ਕਿਸਾਨਾਂ ਦੀ ਸਰਕਾਰ ਨਾਲ ਹੋਈ ਫਾਈਨਲ ਮੀਟਿੰਗ ਦੇਖੋ ਕੀ ਨਿਕਲਿਆ ਛਿੱਟਾ।

Поділитися
Вставка
  • Опубліковано 11 лют 2024

КОМЕНТАРІ • 6

  • @SinghGill7878
    @SinghGill7878 4 місяці тому +1

    ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ

  • @KulwantSingh-uq3yv
    @KulwantSingh-uq3yv 4 місяці тому

    kishan mazdoor ekta zindabaad

  • @rajwantkaur9639
    @rajwantkaur9639 4 місяці тому +1

    Waheguru ji💐🙏

  • @charandeepsingh3361
    @charandeepsingh3361 4 місяці тому +1

    ਬਾਬਾ ਜੀ ਦਿੱਲੀ ਜਾਣ ਦਾ ਕੋਈ ਫਾਇਦਾ ਨਹੀਂ ਹੈਗਾ ਇੱਥੀ ਬੈਠ ਜਾਓ ਕੋਸ਼ਿਸ਼ ਕਰੋ ਵਪਾਰ ਪਾਕਿਸਤਾਨ ਨਾਲ ਖੋਲਿਆ ਜਾ ਸਕੇ

    • @rajwantkaur9639
      @rajwantkaur9639 4 місяці тому

      ਇੱਥੇ ਬੈਠ ਕੇ ਕੀ ਕਰਨ, ਸਰਕਾਰ, ਅਮੀਰ ਦੇ ਘਰ ਕਿਓ ਭਰਦੀ ਬਾਰ ਬਾਰ, ਕਿਓ ਨਹੀ ਕਿਸਾਨਾਂ ਦਾ ਹੱਕ ਦਿੰਦੇ, ਕਿਸਾਨ ਵਿਚਾਰੇ ਬੀਜਾ ਦਾ ਖਾਂਦਾ ਦਾ ਮਜ਼ਦੂਰਾਂ ਦਾ, ਟਰੈਕਟਰਾ ਦੀਆਂ ਕਿਸ਼ਤਾਂ, ਫ਼ਸਲ ਕੱਟਣ ਵਾਲੀਆਂ ਮਸ਼ੀਨਾਂ ਦਾ ਖ਼ਰਚਾ ਪੂਰਾ ਕਿੱਥੋ ਕਰਨ, ਆਨਾਜ ਤਾਂ ਪੂਰੀ ਜਨਤਾ ਨੂੰ ਲੋੜ ਹੈ, ਅਮੀਰ ਲੋਕ ਕਣਕ ਤੇ ਚੌਲਾਂ ਦੀ ਵਰਤੋਂ ਘੱਟ ਕਰਦੇ ਹੋਣਗੇ, ਗਰੀਬ ਨੇ ਰੋਟੀ ਚਾਵਲ ਖਾ ਕੇ ਗੁਜ਼ਾਰਾ ਕਰਨਾ, ਸਰਕਾਰ ਨੂੰ ਸਹੀ ਫੈਸਲਾ ਇੱਕ ਦੋ ਦਿਨ ਵਿੱਚ ਕਰਨਾ ਚਾਹੀਦਾ🙏

    • @rajwantkaur9639
      @rajwantkaur9639 4 місяці тому +1

      ਵਿਚਾਰੇ ਪਹਿਲਾਂ ਵੀ ਦਿੱਲੀ ਵਿੱਚ ਬੈਠੇ ਰਹੇ, ਕੋਈ ਹੱਲ ਨਹੀ ਨਿਕਲਿਆ, ਬਜ਼ੁਰਗ ਨੇ ਵਿਚਾਰੇ, ਬਹੁਤ ਔਖਾ ਘਰਾ ਤੋ ਬਾਹਰ ਰਹਿਣਾ, ਇੱਕ ਰਾਤ ਵੀ ਬਹੁਤ ਮੁਸ਼ਕਿਲ ਹੁੰਦੀ ਆਪਣੇ ਘਰ ਤੋਂ ਬਾਹਰ