ਇਹ ਸੜਕ ਦੇ ਬਣ ਜਾਣ ਨਾਲ WORLD WAR 3 ਸ਼ੁਰੂ ਹੋ ਸਕਦੀ ਹੈ ! ਮਹਾਪੁਰਖਾਂ ਦੇ ਭਵਿੱਖਤ ਬਚਨ | Giani Thakur Singh Ji

Поділитися
Вставка
  • Опубліковано 1 жов 2024
  • ਇਹ ਸੜਕ ਦੇ ਬਣ ਜਾਣ ਨਾਲ WORLD WAR 3 ਸ਼ੁਰੂ ਹੋ ਸਕਦੀ ਹੈ ! ਮਹਾਪੁਰਖਾਂ ਦੇ ਭਵਿੱਖਤ ਬਚਨ | Giani Thakur Singh Ji
    Please LIKE and SHARE this video with your family and friends and SUBSCRIBE the channel.
    #katha #gurbani #sikh #khalsa #gurmatfm
    Kathavachak- Sant Giani Thakur Singh Ji Patiale Wale Damdami Taksal
    Non Copyright videos downloaded from Pixabay and Pexels
    Non Copyright music downloaded from UA-cam Audio Library
    Copyright Disclaimer under section 107 of the Copyright Act 1976, allowance is made for “fair use” for purposes such as criticism, comment, news reporting, teaching, scholarship, education and research. Fair use is a use permitted by copyright statute that might otherwise be infringing.
    This content is created and copyrighted by Gurmat FM (2011)

КОМЕНТАРІ • 171

  • @jagdishsingh9965
    @jagdishsingh9965 Рік тому +77

    ਕੱਲ੍ਹ ਨੂੰ ਲੱਗਦੀ ਅੱਜ ਲੱਗ ਜਾਵੇ, ਕਿਉਂਕਿ ਜੋ ਵੀ ਹੋਵੇਗਾ, ਕਲਗੀਧਰ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਹੁਕਮ ਵਿੱਚ ਹੋਵੇਗਾ,ਨੰ 2 ਸਾਡੇ ਕੋਲ ਕਿਹੜਾ ਡਾਲਰਾਂ ਦਾ ਢੇਰ ਲੱਗਾ ਹੈ,ਜੋ ਸਾਨੂੰ ਫ਼ਿਕਰ ਹੋਵੇ,, ਵਾਹਿਗੁਰੂ ਜੀ ਸਭ ਦਾ ਭਲਾ ਕਰਨ,,

    • @gurpreetgill2028
      @gurpreetgill2028 Рік тому +8

      Gal sahi ah bai Jo marji hoje ohde layi teyar bar teyar reho eh ni dar Jo ehnu eh v pucho end vich raaj kis da ohna khalse da ohna 96 crori on ge eh nhi na on jaroor on ge

    • @AmarjitSingh-zk2pg
      @AmarjitSingh-zk2pg Рік тому +7

      ਮਹਾਰਾਜ ਕੌਮ ਨੂੰ। ਆਰਥਿਕ ਤੌਰ ਤੇ ਵੀ ਬਲਵਾਨ ਕਰੋ ਵਧੀਆ ਤੋਂ ਵਧੀਆ ਹਥਿਆਰ ਖਾਲਸੇ ਕੋਲ ਹੋਣ

    • @truehindu01
      @truehindu01 Рік тому +4

      @@AmarjitSingh-zk2pg aarthik de nal nal mansik taur the strong bano

    • @gurupdeshsingh6809
      @gurupdeshsingh6809 Рік тому +5

      ਵੀਰ ਇਹ ਆਪਾਂ ਨੂੰ ਡਾਲਰਾਂ ਲਈ ਫ਼ਿਕਰ ਜਾ ਘਰ ਪਰਿਵਾਰ ਬਚਾਉਣ ਲਈ ਨਹੀ ਕਹਿੰਦਾ ਇਸ ਦੀ ਗੱਲ ਸੁਣੋ ਤੇ ਸਮਝੋ ਇਹ ਸਿਰਫ ਗੁਰਬਾਣੀ ਪੜਨ ਤੇ ਨਾਮ ਜਪਣ ਕਹਿ ਰਿਹਾ ਲੋਕ ਸੁਖੀਏ ਤੇ ਪਰਲੋਕ ਸੁਹੇਲੇ
      ਪਰ ਨਾਮ ਜਪਣ ਲਈ ਸਾਡੇ ਕੋਲ ਵੇਲ ਨਹੀਂ
      ਵਾਹਿਗੁਰੂ ਜੀ ਕਿਰਪਾ ਕਰਨ ਸਭ ਸੁੱਖ ਸ਼ਾਂਤੀ ਹੋਵੇ ਜੀ

    • @jagdishkaursodhi9218
      @jagdishkaursodhi9218 Рік тому +1

      ਧੰਨ ਧੰਨ ਰਾਮਦਾਸ ਗੁਰੂ ਮਹਾਰਾਜ ਸਾਹਿਬ ਧੰਨ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਕਲਗੀਆ ਵਾਲੇ ਬਾਜਾ ਵਾਲੇ ਮਹਾਰਾਜ ਸਾਹਿਬ ਜੀ 🙏🏼⚘️🙏🏼⚘️🙏🏼⚘️❤️❤️❤️❤️❤️❤️❤️

  • @GURPREETSINGH-ro8zf
    @GURPREETSINGH-ro8zf Рік тому +43

    🎉 ਵਾਹਿਗੁਰੂ ਜੀ ਅਬਿਨਾਸੀ ਦਰਸ਼ਨ ਬਕਸ਼ੋ 🎉🎉 ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਸਾਹਿਬ ਮਹਾਰਾਜ਼ ਗਰੀਬ ਨਿਵਾਜ ਬਖਸ਼ੋ

  • @pencilartmaster5937
    @pencilartmaster5937 Рік тому +8

    ਇਹ ਵੀਡੀਓ ਮੈੈ ਤਿੰਨ ਸਾਲ ਪਹਿਲਾਂ ਸੁਣੀ ਸੀ ਉਦੋਂ ਐਕਸਪ੍ਰੈਸ ਨਵੇਂ ਰੋਡ ਦੀ ਕੋਈ ਤਿਆਰੀ ਨਹੀਂ ਸੀ ਸ਼ਾਇਦ ਇਹ ਰੋਡ ਨਾ ਹੋਵੇ ਸੰਤਾ ਦੇ ਬਚਨਾਂ ਅਨੁਸਾਰ।

    • @GurpreetSingh-hr9di
      @GurpreetSingh-hr9di Рік тому +2

      ਐਕਸਪ੍ਰੈਸ ਰੋਡ ਬਣਨਾ ਸ਼ੁਰੂ ਹੋ ਗਿਆ ਹੈ ਇਕ ਸਾਲ ਹੋ ਗਿਆ ਹੈ ਬਣ ਰਿਹਾ ਹੈ

  • @punjabstudio8809
    @punjabstudio8809 Рік тому +6

    ਕੋਈ ਤਰੀਕ ਵੀ ਦਸ ਦੇਣੀ ਸੀ 6 ਮਹੀਨੇ 1 ਸਾਲ ਦੋ ਸਾਲ 5ਸਾਲ 10 ਸਾਲ ਓਹੀ ਈਸਾਈ ਪਾਦਰੀਆਂ ਦੀ ਤਰਾਂ ਜੱਸੂ ਛੇਤੀ ਆ ਰਿਹਾ ਸਭ ਯੱਬਲੀਆਂ ਵੇਹਲੜ ਖੀਰਾਂ ਖਾਣੇ ਵੱਗ

    • @ManpreetSingh-wk7sw
      @ManpreetSingh-wk7sw Рік тому +1

      Je tenu tareek das dyea phir tu kehda aagga swaar Lena ,kini ku Umar reh gyee aj kal 50_60 saal ,chal mann lae 60 de marna ,karla kuj nahi ta dharamraj ne jutea marnea

    • @ManpreetSingh-wk7sw
      @ManpreetSingh-wk7sw Рік тому +1

      Kheer teree maa de ke gyee lagdee vaggan nu

    • @punjabstudio8809
      @punjabstudio8809 Рік тому

      ਤੇਰਾ ਅੱਗਾ ਤਾ ਸਵਰ ਗਿਆ ਹੋਣਾ ਕਿਓਂ ਕਿ ਇਕ ਤੇ ਤੇਰੀ ਮਾਂ ਖੀਰ ਲੈਕੇ ਜਾਂਦੀ ਹੋਣੀਂ ਆਂ ਤੇ ਦੂਜਾ ਤੂੰ ਜੰਮਿਆ ਵੀ ਇਹਦੇ ਡੇਰੇ ਲੱਗਦੈ , ਕਰਮਾਂ ਵਾਲਿਆ

    • @kirandeepkaur4858
      @kirandeepkaur4858 Рік тому +2

      ਜਦੋਂ ਯਮਰਾਜ ਸਲੂਟ ਮਾਰਨ ਆ ਗਏ ਫਿਰ ਼਼਼਼਼਼਼਼਼਼਼਼਼਼

  • @sukhjitsingh5514
    @sukhjitsingh5514 Рік тому +11

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ❤❤

  • @mohindersinghbathla6390
    @mohindersinghbathla6390 Рік тому +6

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

  • @gurmeetsinghgrewal7825
    @gurmeetsinghgrewal7825 Рік тому +4

    ਗਿਆਨੀ ਠਾਕੁਰ ਸਿੰਘ ਵਾਹਿਗੁਰੂ ਚੜਦੀਕਲਾ ਬਖਸੇ

  • @InderjeetPannu-hl6hm
    @InderjeetPannu-hl6hm Рік тому +7

    ਸਤਿਨਾਮੁ ਸ਼੍ਰੀ ਵਾਹਿਗੁਰੂ ਜੀ

  • @HARDEVSINGHPURANEWALGill
    @HARDEVSINGHPURANEWALGill Рік тому +4

    ❤️❤️❤️❤️❤️❤️❤️ਵਾਹਿਗੁਰੂ ੴ ਵਾਹਿਗੁਰੂ ੴ ਵਾਹਿਗੁਰੂ ੴ ਵਾਹਿਗੁਰੂ ੴ ਵਾਹਿਗੁਰੂ ੴ ਵਾਹਿਗੁਰੂ ੴ ਵਾਹਿਗੁਰੂ ੴ ਵਾਹਿਗੁਰੂ ੴ ਵਾਹਿਗੁਰੂ ੴ ਵਾਹਿਗੁਰੂ ੴ ਵਾਹਿਗੁਰੂ ੴ ਵਾਹਿਗੁਰੂ ੴ ਵਾਹਿਗੁਰੂ ੴ ਵਾਹਿਗੁਰੂ ੴ ਵਾਹਿਗੁਰੂ ੴ ਵਾਹਿਗੁਰੂ ੴ ਵਾਹਿਗੁਰੂ ੴ ਵਾਹਿਗੁਰੂ ੴ ਵਾਹਿਗੁਰੂ ੴ ਵਾਹਿਗੁਰੂ ੴ ਵਾਹਿਗੁਰੂ ੴ ਵਾਹਿਗੁਰੂ ੴ ਵਾਹਿਗੁਰੂ ੴ ਵਾਹਿਗੁਰੂ ੴ ਵਾਹਿਗੁਰੂ ੴ ਵਾਹਿਗੁਰੂ ੴ ਵਾਹਿਗੁਰੂ ੴ ਵਾਹਿਗੁਰੂ ੴ ਵਾਹਿਗੁਰੂ ੴ ਵਾਹਿਗੁਰੂ ੴ ਵਾਹਿਗੁਰੂ ੴ ਵਾਹਿਗੁਰੂ ੴ ਵਾਹਿਗੁਰੂ ੴ ਵਾਹਿਗੁਰੂ ੴ ਵਾਹਿਗੁਰੂ ੴ ਵਾਹਿਗੁਰੂ ੴ ਵਾਹਿਗੁਰੂ ੴ ਵਾਹਿਗੁਰੂ ੴ ਵਾਹਿਗੁਰੂ ੴ ਵਾਹਿਗੁਰੂ ੴ ਵਾਹਿਗੁਰੂ ੴ ਵਾਹਿਗੁਰੂ ੴ ਵਾਹਿਗੁਰੂ ੴ ਵਾਹਿਗੁਰੂ ੴ ਵਾਹਿਗੁਰੂ ੴ ਵਾਹਿਗੁਰੂ ੴ ਵਾਹਿਗੁਰੂ ੴ ਵਾਹਿਗੁਰੂ ੴ ਵਾਹਿਗੁਰੂ ੴ ਵਾਹਿਗੁਰੂ ੴ ਵਾਹਿਗੁਰੂ ੴ ਵਾਹਿਗੁਰੂ ੴ ਵਾਹਿਗੁਰੂ ੴ ਵਾਹਿਗੁਰੂ ੴ ਵਾਹਿਗੁਰੂ ੴ ਵਾਹਿਗੁਰੂ ੴ ਵਾਹਿਗੁਰੂ ੴ ਵਾਹਿਗੁਰੂ ੴ ਵਾਹਿਗੁਰੂ ੴ ਵਾਹਿਗੁਰੂ ੴ ਵਾਹਿਗੁਰੂ ੴ ਵਾਹਿਗੁਰੂ ੴ ਵਾਹਿਗੁਰੂ ੴ ਵਾਹਿਗੁਰੂ ੴ ਵਾਹਿਗੁਰੂ ੴ ਵਾਹਿਗੁਰੂ ੴ ਵਾਹਿਗੁਰੂ ੴ ਵਾਹਿਗੁਰੂ ੴ ਵਾਹਿਗੁਰੂ ੴ ਵਾਹਿਗੁਰੂ ੴ ਵਾਹਿਗੁਰੂ ੴ ਵਾਹਿਗੁਰੂ ੴ ਵਾਹਿਗੁਰੂ ੴ ਵਾਹਿਗੁਰੂ ੴ ਵਾਹਿਗੁਰੂ ੴ ਵਾਹਿਗੁਰੂ ੴ ਵਾਹਿਗੁਰੂ ੴ ਵਾਹਿਗੁਰੂ ੴ ਵਾਹਿਗੁਰੂ ੴ ਵਾਹਿਗੁਰੂ ੴ❤️❤️❤️❤️❤️❤️❤️😀😀😀😀😀❤️❤️❤️❤️❤️

  • @KawalpreetKaur-ch7gg
    @KawalpreetKaur-ch7gg Рік тому +5

    Guru Gobind Singh Ji dukhan diyan janjeeran nu kato

  • @GurpreetSingh-hr9di
    @GurpreetSingh-hr9di Рік тому +4

    ਰੂਸ ਯੂਕਰੇਨ ਤੇ ਪੂਰੇ ਯੌਰਪ ਤੇ ਹਮਲੇ ਦੀ ਤਿਆਰੀ ਕਰ ਰਿਹਾ

  • @kuljeetkaur4981
    @kuljeetkaur4981 Рік тому +8

    Waheguru ji Waheguru ji 🙏🙏🙏🙏🙏🙏🙏

  • @SatnamSingh-ds9dc
    @SatnamSingh-ds9dc Рік тому +6

    ਵਾਹਿਗੁਰੂ ਜੀ

  • @balwindersingh2041
    @balwindersingh2041 Рік тому +2

    ਵਾਹਿਗੁਰੂ ਜੀ ਆਉਣ ਵਾਲਾ ਵਕ਼ਤ ਉਸ ਸਾਹਿਬ ਨੇ ਕਿਸੇ ਨੂੰ ਵੀ ਨਹੀਂ ਦਸਿਆ ਐਵੇਂ ਫੋਕੀਆਂ ਗੱਲਾਂ ਨਾਂ ਕਰਿਆ ਕਰੋ

  • @harjitsingh4159
    @harjitsingh4159 Рік тому +6

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ

  • @deepsingh7729
    @deepsingh7729 Рік тому +8

    Waheguru ji ka Khalsa Waheguru ji ki Fateh

  • @kuldeepmaan5681
    @kuldeepmaan5681 Рік тому +6

    Waheguru waheguru waheguru 🙏❤

  • @balwindersingh-zh6oi
    @balwindersingh-zh6oi Рік тому +5

    ਸ਼੍ਰੀ ਵਾਹਿਗੁਰੂ ਜੀ ਕਾ ਖ਼ਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਹਿ

  • @jaskaransran8245
    @jaskaransran8245 Рік тому +7

    waheguru ji sab da bhala karo

  • @JaswantSingh-te9xt
    @JaswantSingh-te9xt Рік тому +6

    ਵਾਹਿਗੂਰੂ ਵਾਹਿਗੁਰੂ ਵਾਹਿਗੂਰੂ ਵਾਹਿਗੁਰੂ ਵਾਹਿਗੂਰੂ ।

  • @RajwinderKaur-gb4kt
    @RajwinderKaur-gb4kt Рік тому +6

    Waheguru Sache patshah ji 💕🙏🙏

  • @rahultandon8224
    @rahultandon8224 Рік тому +8

    Waheguru ji 🙏

  • @gurjeetsingh2072
    @gurjeetsingh2072 Рік тому +5

    ਵਾਹਿਗੁਰੂ ਜੀ ਮੇਹਰ ਕਰੋ ਜੀ 🙏🏻

  • @linconjeet7061
    @linconjeet7061 Рік тому +11

    Very beautiful explanation, direct from heart

    • @JaswinderSingh-bh5hy
      @JaswinderSingh-bh5hy Рік тому +1

      He is fooling us, I think 🤔

    • @indersidhu3893
      @indersidhu3893 8 місяців тому

      ​@@JaswinderSingh-bh5hy nai bai shi aa mere kol boht kug pya es related

    • @Anonymousetrader
      @Anonymousetrader 6 місяців тому

      Bhai thoda Hindi me samzao yr kuchh proof dekr thank u ​@@indersidhu3893

  • @talveenjapnaad1221
    @talveenjapnaad1221 Рік тому +11

    ਵਾਹਿਗੁਰੂ ਜੀ 🙏🙏🙏🙏🙏 ਵਾਹਿਗੁਰੂ ਜੀ 🙏🙏🙏🙏🙏

  • @jasveersandhu5097
    @jasveersandhu5097 Рік тому +3

    ਵਾਹਿਗੁਰੂ ਜੀ ਕਿਰਪਾ ਕਰੋ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @jaksonmury5240
    @jaksonmury5240 Рік тому +5

    ੴੴੴੴੴ

  • @PreetPreet-yd4ni
    @PreetPreet-yd4ni Рік тому +2

    ਸਤਿਨਾਮ ਸ਼੍ਰੀ ਵਾਹਿਗੁਰੂ ਜੀ

  • @jassdhiman3615
    @jassdhiman3615 Рік тому +5

    Waheguru ji waheguru ji

  • @mendorkaur7456
    @mendorkaur7456 Рік тому +4

    ❤WAHEGURU ❤WAHEGURU ❤WAHEGURU ❤WAHEGURU ❤WAHEGURU ji ❤

  • @GurpreetSingh-hr9di
    @GurpreetSingh-hr9di Рік тому +1

    ਐਕਸਪ੍ਰੈਸ ਰੋਡ ਬਣਨਾ ਸ਼ੁਰੂ ਹੋ ਗਿਆ ਹੈ ਇਕ ਸਾਲ ਤੋਂ ਬਣ ਰਿਹਾ ਹੈ

  • @ManjitSingh-td8xx
    @ManjitSingh-td8xx Рік тому +3

    Waheguru ji 🙏🥀🙏🥀🙏🥀🙏 waheguru ji 🙏🥀 waheguru ji 🙏🥀 waheguru ji 🙏🥀 waheguru ji 🙏🥀 waheguru ji 🙏🥀 waheguru ji 🙏🥀 waheguru ji 🙏🥀 waheguru ji 🙏🥀 waheguru ji 🙏🥀 waheguru ji 🙏🥀 waheguru ji 🙏🥀 waheguru ji 🙏🥀 waheguru ji 🙏🥀 waheguru ji 🙏🥀

  • @ਕੁਲਵੰਤਸਿੰਘ-ਲ2ਚ

    ਵਾਹਿਗੁਰੂ ਜੀ ਵਾਹਿਗੁਰੂ ਜੀ ਕਿਰਪਾ ਬਣਾਈ ਰਖਣਾ ਜੀ

  • @BalbirSingh-ws3bo
    @BalbirSingh-ws3bo Рік тому +4

    Vaheguru, vaheguru vaheguru Mehar rakhna Khalsa jio . Zadon Tak khalsa rahega world war nahin lag sakdi kirpa barsao Jang bahut khatarnak hai ji

    • @armanbal8145
      @armanbal8145 2 місяці тому

      Kehria galan krde j khalsa te ap jung nu vajan marda

  • @jasmailsingh8867
    @jasmailsingh8867 2 місяці тому

    ਜੇਹੜੇ ਬਾਣੀ ਦਾ ਨਾਮ ਵੇਚਦੇ ਉਹਨਾਂ ਦਾ ਕੀ ਹਾਲ ਹੋਵੇਗਾ ਜੀ

  • @oneworld1002
    @oneworld1002 Рік тому +3

    Delhi-Amritsar-Katra expressway is expected to welcome the public by March 2024. The estimated cost of the project is Rs 47,000 crore, where a portion of the money will be spent on land acquisition and the remaining on construction.

    • @DavinderSingh-jj3wb
      @DavinderSingh-jj3wb Рік тому

      Does that mean the third world war will start in 2024 .wen the the Express will open .according to sant Ji .😮

  • @sahabkhalsa5786
    @sahabkhalsa5786 Рік тому +2

    Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji 🙏🙏🙏🙏🙏🙏🙏🙏🙏🙏🙏🙏🙏🏵️🏵️🌹🌺💐💐🌷🏵️🏵️💐🌷🌷🌷🌷🏵️🌺🌺🌺🌺💐🌷🏵️

  • @RaviDugg-et2ot
    @RaviDugg-et2ot Рік тому +2

    ਵਾਹਿਗੁਰੂ ਜੀ ਮੇਹਰ ਕਰਨਾ ਜੀ 🙏

  • @niceboyhappy
    @niceboyhappy Рік тому +3

    वाहे गुरु हर हर महादेव जय माता दी

  • @amanbains4165
    @amanbains4165 Рік тому +2

    Waheguru g ..waheguru g ..2aheguru g ..waheguru g ..waheguru g ..waheguru g . Waheguru g ..waheguru g ..🙏🏻🙏🏻🙏🏻🙏🏻🙏🏻🙏🏻🙏🏻🙏🏻💯

  • @sukhwantkaur4080
    @sukhwantkaur4080 Рік тому +3

    सही किहा वाहेगुरु जी

  • @BaljeetKaur-uz6eq
    @BaljeetKaur-uz6eq Рік тому +3

    Sach ea ih tuhadi gal baba g bilkul sch

  • @harindersinghgarcha3287
    @harindersinghgarcha3287 Рік тому +2

    Waheguru ji parmatma sab da bla kre ji 🙏🏼 Waheguru

  • @manjitiiopllsingh3820
    @manjitiiopllsingh3820 Рік тому +3

    Waheguru waheguru waheguru ji

  • @SohanSingh-uy5nn
    @SohanSingh-uy5nn 23 дні тому

    ਵਾਹਿਗੁਰੂ ਜੀ ਵਾਹਿਗੁਰੂ ਜੀ,🙏

  • @amnindersingh6218
    @amnindersingh6218 Рік тому +3

    Bilkul sachi gal hai bai

  • @AmandeepSingh-nb2yx
    @AmandeepSingh-nb2yx Рік тому +1

    Bilkul sachi gal hai g... Bus dekhi jao

  • @SatnamSingh-bo5hg
    @SatnamSingh-bo5hg 8 місяців тому +1

    ਵਾਹਿਗੁਰੂ ਜੀ

  • @BALKAR169
    @BALKAR169 Рік тому +2

    ਵਾਹਿਗੁਰੂ 👍👍😅

  • @GURPREETKAUR-mf1ej
    @GURPREETKAUR-mf1ej Рік тому +3

    Waheguruji sab te mehar karo ji ❤

  • @sarbjitkaur7814
    @sarbjitkaur7814 Рік тому +3

    👍🏽🙏🏼🙏🏼

  • @GurdeepSingh-kp5rs
    @GurdeepSingh-kp5rs Рік тому +3

    ਸੜਕ ਤਾਂ ਬਣ ਰਹੀ ਹੈ, ਦਿੱਲੀ ਅੰਮ੍ਰਿਤਸਰ ਕਟੜਾ ਹਾਈਵੇਅ

  • @Jodhvirk-hn3ym
    @Jodhvirk-hn3ym 2 місяці тому

    Waheguru ji dhan dhan guru gobind singh sahib ji sche patshah kalgidhar patshah 🙏🙏🙏🙏❤

  • @dawindersingh8698
    @dawindersingh8698 Рік тому +3

    SATNAM SRI WAHEGURU JI

  • @parrysidhu8785
    @parrysidhu8785 Рік тому +3

    Waheguru ji

  • @sukhisidhu9361
    @sukhisidhu9361 Рік тому +3

    waha guru ji

  • @jilesingh831
    @jilesingh831 Рік тому +1

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ

  • @sunitamanchanda4212
    @sunitamanchanda4212 Рік тому +4

    Weheguru ji ❤❤❤

  • @singhamarjeet6506
    @singhamarjeet6506 Рік тому +3

    Bilkul sahi gall

  • @PritamSingh-ro3qe
    @PritamSingh-ro3qe Рік тому +1

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ

  • @Gurmeetkaurarhi-jq2pm
    @Gurmeetkaurarhi-jq2pm Рік тому +2

    Waheguru ji edam bakso phagti karan vaste

  • @ramandeep8430
    @ramandeep8430 Рік тому +3

    Wehegure ji

  • @AmarJeetsingh-ts5no
    @AmarJeetsingh-ts5no Рік тому +2

    Waheguru ji 🙏

  • @harjotrani6211
    @harjotrani6211 Рік тому +2

    Waheguru ji kirpa kro jì pls mere parmatma

  • @Realthings28
    @Realthings28 5 місяців тому

    ਬੱਸ ਰੱਬਾ ਦੁਨੀਆ ਖਤਮ ਹੋਣ ਤੋਂ ਪਹਿਲਾ ਇਕ ਸੋਹਣੀ ਪਤਲੀ ਜਿਹੀ ਕੁੜੀ ਸੈੱਟ ਕਰਾ ਦੇ❤

  • @herbalpath...
    @herbalpath... Рік тому +2

    Sat nam shri waheguru ji o bilkul satt aw bba ji

  • @gurindersingh4738
    @gurindersingh4738 Рік тому +2

    Waheguru ji jai Guru Sardar kei

  • @jasjass45kaur-jp1om
    @jasjass45kaur-jp1om Рік тому +4

    Waheguru ji 🙏🙏🙏🙏🙏🙏

  • @gurwindersohi7214
    @gurwindersohi7214 Рік тому +3

    Vahe guru ji ❤

  • @kamaljitkaur1861
    @kamaljitkaur1861 Рік тому +2

    Waheguru ji 🙏

  • @rajeshchandnaithani5434
    @rajeshchandnaithani5434 Рік тому +1

    Limit has already been crossed. Let the worst of worst happen.

  • @NavtejSingh-r6n
    @NavtejSingh-r6n Рік тому

    ਇਹ ਅਖੌਤੀ ਵਿਦਵਾਨ ਢਾਕੇ ਦੀਆਂ ਬੰਗਾਲੇ ਮਾਰਦਾ ਰਹਿੰਦਾ।

  • @rupindergrewal6379
    @rupindergrewal6379 Рік тому +2

    Waheguru ji 🙏

  • @daljeetkaur6361
    @daljeetkaur6361 Рік тому +2

    Waheguru ji 🙏

  • @sherepunjabsandhu5656
    @sherepunjabsandhu5656 Рік тому +1

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @paramjitmandair1829
    @paramjitmandair1829 Рік тому +3

    waheguru ji 🙏

  • @Darshansingh-fs4hn
    @Darshansingh-fs4hn Рік тому +2

    Waheguru ji

  • @kartapurakh1
    @kartapurakh1 Рік тому +1

    Waheguru ji ka Khalsa Waheguru ji ki Fateh ❤❤❤❤❤❤🙏🙏🙏🙏🙏

  • @samtgrrr897
    @samtgrrr897 Рік тому +2

    Waheguru ji kirpa Karo ji

  • @diljeetsingh8389
    @diljeetsingh8389 Рік тому +1

    ਵਾਹਿਗੁਰੂ ਜੀ

  • @premhand6639
    @premhand6639 Рік тому +4

    Very nice vedio.We must follow the footprints of guru and pure (khalsa) persons.

  • @kulwinderkhattra1711
    @kulwinderkhattra1711 Рік тому +1

    Waheguru ji ka khalsa Waheguru ji Ki Fateh

  • @santoshkumari8002
    @santoshkumari8002 Рік тому +1

    Waheguru ji Waheguru ji Waheguru ji Waheguru jiWaheguru ji

  • @surinder1347
    @surinder1347 Рік тому +2

    WAHEGURU WAHEGURU ji

  • @JaswinderSingh-yk5jf
    @JaswinderSingh-yk5jf Рік тому +1

    Waheguru waheguru waheguru Waheguru waheguru g

  • @harrygsd7561
    @harrygsd7561 Рік тому +1

    Bilkul sach kiha ji eh jaroor hona

  • @tigerbrar3625
    @tigerbrar3625 Рік тому +1

    Wane guru ji

  • @baldevgrewal1827
    @baldevgrewal1827 Рік тому +1

    Wahegurujo

  • @baldevgrewal1827
    @baldevgrewal1827 Рік тому +1

    Wahegurujo

  • @currently-offline
    @currently-offline Рік тому +2

    🙏🏿🙏🏿

  • @sarvjeetkaur4179
    @sarvjeetkaur4179 Рік тому +1

    Waheguru ji bani de arth dso ji

  • @ekampreetsingh9199
    @ekampreetsingh9199 Рік тому +1

    Waheguru ji kirpa karn 🙏

  • @athwaltarsem9936
    @athwaltarsem9936 Рік тому +1

    Waheguru ji

  • @DeepSingh-e8p8u
    @DeepSingh-e8p8u Рік тому

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @singhamarjeet6506
    @singhamarjeet6506 Рік тому +1

    Sat a g sat a g
    sat a g

  • @deepkaur3459
    @deepkaur3459 Рік тому +1

    Waheguru ji

  • @randhawa8896
    @randhawa8896 Рік тому +1

    Mobile

  • @JaswinderSingh-db8cb
    @JaswinderSingh-db8cb Рік тому

    Waheguru ji waheguru ji waheguru ji waheguru ji waheguru ji waheguru ji waheguru ji waheguru ji mehr karo

  • @gurmailsingh2498
    @gurmailsingh2498 Рік тому

    Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji

  • @SunilKumar-xd9cc
    @SunilKumar-xd9cc Рік тому +1

    Eh koun maha purkh bol rhe hnn.
    Kirpa karke sahmne aap ji.

    • @kirandeepkaur4858
      @kirandeepkaur4858 Рік тому +1

      ਬਾਬਾ ਠਾਕੁਰ ਸਿੰਘ ਜੀ ਪਟਿਆਲਾ ਤੋਂ