾਂ ਵਿਚੋਂ ਕੁਝ ਵੀ ਲਗਾ ਸਕਦੇ ਹੋ ਜੀ ਡਿਗਰੀ ਜਾਂ ਅੰਤਿਮ ਸਾਲ ਦਾ ਡੀ ਐਮ ਸੀ। ਸਾਰੇ ਹੀ Documents Self Attest ਕਰਨੇ ਹਨ।

    • @trickyknowledge26
      @trickyknowledge26 2 місяці тому +1

      Thank you sir

    • @trickyknowledge26
      @trickyknowledge26 2 місяці тому +1

      Sir DD ktvan vele kuj le k tani Jana sir

  • @trickyknowledge26
    @trickyknowledge26 2 місяці тому +1

    Sir dd kis name te ktna g

  • @prabhjotkaur2487
    @prabhjotkaur2487 2 місяці тому +1

    Sir birth certificate lagana hai documents vich

    • @StudyInMinutes
      @StudyInMinutes  2 місяці тому

      ਨਹੀਂ ਜੀ, ਜਨਮ ਸਰਟੀਫਿਕੇਟ ਨਹੀਂ ਲਗਾਉਣਾ। ਸਿਰਫ ਜਨਮ ਦਾ ਸਥਾਨ ਪੁਛਿਆ ਹੈ।

  • @akbarhussain6108
    @akbarhussain6108 3 місяці тому +1

    Sir clerk da slybse ki hai

    • @StudyInMinutes
      @StudyInMinutes  3 місяці тому +1

      An objective type paper of 120 marks comprising General
      Knowledge and current affairs, Punjabi, English, Logical reasoning and mental ability, Information and Communication Technology (ICT), Punjab History and Culture consisting of 30, 30, 15, 15, 10 and 20 marks respectively for each paper shall be prescribed. There shall be negative marking and 0.25 marks will be deducted for each wrong answer attempted by the candidate. The candidates qualifying written test with atleast 50% marks in aggregate

  • @ਸਟੈਨੋਸਿੱਖੋ
    @ਸਟੈਨੋਸਿੱਖੋ 2 місяці тому +1

    Sir, last time form fill kita si steno da us ch ਪਹਿਚਾਣ ਪੱਤਰ ਯਾਦ ਨਹੀਂ ਕਿੰਨਾ ਸਾਲ ਲਿਖਿਆ ਸੀ । ਇਸ ਬਾਰ mis match hoje ਕੋਈ ਪ੍ਰੌਬਲਮ ਤਾਂ ਨਹੀਂ

    • @StudyInMinutes
      @StudyInMinutes  2 місяці тому +1

      @@ਸਟੈਨੋਸਿੱਖੋ lagbhag likh do ji koi problem nahi

  • @GaganDeep-ln4iv
    @GaganDeep-ln4iv 2 місяці тому +1

    Sir typing software te hougi?

    • @StudyInMinutes
      @StudyInMinutes  2 місяці тому +1

      ਵੈਸੇ ਤਾਂ ਨੋਟੀਫਿਕੇਸ਼ਨ ਵਿਚ ਕਿਤੇ ਵੀ ਲਿਖਿਆ ਨਹੀਂ ਕਿ ਟਾਇਪਿੰਗ ਕਿਵੇਂ ਲਈ ਜਾਵੇਗੀ, ਵੈਸੇ ਅੱਜ ਕੱਲ੍ਹ ਸਾਰੀਆਂ ਥਾਵਾਂ ਉਪਰ ਟਾਇਪਿੰਗ Software ’ਤੇ ਹੀ ਲਈ ਜਾਂਦੀ ਹੈ ਜੀ। ਸੋ 100 ਪ੍ਰਤੀਸ਼ਤ ਇਹ ਵੀ Software ’ਤੇ ਹੀ ਲੈਣਗੇ।

  • @nannujakhad7037
    @nannujakhad7037 2 місяці тому +1

    Sir driver da syllabus ki hoye ga

    • @StudyInMinutes
      @StudyInMinutes  2 місяці тому

      ਨੋਟੀਫਿਕੇਸ਼ਨ ਵਿਚ ਡਰਾਇਵਰ ਲਈ ਸਿਲੇਬਸ ਅਤੇ ਸਿਲੇਕਸ਼ ਕਿਵੇਂ ਕਰਨੀ ਹੈ, ਇਸ ਬਾਰੇ ਕੁਝ ਵੀ ਨਹੀਂ ਦੱਸਿਆ ਹੋਇਆ ਜੀ। ਤੁਸੀਂ ਯੂਨੀਵਰਸਿਟੀ ਕਾਲ ਕਰਕੇ ਇਸ ਬਾਰੇ ਪੁੱਛ ਸਕਦੇ ਹੋ ਜੀ।

  • @gurjindersidhu_
    @gurjindersidhu_ 3 місяці тому +1

    Super ji 🙏🙏🙏😊😊😊😊

  • @Pardeep_Chaudhary
    @Pardeep_Chaudhary 3 місяці тому +1

    ਸਾਡੇ ਪਿੰਡ 8ਵੀਂ ਤੱਕ ਸਕੂਲ ਹੈ ਕਿ ਉੱਥੋਂ ਦੇ ਹੈੱਡ ਮਾਸਟਰ ਤੋਂ ਪਹਿਚਾਣ ਸਰਟੀਫਿਕੇਟ ਤਸਦੀਕ ਕਰਾ ਸਕਦੇ ਹਾਂ।

    • @StudyInMinutes
      @StudyInMinutes  3 місяці тому

      ਹਾਂ ਜੀ ਲਿਖਿਆ ਹੋਇਆ ਹੈ, ਕਿ ਤੁਸੀਂ ਹੈਡ ਮਾਸਟਰ ਤੋਂ ਕਰਵਾ ਸਕਦੇ ਹੋ ਜੀ। ਜੇਕਰ ਉਹ ਕਰਦੇ ਹਨ ਤਾਂ ਕਰਵਾ ਲਓ।