Cricketer Arshdeep Singh ਨੂੰ Dubai 'ਚ ਸਨਕੀ ਨੇ ਘੇਰਿਆ Arshdeep video ।The KHALAS TV

Поділитися
Вставка
  • Опубліковано 21 вер 2024
  • Cricketer Arshdeep Singh ਨੂੰ Dubai 'ਚ ਸਨਕੀ ਨੇ ਘੇਰਿਆ Arshdeep video ।The KHALAS TV
    Shareeka | ਸ਼ਰੀਕਾ | New Punjabi Short Movie 2022 : • Shareeka | ਸ਼ਰੀਕਾ | Ne...
    𝙀𝙣𝙩𝙚𝙧𝙩𝙖𝙞𝙣𝙢𝙚𝙣𝙩 𝘿𝙖 𝘿𝙤𝙘𝙩𝙤𝙧 : tinyurl.com/fs...
    Subscribe and Share
    The Khalas Tv is a Punjabi news channel. The Khalas Tv established its image as a voice for society, in a free and fair way, without fear or favour from any political or other vested interests.
    The Khalas Tv Broadcast and Publish News, Documentaries, and Special reports to provide a voice to the society and to those without a voice. We at The Khalas Tv Conduct conferences, seminars and promote art and culture.
    We are your voice. We are for Human rights. Send your voice to us we will raise your voice. thekhalas.info@gmail.com
    𝗜𝗻𝘀𝘁𝗮𝗴𝗿𝗮𝗺: / the_khalastv
    𝗙𝗮𝗰𝗲𝗯𝗼𝗼𝗸: / thekhalastvofficial
    𝗧𝘄𝗶𝘁𝘁𝗲𝗿: / thekhalastv
    𝗞𝗵𝗮𝗹𝗮𝘀 𝗩𝗶𝗰𝗵𝗮𝗿 : / khalas_vichar
    𝗥𝗲𝗮𝗱 𝗡𝗲𝘄𝘀 at khalastv.com
    #PunjabiNews #TheKhalasTv #NewsUpdate

КОМЕНТАРІ • 58

  • @khushmeetgill
    @khushmeetgill 2 роки тому +20

    ਅਰਸ਼ ਪੁਤ ਅਰਸ਼ਾਂ ਤੇ ਪਹੁੰਚੇਗਾ।

  • @gurpreetmallhi5840
    @gurpreetmallhi5840 2 роки тому +21

    ਗੱਲ ਹਾਰ ਜਿੱਤ ਦੀ ਨਹੀਂ ਗੱਲ ਸਿੱਖਾਂ ਪ੍ਰਤੀ ਨਫਰਤ ਦੀ ਹੈ ਜੋ ਅਕਸਰ ਬਾਹਰ ਆਹੀ ਜਾਂਦੀ ਹੈ

    • @LiveLifeWithLove
      @LiveLifeWithLove 2 роки тому +1

      Stop talking shit. Nothing like that. There is no hatred for even Pakistanis. We Indians are progressing & only country in world with multi race & languages. I am myself Punjabi.

    • @gurpreetmallhi5840
      @gurpreetmallhi5840 2 роки тому

      @@LiveLifeWithLove ਸੱਚ ਕੌੜਾ ਲਗਦਾ ਹੈ

    • @LiveLifeWithLove
      @LiveLifeWithLove 2 роки тому

      @@gurpreetmallhi5840 spreading lies is not truth. I want everyone know what agenda you have.

    • @gurpreetmallhi5840
      @gurpreetmallhi5840 2 роки тому

      @@LiveLifeWithLove ਮੇਰਾ ਕੋਈ ਏਜੰਡਾ ਨਹੀਂ ਸਾਰੀ ਟੀਮ ਵਿੱਚ ਇਕੱਲਾ ਅਰਸ਼ਦੀਪ ਨਹੀਂ ਖੇਡਦਾ ਸੀ ਉਸਨੂੰ ਨਿਸ਼ਾਨਾ ਕਿਉਂ ਬਣਾਇਆ ਗਿਆ ਬੀਤੇ ਸਮੇਂ ਵਿੱਚ ਚੇਤਨ ਸ਼ਰਮੇ ਵਰਗਿਆਂ ਤੋਂ ਵੀ ਗਲਤੀਆਂ ਹੋਈਆਂ ਹਨ ਮੈਚ ਹਾਰੇ ਹਨ ਜਦ ਕੋਈ ਨਹੀਂ ਬੋਲਿਆ

    • @LiveLifeWithLove
      @LiveLifeWithLove 2 роки тому

      @@gurpreetmallhi5840 who targeted him ? Please tell. The person is identified from Pakistan not India. We live in information and misinformation era. Internet is not running India please understand. Also Arshdeep & Bhubneshware & Rohit didn't play well

  • @kirnjeetkaur2750
    @kirnjeetkaur2750 2 роки тому +11

    ਕੁੱਤੇ ਭੋਕਦੇ ਹੀ ਹੁੰਦੇ ਹਨ 👎

  • @AjitSingh-ru4ei
    @AjitSingh-ru4ei 2 роки тому +3

    KUJH GOMUTRA DE SHAOKIN..SIKHAN TO JAL DE SARH DE NE........
    ARSHDIP SINGH..HIRO🐯🐯🌹👍👍

  • @ranjitkaur579
    @ranjitkaur579 2 роки тому +3

    Waheguru ji waheguru ji

  • @BaljitSingh-do9zs
    @BaljitSingh-do9zs 2 роки тому +1

    ਵਾਹਿਗੁਰੂ ਜੀ

  • @jasbirsingh8936
    @jasbirsingh8936 2 роки тому +4

    Arshdeep good job

  • @sewasingh5142
    @sewasingh5142 2 роки тому

    ਇਥੋ ਅਕਲਮੰਦੀ ਦਾ ਅਨਦਾਜਾ ਲਗ ਜਾਂਦਾ ਹੈ ਜੀ 🙏🙏👍👍👌👌👌👌👌

  • @mahinderkhalsa6175
    @mahinderkhalsa6175 2 роки тому +2

    Singh is always honest

  • @rbrar3859
    @rbrar3859 2 роки тому

    ਅਰਸ਼ਦੀਪ ਸਿੰਘ ਬਹੁਤ ਵਧੀਆ ਖਿਡਾਰੀ ਹੈ

  • @Fateh_02
    @Fateh_02 2 роки тому +2

    ਖਾਲਿਸਤਾਨੀ ਅਖਵਾਉਣ ਨਾਲੋਂ ਚੰਗਾ ਹੈ ਕਿ ਖੁਲ ਕੇ ਖਾਲਿਸਤਾਨ ਦੀ ਮੰਗ ਕਰ ਲੈਣੀ ਚਾਹੀਦੀ ਹੈ

  • @RandomWRLDW
    @RandomWRLDW 2 роки тому

    Love you so much dear Arashdeep putt

  • @shubhpreetghuman1344
    @shubhpreetghuman1344 2 роки тому +2

    We are with you arsh Deep

  • @simran-gaming01
    @simran-gaming01 2 роки тому

    ਉਹਨੇ ਤਾਂ ਗ਼ਲਤ ਕੁਝ ਨਹੀਂ ਬੋਲਿਆ..... ਉਹ ਨੇ ਤਾਂ ਸਾਥ ਦਿੱਤਾ ਅਰਸ਼ਦੀਪ ਦਾ.... ਨਿਊਜ਼ ਗ਼ਲਤ ਹੈ

  • @shubhpreetghuman1344
    @shubhpreetghuman1344 2 роки тому +1

    Report ne bilkul sahi kita proud of u reporter ji we are with you arsh Deep

  • @simransimi6828
    @simransimi6828 2 роки тому +2

    Arshdeep singh genuine person

  • @DaljeetSingh-bn6vi
    @DaljeetSingh-bn6vi 2 роки тому +2

    eh sab kuj jaanbuj ke ho riha sikh kom nal har jagah
    sakhat karwai honi cahidi Aa
    haar, jith hundi rehndi Aa game vich

  • @BALJITSINGH-jm9ke
    @BALJITSINGH-jm9ke 2 роки тому +2

    Arshdeep singh I stand with u

  • @ranbirsingh523
    @ranbirsingh523 2 роки тому +1

    Good Arshdeep Singh

  • @elodiepetit4740
    @elodiepetit4740 2 роки тому

    ਮੈਡਮ ਜੀ ਇਹ ਪਾਕਿਸਤਾਨੀ ਪੰਜਾਬੀ ਹੈ, ਉਸ ਨੇ ਕਿਹਾ ਸਰਦਾਰ ਆਇਆ ਕੈਚ ਤਾਂ ਛੁੱਟਦੇ ਰਹਿੰਦੇ ਨੇ, ਤੁਸੀਂ ਗੱਲ ਬਹੁਤ ਲੰਬੀ ਕਰ ਰਹੇ ਹੋ

  • @ParminderSingh-sx3jf
    @ParminderSingh-sx3jf 2 роки тому

    Nice ji 👍👍👍

  • @singhsingh2391
    @singhsingh2391 2 роки тому +1

    🙏🙏🙏

  • @tejbirsingh138
    @tejbirsingh138 2 роки тому +1

    ਇਹ ਮੁੰਡਾ ਤਾਂ ਪਾਕਿਸਤਾਨੀ ਪੰਜਾਬੀ ਆਂ ਉਸ ਨੇ ਤਾਂ ਕੁਝ ਵੀ ਨਫਰਤ ਵਾਲਾ ਨਹੀ ਕਿਹਾ ਏਵੇਈ ਨਿੱਕੀ ਜਿਹੀ ਗੱਲ ਨੂੰ ਵਧਾਈ ਜਾਦੇ ਹੋ

  • @LiveLifeWithLove
    @LiveLifeWithLove 2 роки тому

    That person is identified and is from Pakistan 🙏

  • @amarjitsingh4706
    @amarjitsingh4706 2 роки тому

    Foolish people are omnipresent, Don’t care for such barking dogs. Arshdeep is our pride. 👍🏼👍🏼👍🏼

  • @manjeetmanjeetsingh4486
    @manjeetmanjeetsingh4486 2 роки тому

    Arshdip.is.singh.is.king

  • @kulwantsinghmaan7968
    @kulwantsinghmaan7968 2 роки тому

    ਅਰਸ਼ ਉ ਗੀਤ ਸੁਣਿਆ ਹੈ ਪਤਾ ਪਤਾ ਸਿੰਘਾ ਦਾ ਵੈਰੀ

  • @jasbirsingh8936
    @jasbirsingh8936 2 роки тому +2

    FIR registered kro

  • @opsanamyt2122
    @opsanamyt2122 2 роки тому

    ਪਕਿਸਤਾਨੀ ਪੰਜਾਬੀ ਮੂੰਡੇ ਕੋੲਈ ਲਗਦਾ ਨਹੀ ਗਲਤ ਕਹਾ ੳਸ ਨੇ ਏ ਹੀ ਕੲਹਾ ਸਰਦਾਰ ਕਿਹਾ ਤੇ ਕਿਹਾ ਗਲਤੀ ਹੋ ਹੀ ਜਾੰਦੀ ਹੈ

  • @govind5937
    @govind5937 2 роки тому

    Not Indian fan , vo ek Pakistani Nanda tha . Please correct your Statement 😠

  • @gurlalbajwa8627
    @gurlalbajwa8627 2 роки тому

    ਵੀਰ ਅਰਸ਼ਦੀਪ ਸਿੰਘ ਜੀ , ਗੁਰੂ ਸਾਹਿਬ ਜੀ ਤੁਹਾਨੂੰ ਚੜ੍ਹਦੀ ਕਲਾ ਵਿਚ ਰੱਖਣ , ਅਤੇ ਤੁਸੀਂ ਕਾਮਯਾਬ ਹੋਵੋ ,ਸਾਬਾਸ ਉਸ ਵੀਰ ਦੁਬਈ ਵਾਲੇ ਪਤਰਕਾਰ ਦੇ, ਜਿਸਨੇ ਭੌਂਕਣ ਵਾਲੇ ਕੁਤੇ ਬੰਦੇ ਦਾ ਮੂੰਹ ਭਨਿਆ ਹੈ ਜੀ।🙏🏻 ਧੰਨਵਾਦ ਜੀ।

  • @santoshbanga3974
    @santoshbanga3974 2 роки тому

    Arshdeep tu apni game dekh inha sir firya nu asi dekh lavange focus your own game

  • @jagroopsingh1700
    @jagroopsingh1700 2 роки тому

    ਪੱਤਾ ਪੱਤਾ ਸਿੰਘਾ ਦਾ ਵੈਰੀ

  • @harmeetkour3844
    @harmeetkour3844 2 роки тому

    They hold in our video somebody i have switched sherry yama dubai dewitt eric gandhi the party fan zambia abu but no step take kataria tip priya gustavia ghai that disrupted the ballon dor bihar kadiri video here ਰੱਖਦਾ ਹੈ ਨੌਜਵਾਨ ਨੂੰ ਰੋਕਦਾ ਹੈ ਤੇ ਕਹਿੰਦਾ ਕਿ ਤੁਸੀਂ ਅਰਸ਼ਦੀਪ ਖ਼ਿਲਾਫ਼ ਅਜਿਹਾ ਕਿਉਂ ਬੋਲ ਰਹੀਆਂ ਉਭਾਰਨ ਦਾ ਖਿਡਾਰੀ ਹੈ ਇੰਟਰਨੈਸ਼ਨਲ ਖਿਡਾਰੀ ਹੈ ਪੱਤਰਕਾਰੀ ਨਾਲ ਇਸ ਤਰ੍ਹਾਂ ਦੀ ਗੱਲ ਕਰਦੇ ਨੇ ਇਸ ਤੋਂ ਬਾਅਦ ਇਹ ਵਿਅਕਤੀ ਜਿਹੜਾ ਨਸਲੀ ਸ਼ਬਦ ਗੋਲਡ

  • @dilawarsingh2143
    @dilawarsingh2143 2 роки тому

    ਅਰਸ਼ਦੀਪ ਇੰਟਰਨੈਸ਼ਨਲ ਖਿਲਾੜੀ ਹੈ ,ਬਕਵਾਸ ਕਰਨ ਵਾਲਾ ਇੰਟਰਨੈਸ਼ਨਲ ਮਜਦੂਰ ।

  • @santoshbanga3974
    @santoshbanga3974 2 роки тому

    Iho jihe lok mansik tour te bimar hunde hai

  • @Aman-pm5wc
    @Aman-pm5wc 2 роки тому +1

    A veer khalistan karke badnam ho reha

  • @punjabigundaa
    @punjabigundaa 2 роки тому

    He was not indian fan. Pakistani si o

  • @gurpreetsingh-vu9kp
    @gurpreetsingh-vu9kp 2 роки тому

    Sardar keh reha gaddar nhi. Tuci galat ho

  • @bhupindersinghghuman4158
    @bhupindersinghghuman4158 2 роки тому +1

    ਇਹ ਪਾਕਿਸਤਾਨ ਦੇ ਲੋਕ ਹਨ

  • @harjitsinghjheetajheeta4415
    @harjitsinghjheetajheeta4415 2 роки тому

    Sala juttian chahunda

  • @opsanamyt2122
    @opsanamyt2122 2 роки тому

    ਪਕਿਸਤਾਨੀ ਪੰਜਾਬੀ ਮੂੰਡੇ ਕੋੲਈ ਲਗਦਾ ਨਹੀ ਗਲਤ ਕਹਾ ੳਸ ਨੇ ਏ ਹੀ ਕੲਹਾ ਸਰਦਾਰ ਕਿਹਾ ਤੇ ਕਿਹਾ ਗਲਤੀ ਹੋ ਹੀ ਜਾੰਦੀ ਹੈ