Baserke ਬਾਸਰਕੇ | Sikh-Musalman Dhillon Jatta Da Purana Pind | Partition story 1947 | JSP-189
Вставка
- Опубліковано 4 жов 2024
- #Baserke #Amritsar
ਅੱਜ ਅਸੀਂ ਚੜ੍ਹਦੇ ਪੰਜਾਬ ਦੇ ਜ਼ਿਲਾ ਅੰਮ੍ਰਿਤਸਰ ਦੇ ਪਿੰਡ ਬਾਸਰਕੇ ਵਿੱਚ ਪਹੁੰਚੇ ਹਾਂ।ਪੰਜਾਬ ਦੀ ਵੰਡ ਤੋਂ ਪਹਿਲਾਂ ਇਹ ਪਿੰਡ ਵਿੱਚ ਸਿੱਖ ਹਿੰਦੂ ਮੁਸਲਿਮ ਬਰੇ ਪਿਆਰ ਤੇ ਸਾਂਝ ਨਾਲ ਰਹਿੰਦੇ ਸਨ। ਇਹ ਪਿੰਡ ਵਿੱਚ ਜ਼ਿਆਦਾ ਢਿੱਲੋਂ ਜੱਟ ਵੱਸਦੇ ਸੀ।ਇਸੇ ਹੀ ਪਿੰਡ ਤੋਂ ਪ੍ਰਵਾਸ ਕਰਕੇ ਗਏ ਵਧਾਵਾ ਜੀ ਦੇ ਪੁੱਤਰ ਇਸਮਾਇਲ ਖਾਨ ਤੇ ਉਹਨਾਂ ਦੇ ਪੋਤਰੇ ਬਾਬਾ ਹਿਸਾਕ ਆਪਣੇ ਪਿੰਡ ਤੇ ਵੱਡੀਆਂ ਬਾਰੇ ਯਾਦਾਂ ਸਾਂਝੀਆਂ ਕਰ ਰਹੇ ਨੇ ਤੇ ਅਸੀਂ ਉਹਨਾਂ ਦਾ ਪਿੰਡ ਦਿਖਾ ਰਹੇ ਹਾਂ।
اج اسیں چڑھدے پنجاب دے ضلع امرتسر تے پنڈ باسرکے وچ پہنچے آں۔ پنجاب دی ونڈ توں پہلاں اس پنڈ اچ سکھ ، ہندو اتے مسلمان سانجھ پیار نال رہندے سی۔ اس پنڈ وچ زیادہ ڈھلوں جٹ وسدے سی ۔ ایسے ای پنڈ توں پرواس کر کے گئے رندھاوا جی دے پت اسماعیل خاں اتے اوہناں دے پوترے بابا اسحاق اپنے پنڈ تے وڈیاں بارے یاداں سانجھیاں کر رہے نیں تے اسیں اوہناں دا پنڈ دکھا رہے آں۔
ਸਜ਼ਦਾ ਲਹਿਦੇ ਪੰਜਾਬ ਨੂੰ 🙏🏻❤️
ਸਾਡਾ ਪੁਰਾਣਾ ਪਿੰਡ ਬਾਸਰਕੇ ਹੈ ਦਾਦੇ ਪੜਦਾਦੇ ਇਥੋਂ ਦੇ ਸੀ ਹੁਣ ਪਿੰਡ ਭੱਟੀਆਂ ਮਾਛੀਵਾੜਾ ਸਾਹਿਬ ਕੋਲ🙏🏻
ਸਜ਼ਦਾ ਹੈ ਲਹਿੰਦੇ ਪੰਜਾਬ ਨੂੰ🙏🏻
Kithe bhuliya janda jithe insan ne Janam liya howe,,,,baba ji nu jarur rahdaru bhejo ta jo apne jiunde ji,,,apna pind dekh sakan ❤❤😢😢🙏
ਸਾਡਾ ਪਿੰਡ 👌👌👌
From gujranwala city punjab Pakistan
Chheharta. Bahot. Vada. Sehar. Ban. Gaya. Ha. Basarke. Pimd. De. Sikhan. De. 3.,Teeje.GuruAmar.Das.ji.san.te.Bhai.Guru.das.ji.v.Ese.pind.. de. San. Bahot. Ithasik. Pind. Ha
Mera pind be baserke a 🙏🙏
ਗਾੜੇ ਵਾਲਾ ਵੀ ਤੁਹਾਡੇ ਨੇੜੇ ਆ ਭੀਮ ਕੇ ਵੀ
ਲੁਧਿਆਣੇ ਜਿਲ੍ਹੇ ਦੇ ਪਿੰਡਾਂ ਜਿਵੇਂ ਜਮਾਲਪੁਰ ਅਵਾਣਾ ਆਦਿ ਤੋਂ ਗਏ ਪਰਵਾਰਾਂ ਬਾਰੇ ਵੀ ਜਾਣਕਾਰੀ ਦਿੱਤੀ ਜਾਵੇ
लैदे पंजाब 🙏🙏❤️🇵🇰🇵🇰🇮🇳🇮🇳
ਦਾਸ ਦਾ ਪਿੰਡ ਹੈ ਜੀ
Very nice vedeo aslamwalekm g ssakal g batala gurdas pur
Bahut vadia interview kiti ji yadaan emotional kar deti hai ji God bless you and your team waheguru ji ka khalsa waheguru ji ki fateh
Very nice very beautiful thanks
Mara pind gumanpura nal pind baska
Sada pind khaper kheri basarke de naal
Wah
ਬਹੁਤ ਵਧੀਆ ਜੀ ❤️
Bhain. Ji. Tejinder. Heer. Ji. Tohade. Mithas. Nal. Bhare. Bolna. Nal. Eh. Interview. Bahot. He. Vadhia. Laghi. Very. Nice
Great, job 🙏🙏🙏🙏🙏❤❤❤❤❤
Pind Baserke vich Sikhan de Teesre 3 Guru AMARDAS JI DA Janam Hoeya si Sikh Kaom de Mahan kavi Bhai Gurdas ji v Ese Pind de San
Very good information chanell 🌹❤🇵🇰
Good work shreefpura dikhaiye
Good
ਸਾਡਾ ਪਿੰਡ ਗੁਰੂ ਕਿ ਵਡਾਲੀ ਛੇਹਰਟਾ ਸਾਹਿਬ ਤੇ ਗੁਰੂ ਕਿ ਵਡਾਲੀ ਨਾਲ ਨਾਲ ਹੀ ਨੇ .. ਵਾਰਡ ਨੰ ਇਕੋ ਹੀ ਹੈ .. ਬਾਸਰਕੇ ਵੀ ਨਾਲ ਹੀ ਹੈ ..
Guru ki vndali da munda sade nal dubai hunda c variyam singh parja pata da hunda c vir j tuhanu os da pta ta dso ji plz
Good work Parminder singh 👍 bro
Great coverage
ਬੇਟਾ ਲਹਿੰਦੇ ਪੰਜਾਬ ਦਾ ਮਜਾਰਾ ਡੀਂਗਰੀਆ ਪਿੰਡ ਵੀ ਦਿਖਾਇਓ ਜੀ ॥ ਬੇਟਾ ਜੀ ਇੱਕ ਗੱਲ ਦਾ ਬੜਾ ਹੁੰਦਾ ਜਦੋ ਅਸੀ ਗਰੂਆ ਦੀਆ ਉਜੜੀਆ ਬਹੁਤ ਬੁਰੀ ਹਾਲਤ ਵਿੱਚ ਖਸਤਾ ਇਮਰਤਾ ਦੇ ਦਰਸ਼ਨ ਕਰਦੇ ਹਾ ਕੋਈ ਸੰਭਾਲ ਨਹੀ ਹੈ ਪਰ ਚੜਦੇ ਪੰਜਾਬ ਵਿੱਚ ਕੋਈ ਵੀ ਪੀਰਾ ਦੀ ਜਗਾ ਹੈ ਸਾਡੇ ਹਰ ਪਿੰਡ ਦੇ ਲੋਕਾ ਨੇ ਬੜੀਆ ਸੰਭਾਲੀਆ ਤੇ ਸੁੰਦਰ ਬਣਾਈਆ ਹੋਈਆ ਹਨ ਤੇ ਦੀਵੇ ਵੀ ਜਗਾਉਂਦੇ ਹਨ ॥ ਲਹਿੰਦੇ ਪੰਜਾਬ ਦੇ ਲੋਕਾ ਨੂੰ ਵੀ ਸੰਭਾਲ ਕਰਨੀ ਚਾਹੀਦੀ ਹੈ ॥
Love you
❤️❤️
Splendor
Mera pind basarke hai
Good Job
Baserke was very near to Ghanupur Kale
Bhan ji sada pind riasat kaporthala da nara kalru ha us pind di video bana ka sadu send karo un sanda pind nankana sahib da nal umerkot ha
👍🏻👍🏻
From wadali 👌👌
Good work
❤❤❤❤❤
Awaaz High Karo Ji
Veer ji mummy
Chak Missri khan ASR ton gai bhaichare ki bhi interview karwao bhain ji
12 ਪਿੰਡ ਹਨ ਜੀ ਢਿਲੋਆ ਦੇ
Main vi gumanpure pind to va ji
Apna pind v Basarke a
Veer g ae Sade pind de bajorg a makhan Singh Sade bhape da Taya c gurmakh Singh da te Banta Singh dove ske veer g ae Sade pind vashi ne.
Mera pind bhaini hain
Basarke Mera village hai
I from wadali
sada pind khaper khari
Tuhade pind da variyam singh dubai sade nal hunda c parjapta da munda c tuhanu pta vir
Lahore dekha hai kabhi ya sahiwal dekha hai
Pind saholi Tehsil Jagraon Jila lodehana dakhoo
Khparkhri
Baba. Ji. Di. Yad. Dast. Poori. Ha. Musalmamo. Dharm. De. Nam. Te. Dedh. Di. Vand. Karva. Ke. Ki. Khateya. Bhai. Bhra. Yar. Dost. Vichharh. Gaye. Nirdosh. Kate. Vade. Gaye
Payari. Beti. Purva. Ji. Apna. Whatsapp. No. Deo. Ji. Very. Nice
❤️❤️❤️❤️