Emergency News 21 September 2024 | Punjabi News Today । ਅੱਜ ਦੀਆਂ 6 ਵੱਡੀਆਂ ਖ਼ਬਰਾਂ | THE KHALAS TV

Поділитися
Вставка
  • Опубліковано 20 вер 2024
  • New Punjabi Short Movie 2022 : • Harami | ਹਰਾਮੀ | Late...
    𝐅𝐔𝐍𝐅𝐋𝐈𝐗 : / @funflix0000
    Subscribe and Share
    The Khalas Tv is a Punjabi news channel. The Khalas Tv established its image as a voice for society, in a free and fair way, without fear or favour from any political or other vested interests.
    The Khalas Tv Broadcast and Publish News, Documentaries, and Special reports to provide a voice to the society and to those without a voice. We at The Khalas Tv Conduct conferences, seminars and promote art and culture.
    We are your voice. We are for Human rights. Send your voice to us we will raise your voice. thekhalas.info@gmail.com
    𝗜𝗻𝘀𝘁𝗮𝗴𝗿𝗮𝗺: / the_khalastv
    𝗙𝗮𝗰𝗲𝗯𝗼𝗼𝗸: / thekhalastvofficial
    𝗧𝘄𝗶𝘁𝘁𝗲𝗿: / thekhalastv
    𝗞𝗵𝗮𝗹𝗮𝘀 𝗩𝗶𝗰𝗵𝗮𝗿 : / khalas_vichar
    𝗥𝗲𝗮𝗱 𝗡𝗲𝘄𝘀 at khalastv.com
    #PunjabiNews #TheKhalasTv #NewsUpdate

КОМЕНТАРІ • 32

  • @tarlochanbrar71
    @tarlochanbrar71 5 годин тому +15

    ਸ਼੍ਰੀ ਅੰਮ੍ਰਿਤਸਰ ਸਹਿਬ ਤੋਂ MLA ਕੁੰਵਰ ਵਿਜੇ ਪ੍ਰਤਾਪ ਸਿੰਘ ਦੀ ਧਰਮ ਪਤਨੀ ਸਦੀਵੀ ਵਿਛੋੜਾ ਦੇ ਗਏ ਬਹੁਤ ਅਫਸੋਸ।

  • @balvirsingh3076
    @balvirsingh3076 5 годин тому +6

    ਸਾਰੇ ਭਾਰਤ ਵਿੱਚੋਂ ਕੇਵਲ ਇੱਕ ਨੇਤਾ ਨੇ ਸਿੱਖਾਂ ਦੇ ਹੱਕ ਵਿੱਚ ਅਵਾਜ਼ ਬੁਲੰਦ ਕੀਤੀ ਹੈ।ਸੱਚ ਬੋਲਣ ਦੀ ਹਿੰਮਤ ਕੀਤੀ। ਹਕੀਕਤ ਬਿਆਨ ਕੀਤੀ ਹੈ।ਸਮੇ ਦੀ ਹਕੂਮਤ ਸਿੱਖਾਂ ਨਾਲ ਬੇਗਾਨਗੀ ਵਾਲਾ ਵਿਹਾਰ ਕਰਦੀ ਹੈ।ਜਿੱਥੇ ਸਿੱਖਾਂ ਦੀ ਗਿਣਤੀ ਘੱਟ ਹੈ ਉਨ੍ਹਾਂ ਦਾ ਹਾਲ ਪੁੱਛ ਕੇ ਦੇਖੋ

  • @sranseedfarmsingo2219
    @sranseedfarmsingo2219 4 години тому +5

    ਕੁੰਮਰ ਦੀ ਪਤਨੀ ਮੋਤ ਦੀ ਖਬਰ ਸੁਣਕੇ ਬਹੁਤ ਦੁੱਖ ਹੋਇਆ ਵਾਹਿਗੁਰੂ ਭਾਣਾ ਮੱਨਣ ਦਾ ਬਲ ਬਕਸੇ

  • @sukhdevsinghbhatti3235
    @sukhdevsinghbhatti3235 5 годин тому +3

    ਕੁੰਵਰ ਜੀ ਪਤਨੀ ਦੀ ਅਚਾਨਕ ਮੌਤ ਦੀ ਖ਼ਬਰ ਸੁਣਕੇ ਬਹੁਤ ਦੁੱਖ ਹੋਇਆ। ਵਾਹਿਗੁਰੂ ਜੀ ਪਰਿਵਾਰ ਤੇ ਮੇਹਰ ਕਰਨ।

  • @sukhramkaur4505
    @sukhramkaur4505 4 години тому +2

    ਵਿਜੇ ਪਰਤਾਪ ਸਿੰਘ ਜੀ ਦੀਧਰਮਪਤਨੀ ਦੇ ਅਚਾਨਕ ਮੌਤ ਪ੍ਰੀਵਾਰ ਲਈ ਇਹ ਸਮਾ ਅਸਹਿ ਹੈ

  • @balvirsingh3076
    @balvirsingh3076 5 годин тому +2

    ਕੁੰਵਰ ਵਿਜੇ ਪ੍ਰਤਾਪ ਸਿੰਘ ਦੀ ਪਤਨੀ ਦੇ ਅਚਾਨਕ ਚਲਾਣਾ ਕਰ ਜਾਣ ਨਾਲ ਬੜਾ ਦੁੱਖ ਲੱਗਿਆ। ਗੁਰੂ ਸਾਹਿਬ ਜੀ ਵਿਛੜੀ ਆਤਮਾ ਨੂੰ ਪਾਵਨ ਪਵਿੱਤਰ ਚਰਨ ਕਮਲਾਂ ਵਿੱਚ ਨਿਵਾਸ ਬਖਸ਼ਿਸ਼ ਕਰਨ। ਪਰਿਵਾਰ ਦੇ ਸੀਸ ਤੇ ਮਿਹਰ ਭਰਿਆ ਹੱਥ ਰੱਖਣ ਦੀ ਕ੍ਰਿਪਾਲਤਾ ਕਰਨ

  • @gsdeol8827
    @gsdeol8827 5 годин тому +4

    ਸਿਰਸੇ ਨੂੰ ਚਾਹੀਦਾ ਹੈ ਕਿ ਉਹ ਚੁੱਪ ਰਹਿਣ।ਉਹ ਅਕਸਰ ਸਿੱਖ਼ ਮਰਯਾਦਾ ਦੇ ਉਲਟ ਬੋਲਦੇ ਹਨ ਹੋ ਕਿ😂 ਬੀਜੇਪੀ ਨੂੰ ਖੁਸ਼ ਕਰਨ ਤੋਂ ਇਲਾਵਾ ਕੁੱਝ ਨਹੀਂ ਹੈ

  • @sewasinghbhatti5438
    @sewasinghbhatti5438 4 години тому +1

    ਸ਼੍ਰੀ. ਰਾਹੁਲ ਜੀ ਜੋ ਵੀ ਆਪ ਦੇ ਖਿਲਾਫ ਪ੍ਰਾਪਗੈਂਡਾ ਕਰ ਰਹੇ ਨੇ ਉਹ ਅੰਨ੍ਹੇ ਤੇ ਬੋਲੇ ਨੇ ਭਾਵੇਂ ਉਨ੍ਹਾਂ ਦੀ ਦਿੱਖ ਸਿੱਖ ਹੀ ਹੋਣ

  • @BudhSingh-tu8vt
    @BudhSingh-tu8vt 4 години тому +1

    ਹਰਸ਼ਰਨ ਕੌਰ ਜੀ ਪਿਆਰ ਭਰੀ ਸਤਿ ਸ੍ਰੀ ਆਕਾਲ ਜੀ ਬੁੱਧ ਸਿੰਘ ਪਿੰਡ ਪਮਾਲ ਲੁਧਿਆਣਾ

  • @BudhSingh-tu8vt
    @BudhSingh-tu8vt 4 години тому +1

    ਕੁੰਵਰ ਜੀ ਪਤਨੀ ਖ਼ਬਰ ਸੁਣ ਕੇ ਬਹੁਤ ਦੁੱਖ ਹੋਇਆ ਸੀ

  • @RupinderSingh-gh1md
    @RupinderSingh-gh1md 5 годин тому +1

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

  • @AffectionateHot-AirBallo-mp2th
    @AffectionateHot-AirBallo-mp2th 4 години тому +1

    Its a. Very sad news we all should sypathisr with kunwar partap singh ji😊

  • @bantsingh1699
    @bantsingh1699 5 годин тому +2

    BJP de…….bahout jiaada bolde han.

  • @SukhwinderSingh-qv3vm
    @SukhwinderSingh-qv3vm 3 години тому +1

    ਵਾਹਿਗੁਰੂ ਜੀ

  • @sukhramkaur4505
    @sukhramkaur4505 4 години тому +1

    ਬੀਬਾ ਜੀ ਸਤਿ ਸ੍ਰੀ ਅਕਾਲ ਜੀ❤❤

  • @kuldipjhajj5085
    @kuldipjhajj5085 3 години тому +1

    ਵਾਹਿਗੁਰੂ ਜੀ l

  • @AjitSingh-jb3ml
    @AjitSingh-jb3ml 3 години тому +1

    Rahul Gandhi ❤❤❤❤❤

  • @NirmalSingh-wx1il
    @NirmalSingh-wx1il 6 годин тому +5

    Satsri akal ji 🙏

  • @sohansinghgill9088
    @sohansinghgill9088 4 години тому +1

    Very Sad news .

  • @ranapasla8004
    @ranapasla8004 5 годин тому +1

    Waheguru ji 🙏

  • @DaljitSingh-rq8eh
    @DaljitSingh-rq8eh 2 години тому +1

    Waheguruji❤❤❤❤❤

  • @AmritpalSingh-ri9gm
    @AmritpalSingh-ri9gm 2 години тому

    Amritpal singh mehron di Khabar la deo koi..... Sara din sarkari chawala vare na dsi jaya kro

  • @sukhjitsinghgill6289
    @sukhjitsinghgill6289 5 годин тому +2

    Sirsa bjp da Bandar

  • @AmandeepSingh-dp4vt
    @AmandeepSingh-dp4vt 6 годин тому +2

    👍👍

  • @user-kc3nz7wx3j
    @user-kc3nz7wx3j 4 години тому +1

    Nice 🎉

  • @HarvinderpalSingh-j7d
    @HarvinderpalSingh-j7d 5 годин тому +1

    Sister punjab govt ne chote hathi 2015 model jo 8-saal purana os te 1500.ruppies green tex la ta ek saal lai greeba lai ah dhakka ji

  • @gsdeol8827
    @gsdeol8827 5 годин тому +1

    Sad news as mrs kvp Singh. is no more

  • @user-kc3nz7wx3j
    @user-kc3nz7wx3j 4 години тому

    App party jindabad

  • @user-kc3nz7wx3j
    @user-kc3nz7wx3j 4 години тому

    Majithiya Ganda

  • @karamjitsingh708
    @karamjitsingh708 5 годин тому +1

    Waheguru ji