ਠੀਕ ਆਹੀ ਕਿਰਿਆ ਕਰਕੇ ਹੋਇਆ ਸੀ ਪ੍ਰਮਾਤਮਾ ਦਾ ਦਰਸ਼ਨ।

Поділитися
Вставка
  • Опубліковано 14 гру 2024

КОМЕНТАРІ • 46

  • @RaghbirSingh-b5m
    @RaghbirSingh-b5m 23 години тому

    ਵਾਹਿਗੁਰੂ ਜੀ ਸਾਡਾ ਗ਼ਰੀਬ ਤੇ ਨਾਂਮ ਦੀ ਕਿਰਪਾ ਦਿਉਂ ਵਾਹਿਗੁਰੂ ਜੀ ਨਾਂਮ ਬਚਨ ਸੁਣ ਅਨੰਦ ਆ ਗਿਆ

  • @Kulwant-th5ys
    @Kulwant-th5ys 10 годин тому

    Waheguru ji🌷🌷🌷🌷🌷🙏

  • @parambharj9202
    @parambharj9202 5 днів тому +3

    ਸ਼ੁਕਰਾਨਾ ਵਾਹਿਗੁਰੂ ਜੀ ਸੱਚ ਨਾਲ ਜੋੜ ਤਾ ਸ਼ੁਕਰਾਨਾ ਵਾਹਿਗੁਰੂ ਜੀਓ 🙏🙏

  • @avneetkaurmusic
    @avneetkaurmusic 3 дні тому +1

    Saccha Gyan . ਵਾਹਿਗੁਰੂ ਜੀ 🙏🏻 ਨੇ ਮੇਰੇ ਤੇ ਤਰਸ ਕਰਕੇ ਇਸ ਗਿਆਨ ਨਾਲ ਆਪਣੇ ਨਾਲ ਮੇਲ ਕਰਵਾਇਆ 🙏🏻 ਯੁੱਗਾਂ ਤੋਂ ਇਹੀ ਗਿਆਨ ਚਲਦਾ ਹੈ

  • @salwinderkaur9328
    @salwinderkaur9328 2 дні тому

    ਵਾਹਿਗੁਰੂ ਜੀ💐🙏🙏

  • @PreetKaur-gc1in
    @PreetKaur-gc1in 2 дні тому +1

    ਵਾਹਿਗੁਰੂ ਜੀ 🙏 ਨੇ ਤਰਸ ਕਰਕੇ ਮੇਰਾ ਦਾਸੀ ਦਾ ਵੀ ਮਨ ਕਰਕੇ ਭਾਈ ਸਾਹਿਬ ਜੀ ਦੀ ਸੰਗਤ ਬਖਸੀਸ਼ ਕੀਤੀ ਚਾਰ ਸਾਲ ਤੋਂ ਧਿਆਨ ਦੁਆਰਾ ਭਗਤੀ ਕਰਕੇ ਦਾਸ ਵੀ ਪ੍ਰਕਾਸ਼ ਰੂਪ ਪ੍ਰਮਾਤਮਾ ਦੇ ਦਰਸ਼ਨ ਕਰ ਰਹੀ ਹੈ I peyareo ਤਨ ਕਰਕੇ ਮੈ ਭਾਈ ਸਾਹਿਬ ਜੀ ਨੂੰ ਦੋ ਸਾਲ ਬਾਦ ਮਿਲੀ ਸੀ I ਮੈਂਨੂੰ ਨੀਚ ਨੂੰ ਗਿਆਨ ਮਿਲਣ ਤੋ ਵੀਹ ਦਿਨ ਬਾਦ ਦਰਸ਼ਨ ਹੋਣ ਲੱਗ ਪਏ ਸਨ I ਨਿਰੋਲ ਸੱਚ ਦਾ ਮਾਰਗ 🙏 ਹੈ I peyareo ਗੁਰ(ਵਿਧੀ,ਤਾਰੀਕਾ) ਹੀ ਏਕੋ ਇੱਕ ਮਾਰਗ ਹੈ ਵਾਹਿਗੁਰੂ ਜੀ ਨੂੰ ਮਿਲਣ ਦਾ ਭਾਈ ਸਾਹਿਬ ਜੀ ਨਾਲ ਅਭਿਆਸ ਕਰੋ ਤਾਂ ਹੀ ਮੁਕਤੀ ਦਾ ਫਲ ਮਿਲ ਸਕਦਾ ਹੈ I ਨਹੀਂ ਤਾਂ ਫਿਰ ਤੋਂ 84 ਲੱਖ ਜੂਨਾਂ ਦਾ ਗੇੜਾਂ ਹੈ I
    ਭੁੱਲ ਚੁੱਕ ਦੀ ਖਿਮਾਂ ਬਖਸ਼ੇ ਮੇਰਾ ਪ੍ਰੀਤਮ ਪਿਆਰਾ 🙏

  • @jagjitguri1424
    @jagjitguri1424 2 дні тому

    Waheguru ji

  • @Khuranaromy
    @Khuranaromy 4 дні тому

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਵਾਹਿਗੁਰੂ ਜੀ 🙏

  • @Khuranaromy
    @Khuranaromy 4 дні тому

    ਸ਼ੁਕਰਾਨਾ ਵਾਹਿਗੁਰੂ ਜੀ 🙏🙏

  • @someone-hj4tu
    @someone-hj4tu 3 дні тому +1

    ਰਾਤ ਨੂੰ ਨੱਕ ਦਿਖਾਈ ਨਹੀ ਦਿੰਦਾ ਜੀ ।
    ਕਿਵੇ ਕਰੀਏ ਜੀ ।

  • @SohansinghKhalsa-g7z
    @SohansinghKhalsa-g7z 3 дні тому +2

    ਜੁਗਾ ਤੋ ਚਲਦਾ ਆ ਰਿਹਾ ਹੈ ਇਹ ਗਿਆਨ ਗੁਰਬਾਣੀ ਵਿੱਚ ਇਸ ਗਿਆਨ ਨੂੰ ਗੁਰ ਸਿੱਖ ਸ਼ਬਦ ਅਨਹਦ ਬਾਣੀ ਕਿਹਾ ਗਿਆ ਹੈ ਜੀ ਇਹ ਗ਼ੁਰ ਦਾ ਗਿਆਨ ਕੋਈ ਗੁਰਮੁੱਖ ਦੀ ਅਵਸਥਾ ਤੇ ਵਿਚਰਦਾ ਹੋਇਆ ਜਨ ਹੀ ਆਮ ਜੀਵਾਂ ਨੂੰ ਗੁਰ ਦੁਆਰਾ ਇਕ ਜੋਤ ਕਰ ਸਕਦਾ ਹੈ ਜੀ ਗੁਰਮੁਖਾ ਵੱਲੋ ਫੇਸ ਬੁੱਕ ਤੇ ਚੈਨਲ ਹਮ ਚਾਕਰ ਗੋਬਿੰਦ ਕੇ ਬਣਾਇਆ ਹੋਇਆ ਹੈ ਜਿਸ ਵਿਚ ਹਰ ਰੋਜ ਸਵੇਰੇ 5 ਤੋ 5-30 ਤੱਕ ਅਭਿਆਸ ਕਰਾਇਆ ਜਾਦਾ ਹੈ ਜੀ ਸ਼ਾਮ ਨੂੰ 7-30 ਤੇ 8 ਵਜੇ ਤੱਕ ਜੀ

  • @DarshanSingh-we9ni
    @DarshanSingh-we9ni 4 дні тому

    ਵਾਹਿਗੁਰੂ ਜੀ

  • @satnamsinghpuvar5044
    @satnamsinghpuvar5044 5 днів тому

    ਵਾਹਿਗੁਰੂ ਜੀ ਵਾਹਿਗੁਰੂ ਜੀ 🙏🙏

  • @surinderkaurrahon6335
    @surinderkaurrahon6335 4 дні тому

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ

  • @charanjeetkaur7010
    @charanjeetkaur7010 4 дні тому

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ 🙏

  • @surinderkaurrahon6335
    @surinderkaurrahon6335 4 дні тому

    ਵਾਹਿਗੁਰੂ ਜੀ ਸ਼ੁਕਰਾਨਾ ਜੀਓ🙏🙏🙏🙏❤️

  • @balrajkaur5912
    @balrajkaur5912 3 дні тому

    So veer ji waheguru ji da jaap kado karna

  • @BhupinderSingh-ih3uw
    @BhupinderSingh-ih3uw 5 днів тому +3

    ਮਹਾਂ ਪੁਰਸ਼ ਤੇ ਮਹਾਂ ਪੁਰਸ਼ ਹਨ ਪੱਤਰਕਾਰ ਵੀਰ ਵੀ ਸੂਝ ਬੂਝ ਵਾਲਾ ਹੈ

  • @beantsingh3749
    @beantsingh3749 5 днів тому

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ 🙏🌷

  • @rajinderkaur9095
    @rajinderkaur9095 5 днів тому

    🙏🙏🙏🙏🙏ਸ਼ੁਕਰਾਨਾ ਵਾਹਿਗੁਰੂ ਜੀਓ

  • @gurwinderdhillon2432
    @gurwinderdhillon2432 5 днів тому

    🙏🙏waheguru ji waheguru ji waheguru ji 🙏🙏🙏🙏🙏🙏🌹🌹❤❤

  • @Growmore911
    @Growmore911 5 днів тому

    Waheguru ji ka Khalsa waheguru ji ki Fateh 🙏

  • @HappySingh-is2pw
    @HappySingh-is2pw 5 днів тому

    Wahaguru Wahaguru Wahaguru Wahaguru Wahaguru j 🙏Kirpa 🙏 karo j Wahaguru j kirpa kardo j Wahaguru Wahaguru Wahaguru Wahaguru Wahaguru j kirpa 🙏Karo j Wahaguru j 🙏🙏🙏🙏🙏🌹🌹🌹🌹🌹🌹🌹🌹🌹🌹🌹🌹🌹

  • @kulbirkaur8046
    @kulbirkaur8046 5 днів тому +2

    Waheguru ji 🙏

  • @sandeepKaur-s5j
    @sandeepKaur-s5j 4 дні тому

    Waheguru Ji a shambhavi mudra h
    Jo ki yoga ch kiti jandi h

    • @TalkWithGurvinderjit
      @TalkWithGurvinderjit 2 дні тому

      Waheguru ji shambhavi mudra ch tan parkash di koi gal kiti hi nahi gai ji.....gur naal tusi parkaah de darshan karde ho....

  • @sarbjeetkaur2816
    @sarbjeetkaur2816 5 днів тому

    🙏🙏

  • @lkahlon3257
    @lkahlon3257 5 днів тому

    , 🌹🙏🌹

  • @yoggurvidhichannel9603
    @yoggurvidhichannel9603 5 днів тому

    ❤❤❤❤❤❤❤❤❤

  • @GurpreetSingh-ym3zx
    @GurpreetSingh-ym3zx 5 днів тому +1

    Waheguru chamk hh har jaga hh

  • @tejwantsinghgujral7858
    @tejwantsinghgujral7858 5 днів тому +1

    Dhyaan laakey naam japna hai ki ????🙏🏻

  • @GurpreetKaur-fs9jg
    @GurpreetKaur-fs9jg 4 дні тому

    Veer ji menu sajaa pasa disda aa nose da

  • @JugrajSingh-x4s
    @JugrajSingh-x4s 4 дні тому +1

    ਬਾਬਾ ਜੀ ਦਾ ਚੈਨਲ ਕਿਹੜਾ ਹੈ ਜੀ , ਅਸੀਂ ਵੀ ਜੁੜਨਾ ਹੈ ਜੀ

    • @Khuranaromy
      @Khuranaromy 4 дні тому

      ਹਮ ਚਾਕਰ ਗੋਬਿੰਦ ਕੈ 🙏

  • @gurjazzsinghjatt3559
    @gurjazzsinghjatt3559 5 днів тому +1

    bhai sahib de chanall da ki nam h jithe eh swere . dasde ne

    • @beantsingh3749
      @beantsingh3749 5 днів тому +1

      ਹਮ ਚਾਕਰ ਗੋਬਿੰਦ ਕੇ ਚੈਨਲ ਹੈ ਜੀ

  • @BhupinderSingh-k7v
    @BhupinderSingh-k7v 5 днів тому

    ਇਹ ਕਿੰਨਾ ਟਾਈਮ ਤੱਕ ਕਰਨਾ ਔਰ ਦਿਨ ਦੇ ਕਿਸ ਵਕਤ ਕਰਨਾ

    • @sikhism_13635
      @sikhism_13635 5 днів тому +6

      ਕਿਸੇ ਵੀ ਟਾਇਮ ਕਰ ਸਕਦੇ ਜੀ ਵਾਹਿਗੁਰੂ ਜੀ ਹਰ ਟਾਇਮ ਅੰਗ ਸੰਗ ਨੇ ਇਸ ਤਰ੍ਹਾਂ ਕਰੋ ਪੂਰਨ ਵਿਸ਼ਵਾਸ ਨਾਲ ਇਹ ਹੀ ਸੱਚਾ ਗੁਰ (ਵਿਧੀ) ਹੈ ਜੀ

    • @vippysingh3759
      @vippysingh3759 5 днів тому

      ਮੈ ਲੁਧਿਆਣਾ ਸ਼ਹਿਰ ਤੋ , ਹਰ ਸਮੇਂ ਅੱਖਾਂ ਬੰਦ ਕਰਕੇ ਮਾਲਕ ਦਾ ਧਿਆਨ ਧਰਦਾ ਸੀ , ਜਿਵੇ ਸਾਰਾ ਸੰਸਾਰ ਹੀ ਦੇਖਾ ਦਾਖੀ ਕਰ ਰਿਹੈ ।
      ਪਰ ਜਦੋ ਮਾਲਕ ਨੇ ਤਰਸ ਕਿਤਾ ਇਸ ਸੱਚੇ ਕੀਰਤੀ ਭਗਤ ਨਾਲ ਮਿਲਾਪ ਕਰਵਾਇਆ । ਫਿਰ ਇਨ੍ਹਾ ਤੋ ਸਮਝਿਆ । ਅੱਖਾਂ ਖੁਲ ਗਇਆ । ਅੱਜ ਮਾਲਕ ਜੀ ਦੇ ਤਰਸ ਨਾਲ ਮਾਲਕ ਦਾ ਨਿਰਗੁਨ ਰੂਪ ਜੋ ਪ੍ਰਕਾਸ਼ ਹਰ ਥਾਂ ਤੇ ਹੈ । ਉਹ ਖੁਲਿਆ ਅੱਖਾ ਨਾਲ ਹਾਜਰਾ ਹਜੂਰ ਦੇਖ ਰਿਹਾ ਹਾਂ ।
      ਜਿਮੀ ਜਮਾਨ ਕੇ ਬਿਖੈ ਸਮਸਤਿ ਏਕ ਜੋਤਿ ਹੈ ॥
      ਕੋਈ ਜੀਵ ਮਾਲਕ ਨੂੰ ਮਿਲਨ ਦੀ ਤਾਂਘ ਰੱਖਦਾ ਹੋਵੇ , ਜੇ ਇਸ ਮਾਰਗ ਨੂੰ ਸਮਝਣ ਦਾ ਇਛੁੱਕ ਹੋਵੇ । ਜਾ ਪਰੈਕਟਿਕਲ ਬਾਰੇ ਕੁਛ ਪੂਛਣਾ ਚਾਵੇ । ਤਾਂ ਮੇਰੇ ਨੰਬਰ
      ਨੌ ਸੱਤ ਸੱਤ ਨੌ ਜੀਰੋ ਇੱਕ ਜੀਰੋ ਇੱਕ ਜੀਰੋ ਜੀਰੋ
      ਤੇ ਵਿਚਾਰ ਕਰ ਸੱਕਦੈ ।
      ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ 🙏🙏

  • @sukhdevkaur9697
    @sukhdevkaur9697 4 дні тому

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀਓ 🙏

  • @RanjitPadda-v3h
    @RanjitPadda-v3h 3 дні тому

    Waheguru ji❤

  • @sukhdevkaur9697
    @sukhdevkaur9697 3 дні тому

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀਓ 🙏