Viral Video Dekh K Raagi Singh De Ghar D Haalat Dekhan Pahunche||0300 Ale

Поділитися
Вставка
  • Опубліковано 29 сер 2024
  • For Promo
    Mail-arvishergill0300@gmail.com
    Instagram
    Arvi Shergill
    ...
    Gurvi Shergill
    ...
    You can send your feedback, suggestions and other information on our social media handels
    COPYRIGHT UNDER TAKING:
    Only "0300 Ale UA-cam Channel Is The Owner And Creator Of This Video.No One Has Any Right To Use, Edit Or Modify This Video Withot Our Permission
    #0300 #0300ale #arvishergill #arvishergill0300 #gurvishergill #arvishergill0300 #gurvishergill0300 #
    * Copyright Disclaimer Under Section 107 of the Copyright Act 1976, allowance is made for "fair use" for purposes such as criticism, commenting. news reporting, teaching, scholarship, and research. Fair use is a use permitted by copyright statute that might otherwise be infringing. Non-profit, educational or personal use tips the balance in favor of fair use.

КОМЕНТАРІ • 403

  • @ManpreetSingh-or8cm
    @ManpreetSingh-or8cm Місяць тому +26

    ਜੇ ਮੁਸ਼ਕਿਲਾਂ ਵੇਲੇ ਇਕੱਲਿਆ ਰਹਿਣਾ, ਫਿਰ ਖੁਸ਼ੀਆਂ ਵੇਲੇ ਭੀੜ ਕੀ ਕਰਨੀ 💯

  • @BinderSingh98767
    @BinderSingh98767 Місяць тому +5

    ਬਾਕੀ ਸਿੱਖੀ ਚੜ੍ਦੀ ਕਲਾ ਚ ਹੈਗੀ ਆ ਚੜ੍ਹਦੀ ਕਲਾ ਚ ਰਹੂਗੀ ਚੜ੍ਹਦੀ ਕਲਾ ਚ ਰਹਿਣੀ ਆ ਨਾ ਇਹਨੂੰ ਕੋਈ ਮਿਟਾ ਸਕਦਾ ਨਾ ਕੋਈ ਜੋਰ ਲਾ ਲੈ ਜਿੰਨਾ ਮਰਜ਼ੀ ਚੜ੍ਹਦੀ ਕਲਾ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ 🇮🇹🇮🇹

  • @repujohal836
    @repujohal836 Місяць тому +12

    ਬਹੁਤ ਸੋਹਣਾ ਬਲੌਗ ਹੈ ਜੀ । 😅😅😅❤️❤️🫡

  • @varindersingh8497
    @varindersingh8497 Місяць тому +24

    ਸੱਚੀ ਮਨ ਦੁਖੀ ਹੋਇਆ ਆਪਣੇ 10-20 ਲੱਖ ਸਿੰਗਰਾਂ ਤੇ ਲਾ ਦਿੰਦੇ ਪਰ ਆਪਣੇ ਰਾਗੀ ਸਿੰਗਾ ਨੂੰ 1100 ਚ ਸਾਰ ਦਿੰਦੇ ਨੇ

    • @amarjitsahota651
      @amarjitsahota651 27 днів тому +1

      Waheguru ji jo app inha Ragi singha di help kar rahe ho parmatma app nu bhut he deve ga uk

  • @manpreetsinghjosan3223
    @manpreetsinghjosan3223 Місяць тому +7

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਚੜ੍ਹਦੀ ਕਲਾ ਵਿੱਚ ਰੱਖਿਓ ਸਾਰੇ ਭੈਣ ਭਰਾਵਾਂ ਨੂੰ ਤੇ ਪਰਿਵਾਰ ਨੂੰ ਹਮੇਸ਼ਾ ਖੁਸ਼ ਤੇ ਤੰਦਰੁਸਤ ਰੱਖਿਓ ਸਾਰਿਆਂ ਦੀ ਕਮਾਈ ਚ ਹੁਣ ਬਰਕਤਾਂ

  • @ManpreetSingh-or8cm
    @ManpreetSingh-or8cm Місяць тому +9

    ਜੁਬਾਨਾਂ ਦੇ ਚੰਗੇ ਇੰਨਸਾਨ" ਅਜ ਕਲ੍ਹ ਬਹੁਤਿਆਂ ਨੂੰ ਜਹਿਰ ਹੀ ਲਗਦੇ ਨੇ😎

  • @manjindersingh4204
    @manjindersingh4204 Місяць тому +8

    ਬਹੁਤ deep ਗੱਲਾਂ ਕਰ ਗਿਆ jva ਸਹੀ ਕਿਹਾ ਬਾਬੇ ਨੇ

  • @Lord.Pro.Max_ultra
    @Lord.Pro.Max_ultra Місяць тому +7

    ❤❤ ਵਾਹਿਗੁਰੂ ਬਾਬੇ ਭਰਾ ਨੂੰ ਖੁਸ਼ ਰੱਖੇ ❤️❤️

  • @sunnymadahar5
    @sunnymadahar5 Місяць тому +19

    ਪੰਜਾਬੀ ਮਾ ਬੋਲੀ ਨੂੰ ਪਿਆਰ ਕਰਨ ਵਾਲਿਆ ਨੂੰ ਮੇਰੇ ਵੱਲੋ ਪਿਆਰ ਭਰੀ ਸਤਿ ਸ੍ਰੀ ਅਕਾਲ 🙏

  • @ManpreetSingh-or8cm
    @ManpreetSingh-or8cm Місяць тому +7

    ਕੱਲ ਦਾ ਫਿਕਰ ਕੀਨੇ ਦੇਖੀ ਯਾਰਾ ਉਏ ਮੁੰਡਾ ਹੱਥ ਨੀ ਧਰਾਉਦਾ ਅੱਜ ਦੇ ਤਾ ਟਾਇਮ ਚ 😊♠

  • @sunnymadahar5
    @sunnymadahar5 Місяць тому +9

    ਐਸਾ ਹੋਇਆ ਨਈਉ ਕਦੇ ਮਾਰਾ ਟਰਨ ਮੈ ਜਦੇ
    ਗੱਡੀ ਗੁਰੂ ਘਰੇ ਰੁਕੇ ਬਿਨਾ ਲੰਘੀ ਗੋਰੀਏ
    ਤੇ ਆਹੀ ਗੱਲ ਗੱਬਰੂ ਦੀ ਚੰਗੀ ਗੋਰੀਏ❣️

  • @cpvlogsgoraya1110
    @cpvlogsgoraya1110 Місяць тому +3

    ਇਸ਼ਤੀਰ ਲਗਾਉਣਾ ਮਨਾ ਹੇ 🤣😂🤣
    Arvi bhji love uh aa tuhanu wmk🙏

  • @ManpreetSingh-or8cm
    @ManpreetSingh-or8cm Місяць тому +8

    ਮੁਨਾਫ਼ੇ ਦੇ ਸੌਦੇ ਤਾ ਬਹੁਤ ਆਏ ਜਿੰਦਗੀ ਚ.. ਪਰ ਗੱਲ ਜਮੀਰ ਤੇ ਆਕੇ ਰੁੱਕ ਜਾਂਦੀ ਏ 😎😎

  • @ManpreetSingh-or8cm
    @ManpreetSingh-or8cm Місяць тому +3

    ਦੱਸ ਕੀ ਲੈਣਾ ਓਹਨਾ ਤੋਂ ਜਿਹੜੇ ਵੇਖ ਕੇ ਸੜਦੇ ਨੇ, ਯਾਰ ਤਾਂ ਓਹਿਓ ਹੁੰਦੇ ਜਿਹੜੇ ਆਈ ਤੇ ਨਾਲ ਖੜਦੇ ਨੇ🦅🦅

  • @manikhambra5979
    @manikhambra5979 Місяць тому +2

    Es ton wadi sewa koi nyi ho sakdi 0300 wale aap chalke aye aa te pura vlog hyi banna ditta ❤❤❤❤ love you aa dillo ❤❤

  • @pek1240
    @pek1240 Місяць тому +2

    dhanwadh tera rv putt shabash tere bahut vadia kam kitta es bachhe di support karke

  • @SatnamSingh-xg3lb
    @SatnamSingh-xg3lb Місяць тому +1

    0300 aaleyo aaa jehra kmm rab ne tohade to krvata na ehda asar tuci apni te baba ji aun wali zindagi te dekhoge

  • @SohaljassYT
    @SohaljassYT Місяць тому +4

    God bless you ❤❤bhaji

  • @preetgurdaspur2759
    @preetgurdaspur2759 Місяць тому +1

    Arvi veer te gurvi veer heere bande aaaa Waheguru chardi kla krn mere Veera di ❤

  • @ManrajBanger
    @ManrajBanger Місяць тому +1

    Best of luck bro wmk bhut bdia kam kita veer ❤❤

  • @mohitbagga25
    @mohitbagga25 Місяць тому +1

    0300 alleyea te waheguru ji hmesha mehar bnayi rakhna g ...... Ghaint ne praaaaa saddey.....

  • @CharanjeetSingh-tv4is
    @CharanjeetSingh-tv4is Місяць тому +1

    Bohot vadia kam kita bahi g ❤ dil khosh ho gya

  • @PB01Wale492
    @PB01Wale492 Місяць тому +1

    Bot vadiya km kita paji tusi suchii paji rabb hor v Jada tarakii bakshe tohanu te gurvi veere nu

  • @gursewak2990
    @gursewak2990 Місяць тому

    💝 ਅਰਵਿੰਦ ਵੀਰ ਪਰਮਾਤਮਾ ਤੁਹਾਨੂੰ ਤੇ ਤੁਹਾਡੇ ਪਰਿਵਾਰ ਨੂੰ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖਣ ਤੇ ਹਮੇਸ਼ਾਂ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਕਰੋ ਇਸ ਤਰ੍ਹਾਂ ਹੀ ਆਪਣੇ ਯਾਰਾਂ ਦੋਸਤਾਂ ਵਿੱਚ ਹੱਸਦੇ ਵੱਸਦੇ ਰਹੋ ਬਾਬਾ ਜੀ ਮੇਹਰ ਕਰਨ ਗੇ ਵੀਰੇ 💝

  • @sewakbrar8169
    @sewakbrar8169 Місяць тому +2

    ਬਹੁਤ ਵਧੀਆ ਉਪਰਾਲਾ ਭਰਾਂ

  • @Cheema2239
    @Cheema2239 Місяць тому +2

    Nice vlog:Vdia vlog:sira vlog:ok report vlog: att vlog 🔥

  • @ManpreetSingh-or8cm
    @ManpreetSingh-or8cm Місяць тому +6

    ਗੱਲ ਨਸ਼ੀਬ ਤੇ ਛੱਡੀ ਸੀ ਤਾ ਹਾਰ ਗਏ❗️ ਜੇ ਜਿੱਦ ਤੇ ਹੁੰਦੀ ਤਾ ਤਖਤ ਪਲਟ ਦਿੰਦੇ ‼️

    • @SWAPPAN_DEEP
      @SWAPPAN_DEEP Місяць тому

    • @user-cf5no9cj3b
      @user-cf5no9cj3b Місяць тому

      Eh Galla 22 kehnia sokhia os nu pucho jis ta bete 15 sal mehnat kiti Puri jid ka kiti par apnia camety sath nahi dindi kina paise a camety kol eh sach keh reha jis bndae ta beet di a ohe janda

  • @GurvinderSingh-el8hf
    @GurvinderSingh-el8hf 25 днів тому

    Bahut vadia kam kita yaar eh baba sach bolda aun alle time vich koi gurdware vich koi ragi,sewadar v nahi milna. Baba jma sach bolda. Mein v dekh dah ah sade gurdware vich sewadar ohnu sirf 6000 dinde neh daso ki karonge. Baba di help kro sare pra.

  • @jaswinderkaur4152
    @jaswinderkaur4152 Місяць тому +1

    Bai roj banaya kr vlog 0300 wale bai big fan from canada 🎉❤god blesss you and your family bai 💯💯💯💯💯💯💯💯💯💯💯💯

  • @ManpreetSingh-or8cm
    @ManpreetSingh-or8cm Місяць тому

    ਜ਼ਹਿਰ ਦੀਆਂ ਘੁੱਟਾਂ ਭਰਨ ਵਾਲਿਆਂ ਨੂੰ ..ਡੰਗਾਂ ਦੇ ਡਰਾਬੇ ਨੀ ਦਇਦੇ ,,,,,💪💪

  • @manjitsingh7025
    @manjitsingh7025 Місяць тому +2

    P Ji wahegururu mahar kera tuadhea mom Dad ta 🙏

  • @PB01Wale492
    @PB01Wale492 Місяць тому +1

    Rabb khush rakhe tohanu sabb nu bhaji 🙏🙏

  • @ManpreetSingh-or8cm
    @ManpreetSingh-or8cm Місяць тому +2

    ਜੁੱਤੀ 👞ਥੱਲੇ ਰੱਖੀਏ ਜੋ ਕਰੇ ਅੜੀਆ ⚔️ ਜਿਹੜਾ ਕਰੇ ਮਾਣ ਉਹਦਾ ਦਿਲੋਂ ❤️ ਕਰੀਏ

    • @harmanjotsingh4673
      @harmanjotsingh4673 Місяць тому

      bhra koe jruri video de niche na line lgea krr status de kissa na hlp krni hundi kissa de tnn krke koe comments v read nhi hunde

    • @ManpreetSingh-or8cm
      @ManpreetSingh-or8cm Місяць тому

      @@harmanjotsingh4673 jina help krni hundi oh bol k ni krda chup chap krda fr main ki kra je read ni hunde

  • @ManpreetSingh-or8cm
    @ManpreetSingh-or8cm Місяць тому

    ਜਿੰਨਾ ਦੇ ਵਜੂਦ ਹੁੰਦੇ ਨੇ, ਉਹ ਬਿਨਾਂ ਅਹੁਦੇ ਤੋਂ ਵੀ ਮਜਬੂਤ ਹੁੰਦੇ ਨੇ💯

  • @repujohal836
    @repujohal836 Місяць тому

    Paaji bhut bhut mehrbani Tuhadi es vlog li 🫡🙏🏻❤️ Sari dunia rola paindi k punjabia di madad kro pehla apne sikha di pr chlo jehde krde honge krde honge pr apa bhut ghat dekhe a tusi apne Area de bnde bhut wdia uprala 🙏🏻🙏🏻🙏🏻🙏🏻🙏🏻 Good paaji Keep it up

  • @_jass0010
    @_jass0010 Місяць тому

    🙏jai jai kar babeਸਤਿ ਸ਼੍ਰੀ ਅਕਾਲ ਪੰਜਾਬੀਓ ਵੈਲਕਮ ਆ ਤੁਹਾਡਾ ਤੁਹਾਡੇ ਆਪਣੇ ਯੂ ਟਿਊਬ ਚੈਨਲ ਤੇ ਜਿਸਦਾ ਨਾਮ ਆ 0300 ਵਾਲੇ .....❤❤arvishergill gurvishergill..💖💖

  • @ManpreetSingh-or8cm
    @ManpreetSingh-or8cm Місяць тому

    🙏ਆਪਾ ਆਪਣੀ ਮੌਜ ਵਿਚ ਰਹੀਦਾ ਉਸਤਾਦ ਜਿਸਨੇ ਮਾੜਾ ਕਹਿਣਾ ਉਸਨੇ ਤਾਂ ਕਹਿ ਹੀ ਦੇਣਾ

  • @Mannsingh76
    @Mannsingh76 Місяць тому

    🎉 ਵੀਰ ਹਾਸੇ ਸਕਿਟ ਉਸ ਕਹਿੰਦਾ ਜਾਂਦੇ ਕਾਰ ਤੇ ਆਉਂਦੇ ਅਖ਼ਬਾਰ ਤੇ ਹੋਲੀ ਚਾਹੀਦਾ ਜਾਣਾ ਪ੍ਰਮਾਤਮਾ ਉਮਰ ਲੰਮੀ ਕਰੇ ਵੀਰਾ ਦੀ

  • @JodhsinghRai55
    @JodhsinghRai55 27 днів тому

    ਬਹੁਤ ਪਿਆਰਾ ਪੁੱਤਰ ਹੈ😊

  • @glitterglassify3682
    @glitterglassify3682 Місяць тому

    ਪਰਮਾਤਮਾ ਸਭਦੇ ਬਰਕਤਾਂ ਪਾਵੇ। ਗੁਰੂ ਸੇਵਾ ਪਾਸੇ ਸ਼ਕ- ਸੂਬੇ ਨਾ ਆਵੇ।

  • @Sandhu_Saab632
    @Sandhu_Saab632 Місяць тому

    ਬਹੁਤ ਵਧੀਆ ਕੰਮ ਕੀਤਾ ਵੀਰੇ ਤੁਸੀ ਵਾਹਿਗੁਰੂ ਮੇਹਰ ਕਰਨ ❤

  • @ManpreetSingh-or8cm
    @ManpreetSingh-or8cm Місяць тому

    ਅਸੀਂ ਉਹ ਨਹੀਂ ਜੋ ਦੁਨੀਆਂ ਨੂੰ ਸਲਾਮ ਕਰੀਏ, 😏 ਅਸੀਂ ਉਹ ਹਾਂ ਜਿਸਨੂੰ ਦੁਨੀਆਂ ਸਲਾਮ ਕਰਦੀ ਆ 😍

  • @sonaatwalmanjeetsingh2764
    @sonaatwalmanjeetsingh2764 Місяць тому

    Gill veer bhut vadiya kam kar rehe o, baba v banda bhut vadiya aa baki, rab saab nu chardi kela ch rakhe WMK🙏🏻

  • @sunnymadahar5
    @sunnymadahar5 Місяць тому +1

    Boht sona vlog paji 😂😂

  • @ManpreetSingh-or8cm
    @ManpreetSingh-or8cm Місяць тому

    ਆਦਤ ਨੀਵੇਂ ਰਹਿਣ ❤️ ਦੀ ਆ ਮਿੱਤਰਾ...ਕਿਸੇ 🚫 ਅੱਗੇ ਝੁਕਣ ਦੀ 💪🏼 ਨੀ......

  • @RANJITSINGH-hc2yv
    @RANJITSINGH-hc2yv Місяць тому

    bhut ਸੋਹਣਾ ਬਲੌਗ ਵੀਰੇ

  • @Guruotaal9700
    @Guruotaal9700 Місяць тому

    Jaane schi ajj ala vlog dekh ke dil khush hogya schi yr ❤

  • @ManpreetSingh-or8cm
    @ManpreetSingh-or8cm Місяць тому

    ❣️🦅ਸ਼ੋਹਰਤ ਤੇ ਇੱਜ਼ਤ ਉਸ ਦਾਤੇ ਦੀ ਦੇਣ ਹੈ। ਖਜ਼ਾਨਿਆਂ ਦੇ ਮਾਲਕ ਬੜੇ ਜ਼ਲੀਲ ਹੁੰਦੇ ਦੇਖੇ ਨੇ।

  • @jashanpreetsingh295
    @jashanpreetsingh295 26 днів тому

    Bahut sohna vlog ha ji 😊

  • @ManpreetSingh-or8cm
    @ManpreetSingh-or8cm Місяць тому

    ਕੁਝ ਲੋਕ ਆਪਣੇ Attitude ਕਰਕੇ ਆਪਣੇ ਸੱਭ ਤੋਂ ਨੇੜਲੇ ਇਨਸਾਨ ਨੂੰ ਗਵਾ ਲੈਂਦੇ ਨੇ💯

  • @rajanaujla46
    @rajanaujla46 19 днів тому

    Respect brother 🙏🙏🙏🙏

  • @sartajdhillon-ind
    @sartajdhillon-ind Місяць тому

    Veer bahut vadia kam kar rahe o tusi. Tuhadi videos positivity nal bhariya hundia ne.. thanvaad eda hi videos ponde raho

  • @gurbazsinghaulakh6078
    @gurbazsinghaulakh6078 25 днів тому

    Wmk🙏🙏

  • @KamalpreetKaur-st1qy
    @KamalpreetKaur-st1qy Місяць тому

    Sat shiri akaal arvi veere,baba ji tuhanu tuhadi family nu chardikla ch rakhe te hameshaa khush rakhe nd veere bohut sohna vlog c.

  • @iqbalkarwasravlogfarmerbnd9667
    @iqbalkarwasravlogfarmerbnd9667 Місяць тому

    Waheguru mehar Karo ji sari duniya di ❤❤❤❤❤❤
    Waheguru ji waheguru ji ❤❤

  • @jivansingh411
    @jivansingh411 29 днів тому

    ਬਹੁਤ ਸੋਹਣਾ ਬਲੌਗ ਹੈ ਜੀ

  • @Gurmannat14198
    @Gurmannat14198 Місяць тому

    ਚੁੱਪ ਰਹਿ ਲੈਣੇ ਆ ਦੁੱਖ ਸਹਿ ਲੈਣੇ ਆ ❤
    J ਕੋਈ ਪੁੱਛੇ ਹਾਲ ਤਾਂ ਹੱਸਕੇ ਠੀਕ ਕਹਿ ਦੇਨੇ ਆ ❤❤

  • @ManpreetSingh-or8cm
    @ManpreetSingh-or8cm Місяць тому

    ਇਕੱਲੇ ਚਲਣ ਦਾ ਸ਼ੌਂਕ ਰੱਖਦੇ ਆ✅ਕਿਸੇ ਦੇ ਪਿੱਛੇ ਚਲਣ ਦਾ ਨਹੀਂ🦅💯

  • @palizafer3986
    @palizafer3986 Місяць тому

    Sat shri akal arvi Veer ji waheguru ji tuhanu ate tuhadi sari familay nu hamesha khush rakhn ji ❤❤❤❤❤❤

  • @dawinderjagraon9591
    @dawinderjagraon9591 Місяць тому +1

    ਸਿਰਾ ਬਲੌਗ ਅੱਜ ਦਾ ਵੀਰ ।

  • @mikaboss3901
    @mikaboss3901 Місяць тому

    Baba g de ik ik gal sunann wali te sachi a baba Deep Singh ji mehar kran waheguru ji Khalsa waheguru g fathe

  • @parmindersinghdhanoa5102
    @parmindersinghdhanoa5102 Місяць тому

    ਬਹੁਤ ਸੋਹਣਾ ਵਲੋਗ ਹੈ ਜੀ ❤❤❤❤❤❤

  • @Shubhamsharma-qr5jo
    @Shubhamsharma-qr5jo Місяць тому +1

    Bohat sohna vlog haa ji 😂😂❤❤❤❤

  • @ManpreetSingh-or8cm
    @ManpreetSingh-or8cm Місяць тому

    ਘਾਟੇ ਮਿਲੇ ਜਮਾਨੇ ਤੋ ਪਰ ਦੁੱਗਣੇ ਮਿਲੇ ਤਜਰਬੇ🖤

  • @ManpreetSingh-or8cm
    @ManpreetSingh-or8cm Місяць тому

    ਆਦਰ ਵਾਲੇ ਪਲਕਾ ਤੇ ❤️ ❤️ਆਕੜ ਵਾਲੇ ਪੈਰਾ ਚ💕

  • @ManpreetSingh-or8cm
    @ManpreetSingh-or8cm Місяць тому

    🤟ਮਤਲਬੀ ਤਾਂ ਸਭ ਨੇ 🌸 ਕੋਈ ਜ਼ਿਆਦਾ 🌻ਨੇ, ਕੋਈ ਘੱਟ ਨੇ

  • @tonibaath.6262
    @tonibaath.6262 18 днів тому

    ਬਾਬਾ ਜੀ ਦੀ ਹੈਲਪ ਹੋਈ ਪਾਜੀ ਮੈ ਵਲੋਗ ਲੇਟ ਦੇਖਿਆ

  • @mikaboss3901
    @mikaboss3901 Місяць тому +1

    Love u brother arvi gurvi

  • @ParamjeetKour-wh1tx
    @ParamjeetKour-wh1tx 26 днів тому

    ਵਾਹਿਗੁਰੂ ਜੀ ਭਲਾ ਕਰੇ

  • @ManpreetSingh-or8cm
    @ManpreetSingh-or8cm Місяць тому

    ਮੈ ਦਿਲ ਚ ਰਹਿੰਦਾ ਸਮਝਾ ਚ ਨਹੀ ਮੇਰੇ ਬਾਰੇ ਘੱਟ ਸੋਚਿਆ ਕਰ ਸੱਜਨਾ❤️😎

  • @ManpreetSingh-or8cm
    @ManpreetSingh-or8cm Місяць тому

    ਜਿੱਦ ਨਾਲ ਤਾ ਰਿਕਾਰਡ ਟੁੱਟਦੇ ਆ ਬੁਗੇ✔ 💖ਜਿੱਤਣ ਲਈ ਤਾ ਨੀਵਾਂ ਹੋਣਾ ਪੈਂਦਾ 🙏

  • @mandeepchouhan9495
    @mandeepchouhan9495 Місяць тому

    love u bro and pabhi ji and ajooni ,jorawar,papa and mummy ji❤❤❤

  • @ssbani6949
    @ssbani6949 Місяць тому +1

    ❤❤❤

  • @MandeepBadhan-qe3kk
    @MandeepBadhan-qe3kk Місяць тому

    ਬਹੁਤ ਵਧੀਆ ਸੀ ਬਾਲੋਕ ਵੀਰ ਜੀ 🙏🏼

  • @pardeepsingh1580
    @pardeepsingh1580 Місяць тому

    Waheguru hmesha chardikala ch rakhe

  • @JodhsinghRai55
    @JodhsinghRai55 27 днів тому

    ਜਦੋਂ ਕਿਸੇ ਤੇ ਮਾੜਾ ਸਮਾਂ ਆਉਂਦਾ ਫਿਰ ਪਤਾ ਲੱਗਦਾ😢😢😢😢😢😢😢😢 ਪਰ ਲੋਕ ਸਮਝਦੇ ਨੀ ਗਲਤ ਕੁਮੈਟ ਕਰਦੇ ਆ ਯਾਰ ਨਾ ਕਰੋ ਐਦਾ 😢😢

  • @PreetKahlon-wx1ft
    @PreetKahlon-wx1ft Місяць тому

    ਬੋਹਤ ਸੋਹਣਾ ਵਲ਼ੋਗ ਵੀਰੇ

  • @gurugobindsinghjiwajaclass7391
    @gurugobindsinghjiwajaclass7391 Місяць тому

    Waheguru ji waheguru ji Dhan Teg Bahadur Sahab ji waheguru ji

  • @ManpreetSingh-or8cm
    @ManpreetSingh-or8cm Місяць тому

    ਦਿਲ ਚ ਪਿਆਰ ਰੱਖਿਆ ਕਰ ਮਿੱਠੀਏ... ਯਾਦ ਤਾਂ ਦਸਮਣ ਵੀ ਕਰਦੇ ਆ...‪#‎

  • @ManpreetSingh-or8cm
    @ManpreetSingh-or8cm Місяць тому

    ਓਦੋਂ ਤੱਕ 😕ਜਿਉਣ ਦਾ ਮਜ਼ਾ 😉ਹੀ ਕੀ ਜਦੋਂ ਤੱਕ 😉ਦੁਸ਼ਮਣ ਦੇ 💓ਸੀਨੇ ਵਿੱਚ 🔥ਅੱਗ ਨਾ ਬਲੇ😂

  • @jaswinderkaur4152
    @jaswinderkaur4152 Місяць тому

    Waheguruji blesss yhhhhhhhhhh alway 😊bai ji

  • @manbirsingh5774
    @manbirsingh5774 Місяць тому

    Awesome

  • @officialdeepdhindsapb32
    @officialdeepdhindsapb32 Місяць тому

    Love u Jane Waheguru ji kirpa krn

  • @ManpreetSingh-or8cm
    @ManpreetSingh-or8cm Місяць тому

    ਜਿਨ੍ਹਾਂ ਕੋਲ ਸਾਡੇ ਲਈ ਟਾਇਮ ਨਹੀਂ ,ਉਹਨਾਂ ਲਈ ਸਾਡੇ ਕੋਲ ਵੀ ਟੈਮ ਨੀ🫤🫤

  • @ManpreetSingh-or8cm
    @ManpreetSingh-or8cm Місяць тому

    ਮਿੱਠਾ ਸੁਭਾਅ ਏ ਸਾਡਾ ਜਿਵੇ ਰਸ ਗੰਨੇ ਦਾ ਪਰ ਰੋਹਬ ਵੀ ਨੀ ਝਲਦੇ ਕਿਸੇ ਬੰਦੇ ਦਾ🔥🔥

  • @joshbyjaswantsingh
    @joshbyjaswantsingh Місяць тому

    Great.great.great.super

  • @HarjitSingh-io7qx
    @HarjitSingh-io7qx Місяць тому

    Arvi paji sat sri akaal veer nu ik gall dsyo tuhade jo bhi madad kar rahe ne, es layi kar rahe ne tusi kirtan karde rahe ho,tusi kirtan val dhyan dyo nachan tapn nu hor bhi bahut hage ne tusi Waheguru raaste chalo 🙏🙏🙏

  • @ManpreetSingh-or8cm
    @ManpreetSingh-or8cm Місяць тому

    ਗ਼ਲਤੀਆਂ ਨੂੰ ਮਾਫ ਕਰਨਾ ਸਿੱਖ ਸੱਜਣਾ, ਗੁੱਸੇ ਹੋ ਕੇ ਜੱਗ ਵਿਚ ਲੱਖਾਂ ਤੁਰੇ ਫਿਰਦੇ ਨੇ...😊❤️

  • @TejinderSingh-qj7xz
    @TejinderSingh-qj7xz Місяць тому +1

    Att❤❤

  • @amankaur8929
    @amankaur8929 Місяць тому

    Bhut jyda wadia kita bhaji tuc baba g di help krke

  • @gurbazsinghaulakh6078
    @gurbazsinghaulakh6078 25 днів тому

    Very nice 😊

  • @Amritjethuwal
    @Amritjethuwal Місяць тому

    Sai gl bhai❤

  • @ManpreetSingh-or8cm
    @ManpreetSingh-or8cm Місяць тому

    ਹਮ ਕਿਉ 😒ਅਫ਼ਸੋਸ ਕਰੇ ਕਿ ਕੌਈ ਹਾਮੇ ਨਾਂ 🤗ਮਿਲਾ😒ਅਫ਼ਸੋਸ ਤੋਂ ਬੋਹ ਕਰੇ ਜਿੰਨੇ 🥰ਹਮ ਨਾ ਮਿਲੇ

  • @GuriPB06-i5m
    @GuriPB06-i5m Місяць тому

    baba ji vdia gall a khush rho bs kamm jehra mrji kro bs baani prhni na shdyo vdia lgya tuhadia gallan sun k

  • @kuldeepsinghsingh9890
    @kuldeepsinghsingh9890 Місяць тому

    Waheguru chardi kla karn ❤

  • @ManpreetSingh-or8cm
    @ManpreetSingh-or8cm Місяць тому

    ਵਿਰਲੇ ਹੀ ❤️ ਪਲਕਾਂ ਤੇ ਰੱਖੀਦੇ ਬਾਕੀ ਰੱਖਦੇ ਆ ਜੁੱਤੀ ❌ ਦੀਆ ਨੋਕਾ ਤੇ

  • @ManpreetSingh-or8cm
    @ManpreetSingh-or8cm Місяць тому

    🤟ਮਿੱਤਰਾਂ ਦੀ ਟੌਰ ਫੂਕਦੀ ਆ ਕਾਲਜੇ_ ਦੀਵੇ ਵੈਰੀਆਂ ਦੀ ਹਿੱਕ ਤੇ ਰੱਖੀਦੇ ਬਾਲਕੇ🔥

  • @user-oc4oe9xy1x
    @user-oc4oe9xy1x Місяць тому

    Very nice volg beta ji god bless you

  • @RaguvanshSingh-x9p
    @RaguvanshSingh-x9p Місяць тому

    God bless you veer ji ❤🫂

  • @Bhaman808
    @Bhaman808 Місяць тому

    Waheguru mehar kre bhut sohna vlog aa