Exclusive Interview :ਮਸ਼ਹੂਰ ਗਾਇਕ Sukhwinder Singh ਦੇ ਭਰਾ ਦਾ ਛਲਕਿਆ ਦਰਦ l ਤਰਸ ਰਹੇ ਨੇ ਇਕ ਝਲਕ ਪਾਉਣ ਨੂੰ

Поділитися
Вставка
  • Опубліковано 25 гру 2020
  • हमारी मोबाइल एप आईफोन पर करें डाउनलॉड
    apple.co/3aI0NyB
    हमारी एंड्रायड एप डाउनलॉड करें
    bit.ly/2TajL9G
    हमारे टेलीग्राम चैनल से जुड़ें
    t.me/dainiksaveratv
    Free Hindi ePaper Download App
    bit.ly/2TajL9G
    Official website:
    www.dainiksaveratimes.com
    Like us on Facebook
    / dainiksavera
    Follow us on Twitter
    / saveratimes
    Follow us on Instagram
    / dainik.savera
  • Розваги

КОМЕНТАРІ • 1,1 тис.

  • @gurpreetsingh-bt7qp
    @gurpreetsingh-bt7qp 3 роки тому +95

    ਮੈਂ ਹੈਰਾਨ ਹਾਂ ਇੱਡਾ ਵੱਡਾ ਗਾਇਕ ਕਲਾਕਾਰ ਪਰ ਆਪਣਿਆਂ ਨਾਲ ਦੁੱਖ-ਸੁੱਖ ਨਹੀਂ ਵੰਡ ਰਿਹਾ ਕੀ ਕਰਨੀ ਇਹੋ ਜਿਹੀ ਸ਼ੋਹਰਤ ਮੁਕਾਮ। ਕੋਈ ਫਾਇਦਾ ਨਹੀਂ ਭਰਾ

    • @rajvindersingh9417
      @rajvindersingh9417 3 роки тому +1

      Thanks

    • @sunilkumar-ch1ze
      @sunilkumar-ch1ze 3 роки тому +6

      ਉਹ ਭਰਾਵਾ ਟੱਬਰਾ ਵਿੱਚ ਕਈ ਕੁਝ ਹੋ ਜਾਂਦਾ ਪਰ ਕਸੂਰ ਉਹਦਾ ਨਿਕਲਦਾ ਜਿਹੜਾ ਜਰਾ ਨਾਮ ਕਮਾ ਲੈਂਦਾ ।

    • @swarandeep3455
      @swarandeep3455 3 роки тому

      Bahut duniya Chggl. One vicho sadi bhua. Wargia crore di malk ne america rehdia ne. Oh v gand sade baapu nu phone tak nai krdia 20/sal ho gye ki lena aide de loka toh god bless you

    • @brarbrar6884
      @brarbrar6884 3 роки тому

      ਸਹੀ ਕਿਹਾ ਕੀ ਕਰਨੀ ਸ਼ੋਹਰਤ

    • @punjabikalam7549
      @punjabikalam7549 3 роки тому +2

      ਸੁਖਵਿੰਦਰ ਦੇ ਪਿਤਾ ਜੀ ਬਹੁਤ ਚੰਗੇ ਮਿਊਜਕ ਮਾਸਟਰ ਸਨ .ਮੈਨੂੰ ਅੱਜ ਵੀ ਚੇਤੇ ਹੈ ਸੁਖਵਿੰਦਰ ਦੇ ਪਿਤਾ ਜੀ ਗਿਆਨ ਆਸ਼ਰਮ ਸਕੂਲ ਮਿਊਜਕ ਟੀਚਰ ਸਨ ਮੈ ਸੁਖਵਿੰਦਰ ਦੇ ਨਾਲ ਹੀ ਪੜਦਾ ਸੀ

  • @jatindervindu
    @jatindervindu 3 роки тому +145

    ਸੁਖਿਵੰਦਰ ਹੋਸ਼ ਨੂੰ ਹੱਥ ਮਾਰ ਭਰਾ ਹੀ ਅਸਲ ਬਾਹਾਂ ਹੁੰਦੀਆਂ

  • @JaspalSingh-sx1pp
    @JaspalSingh-sx1pp Рік тому +3

    ਬਿਨਾਂ ਗੱਲੋਂ ਕੋਈ ਵੀ ਬੰਦਾ ਪ੍ਰਵਾਰ ਨੀ ਛੱਡਦਾ , ਬਹੁਤ ਗੁੰਝਲਦਾਰ ਕਹਾਣੀ ਹੁੰਦੀ ਹੈ ਹਰ ਪਰਿਵਾਰ ਦੀ ।

  • @bikamalhi1238
    @bikamalhi1238 3 роки тому +24

    ਦੁਨੀਆਂ ਦੇ ਰੰਗ ਮਿੱਤਰਾ
    ਅੱਜ ਹੋਰ ਤੇ ਕੱਲ ਕੁਝ ਹੋਰ
    🙏ਵਾਹਿਗੁਰੂ ਜੀ ਸੁਮੱਤ ਬਖਸੋ 🙏

  • @jindaginama9322
    @jindaginama9322 3 роки тому +68

    ਇਹ ਗੀਤਾਂ ਚ ਰਿਸ਼ਤੇਦਾਰੀਆਂ ਪੁਘਾਉਦੇ ਹਨ

  • @ranjeetsanghera9927
    @ranjeetsanghera9927 3 роки тому +208

    ਦੁਨੀਆ ਦੇ ਰੰਗ, ਇਹ ਜ਼ਿੰਦਗੀ ਆ।
    ਮਾਇਆ ਨੇ ਜਗ ਮੋਹਿਆ,ਪੈਸਾ,ਹੋਰ ਸਾਰੇ ਸੁਖ ਮਿਥਿਆ

    • @VijaySingh-ix7ph
      @VijaySingh-ix7ph 3 роки тому +1

      Ok but zoro to hero to much satragul

    • @kangsukh2151
      @kangsukh2151 3 роки тому +4

      paisa bhote kuti chezz a

    • @orknowledge2477
      @orknowledge2477 3 роки тому +6

      Jado oh kalakaar nahi hona odo enna ne v bahut khus kita hona ewe ni koi v insaan apna maa pio bhen bhai nu chadd denda

    • @gauravverma5080
      @gauravverma5080 3 роки тому +2

      Paise piche bhaje koi gal nayi sari duniya paise piche bhajde hai par family parvaar apni jagah Kaim hona chahida
      Doulat or Auraat
      Bollywood ch bhut case hai eda de
      Just Ram pal Yadav lga lvo

    • @SinghPB71
      @SinghPB71 3 роки тому

      Ikk purane Punjabi song di new video dekho👉👉 ua-cam.com/video/ltpWA9aUxRc/v-deo.html ,Eho jehe Lyrics ajkal de songs vich nahi milde..old is Gold..je video and song vadhia lagge ta plz Subscribe jarur kar deo👏👆😊❤

  • @AmandeepSingh-uu4yl
    @AmandeepSingh-uu4yl 3 роки тому +25

    ਸੁਖਵਿੰਦਰ ਆਜਾ ਮੁੜਿਆ ਭਰਾ, ਆਪਣੇ ਤਾਂ ਆਪਣੇ ਹੀ ਹੁੰਦੇ ਆ , ਬਾਅਦ ਵਿੱਚ ਪਛਤਾਵੇ ਰਹਿ ਜਾਣਗੇ,

  • @rajindersharma5300
    @rajindersharma5300 3 роки тому +26

    राजू भाजी मेरे अछे मित्र है, यह सही है,बह जब भी सुखविंदर की बात करते है उन की आँखें भर आती है
    😞😞😞😞😞😞😞😞😞

    • @gcbains
      @gcbains 3 роки тому +1

      Can I get Raju ji's phone number...may be I can share some of his sadness.

    • @borntorule91
      @borntorule91 3 роки тому

      Tu salea eve hun

    • @happygoraya8906
      @happygoraya8906 3 роки тому +1

      @@gcbains paji gall aa sachi aw raju paji mainu vee janda aw

  • @gaganrana9447
    @gaganrana9447 3 роки тому +92

    ਨਾ ਕੋਈ ਸੱਜਣ ਨਾ ਕੋਈ ਬੇਲੀ
    ਨਾ ਕੋਈ ਰਿਸ਼ਤੇਦਾਰ
    ਦੁਨਿਆ ਪੈਸੇ ਦੀ ਪੈਸੇ ਦੀ ਮੇਰੇ ਯਾਰ

  • @badlavchannel8018
    @badlavchannel8018 3 роки тому +46

    ਸਿਕੰਦਰ ਪਾਜੀ great

  • @hemant88h
    @hemant88h 3 роки тому +21

    _ਬੜਾ ਦੁੱਖ ਲੱਗਾ , ਵੀਰ ਦੀ ਗੱਲ ਸੁਣਕੇ , ਨਾਰਾਜਗੀ ਸੁਖੀ ਨਾਲ ਵੀ ਨੀ , ਕਮਲਿਆ ਪੈਸੇ ਕੁਜ ਨੀ ਹੁੰਦੇ , ਪਿਆਰ ਅੱਗੇ , ਜਿਧਰ ਵੀ ਹੈਂ , ਭਰਾ ਨੂੰ ਆਕੇ ਮਿਲ , ਵਾਹਿਗੁਰੂ ਨੇ ਸਭ ਦਿੱਤਾ , ਖੋਣਾ ਵੀ ਜਾਣਦਾ ਇਹ !_

  • @simransharma2350
    @simransharma2350 3 роки тому +27

    Sukhwinder ji, pls acknowledge your brother's love n pain n come back to your family. Dil wada karo, baaki gile shikve chad ke gale milo.

  • @ushapaul6629
    @ushapaul6629 3 роки тому +38

    eh bilkul sach keh rahe ne,Sukhwinder de pita ji ohde waste tarhfde chale gaye pr ohnu tars nahi ayaa

    • @jollybajwa4506
      @jollybajwa4506 3 роки тому

      Tusi ehna de guwandi O?

    • @befit1070
      @befit1070 3 роки тому

      Oh god 😭🙏

    • @shobiwalia1032
      @shobiwalia1032 3 роки тому

      insan ghatiya hai bda . Kalakar vada

    • @jagdeepjagdeep4247
      @jagdeepjagdeep4247 3 роки тому +1

      ਊਸ਼ਾ ਤੁਸੀਂ ਸੁਖਵਿੰਦਰ ਦੇ ਮਾਸੀ ਲੱਗਦੇ ਜਾਂ ਮਾਮੀ ਜਾਂ ਮੰਮੀ

    • @harmeetkaur2028
      @harmeetkaur2028 3 роки тому

      hnji...

  • @rajinderaustria7819
    @rajinderaustria7819 3 роки тому +76

    ਸੁਖਵਿੰਦਰ ਭਾਜੀ ਚਲੋ ਘਰਾਂ ਵਿਚ ਬਹੁਤ ਵੱਡੀਆਂ- ਵੱਡੀਆਂ ਗੱਲਾਂ ਹੋ ਜਾਂਦੀਆਂ ਤੁਸੀਂ ਅਡਜੈਸਟ ਕਰੋ ਇਸ ਤਰ੍ਹਾਂ ਅੱਛਾ ਨਹੀਂ ਲੱਗਦਾ ਤੁਸੀਂ ਬਹੁਤ ਨਾਂਮ ਵਾਰ ਇਨਸਾਨ ਹੋ
    RAJINDER SINGH AUSTRIA
    (VIENNA)

  • @KuldeepSingh-ny9oe
    @KuldeepSingh-ny9oe 3 роки тому +5

    ਇਹ ਅੱਜ ਦੀ ਸੱਚਾਈ ਐ ਇੱਥੇ ਸਿਰਫ ਇੱਕ ਹੀ ਸਾਥੀ ਐ ਵਾਹਿਗੁਰੂ
    ਦਫਾ ਕਰੋ ਇਹੋ ਜਿਹੇ ਗੰਦ ਨੂੰ ਵਾਹਿਗੁਰੂ ਨੂੰ ਸਭ ਕੁੱਝ ਮੰਨ ਲਓ

  • @warrior80
    @warrior80 3 роки тому +1

    ਸੁਖਵਿੰਦਰ ਬਹੁਤ ਫੁਕਰਾ ਹੈ। ਇਹ ਆਪਣੇ ਪਿੰਡ ਤੋਂ ਅਕਸਰ ਮਰਾੜਾਂ ਸ ਬਾਬੂ ਸਿੰਘ ਮਾਨ ਜੀ ਨੂੰ ਮਿਲਣ ਜਾਂਦਾ ਸੀ ਗੀਤ ਲੈਣ ਲਈ ਤੇ ਪਿੰਡਾਂ ਵਿੱਚ ਛੋਟੇ ਮੋਟੇ ਪ੍ਰੋਗਰਾਮ ਕਰਨ ਜਾਂਦਾ ਸੀ ਪਰ ਜਦੋਂ ਇਹ ਬਾਲੀਵੁੱਡ ਵਿੱਚ ਮਸ਼ਹੂਰ ਹੋਇਆ ਤਾਂ ਇੱਕ ਪੰਜਾਬੀ ਪੱਤਰਕਾਰ ਨੇ ਜਦੋਂ ਉਸ ਦੀ ਇੰਟਰਵਿਊ ਲਈ ਤਾਂ ਪੱਤਰਕਾਰ ਨੇ ਪੁੱਛਿਆ ਕਿ ਤੁਸੀਂ ਕਿਸ ਪੰਜਾਬੀ ਗਾਇਕ ਨੂੰ ਪਸੰਦ ਕਰਦੇ ਹੋ ਤਾਂ ਇਸ ਫੁਕਰੇ ਨੇ ਕਿਹਾ ਕਿ ਮੈਂ ਕਦੇ ਕਿਸੇ ਪੰਜਾਬੀ ਗਾਇਕ ਨੂੰ ਨਾ ਕਦੇ ਸੁਣਿਆ ਮੈ ਤਾਂ ਕਿਸੇ ਪੰਜਾਬੀ ਗਾਇਕ ਨੂੰ ਜਾਣਦਾ ਹਾਂ ਹੁਣ ਇਸ ਫੁਕਰੇ ਨੂੰ ਕੋਈ ਪੁੱਛੇ ਕਿ ਜਦੋਂ ਤੂੰ ਫਰੀਦਕੋਟ ਬੱਸਾਂ ਵਿੱਚ ਸਫਰ ਕਰਦਾ ਸੀ ਤੇ ਤਨਵੀਰ ਵਰਗੇ ਗਾਇਕਾਂ ਦੇ ਨਾਲ ਪੇਂਡੂ ਮੇਲਿਆਂ ਵਿੱਚ ਜਾ ਕੇ ਗਾਉਂਦਾ ਸੀ ਦਿਲਸ਼ਾਦ ਅਖਤਰ ਕੋਲੋਂ ਸਿੱਖਿਆ ਲੈਂਦਾ ਸੀ ਉਹ ਕੰਜਰਾ ਤੂੰ ਭੁੰਲ ਗਿਆ। ਜਿਹੜਾ ਆਪਣੇ ਮਾਤਾ-ਪਿਤਾ ਤੇ ਭਰਾਵਾਂ ਨੂੰ ਛੱਡ ਕੇ ਮਹਾਨ ਬਣਨ ਨੂੰ ਫਿਰਦਾ ਇੱਕ ਦਿਨ ਇਸਦਾ ਹੰਕਾਰ ਟੁੱਟ ਜਾਊ। ਸਦਾ ਨਾ ਬਾਗੀਂ ਬੁਲਬੁਲ ਬੋਲੇ ਤੇ ਸਦਾ ਨਾ ਮੌਜ ਬਹਾਰਾਂ।

  • @sandeepbali1436
    @sandeepbali1436 3 роки тому +12

    ਮੈਂ ਸੁੱਖੀ ਜੀ ਦਾ ਬੋਹਤ ਫੈਨ ਸੀ
    ਪਰ ਹੁਣ ਓਸ ਤੋਂ ਵੀ ਜਿਆਦਾ ਓਨਾ ਦੇ ਭਰਾ ਦਾ
    ਫੈਨ ਹੋ ਗਿਆ ਹਾਂ
    ਵੀਰ ਜੀ ਜੇ ਤੁਸੀਂ ਸੱਚੇ ਓ ਤਾਂ ਪ੍ਰਮਾਤਮਾ ਤੁਹਾਡੀ ਮੁਰਾਦ ਪੂਰੀ ਕਰੇ ਤੇ
    ਸੁੱਖੀ ਭਾਜੀ ਨੂੰ ਸੁਮੱਤ ਬਖਸ਼ੇ

  • @jassingh3867
    @jassingh3867 3 роки тому +17

    ਹੋਰ ਕੋੲੀ ਥਾਂ ਲੈ ਨੲੀ ਸਕਦਾ ਸਕੇ ਭਰਾਵਾਂ ਦੀ

  • @sukhwindersingh997
    @sukhwindersingh997 5 місяців тому +1

    ਸੁਖ ਦੇਣਾ ਸੀ ਮਾਪਿਆਂ ਅਤੇ ਭਰਾਵਾਂ ਨੂੰ ਸਿਰਫ ਨਾਮ ਸੁਖਵਿੰਦਰ ਸਿੰਘ ਰੱਖਣ ਦਾ ਕੀ ਫਾਇਦਾ ।

  • @Sukhwinder5567.
    @Sukhwinder5567. 3 роки тому +2

    ਅੱਜ ਲੋਕੀ ਪੈਸਾ ਨੂੰ ਹੀ ਪਿਆਰ ਕਰਦੇ ਨੇ ਜਿਸ ਨਾਲ ਉਹ ਆਪਣੇ ਪਿਤਾ ਜੀ, ਮਾਤਾ ਜੀ, ਭੈਣ, ਭਰਾ ਛੱਡ ਦਿੰਦੇ ਹਨ।
    ਮੈਨੂੰ ਦੁੱਖ ਲੱਗਦਾ ਜਦੋਂ ਇਹਦੀਆਂ ਦੀਆਂ ਖਬਰਾਂ ਸੁਨਣ ਮਿਲਦੀਆਂ ਨੇ ਜਦੋਂ ਪੈਸੇ ਪਿੱਛੇ ਵੱਡੇ ਕਲਾਕਾਰ ਆਪਣੇ ਪਿਤਾ ਜੀ, ਮਾਤਾ ਜੀ, ਭੈਣਾਂ, ਭਰਾਵਾਂ, ਰਿਸ਼ਤੇਦਾਰਾਂ, ਦੋਸਤਾਂ ਨੂੰ ਛੱਡ ਦਿੰਦੇ ਹਨ ਪੈਸੇ ਦੇ ਪਿਆਰ ਕਰਨ ਕਰਕੇ ਜਿਵੇਂ ਇਸ ਕਲਾਕਾਰ ਤੇ ਮਾਸਟਰ ਸਲੀਮ ਤੇ ਹੋਰ ਵੱਡੇ ਵੱਡੇ ਕਲਾਕਾਰ ਤੇ ਲੋਕਾਂ ਨੇ ਕੀਤਾ ਹੈ ਆਪਣੇ ਪਰਿਵਾਰ ਦੇ ਨਾਲ।
    ਵਾਹਿਗੁਰੂ ਜੀ ਰਾਜਵਿੰਦਰ ਭਾਜੀ ਨੂੰ ਤੇ ਉਨ੍ਹਾਂ ਦੇ ਬਾਕੀ ਸਾਰੇ ਪਰਿਵਾਰ ਦੇ ਮੈਂਬਰਾਂ ਨੂੰ ਤੰਦਰੁਸਤੀ ਬਖਸ਼ਣ ਜੀ ਤੇ ਚੜਦੀ ਕਲਾ ਦੇ ਵਿੱਚ ਰਖਣ ਜੀ।

  • @user-yh2mb3rn5f
    @user-yh2mb3rn5f 3 роки тому +20

    this guy's is really good person waheguru keep u safe n healthy

  • @BhupinderSingh-co4rh
    @BhupinderSingh-co4rh 3 роки тому +103

    ਕਈ ਵਾਰ ਹੁੰਦਾ ਜਦੋ ਕੋਈ ਗਰੀਬੀ ਚੋ ਉਠ ਕੇ ਮਸਹੂਰ ਹੋ ਜਾਂਦਾ ਤੇ ਪੈਸਾ ਜਿਆਦਾ ਆ ਜਾਵੇ ਤਾਂ ਕਈ ਤਾ ਆਪਣੇ ਪਿਛੋਕੜ ਨੂੰ ਸਾਨ ਨਾਲ ਦੱਸਦੇ ਨੇ ਪਰ ਇਕ ਅੱਧਾ ਇਵੇ ਦਾ ਵੀ ਹੁੰਦਾ ਜੋ ਸਰਮ ਮਹਿਸੂਸ ਕਰਦਾ ਗਰੀਬ ਮਾਪੇ ਕਰਕੇ

  • @entertainmentvideos7394
    @entertainmentvideos7394 3 роки тому +7

    ਕੋਈ ਕਿਸੇ ਨੂੰ ਬਿਨਾਂ ਗੱਲੋਂ ਨੀਂ ਛੱਡਦਾ ਕਾਰਨ ਵੱਡਾ ਹੋਵੇਗਾ ।

  • @deadmindmusicofficial5219
    @deadmindmusicofficial5219 3 роки тому +3

    ਵਾਹਿਗੁਰੂ ਜੀ ਸਭ ਜਾਣੀਜਾਣ ਐ ਜੀ,
    ਸੁੱਖਵਿੰਦਰ ਸਿੰਘ ਹਾਲੇ ਵੀ ਸਿੰਗਲ ਲਾਈਫ ਜਿਉਂ ਰਿਹਾ ਹੈ,

  • @tirathsingh6539
    @tirathsingh6539 3 роки тому +89

    ਹਾਏ ਰੱਬਾ ਕਿੰਨਾ ਪਿਆਰ ਕਰਦਾ ਵੱਡਾ ਭਰਾ
    ਪਰ ਉਹ ਕੰਜਰ ਨੇ ਮੁੱਲ ਨਹੀਂ ਪਾਇਆ ਭਰਾ ਤੇ ਮਾਂ ਪਿਓ ਦਾ

    • @punjabiincanada8401
      @punjabiincanada8401 3 роки тому +6

      Tusi ek pase di gal sun k gyaan chodan lag jane

    • @gauravverma5080
      @gauravverma5080 3 роки тому +3

      Boy jatt 1 gal jhuti Ho sakde 2 jhuth Ho sakdiya ethe ta sab kuz clear hai tazurbedar Banda akkhi dekh samaz lenda

    • @paramjitsinghpoohli8165
      @paramjitsinghpoohli8165 3 роки тому

      Sab kuj clear ho ta reha, par is de ik gal suni see ke eh marriage vich gaun ne janda bahut rich hai par eh sun ke lagda.....

    • @Jinpills
      @Jinpills 3 роки тому

      @@punjabiincanada8401 😛😛

    • @h.s.b9551
      @h.s.b9551 3 роки тому

      ਸੁਖਵਿੰਦਰ ਦਾ ਪੱਖ ਸੁਣ ਲਿਅਾ?

  • @amarjitheyer2118
    @amarjitheyer2118 3 роки тому +32

    ਭਰਾ ਭਰਾ ਨੂੰ ਮਿਲਣਾ ਚਾਹੁੰਦਾ ਉਹ ਕਹਿੰਦਾ ਮੇਰਾ ਇਹ ਭਰਾ ਨਹੀਂ । ਹਰਦੋ ਲਾਹਨੰਤ ਇਸ ਤਰ੍ਹਾਂ ਦੇ ਭਰਾ ਦੇ ।

  • @punjabimusicindustry1531
    @punjabimusicindustry1531 3 роки тому +2

    ਬੁਹਤ ਦੁੱਖ ਅੱਜ ਇਹ ਜਾਣ ਕੇ ਸੁਖਵਿੰਦਰ ਏਨਾ ਖ਼ੁਦਗਰਜ਼ ਬੰਦਾ ਮੇ ਤੇ ਫ਼ੈਨ ਸੀ ਓਸਦੀ ਸੁਰ ਆਵਾਜ ਦਾ ,,ਪਰ ਸੱਚ ਕਿਆ ਬਾਣੀ ਨੇ ਕੋਈ ਨਹੀਂ ਔਖੇ ਵੇਲੇ😌😓

  • @satvirkaur599
    @satvirkaur599 3 роки тому +6

    ਜਿਹੜਾ ਮਾਂ ਬਾਪ ਦਾ ਨੀ ਬਣੀਆ ਓਹ ਵੀਰੇ ਤੇਰਾ ਕਿਥੋ ਬਣੋ

  • @rkgharu1571
    @rkgharu1571 3 роки тому +9

    ਲਾਹਨਤ ਉਸ ਪੁੱਤਰ ਦੇ ਜੋ ਆਪਣੇ ਮਾਪੇ ਭੁੱਲ ਜਾਂਦੇ ਹਨ ਤੇ ਭੈਣ ਭਾਈ ਸੌਰਤ ਮਿਲਣ ਤੇ

  • @sukhisingh8667
    @sukhisingh8667 3 роки тому +80

    ਵੀਰੇ ਵਾਹਿਗੁਰੂ ਦੀ ਕਿਰਪਾ ਨਾਲ ਕੋਈ ਪਰਵਾਰ ਸੁਖੀ ਹੈ ਬਾਕੀ ਇਹ ਅੱਗ ਦਾ ਭਾਂਬੜ ਘਰ ਘਰ ਬਲ ਰਿਹਾ ਹੈ ਗੁਸਤਾਖੀ ਮਾਫ

  • @kavitaarora376
    @kavitaarora376 Рік тому

    Rajendra Singh bhauji so great

  • @hazaarasingh3922
    @hazaarasingh3922 3 роки тому +5

    ਖ਼ੂਨ ਸਫੈਦ ਹੋਣਾਂ ਇੱਸੇ ਨੂੰ ਕਿਹਦੇ ਨੇ🔥🔥🔥🔥🔥🔥

  • @ritikgrewal5166
    @ritikgrewal5166 3 роки тому +15

    Come back home ..@sukhwindersingh

  • @parvindersingh6869
    @parvindersingh6869 3 роки тому +4

    ਕਈ ਸੱਟਾਂ ਇੱਦਾਂ ਦੀਆਂ ਲੱਗਦੀਆਂ ਬੰਦੇ ਨੂੰ ਕਿ ਬੰਦਾ ਚਾਹ ਕੇ ਵੀ ਵਾਪਸ ਮੁੜ ਸਕਦਾ, ਮਾਂ-ਪਿਓ ਦੇ ਮਰਨ ਤੋਂ ਉਹ ਬਹੁਤ ਰੋਇਆ ਹੋਵੇਗਾ, ਸ਼ਾਇਦ ਇਸਦੇ ਵੱਡੇ ਭਰਾ ਤੋਂ ਵੀ ਵੱਧ, ਬਾਕੀ ਤਾਂ ਰੱਬ ਹੀ ਜਾਣਦਾ ਹੈ।

  • @Satnamsingh-wx1yj
    @Satnamsingh-wx1yj 3 роки тому +1

    ਵੀਰ ਜੀ ਵਾਹਿਗੁਰੂ ਜੀ ਤੇ ਪਾਰੋ ਸਾ ਰੱਖੋ ਜੀ ਨੈਚੋਂ ਉਚ ਕਰੈ ਮੇਰਾ ਗੋਬੀਦ

  • @harjinderkumar4455
    @harjinderkumar4455 3 роки тому +1

    Sukhi Bhuhat mari gal hai apne maa baap nu nahi puchiya aaj to vad dil to leh gaya

  • @badlavchannel8018
    @badlavchannel8018 3 роки тому +5

    ਬਹੁਤ ਵਧੀਆ

  • @badlavchannel8018
    @badlavchannel8018 3 роки тому +29

    ਸਿਕੰਦਰ ਪਾਜੀ ਜਿੰਦਾਬਾਦ

  • @SukhdevSingh-fz7tu
    @SukhdevSingh-fz7tu 3 роки тому +1

    ਰੱਬ ਕਰੇ ਤੁਹਾਡਾ ਪਰਿਵਾਰ ਫਿਰ ਮਿਲ ਜਾਏ

  • @maansaabsaab126
    @maansaabsaab126 3 роки тому +1

    ਦੁਨੀਆਂ ਨੇ ਪੈਸੇ ਧੇਲੇ ਦੇ ਥੱਲੇ ਆਪਣਿਆਂ ਨੂੰ ਹਮੇਸ਼ਾ ਹੀ ਧੱਕਿਆ ਹੈ ਠੀਕ ਹੈ ਜਦ ਵਾਹਿਗੁਰੂ ਤਰੱਕੀਆਂ ਬਖ਼ਸ਼ਦਾ ਹੈ ਇਸ ਦਾ ਇਹ ਮਤਲਬ ਨਹੀਂ ਆਪਣਿਆਂ ਨੂੰ ਵਿਸਾਰ ਦੇਵੋਂ ਪੈਸੇ ਵਾਲਿਆਂ ਨੂੰ ਸਮਝ ਨਹੀਂ ਆਉਂਦਾ ਕਿ ਕੋਈ ਨਹੀਂ ਮੰਗਦਾ ਕਿਸੇ ਤੋਂ ਬਸ ਆਪਸ ਵਿੱਚ ਪਿਆਰ ਕਰੋ ਸਕਿੰਦਰ ਸਮਰਾਟ ਵੀ ਖਾਲੀ ਹੱਥ ਗਿਆ ਸੀ ਇਥੋਂ ਕੁਸ਼ ਨੀ ਲੈਕੇ ਜਾਣਾ ਪਿਆਰ ਨਾਲ ਰਹੋ ਖੁਸ਼ ਰਹੋ

  • @JagtarSingh-qb8we
    @JagtarSingh-qb8we 3 роки тому +14

    Agar eh gal sach aa ta ..ajj to bnda dilo latth gya.. shame on u sukhvidr sing

  • @drgarcha1964
    @drgarcha1964 3 роки тому +85

    ਮੁਕਦੀ ਗੱਲ ਲਹੂ ਚਿੱਟਾ ਹੋ ਗਿਆ ਭਰਾ।ਮਾੜੀ ਗੱਲ ਐ।😌

  • @JashanPreet-tg2lu
    @JashanPreet-tg2lu 3 роки тому +1

    ਭਰਾ ਨੂੰ ਆਕੇ ਮਿਲ ਵਾਹਿਗੁਰੂ ਨੇ ਸਭ ਦਿੱਤਾ ਖੋਣਾ ਵੀ ਜਾਣਦਾ ਇਹ

  • @ajoobabhatti9429
    @ajoobabhatti9429 3 роки тому +11

    Bahot fan si paji sukhwinder da paji aj dil totgia😥😥😥

  • @raazwaris1452
    @raazwaris1452 3 роки тому +10

    Lakh lahnat bohat respect c dil ch Sukhwinder di but hun eh vedio vekhke bohat dukh hoya lahnat aa tere te apni family da nahi hoya oh kise hor da kive ho skda

    • @ranjitkaur25
      @ranjitkaur25 3 роки тому

      never believe in one sided story ,sometimes its jeouls matter

  • @JagmeetSinghtoor
    @JagmeetSinghtoor 3 роки тому +13

    ਬੜਾ ਮਾਣ ਸੀ ਸੁੱਖਵਿੰਦਰ
    ਪਰ ਜੇ ਇਹ ਸੱਚ ਹੈ ਤਾਂ ਲੱਖ ਲਾਹਣਤਾਂ ,
    ਦੁਰ ਫਿਟੇ ਮੁੰਹ ।। ਜੇਕਰ ਇਹ ਸੱਚ ਹੈ ਤਾਂ।।

  • @musicandmasti007
    @musicandmasti007 3 роки тому

    Rajwinder paji nice person nd dil de raje bande ne 👍👍👌👌

  • @Jagvindergoldy
    @Jagvindergoldy 3 роки тому +1

    ਗਲਤ ਗੱਲ ਹੈ ਸੁਖਵਿੰਦਰ ਭਾਜੀ ਤੁਹਾਡੇ ਵਾਸਤੇ
    ਪਰਿਵਾਰ ਤੋ ਉਪਰ ਕੁਝ ਨਹੀ ਹੈ

  • @harpreetstakhar6971
    @harpreetstakhar6971 3 роки тому +7

    Sukhwinder singh please listen your own blood.

  • @jagdeepjagdeep4247
    @jagdeepjagdeep4247 3 роки тому +6

    ਪਹਿਲਾਂ ਕਿਓ ਨੀ ਦੱਸਿਆ ਯਾਰ ਮੈਨੂ ਦੱਸਦਾ ਮੈ ਬਡੀਆਂ ਚਪੇੜਾਂ ਮਾਰਨੀਆਂ ਸੀ ਤੇਰੇ ਭਰਾ ਦੇ ਹੁਣ ਕੋਈ ਫਾਈਦਾ ਨਹੀ

  • @tejisidhu7384
    @tejisidhu7384 3 роки тому

    ਕਰੋ ਸਾਰੇ ਇੰਜਣ ਸੁਖਵਿੰਦਰ ਸਿੰਘ ਦਾ।

  • @pawansandhu7853
    @pawansandhu7853 3 роки тому +1

    ਅੰਮਿਤਸਰ ਦਾ ਸੁਖਵਿੰਦਰ ਤੈਨੂੰ ਤਾ ਮਾਣ ਹੋਣਾ ਚਾਹੀਦਾ ਤੂੰ ਸਾਡੇ ਸਹਿਰ ਦਾ ਧੰਨ ਗੁਰੂ ਰਾਮਦਾਸ ਸਾਹਿਬ ਦੇ ਸਹਿਰ ਦਾ ਜਨਮ ਤੇਰਾ

  • @pawansandhu7853
    @pawansandhu7853 3 роки тому +101

    ਸਰਮ ਆਉਣੀ ਚਾਹੀਦੀ ਸੁਖਵਿੰਦਰ ਤੈਨੂੰ ਅਸੀਂ ਵੱਡਾ ਸਿੰਗਰ ਸਮਝਦੇ ਸੀ ਤੂੰ ਤਾਂ ਬੜਾ ਛੋਟਾ ਬੰਦਾ ਨਿਕਲਿਆ

    • @vickyraju9073
      @vickyraju9073 3 роки тому +1

      Bro tu wadda singer smjda c,o ta o hai,Agge jo tu keha o gl teri peli gal nal meil ni khaandi bt Chl Chhad,...jada na sochea kr,una de ghar di gl a,. Thanx u""tu b fan a bri

    • @tonyhans2162
      @tonyhans2162 3 роки тому

      Sahi gal aa bai

    • @tonyhans2162
      @tonyhans2162 3 роки тому

      Fudu banda sukhwindar

    • @rajvindersingh9417
      @rajvindersingh9417 3 роки тому

      Thanks

    • @RajinderSingh-by7ij
      @RajinderSingh-by7ij 2 роки тому

      J do tenu fymli bare pta ni ...awe bolda tu

  • @shekhar0280
    @shekhar0280 3 роки тому +3

    Same on you #Sukhwindersingh

  • @mgrandomvlog1750
    @mgrandomvlog1750 3 роки тому

    ਸੁਖਵਿੰਦਰ ਵੀਰ ਜੀ ਲੱਖ ਦੀ ਲਾਹਨਤ ਤੁਹਾਡੇ ਤੇ

  • @LakhwinderSingh-fl1km
    @LakhwinderSingh-fl1km 3 роки тому

    Great thanks so much VR sporting farmer hard-working people and small business owners

  • @tejisidhu7384
    @tejisidhu7384 3 роки тому +17

    ਭਰਾ ਦੀਆਂ ਅੱਖਾਂ ਦੇ ਹੰਝੂ ਸਭ ਸਚਾਈ ਬਿਆਨ ਕਰਦੇ ਨੇ।

  • @sukhbajwa1singh506
    @sukhbajwa1singh506 3 роки тому +13

    ਉਹਨੇ ਆਪਣੀ ਜ਼ਨਾਨੀ ਦਾ ਕਤਲ ਵੀ ਕੀਤਾ ਏ 4-5 ਸਾਲ ਪਹਿਲਾਂ ਦੀ ਗੱਲ ਏ , ਬਹੁਤ ਕਮੀਨਾ ਬੰਦੈ ਸੁਖਵਿੰਦਰ

  • @singhharsimranjit46
    @singhharsimranjit46 4 місяці тому

    ਦੁਨੀਆ ਸਾਹਮਣੇ ਬਦਨਾਮ ਨਹੀਂ ਕਰਦੇ ਹੁੰਦੇ ਜਿਹੜੇ ਪਿਆਰ ਕਰਦੇ ਹੁੰਦੇ ਨੇ ਭਾਅ ਜੀ , ਕੋਈ ਨਾ ਕੋਈ ਗੱਲ ਤਾਂ ਹੋਣੀ ਜ਼ਰੂਰ , ਜਿਹੜਾ ਐਨਾ ਦੂਰ ਹੋ ਗਿਆ , ਜੇਕਰ ਐਨਾ ਬੁਰਾ ਹੁੰਦਾ ਐਨੇ ਸਾਲ ਰਾਜ ਨਾ ਕਰਦਾ ਮੁੰਬਈ ਚ ਤੁਹਾਡਾ ਭਰਾ

  • @baljeetmairde6850
    @baljeetmairde6850 3 роки тому +2

    ਮੈਂ ਬਹੁਤ ਜ਼ਿਆਦਾ ਸੁਣਿਆ ਹੈ ਅੱਜ ਤੱਕ ਸੁਖਵਿੰਦਰ ਸਿੰਘ ਨੂੰ ਪਰ..!! ਅੱਜ ਇਹ ਗੱਲਾਂ ਸੁਣ ਕੇ ਬਹੁਤ ਦੁੱਖ਼ ਹੋਇਆ..

  • @singh32saab20
    @singh32saab20 3 роки тому +90

    ਜਿਸ ਵੀ ਇਨਸਾਨ ਨੇ ਆਪਣੇ ਮਾਂ ਬਾਪ ਨੂੰ ਛੱਡਿਆ ਵੇ ਉਸ ਨੂੰ ਕਦੇ ਨਰਕਾਂ ਵਿੱਚ ਵੀ ਥਾਂ ਨਹੀਂ ਮਿਲਣੀ

    • @dragyakarsingh6133
      @dragyakarsingh6133 3 роки тому +4

      oh bai tuhnu jo dikha rahe ohi sachi mani jne yr kise nu ki pta pura sach ki aa kyu kise nu badnam krn lage lok

    • @ramanofficial1414
      @ramanofficial1414 3 роки тому +4

      ਗੱਲ ਦੋਨਾਂ ਪਾਸੋਂ ਸੁਣ ਕੇ ਪਤਾ ਲੱਗਦਾ

    • @Thor77305
      @Thor77305 3 роки тому

      @@dragyakarsingh6133 yr sukhwinder di wife ne kraya c sb

  • @binnybajwa9614
    @binnybajwa9614 3 роки тому +91

    ਸਮੈ ਬੜਾ ਬਲਵਾਨ ਹੈ ਕਮਾਲ ਹੈ ਪੈਸਾ

  • @swindersingh8714
    @swindersingh8714 3 роки тому +1

    Sukhwinder bhaji nu jarur apne elder bhai kol aa jana chahida hai.

  • @amitmusic8126
    @amitmusic8126 3 роки тому

    Ustad ta Tusi On Ustad Ji Sukhwinder ne Ta Mitti Karti Maa Baap Ton Veeran ton pehlan kuch ni 💓💓💓💓💓💓🙏🙏🙏🙏🙏

  • @gfgfppdjdjdj3639
    @gfgfppdjdjdj3639 3 роки тому +178

    ਵੀਰੇ ਛੱਡ ਇਹੋ ਜਿਹੇ ਭਰਾ ਦਾ ਨਾਂ ਲੈਣਾ ਵੀ ਮਾੜਾ

  • @msshergill1112
    @msshergill1112 3 роки тому +35

    ਦੋਹਾਂ ਪਾਸਿਆਂ ਦੀ ਗੱਲ ਸੁਣ ਕੇ ਪਤਾ ਚੱਲੇਗਾ ਕੀ ਮਾਮਲਾ ਕੀ ਹੈ

  • @simrankaur3007
    @simrankaur3007 3 роки тому +1

    WAHEGURU JI🙏🙏

  • @lovepreetchahal9196
    @lovepreetchahal9196 3 роки тому

    Nice and sukhwinder ji

  • @parasjeetsingh9385
    @parasjeetsingh9385 3 роки тому +67

    ਵੀਰੇ ਅੱਜ ਕੱਲ ਸਾਰੇ ਭਰਾ ਇਦਾ ਦੇ ਹੀ ਹੁੰਦਾ ਨੇ। ਮੇਰਾ ਭਰਾ ਵੀ ਐਦਾਂ ਦਾ ਹੀ ਹੈ

    • @Behuman0627
      @Behuman0627 3 роки тому +6

      Nhi paji sareyan nu ikko takkadi vich na tolo .. mere paji te bhabhi ji dowe hi bhut wadiya ne... Meri v shadi ho chukki e 5 saal ho gye Kade v kuj nhi boleya ... Dad & mom to baad mainu ohna ne kde v eh feel nhi hon ditta k ess duniya vich mera koi nhi . Kade v mera bura ya mada nhi chaheya.
      I love my brother ❣️❣️ osde warga koi nhi 💪💪👏👏🙏🙏

    • @gogadhuria5154
      @gogadhuria5154 3 роки тому

      nahi veer ji jis din 5 ungla ek brabr ho gyi a us din dunia khatm ho ju gi mera bhra v rb rupi hai

    • @SinghPB71
      @SinghPB71 3 роки тому

      Ikk purane Punjabi song di new video dekho👉👉 ua-cam.com/video/ltpWA9aUxRc/v-deo.html ,Eho jehe Lyrics ajkal de songs vich nahi milde..old is Gold..je video and song vadhia lagge ta plz Subscribe jarur kar deo👏👆😊❤

  • @dhanasingh4699
    @dhanasingh4699 3 роки тому +9

    ਕਿਸੇ ਦੀ ਕੋਈ ਗਲਤੀ ਨਹੀਂ ਸਭ ਕਿਸਮਤ ਹੈ ਜੀ।
    ਤਾੜੀ ਇਕ ਹੱਥ ਨਾਲ ਨਹੀਂ ਵੱਜਦੀ।

  • @tanveerkamboj4848
    @tanveerkamboj4848 3 роки тому

    Lakh lahnat sukhwinder te

  • @manjeetmalwaofficial1504
    @manjeetmalwaofficial1504 3 роки тому +1

    Waheguru ji 🙏

  • @Er.Rajasingh
    @Er.Rajasingh 3 роки тому +11

    Please contact Mika singh,
    He help you Definitely.......

  • @gamesworld2378
    @gamesworld2378 3 роки тому +3

    ਚੰਗਾ ਕਾਮਯਾਬ ਇਨਸਾਨ ਹੋਣ ਲਈ ਚੰਗਾ ਹੋਣਾ ਜ਼ਰੂਰੀ ਨਹੀਂ ਇਹ ਸਾਬਤ ਹੋ ਗਿਆ ਹੈ

  • @neeratinaveen
    @neeratinaveen 3 роки тому +1

    Very talented person he has sung Telugu also I like his songs

  • @singermanaksandhu2657
    @singermanaksandhu2657 3 роки тому

    ਯਾਰ bhout mara ਕੀਤਾ ਸੁਖਵਿੰਦਰ ਨੇ

  • @aspunjabvlogs7139
    @aspunjabvlogs7139 3 роки тому +3

    Bahut hi madi gall a y

  • @rajinderkaur4116
    @rajinderkaur4116 3 роки тому +39

    When people become famous and rich they cant forget his parents,they shy to show people their parents are poor

  • @kamalsharma1242
    @kamalsharma1242 3 роки тому

    Lakh Di lahnat eho jihe pra te

  • @gurwinderbatth821
    @gurwinderbatth821 3 роки тому +2

    ਸ਼ਰਮ ਆਉਣੀ ਚਾਹੀਦੀ ਤੈਨੂੰ ਸੁਖਵਿੰਦਰ ਵੀਰ,ਪੈਸਾ ਹੀ ਸਬ ਕੁਝ ਨਈ ਹੁੰਦਾ ਮਾਂ ਬਾਪ ਭੈਣ ਭਰਾਵਾਂ ਤੋਂ ਵੱਧ ਕੇ ਕੁਝ ਨਈ ਹੁੰਦਾ।

  • @manjitkbains6983
    @manjitkbains6983 3 роки тому +5

    Family is heart broken 😢

  • @kumarajay7775
    @kumarajay7775 3 роки тому +4

    ਬਹੁਤ ਦੁੱਖ ਲੱਗਾ ਸੁਖਵਿੰਦਰ ਬਾਰੇ ਸੁਣ ਕੇ
    ਸੁੱਖੀ ਪੈਸਾ ਜਿਨਾ ਮਰਜੀ ਕਮਾ ਲਾ
    ਪੈਸੇ ਨਾਲ ਮਾ ਬਾਪ ਭੈਣ ਭਰਾ ਨਹੀਂ ਲੱਭਦੇ

  • @devthind82
    @devthind82 3 роки тому

    ਲਾਹਣਤਾਂ ਈ ਨੇ ਸੁਖਵਿੰਦਰ ਤੇਰੇ ਤੇ ਯਾਰ ਐਨਾ ਨਕਮਾ ਬੰਦਾ ਜਿਸ ਨੇ ਆਪਣੇ ਈ ਛੱਡ ਦਿੱਤੇ ਪੈਸੇ ਲਈ

  • @indubalachopra8293
    @indubalachopra8293 3 роки тому

    ਪੱਤਰਕਾਰ ਵੀਰ ਜੀ ਬੇਨਤੀ ਹੈ ਕਿ ਸੁਖਵਿੰਦਰ ਦੀ ਵੀ ਇੰਟਰਵਿਊ ਲਵੋ ਅਤੇ ਇਹਨੂੰ ਲਾਹਨਤਾਂ ਪਾਉ ਜ਼ਰੂਰ ਬੇਨਤੀ ਪਰਵਾਨ ਕਰਨੀ ਜੀ।

  • @sudeepsandhu8335
    @sudeepsandhu8335 3 роки тому +11

    I think he is right as once Sukhwinder stayed in a 5 star hotel where I worked and he told me he is Randhawa.
    Although it doesn’t make a difference but after this interview I wonder why he told lies..

  • @Dosanjh84
    @Dosanjh84 3 роки тому +147

    ਪੈਸੇ ਨੇ ਦਿਮਾਗ ਖ਼ਰਾਬ ਕਰਤਾ।

  • @nikakabbadikabbadi5950
    @nikakabbadikabbadi5950 3 роки тому

    Waheguru waheguru 👏

  • @i21172rex
    @i21172rex 3 роки тому +1

    ਪਹਿਲੀ ਗਲ ਤਾਂ ਇਹ ਹੈ ਕਿ ਹਰ ਕਹਾਣੀ ਦੇ ਦੋ ਪੱਖ ਹੁੰਦੇ ਹਨ। ਸੁਖਵਿੰਦਰ ਦਾ ਪੱਖ ਜਾਣੇ ਬਿਨਾਂ ਕੋਈ ਰਾਇ ਦੇਣਾ ਗਲਤ ਹੈ। ਦੂਜਾ ਆਪਣੇ ਮਾਪਿਆਂ ਨੂੰ ਛਡਣਾ ਬਹੁਤ ਔਖਾ ਹੈ ਕੋਈ ਤਾਂ ਕਾਰਨ ਹੋਵੇਗਾ। ਸੁਖਵਿੰਦਰ ਤਾਂ ਇੰਗਲੈਂਡ ਸਾਉਥ ਹਾਲ ਚ ਆਪਣੀ ਕੈਸਟ ਕਰਵਾਉਣ ਲਈ ਮਿਹਨਤ ਕਰ ਰਿਹਾ ਸੀ ਏਸੇ ਕਰਕੇ ਉਸ ਨੇ ਆਪਣੀ ਕੈਸਟ ਦਾ ਨਾਮ "ਮੁੰਡਾ ਸਾਉਥ ਹਾਲ ਦਾ"।

  • @OppoOppo-rl2sn
    @OppoOppo-rl2sn 3 роки тому +11

    ਮੁੱਕਦੀ ਗੱਲ ਦੁਨੀਆ ਵਾਲਿਓ ਲਹੂ ਚਿੱਟਾ ਹੋ ਗਿਆ
    ਸੁਖਵਿੰਦਰ ਬਬਲੂ ਬੜਾ ਖਚਰਾ ਨੀਚ ਨਿਕਲਿਆ

  • @SurinderSingh-lo4il
    @SurinderSingh-lo4il 3 роки тому +14

    22 bnda jdo mashoor ho janda,fir sale apnyea nu bina ksoor ton sdd jande ne.

  • @yad3388
    @yad3388 3 роки тому

    ਲਾਹਨਤ ਹੇ ਐਸੀ।ਔਲਾਦ ਦੇ

  • @luvprtsandhu
    @luvprtsandhu 3 роки тому

    Wahyeguru ji mehar kre..,.

  • @realloverskiransushilkumar5225
    @realloverskiransushilkumar5225 3 роки тому +7

    ਵੀਰ ਜੀ ਦੀਵੇ ਥੱਲੇ ਹਨੇਰਾ ਹੀ ਹੁੰਦਾ ਤੁਸੀ ਰੌਸ਼ਨੀ ਦੇਣ ਵਾਸਤੇ ਆਏ ਸੀ ਦੇ ਦਿੱਤੀ ਕਿਉਂਕਿ ਮੈ ਵੀ ਆਪ ਵਰਗਾ ਭਰਾਵਾ ਨੂੰ ਅੱਗੇ ਕਰਕੇ ਖੁਦ ਪਿੱਛੇ ਰਿਹਾ ਪਰ ਉਨ੍ਹਾਂ ਕੋਲੋਂ ਹੀ ਇੱਜ਼ਤ ਨਹੀਂ ਮਿਲੀ

  • @raghwindersingh4213
    @raghwindersingh4213 3 роки тому +3

    ਤੇਰੀ ਮੇਰੀ ਇਉਂ ਟੁੱਟ ਗਈ ਸੋਹਣਿਆ 😰😰😰😰

  • @rajneeshkumarsharma3181
    @rajneeshkumarsharma3181 3 роки тому

    Very interesting video, nice ?

  • @malkitchander3345
    @malkitchander3345 3 роки тому

    Tuhada v koi hona aa kasoor 22 ji
    Bina vajha hunda ni koi door 22 ji

  • @tirathsingh6539
    @tirathsingh6539 3 роки тому +16

    ਵੀਰ ਜੀ ਵੱਡਾ ਭਰਾ ਕਿਥੇ ੍ਰਰਹਿਦਾ ਐ ਦੱਸੋ

  • @amolaksingh3734
    @amolaksingh3734 3 роки тому +5

    ਗਲ਼ ਵੱਡੀ ਹੈ ਕੋਈ ੧੦੦%, ਏਵੇਂ ਨਾਂ ਗਾਹਲ਼ਾਂ ਕੱਢੀ ਜਾਵੋ ਯਾਰ।ਸੁਖ਼ਵਿਦਰ ਦੀ ਅੱਜ ਤੀਕਰ ਕੋਈ ਵੀ ਹੋਰ ਗਲ਼ ਮਾੜੀ ਨਹੀਂ ਸੁਣੀ।

    • @dodharboy4993
      @dodharboy4993 3 роки тому

      Tere varge ki janan bhra da dukh. Ki hunda

    • @amolaksingh3734
      @amolaksingh3734 3 роки тому

      @@dodharboy4993 Tenu Pata koun Sahi a te Koun Galat, Te main ki Neha comment vich ohdi Samajh v Ayee tainu ? Go back n read my comment again ✅

  • @yashpreetdhiman5819
    @yashpreetdhiman5819 3 роки тому

    Nahi bhulna chahida

  • @harjinder7435
    @harjinder7435 3 роки тому

    lakh lahnat eho jihe kalakar de