Guru Nanak dev ji |72Kalia -Gurjant Singh Bainka |Hazoori Kavishar Jatha |Latest kavishri-ਬਹੱਤਰ ਕਲੀ

Поділитися
Вставка
  • Опубліковано 10 лют 2025
  • #ਕਵੀਸ਼ਰੀ #newkvita
    ਗੁਰੂ ਸਹਿਬ ਜੀ ਦੀ ਕਿਰਪਾ ਅਤੇ ਜਥੇਦਾਰ ਸ੍ਰੀ ਮਾਨ ਸੰਤ ਬਾਬਾ ਅਵਤਾਰ ਸਿੰਘ ਜੀ (੧੨ਵੇਂ ਮੌਜੂਦਾ ਮੁਖੀ ਦਲ ਬਾਬਾ ਬਿਧੀ ਚੰਦ ਜੀ )ਸੁਰਸਿੰਘ ਵਾਲਿਆਂ ਦੀ ਪ੍ਰੇਰਨਾ ਸਦਕਾ,
    ਕਵੀਸਰੀ ਦੀ ਵੰਨਗੀ ਦੇ ਬਹੱਤਰ ਕਲੀਏ ਛੰਦ ਅੰਦਰ ਗੁਰੂ ਨਾਨਕ ਸਹਿਬ ਜੀ ਦੇ ਆਉਣ ਦੇ ਮੁੱਖ ਕਾਰਨ ਅੰਕਿਤ ਲਿਖੇ ਗਾਏ ਗਏ ਹਨ ਸ੍ਰਵਣ ਕਰੋ ਅਤੇ ਵੱਧ ਤੋਂ ਵੱਧ ਸ਼ੇਅਰ ਕਰੋ ਜੀ,ਆਪ ਜੀ ਦੀ ਹੌਂਸਲਾ ਅਫਜਾਈ ਹੀ ਸਾਨੂੰ ਨਵੀਆਂ ਪੁਲਾਂਘਾਂ ਪੁੱਟਣ ਵਾਸਤੇ ਉਤਸ਼ਾਹ ਬਖਸ਼ਦੀ ਹੈ ਜੀ🙏
    ਕੁਮੈਂਟ ਬਾਕਸ ਵਿੱਚ ਆਪਣੀਆਂ ਆਸੀਸਾਂ ਅਤੇ ਸੁਝਾਅ ਜੁਰੂਰ ਭੇਜੋ ਜੀ🙏
    ਕਵਿਤਾ ---- ਸ੍ਰੀ ਗੁਰੂ ਨਾਨਕ ਦੇਵ ਜੀ (ਛੰਦ ਬਹੱਤਰ ਕਲੀਆ)
    ✍️✍️✍️✍️✍️✍️✍️✍️✍️✍️✍️✍️✍️✍️
    ਅਵਾਜ਼ ---- ਗੁਰਜੰਟ ਸਿੰਘ "ਬੈਂਕਾ" ਅਤੇ ਸਾਥੀ ਹਰਜਿੰਦਰ ਸਿੰਘ “ਭੰਗਾਲਾ”, ਕੁਲਦੀਪ ਸਿੰਘ “ਰਾਣੀਵਲਾਹ”ਗੁਰਚੇਤ ਸਿੰਘ “ਪਰਾਗਪੁਰਾ”
    (ਹਜ਼ੂਰੀ ਕਵੀਸ਼ਰ ਜਥਾ ਦਲ ਬਾਬਾ ਬਿਧੀ ਚੰਦ ਜੀ।Wtspp No:+919501764858
    ਮਿਊਜ਼ਿਕ ---- ਗਗਨ ਵਡਾਲੀ
    ਵੀਡੀਓ -------ਹਿਲਫਿਨਾਲ
    ਪੋਸਟਰ ਡਿਜਾਈਨਰ--ਭਾਈ ਗੁਰਵਿੰਦਰ ਸਿੰਘ ਜੀ ਫਿਰੋਜਪੁਰ ਵਾਲੇ
    🌹🌹🌹🌹🌹🌹🌹🌹🌹🌹🌹
    must watch and share plz
    #gurunanakdevji #latestkavita #kavishri #bainka_saab #guru_ke_kavishar #ਹਜੂਰੀ_ਕਵੀਸ਼ਰ
    #BANDNA #72Kalia #GurjantSinghBainka #HazooriKavisharJatha #babaavtarsinghji #dalbababidichandsahibji

КОМЕНТАРІ • 40