ਅਨਹਦ ਨਾਦ ਦਾ ਅਸਲੀ ਅਰਥ ਕੀ ਹੈ? | Big Bang Theory Explained | ਸਾਂਝਾ ਘਰ

Поділитися
Вставка
  • Опубліковано 12 гру 2024

КОМЕНТАРІ • 45

  • @swaransingh7492
    @swaransingh7492 21 годину тому +6

    ੧ਓ ਸਤਿ ਨਾਮੁ ਕਰਤਾ ਪੁਰਖੁ ਨਿਰਭਉ ਨਿਰਵੈਰੁ ਅਕਾਲ ਮੂਰਤਿ ਅਜੂਨੀ ਸੈਭੰ ਗੁਰ ਪ੍ਸਾਦਿ ।।

  • @ravindersinghsidhu5797
    @ravindersinghsidhu5797 6 годин тому

    ❤❤❤ਵਾਹਿਗੁਰੂ ਜੀਉ ❤❤❤

  • @BoorSingh-pl4fo
    @BoorSingh-pl4fo День тому +9

    ਜਦ ਬੰਦਾ ਸਹਿਜ ਵਿਚ ਜਾਂਦਾ ਬੰਦਾ ਅਸਲ ਨਾਮ ਹੀ
    ਅਨਹਦ ਹੀ ਹੈ ਜਦ ਰੋਮ ਰੋਮ ਸਿਮਰਨ ਚੱਲਦਾ ਹੈ

  • @MastLalijatt
    @MastLalijatt 2 дні тому +6

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ❤❤❤

  • @GurchandSingh-uy2il
    @GurchandSingh-uy2il 6 годин тому

    ਵੀਰ ਪੱਤਰਕਾਰ ਇਸ ਗੱਲ ਨੂੰ ਚਲਾਉਣ ਲਈ ਤੇਰਾ ਬਹੁਤ ਬਹੁਤ ਧੰਨਵਾਦ ਪਹਿਲੀ ਵਾਰ ਕੋਈ ਪ੍ਰੇਮ ਕਣੀ ਵਾਲਾ ਗੁਰਮੁਖ ਦੇਖਿਆ ਹੈ

  • @GurchandSingh-uy2il
    @GurchandSingh-uy2il 6 годин тому

    ਸੋਸ਼ਲ ਮੀਡੀਆ ਤੇ ਪਹਿਲੀ ਵਾਰ ਕਿਸੇ ਐਸੇ ਗੁਰਸਿੱਖ ਨੂੰ ਸੁਣਿਆ ਹੈ ਜੋ ਗੱਲ ਦੇ ਬਹੁਤ ਨੇੜੇ ਪਹੁੰਚ ਗਿਆ ਹੈ ਹੁਣ ਪਰਤਾਂ ਖੁੱਲਣਗੀਆਂ ਵੀਰ ptrkaar ਜੀ ਮੈਂ ਤੁਹਾਡੇ ਨਾਲ ਸੰਪਰਕ ਕਰਨਾ ਚਾਹੁੰਦਾ ਹਾਂ ਗੁਰੂ ਕਿਰਪਾ ਸਦਕਾ ਮੇਰੇ ਕੋਲ ਇਸ ਇਸ ਵਿਸ਼ੇ ਤੇ ਦੱਸਣ ਨੂੰ ਬਹੁਤ ਕੁਝ ਹੈ❤

  • @babbysingh84
    @babbysingh84 14 годин тому +1

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

  • @inderjeetchahal1515
    @inderjeetchahal1515 2 дні тому +2

    Waheguru ji, waheguru ji,waheguru ji, waheguru ji ,waheguru ji Maher karuji sub te

  • @parnamsinghchahal6673
    @parnamsinghchahal6673 День тому +7

    ਕਾਗਜ਼ ਕਲਮ ਨਾ ਲਿਖਣਹਾਰ ਮੰਨੈ ਕਾ ਬਹਿ ਕਰਣ ਵੀਚਾਰ ਐਸਾ ਨਾਮ ਨਿਰੰਜਨ ਹੋਇ ਜੇ ਕੋ ਮਨ ਜਾਣੈ ਮਨ ਕੋਇ

  • @manshaarora8550
    @manshaarora8550 19 годин тому +1

    Sundar charcha Sundar charcha❤

  • @GurchandSingh-uy2il
    @GurchandSingh-uy2il 6 годин тому

    ਉਹ ਤੁਹਾਡੀ ਮਿਹਨਤ ਨਾਲ ਨਹੀਂ ਮਿਲਦਾ ਓਹੋ ਪ੍ਰੇਮ ਨਾਲ ਵਸ ਵਿੱਚ ਆ ਜਾਂਦਾ ਹੈ ਜੇ ਇੱਕ ਵਾਰ ਆ ਗਿਆ ਫਿਰ ਜਾਂਦਾ ਨਹੀਂ ਗੁਰੂ ਜੀ ਦੱਸਦੇ ਨੇ ਸਖੀ ਵਸਿ ਆਵੈ ਫਿਰ ਛੋੜ ਨ ਜਾਈ ਇਹ ਰੀਤ ਭਲੀ ਭਗਵੰਤੈ ਸੁਣ ਸਖੀਏ ਪ੍ਰਭ ਮਿਲਣ ਨਿਸਾਨੀ ਮਨ ਤਨ ਅਰਪ ਪਿਆਰ ਵਾਲਾ ਆਪਣਾ ਤਨ ਮਨ ਧਨ ਸਭ ਕੁਝ ਉਝ ਉਸਨੂੰ ਸਮਰਪਣ ਕਰ ਦਿੰਦਾ ਹੈ ਉਸ ਤੇ ਵਿਸ਼ਵਾਸ ਕਰਦਾ ਹੈ ਤਾਂ ਉਹ ਆਪ ਚੱਲ ਕੇ ਆਉਂਦਾ ਹੈ

  • @GurchandSingh-uy2il
    @GurchandSingh-uy2il 6 годин тому +1

    ਅਸਲ ਵਿੱਚ ਇਹ ਰਸਤਾ ਪ੍ਰੇਮ ਦਾ ਹੈ ਪ੍ਰੇਮ ਮਾਰਗ ਹੈ ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ ਪਿਆਰਿਆਂ ਨੂੰ ਕੁਝ ਵੀ ਕਰਨਾ ਨਹੀਂ ਪੈਂਦਾ ਬਿਲਕੁਲ ਜ਼ੀਰੋ ਤੇ ਹੋ ਜਾਂਦੇ ਨੇ ਤੇ ਬਿਲਕੁਲ ਹੀ ਹੱਥ ਨਹੀਂ ਹਿਲਾਉਣਾ ਪੈਂਦਾ ਕਿ ਜੋ ਉਹ ਚਾਹੁੰਦੇ ਨੇ ਜੋ ਸਾਰਾ ਸੰਸਾਰ ਖੋਜ ਰਿਹਾ ਹੈ ਉਹਨਾਂ ਨੂੰ ਖੁਦ ਆਪਣੇ ਆਪ ਆ ਕੇ ਮਿਲਦਾ ਹੈ

  • @bhupindersingh0789
    @bhupindersingh0789 День тому +2

    waheguru Ji 🙏🙏 Right

  • @parnamsinghchahal6673
    @parnamsinghchahal6673 День тому +5

    100%ਇਹ ਅਨਹਦ ਨਾਦ ਹੀ ਅਸਲੀ ਨਾਮ ਹੈ

  • @GurchandSingh-uy2il
    @GurchandSingh-uy2il 6 годин тому

    ਜਿਹਦੇ ਕੋਲ ਉਹ ਆਉਂਦਾ ਹੈ ਜੋ ਪਿਆਰ ਕਰਦਾ ਹੈ ਉਸਦੇ ਵਿੱਚ ਉਹ ਗੁਣ ਔਗੁਣ ਨਹੀਂ ਦੇਖਦਾ ਬਸ ਉਸਨੂੰ ਅਪਣਾ ਲੈਂਦਾ ਹੈ

  • @GurchandSingh-uy2il
    @GurchandSingh-uy2il 6 годин тому

    ਗੁਰੂ ਨਾਨਕ ਸਾਹਿਬ ਜੀ ਦਾ ਮਾਰਗ ਪ੍ਰੇਮ ਮਾਰਗ ਹੈ

  • @GurchandSingh-uy2il
    @GurchandSingh-uy2il 6 годин тому

    ਜੋ ਖੋਜ ਰਹੇ ਹਨ ਉਨਾਂ ਨੂੰ ਉਹ ਨਹੀਂ ਮਿਲੇਗਾ ਕਿਉਂਕਿ ਉਸਨੂੰ ਖੋਜਿਆ ਨਹੀਂ ਜਾ ਸਕਦਾ ਉਹ ਅਲੱਗ ਹੈ ਉਹ ਅੱਲਾ ਹੈ ਪ੍ਰੇਮਾ ਭਗਤੀ ਵਿੱਚ ਤਾਂ ਸਿਰਫ ਉਸ ਦੀ ਉਡੀਕ ਕਰਕੇ ਰੋਇਆ ਹੀ ਜਾਂਦਾ ਹੈ ਅਤੇ ਇਹ ਮਾਰਗ ਮਨ ਦਾ ਮਾਰਗ ਨਹੀਂ ਹੈ ਇਹ ਆਤਮਾ ਦਾ ਹੈ ਪਰ ਆਤਮਾ ਸਫਰ ਕਰ ਨਹੀਂ ਸਕਦੀ ਇਸ ਲਈ ਪਰਮਾਤਮਾ ਹੀ ਜੋ ਪ੍ਰੇਮ ਕਰਦੀ ਹੈ ਉਸ ਕੋਲ ਪਰਮਾਤਮਾ ਖੁਦ ਆਉਂਦਾ ਹੈ ਗੁਰਬਾਣੀ ਦਾ ਫੁਰਮਾਨ ਹੈ ਨਾਨਕ ਘਰ ਬੈਠਿਆ ਸਹੁ ਪਾਈਐ ਜੇ ਨੀਅਤ ਰਾਸ ਕਰੇ ਕਹੁ ਕਬੀਰ ਮੋਹਿ ਵਿਆਹੇ ਚਲੇ ਹੈ ਪੁਰਖ ਏਕ ਭਗਵਾਨਾ ਭਲੋ ਭਲੋ ਰੇ ਕੀਰਤਨੀਆ ਗੁਰੂ ਜੀ ਕਹਿੰਦੇ ਤੁਸੀਂ ਪਿਆਰ ਕਰੋ ਉਸ ਨੂੰ ਗਾਓ ਉਸ ਨੂੰ ਪੁਕਾਰੋ ਤੇ ਉਹ ਖੁਦ ਆਏਗਾ❤

  • @SanjhaGharPunjab
    @SanjhaGharPunjab  День тому

    Thanks for sharing.

  • @shivagill4992
    @shivagill4992 День тому

    Very nice explanation
    🙏🙏🙏

  • @GurchandSingh-uy2il
    @GurchandSingh-uy2il 6 годин тому

    ਜਿਹੜੇ ਖੋਜ ਰਹੇ ਹਨ ਭਾਲ ਰਹੇ ਹਨ ਉਹਨਾਂ ਨੂੰ ਉਹ ਨਹੀਂ ਲੱਭੇਗਾ ਹਾਂ ਜਦੋਂ ਉਸਦੀ ਮਰਜ਼ੀ ਹੋਏਗੀ ਤਾਂ ਖੁਦ ਹੀ ਆਏਗਾ ਉਸਨੂੰ ਕੋਈ ਵੀ ਲੱਭ ਨਹੀਂ ਸਕਦਾ ਤੇ ਇਹ ਮਾਰਗ ਸਿਰਫ ਤੇ ਸਿਰਫ ਗੁਰੂ ਨਾਨਕ ਸਾਹਿਬ ਵਰਗੇ ਅਤੇ ਕਬੀਰ ਸਾਹਿਬ ਰਵਿਦਾਸ ਸਾਹਿਬ ਹੀ ਇਹ ਜਮਾਤ ਹੀ ਲੈ ਕੇ ਆਈ ਹੈ ਹੋਰ ਕਿਸੇ ਕੋਲ ਇਹ ਮਾਰਗ ਬਹੁਤ ਹੀ ਘੱਟ ਗਿਣਤੀ ਵਿੱਚ ਸੀ ਇਸ ਦੁਨੀਆ ਵਿੱਚ

  • @RajinderBajwa-u3s
    @RajinderBajwa-u3s День тому

    Waheguru Ji

  • @Sukhman-t8y
    @Sukhman-t8y 12 годин тому

    🙏🙏🙏

  • @sunnyjohal2692
    @sunnyjohal2692 5 годин тому

    Mare veer ji jehdey eh gala kardey han ehna kol sirf gala hi han guru ji kehdey han juhney pia tiney shupaia

  • @MandeepSingh-ng6xq
    @MandeepSingh-ng6xq 16 годин тому +1

    Anhad nhad khud parmatma di awaj hai te o bhar v aa te ander v Joe log bhot sme toh naam simran karde ne o he sun sakde aa ji jis nu anhad sun gya us di jatra Puri hoe jandi aa ji..

  • @baljinderdeol6716
    @baljinderdeol6716 20 годин тому

    🙏🏽🙏🏽

  • @anureetsinghkalayan7842
    @anureetsinghkalayan7842 2 години тому

    Je Taliya Vajnia Naad Hunda Te Sidha Taliya Vja K Dikha Dende Parshan . Taliya Ni Haigia . Jo Gapp Sewa Singh Tarmale Ne Marya Kise Ne Ni Marya Aj Tk .

  • @rajdeepkaur836
    @rajdeepkaur836 День тому +1

    Jis bande nu eh gall samjh a gyi oh hi canada cho vaps punjab ja skda. 😊

  • @gurmeetkaur4708
    @gurmeetkaur4708 День тому +3

    ਤਬਲੇ ਦੀ ਅਵਾਜ਼ ਮੇਰੇ ਕੰਨ ਵਿੱਚ ਸੁਣਦੀ ਹੈ ਇਹ ਕੀ ਹੈ ਕਮੈਟ ਵਿੱਚ ਦੱਸਣਾ

    • @ਆਪੇਦੀਖੋਜਤੋਂਰੱਬਦੀਤੱਕ
      @ਆਪੇਦੀਖੋਜਤੋਂਰੱਬਦੀਤੱਕ День тому

      ​@@rsdhandaਇਹੀ ਅਨਹਦ ਸਬਦ ਹੈ ਇਹ ਕਈ ਤਰ੍ਹਾਂ ਦੀਆਂ ਅਵਾਜ਼ਾਂ ਜੋਂ ਦਸਮ ਦੁਆਰ ਪਹੁੰਚਣ ਦੀ ਨਿਸ਼ਾਨੀ
      ਧੰਨਵਾਦ ਗੁਸਤਾਖ਼ੀ ਮੁਆਫ਼ ਵਾਹਿਗੁਰੂ

    • @jagjitsingh2760
      @jagjitsingh2760 17 годин тому

      ਇਹ ਜੋ ਆਵਾਜ਼ਾਂ ਸੁਣਦੀਆਂ ਹਨ ਇਹ ਸਾਰੀ ਮਾਇਆ ਹੈ

    • @AvtarSingh-z4i
      @AvtarSingh-z4i 13 годин тому

      ਨਾਦੀ ਬੇਦੀ ਸਬਦੀ ਮੋਨੀ ਜਮ ਕੈ ਪਟੇ ਲਿਖਾਇਆ।।
      ਇਸ ਨੂੰ ਤੇ ਭ੍ਰਮ ਗਿਆਨ ਆਖਿਆ ਹੈ।

    • @GurchandSingh-uy2il
      @GurchandSingh-uy2il 6 годин тому

      ਜਿਸ ਕੋਲ ਪ੍ਰੇਮ ਹੈ ਤੇ ਪਰਮਾਤਮਾ ਨਾਲ 😂❤ਹੈ ਉਸ ਕੋਲ ਸਭ ਕੁਝ ਹੈ ਸਾਰੀ ਦੁਨੀਆ ਹੀ ਉਸ ਦਾ ਪਰਿਵਾਰ ਹੁੰਦਾ ਸਾਰੀ ਦੁਨੀਆ ਹੀ ਉਸਨੂੰ ਪਿਆਰੀ ਲੱਗਦੀ ਹੈ ਜ਼ਿੰਦਗੀ ਬੜੀ ਸੋਹਣੀ ਲੱਗਦੀ ਹੈ

    • @GurchandSingh-uy2il
      @GurchandSingh-uy2il 6 годин тому

      ​@@AvtarSingh-z4i ਜੀ ਤੁਹਾਡੀ ਕੁਝ ਗੱਲ ਸਹੀ ਹੈ ਤੇ ਕੁਝ ਗਲਤ

  • @gurgurgur
    @gurgurgur 15 годин тому +1

    Sach khoj academy Tao samjo real meaning baba ji bhahut deep explain karday hun es avsatha vich bina bolay Answer milday hun sab atma vicho es avsatha vich atma sansar vich ack he rah jandi ha sansar hirday vich sama janda ha guru granth sahib di gurbani puri samjan nal sansar kha ho janda ha ack agg light wag hirday vich jandi ha ous nal tat atmak gyan he rah janda ha budhi or mann chit vich first bhrama second bhram third puran bhram ,fer parbhram vich atma leen hundi ha fer mann budhi nahi rahday anyahud bani rah jandi ha , dukh sukh nu ack lagda fer koe vi hope nahi rahadi , jada isha tao rahut atma he jandiya hun maya , moh nu wheheguru atmak gyan di agg nal jal dinday hun moh doubt atmak agani nal jal janda ha atma surat shabid guru vich sama jandi ha fer sanu anyadhud bani sunn di ha , niz roop di samj pandi ha sab dhrama vich same he ha , sansar egg ha jis vich janam he janam hun gurbani da gyan es egg vicho niklin da gyan dindi ha ous nu mukti kahday hun first gyan nal mukti ha second name padath milda ha fer janam padarath milda ha char padarath hunday hun holi sansar say egg vicho nikal kay anayhud bani sundi ha , ram garab gurbani ous nu kahdi ha jis vicho bar bar janam lay kay sansar vich janam hunda ha jis trah samundir da pani jug vich koe jaga kay javo bar bar jeev atma es trah he wheheguru samundir da pani ha mukti tao after he wheheguru samudir vich back panda ha pani roopi jeev atma sach khand sab pure atma he mukt othay Hindu Muslim sikh sab pure atma hun sab dhrama tao ous nu he sachkhand kahday hun ohe sab atma mil kay sansar nu run jarndiya hun ouna sab di ackta nu he wheheguru kahday hun sachkhand group atmaya da name ha jo hans hun shud atmaya jo sansar tao mukti pa chukeya hun

  • @ArshSingh-gb8ys
    @ArshSingh-gb8ys День тому +1

    Misleading !

  • @DharampreetSingh-mo7dm
    @DharampreetSingh-mo7dm День тому +1

    Waheguru ji

  • @sharmapreeti8568
    @sharmapreeti8568 День тому

    Waheguru ji