rondi karlaondi nu koi le chalya muklave.. amar chamkila amarjot

Поділитися
Вставка
  • Опубліковано 14 січ 2025

КОМЕНТАРІ • 873

  • @bhattiballu5844
    @bhattiballu5844 5 років тому +87

    ਬਹੁਤ ਹੀ ਵਧੀਆ ਇਨਸਾਨ ਸੀ ਭੁਲਾਇਆ ਨਹੀਂ ਭੁਲਦਾ ਦੂਗਰੀ ਦਾ ਚੰਦ ਚਮਕੀਲਾ ਸਾਹਿਬ ਜੀ ਸਲੂਟ ਵੀਰ ਨੂੰ

  • @avtarsingh2531
    @avtarsingh2531 Рік тому +64

    ਕਿੰਨੇ ਵਧੀਆ ਵੇਲੇ ਸਨ ਜਦੋਂ ਇਹੋ ਜਿਹੇ ਅਖਾੜੇ ਪਿੰਡਾਂ ਵਿੱਚ ਲੱਗਦੇ ਸਨ ਪਰ ਅੱਜ ਜਿਵੇਂ ਉਹ ਦੁਨੀਆਂ ਹੀ ਉਜੜ ਗਈ ਹੋਵੇ । ਰੱਬ ਕਰੇ ਉਹ ਦਿਨ ਵਾਪਸ ਆ ਜਾਣ।
    ਮਾਂ ਬੋਲੀ ਪੰਜਾਬੀ ਜਿੰਦਾਬਾਦ।

    • @9812180201
      @9812180201 3 місяці тому

      Sab neta or rajneeti ne khatam kar diya

  • @Vaid-pq1bu
    @Vaid-pq1bu 2 місяці тому +5

    ਮੈਂ ਛੋਟਾ ਜਿਹਾ ਸੀ ਬਾਈ, ਜਦੋਂ ਚਮਕੀਲਾ ਜੀ ਦੀ ਮੌਤ ਹੋਈ ਐ !34 35 ਸਾਲ ਹੋ ਗਏ ਅੱਜ ਵੀ ਇਉਂ ਲੱਗਦਾ ਜਿਵੇਂ ਸਾਹਮਣੇ ਗਾ ਰਹੇ ਹੋਣ, ਬਹੁਤ ਹੀ ਖੂਬਸੂਰਤ ਗਾਇਕ ਜੋੜੀ ਸੀ!!!

  • @sureshdhimanchamunda5835
    @sureshdhimanchamunda5835 6 років тому +16

    मैं चमकीला का बहुत बड़ा फैन हूं चमकीले जैसा इंसान कभी जिंदगी है पैदा नहीं होगा ना ही कभी कोई जिंदगी में आएगा कलाकार गाना तू खा लेता है अपना लिखा हुआ कम

  • @arnsthans8850
    @arnsthans8850 Рік тому +26

    ਅਮਰਜੋਤ ਤੇ ਚਮਕੀਲੇ ਦੀ ਅੱਲਗ ਹੀ ਗੱਲ ਹੈ ਉਹ ਤਾਂ ਜਵਾਨਾਂ ਦੇ ❤ ਦੀ ਧੜਕਣ ਜਵਾਨਾਂ ਨੂੰ ਉਹ ਦੇ ਨਾਲ ਬਹੁਤ ਹੀ ਪਿਆਰ ਜਵਾਨਾਂ ਦੇ ❤ ਵਿਚ ਵਸਿਆ ਹੋਇਆ ਹੈ ❤❤❤❤❤❤❤

  • @ramandeepsingh5585
    @ramandeepsingh5585 5 років тому +58

    ਚਮਕੀਲੇ ਵਰਗਾ ਕੋਈ ਗਾਈਕ ਨਹੀ ਤੇ ਨਾ ਹੀ ਕਦੇ ਹੋਣਾ ਗਾ
    ਬਾਈ ਦੇ ਗਾਣੇ ਅਮਰ ਨੇ ਜਦੋ ਤੱਕ ਦੁਨੀਆ ਰਹੁ ਬਾਈ ਦੇ ਗਾਣੇ ਵੀ ਲੋਕ ਸੁਣਦੇ ਰੈਣ ਗੇ

  • @ranjitrajoke8491
    @ranjitrajoke8491 5 років тому +58

    ਅਮਰਜੋਤ ਵੀ ਬਹੁਤ ਅੱਤ ਕਰਵਾਉਂਦੀ ਸੀ ਮਹਾਨ ਜੋੜੀ

  • @राहुल-ध2ङ
    @राहुल-ध2ङ Місяць тому +1

    Love and respect from Maharashtra ..to Amarjyot ji and Amar singh Chamkila ji ❤❤❤

  • @anilkumar-br8zl
    @anilkumar-br8zl 3 роки тому +12

    kine mahan si oh log jine es mahan jodi nu dekhya veer ji mera ta janam hi nhi hoya c odo mere li ta supna hi ban ke rah gya maharaj ji bapas pej do es mahan jodi nu sari duniya faryad krdi a love you amarjot te amar singh ji nu

  • @ManjinderSingh-zi2vv
    @ManjinderSingh-zi2vv 4 роки тому +62

    ਵੀਰੋ ਇਸ ਪ੍ਰੋਗਰਾਮ ਤੇ ਇੱਕ ਗੱਲ ਨੋਟ ਕਰਨ ਵਾਲੀ ਹੈ। ਕਿਉਂਕਿ ਮੈ ਵੀ ਚਮਕੀਲੇ ਦਾ ਬਚਪਨ ਤੋਂ ਫੈਨ ਰਿਹਾ ਮੇਰੇ ਮਾਮਾ ਜੀ ਇਕਲੌਤੇ ਪੁੱਤਰ ਸਨ ਉਹ ਵੀ ਚਮਕੀਲੇ ਦੇ ਬਹੁਤ ਫੈਨ ਸੀ 85 ਚੋ ਉਹਨਾਂ ਦੇ ਵਿਆਹ ਤੇ ਲੱਗਿਆ ਸੀ 86 ਚੋ ਮਾਮਾ ਜੀ ਦੀ ਮੌਤ ਹੋ ਗਈ ਸੀ ਸੋ ਬਚਪਨ ਚੋ ਦਿਲੋ ਪਿਆਰ ਗੀਤਾਂ ਨੂੰ ਬਹੁਤ ਪਿਆਰ ਸੀ ਮੇਰੀ 9 ਸਾਲ ਦੀ ਉਮਰ ਸੀ ਮਾਮੇ ਦੀ ਯਾਦ ਵਿੱਚ ਚਮਕੀਲੇ ਨੂੰ ਯਾਦ ਕਰਦੇ ਮਾਂ ਵੀ ਬਹੁਤ ਰੋਇਆ ਕਰਦੀ ਸੀ ਅੱਜ ਮਾਂ ਪੂਰੀ ਹੋਈ ਨੂੰ ਵੀ 3ਸਾਲ ਹੋ ਗਏ ।ਸੋ ਸੋਰੀ ਇਹ ਜੋ ਆਖੜਾ ਲੱਗਾ ਹੈ ਇਥੇ ਚਮਕੀਲਾ ਬਹੁਤ ਡਰਿਆ ਹੋਇਆ ਲੱਗਦਾ ਕਿਉਂਕਿ ਉਸ ਟਾਇਮ ਕੁੱਝ ਨਕਲੀ ਖਾੜਕੂ ਇਸ ਨੂੰ ਬਹੁਤ ਤੰਗ ਕਰਦੇ ਸੀ ਇਥੇ ਵੀ ਚਮਕੀਲਾ ਕਿਸੇ ਵੱਲ ਦੇਖ ਰਿਹਾ ਜਾਂ ਕੋਈ ਉਸ ਨੂੰ ਡਰਾ ਰਿਹਾ ਪਰ ਇਹ ਗੱਲ ਤੋ ਅਮਰ ਜੋਤ ਬਿਲਕੁਲ ਬੇ ਖਬਰ ਹੈ। ਚਮਕੀਲੇ ਨੂੰ ਡਰਦੇ ਨੂੰ ਪਸੀਨਾ ਆ ਰਿਹਾ ਹੈ ਹੋਰ ਕਿਸੇ ਨੂੰ ਵੀ ਪਸੀਨਾ ਨਹੀਂ ਆਇਆ ਲਗਦਾ। ਚਮਕੀਲ ਬਹੁਤ ਨਰਮ ਨਿਮਰ ਸਾਊ ਸੀ ।ਉਹ ਬੱਚਿਆਂ ਨੂੰ ਵੀ ਨਹੀਂ ਘੂਰਦਾ। ਅਮਰਜੋਤ ਵੀ ਡਰਦਾ ਸੀ। ਅੱਜ ਵੀ ਯਾਦ ਆ ਗਈ ਬਾਈ ਦੀ।

    • @Kulwantsingh-od3tc
      @Kulwantsingh-od3tc 4 роки тому +4

      ਬਾਈ ਜੀ ਬਹੁਤ ਕਹਿਰ ਰਿਹਾ। ਤੁਹਾਡੇ ਨਾਨਕੇ ਪਰਿਵਾਰ ਉਪਰ। ਤੁਹਾਨੂੰ ਪਰਮਾਤਮਾ ਜੀ ਚੜਦੀਕਲਾ ਵਿੱਚ ਰੱਖਣ ਸਾਰੇ ਪਰਿਵਾਰਾਂ ਨੂੰ ਬਾਈ ਜੀ। ਬਾਈ ਜੀ ਦੀ ਅਤੇ ਮਾਮਾ ਜੀ ਦੀ ਬਹੁਤ ਮਾੜੀ ਘਟਨਾ ਸੀ। ਅੱਜ ਵੀ ਬਹੁਤ ਦੋਹਾਂ ਦੀ ਯਾਦ ਸਤਾਉਂਦੀ ਹੋਉਗੀ ਤੁਹਾਨੂੰ। ਆਪਾਂ ਤਕਰੀਬਨ ਹਾਣੀ ਹੋਵਾਂਗੇ ਸਾਇਦ।

    • @RajuBeas
      @RajuBeas 8 місяців тому +1

      😢

    • @GurcharansinghGhuman-z6h
      @GurcharansinghGhuman-z6h 3 місяці тому

      ਬਿਲਕੁਲ ਸਹੀ ਗੱਲ ਆ ਵੀਰੇ ਤੇਰੀ । ਪਰ ਜਿਸ ਦਿਨ ਅਮਰਜੋਤ ਤੇ ਚਮਕੀਲੇ ਦੇ ਕਤਲ ਦੀ ਖਬਰ ਸੁਣੀ ਫੇਰ ਕਾਤਲਾਂ ਲਈ ਜੋ ਲੋਕਾਂ ਨੇ ਆਹ ਭਰੀ ਓਹ ਰੱਬ ਨੇ ਤੁਰੰਤ ਹੀ ਸੁਣੀ ਤੇ ਲੁਟੇਰਾ ਗਿਰੋਹ ਦਾ ਸਾਰਾ ਗੰਦ ਪੰਜਾਬ ਚੋਂ ਸਾਫ ਹੋ ਗਿਆ। ਚਮਕੀਲੇ ਤੇ ਅਮਰਜੋਤ ਦਾ ਕਤਲ , ਕਾਤਲਾਂ ਦੀ ਜੜ੍ਹ ਚ ਬੈਠ ਗਿਆ। ਇੰਨਾ ਦਰਵੇਸ਼ ਕਲਾਕਾਰਾਂ ਦੇ ਜਾਣ ਦਾ ਤਾਂ ਅੱਜ ਵੀ ਦੁਨੀਆ ਨੂੰ ਦੁੱਖ ਹੈ ਪਰ ਕਾਇਰ ਹਮਲਾਵਰਾਂ ਨੂੰ ਜਿਹੜੀ ਮੌਤ ਮਰਨਾ ਪਿਆ ਓਹ ਵੀ ਇਕ ਮਿਸਾਲ ਹੈ ਇਕ ਜੋ ਜਿਊਂਦਾ ਹੈ ਉਸ ਨੂੰ ਸ਼ਾਇਦ ਮੌਤ ਨੇ ਅਜੇ ਹੋਰ ਜਲਾਲਤ ਬਰਦਾਸ਼ਤ ਕਰਨ ਲਈ ਛੱਡ ਰੱਖਿਆ ਹੋਇਆ ਹੈ।

  • @taranpreetbhatti9992
    @taranpreetbhatti9992 4 роки тому +57

    ਨਾਮ ਵਰ ਜੋੜੀ ਅਮਰ ਸਿੰਘ ਚਮਕੀਲਾ ਤੇ ਬੀਬਾ ਅਮਰਜੋਤ ਕੋਰ ਜੀ ਰਹਿੰਦੀ ਦੁਨੀਆਂ ਤਾਈਂ ਚਮਕ ਰਹੂ

  • @DharmpalSuman-b6c
    @DharmpalSuman-b6c 2 місяці тому +1

    ਬਾਈ ਜੀ (ਅੰਕਲ ਜੀ) ਦਾ ਹਿਸਾਬ ਕਿਤਾਬ ਲਗਾਉਣਾ ਮੁਸ਼ਕਲ ਹੀ ਨਹੀਂ ਬਲਕਿ ਨਾ ਮੁੰਮਕਿਨ ਹੈ 🙏❤️

  • @YashpalKaushel
    @YashpalKaushel Рік тому +4

    Bda yaad aunde chamkila amarjot kash ajj v hunde pr afsos

  • @anilkumar-br8zl
    @anilkumar-br8zl 3 роки тому +4

    chamkile bhai ji sanu b rondya nu chhd gye tusi mai bahut bda fan ha tera jad tak jodi da face nhi dekhda menu roti chngi ni lgdi kini duniya bula rahi hai veer ji aajo maharaj guru govind ji chamkila jodi nu sade kol pej do sada chamkile veer bina ni sarda i love you jodi nu

  • @harjotnoor7289
    @harjotnoor7289 5 місяців тому +3

    ਅਮਰ ਸਿੰਘ ਚਮਕੀਲੇ ਤੇ ਬੀਬੀ ਅਮਰਜੋਤ ਕੌਰ ਦੀ ਘਾਟ ਜ਼ਿੰਦਗੀ ਵਿੱਚ ਕਦੇ ਵੀ ਪੂਰੀ ਨਹੀਂ ਹੋ ਸਕਦੀ ਜੋੜੀ ਸਦਾ ਅਮਰ ਰਹੇਗੀ

  • @SuramritveerSahota
    @SuramritveerSahota 5 років тому +16

    ਜੱਸਾ ਮਾਲੇਵਾਲ ਚਮਕੀਲੇ ਦੀਆ ਪਠਾਣੀਆ ਯਾਦਾ ਵਧਾਉਣ ਲਈ ਧੰਨਵਾਦ

    • @rajasamagh6086
      @rajasamagh6086 10 місяців тому

      100

    • @dilbagdhillon1531
      @dilbagdhillon1531 9 місяців тому

      ਪਠਾਣੀਆਂ ਨਹੀਂ ਪੁਰਾਣੀਆਂ ਹੁੰਦਿਆ ਨੇ ਵੈਲੀਆ।

  • @SM1760
    @SM1760 4 місяці тому +1

    Evergreen chamkila . Chamkila sunn k bachpan yaad aa janda e. Bahut vajde c eh ganne sade vichre kyun k sada hosiery da kam hunda c

  • @jaswindersingh4621
    @jaswindersingh4621 6 років тому +2

    22 Chmkila ta chmkila c
    koe ni bn sakda
    sda yaad krugi dunya
    Sirra c 22 ji

  • @gurisandhu3160
    @gurisandhu3160 Рік тому +22

    ✨ CHAMKILA RAVIDASSIYA ✨ CHAMAR ✨ STILL SHINING LIKE HIS NAME ✨ PROUD TO BE CHAMAR ✨

  • @gursewakjossan8570
    @gursewakjossan8570 Рік тому +3

    ਚਮਕੀਲਾ ਰਹਿੰਦੀ ਦੁਨੀਆ ਤੱਕ ਅਮਰ ਰਹੇਗਾ ❤❤

  • @sureshdhimanchamunda5835
    @sureshdhimanchamunda5835 6 років тому +9

    पंजाब में चमकीले जैसा कोई इंसान नहीं और ना ही उसके जैसा कलाकार मैं उसका बहुत बड़ा फैन हूं

  • @surajnepali8935
    @surajnepali8935 8 місяців тому +2

    Love from nepal…not understanding a single words stills gives vibes heavenly

  • @gurpreetsingh-hb9ou
    @gurpreetsingh-hb9ou 10 місяців тому +6

    Legend jodi amar singh chamkila ji te amarjot

  • @AyaanSinghaniyaOfficial
    @AyaanSinghaniyaOfficial 9 місяців тому +3

    ਚਮਕੀਲਾ ਵਰਗਾ ਕਲਾਕਾਰ ਨਾ ਕਦੇ ਸੀ ਅਤੇ ਨਾ ਕਦੇ ਹੋਵੇਗਾ।

  • @jagseernumberdar8827
    @jagseernumberdar8827 5 років тому +68

    ਚਮਕੀਲਾ ਜੀ ਦੇ ਕਈ ਪ੍ਰੋਗਰਾਮ ਯਾਦ ਨੂੰ ਤਾਜਾ ਕਰ ਦਿੰਦੇ ਐ ਬਾਈ 85-86 ਵਾਲੇ

  • @sohanbunker-ni2rc
    @sohanbunker-ni2rc 8 місяців тому +1

    Bahut hi pyara geet. Lyrics are wonderful and the singer is forever. God bahut hi kam aise insan ko dharti par bhejte h jinme itni pratibha hoti h

  • @yugplayz2474
    @yugplayz2474 6 років тому +55

    Ajj de saare singer naalo best singer c chamkila.

  • @haripaulsharma9319
    @haripaulsharma9319 8 місяців тому +2

    Chamkila was writer, composer and singer for Punjabi rustic culture. A great combination of talent which no other Punjabi singer except Moosewala had.

  • @TarunJoshiJoshi-k4s
    @TarunJoshiJoshi-k4s 7 місяців тому +1

    Aap to 1988 me song hum abhi ye song bahut pasand hai kya awaz hai God bless you ❤❤❤❤🙏🙏🙏🙏🙏

  • @somnathloonia7256
    @somnathloonia7256 Рік тому +11

    No words for this lovely legend ❤️❤️❤️

  • @balbirchoudhary6091
    @balbirchoudhary6091 6 років тому +1

    Punjab diyan mavan sher putt ta jamm sakdian pr chamkila Varga singer kise nhi jammna Punjab di dharti te chamkila bhai zindabad c zindabad hai aur zindabad rahuga hamesha sade Punjabian de dila vich

  • @panthjeetsingh7094
    @panthjeetsingh7094 3 роки тому +2

    Siiiiiiirrrrrrrrrrrrrrrrraaaaaaaaaaàaaaàaa song aya ji 👌👌👌👌👌👌

  • @thakursaab8786
    @thakursaab8786 2 роки тому +1

    ਚਮਕੀਲੇ ਦੇ 85 ਤੋਂ ਲੈਕੇ 88 ਤੱਕ ਅਖਾੜੇਆਂ ਦੀ ਰਿਕਾਰਡ ਬੁਕਿੰਗ ਹੋਈ ਸੀ ਬਹੁਤ ਲੋਕ ਇਸ ਰਾਮਦਾਸ ਪੁੱਤ ਦੀ ਏਨੀ ਚੜ੍ਹਾਈ ਬਰਦਾਸ਼ਤ ਨਹੀਂ ਕਰ ਪਾਏ

    • @lovedeepsidhu7454
      @lovedeepsidhu7454 2 роки тому

      Hanji 22 ji ਲੋਕ ਜਰ ਨਹੀਂ ਸਕੇ ਗ਼ਰੀਬ ਬੰਦਾ

  • @HeeraSingh-tk9st
    @HeeraSingh-tk9st 6 років тому +95

    ਪੰਜਾਬੀ ਗਾਇਕੀ ਦਾ ਥੰਮ ਸੀ ਅਮਰ ਸਿੰਘ ਚਮਕੀਲਾ। ਚਮਕੀਲੇ ਦੀ ਘਾਟ ਕਦੇ ਵੀ ਪੂਰੀ ਨਹੀਂ ਹੋ ਸਕਦੀ।।

  • @nagrupthandi1333
    @nagrupthandi1333 7 місяців тому +1

    I love the soul that this song has . Amarjot was singing from the heart. She really out did herself

  • @basantlal5899
    @basantlal5899 6 років тому +12

    Veer chamkila ji aj sabad nahi teri tarif bich I heartly salute you

  • @AmarjitSingh-wr6og
    @AmarjitSingh-wr6og 3 роки тому +2

    Maynu ij lagda gana meri jindgi chal riyha hunda rojana 5 var gana sunda ha great chamkila ji

  • @majorsingh4407
    @majorsingh4407 5 місяців тому +1

    Bakamal sirra karatta same joddi same awaj bhaut badiya gaya hai

  • @lakhwindersingh2554
    @lakhwindersingh2554 5 років тому +5

    Bhut wadia bnda c yar chamkila ...22 yar

  • @sumerchand3710
    @sumerchand3710 Рік тому +14

    लाखों बार सुनो सरहंड दी दिवारे मन नहीं भरा अमर शहीद चमकीला

  • @jawedmanghat5567
    @jawedmanghat5567 7 місяців тому +1

    اک اعلی سنگر سی چمکیلا ۔۔
    لائلپور لیندہ پنجاب پاکستان 🇵🇰 ۔۔

  • @narinder2631gh
    @narinder2631gh 5 років тому +31

    ਬਹੁਤ ਪਿਆਰੀ ਜਿਹੀ ਜੋੜੀ ਸੀ .......

  • @Gulshan-x3l
    @Gulshan-x3l Місяць тому +1

    They were legends of all the time in the Punjabi music world

  • @gagangill7249
    @gagangill7249 4 роки тому +1

    Ustaad Chamkile varga koi ni ban skda slaam aa ustaad chamkile nu

  • @harshashok82
    @harshashok82 4 місяці тому +1

    ❤ Ultimate Chemistry ❤
    Gods descended from heavens for a very short time

  • @saabrisaab9772
    @saabrisaab9772 2 роки тому +1

    Mai. Bhot pyar Karda ha chamkila ji nu te amarjot ji nu koi war Mai Ro penda ha jdo yad Aundi aa ji

  • @RanjitSingh-lh6cr
    @RanjitSingh-lh6cr 4 роки тому +2

    Rooh khush ho jandi jad b sunda chamkile nu

  • @faisaljaved9604
    @faisaljaved9604 8 місяців тому +1

    Its truly punjabi culture love you from Lahore pakistan my grand parents also from ludhana

  • @sikanderrandhawa966
    @sikanderrandhawa966 4 місяці тому +1

    Down to earth Heera Banda ❤❤

  • @triloksingh3603
    @triloksingh3603 8 місяців тому +1

    You are great sir
    twade to koi wada singer punjab ce koi 100%

  • @vijaybansal8196
    @vijaybansal8196 Рік тому +3

    Eh jorhi kade bhulai nahi jani

  • @gsbhamrah10
    @gsbhamrah10 9 місяців тому +1

    Koi shabd nai is bande waste ……Super duper hit❤

  • @jagsirsingh8912
    @jagsirsingh8912 5 років тому +24

    ਬਹੁਤ ਪਿਆਰੀ ਜੋੜੀ ਹੈ

  • @balwinderdass9605
    @balwinderdass9605 3 роки тому +19

    Chamkila and amarjot best old singer in Punjab

  • @tarloksingh5755
    @tarloksingh5755 5 років тому +1

    Amar singh chamkila and amarjot amar hai ji punjab vich and king jorri amar rahu rahindi duniyaa tak and king song sira 📣📣📣📣📣📣📣📣📣📣📣📣📣📣📣📣📣📣📣

  • @ranjeetkhanna3993
    @ranjeetkhanna3993 3 місяці тому +1

    ਚਮਕੀਲਾ ਨਹੀ ਕਿਸੇ ਨੇ ਵਣ ਜਾਣਾ ਘਰ ਘਰ ਪੁੱਤ ਜਮਣੇ

  • @swaranjitkaur1463
    @swaranjitkaur1463 4 роки тому +144

    ਵੀਰ ਜੀ ਐਨਾ ਤਾਂ ਕੋਈ ਰਾਜੇ ਰਾਣੀ ਨੂੰ ਨਹੀ ਯਾਦ ਕਰਦੇ ਜਿੰਨੇ ਆਪ ਨੂੰ ਕਰੋੜਾਂ ਲੋਕ ਹਰ ਰੋਜ ਯਾਦ ਕਰਦੇ ਹਨ ਤੁਸੀ ਮਰੇ ਨਹੀ ਜਿਉਂਦੇ ਹੋ

  • @KurshedShaikh-po4he
    @KurshedShaikh-po4he 9 місяців тому +1

    ਚਮਕੀਲੇ ਵਰਗਾ ਬਣਨਾ ਬਹੁਤ ਮੁਸ਼ਕਿਲ ਹੈ,ਵੀਰ, ਸਦਾ ਅਮਰ ਰਹੌ

    • @boharsingh2
      @boharsingh2 6 місяців тому

      Chamkila koi ni ban sakda

  • @shyamlalblp123
    @shyamlalblp123 9 місяців тому +3

    After watching chamkilla movie ❤

  • @mohinderpalsingh5204
    @mohinderpalsingh5204 4 роки тому +6

    ਹੈ ਕੋਈ ਅਜ ਦਾ ਸਿੰਗਰ ਇਸ ਤਰਾਂ ਦੀ ਮਾਮੂਲੀ ਸਾਂਉਡ ਤੇ ਲਾਈਵ ਗਾਉਣ ਵਾਲਾ

  • @vijaykhurana9328
    @vijaykhurana9328 9 місяців тому +1

    Legand of the century salute chamkila sahab

  • @heerasingh4597
    @heerasingh4597 9 днів тому +1

    ❤Top Singer Amar Chamkila And Amarjot ❤

  • @tarloksingh5755
    @tarloksingh5755 6 років тому +1

    Amar singh chamkila and amarjot sira and king singer c hun koi ve nahi gaa sakda jo chamkila gaa giyaa chamkila and amarjot sira and amar hai ji

  • @AK_7official
    @AK_7official 3 роки тому +53

    ਸਭ ਤੋਂ ਉੱਤੇ, ਸਭ ਤੋਂ ਅੱਗੇ, ਸਭ ਤੋਂ ਵੱਧ ਮਨੋਰੰਜਕ ਜੋੜੀ ਸੀ। ਦੁੱਖ ਵਿੱਚ ਅਸੀਂ ਜੀ ਰਹੇ ਹਾਂ, ਪਿੱਛਲੇ ੩੩ ਸਾਲਾਂ ਤੋਂ।

  • @Gurmeetsingh-nl4bh
    @Gurmeetsingh-nl4bh 2 роки тому +1

    ਚਮਕੀਲਾ ਕੋਈ ਹੋਰ ਨੀ ਬਣ ਸ਼ਕਦਾ

  • @rajeshgarg2970
    @rajeshgarg2970 Рік тому +1

    Very nice y G Nazara Lya diyta Gujjran pind ch

  • @diljeetkuthakheri5995
    @diljeetkuthakheri5995 6 років тому +3

    OLD. TIME MAI VIDEO NAHI KRNI AATI THI KISI KO.... CHAMKILA SIR AUR MAM AMARJOT G AAPKO BAHUT PYAR WAHEGURU G MEHAR KRE,,,,,,,,,,,????????? LOVE U TUSI HAMESHA SADE DIL CH HO.....

  • @MrAmardeepduggal
    @MrAmardeepduggal 9 місяців тому +1

    ਚਮਕੀਲਾ ਬਾਈ ਆਪਣੇ ਟਾਈਮ ਦਾ ਟੋਪ ਦਾ ਗਾਇਕ ਸੀ ਤੇ ਹਮੇਸ਼ਾ ਰਹੂਗਾ।

  • @Fatimadailylife
    @Fatimadailylife 9 місяців тому +1

    Goosebumps literally her voice is just❤❤❤❤❤

  • @NurulKhatik
    @NurulKhatik 9 місяців тому +1

    Punjab ne bhot achi achi hasti khoya h ab is time me bi sidhu bhai ko khoya 😢

  • @tarloksingh5755
    @tarloksingh5755 4 роки тому +1

    Amar singh chamkila and amarjot amar hai ji punjab vich and king jorri amar rahu rahindi duniyaa tak and king song sira 👌👌👌👌👌👌👌👌👌👌👌👌👌👌👌👌👌

  • @DilbagSingh-fl4nw
    @DilbagSingh-fl4nw 4 роки тому +7

    चमकीला चमकीला था उस जैसा कोई नहीं था बहुत सुन्दर आवाज थी

  • @Vaid-pq1bu
    @Vaid-pq1bu 6 місяців тому +1

    ਹਰ ਰੋਜ਼ ਸੁਣਦੇ ਆਂ ਬਾਈ ਜੀ ਜੀ ਨਹੀਂ ਭਰਦਾ ਕੀ ਕਰੀਏ ਮਨ ਹੀ ਨਹੀਂ ਭਰਦਾ ਬਸ ਸੁਣੀ ਜਾਈਏ ਸੁਣੀ ਜਾਈਏ

  • @bishanbhagat4778
    @bishanbhagat4778 3 роки тому +9

    Chamkila was the Real Diamond of the punjab

  • @RajinderKumar-ui2rx
    @RajinderKumar-ui2rx 6 років тому +69

    ਸਾਡੇ ਲਈ ਤਾਂ ਤੂੰ ਅੱਜ ਵੀ ਜਿਉਦਾ ਵੀਰ

  • @18speedlife3
    @18speedlife3 9 місяців тому +1

    chamkila varga koi hor star nhi chamkdi.... Legends live Forever

  • @YashpalKaushel
    @YashpalKaushel Рік тому +1

    Main tan ajj v yaad karda us rabb ruhh nu pta ni ki rishta jo bhulda ni

  • @shandeep3076
    @shandeep3076 2 роки тому +1

    Rabba mera Punjab fir es tara da ban jave

  • @prabhjotkamboj8203
    @prabhjotkamboj8203 4 роки тому +1

    Tumbi da sur Tal awaz sadgi da badsha c chamkella g zindabad

  • @rameshkumar-lb7rh
    @rameshkumar-lb7rh 2 роки тому +7

    Zabardast song , great legend chamakila bai and Amarjot ji, always amar kalakar 🙏🏻🙏🏻

  • @charanjeetsinghuppal8012
    @charanjeetsinghuppal8012 Рік тому +1

    ਚਮਕੀਲਾ ਤਾਂ ਚਮਕੀਲਾ ਸੀ। ਇਹੋ ਜਿਹਾ ਹੀਰਾ ਕਦੇ ਕਦੇ ਪੈਦਾ ਹੁੰਦਾ ।

  • @Driver2213lovepreet
    @Driver2213lovepreet Рік тому +1

    🥺 miss you chamkila 22 ji mera birthday vi thoda birthday vala din hi hunda love you chamkila 22 amar singh chamkila ta amarjot Kaur

  • @anshulkatoch9594
    @anshulkatoch9594 8 місяців тому

    Just wow ..What a voice , Punjabi folk ( Masterpiece)❤

  • @JagpalSingh-q5l
    @JagpalSingh-q5l Місяць тому +1

    ਬਾਈ ਚਮਕੀਲਾ ਅਮਰ ਰਹੇ

  • @gurpreetdosanjh6496
    @gurpreetdosanjh6496 Рік тому +4

    ਅਮਰ ਸਿੰਘ ਚਮਕੀਲਾ । ਵਾਕਿਆ ਹੀ ਅਮਰ ਹੈ ਇਹ ਗਾਇਕ ਜੋੜੀ ।

  • @anushpreet8394
    @anushpreet8394 5 років тому +1

    Jai ho sheed Baba chamkila sabh ggggggggg Mata amarjot g zindabad

  • @malkitsingh8869
    @malkitsingh8869 5 років тому +3

    ਚਮਕੀਲਾ ਜੀ ਕਹਿੰਦੇ ਹੁੰਦੇ ਸੀ ਭਤੀਜ ਘਰੇ ਜਾ ਕੇ ਦੱਸੀ ਕਿ ਚਾਚਾ ਚਮਕੀਲਾ ਇਹ ਕਹਿੰਦਾ ਸੀ

  • @AmarSingh-iu2yv
    @AmarSingh-iu2yv 6 років тому +6

    Aatt veer jiiii chamkila all song

  • @shubhamkumar3148
    @shubhamkumar3148 5 років тому +26

    Fer kdo jamna 22 tuc😣

  • @karamjitsingh9854
    @karamjitsingh9854 3 роки тому +2

    Devi devtaa lagde a
    Very nice looking

  • @jassarandhawa6921
    @jassarandhawa6921 4 роки тому +2

    ਅੱਜ ਦੇ ਲੋਕ ਹੁੰਦੇ ਤਾਂ ਸਾਰੇ ਆਪਣੇ ਆਪਣੇ ਫੋਨਾਂ ਤੇ ਬੀਜੀ ਹੋਣੇ ਸੀ ਕਈਆਂ ਨੇ ਲਾਈਵ ਦੇਖਣਾ ਸੀ

  • @Livepunjanb
    @Livepunjanb 3 роки тому +2

    Kini simple jodi hundi c

  • @jatinsinghsingh5327
    @jatinsinghsingh5327 5 років тому +78

    ਅਤ ਕਰਾਉਂਦੀ ਸੀ ਵੀ ਅਮਰਜੋਤ ਅਤੇ ਵਾਈ ਚਮਕੀਲੇ ਦੀ ਜੋੜੀ

  • @makhnsingh9309
    @makhnsingh9309 3 роки тому +1

    ਏਸ ਜੋੜੀ ਦਾ ਕੋਈ ਤੋੜ ਨਹੀਂ

  • @RajinderKumar-ui2rx
    @RajinderKumar-ui2rx 6 років тому +5

    ਹਰ ਕੋਈ ਅਮਰਜੋਤ ਨੀ ਬਣ ਸਕਦਾ

  • @jagrajsingh7992
    @jagrajsingh7992 6 років тому +6

    Very good singer chimkela and amarjot nice geet.22ji

  • @shamsherlal1254
    @shamsherlal1254 4 роки тому +1

    Rehndi duniya tak chamkila sahib amar jot ji sade dila vich amar rehan ge

  • @ajaymaseh1442
    @ajaymaseh1442 6 років тому +4

    Kaint Jori song g

  • @hardeepsingh4030
    @hardeepsingh4030 5 років тому +10

    ਦਿਨੋਂ ਦਿਨ ਰੰਗ ਚੜਦੈ ਗੀਤਾਂ ਨੂੰ

  • @ramajakhu6807
    @ramajakhu6807 6 місяців тому +1

    ਚਮਕੀਲਾ ਚਮਕੀਲਾ ਸੀ ਤੇਰੇ ਵਰਗਾ ਕੋਈ ਨਹੀਂ ਜੰਮਣਾ