ਸਟੈਨੋ ਦੋਨੋਂ ਭਾਸ਼ਾਵਾਂ (ਅੰਗਰੇਜ਼ੀ ਅਤੇ ਪੰਜਾਬੀ) ਦੀ ਹੋਵੇਗੀ, ਭਾਵ ਦੋਨੋ ਚਾਹੀਦੀਆਂ ਹਨ। Shorthand speed of 80 w.p.m. in English to be transcribed at a speed of 15 w.p.m. Shorthand speed of 50 w.p.m. in Punjabi to be transcribed at a speed of 10 w.p.m. Official website link- www.gadvasu.in/
@@MohanGurjarvlog598 pehla 14 posts c clerk diya os di apply krn di last date june 2023 c Osda written exam july 2024 vich hoya e aje typing honi hai So tusi guess kr skde o k 8-10 month ta lag jange Baki ho skda pehla v ho jawe ya late v
Shorthand speed of 80 w.p.m. in English to be transcribed at a speed of 15 w.p.m. Shorthand speed of 50 w.p.m. in Punjabi to be transcribed at a speed of 10 w.p.m. Dictation Legal or general ਹੋਵੇਗੀ ਇਸ ਬਾਰੇ ਫਿਲਹਾਲ ਮੈਨੂੰ ਨਹੀਂ ਪਤਾ ਜੀ। Official website ਦਾ ਲਿੰਕ ਮੈਂ comment box ਵਿੱਚ ਦਿੱਤਾ ਵੀ ਸੀ, ਇਥੇ ਤੁਹਾਡੀ ਸਹੂਲਤ ਲਈ ਦੁਬਾਰਾ ਦੇ ਰਿਹਾਂ ਹਾਂ- www.gadvasu.in/ ਜੇਕਰ ਹੋਰ ਵੀ ਤੁਹਾਡਾ ਕੋਈ ਪ੍ਰਸ਼ਨ ਹੋਇਆ ਤਾਂ ਨਿਸ਼ਚਿੰਤ ਹੋ ਕੇ ਤੁਸੀਂ ਕਮੈਂਟ ਕਰ ਦੇਣਾ ਜੀ, ਜਿੰਨਾ ਮੈਨੂੰ ਪਤਾ ਹੋਵੇਗਾ ਮੈਂ ਤੁਹਾਨੂੰ ਜਰੂਰ ਉੱਤਰ ਦੇਵਾਂਗਾ ਜੀ।
An objective type paper of 120 marks comprising General Knowledge and current affairs, Punjabi, English, Logical reasoning and mental ability, Information and Communication Technology (ICT), Punjab History and Culture consisting of 30, 30, 15, 15, 10 and 20 marks respectively for each paper shall be prescribed. There shall be negative marking and 0.25 marks will be deducted for each wrong answer attempted by the candidate. The candidates qualifying written test with atleast 50% marks in aggregate
ਇਨ੍ਹਾਂ ਅਸਾਮੀਆਂ ਬਾਰੇ ਵਧੇਰੇ ਜਾਣਕਾਰੀ ਲਈ Official Website ਜਾਂ ਇਸ ਵਿਡੀਓ ਨੂੰ ਦੇਖ ਸਕਦੇ ਹੋ-
ua-cam.com/video/1FQgD9NfKyQ/v-deo.htmlsi=pHA5s17Nb8GKEE3u
Sir othe ja k v deh skde form
ਹਾਂ ਜੀ ਉਥੇ ਜਾ ਕੇ ਵੀ ਜਮ੍ਹਾਂ ਕਰਵਾ ਸਕਦੇ ਹੋ।
Sir ji jdo v iss form de koii notification ayegi please ik video pa diyo..
ਬਿਲਕੁਲ ਜੀ ਮੈਂ ਧਿਆਨ ਰੱਖਾਂਗਾ।
@@StudyInMinutes thank you❤❤ sir... Ena corporate Karn Lyi🙏🏻🙏🏻🙏🏻🙏🏻🙏🏻🙏🏻🙏🏻🙏🏻
Sir Basically Experience Govt. Employees da puchya ja raha hai
Han ji govt employees to mangya ja rha hai
Driver di post lyi apply krn wale candidate v experience fill krn ge
Thank you sir
Sir ji paper english medium ch hona hai ya Punjabi please
ਇਸ ਬਾਰੇ ਪੁਖਤਾ ਜਾਣਕਾਰੀ ਨਹੀਂ ਹੈ ਜੀ, ਜੇਕਰ ਕੋਈ ਜਾਣਕਾਰੀ ਪਤਾ ਲੱਗੀ ਤਾਂ ਜਰੂਰ ਦੱਸਾਂਗਾ।
ਪੇਪਰ ਦਾ ਮੀਡੀਅਮ ਅੰਗਰੇਜ਼ੀ ਰਹੇਗਾ ਜੀ।
Sir jihna nu experience nhi h ki oh bche clerk di post lyi apply kr skde hnn?
ਹਾਂ ਜੀ ਕਰ ਸਕਦੇ ਹਨ, ਕਲਰਕ ਲਈ ਕਿਸੇ ਵੀ ਪ੍ਰਕਾਰ ਦਾ Experience ਨਹੀਂ ਮੰਗਿਆ ਗਿਆ ਜੀ।
ਕੇਵਲ ਡਰਾਇਵਰ ਅਤੇ ਜੂਨੀਅਰ ਇੰਜੀਨੀਅਰ ਲਈ ਹੀ Experience ਮੰਗਿਆ ਗਿਆ ਹੈ ਜੀ।
Official website link-
www.gadvasu.in/jobnotices/detail/9717
Category wise kiniya vaccines ne ohh kida pta chalu clerk da ???
ਨੋਟੀਫਿਕੇਸ਼ਨ ਵਿਚ ਇਸ ਬਾਰੇ ਜਾਣਕਾਰੀ ਨਹੀਂ ਦਿੱਤੀ ਗਈ ਜੀ। ਇਹ ਤਾਂ ਯੂਨੀਵਰਸਿਟੀ ਤੋਂ ਹੀ ਪਤਾ ਲੱਗੇਗਾ।
Sir demand draft me pay Wale option me kya likhna hai jisko pay karna hai
ਤੁਸੀਂ ਅਸਾਮੀ ਦੇ ਫਾਰਮ ਉਪਰ ਕਹਿ ਰਹੇ ਹੋ ਜਾਂ ਬੈਂਕ ਵਿਚ ਡਰਾਫਟ ਬਣਾਉਣ ਵਾਲੇ ਫਾਰਮ ਵਿਚ ਪੁਛ ਰਹੇ ਹੋ ਜੀ?
Draft de uper sir
ਅਸਾਮੀ ਵਾਲੇ ਫਾਰਮ ਵਿਚ ਤਾਂ ਰਕਮ, ਡਰਾਫਟ ਨੰਬਰ, ਮਿਤੀ ਅਤੇ ਬੈਂਕ ਦੀ ਜਾਣਕਾਰੀ ਹੀ ਮੰਗੀ ਗਈ ਹੈ ਜੀ।
Nhi sir jdo asi demand draft da form fill karunge ta University da kehda address likhna hai
@@akbarhussain6108 On demand Pay- ਜਿਸ ਨੂੰ ਪੇ ਕਰਨਾ ਹੈ (Comptroller, GADVASU)
Purchaser name- ਜਿਸ ਨੇ ਵੀ ਇਹ ਡਿਮਾਂਡ ਡਰਾਫਟ ਬਣਾਇਆ ਹੈ, ਉਸ ਦਾ ਨਾਮ ਆਵੇਗਾ ਜੀ।
Sir mai english d steno kiti hoyi h exam vich dono languages vich ani chahidi ki steno ja fr english vale nu ikli english hi ani test ch
ਸਟੈਨੋ ਦੋਨੋਂ ਭਾਸ਼ਾਵਾਂ (ਅੰਗਰੇਜ਼ੀ ਅਤੇ ਪੰਜਾਬੀ) ਦੀ ਹੋਵੇਗੀ, ਭਾਵ ਦੋਨੋ ਚਾਹੀਦੀਆਂ ਹਨ।
Shorthand speed of 80 w.p.m. in English to be transcribed at a speed of
15 w.p.m.
Shorthand speed of 50 w.p.m. in Punjabi to be transcribed at a speed of
10 w.p.m.
Official website link-
www.gadvasu.in/
@@StudyInMinutes 😪😪
Sir ji document copy self tested krne hai..
Hanji self attested.
Sir main Haryana se hu form fill kr skda ji
Han ji kr skde ho
10th vich punjabi pass honi chahidi e
@@StudyInMinutes sir exam kb tk ho skta aa iska
@@MohanGurjarvlog598 pehla 14 posts c clerk diya os di apply krn di last date june 2023 c
Osda written exam july 2024 vich hoya e aje typing honi hai
So tusi guess kr skde o k 8-10 month ta lag jange
Baki ho skda pehla v ho jawe ya late v
Sir kitne words ki dictation hougi te transcribe Kitne time ch krni aa dictation legal aati aa ya general
Shorthand speed of 80 w.p.m. in English to be transcribed at a speed of
15 w.p.m.
Shorthand speed of 50 w.p.m. in Punjabi to be transcribed at a speed of
10 w.p.m.
Dictation Legal or general ਹੋਵੇਗੀ ਇਸ ਬਾਰੇ ਫਿਲਹਾਲ ਮੈਨੂੰ ਨਹੀਂ ਪਤਾ ਜੀ।
Official website ਦਾ ਲਿੰਕ ਮੈਂ comment box ਵਿੱਚ ਦਿੱਤਾ ਵੀ ਸੀ, ਇਥੇ ਤੁਹਾਡੀ ਸਹੂਲਤ ਲਈ ਦੁਬਾਰਾ ਦੇ ਰਿਹਾਂ ਹਾਂ-
www.gadvasu.in/
ਜੇਕਰ ਹੋਰ ਵੀ ਤੁਹਾਡਾ ਕੋਈ ਪ੍ਰਸ਼ਨ ਹੋਇਆ ਤਾਂ ਨਿਸ਼ਚਿੰਤ ਹੋ ਕੇ ਤੁਸੀਂ ਕਮੈਂਟ ਕਰ ਦੇਣਾ ਜੀ, ਜਿੰਨਾ ਮੈਨੂੰ ਪਤਾ ਹੋਵੇਗਾ ਮੈਂ ਤੁਹਾਨੂੰ ਜਰੂਰ ਉੱਤਰ ਦੇਵਾਂਗਾ ਜੀ।
Sir dd kis bank to hona chida
@@trickyknowledge26 kise v bank da howe g sab chal jaan ge ji
@@StudyInMinutes sir jis bank ch account na hove othe v dd bn janda
@@trickyknowledge26 ਜਿਥੇ ਆਪਣਾ ਅਕਾਉਂਟ ਨਾ ਹੋਵੇ, ਉਹ ਜਾਣ ਬੁਝ ਕੇ ਜਵਾਬ ਦੇ ਦਿੰਦੇ ਹਨ, ਬੈਂਕ ਆਫ ਬੜੌਦਾ ਵਾਲੇ ਬਣਾ ਦਿੰਦੇ ਹਨ, ਬਿਨਾਂ ਅਕਾਂਉਂਟ ਤੋਂ ਵੀ।
ਇਕ ਗੱਲ ਹੋਰ ਤੁਹਾਨੂੰ ਸਪਸ਼ਟ ਕਰ ਦਿੰਦਾ ਹਾਂ, ਕਿ ਜਰੂਰੀ ਨਹੀਂ ਕਿ ਤੁਸੀਂ ਆਪਣੇ ਨਾਮ ਤੋਂ ਹੀ ਡੀ ਡੀ ਬਣਾਉਣਾ ਹੈ, ਕੋਈ ਵੀ ਬਣਾ ਲਵੇ (ਪਿਤਾ, ਭਰਾ ਆਦਿ) ਸਭ ਦਾ ਚੱਲ ਜਾਵੇਗਾ ਜੀ।
@@StudyInMinutesthank you sir
Sir jehda tusi kha v draft de piche v apna address likhna g
Sir tasdiksuda photo kya hoti hai please sir
@@akbarhussain6108 tasdiksuda mean apne sign krne ne ji photo te
Sir mere kol MBA ic integrated course but bachelor degree haigi a m bhr skdi a sir plz guide me sir
ਹਾਂ ਜੀ ਤੁਸੀਂ ਭਰ ਸਕਦੇ ਹੋ ਜੀ, ਨੋਟੀਫਿਕੇਸ਼ਨ ਵਿਚ ਬੈਚੁਲਰ ਹੀ ਮੰਗੀ ਹੋਈ ਹੈ।
Last sem da dmc lgu k sare g degree loni a ya nhi g nd sir sare documents self attested krne ne g plz e v dsdo sir
ਦੋਨਾਂ ਵਿਚੋਂ ਕੁਝ ਵੀ ਲਗਾ ਸਕਦੇ ਹੋ ਜੀ ਡਿਗਰੀ ਜਾਂ ਅੰਤਿਮ ਸਾਲ ਦਾ ਡੀ ਐਮ ਸੀ। ਸਾਰੇ ਹੀ Documents Self Attest ਕਰਨੇ ਹਨ।
Thank you sir
Sir DD ktvan vele kuj le k tani Jana sir
Sir dd kis name te ktna g
@@trickyknowledge26
Comptroller GADVASU
Payable at Ludhiana
Thank you sir
Sir birth certificate lagana hai documents vich
ਨਹੀਂ ਜੀ, ਜਨਮ ਸਰਟੀਫਿਕੇਟ ਨਹੀਂ ਲਗਾਉਣਾ। ਸਿਰਫ ਜਨਮ ਦਾ ਸਥਾਨ ਪੁਛਿਆ ਹੈ।
Sir clerk da slybse ki hai
An objective type paper of 120 marks comprising General
Knowledge and current affairs, Punjabi, English, Logical reasoning and mental ability, Information and Communication Technology (ICT), Punjab History and Culture consisting of 30, 30, 15, 15, 10 and 20 marks respectively for each paper shall be prescribed. There shall be negative marking and 0.25 marks will be deducted for each wrong answer attempted by the candidate. The candidates qualifying written test with atleast 50% marks in aggregate
Sir, last time form fill kita si steno da us ch ਪਹਿਚਾਣ ਪੱਤਰ ਯਾਦ ਨਹੀਂ ਕਿੰਨਾ ਸਾਲ ਲਿਖਿਆ ਸੀ । ਇਸ ਬਾਰ mis match hoje ਕੋਈ ਪ੍ਰੌਬਲਮ ਤਾਂ ਨਹੀਂ
@@ਸਟੈਨੋਸਿੱਖੋ lagbhag likh do ji koi problem nahi
Sir typing software te hougi?
ਵੈਸੇ ਤਾਂ ਨੋਟੀਫਿਕੇਸ਼ਨ ਵਿਚ ਕਿਤੇ ਵੀ ਲਿਖਿਆ ਨਹੀਂ ਕਿ ਟਾਇਪਿੰਗ ਕਿਵੇਂ ਲਈ ਜਾਵੇਗੀ, ਵੈਸੇ ਅੱਜ ਕੱਲ੍ਹ ਸਾਰੀਆਂ ਥਾਵਾਂ ਉਪਰ ਟਾਇਪਿੰਗ Software ’ਤੇ ਹੀ ਲਈ ਜਾਂਦੀ ਹੈ ਜੀ। ਸੋ 100 ਪ੍ਰਤੀਸ਼ਤ ਇਹ ਵੀ Software ’ਤੇ ਹੀ ਲੈਣਗੇ।
Sir driver da syllabus ki hoye ga
ਨੋਟੀਫਿਕੇਸ਼ਨ ਵਿਚ ਡਰਾਇਵਰ ਲਈ ਸਿਲੇਬਸ ਅਤੇ ਸਿਲੇਕਸ਼ ਕਿਵੇਂ ਕਰਨੀ ਹੈ, ਇਸ ਬਾਰੇ ਕੁਝ ਵੀ ਨਹੀਂ ਦੱਸਿਆ ਹੋਇਆ ਜੀ। ਤੁਸੀਂ ਯੂਨੀਵਰਸਿਟੀ ਕਾਲ ਕਰਕੇ ਇਸ ਬਾਰੇ ਪੁੱਛ ਸਕਦੇ ਹੋ ਜੀ।
Super ji 🙏🙏🙏😊😊😊😊
ਸਾਡੇ ਪਿੰਡ 8ਵੀਂ ਤੱਕ ਸਕੂਲ ਹੈ ਕਿ ਉੱਥੋਂ ਦੇ ਹੈੱਡ ਮਾਸਟਰ ਤੋਂ ਪਹਿਚਾਣ ਸਰਟੀਫਿਕੇਟ ਤਸਦੀਕ ਕਰਾ ਸਕਦੇ ਹਾਂ।
ਹਾਂ ਜੀ ਲਿਖਿਆ ਹੋਇਆ ਹੈ, ਕਿ ਤੁਸੀਂ ਹੈਡ ਮਾਸਟਰ ਤੋਂ ਕਰਵਾ ਸਕਦੇ ਹੋ ਜੀ। ਜੇਕਰ ਉਹ ਕਰਦੇ ਹਨ ਤਾਂ ਕਰਵਾ ਲਓ।