Gurlal Ghanaur ਕਿਓਂ ਨੌਕਰੀ ਛੱਡ ਪਹੁੰਚਿਆ ਆਪ ਚ?ਕਿਹੜਾ ਲਾਲਚ ਦਿੱਤਾ Gurlal Ghanaur ਨੂੰ?

Поділитися
Вставка
  • Опубліковано 26 жов 2024

КОМЕНТАРІ • 255

  • @kewaldas6918
    @kewaldas6918 3 роки тому +28

    ਚੰਗਾ ਕੀਤਾ ਬਾਈ

  • @ਕੰਮਾਂਚੜ੍ਹੇਵਣ-ਙ9ਧ

    ਬੁਰਜਾ ਵਿੱਚੋਂ ਜਿਵੇਂ ਬੁਰਜ ਲਾਹੌਰ ਦ‍ਾ ਓੁਵੇਂ ਲਾਲਾ ਵਿੱਚੋਂ ਲਾਲ ਗੁਰਲਾਲ ਘਨੋਰ ਦਾ😘💖

  • @punjabimusicrecords1027
    @punjabimusicrecords1027 3 роки тому +30

    ਵਾਹਿਗੁਰੂ ਕਿਰਪਾ ਨਾਲ ਜਿੱਤ ਜਰੂਰ ਮਿਲੇ ਗੀ

  • @SukhwinderSingh-mv7rd
    @SukhwinderSingh-mv7rd 3 роки тому +40

    ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ 🙏👍

  • @brargurjeet8976
    @brargurjeet8976 3 роки тому +5

    ਸਾਰੀਆਂ ਗੱਲਾਂ ਸਹੀ ਕੀਤੀਆਂ ਬਾਈ ਨੇ ਇਹੋ ਜੇ ਬੰਦਿਆਂ ਦੀ ਲੋੜ ਆ ਪੰਜਾਬ ਨੂੰ

  • @harnoorsingh6639
    @harnoorsingh6639 3 роки тому +37

    My favret player, God bless u

    • @MrDimpa
      @MrDimpa 3 роки тому +1

      Mera be 💪💪💪💪

  • @jakhmidil8114
    @jakhmidil8114 3 роки тому +21

    ਆਮ ਪਾਰਟੀ ਨੂੰ ਗੁਰਲਾਲ ਘਨੌਰ ਨੂੰ ਟਿਕਟ ਦੇ ਦੇਣੀ ਚਾਹੀਦੀ ਆ ਗੁਰਲਾਲ ਦੀ ਜਿੱਤ ਪੱਕੀ ਆ

  • @karanveersingh1407
    @karanveersingh1407 3 роки тому +19

    Sahi gal a bai proud of u gurlal veer

  • @karamvirsinghgathi8961
    @karamvirsinghgathi8961 3 роки тому +7

    ਖੇਡਾਂ ਦੇ ਨਾਲ ਵੀਰ ਲਗਦਾ ਵਧੀਆ ਐਜੂਕੇਟ ਵੀ ਆ ਗਲਾਂ ਤੋਂ ਲਗ ਰਿਹਾ। ਵੀਰ ਦੀ ਸੋਚ ਵਧੀਆ।

  • @balkarjattana5606
    @balkarjattana5606 3 роки тому +23

    Best of luck brother 🙏🤲🤲🤲

  • @princebrar6994
    @princebrar6994 3 роки тому +43

    ਨਸਾ ਬੰਦ ਕਰ ਦਿਉ

  • @ssssaini3869
    @ssssaini3869 3 роки тому +11

    ਵੇਖੋ ਗੁਰਲਾਲ ਘਨੌਰ ਜਦ ਰੇਡ ਪਾਉ ਰਾਜਨੀਤੀ ਵਿੱਚ ਕਿਸ ਤਰ੍ਹਾਂ ਨੰਬਰ ਆਂਉਂਦੇ

  • @ssssaini3869
    @ssssaini3869 3 роки тому +4

    ਗੁਰਲਾਲ ਬਾਈ ਜਿੱਤ ਪੱਕੀ ਕੋਈ ਰੋਕ ਨਹੀਂ ਸਕਦਾ

  • @jaggadhillon0985
    @jaggadhillon0985 3 роки тому +15

    ਗਰਲਾਲ ਵੀਰ ਮਾਣ ਹੈ ਤੁਹਾਡੇ ਤੇ

  • @ssssaini3869
    @ssssaini3869 3 роки тому +8

    ਗੁਰਲਾਲ ਵੀਰ 1995-96 ਵਿੱਚ ਲਾਲੜੂ ਮੈਚਾਂ ਵਿੱਚ ਵਿੱਕੀ ਘਨੌਰ ਚੌੜੀ ਛਾਤੀ ਵੇਖੀ ਸੀ,ਮੈਚ ਵੇਖੇ ਬਹੁਤ

  • @harchandsingh1742
    @harchandsingh1742 3 роки тому +13

    Bahut sohni personilty kini sehaj virre ch bohat vadia conversation

  • @Major.Singh69
    @Major.Singh69 3 роки тому +52

    ਬਹੁਤ ਵਧੀਆ ਪਲੇਆਰ ਆ ਗੁਰਲਾਲ

  • @happychoudhari6765
    @happychoudhari6765 3 роки тому +47

    70 ਸਾਲ ਹੋ ਗਏ ਅਕਾਲੀ ਕਾਂਗਰਸ ਨੂੰ ਕੀ ਕੀਤਾ ਇਹਨਾਂ ਨੇ ਹੁਣ ਇਕ ਮੌਕਾ ਆਪ ਵਾਲਿਆ ਨੂੰ ਵੀ ਦੇਣਾ ਚਾਹੀਦਾ

  • @sardarekhalsa
    @sardarekhalsa 3 роки тому +2

    Chandumajra ਵਰਗੇ ਕਾਲੀਆ ਨਾਲੋਂ Gurlal ਬਹੁਤ ਵਧੀਆ ਉਮੀਦਵਾਰ ਹੈ
    Ghanour ਦੇ ਵਿਕਾਸ ਲਈ ਬਹੁਤ ਚੰਗੀ ਗੱਲ ਹੋਵੇਗੀ

  • @jagdeepsingh-bw4dx
    @jagdeepsingh-bw4dx 3 роки тому +24

    ਗੁਰਲਾਲ ਆਊਣ2022 ਵਿੱਚ M.L.A ਘਨੌਰ ਹੈ

    • @harsimrankaur7472
      @harsimrankaur7472 2 роки тому

      Puri sports kreyo. Veer nu jeetaun lyi 🙏🙏🙏🙏🙏🙏

  • @BaljinderSingh-ku8ye
    @BaljinderSingh-ku8ye 3 роки тому +2

    ਚੰਗੇ ਇਨਸਾਨ ਆਉਣੇ ਚਾਹੀਦੇ ਨੇ ਰਾਜਨੀਤੀ ਵਿੱਚ ਜੇ ਚੰਗੇ ਆਉਣ ਗੇ ਤਾ ਹੀ ਮਾੜੇ ਕਰੱਪਟ ਨੇਤਾ ਘਰ ਬਹਿਣ ਲਈ ਮਜਬੂਰ ਹੋਣਗੇ
    ਸੋ ਗੁਰਲਾਲ ਸਿੰਘ ਘਨੋਰ ਨੇ ਵਧੀਆ ਕੀਤਾ ਰਾਜਨੀਤੀ ਵਿੱਚ ਆ ਕੇ ਹੋਰ ਵੀ ਪੰਜਾਬ ਦਾ ਦਰਦ ਰੱਖਣ ਵਾਲੇ ਹੋਰ ਵੀ ਆਉਣੇ ਚਾਹੀਦੇ ਨੇ

  • @Theharry_VlOGS
    @Theharry_VlOGS 3 роки тому +8

    Best of luck gurlaal bai God bless you.

  • @omgamanyt13
    @omgamanyt13 3 роки тому +5

    Wàheguru ਜਿੱਤ ਪੱਕੀ ਹੈ ਬਾਈ ਜੀ

  • @sunnybaidwan1458
    @sunnybaidwan1458 3 роки тому +3

    ਗੁਰਲਾਲ ਬਾਈ ਪੁਰਾ ਘੈਂਟ ਬੰਦਾ 👍👍

  • @iqbalsingh2302
    @iqbalsingh2302 3 роки тому +44

    ਆਮ ਆਦਮੀ ਪਾਰਟੀ ਜ਼ਿੰਦਾਬਾਦ 💪♥️🙏❤️🏝️🏝️🏝️🏝️💪💪💪💪♥️♥️♥️🙏🙏🙏👍👍👍👍👍

  • @FaraattaTv
    @FaraattaTv 3 роки тому +16

    Gurlal bai sachi bahut vadia insaan , bai di khed vi bahut Yada vadia , super star kabaddi de real legend

    • @harsimrankaur7472
      @harsimrankaur7472 2 роки тому +1

      Sport kreyo veer nu sare veer mil k🙏🙏🙏🙏🙏🙏🙏

  • @balrajjohal6668
    @balrajjohal6668 3 роки тому +7

    siraa gall batt g

  • @hssidhu5132
    @hssidhu5132 3 роки тому +9

    ਜੇ ਚੰਗੇ ਲੋਕ ਰਾਜਨੀਤੀ ਵਿੱਚ ਆਉਣਗੇ ਤਾਂ ਹੀ ਆਪਾ ਬਚਾਗੇ

  • @Gurpreet_1987
    @Gurpreet_1987 3 роки тому +9

    Gurlal ghanaur is best decent and sincere candidate for AAP.. a good decision by gurlal to join aap. wish him best of luck

  • @gurmeetsinghguri5651
    @gurmeetsinghguri5651 3 роки тому +17

    sacha sucha te imandar kbaddi plyar gurlal ghanour, jiunda vasda rahe gurlal veer rab tenu bohut bohut trakian bakhshe

  • @nirmalsidhu5453
    @nirmalsidhu5453 3 роки тому +1

    ਗੁਰਲਾਲ ਘਨੌਰ ਜੀ ਤੁਹਾਨੂੰ ਤੁਹਾਡੀ ਗੇਮ ਨੂੰ ਸਲਾਮ ਪਾਰਟੀ ਵੀ ਨਵੀਂ ਤੁਸੀਂ ਵੀ ਨਵੇਂ ਹੋ ਸਿਆਸਤ ਵਿੱਚ ਬਹੁਤ ਕੁੱਝ ਹੁੰਦਾ ਆਪਣੀ ਸ਼ਾਨ ਏਦਾਂ ਹੀ ਬਰਕਰਾਰ ਰੱਖਿਓ ਬੇਨਤੀ ਕਬੂਲ ਕਰਨੀ ਜੀ

  • @manjotaujla5166
    @manjotaujla5166 3 роки тому +16

    My favrt palyr

  • @harpreetdhailwal4405
    @harpreetdhailwal4405 3 роки тому +8

    ਗੁਰਲਾਲ ਘਨੌਰ ਮਾਂ ਖੇਡ ਕਬੱਡੀ ਦਾ ਹੀਰਾ

  • @jassisidhu7235
    @jassisidhu7235 3 роки тому +1

    ਗੁਰਲਾਲ ਵੀਰੇ ਤੇਰੀ ਜਿੱਤ ਪੱਕੀ ਹੈ

  • @sidhudarshan3618
    @sidhudarshan3618 3 роки тому +5

    vary good gurlal ver good job best off luck bro AAp jindabad

  • @ॐ111
    @ॐ111 3 роки тому +9

    Gurlal ghanour Sada m L A Aam Aadmi party zindabad

  • @SamSung-rc3lu
    @SamSung-rc3lu 3 роки тому +7

    ਗੁਰਲਾਲ।ਬਾੲ।ਤੁਸੀ।ਸਹੀ।ਕਿਹਾ।

  • @gurmukhtiwana6928
    @gurmukhtiwana6928 3 роки тому +9

    Gurlal Bai gud player

  • @sharmapardeep8848
    @sharmapardeep8848 3 роки тому

    ਆਮ ਆਦਮੀ ਪਾਰਟੀ ਜਿੰਦਾ ਬਾਦ 2022 M L A ਗੁਰਲਾਲ ਘਨੌਰ ਵਾਲਾ 💪💪💪💪💪💪💪💪💪💪💪👍👍👍👍👍❤❤❤❤❤❤❤

  • @RajSingh-jj6jd
    @RajSingh-jj6jd 3 роки тому +67

    ਗੁਰਲਾਲ ਬਾੲੀ ਦੀ ਜਿੱਤ ਪੱਕੀ ਆ

    • @NirmalSingh-is1xn
      @NirmalSingh-is1xn 3 роки тому +1

      Jetth ke l.n patt lena enee renda v bayra gark karna tay krona punjab ik azaad molak se tay hoega sikho punjabio enee app ta jarro bund lena he lena naal lagda thauaday v day dena

    • @pindersangha51
      @pindersangha51 3 роки тому +1

      @@NirmalSingh-is1xn ehne tera ki mada karta bhai jo eda de wording use kar riha vese teri bol bani tu lagda bhai padi likhi family nu belong karda tere mother father ne vadia sanskar ditte ne tuhanu dhanvaad ji

    • @gurdeeppannu4387
      @gurdeeppannu4387 3 роки тому

      Sirf aaa

    • @gurdeeppannu4387
      @gurdeeppannu4387 3 роки тому

      @@NirmalSingh-is1xn aap

    • @ਕਿਸਾਨਮਜ਼ਦੂਰਏਕਤਾਜਿੰਦਾਬਾਦ-ਹ5ਰ
      @ਕਿਸਾਨਮਜ਼ਦੂਰਏਕਤਾਜਿੰਦਾਬਾਦ-ਹ5ਰ 3 роки тому

      ਗੁਰਲਾਲ ਘਨੌਰ ਬਹੁਤ ਤਕੜਾ ਰੇਡਰ ਇਸ ਆਪਣੇ ਘਰੇ ਲੈਜਾ ਤੇ AC ਲਾ ਕਿ ਕਮਰੇ ਚੋਂ ਆਪਣੀ ਭੈਣ ਨਾਲ ਬੰਦ ਕਰਦੋ ਜਦੋਂ 2022ਚੌ ਵੋਟਾਂ ਪੈ ਗਈ ਆ ਉਦੋਂ ਬਾਹਰ ਕੱਢੀ ਨਾਲੇ ਤੇਰੀ ਭੈਣ ਖੁਸ਼ ਹੋਜੂ ਤੇ ਨਾਲੇ ਉਹਦਾ ਫੁੱਦਾ ਫਰਾਈ ਹੋ ਜਾਊ ਨਾਲੇ ਉਸ ਦੀ ਅੱਗ ਬੁੱਝ ਜਾਊ ਤੇਰਾ ਕੰਮ ਹੋਜੂ ਆਮ ਆਦਮੀ ਪਾਰਟੀ ਦੀਆਂ ਵੋਟਾਂ ਘੱਟ ਜਾਣਗੀਆਂ

  • @sardarekhalsa
    @sardarekhalsa 3 роки тому

    Gurlaal ghanour ਨੇ ਬਹੁਤ ਵਧੀਆ ਕਦਮ ਚੁੱਕਿਆ
    Proud of you

  • @satnamesingh1387
    @satnamesingh1387 3 роки тому +9

    Very good Vir Ji

  • @jassbrar4692
    @jassbrar4692 3 роки тому +7

    App jite ja na jite pr ehh banda jitna chahida ta es nu seat v milni chahidi a ja seat mildi a ta hr kabaddi player nu ehde spot ch ona chahida

  • @msrayat6409
    @msrayat6409 3 роки тому +1

    ਦੁਨੀਆਂ ਭਰ ਦਾ ਇਤਿਹਾਸ ਇਹ ਦੱਸਦਾ ਹੈ ਦੁਨੀਆਂ ਦੇ ਜਿਹੜੇ ਖਿੱਤਿਆਂ ਵਿਚ ਲੋਕਾਂ ਨੂੰ ਚੰਗੇ ਸਾਸਕ ਮਿਲਦੇ ਰਹੇ, ਉੱਥੋਂ ਦੇ ਸਮਾਜ ਤਰੱਕੀ ਕਰਦੇ ਰਹੇ। ਆਮ ਲੋਕਾਂ ਦਾ ਉੱਥੇ ਵਿਕਾਸ ਹੋਇਆ।

  • @jatttech2722
    @jatttech2722 3 роки тому +3

    ਕਬੱਡੀ ਦੇ ਪਲੇਰਾ ਦੀ ਲਾਇਫ ਬਨ ਜੂ ਜੇ ਗੁਰਲਾਲ ਬਾਈ ਜਿੱਤ ਗਿਆ

  • @anonymousboy610
    @anonymousboy610 3 роки тому +29

    ਆ ਮੀਡਿਆ ਵਾਲਾ ਸ਼ੁਦਾਈ ਹੈ ਇਹਨੂੰ ਅਜੇ ਤੱਕ ਪਤਾ ਹੀ ਨਹੀਂ ਲੱਗਾ ਕੇ ਅਕਾਲੀਦਲ ਕਾਂਗਰਸ ਭਾਜਪਾ ਨੇ ਕੀ ਕੀ ਕੀਤਾ।

    • @mehto..boy9362
      @mehto..boy9362 3 роки тому +4

      ਵੀਰੇ ਚਮਚਾਗਿਰੀ ਕਰਨ ਲੱਗ ਗਿਆ ਇਹ ਵੀ ਹੁਣ

    • @sransandohewala9832
      @sransandohewala9832 3 роки тому

      @@mehto..boy9362 ਬਿਲਕੁਲ y ਸਹੀ ਆ

  • @karanbraich6667
    @karanbraich6667 3 роки тому +4

    Siràaaaa Gurlal bai

  • @MrDimpa
    @MrDimpa 3 роки тому +3

    Gurlaal veer lagda punjab vaste changa kaam karuga 👍👍👍👍👍

  • @baljindersinghbrar5138
    @baljindersinghbrar5138 3 роки тому +4

    Top player 22 Gurlal brar

  • @Sangha118
    @Sangha118 3 роки тому +5

    Yaar Thanda ßanda 👌

  • @gurmitsingh6483
    @gurmitsingh6483 3 роки тому +1

    Gurlal ghanour best raider,and best man
    Jitna jarur chahida.👍

  • @gurmailbrar5321
    @gurmailbrar5321 3 роки тому +28

    ਕੋਈ ਵੀ ਕਲਾਕਾਰ ਅਤੇ ਪਲੇਅਰ ਨੂੰ ਕਿਸੇ ਵੀ ਰਾਜਨੀਤਿਕ ਪਾਰਟੀ ਵਿੱਚ ਨਹੀਂ ਆਉਣਾ ਚਾਹੀਦਾ ਕਿਉਂਕਿ ਰਾਜਨੀਤਕ ਪਾਰਟੀਆਂ ਬੰਦੇ ਨੂੰ ਮਿੱਟੀ ਕਰ ਦਿੰਦੀਆਂ ਹਨ 🙏🙏🙏🙏🙏

  • @arvindergrewal8410
    @arvindergrewal8410 3 роки тому +1

    Right decision big brother I pray ur winning

  • @surjitsurjit9398
    @surjitsurjit9398 3 роки тому +29

    70 ਸਾਲ ਹੋ ਗਏ ਲਾਰੇ ਸੁਣ ਦੇ ਆ ਰਹੇ ਆ ਲੋਕ ਹੁਣ ਇੱਕ ਮੌਕਾ ਆਮ ਆਦਮੀ ਪਾਰਟੀ ਨੂੰ ਦੇਣਾ ਚਾਹੀਦਾ

  • @Kuldeep234-y1d
    @Kuldeep234-y1d 3 роки тому +9

    gud decision

  • @harmansinghhr3228
    @harmansinghhr3228 3 роки тому +5

    Ati uttam player

  • @gurvindermann9449
    @gurvindermann9449 3 роки тому +13

    ਦੇ ਪੰਜਾਬ ਦੀ ਕਿਸਾਨੀ ਪਾਣੀ ਜਵਾਨੀ ਨੂੰ ਨਸ਼ਿਆਂ ਤੋਂ ਬਚਾਉਣਾ ਹੈ ਤਾਂ ਆਪ ਲਿਆਉ ਪੰਜਾਬ ਬਚਾਓ ਆਪ ਜ਼ਿੰਦਾਬਾਦ

  • @mahingasingh4610
    @mahingasingh4610 3 роки тому +2

    Very very very very nice👍👍👍👍👍

  • @paramjeetsidhu6504
    @paramjeetsidhu6504 3 роки тому +2

    Waheguru bless you beta , keep it up . Aao ral ke Punjab bachaiea.

  • @puneetindersingh9522
    @puneetindersingh9522 3 роки тому

    ਕਬੱਡੀ ਖੇਡ ਦੇ ਹੋਏ ਤਾਂ ਬਾਈ ਬਾਹਲਾ ਸੂਝਵਾਨ ਤੇ ਸਿਆਣਾ ਰਿਹਾ। ਹੁਣ ਰਾਜਨੀਤੀ ਚ ਦੇਖਦੇ ਹਾਂ। ਸ਼ੁਭ ਇੱਛਾਵਾਂ ਬਾਈ ਨੂੰ।

  • @jagroopsingh5686
    @jagroopsingh5686 3 роки тому +3

    v.nice veer .super man

  • @msrayat6409
    @msrayat6409 3 роки тому

    ਸੁੰਦਰ ਸੰਸਾਰ ,ਇਕ ਸੁੰਦਰ ਸੋਚ ਸ਼ਾਸਕ ਨਾਲ ਹੀ ਹੋ ਸਕਦਾ ਹੈ, ਏਸ ਲਈ ਸਾਨੂੰ CM, MP ਵਾਸਤੇ IAS ਅਧਿਕਾਰੀ ਈਮਾਨਦਾਰ, select ਕਰ ਕੇ ਇਲੈਕਸ਼ਨ ਕਾਰਵਾਈ ਜਾਵੇ ਸ਼ਰਤਾਂ ਅਪਣੇ ਵਾਸਤੇ ਕੋਈ ਪ੍ਰਾਪਰਟੀ, ਪੈਸਾ,ਕੰਮ ਨਾਹੀ ਕਰਨਾ, ਜਨਤਾ ਦੀਆ ਨਿੱਜੀ ਲੋੜ ਵਾਸਤੇ ਪੂਰਤੀ ਸਿੱਖਿਆ, ਸਿਹਤ, ਰੋਜ਼ਗਾਰ, old age ਪੈਸਾ ਖਰਚ, ਮਕਾਨ, ਸੁੱਧ ਵਾਤਾਵਰਣ

  • @baljindersingh4206
    @baljindersingh4206 3 роки тому +1

    Waheguru will help us
    Keeep it up bai g

  • @Sangha118
    @Sangha118 3 роки тому +2

    Gurlal..👌

  • @omgamanyt13
    @omgamanyt13 3 роки тому +1

    Good job ji waheguru Ji

  • @ravichandel5728
    @ravichandel5728 3 роки тому +2

    Good job ji Aap jindabad

  • @GurvinderSingh-qv4zz
    @GurvinderSingh-qv4zz 3 роки тому

    2000 to bad gurlal ghnor world da best💯👍 raider forever . Love you❤🤟 22g.go ahead

  • @babbusingh1148
    @babbusingh1148 3 роки тому +2

    V gud vira gurlal ji

  • @charanjitsinghsaroe106
    @charanjitsinghsaroe106 3 роки тому +3

    App admi parti zindabad

  • @RamSingh-ss1yp
    @RamSingh-ss1yp 2 роки тому

    GURLAL VERY GOOD SPEAKER GOOD LUCK JI

  • @VarinderSingh-cj5ef
    @VarinderSingh-cj5ef 3 роки тому

    Bilkul sahi keha veer so proud you veer

  • @AvjinderbrarBoby
    @AvjinderbrarBoby 3 роки тому +2

    Best off luk bro

  • @gurjitsingj1447
    @gurjitsingj1447 3 роки тому

    ਗੁਰਲਾਲ ਵਧੀਆ ਬੰਦਾ ਏ

  • @sukhjeetkaurbrar9558
    @sukhjeetkaurbrar9558 3 роки тому +3

    Good job

  • @malkitsingh8608
    @malkitsingh8608 3 роки тому +4

    Gurlaal Zindaabad.

  • @LakhwinderSingh-hz3dy
    @LakhwinderSingh-hz3dy 3 роки тому

    Bhot vadiea veer Gurlal ji

  • @CanadaKD
    @CanadaKD 3 роки тому +24

    ਲੋਕਾਂ ਨੂੰ ਨੌਕਰੀ ਮਿੱਲਦੀ ਨਹੀਂ ਇਹ ਨੌਕਰੀ ਛੱਡ ਕੇ ਆ ਗਿਆ ।

    • @happysarpanch2286
      @happysarpanch2286 3 роки тому

      😆😆😆

    • @Theharry_VlOGS
      @Theharry_VlOGS 3 роки тому +1

      Agglee kuch soch shadi aa nokri

    • @lakhveerchahal23
      @lakhveerchahal23 3 роки тому +1

      ਸੱਚ ਏ ਸਿਆਸਤ ਤੇ ਸੋਹਰਤ ਪਾਵਰ ਲਈ ਰਾਜਨੀਤੀ ਕਰਦੇ। ਕਿਸੇ ਦੇ ਦਿਲ ਚ ਕੋਈ ਦਰਦ ਨਹੀ।
      ਉਹ ਹੋਰ ਯੋਧੇ ਨੇ ਜੋ ਪੰਜਾਬ ਕੋਮ ਦੀ ਗੱਲ ਕਰਦੇ ਉਹ ਸਾਰੇ ਸਿਆਸਤ ਛੱਡ ਕੇ ਲੋਕਾ ਦੀ ਸੇਵਾ ਕਰਦੇ ਨੇ। ਐਚ ਐਸ ਫੂਲਕਾ ਵਰਗੇ ਹੁੰਦੇ ਐ ਜੋ ਸਿਆਸਤ ਨੂੰ ਅਸਤੀਫਾ ਦਿੱਤਾ

    • @Sangha118
      @Sangha118 3 роки тому

      Fulke da naam na lai haasa agya 😂

    • @lakhveerchahal23
      @lakhveerchahal23 3 роки тому +1

      @@Sangha118 ਤੈਨੂ ਹਾਸਾ ਤਾ ਆਈਆ ਤੈਨੂ ਗਿਆਨ ਨੀ ਫੁਲਕੇ ਬਾਰੇ

  • @RamSingh-ss1yp
    @RamSingh-ss1yp 2 роки тому

    AAP ZINDABAD GURLAL ZINDABAD

  • @bhupinderchahal4012
    @bhupinderchahal4012 3 роки тому

    Gurlal ghnor pehlan to e sunde an vdia bnda.bai jit pki aa teri

  • @techtrends598
    @techtrends598 3 роки тому

    vary nice bae ji

  • @ManiSingh-cf3ti
    @ManiSingh-cf3ti 3 роки тому

    Honest man Gurlal bai.

  • @dr.ramandeepsingh5247
    @dr.ramandeepsingh5247 3 роки тому +3

    ਪੰਜਾਬ ਨੂੰ ਖੇਤਰੀ ਪਾਰਟੀ ਦੀ ਲੋੜ ਹੈ
    ਆਪ ਪਾਰਟੀ ਨੇ ਤਾਂ ਵੋਟਾਂ ਤੂੰ ਪਹਿਲਾਂ ਹੀ ਸੀਟਾਂ ਵੇਚ ਦਿੱਤੀਆਂ ਸਨ, ਫਿਰ ਕਿ ਉਮੀਦ ਹੈ?
    ਵਰੋਦੀ ਧਿਰ ਚ ਕੀ ਭੂਮਿਕਾ ਨਿਭਾਈ ਹੈ?ਸਾਰੇ ਮੁੱਦੇ ਭੁੱਲਾ ਦਿੱਤੇ ਆਪ ਨੇ
    ਬਾਕੀ ਪਾਣੀਆਂ ਦਾ ਤਾਂ ਫਿਰ ਰੱਬ ਰਾਖਾ ਜ ਆਪ ਪਾਰਟੀ ਆ ਗੀ
    ਕੇਜਰੀਵਾਲ ਨੂੰ ਕਹੋ ਕਿ ਦਿਲੀ ਨੂੰ ਜਾਂਦੇ ਪਾਣੀ ਦਾ ਤਾਂ ਪੰਜਾਬ ਨੂੰ ਮੁੱਲ ਦੇ ਦੇਵੋ
    ਠੰਡੇ ਦਿਮਾਗ ਨਾਲ ਸੋਚਣਾ, ਮੈਂ ੨੦੧੭ ਚ ਆਪ ਪਾਰਟੀ ਦਾ ਫੁੱਲ ਸਪੋਰਟ ਕੀਤੀ, ਪਰ ਉਮੀਦਾਂ ਤੇ ਪਾਣੀ ਫ਼ਿਰ ਗਿਆ
    ਲੋਕ ਅਧਿਕਾਰ ਲਹਿਰ ਪਾਰਟੀ ਦਾ ਸਾਥ ਦੇਵੋ🙏

  • @technoogamerz4412
    @technoogamerz4412 3 роки тому +2

    Good bro ❤️❤️

  • @chamkaursingh1739
    @chamkaursingh1739 3 роки тому +2

    Gurlal Bai jindabad

  • @ਬਹਾਦੁਰਬਹਾਦੁਰ

    ਪਰਗਟ ਸਿੰਘ ਨੂੰ ਆਪ ਚਾ ਲਓ ਜੀ

  • @hirasingh1905
    @hirasingh1905 3 роки тому +2

    Very good

  • @harjitsran4661
    @harjitsran4661 3 роки тому +1

    Very good interview

  • @onkargrewal4218
    @onkargrewal4218 3 роки тому +4

    ik mauka chahida aam party nu

  • @charanjitsinghsaroe106
    @charanjitsinghsaroe106 3 роки тому +1

    Gurlal ji zindabad

  • @mohammadsuraj6492
    @mohammadsuraj6492 3 роки тому +3

    Gurlal Bai Zindabad
    AAP Zindabad

  • @swaranverygoodsingh8501
    @swaranverygoodsingh8501 3 роки тому

    Waheguru ji kirpa karange gurlal veer mla banuga kenjariwal saab nu parliment vich minister lena chahida hai

  • @gurlalverynycsistergill8069
    @gurlalverynycsistergill8069 3 роки тому

    gurlal good 🌟🥇 best of luck 2022👍🙏

  • @HarjotsinghgurmGurm
    @HarjotsinghgurmGurm 3 роки тому +1

    good ji

  • @gurbaxbhullar4748
    @gurbaxbhullar4748 3 роки тому

    Thank u veer

  • @gurvindermann9449
    @gurvindermann9449 3 роки тому +6

    2022 ਪੰਜਾਬ ਵਿੱਚ ਆਪ ਜ਼ਿੰਦਾਬਾਦ

  • @Jaspreetkaur-ru3is
    @Jaspreetkaur-ru3is 3 роки тому +5

    Aap jindabad

  • @Sukhdiip
    @Sukhdiip 3 роки тому +1

    Reporter Y nd gurlal veer , puri ghaintt interview

  • @sonusanker4263
    @sonusanker4263 3 роки тому +3

    Aap...2022

  • @harjitmanshahia1264
    @harjitmanshahia1264 3 роки тому +2

    Good brother

  • @ArshdeepSingh-uc6en
    @ArshdeepSingh-uc6en 3 роки тому +5

    ghnor
    gudd
    baiji