Official website te notification hai ji othe check kr sakde ho University ne category wise vacancy nai dassi ji sirf eh dasya k 15 vacancy ne clerk diya
Ik jankari hor chahidi sir....ik widow women jis kol inlaws walo koi property nhi and paternal chp v hisa na mila hove ..je hisa milda v hove ta v ewc condition accd ghatt hi hove fer ews certificate kiwe bnu
9×4 vala envelope v sir form de vich hi pa skde a address likh k g
ਹਾਂ ਜੀ ਫਾਰਮ ਨਾਲ ਸਟੈਪਲ ਕਰ ਦਿਓ।
Super jii 😊🙏🙏
ਫਾਰਮ ਦੀ ਵਿਡੀਓ ਬਣਾ ਦਿੱਤੀ ਗਈ ਹੈ ਜੀ, ਤੁਸੀਂ ਲਿੰਕ ਉਪਰ ਕਲਿਕ ਕਰਕੇ ਦੇਖ ਸਕਦੇ ਹੋ-
ua-cam.com/video/MnA1BawUFDI/v-deo.htmlsi=fgGTXkklqxMdd4FR
Sir fees kis tra krni h
ਬੈਂਕ ਵਿਚ ਜਾ ਕੇ ਡਿਮਾਂਡ ਡ੍ਰਾਫਟ ਬਣਾਉਣਾ ਪਵੇਗਾ ਜੀ।
ਫਾਰਮ ਕਿਵੇਂ ਭਰੀਏ ਉਸ ਲਈ ਇਹ ਵਿਡੀਓ ਵੀ ਦੇਖ ਸਕਦੇ ਹੋ ਜੀ-
ua-cam.com/video/MnA1BawUFDI/v-deo.htmlsi=SmAl16_tqyqawLIb
Limited company da Experience.. Man len gye jii.. Plzz dsiioooo jii
ਨੋਟੀਫਿਕੇਸ਼ਨ ਵਿਚ ਸਰਕਾਰੀ, ਅਰਧ ਸਰਕਾਰੀ, ਸਟੇਟ ਯੂਨੀਵਰਸਿਟੀ, ਕਾਰਪੋਰੇਸ਼ਨ ਆਦਿ ਲਿਖਿਆ ਹੋਇਆ ਹੈ। ਕਾਰਪੋਰੇਸ਼ਨ ਅਤੇ ਲਿਮਿਟਡ ਕੰਪਨੀ ਵਿਚ ਕੋਈ ਜ਼ਿਆਦਾ ਅੰਤਰ ਨਹੀਂ ਹੁੰਦਾ ਜੀ। ਮੇਰੇ ਅਨੁਸਾਰ ਤਾਂ ਲਿਮਿਟਡ ਕੰਪਨੀ ਦਾ ਤਜ਼ਰਬਾ ਚੱਲਣਾ ਚਾਹੀਦਾ ਹੈ ਜੀ।
Sir ji. Limited Company ch Driving experience hai ji 8 saal da
ਨੋਟੀਫਿਕੇਸ਼ਨ ਵਿਚ ਸਰਕਾਰੀ, ਅਰਧ ਸਰਕਾਰੀ, ਸਟੇਟ ਯੂਨੀਵਰਸਿਟੀ, ਕਾਰਪੋਰੇਸ਼ਨ ਆਦਿ ਲਿਖਿਆ ਹੋਇਆ ਹੈ। ਕਾਰਪੋਰੇਸ਼ਨ ਅਤੇ ਲਿਮਿਟਡ ਕੰਪਨੀ ਵਿਚ ਕੋਈ ਜ਼ਿਆਦਾ ਅੰਤਰ ਨਹੀਂ ਹੁੰਦਾ ਜੀ। ਮੇਰੇ ਅਨੁਸਾਰ ਤਾਂ ਲਿਮਿਟਡ ਕੰਪਨੀ ਦਾ ਤਜ਼ਰਬਾ ਚੱਲਣਾ ਚਾਹੀਦਾ ਹੈ ਜੀ।
Sir ji form da process bahut long aa bhrna da asi nhi chonda ki koi galti picha form reject ho jwa plz demo form bhar ka video bna devo ji plz sir..
Jrur ji demo v pa dewanga
@@StudyInMinutes thank you so much ji 😊🙏
Clerk da pay scale ki Howe ga ji
19900/- (Level 2 of 7th central pay comminssion)
Sir iss di last date ki aa g
08/10/2024 last date e ji
@@StudyInMinutes sir please dso pwd di post hai clerk ch
Ja fer kiwe pta lag sakda g
Official website te notification hai ji othe check kr sakde ho
University ne category wise vacancy nai dassi ji sirf eh dasya k 15 vacancy ne clerk diya
@@Pardeep_Chaudhary notification vich pwd lyi 50℅ fees concession jrur keha gya hai ji.
Sir widow divorcee women nu age relaxation milugi ji?
Notification ਵਿੱਚ ਤਾਂ ਕਿਤੇ ਵੀ ਇਸ ਬਾਰੇ ਜਾਣਕਾਰੀ ਨਹੀਂ ਹੈ ਜੀ, ਤੁਸੀਂ ਯੂਨੀਵਰਸਿਟੀ ਕਾਲ ਕਰ ਕੇ ਪਤਾ ਕਰ ਸਕਦੇ ਹੋ। ਯੂਨੀਵਰਸਿਟੀ ਦੀ ਵੈਬਸਾਇਟ ਉਪਰ Contacts ਵਿਚ ਅੰਕਿਤ ਕਿਸੇ ਵੀ ਨੰਬਰ ਉਪਰ ਕਾਲ ਕਰਕੇ ਕਹਿ ਦੇਣਾ ਕੇ ਇਸ ਭਰਤੀ ਬਾਰੇ ਜਾਣਕਾਰੀ ਪ੍ਰਾਪਤ ਕਰਨ ਹੀ, ਉਹ ਤੁਹਾਡੀ ਅੱਗੇ ਕਾਲ ਫਾਰਵਰਡ ਕਰ ਦੇਣਗੇ ਜੀ।
Ik jankari hor chahidi sir....ik widow women jis kol inlaws walo koi property nhi and paternal chp v hisa na mila hove ..je hisa milda v hove ta v ewc condition accd ghatt hi hove fer ews certificate kiwe bnu
@@drgarg3523 ਮੇਰੇ ਅਨੁਸਾਰ ਤਾਂ ਉਸ ਇਸਤਰੀ ਵੱਲੋਂ ਖ਼ੁਦ ਦਾ ਹੀ ਬਣ ਜਾਣਾ ਚਾਹੀਦਾ ਹੈ। ਕਿਉਂਕਿ ਉਹ ਖੁਦਮੁਖਤਿਆਰ ਹੈ। ਬਾਕੀ ਸੁਵਿਧਾ ਕੇਂਦਰ ਵਿਚੋਂ ਸਪਸ਼ਟ ਹੋ ਜਾਵੇਗਾ ਜੀ, ਤੁਸੀਂ ਉਥੋਂ ਪਤਾ ਕਰ ਸਕਦੇ ਹੋ।