Jugalbandi : Sangram & Rajan Gill Sangram ਨੇ ਗਾਇਆ Rajan Gill ਦਾ Song Rajan Gill ਨੇ ਵੀ ਲਗਾਏ ਤਬਾਹੀ ਸੁਰ

Поділитися
Вставка
  • Опубліковано 9 сер 2022
  • Contect For Live Telecast on DHARTI TV 97819-22765, 97819-23765
    #dhartitv #dhartitvlive #dhartitvlivetelecast #livestageprogramme #live #liveshow #sangramhanjra #rajangill #jugalbandi #melalive
    ਸਭਿਆਚਾਰਕ ਪ੍ਰੋਗਰਾਮ, ਮੇਲੇ, ਜਾਗਰਣ, ਸੂਫੀ ਮਹਿਫਲ-ਏ-ਕਵਾਲ, ਕੀਰਤਨ ਦੀਵਾਨ, ਆਦਿ ਧਾਰਮਿਕ ਸਮਾਜਿਕ ਅਤੇ ਰਾਜਨੀਤਿਕ ਪ੍ਰੋਗਰਾਮਾਂ ਦਾ ਧਰਤੀ ਟੀਵੀ ਤੇ ਲਾਈਵ ਪ੍ਰਸਾਰਣ ਕਰਵਾਉਣ ਲਈ ਸੰਪਰਕ ਕਰੋ । M : 97819-23765, 97819-22765
    ਚੈਨਲ ਨੂੰ ਸਬਸਕਰਾਈਬ ਕਰੋ ਅਤੇ ਘੰਟੀ ਦਾ ਬਟਨ ਜਰੂਰ ਦਬਾਓ ਤਾਂ ਜੋ ਸਾਡੀ ਹਰੇਕ ਵੀਡੀਓ ਤੁਹਾਡੇ ਤੱਕ ਪਹੁੰਚ ਸਕੇ ।
    Contect For Live Telecast on DHARTI TV 97819-22765, 97819-23765
    Please Subscribe DHARTI TV and Press The Bell Icon.
    ਸਾਡੇ ਫੇਸਬੁੱਕ ਪੇਜ ਨੂੰ ਜਰੂਰ ਲਾਈਕ ਕਰੋ
    Jugalbandi : Sangram and Rajan Gill ਸੰਗ੍ਰਾਮ ਹੰਜਰਾ ਨੇ ਗਾਇਆ ਰਾਜਨ ਗਿੱਲ ਦਾ ਗੀਤ ਫਿਰ ਰਾਜਨ ਗਿੱਲ ਨੇ ਵੀ ਲਗਾਏ ਤਬਾਹੀ ਸੁਰ

КОМЕНТАРІ • 106

  • @gurinderpalsingh1046
    @gurinderpalsingh1046 Рік тому +10

    ਜਿਊਂਦਾ ਰੈ ਵਾਈ ਪਰਮਾਤਮਾ ਤੈਨੂੰ ਹਮੇਸ਼ਾ ਹੀ ਚੜ੍ਹਦੀ ਕਲਾ ਵਿਚ ਰੱਖੇ ਗੋਂਡ ਬਲੈਸ ਯੂ ਡਰਾਈਵਰ ਮਹਿਕਮਾ ਜਿਦਾਵਾਦ ਲਵ ਯੂ

  • @dgrandhawa3154

    ਦੁਬਾਰਾ ਆਉਣ ਦਿਉ ਬਾਈ ਰਾਜਨ ਗੀਤ ਇਕ ਹੋਰ ਸਿਰਾ ਬਾਈ

  • @jashanpreetsingh81
    @jashanpreetsingh81 21 день тому +1

    ਸ਼ਬਦ ਨਹੀਂ ਹੈਗੇ ਸਿਫ਼ਤ ਬਿਆਨ ਕਰਨ ਲਈ ਇਸ ਗਾਇਕੀ ਲਈ। ❤❤❤❤❤❤❤❤

  • @mukeshsahota3038
    @mukeshsahota3038 Рік тому +7

    ਜਿਊਂਦਾ ਵਸਦਾ ਰਹਿ ਬਾਈ 👌 ❤❤❤

  • @harjitmalhi5795
    @harjitmalhi5795 Рік тому +4

    ਸਿਰਾਂ ਹੀ ਕਰਾਂ ਤਾਂ ਦੋਵੇਂ ਨੇ

  • @SONUSINGH-gc3gx

    ਵਾਹ ਯਾਰ ਬਾਈ ਜੀ, ਸਿਰਾ ਹੇਈ ਲਤਾ ਬਾਈ ਯਾਰ❤❤❤❤❤❤❤❤

  • @Mann003.
    @Mann003.  +10

    ਹੈ ਉਏ ਬਾਈ ਆਹ ਗੀਤ ਨਾਲ ਤਾਂ ਯਾਦਾਂ ਜੁੜੀਆਂ ਹੋਈਆਂ ਰਾਜਨ ਗਿੱਲ ਬਾਈ ਸਿਰਾ

  • @navichhahar995

    Rajan gill di awaz❤❤❤ kise hor e duniya ch lai jandi a

  • @officialchannel9205

    Kya voice a yr. Love rajjan gill

  • @Gurdeepsinghgjgnkh
    @Gurdeepsinghgjgnkh Рік тому +11

    ਬਾਲੀ ਘੇਂਟ ਆਵਾਜ਼ ਹੈ❤❤

  • @user-ww8wo6uj8t
    @user-ww8wo6uj8t День тому +2

    Bai❤ Dil khush krta pauni aa yada taha krva tediiaa

  • @ranabharomazaria261
    @ranabharomazaria261 14 днів тому +2

    Rajan veer tabahi aa❤

  • @harjitmalhi5795
    @harjitmalhi5795 Рік тому +5

    ਤਬਾਹੀ ਸੁਰ

  • @user-zj1rc2bh2r

    Rajan gill amazing voice

  • @vlogswithAulakh
    @vlogswithAulakh Рік тому +3

    mein prince aulakh, mere veere sangram te rajjan gill meri ik purani pen drive ch kaid ne, bas everyday chalde aa, bohat log ne jina ne ehna nu suneya ni, rajjan gill agg te sangram jawala

  • @parminderbanger3700

    Love you meri jaan sangram by 😊❤

  • @mr.sultan1507

    Mai jdo college pad da c mai jdo eh geet Gaya c , mai is geet 1st aaya c... Bhut Gaya or sunya eh geet... ❤❤❤ Dilo pyr aa Rajan bai ji or sangram bai ji nu ...

  • @billusingh7065

    Rajan gill and singer a me sunya a 22 nu live samne 😍😍🥰😍🥰😘😘

  • @YOUGOT_TROLL

    Wahhh Rajan paji

  • @AvtarSingh-tc4fs

    Rajan 22 sirra hi la gya 22 Sangram v bht vadia