MOGEAALE, JOTI DUNALAND, ft M veer
Вставка
- Опубліковано 10 вер 2023
- Song , MOGEAALE
Singer /Lyrics , Joti Dunaland + Mogeaala
Music Mveer + Mogeaala
D.o.p And Editing, Shani Dhaliwal +Mogeaala
Special thanx 🙏🙏
Paramjit sembhi mogeaala
Manoj Arora mogeala
Gogi mogeaala
Gursharan atwal mohalla
arsh umriana
#moge
#mogewale
#jotidunaland - Розваги
ਚੈਨਲ ਵੀ subscribe ਕਰ ਲਿਓ ਬਾਈ
. ਮੋਗੇ ਵਾਲੇ 2-ਵੀ ਜਲਦੀ ਲੈ ਕੇ ਆਵਾ ਗੇ
... ਤੇ share ਵੀ ਕਰਦੋ 🌹🌹
ਬਹੁਤ ਖ਼ੂਬਸੂਰਤ ਬਾਈ, ਸ਼ੁਭ ਕਾਮਨਾਵਾਂ ਜੀਓ
👍👍🔥🔥🔥🔥
Share Vere 🌹🌹
ਬੋਹਤ ਵਧੀਆ ਮੋਗੇ ਵਾਲਿਆ👍👌👌
Nice song
Congratulations brother
Jindabad Moga
ਬਹੁਤ ਵਧੀਆ ਮੋਗੇ ਵਾਲਿਓ ਸਾਂਭ ਕੇ ਰੱਖਣਾ ਜੀ ਹੀਰੇ ਨੂੰ
ਧੰਨਵਾਦ ਜੀ, ਸ਼ੇਅਰ ਵੀ ਕਰਨਾ ਜੀ 🙏
Nice song joti phra da ❤
Share v kr dio vere
Mind blowing 🎉🎉
ਸਿਰਾ ਲਾਤਾ ਮੋਗੇ ਵਾਲਿਆਂ ਤੇ ਦੁੱਨਾਲੈਡ👌👌
Sab Kujh Bahut Sohne Te Suchajje Tarike Naal Keeta Tuhanu Sab Nu Moge Aaale Wallon Bahit Bahut Mubbarkan Jio Putter Ji❤❤❤❤❤❤❤😂🎉🎉🎉🎉🎉🎉💥💥💥💥💥💥💫💫💫💫💫💫🎙️🎙️
ਬਹੁਤ ਸੋਹਣਾ song ਭਾਜੀ 👌👌
💪💪
Kya baat❤I love moga
Share v kr dio vere
Bam bam bhole
Nyc song bro supporting bro❤❤
Share v kr dio vere
Super ❤❤❤❤❤
ਬਾਈ ਜੀ ਬਹੁਤ ਵਧੀਆ ਉਪਰਾਲਾ ਮੋਗੇ ਵਾਲੀਆਂ ਦਾ ਇਤਿਹਾਸ ਤੇ ਮੌਜੂਦਾ ਪ੍ਰਾਪਤੀਆ ਲਈ ਦੱਸਣਾ ਪਰ...ਸ਼ੁਰੂਆਤ ਵਿੱਚ ਸ਼ਹੀਦ ਸੂਬੇਦਾਰ ਜੋਗਿੰਦਰ ਸਿੰਘ ਦਾ ਨਾਮ ਕਾਰਗਿਲ ਦੀ ਲੜਾਈ ਨਾਲ ਸਬੰਧਤ ਦੱਸਣਾ ਗਲਤ ਹੈ ਉਹ 1962 ਵਿੱਚ ਚੀਨ ਨਾਲ ਲੜਾਈ ਵਿੱਚ ਸ਼ਹੀਦ ਹੋਏ ਸਨ ਉਹਨਾਂ ਤੇ ਫਿਲਮ ਵੀ ਬਣਾਈ ਹੈ ਗਿੱਪੀ ਗਰੇਵਾਲ ਨੇ ਸ਼ਹੀਦ ਸੂਬੇਦਾਰ ਜੋਗਿੰਦਰ ਸਿੰਘ ਤੇ ਉਹਨਾਂ ਦਾ ਬੁੱਤ ਪਹਿਲਾ ਗੋਲ ਚੌਂਕ ਵਿੱਚ ਲੱਗਿਆ ਹੁੰਦਾ ਸੀ ਥਾਣੇ ਕੋਲ ਤਾਂ ਹੀ ਚੌਂਕ ਦਾ ਨਾਮ ਸੀ ਜੋਗਿੰਦਰ ਸਿੰਘ ਚੌਂਕ ਅਤੇ ਇੱਕ ਗੱਲ ਹੋਰ ਖਾਲਸਾ ਸੇਵਾ ਸੁਸਾਇਟੀ ਬਹੁਤ ਵਧੀਆ ਕੰਮ ਕਰ ਰਹੀ ਸਾਨੂੰ ਸਭ ਨੂੰ ਮਾਣ ਹੈ ਉਹਨਾਂ ਤੇ ਪਰ ਗਾਣੇ ਵਿੱਚ ਜੋ ਤੁਸੀਂ ਕਿਹਾ ਲਾਵਾਰਸ ਲਾਸ਼ਾ ਦੇ ਸੰਸਕਾਰ ਬਾਰੇ ਉਹ ਕੰਮ ਸਮਾਜ ਸੇਵਾ ਸੁਸਾਇਟੀ ਕਰਦੀ ਹੈ ਬਾਕੀ ਇੱਕ ਵਾਰ ਫੇਰ ਤੋਂ ਉਪਰਾਲਾ ਤੁਹਾਡਾ ਵਧੀਆ ਹੈ ਪਰ ਜਾਣਕਾਰੀ ਪ੍ਰਾਪਤ ਕਰ ਕੇ ਉਸ ਨੂੰ ਅਮਲ ਵਿੱਚ ਲਿਆਇਆ ਕਰੋ 🙏
Agree
ਬਿੱਲਕੁਲ ਜੀ 🙏ਕੁਝ ਗਲਤੀਆਂ ਧਿਆਨ ਚ ਲਿਆਉਣ ਲਈ,... ਪਰ ਫੇਰ ਵੀ ਉਤਸ਼ਾਹ ਦੇਣ ਲਈ ਆਪ ਜੀ ਦਾ ਧੰਨਵਾਦ..... ਬਣੇ ਰਹੋ ਸਾਡੇ ਨਾਲ...
ਬਹੁਤ ਸ਼ੁਕਰੀਆ ਧਿਆਨ ਚ ਲਿਆਉਣ ਲਈ ਵੀਰੇ । ਅਸਲ ਵਿੱਚ ਸੂਬੇਦਾਰ ਸਾਹਿਬ ਚੀਨ ਦੀ ਜੰਗ ਚ ਬੰਦੀ ਬਣਾ ਲਏ ਗਏ ਸੀ ਤੇ ਚੀਨ ਦੀ ਜੇਲ੍ਹ ਚ ਸ਼ਹੀਦ ਹੋਏ ਸੀ। ਕਾਰਗਿਲ ਸਿਰਫ ਇੱਕ ਨਾਮ ਏ, ਮੰਤਵ ਇਹ ਸੀ ਕੇ ਦੇਸ਼ ਲਈ ਕੁਰਬਾਨੀ ਦੇਣ ਵਾਲੇ ਬਾਰੇ ਕੋਈ ਕਿੰਨਾ ਗਹਿਰਾਈ ਤੱਕ ਜਾਉਗਾ। ਜੀਹਦੇ ਵਿੱਚ ਕਾਮਯਾਬ ਹੋ ਰਹੇ ਹਾਂ। ਬਹੁਤ ਧੰਨਵਾਦ ਜੀ❤
Meara Moga ❤Sadi Ann Bann Shann Karde Har Ekda Sanman No One Sada Moga Love In Moga ❤❤❤🎉🎉🎉🎉🎉 Very Nice 22G❤❤❤❤❤
Kya baat ha moga wala oo❤
👌👌👌👌👌👌
Well done veer
Thx vere nd plz share 🙏
❤❤
Sirra bro ਗੱਲਬਾਤ end ਵੱਖਰਾ ਕੰਮ 👌🏻👍🏻🥰
Zbrdst👌👌👌
❤❤❤❤❤
❤️🔥❤️🔥❤️🔥❤️🔥
Congratulations veer ji
❤❤😊
Nice
👍👍👍
Plz share.... 🙏we luv moga
Sira yaaro ❤❤👌
Bhot vdhiyaaa❤❤❤
Very nice 👍
Vhut sohna
👍👍👍👍👍👍
Congratulations 🎉
Bhut vadia 22 ji
Very good song
Plz share 🙏we luv moga 🌹
❤❤ ਬਹੁਤ ਵਧੀਆ
Very nice video
ਬਹੁਤ ਸੋਹਣਾ ਪਰੋਇਆ ਅੱਖਰਾਂ ਨੂੰ, ਜਿੳਂਦਾ ਵੱਸਦਾ ਰਹੇ ਮੋਗਾ ❤
Super
ਬਾਈ ਜੀ end song ❤❤❤❤
ਬਹੁਤ ਵਧੀਆ.. 👌👌👍
ਬਹੁਤ ਵਧੀਆ ❤❤❤❤
Great job
ਬਹੁਤ ਬਹੁਤ ਧੰਨਵਾਦ ਸਾਰੀ ਟੀਮ ਦਾ ਵੀਰ ਬਹੁਤ ਵਧੀਆ ਲੱਗਾ 👍👍
End galbaat moge waliyan di,siraaaaa song veer,🎉 love you❤
❤ very nice 👌
ਬਹੁਤ ਹੀ ਸ਼ਾਨਦਾਰ, ਪੂਰੀ ਟੀਮ ਨੂੰ ਮੁਬਾਰਕਾਂ ਜੀਓ
𝙒𝙖𝙝 𝙜 𝙬𝙖𝙝
ਬਹੁਤ ਵਧੀਆ ਧੱਕੀ ਆਓ ਕੰਮ ਨੂੰ ਮੋਗੇ ਆਲਿਓ
Congratulations bro 👌👌👌
ਬਹੁਤ ਵਧੀਆ ਜੀ ਜਿਉਂਦੇ ਵਸਦੇ ਰਹੋ।
Bhut shona song ❤
Very nice song moge❤
👏
congratulations bro
Share v kr dio vere
🤟👍
Great 😮I love my Moga
❤❤❤❤
👍👍
Very nice....... keep it up 💯
👍🤟
Okay report 👌💥 veer ji 🥰
Dukh Tod te bai salute bai di Kalam nu ❤gbu wmk trakiya kre mera veer nu ajj kal de time ch kalle da ghro niklna v thik nhi pra TUC pure Moge nu le k industry ch aage dilo duwawa bai tere lyi ❤lbhu
Boht vdiya Bai g
Very nice
Sirrraaaaaaaaa la ta Bai bhut ghaint song video v end aa re song de lyrics v siraaaaa
Craaa bosss end gall baat keep it up bro
Moge ale sha gye
ਬਹੁਤ ਸੋਹਣਾ ਮੈਟਰ
I love my Moga.
Bahut ghint Gaana ❤️ Waheguru ji tahanu trkkia bksn bhut saariya ❤️
Plz share 🙏we luv moga
❤
Bai ji nazara
congratulations❤🎉🎉🎉🎉🎉🎉
Moge wale❤❤❤
Sada Moga zindabaad 🌹❤🌹
❤❤❤i love my moga
Bahut wadhia bai ji keep it up
ਬਹੁਤ ਵਧੀਆ 👌👌👌😊
Good 👍
Bhut sohna song
ਬਹੁਤ ਬਹੁਤ ਮੁਬਾਰਕਾਂ
Gud song
Good
Nic
Bhot vdia song aa ❤
Congratulations
Siraa
👍👍👍👍👍👍👍👍👍 bhut vadia song
😇😇👌👌👌
nice song ...❤❤❤
Bhut ghint jot veer
ਸਿਰਾ ਹੀ ਆ ਮੋਗੇ ਆਲਿੳ ❤
Luv u bro ਕਰ ਦਿਓ ਸ਼ੇਅਰ
Bhut Vadia song😊aa
Congratulations to all ji God bless you 👍
Mogge aale yara de yaar aa apne .. jeeyo