Brahmgiani Sant Mohan Singh Bhindrawale ji da jeevan | ਸੰਤ ਬਾਬਾ ਮੋਹਨ ਸਿੰਘ ਜੀ ਭਿੰਡਰਾਂਵਾਲਿਆਂ ਦਾ ਜੀਵਨ

Поділитися
Вставка
  • Опубліковано 3 жов 2024
  • #mathomurari #anmolkatha #anmolgaatha
    For Suraj Parkash Granth Katha follow this link below :
    • GURU AMARDAS JI DA SIK...
    ਕਥਾ ਗੁਰ ਪ੍ਰਤਾਪ ਸੂਰਜ ਪ੍ਰਕਾਸ਼ ਗ੍ਰੰਥ
    For More Katha clips Please Subscribe This channel
    / anmolkatha
    NON COPYRIGHT IMAGES FROM www.pexel.com
    All Rights of Videos are reserved with the Sarabloh channel
    Audios recordings are original and no copyright material is used in all videos
    KATHA GURU GOBIND SINGH JI
    FROM SURAJ PARKASH GRANTH
    BY KAVI BHAI SANTOKH SINGH JI
    GUIDENCE - SANT GIANI THAKUR SINGH JI
    Disclaimer: Audio Video are exclusively owned by Sarabloh channel . Kindly refrain from reusing them for your own content on any platform. Any illegal use will be subjected to copyright strike followed by the legal procedures.

КОМЕНТАРІ • 45

  • @jagminderkaurbura7300
    @jagminderkaurbura7300 3 роки тому +16

    ਕੋਟਿ ਕੋਟਿ ਪ੍ਰਣਾਮ ਬ੍ਰਿਹਮਗਿਆਨੀ ਸੰਤ ਗਿਆਨੀ ਮੋਹਣ ਸਿੰਘ ਜੀ ਭਿੰਡਰਾਂਵਾਲਿਆਂ ਨੂੰ ਜੀ

  • @rajwinderpandher220
    @rajwinderpandher220 2 роки тому +1

    My saint jina n menu amrit shakyaa a love them ♥

  • @dhadeanwale4401
    @dhadeanwale4401 3 роки тому +15

    ਧੰਨ ਮਹਾਂਪੁਰਖ ਧੰਨ ਮਹਾਂਪੁਰਖਾਂ ਦੀ ਕਮਾਈ।
    ਦਾਸ ਦੀ ਬਹੁਤ ਸਮੇਂ ਤੋਂ ਇੱਛਾ ਸੀ ਕਿ‌ ਮਹਾਂਪੁਰਖਾਂ ਦੇ ਦਰਸ਼ਨ ਕੀਤੇ ਜਾਣ । ਪਰ ਕੋਈ ਬਿਧਿ ਨਹੀਂ ਬਣ ਰਹੀ ਸੀ ।
    ਫੇਰ ਮਹਾਂਪੁਰਖਾਂ ਨੇ ਕਿਰਪਾ ਕਰਕੇ ਆਪ ਹੀ ਐਹੋ ਜਿਹੀ ਬਿਧ ਬਣਾਈ ਕਿ ਦੱਸੀ ਨਹੀਂ ਜਾ ਸਕਦੀ।
    ਪਰ ਪਿਛਲੇ 20 ਨਵੰਬਰ ਨੂੰ ਕਿਸੇ ਗੁਰਮੁਖ ਪਿਆਰੇ ਦਾ ਸੰਗਰੂਰ ਤੋਂ ਫ਼ੋਨ ਆਇਆ ਕਿ ਅਸੀਂ ਅੱਜ ਮੋਗੇ ਕੋਲ ਪਹੁੰਚ ਰਹੇ ਹਾਂ ਸਾਨੂੰ ਆ‌ ਕੇ ਮਿਲੋ, ਅਸੀਂ ਸਮਾਂ ਨਾ ਹੁੰਦੇ ਹੋਏ ਵੀ ਘਰ ਤੋਂ ਚਲ ਪਏ ਪਰ ਜਦੋਂ ਧਰਮਕੋਟ ਪਹੁੰਚੇ ਤਾਂ ਉਨ੍ਹਾਂ ਸਿੰਘਾਂ ਨਾਲ ਗੱਲਬਾਤ ਕੀਤੀ ਤਾਂ ਪਤਾ ਲੱਗਾ ਕਿ ਉਹ ਮੋਗੇ ਤੋਂ ਕਿਤੇ ਅੱਗੇ ਹੋਰ ਚਲੇ ਗਏ ਸਨ ਤਾਂ ਦਾਸਾਂ ਨੇ ਵਿਚਾਰ ਕੀਤੀ ਕਿ ਆਪਾਂ ਆਏ ਤਾਂ ਹੈਗੇ ਹੀ ਹਾਂ ਕਿਉਂ ਨਾ ਭਿੰਡਰਾਂ ਜਾ ਗੁਰਦੁਆਰਾ ਸਾਹਿਬ ਨਮਸਕਾਰ ਕਰ ਚੱਲੀਏ ।
    ਜਦੋਂ ਭਿੰਡਰਾਂ ਨਗਰ ਜਾ ਕੇ ਨਮਸਕਾਰ ਕੀਤੀ ਅਤੇ ਸਿੰਘਾਂ ਨੂੰ ਪੁੱਛਿਆ ਕਿ ਜੇਕਰ ਹੋ ਸਕੇ ਤਾਂ ਮਹਾਂਪੁਰਖ ਸੰਤ ਬਾਬਾ ਮੋਹਣ ਜੀ ਦੇ ਦਰਸ਼ਨ ਕਰਵਾ ਦਿਉ ਤਾਂ ਸਿੰਘ ਕਹਿਣ ਲੱਗੇ ਕਿ ਅੰਦਰ ਜਾਣ ਦੀ ਤਾਂ ਮਨਾਹੀ ਹੈ ਤੁਸੀਂ ਤਾਕੀ(ਬਾਰੀ) ਵਿੱਚ ਦੀ ਦਰਸ਼ਨ ਕਰ ਸਕਦੇ ਹੋ ।
    ਤਾਂ ਉਨ੍ਹਾਂ ਨੇ ਫੇਰ ਮਹਾਂਪੁਰਖਾਂ ਦੇ ਕਮਰੇ ਦੀ ਛੋਟੀ ਜਿਹੀ ਬਾਰੀ ਖੋਲ੍ਹ ਕੇ ਦਰਸ਼ਨ ਕਰਵਾਏ ।
    ਬਾਬਾ ਜੀ ਆਪਣੇ ਆਸਣ ਤੇ ਪਾਸਾ ਲੈ ਕੇ ਲੰਮੇ ਪਏ ਸਨ ਚਿਹਰੇ ਦੇ ਦਰਸ਼ਨ ਤਾਂ ਚਲੋ ਨਹੀਂ ਹੋ ਸਕੇ ਪਰ ਫੇਰ ਵੀ ਦਿਲ ਨੂੰ ਬਹੁਤ ਤਸੱਲੀ ਮਿਲੀ ਕਿ ਮਹਾਂਪੁਰਖਾਂ ਨੇ ਕਿਰਪਾ ਕਰਕੇ ਆਪ ਹੀ ਬਿਧਿ ਬਣਾ ਕੇ ਦਰਸ਼ਨ ਬਖਸ਼ਿਆ ਹੈ।
    ਦਾਸ ਹੈਰਾਨ ਸੀ ਕਿ ਦੇਖੋ ਅਸੀਂ ਜਿਨ੍ਹਾਂ ਨੂੰ ਮਿਲਣ ਲਈ ਪਿੰਡ ਤੋਂ ਚੱਲੇ ਸੀ ਔਰ ਉਨ੍ਹਾਂ ਨੂੰ ਜਾਣਦੇ ਵੀ ਨਹੀਂ ਸੀ ਫਿਰ ਵੀ ਕਿਵੇਂ ਸਮਾਂ ਨਾ ਹੁੰਦੇ ਹੋਏ ਵੀ ਘਰ ਤੋਂ ਚੱਲੇ ਤੇ ਕਿਵੇਂ ਬਿਧਿ ਬਣ ਕੇ ਭਿੰਡਰਾਂ ਨੂੰ ਆਏ ਔਰ ਮਹਾਂਪੁਰਖਾਂ ਦੇ ਦਰਸ਼ਨ ਕੀਤੇ।
    ਘਰ ਤੋਂ ਤੁਰਨ ਸਮੇਂ ਸੋਚਿਆ ਵੀ ਨਹੀਂ ਸੀ ਕਿ ਜਿਨ੍ਹਾਂ ਦੇ ਦਰਸ਼ਨ ਕਰਨ ਲਈ ਬਹੁਤ ਲੰਮੇ ਸਮੇਂ ਤੋਂ ਇੱਛਾ ਸੀ ਉਹ ਅੱਜ ਆਪ ਹੀ ਬੁਲਾ ਰਹੇ ਹਨ।
    ਧੰਨ ਹਨ ਮਹਾਂਪੁਰਖ ਅਤੇ ਧੰਨ ਹੈ ਉਨ੍ਹਾਂ ਦੀ ਕਮਾਈ।
    ਧੰਨ ਧੰਨ ਸ਼੍ਰੀ ਮਾਨ ਸੰਤ ਗਿਆਨੀ ਮੋਹਣ ਸਿੰਘ ਜੀ ਖ਼ਾਲਸਾ ਭਿੰਡਰਾਂਵਾਲੇ
    ਦਾਸ ਜਤਿੰਦਰ ਸਿੰਘ ਖ਼ਾਲਸਾ ਢੱਡਿਆਂ ਵਾਲ਼ੇ (ਸੰਪਰਦਾਇ ਰਾੜਾ ਸਾਹਿਬ)
    ਵਾਹਿਗੁਰੂ ਜੀ ਕਾ ਖ਼ਾਲਸਾ
    ਵਾਹਿਗੁਰੂ ਜੀ ਕੀ ਫ਼ਤਿਹ।।

  • @jagminderkaurbura7300
    @jagminderkaurbura7300 3 роки тому +7

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਧੰਨ ਧੰਨ ਧੰਨ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਧੰਨ ਤੇਰੇ ਭਗਤ ਪਿਆਰੇ ਸੰਤ ਗਿਆਨੀ ਮੋਹਣ ਸਿੰਘ ਜੀ ਭਿੰਡਰਾਂਵਾਲੇ ਸੱਚੇ ਸੁੱਚੇ ਜੀਵਨ ਵਾਲੇ ਮਹਾਂਪੁਰਖਾਂ ਹਨ

  • @AmritpalSingh-yb9nj
    @AmritpalSingh-yb9nj Рік тому

    ਬਾਬਾ ਜੀ ਸੰਤ ਬਾਬਾ ਘਨਈਆ ਸਿੰਘ ਜੀ ਮਹਾਰਾਜ ਪਠਲਾਵੇ ਵਾਲੇ ਜੀਵਨ ਵੀ ਸਾਂਝਾ ਕਰਨਾ ਜੀ 🌹🌹🥀🥀🙏

  • @maansingh6911
    @maansingh6911 3 роки тому +8

    Waheguru ji ne sant baba mohan singh ji di sangat karn da moka wadde bhaga nal baksheya sehan nai ho reha oho sanu shad k chale gye han ,,,,brahm geyani sad jiwey nahi marta,,,, par sadi enni uchi awstha nai bhut dukh hunda hai ohna nu yad kr k 😭😭😭

  • @AjaySingh-ry5fz
    @AjaySingh-ry5fz 2 роки тому

    Waheguru ji 🙏🙏

  • @kulwantkaur-os9lb
    @kulwantkaur-os9lb Рік тому

    Waheguru ji !!

  • @cosmicboros
    @cosmicboros 3 роки тому +2

    Dhan mahapursh 🙏🙏🙏🙏🙏😍😍😍😓😓😓😓😓😓

  • @ravinderkaur6966
    @ravinderkaur6966 3 роки тому +1

    Sant gi bless my daughterwith child and bless my son with guru sikh daughterin law

  • @BachittarSingh-md5vc
    @BachittarSingh-md5vc 3 роки тому +1

    Waheguru ji 🙏 waheguru ji 🙏 waheguru ji 🙏

  • @agampreet2109
    @agampreet2109 3 роки тому +2

    Waheguru ji

  • @narindersingh6032
    @narindersingh6032 3 роки тому

    Waheguru ji ka khalsa waheguru ji ki Fateh

  • @darshanSingh-qc1ho
    @darshanSingh-qc1ho 3 роки тому +1

    ਧੰਨ ਧੰਨ ਸੰਤ ਗਿਆਨੀ ਮੋਹਣ ਸਿੰਘ ਜੀ ਭਿੰਡਰਾਂ ਵਾਲੇ ਮਹਾਪੁਰਸ਼ ,ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਧੰਨ ਭਾਗ ਮਹਾਪੁਰਸ਼ਾਂ ਦੀ ਸੰਗਤ

  • @gaminggod9364
    @gaminggod9364 3 роки тому +4

    Waheguru Ji ka kalahsa waheguru Ji ki fateh 🙏🙏🙏🙏🙏👏👏🙏

  • @SandeepSingh-ls7yq
    @SandeepSingh-ls7yq 3 роки тому +4

    Dhan guru dhan guru pyarey

  • @rajvinderkaur3827
    @rajvinderkaur3827 3 роки тому +1

    ਸੰਤ ਜੀ ਦਾ ਜੱਦੀ ਪਿੰਡ -ਸਿਬੰਲੀ ਤਿਹ-ਗੜ ਸ਼ੰਕਰ ਜਿਲਾ -ਹੁਸਿਆਰ ਪੁਰ ਹੈ।

  • @saravjitsingh8696
    @saravjitsingh8696 3 роки тому +3

    Waheguru g

  • @ravleendhaliwal2473
    @ravleendhaliwal2473 3 роки тому +3

    Waheguru ji

  • @haemeetdeoldeol6613
    @haemeetdeoldeol6613 3 роки тому +3

    Waheguru ji

  • @baljeetkaur2095
    @baljeetkaur2095 4 місяці тому

    ਵਾਹਿਗੁਰੂ ਜੀ ਧੰਨ ਕਮਾਈ ਸੰਤਾਂ ਦੀ,

  • @shinderpalkaur3579
    @shinderpalkaur3579 3 роки тому +2

    ਸਤਿਨਾਮ ਵਾਹਿਗੁਰੂ ਜੀ

  • @manjitsingh-vu1wk
    @manjitsingh-vu1wk 3 роки тому +2

    ਵਾਹਿਗੁਰੂ ਜੀ ਵਾਹਿਗੁਰੂ ਜੀ

  • @prabhpreetsingh5688
    @prabhpreetsingh5688 3 роки тому +3

    WAHEGURU

  • @ajaypalsingh4219
    @ajaypalsingh4219 3 роки тому +3

    Dhan dhan dhan 🙏

  • @SandeepSingh-ew9qj
    @SandeepSingh-ew9qj Рік тому

    Dhan guru dhan guru pyarey , dhan dhan dhan sant Giani mohan singh ji

  • @Jagmeetsingh3002
    @Jagmeetsingh3002 3 роки тому +2

    Waheguru ji

  • @jagwantsingh6967
    @jagwantsingh6967 3 роки тому +1

    Dhan dhan baba sant gyani mohan singh ji baba ji miss you lot

  • @mandeepkaur6873
    @mandeepkaur6873 3 роки тому +3

    Waheguru ji

  • @kulveer2267
    @kulveer2267 3 роки тому +2

    Waheguru g🙏🏻💐💐

  • @DAVINDERSINGH-uq9bt
    @DAVINDERSINGH-uq9bt 3 роки тому +1

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀੳ🙏🏼🙏🏼

  • @Amandeep-kw8wo
    @Amandeep-kw8wo Рік тому

    ਵਾਹਿਗੁਰੂ ਜੀ🙏🙏

  • @jatinderb7595
    @jatinderb7595 3 роки тому

    Waheguruji waheguruji waheguruji waheguruji waheguruji waheguruji

  • @gyanitalwindersinghnawansh9546
    @gyanitalwindersinghnawansh9546 2 роки тому

    ਅਗਲਾ ਜੀਵਨ ਵੀ ਪਾਓ ਜੀ ਪਿਆਰਿਓ

  • @gillgill5670
    @gillgill5670 Рік тому

    Waheguru ji waheguru ji 🙏

  • @gurdevsingh-vg7hk
    @gurdevsingh-vg7hk 3 роки тому

    Waheguru ji

  • @msidhu3601
    @msidhu3601 3 роки тому

    Waheguru ji

  • @msidhu3601
    @msidhu3601 3 роки тому

    Waheguru ji

  • @AjaySingh-ry5fz
    @AjaySingh-ry5fz 2 роки тому

    Waheguru ji 🙏🙏

  • @rajkaur2577
    @rajkaur2577 Рік тому

    Waheguru ji

  • @pardipsingh7444
    @pardipsingh7444 3 роки тому

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ, , ,

  • @gurvindarsinghbajwa2644
    @gurvindarsinghbajwa2644 3 роки тому

    🙏🙏

  • @harpalsingh8723
    @harpalsingh8723 3 роки тому +1

    Very nice g

  • @dharmindersohi9528
    @dharmindersohi9528 3 роки тому

    Waheguru ji

  • @ikreetkaur9696
    @ikreetkaur9696 3 роки тому

    Waheguruji