WARIS SARDARA DA ( PART 39 ) ॥ NEW PUNJABI SHORT VIDEO 2024

Поділитися
Вставка
  • Опубліковано 4 лип 2024
  • WARIS SARDARA DA ( PART 39 ) ॥ NEW PUNJABI SHORT VIDEO 2024
  • Розваги

КОМЕНТАРІ • 148

  • @Akashchahal1379
    @Akashchahal1379  4 дні тому +78

    Story de sab nl chlna painda ji tuc sochde o lambi kr rhe aa but nhi jo v kr rhe aa thode samne sab kuj laike awage please guse na hoyea kro eme hi pyaar dwo jime de rhe o story ch hje bhot kuj dikhon ala pea 🙏🏻🙏🏻

    • @NavneetKaur-fx7ot
      @NavneetKaur-fx7ot 4 дні тому +5

      Ki faida ewe lambi kichi janeo story....kus kdn paun nu ni.gll ch ..hun ta....ik ena chota episode oh v vs ah galln gullan krke chle jane o

    • @reetikaikaushal9329
      @reetikaikaushal9329 4 дні тому

      ❤❤​@@Mandhaliwalgghh

    • @shinderkaur4253
      @shinderkaur4253 4 дні тому +2

      Akash di acting jva vadia ni hr vedio ch ehi hal a ehda kite v eh apni real wife di respect ni krda ki samja rhe ho samaj no TUC

    • @kulwindersidhu9982
      @kulwindersidhu9982 4 дні тому

      ​@@Mandhaliwalgghhpppppppp@a

    • @krishnakrishna9287
      @krishnakrishna9287 4 дні тому

      Al😅😅😅

  • @sandeepmaan1707
    @sandeepmaan1707 4 дні тому +8

    ਮਨਿੰਦਰ ਦੀ ਸਸ ਸਰਪੰਚ ਸਾਹਿਬ ਨੂੰ ਕੇਹਂਦੀ ਸਾਡਾ ਖਾਨਦਾਨ ਬਹੁਤ ਉੱਚਾ ਆਈ ਅਸੀਂ ਤਾਂ ਐਵੇਂ ਰਿਸ਼ਤਾ ਲੇਲਿਆ ਸਰਪੰਚ ਸਾਬ ਇਹਨਾਂ ਦਾ ਖਾਨਦਾਨ ਤਾਂ ਐਨਾ ਉੱਚਾ ਐ ਜਿਵੇਂ ਜੂਠੇ ਭਾਂਡਿਆ ਵਾਲਾ ਟੋਕਰਾ ਨੀ ਹੁੰਦਾ ਓਡਾ ਵੱਡਾ ਇਹਨਾਂ ਦਾ ਖਾਨਦਾਨ ਐ ਇਹ ਚਵਲ ਬੁੜੀ ਦੇ ਪੈਹਲਾਂ ਹਥ ਵੇਖੋ ਕਿਵੇਂ ਲੋਕਾਂ ਦੇ ਭਾਂਡੇ ਮਾਂਜ ਮਾਂਜ ਕਾਲੇ ਹੋਏ ਆ ੫੦ ਸਾਲ ਦੀ ਉਮਰ ਚ ਇਹ ਵਢੀ ਸਰਦਾਰਨੀ ਵਿਆਹ ਕਰਵਾਇਆ ਜ਼ਮੀਨ ਤੇ ਘਰ ਦੀ ਮਾਰੀ ਨੇ ਜੀਦੇ ਭਾਂਡੇ ਮਾਂਜਦੀ ਮਾਂਜਦੀ ਨੇ ਓਸੇ ਸਰਦਾਰ ਨਾਲ ਵਿਆਹ ਕਰਵਾਇਆ ਇਸ ਨੇ ਤੇ ਇਹਦੀ ਭਾਂਡੇ ਮਾਂਜਣੇ ਤੋ ਜਾਣ ਛੁਟਗੀ ਤੇ ਇਹ ਭਾਂਡੇ ਮਾਂਜਣੇ ਸਰਦਾਰਨੀ ਬਣਗੀ ਖਾਨਦਾਨ ਤਾਂ ਇਹਨਾ ਦਾ ਸੀਰੀ ਲਈ ਫਿਰਦਾ ਸਰਪੰਚ ਸਾਹਿਬ ਇਹ ਮਨਿੰਦਰ ਦੀ ਸਸ ਭਾਂਡੇ ਬਹੁਤ ਸੋਹਣੇ ਮਾਂਜਦੀ ਐ ਭਲਾ ਮੰਜਾ ਕੇ ਵੇਖਲੋ ਇਹਨੂੰ ਭਾਂਡੇ ਮਾਂਜਣ ਦਾ ਬਹੁਤ ਤਜਰਬਾ ਐਂ ਕਿਉਕਿ ਇਹ ਇਹਨਾਂ ਦਾ ਖਾਨਦਾਨੀ ਕਮ ਹੈ ਕਿਉਕਿ ਇਹ ਮੁੜ ਤੋ ਇਹੀ ਕੰਮ ਕਰਦੇ ਆ ਰਹੇ ਆ ਪਰ ਹੁਣ ਇਹ ਬੰਦੇ ਮਾਂਜਨ ਲਗਗੇ ਇਹ ਹੈ ਜੀ ਇਹਨਾਂ ਦੀ ਸਰਦਾਰੀ

  • @skaur3507
    @skaur3507 4 дні тому +6

    ਮਨਿੰਦਰ ਦਾ ਸਾਥ ਦੇਵੋ ਸਾਰੇ ਜਾਣੇ ਜੀ❤❤❤❤❤

  • @ishanpreet4312
    @ishanpreet4312 4 дні тому +10

    Bakwas ਬਣ ਗਿਆ ਸੀਰੀਅਲ ਐਨਾ ਕੋਈ ਬੁੱਧੂ ਨੀਂ ਹੁੰਦਾ ਸਿਰੀ ਸਹੀ ਕਿਹੰਦਾ ਫੇਰ ਵੀ ਬੁਲਬੁਲ ਨੂੰ ਕੁਝ ਨਹੀਂ ਕਹਿੰਦੇ

  • @sarabjeetkaur-rd8kd
    @sarabjeetkaur-rd8kd 3 дні тому +2

    ਮਨਿੰਦਰ ਉਸੇ ਪੁਲਿਸ਼ ਵਾਲੇ ਨੂੰ ਲੈਣ ਕੇ ਆਓ ਫਿਰ ਸਹੀ ਹੋਵੇਗਾ ਕੰਮ ਨਾਲੇ ਉਸ ਬੂੜੀਏ ਨੂੰ ਦਿਨੇ ਬੱਚਾ ਗੋਦ ਲਿਆਂ ਜੀ ਫਿਰ ਸੱਚ ਸਾਹਮਣੇ ਆਏਗਾ ਇੱਨਾ੍ ਵੈਰੀਆਂ ਨੂੰ ਸਜ਼ਾ ਦਿਵਾ ਕੇ ਰਹੋ ❤❤❤❤❤

  • @user-ss5fn9pg8v
    @user-ss5fn9pg8v 2 дні тому +1

    Maninder dr na truth fear no examination v v emotional story ❤ touching but ghbra na kamlesh pathela muktsar

  • @jeetkaur-fd3ut
    @jeetkaur-fd3ut 4 дні тому +3

    ਇਹ ਗਲਤ ਆ ਸਾਰੇ ਸਬੂਤ ਦੇਖ ਕੇ ਕੁੜੀ ਨੂੰ ਜਲੀਲ ਕਰਨ ਇਨਾ ਗਲਤ ਆ

  • @jarnaildhaliwal659
    @jarnaildhaliwal659 4 дні тому +6

    ਮਨਿੰਦਰ ਕੋਟ ਵਿੱਚ ਖਿੱਚੋ ਇਨਾੰ ਨੂੰ ਦੂਜਾ ਤਲਾਕ ਲਏ ਤੋ ਵਗੈਰ ਵਿਆਹ ਕਰਾ ਲਿਆ ਪੁਲਸ ਕੋਲ ਜਾਓ ਸਰਪੰਚ ਨੂੰ ਲੈਕੇ ਨਾਲੇ ਜਵਾਕ ਮਿਲ ਜਾਣਗੇ 420 ਦਾ ਕੇਸ ਪਊ

  • @swaranjitkaur-vw2kq
    @swaranjitkaur-vw2kq 4 дні тому +9

    ਥੋਨੂੰ ਪਿਉ ਧੀ ਨੂੰ ਅਕਲ ਨੀ ਆਉਣੀ

  • @baljitsidhu6606
    @baljitsidhu6606 3 дні тому +1

    ❤❤❤ਮਨਿੰਦਰ ਸਟੋਰੀ ਬਹੁਤ ਸੋਹਣੀ ਆ ਇੰਡੀਆ ਜਲਦੀ ਦਿਖਾਉ❤❤❤❤

  • @bhupinderkaur9904
    @bhupinderkaur9904 4 дні тому +7

    ਬੇਕਾਰ ਕਰੀ ਜਾਂਦੇ ਆ ਸਟੋਰੀ

  • @saravjotsingh-xx7cx
    @saravjotsingh-xx7cx 3 дні тому +1

    👏

  • @Maninder_brar
    @Maninder_brar 4 дні тому +3

    Wait ta bhut aa episode di par kite pehla vagu time pass hi na hove

  • @Arsh6232
    @Arsh6232 2 дні тому

    Very very nice video ❤❤❤❤

  • @user-wy6hn1ib9n
    @user-wy6hn1ib9n 4 дні тому +4

    ਸਰਪੰਚ ਸਾਹਿਬ ਦਾ ਰੋਲ ਕਿੰਨਾ ਵਧੀਆ ਹੈ ਕਿੰਨਾ ਨੈਚੂਰਲ ਲੱਗਦਾ

  • @sadhusingh6906
    @sadhusingh6906 3 дні тому +2

    ਬਕਵਾਸ ਬਣਾਤਾ ਕਾਹਣੀ ਦਾ ਬਚਾ ਗਵਾਚਿਆ ਹੋਵੇ ਪੁਲਸ ਕਾਰਵਾਈ ਨਾ ਕਰੇ ਨਿਰਾ ਬਗਵਾਸ ਬਣਾਤਾ ਕਹਾਣੀ ਨੂੰ ਲੰਮੀ ਕਰਣ ਲਈ

  • @karamvirsingh2007
    @karamvirsingh2007 4 дні тому +7

    Bai end kr hun story da interest nhi reh gy

  • @bablibhatia6279
    @bablibhatia6279 3 дні тому

    Very nice 👍

  • @narangsingh8329
    @narangsingh8329 4 дні тому

    Boht wadia vedio 👌👌

  • @GurpreetSingh-dc1lh
    @GurpreetSingh-dc1lh 4 дні тому +2

    Very nice video g

  • @kaurkharoud899
    @kaurkharoud899 4 дні тому +5

    ਮੰਨਇਦਰ ਦੀ ਅਵਾਜ਼ ਘੱਟ ਹੈ। ਪਿਤਾ ਜੀ ਦੀ ਅਵਾਜ਼ ਬਹੁਤ ਜਾਂਦਾ ਹੈ। ਅਵਾਜ਼ ਦਾ ਧਿਆਨ ਰੱਖੋ ਜੀ

  • @GurpreetKaur-yx7uv
    @GurpreetKaur-yx7uv 4 дні тому

    Very nice story God bless you ❤❤😊😊

  • @jaskarandhindsa6818
    @jaskarandhindsa6818 4 дні тому +3

    ❤❤❤❤

  • @sukhrajsingh3316
    @sukhrajsingh3316 4 дні тому +4

    ਮਨਿਦਰਬੁਲਬੁਲਦੇਜੁਤੀਆਪੈਦੀਆਦਿਖਾਦੋ

  • @user-tu4od7uc1t
    @user-tu4od7uc1t 4 дні тому

    Very nice video heart touching ❤❤❤❤❤❤❤

  • @harjindersingh8017
    @harjindersingh8017 2 дні тому

    40 part jaldi ji ❤🎉

  • @user-pd9eb1pf8l
    @user-pd9eb1pf8l 4 дні тому

    Sirraa ❤

  • @ramarani-mb7xo
    @ramarani-mb7xo 4 дні тому +1

    ❤❤

  • @ranjeetsekhon765
    @ranjeetsekhon765 4 дні тому

    Very Nice g ❤❤❤

  • @noorkaur7294
    @noorkaur7294 4 дні тому

    Very nice video 🎉

  • @aaravagnihotri8909
    @aaravagnihotri8909 4 дні тому +3

    Sachai ki jeet ho

  • @kiranpalkaurkiran8308
    @kiranpalkaurkiran8308 4 дні тому

    Nice story ❤❤

  • @AmandeepSingh-bu4wn
    @AmandeepSingh-bu4wn 4 дні тому +2

    ਲੱਖ ਲਾਹਨਤ ਏ

  • @bhupindersinghchauhan6953
    @bhupindersinghchauhan6953 3 дні тому

    nice

  • @user-xq1uw9sb3d
    @user-xq1uw9sb3d 4 дні тому +1

    ❤❤🎉🎉

  • @mohindergrewal8992
    @mohindergrewal8992 4 дні тому +1

    Good

  • @user-re2hf7fm4t
    @user-re2hf7fm4t 4 дні тому

    ਮਨਿੰਦਰ ਦਾ ਸਾਥ ਦੇਵੋ ਸਾਰੇ ਜਣੇ ਜੀ ❤❤❤❤❤

  • @kuldeepjoshi3737
    @kuldeepjoshi3737 3 дні тому

    Bilkul sahi kh rhe ne shapnch sahb ji thane Jake riport krodo aj ta tuhade nal ne fir agla vi kh dinda vi bhayi jdo asi keha c odo ta mneye ni

  • @reetikabains6893
    @reetikabains6893 4 дні тому

    Very nice manider beta

  • @MaanSingh-wg8ed
    @MaanSingh-wg8ed 4 дні тому

    ❤❤❤❤❤

  • @manjeetkaur949
    @manjeetkaur949 4 дні тому

    ਗੁੱਡ ਵੀਡਿਉ ਜੀ 🎉🎉🎉ਮਨਜੀਤ ਕੌਰ ਘਨੌਰੀ ਕਲਾ🧚‍♀️🧚‍♀️🧚‍♀️🧚‍♀️

  • @reetabhutani7869
    @reetabhutani7869 2 дні тому +1

    Bulbul ka sach lekar aao

  • @user-ne5or6bx4d
    @user-ne5or6bx4d 4 дні тому

    😍😍♥️♥️👍👍👌👌🤩🤩

  • @santoshkhanna9860
    @santoshkhanna9860 4 дні тому +21

    Now the serial is becoming bore. Please tell when bulbul is going to be arrested. Do it fast. Such bore now we don't want to see

  • @sarabjitkaur3367
    @sarabjitkaur3367 4 дні тому +1

    Bulbal da sach jrurr dekheo veer kioki loka nu pta lag jave ❤❤italy

  • @jasnoorkhokhar2686
    @jasnoorkhokhar2686 4 дні тому

    Shi gall a jina ghra ch budia enia tej hon othe ewe hunda othe nooh dokha sah nible skdi

  • @parminderbhullar998
    @parminderbhullar998 4 дні тому

    Nice 👌 👌 👌 👌 🎉🎉❤❤😮😮😊😊

  • @ravinderkaur-zg1ph
    @ravinderkaur-zg1ph 4 дні тому +1

    ਬੱਚੇ ਤੇ ਮਾ ਨੂੰ ਦੇਵੋ ਕੇਸ ਕੋਰ

  • @user-zu1od2ze9s
    @user-zu1od2ze9s 4 дні тому +3

    Video pejo bulbul da sach samne laoo

  • @surinderkaur4315
    @surinderkaur4315 4 дні тому +1

    Jaldi 2 Agla bhag paya kro ji

  • @user-df9he6sj2r
    @user-df9he6sj2r 4 дні тому +1

    ਬੋਰਿੰਗ ਜਿਹਾ ਸੀਨ ਸੀ ਸਰਪੰਚ ਵਾਲਾ ਗੱਲ ਕੋਈ ਸਿਰੇ ਨਹੀਂ ਲੱਗੀ

  • @Ranveer-sz8cq
    @Ranveer-sz8cq 4 дні тому +2

    Where you live ?

  • @pavnazbawa9454
    @pavnazbawa9454 4 дні тому +1

    Wate for me

  • @KuldeepKaur-fs6ru
    @KuldeepKaur-fs6ru 4 дні тому +1

    तुसी कुछ नहीं कर सकदे धी वाले हो तां बुधु ना बनो पलीज 🙏

  • @rajwinderchahal233
    @rajwinderchahal233 4 дні тому

    Manider shi aa

  • @user-lb6nj4dn9e
    @user-lb6nj4dn9e 3 дні тому +1

    Tusi jdo Munda police nl jk bramad kita pher ohna kol police wale nal le k kyo ni jande

  • @sukhdeepsidhu2342
    @sukhdeepsidhu2342 4 дні тому +2

    ਬਹੁਤ ਵਧੀਆ ਵੀਡੀਓ, ਮਨਿੰਦਰ ਭੈਣ ਦੀ ਐਕਟਿੰਗ ਬਹੁਤ ਵਧੀਆ ਹੈ 👍💐

  • @Ekamgaming140
    @Ekamgaming140 4 дні тому +1

    Nice video ji

  • @JogaSidhu-s2e
    @JogaSidhu-s2e 4 дні тому +1

    ਮਿਨਦਰ ਦੀਦੀ ਛੇਤੀ ਵਿਡੳਓ ਪਾੲਈ ਕਰੋ ਬਿਠ

  • @JaspreetKaur-ju1we
    @JaspreetKaur-ju1we 4 дні тому

    ਬਹੁਤ ਵਧੀਆ ਸਟੋਰੀ ਜੀ

  • @savneetgill9639
    @savneetgill9639 4 дні тому +1

    Akash bilkul murkh h serial nu kider le Gia

  • @karnaildhiman2568
    @karnaildhiman2568 4 дні тому

    ਮਨਿੰਦਰ ਦਾ ਬਾਪ ਠਾਣੇ ਰਾਹੀਂ ਬਰਾਮਦ ਬੱਚੇ ਦੀ ਕਹਾਣੀ ਪੁਲਿਸ ਰਾਹੀਂ ਕਲੀਅਰ ਕਿਉਂ ਨੀਂ ਕਰਦਾ।

  • @sarabjitkaur3367
    @sarabjitkaur3367 4 дні тому +3

    Jalde jalde vedeo paeya kro eni weit nhi hundi❤❤ italy

  • @inderjeetkaur7581
    @inderjeetkaur7581 4 дні тому

    ਸ਼ੀਰੀਂ ਸੀਰੀ ਕੋਲ ਸਾਰੇ ਸਬੂਤ ਨੇ ਉਹਦੇ ਵੀ ਫੋਨ ਦੇ ਵਿੱਚ ਹੈਗੇ ਨੇ ਉਹ ਵੀ ਤਾਂ ਗੱਲ ਕਰ ਸਕਦਾ ਜੀ ਨੂੰ ਜਵਾਕ ਵੇਚਿਆ ਸੀ ਉਹਨਾਂ ਨੂੰ ਵੀ ਵਿਚ ਲਿਆ ਕੇ ਫਿਰ ਸਰਪੰਚਾਂ ਕੋਲੇ ਜਾ ਕੇ ਪੰਚਾਇਤ ਕਰਨੀ ਸੀ ਦੋ ਜਣੇ ਕਿ ਪੰਚਾਇਤ ਕਰਦੀ ਹ ਸੀਰੀਅਲ ਨੂੰ ਹੀ ਲੰਬਾ ਖਿੱਚੀ ਜਾਦੇ ਹੋ ਮਨਿੰਦਰ ਵੀ ਹੁੱਬ ਕੇ ਗੱਲ ਨਹੀਂ ਕਰਦੀ ਨਾ ਉਹਦਾ ਪਿਓ ਗੱਲ ਪੂਰੀ ਰੱਖ ਸਕਦਾ ਉ ਹੀ ਬਸ ਇਧਰਲੀਆਂ ਉਧਰਲੀਆਂ ਕਰਕੇ ਸੀਰੀਅਲ ਨੂੰ ਲੰਬਾ ਖਿੱਚੀ ਜਾਦੇ ਹੋ ਸਹੀ ਗੱਲ ਕਰੋ ਜਿਹੜੀ ਸਮਝ ਆ ਸਕੇ ਉ ਹੀ ਇਧਰਲੀਆਂ ਉਧਰਲੀਆਂ ਕਰਕੇ ਉਹ ਕਰਤਾ ਆਹ ਕਰਤਾ ਇਹ ਕਰਤਾ

  • @simransidhu2755
    @simransidhu2755 4 дні тому +1

    Jma vadia ni part aga vadaiyi janda na serri kol sarea sabut na

  • @Kamaljitkaurwm5hg5sg4e
    @Kamaljitkaurwm5hg5sg4e 4 дні тому

    ਮਨਿੰਦਰ ਦੇ ਪਿਉ ਨੂੰ ਅਕਲ ਨਹੀਂ ਇਸ ਦਾ ਕਰਕੇ ਹੀ ਮਨਿੰਦਰ ਦਾ ਘਰ ਪੱਟ ਹੋਇਆ ਮੁੰਡਾ ਪੁਲੀਸ ਹਵਾਲੇ ਕਰਨਾ ਚਾਹੀਦਾ ਸੀ

  • @Kamaljitkaurwm5hg5sg4e
    @Kamaljitkaurwm5hg5sg4e 4 дні тому

    ਨੀਂਹ ਉੱਪਰ ਹੀ ਮਾਕਨ ਬਣਦਾ ਆ ਸ਼ੁਰੂ ਤੋਂ ਮਨਿੰਦਰ ਆਕੜ ਕੇ ਰਹਿੰਦੀ

  • @paramjitsingh-hx1yd
    @paramjitsingh-hx1yd 4 дні тому

    ਇਹ ਸਟੋਰੀ ਮੈਂ ਦਸੂ ਕਿਵੇਂ ਬਣੂਗੀ

  • @kuldeepjoshi3737
    @kuldeepjoshi3737 3 дні тому

    Iena na socho thane ghtiso

  • @jasvirsingh8096
    @jasvirsingh8096 2 дні тому

    2 ktel krke vade sardar bne phirde aa

  • @jeetorita802
    @jeetorita802 4 дні тому

    Bol bol must change and this boyfriend

  • @Maninder_brar
    @Maninder_brar 4 дні тому +1

    Sooo much boring episode,,,,ik scene ch sara episode tpa dita,,,ena vi ki bore Krna,🙏🙏🙏

  • @user-ju7kq8ug6y
    @user-ju7kq8ug6y 3 дні тому

    Mnider da baap bhi bolne joga hi hy es ton kuch nhi hunda

  • @gurmeet152
    @gurmeet152 4 дні тому +2

    ❤❤❤❤❤❤❤😢😢

  • @pushpagupta5388
    @pushpagupta5388 4 дні тому +2

    Serial boring ho Gaya hai better band kar deo

  • @user-ul1vn1zc7s
    @user-ul1vn1zc7s 4 дні тому +2

    Story banni nahi ji bekar

  • @JugrajsinghBhulllar
    @JugrajsinghBhulllar 4 дні тому

    Monider te os da.father cm di gl n krde

  • @GurpreetSingh-ff7qe
    @GurpreetSingh-ff7qe 4 дні тому

    Akash ta kehda c me pagg ni banda jina time siri ne fdya janda

  • @simarjeetkaur4251
    @simarjeetkaur4251 4 дні тому

    Sunde nhi.sìnde n Kari je

  • @gurmeetsinghbte
    @gurmeetsinghbte 4 дні тому

    Bachay ta court Wale maninder nu den ge

  • @rameshkumari9837
    @rameshkumari9837 4 дні тому

    Manidar ke papa ko baccha police rahi bramd kiya ye baat sarpanch ke sahmne manider ke husband ko kio nhi btayi

  • @manjitkaur-wy1tg
    @manjitkaur-wy1tg 4 дні тому

    ਬਹੁਤ ਬਹੁਤ ਬਹੁਤ ਹੀ ਸੋਹਣੀ ਸਟੋਰੀ 👌👌👍👍🙏🙏ਪ੍ਰਮਾਤਮਾ ਤੁਹਾਡੀ ਸਾਰੀ ਟੀਮ ਨੂੰ ਚੜ੍ਹਦੀਕਲਾ ਵਿੱਚ ਰੱਖੇ 👌👌👍👍🙏🙏ਧੰਨਵਾਦ ਜੀ 🙏🙏❤️❤️❤️❤️❤️🌹🌹🌹🌹🌹

  • @kulwantkaur4550
    @kulwantkaur4550 4 дні тому

    ਤੁਸੀਂ ਤਾਂ ਐਵੇਂ ਕਹਾਣੀ ਨੂੰ ਅਗਾਂਹ ਵਧਾਈ ਜਾਨੋਂ। ਬੁਲਬੁਲ ਦਾ ਪਰਦਾਫਾਸ਼ ਕਰੋ।

  • @kuljitubhi1659
    @kuljitubhi1659 4 дні тому +2

    Why ur not bringing bulbul truth

  • @JasvirKaur-fh9ey
    @JasvirKaur-fh9ey 4 дні тому +1

    Bkwas sirial bs krn made krn made

  • @reet-cd4dp
    @reet-cd4dp 4 дні тому

    Bus kro ena kyun long bnayi jande story 😮

  • @KulwinderKaur-ex4ft
    @KulwinderKaur-ex4ft 4 дні тому

    Maninder didi court jao

  • @NavneetKaur-fx7ot
    @NavneetKaur-fx7ot 4 дні тому

    Mai .ta hun sari skip krdi aa sari ch vs panchyat c baki ah ik do Gallan hor...not interested

  • @simarjeetkaur4251
    @simarjeetkaur4251 4 дні тому

    Mude de gall kro

  • @lakashkumar926
    @lakashkumar926 4 дні тому

    Sardar de Kam vekh lo😂😂😂😂😂😂😂😂😂😂😂😂

  • @kuljitubhi1659
    @kuljitubhi1659 4 дні тому +2

    Why ur not bringing bulbul boring

  • @HarnekSingh-oz6bw
    @HarnekSingh-oz6bw 4 дні тому

    ਕਾਦੇ ਸਰਦਾਰ ਆ ਇਹ ਬੁਲਣ ਦਾ ਪਤਾਂ ਨਹੀ

  • @daisybainskaleka4474
    @daisybainskaleka4474 4 дні тому

    This become bore
    Kindly some changes
    & exposed Bulbul

  • @parveshjoshi8638
    @parveshjoshi8638 4 дні тому

    Sireal ko itna lamba mat khicho

  • @rberar658
    @rberar658 4 дні тому +1

    ma buk buk kardy hai

  • @SantoshRayat-eb7qr
    @SantoshRayat-eb7qr 4 дні тому

    Bhot bor kita h bulbul da sach samne lay k aao

  • @aaravagnihotri8909
    @aaravagnihotri8909 4 дні тому +1

    Bulbul ki sachai ana chahiye

  • @sukhjitkaur8760
    @sukhjitkaur8760 4 дні тому +1

    Bekar story boring

  • @MayaDevi-kp6nv
    @MayaDevi-kp6nv 4 дні тому +1

    Bilkul bakwas Mari Jaan dene boring serial

  • @suranchlarani1931
    @suranchlarani1931 4 дні тому

    Shi gl serial bekar kiti jane ho sb da interest khtm ho rha h jaldi sach samne le k aao