Amritpal Singh Mehro Interview, ਗੁਫਾ 'ਚੋਂ ਬਾਬਾ ਕਿਵੇਂ ਕੀਤਾ ਕਾਬੂ ? Jasveer Singh Show

Поділитися
Вставка
  • Опубліковано 17 лис 2024

КОМЕНТАРІ • 874

  • @JasveerSinghShow
    @JasveerSinghShow  2 місяці тому +274

    ਸਾਡੇ ਨਵੇਂ ਚੈਨਲ ਦਾ ਸਾਥ ਦਿਓ - Subscribe, Share & Support ✨️
    ਤੁਹਾਨੂੰ ਇਹ ਵੀਡੀਓ ਕਿਸ ਤਰਾਂ ਦੀ ਲੱਗੀ, ਕੁਮੈਂਟ ਕਰਕੇ ਜਰੂਰ ਦੱਸਣਾ 🙏

    • @KalaSerron
      @KalaSerron 2 місяці тому +23

      ਬਾਈ ਜਸਵੀਰ ਜੀ ਸੋਡਾ ਨੰਬਰ ਦੀਉ ਜੀ ਗੱਲ ਕਰਨੀ ਹੈ ਜ਼ਰੁਰੀ ਹੈ

    • @gagansidhu1981
      @gagansidhu1981 2 місяці тому +15

      ਚੜਦੀ ਕਲਾ ਆਲੇ ਦੋਨੋ ਸਿੰਘ

    • @JS9h
      @JS9h 2 місяці тому +11

      ਅਜਿਹੇ ਮਸੰਦਾਂ ਦਾ ਹੋਰ ਕੁੱਝ ਨਾਂ ਕਰੋ ਬਸ ਰੀੜ ਦੀ ਹੱਡੀ ਤੋੜਦੋ, ਜਿਹੜਾ ਜਿਨ੍ਹਾਂ ਚਿਰ ਜਿਵੇਂ ਉੱਠਣ ਨੂੰ ਤਰਸੇ ਅਤੇ ਰਿੜਕਦਾ ਰਹੇ I

    • @tajwrsingh5990
      @tajwrsingh5990 2 місяці тому +1

      ਬਾਕੀ ਸਾਰੇ ਡੇਰੇ ਵਾਲੇ ਨਕਲ਼ੀ ਮਸੰਦ ਨੰਗੇ ਕਰੋ ਜੀ 🙏🏻 ਤਾਂ ਜ਼ੋ ਬਾਕੀ ਲੋਕ ਬਚ ਸਕਣ 🙏🏻 ਬਾਈ ਅੰਮ੍ਰਿਤਪਾਲ ਸਿੰਘ ਮਹਿਰੋਂ ਖਾਲਸਾ ਦੇ ਨਾਲ ਹਾਂ ਜੀ , ਜੱਥੇਬੰਦੀਆਂ ਹੋਣ ਚਾਹੇ ਨਾ ਹੋਣ , ਤੁਸੀ ਪਾਪ ਦਾ ਭਾਂਡਾ ਭਰ ਚੁੱਕਾ ਹੈ ਭਨ ਦਿਓ🙏🏻 ਗੰਦ ਸਾਫ ਕਰੋ ਪੰਜਾਬ ਵਿੱਚੋ 🙏🏻 ਪੰਜਾਬ ਵਿੱਚ ਜਿੱਥੇ ਵੀ ਗੰਦ ਹੈ ਡੇਰੇ ਵਿੱਚ , ਬਾਈ ਅੰਮ੍ਰਿਤਪਾਲ ਸਿੰਘ ਮਹਿਰੋਂ ਨੂੰ ਸਬੂਤ ਦਿਓ ਤੇ ਰਲ ਮਿਲ ਕੇ ਗੁਰੂਆਂ ਦੀ ਧਰਤੀ ਤੇ ਪਾਪ ਹੋਣ ਤੋਂ ਬਚਾਈਏ 🙏🏻

    • @parvindersingh-9407
      @parvindersingh-9407 2 місяці тому +10

      Hnji

  • @KuldeepSandhu-z3i
    @KuldeepSandhu-z3i 2 місяці тому +401

    ਭਾਈ ਮਹਿਰੋਂ ਦੀ ਹੁਣ ਤੱਕ ਦੀ ਕਾਰਗੁਜ਼ਾਰੀ ਜ਼ਬਰਦਸਤ ਹੈ ਜੀ ਸਾਰੇ ਹੀ ਸਾਥ ਦਿਉਂ

    • @klive1699
      @klive1699 2 місяці тому +3

      ਅਧੂਰੀ ਕਾਰਵਾਈਆਂ ਨੇ ਸਾਰੀਆਂ ਹੀ

    • @tejwindersingh7093
      @tejwindersingh7093 2 місяці тому

      @@klive1699tu krde puriya bai fr

    • @mithumultani3940
      @mithumultani3940 2 місяці тому

      Tu kr le phir​@@klive1699

    • @curious__kaur
      @curious__kaur 2 місяці тому +4

      @@klive1699 Reason behind that ki koi nal ni khad da

    • @canadavibez6589
      @canadavibez6589 2 місяці тому

      @@klive1699tu lun farhea?? Tu krdey baaki di poori sala vehlaa

  • @meradeshowepunjab3155
    @meradeshowepunjab3155 2 місяці тому +312

    ਦੋਵੇਂ ਵੀਰ ਯੋਧੇ ਕੌਮ ਦੇ ਬਹੁਤ ਮਾਣ ਹੈ ਜਸਵੀਰ ਸਿੰਘ ਜੀ ਤੇ ਭਾਈ ਮਹਿਰੋਂ ਉਤੇ, ਸਾਰੇ ਸਾਥ ਦੇਈਏ ਇਸ ਚੈਨਲ ਦਾ

    • @satveerkaur1508
      @satveerkaur1508 2 місяці тому +8

      Veere drr lgda … eh sarkara madyia, sgpc shame on… bhut afsos veere nal galat na hoje kuch😔😔🙏🏼🥹🥹 waheguru ji ang sang sahaye hon🙏🏼

  • @ਰਾਜਨਪ੍ਰੀਤਸਿੰਘ
    @ਰਾਜਨਪ੍ਰੀਤਸਿੰਘ 2 місяці тому +212

    ਮਹਿਰੋਂ ਵੀਰ ਦਾ ਸਾਰੀਆਂ ਸਿੱਖ ਜਥੇਬੰਦੀਆਂ ਨੂੰ ਸਾਥ ਦੇਣਾ ਚਾਹੀਦਾ ਹੈ ਵੱਡਾ ਕੰਮ ਕੀਤਾ ਹੈਂ ਮਹਿਰੋਂ ਵੀਰ ਨੇ ।

    • @anjaananjaan5107
      @anjaananjaan5107 Місяць тому +1

      Sikhs need a leader like him. Nihangs should takeover SGPC and Golak money

  • @kiratsingh8044
    @kiratsingh8044 15 днів тому +3

    ਭਾਈ ਜਸਵੀਰ ਸਿੰਘ ਜੀ ਭਾਈ ਸਾਹਿਬ ਦਾ ਇੰਟਰਬਿਵਿਊ ਕਰਾਉਣ ਤੇ thans

  • @manii_1984
    @manii_1984 2 місяці тому +115

    ਧਨਵਾਦ ਭਾਈ ਜਸਵੀਰ ਸਿੰਘ ਜੀ, ਭਾਈ ਅੰਮ੍ਰਿਤ ਸਿਓਂ ਦੀ ਇੰਟਰਵਿਊ ਲੈਣ ਲਈ

  • @GurcharanjitSingh-ly5if
    @GurcharanjitSingh-ly5if Місяць тому +8

    ਮਹਿਰੋਂ ਵਾਲਿਆ ਦਿਲ ਤੋ pyear❤❤❤❤

  • @ChandMaur-rm6oj
    @ChandMaur-rm6oj 16 днів тому +1

    Love you BaBa ji
    ਸਰਬੰਸਦਾਨੀ ਪੁੱਤਰਾਂ ਦੇ ਦਾਨੀ ਅੰਮ੍ਰਿਤ ਕੇ ਦਾਤੇ ਸਾਹਿਬੇ ਕਮਾਲਿ ਕਰਾਮਾਤ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਆਪ ਜੀ ਉਪੱਰ ਮੇਹਰ ਭਰਿਆ ਹੱਥ ਸਦਾ ਹੀ ਰੱਖਣ ਜੀ

  • @pardeepsinghbrar8863
    @pardeepsinghbrar8863 2 місяці тому +64

    ਸਿੱਖ ਸੰਗਤ ਨੂੰ ਹਰ ਇੱਕ ਨੂੰ ਆਪਣਾ ਫਰਜ਼ ਤੇ ਕਾਰਜ ਸਮਝ ਕੇ ਅੰਮ੍ਰਿਤਪਾਲ ਸਿੰਘ ਮਹਿਰੋਂ ਵੀਰ ਦਾ ਸਾਥ ਦੇਣਾ ਚਾਹੀਦਾ ਹੈ,ਮਹਿਰੋਂ ਵੀਰ ਦੀ ਬਹੁਤ ਜਿਆਦਾ ਲੋੜ ਹੈ ਪੰਥ ਤੇ ਪੰਜਾਬ ਨੂੰ.

    • @ASingh1699k
      @ASingh1699k Місяць тому

      Right 22 par asli haq sach li eh Amritpal Singh stand laoo? K 90% gal only?

  • @SinghBh-mu8wv
    @SinghBh-mu8wv 2 місяці тому +193

    ਪਹਿਲੀ ਗੱਲ ਤੇ ਵੀਰ ਮੇਰਿਆ ਤੁਸੀਂ ਇੰਟਰਵਿਊ ਕੀਤੀ ਅੰਮ੍ਰਿਤਪਾਲ ਵੀਰ ਮੈਨੂੰ ਨਹੀਂ ਪਤਾ ਕਿਹੜੀ ਗੱਡੀ ਕਿਹੜੇ ਹਾਲਾਤ ਚ ਰਹਿਣਾ ਆ ਪਰ ਵੀਰ ਮੇਰੇਆ ਬਾਰਡਰ ਪਰੂਫ ਗੱਡੀ ਤੇਰੇ ਲਈ ਜਰੂਰੀ ਆ ਗੁਰਸਿੱਖ ਸੰਗਤ ਨੂੰ ਹੱਥ ਜੋੜ ਕੇ ਕਹੂੰਗਾ ਕਿ ਜੋ ਇਹ ਬੇੜਾ ਚੁੱਕਿਆ ਇਸ ਵੀਰ ਨੇ ਇਹਦੀ ਜਾਨ ਸਾਡੇ ਲਈ ਬਹੁਤ ਜਰੂਰੀ ਆ ਅਸੀਂ ਕਿਸੇ ਜਨਮ ਚ ਵੀ ਐਸੇ ਯੋਧੇ ਦਾ ਕਰਜ਼ ਨਹੀਂ ਉਤਾਰ ਸਕਦੇ ਪ੍ਰੀਤ ਸਿੰਘ ਸੈਣੀ ਵੀਰ ਵੀ ਸੱਚ ਦੇ ਰਸਤੇ ਤੇ ਚੱਲਿਆ ਸੀ ਭਰਾ ਮੇਰੇਆ ਪਦਾ ਧਿਆਨ ਬੇਸ਼ਕ ਨਾ ਰੱਖੀ ਗੁਰਸਿੱਖ ਸੰਗਤ ਦਾ ਤੈਨੂੰ ਚਾਹੁਣ ਵਾਲਿਆਂ ਦਾ ਔਰ ਪਿਤਾ ਦਾ ਸਤਿਕਾਰ ਕਰਕੇ ਆਪਣੇ ਆਪ ਨੂੰ ਸੁਚੇਤ ਕਰਕੇ ਰੱਖ ਬਹੁਤ ਜਰੂਰਤ ਹੈ ਤੇਰੀ ਵਰਗੇ ਵੀਰਾਂ ਦੀ

    • @pardeepsinghbrar8863
      @pardeepsinghbrar8863 2 місяці тому +12

      @Singh ਬਾਈ ਜੀ ਬਹੁਤ ਵੱਡੀ ਤੇ ਬਹੁਤ ਵਧੀਆ ਗੱਲ ਕਰੀ ਤੁਸੀਂ,ਮਹਿਰੋਂ ਖਾਲਸਾ ਜੀ ਨੂੰ ਬਹੁਤ ਸੁਚੇਤ ਰਹਿਣ ਦੀ ਲੋੜ ਹੈ,ਬੁਲਟ ਪਰੂਫ ਗੱਡੀ ਸੰਗਤ ਨੇ ਲੈ ਕੇ ਦੇਣੀ ਚਾਹੀਦੀ ਹੈ,ਬਹੁਤ ਲੋੜ ਹੈ ਸਿੱਖ ਕੌਮ ਨੂੰ ਮਹਿਰੋਂ ਖਾਲਸਾ ਜੀ ਦੀ,

    • @AmrikDandiwal-u7g
      @AmrikDandiwal-u7g 2 місяці тому +4

      Par Bai g jado banda ash dunies to tur janda banda de kadar he appa log baddch karda ha hun ta chak da Bai ghant aa Bai aahe khan joga huna aa

    • @ShivJi-ee4cx
      @ShivJi-ee4cx 2 місяці тому +2

      ਬੀੜਾ ਮੁਸਲਮਾਨ ਜਾਂ ਬਲਾਤਕਾਰੀ ਬਾਮਨ ਚੁੱਕਦਾ ਹੋਊ ਸਿੰਘ ਤੇ ਸ਼ਸ਼ਤਰ ਚੁੱਕਦੇ ਆ

    • @RamanjeetkaurDhaliwal
      @RamanjeetkaurDhaliwal 2 місяці тому

      Nanksar wala Jo mukhi n ohna nu sochna chide kush baba nand singh ji he kirpa krdo g

    • @vickysingh-vt4te
      @vickysingh-vt4te 2 місяці тому

      Good 👍

  • @preetcheema8033
    @preetcheema8033 2 місяці тому +50

    ਕੋਮੈਟ ਪੱੜ ਕੇ ਪਤਾ ਲੱਗ ਰਿਹਾ ਸਾਰੇ ਮੈਹਰੋ ਭਾਈ ਸਾਹਿਬ ਦੇ ਨਾਲ ਹੱਨ ਵਾਹਿਗੁਰੂ ਭਾਈ ਸਾਹਿਬ ਨੂੰ ਚੱੜਦੀ ਕਲਾ ਰੱਖਣ 🙏🏻🙏🏻🙏🏻🙏🏻🙏🏻

  • @didarsingh7599
    @didarsingh7599 Місяць тому +6

    ਧੰਨ ਧੰਨ ਬਾਬਾ ਨਾਨਕ ਦੇਵ ਜੀ ਤੇਰੀ ਬਖਸ਼ਿਸ਼ ਨੂੰ
    ਅਕਿਰਤਘਨ ਲੋਕਾਂ ਨੇ ਰੋਲ ਦਿੱਤਾ। ਐਸੀਆਂ ਘਟਨਾਵਾਂ ਸੁਣਕੇ ਬਹੁਤ ਦੁੱਖ ਲਗਿਆ ।

  • @JyotiGd-e5k
    @JyotiGd-e5k 2 місяці тому +75

    ਪੰਥ ਦਾ ਜਥੇਦਾਰ ਅੰਮ੍ਰਿਤਪਾਲ ਸਿੰਘ ਮਹਿਰੋਂ ਵਰਗਾ ਹੋਣਾ ਚਾਹੀਦਾ ਹੈ ❤

    • @deepshergill776
      @deepshergill776 2 місяці тому

      Proud of uu veer amritpal singh mehron🙏🙏🙏🙏🙏

  • @pardeepsinghbrar8863
    @pardeepsinghbrar8863 2 місяці тому +36

    ਬਾਈ ਮਹਿਰੋਂ ਦੀਆ ਗੱਲਾਂ ਸੁਣ ਕੇ ਰੋਮ ਰੋਮ ਫੜਕਣ ਲੱਗ ਗਿਆ, ਸਲਾਮ ਆ ਖਾਲਸਾ ਜੀ ,ਸਿਰ ਝੁਕਦਾ ਥੋਡੇ ਪੈਰਾਂ ਵਿੱਚ ਗੁਰੂ ਪਾਤਸ਼ਾਹ ਲੰਮੀ ਉਮਰ ਬਖਸ਼ਿਸ਼ ਕਰਨ ਤੇ ਇੰਝ ਹੀ ਸੇਵਾ ਲੈਂਦੇ ਰਹਿਣ ਥੋਡੇ ਤੋਂ ,ਗੁਰੂ ਪੰਥ ਦੇ ਦੋਸ਼ੀਆ ਦਾ ਸੋਧਾ ਲਾਉਂਦੇ ਰਹੋ,ਵਾਹਿਗੁਰੂ ਜੀ ਮੇਰੇ ਵਰਗੇ ਪਾਪੀਆਂ ਨੂੰ ਵੀ ਆਪਣੇ ਨਾਲ ਜੋੜੋ ਤੇ ਭਾਈ ਅੰਮ੍ਰਿਤਪਾਲ ਸਿੰਘ ਮਹਿਰੋਂ ਵਰਗਾ ਬਲ ਬਖਸ਼ਿਸ਼ ਕਰੋ ਪੰਥ ਦੀ ਸੇਵਾ ਕਰਨ ਦਾ ।

  • @ManjitSingh-qz5lh
    @ManjitSingh-qz5lh 2 місяці тому +117

    ਸਾਡਾ ਜਥੇਦਾਰ ਅੰਮ੍ਰਿਤਪਾਲ ਸਿੰਘ ਮਹਿਰੋ

    • @varinderduta160
      @varinderduta160 Місяць тому

      Simerjit maan? Hega ta ludhiana wala mangu math v line ch😂😂😂

  • @pardeepsinghbrar8863
    @pardeepsinghbrar8863 2 місяці тому +69

    ਨਜ਼ਰਾ ਲਿਆ ਤਾਂ ਮਹਿਰੋਂ ਵੀਰ, ਥੋਡੇ ਵਰਗਾ ਹੋਣਾ ਚਾਹੀਦਾ ਹੈ ਸਾਡਾ ਆਗੂ ,ਬਹੁਤ ਲੰਮੀ ਤੇ ਤੰਦਰੁਸਤੀ ਭਰੀ ਜਿੰਦਗੀ ਹੋਵੇ ਵੀਰ ਤੇਰੀ ,ਵਾਹਿਗੁਰੂ ਜੀ ਹਰ ਮੈਦਾਨ ਫਤਿਹ ਬਖਸ਼ਿਸ਼ ਕਰਨ, ਚੜਦੀ ਕਲਾ ਵਿੱਚ ਰਹੋ ਹਮੇਸ਼ਾ।

  • @rbrar3859
    @rbrar3859 2 місяці тому +51

    ਸੱਚੀ-ਸੁੱਚੀ ਪੱਤਰਕਾਰੀ ਸੁਣੀ।
    ਧੰਨਵਾਦ ਜਸਵੀਰ ਸਿੰਘ ਜੀ।

  • @Singh-vk8bk
    @Singh-vk8bk 2 місяці тому +28

    ਸਿੱਖਾਂ ਤੇ ਪੰਜਾਬ ਦੇ ਹੱਕਾਂ ਦੀ ਗੱਲ ਕਰਨ ਵਾਲਾ ਅਸਲੀ ਚੈਨਲ ਹੈ ਇਹ, ਬਾਈ ਜਸਵੀਰ ਸਿੰਘ ਜੀ ਏਸੇ ਤਰਾਂ ਕੰਮ ਕਰਿਓ ਕੌਮ ਜਰੂਰ ਸਾਥ ਦੇਊ ਤੁਹਾਡਾ

  • @Fateh-yn2gy
    @Fateh-yn2gy Місяць тому +13

    ਲੱਖ ਦੀ ਲਾਹਣਤ ਓਨਾਂ ਤੇ ਜਿਹੜੇ ਮਹਰੋ ਸਾਬ ਦਾ ਸਾਥ ਦੇਣ ਦੀ ਬਜਾਏ ਵਿਰੋਧ ਕਰ ਰਹੇ 😡😡

  • @ravindersinghnimana3154
    @ravindersinghnimana3154 Місяць тому +3

    ਬੋਹਤ ਵਧੀਆ ਕੀਤਾ ਭਾਈ ਅੰਮ੍ਰਿਤਪਾਲ ਸਿੰਘ ਜੀ ਗੁਰੂ ਸਾਹਿਬ ਆਪ ਜੀ ਨੂੰ ਸਦਾ ਹੀ ਚੜ੍ਹਦੀਕਲਾ ਚੇ ਰੱਖਣ ਜੀ 🙏🏻🙏🏻

  • @HdnddnnNdjdnddj
    @HdnddnnNdjdnddj Місяць тому +16

    ਬਹੁਤ ਬਹੁਤ ਧੰਨਵਾਦ ਭਾਈ ਅਮ੍ਰਿਤਪਾਲ ਸਿੰਘ ਮਹਿਰੋਂ ਜੀ ਤੁਹਾਡਾ ਬਾਕੀਆਂ ਦੀਆਂ ਅੱਖਾਂ ਖੋਲਣ ਦਾ

  • @Surinder-b9c
    @Surinder-b9c 2 місяці тому +35

    ਭਾਈ ਮਹਰੋ ਦੀ ਚੜ੍ਹਦੀ ਕਲਾ ਕਰੇਂ ਪਰਮਾਤਮਾ

  • @sehajpartap.756
    @sehajpartap.756 Місяць тому +21

    ⚔️✊🏿⚡ਭਾਈ ਅੰਮ੍ਰਿਤ ਪਾਲ ਸਿੰਘ ਮੈਂ ਰੋਜ ਜਿੰਦਾਬਾਦ ਫੁੱਲ ਸਪੋਰਟ⚔️✊🏿🔥

  • @SandeepDeep-nj7ci
    @SandeepDeep-nj7ci Місяць тому +12

    ਭਾਈ ਅੰਮ੍ਰਿਤਪਾਲ ਸਿੰਘ ਮਹਿਰੋ ਤੇ ਵਾਹਿਗੁਰੂ ਮੇਹਰ ਰੱਖਣ ਤੇ ਦੋਸ਼ੀਆਂ ਨੂੰ ਬਣਦੀ ਸਜਾ ਮਿਲਣੀ ਚਾਹੀਦੀ ਆ

  • @amanchahal7924
    @amanchahal7924 2 місяці тому +20

    ਮਹਿਰੋਂ ਵੀਰ ਬਹੁਤ ਵਧੀਆ ਕੰਮ ਕਰ ਰਿਹਾ ਵਾਹਿਗੁਰੂ ਚੜ੍ਹਦੀ ਕਲਾ ਵਿੱਚ ਰੱਖਣ

  • @navpreetsingh5168
    @navpreetsingh5168 2 місяці тому +35

    ਪਰਮਾਤਮਾ ਮਿਹਰ ਕਰੇ ਸਾਡੇ ਜੱਥੇਦਾਰ ਭਾਈ ਅੰਮ੍ਰਿਤਪਾਲ ਸਿੰਘ ਮਿਹਰੋ ਤੇ

  • @johalrajj
    @johalrajj Місяць тому +6

    ਭਾਈ ਅੰਮ੍ਰਿਤਪਾਲ ਸਿੰਘ ਮਹਿਰੋਂ ਜੀ ਵਾਹਿਗੁਰੂ ਜੀ ਆਪ ਨੂੰ ਹਮੇਸ਼ਾ ਚੜ੍ਹਦੀ ਕਲਾ ਤੰਦਰੁਸਤੀ ਬਖਸ਼ਣ।।

  • @kamalwaraich1
    @kamalwaraich1 2 місяці тому +50

    ਦੋਨਾਂ ਵੀਰਾਂ ਤੇ ਬਹੁਤ ਮਾਨ ਹੈ❤

  • @DavinderSingh1634.wx4km
    @DavinderSingh1634.wx4km Місяць тому +11

    ਭਾਈ ਮਹਿਰੋਂ ਦੀ ਚੜ੍ਹਦੀ ਕਲਾ ਕਰੇ ਪਰਮਾਤਮਾ ❤

  • @nirmalbrar7713
    @nirmalbrar7713 2 місяці тому +34

    ਨਾਨਕਸਰ ਇਹੋ ਜਿਹੇ ਬਹੁਤ ਸਾਧ ਨੇ ਭਲਾ-ਮਾਣਸ ਕੋਈ ਨਹੀ। ਸਾਡਾ ਪਿੰਡ ਨੇੜੇ ਹੈ।

  • @sukhveersingh-fu8dr
    @sukhveersingh-fu8dr 2 місяці тому +25

    ਨਾਨਕਸਰ ਵਾਲੇ ਸਾਰੇ ਬਾਬਿਆਂ ਦੇ ਸਾਰੇ ਭੋਰੇ ਤੇ ਫੋਨ ਚੈੱਕ ਕੀਤੇ ਜਾਣ…!

  • @SinghBh-mu8wv
    @SinghBh-mu8wv 2 місяці тому +47

    ਬਾਈ ਜਸਵੀਰ ਤੈਨੂੰ ਵੀ ਹੱਥ ਜੋੜ ਕੇ ਨਿਮਰਤਾ ਸਹਿਤ ਬੇਨਤੀ ਤੇ ਬਾਕੀ ਐਨਆਰਆਈ ਗੁਰਸਿੱਖ ਸੰਗਤ ਨੂੰ ਸਾਡੇ ਭਰਾ ਅੰਮ੍ਰਿਤ ਪਾਲ ਸਿੰਘ ਮੈਰੋ ਨੂੰ ਤੱਤੀ ਵਾਹ ਨਹੀਂ ਲੱਗਣੀ ਚਾਹੀਦੀ ਤੁਹਾਡੇ ਸਿਰ ਤੇ ਪਰਮਾਤਮਾ ਆਪ ਹਾਜ਼ਰ ਨਜ਼ਰ ਅੰਗ ਸੰਗ ਸਹਾਈ ਹੋਣਗੇ ਵੱਡਿਆਂ ਵੱਡਿਆਂ ਨੂੰ ਖਪਾ ਤਾ ਇਸ ਬਲਾਤਕਾਰੀਆਂ ਨੇ ਮੇਰਾ ਵੀਰ ਮੈਂ ਨਹੀਂ ਕਹਿੰਦਾ ਤੈਨੂੰ ਵੀ ਤੂੰ ਜਨਤਕ ਹੋ ਕੇ ਨਾ ਚੱਲ ਪਰ ਆਪਣੇ ਆਪ ਨੂੰ ਮਸਰੂਪ ਕਰ ਕੰਟਰੋਲ ਚ ਰਹਿ ਕੇ ਚੱਲ ਫਿਟ ਲੈਣ ਤਾਂ ਸਾਡੇ ਜਥੇਦਾਰਾਂ ਤੇ ਗਦਾਰਾਂ ਤੇ ਬਾਦਲ ਦੇ ਯਾਰਾਂ ਤੇ ਜਿਹੜੇ ਅੱਜ ਚੁੱਪ ਕਰਕੇ ਬੈਠੇ ਆ ਠ ਵਾਲੇ ਉਹ ਗੁਰੂ ਨਾਨਕ ਦੇਵ ਜੀ ਦੇ ਨਾਮ ਤੇ ਤੁਸੀਂ ਨਾਨਕਸਰੀਏ ਖਵਾਉਨੇ ਹੋ ਬੇਸ਼ਰਮੋ ਕੀ ਕਰਿਆ ਤੁਸੀਂ ਉਸਤਾਦ ਦਾ ਰੋਂਦਾ ਹੋ ਤੁਹਾਡਾ ਬਾਬਾ ਉੱਪਰ ਬੈਠਾ ਭਾਈ ਹਰਬੰਸ ਸਿੰਘ ਕਿ ਇਹ ਨੇ ਉਹ ਸਾਧ ਦਾ ਕੋਈ ਰਿਮਾਂਡ ਨਹੀਂ ਲਿਆ ਪੁਲਿਸ ਨੇ ਚੱਜ ਨਾਲ ਅਸੀਂ ਇੱਕ ਬੇਨਤੀ ਆ ਗੁਰਸਿੱਖ ਸੰਗਤ ਜੀ ਜਿੰਨਾ ਹੋ ਸਕੇ ਅਸੀਂ ਇਸ ਵੀਰ ਦੀ ਕੇਅਰ ਕਰਨੀ ਆ ਇਹਨੂੰ ਸਾਂਭ ਕੇ ਰੱਖਣਾ ਸਾਡੇ ਪੰਜਾਬ ਦਾ ਹੀਰਾ ਪੁੱਤ ਆ ਬਾਕੀ ਸਾਡੀਆਂ ਅਰਦਾਸਾਂ ਪਾਤਸ਼ਾਹ ਭਲੀ ਕਰਨਗੇ ਦੇਗ ਤੇਗ ਫਤਿਹ ਪੰਥ ਕੀ ਜੀਤ

  • @RanjitSingh-j5w
    @RanjitSingh-j5w 2 місяці тому +6

    ਬਹੁਤ ਵਧੀਆ ਜੀ ਵਾਹਿਗੁਰੂ ਚੜ੍ਹਦੀ ਕਲਾ ਬਖਸ਼ੇ ਵੀਰ ਨੂੰ

  • @GurpreetSingh-px3hc
    @GurpreetSingh-px3hc 2 місяці тому +14

    ਮਹਿਰੋਂ ਵਰਗਾ ਚਾਹੀਦਾ ਤਖ਼ਤ ਦੇ ਜਥੇਦਾਰ ਕੋਈ ਸਿੱਖ ਕੌਮ ਤੇ ਧੀਆਂ ਭੈਣਾਂ ਦੀ ਇੱਜ਼ਤ ਵਲ਼ ਕੋਈ ਝਾਕ ਨੀਂ ਸਕਦਾ

  • @ajaibsingh3873
    @ajaibsingh3873 2 місяці тому +23

    ਵਾਹ ਜੀ ਮਹਿਰੋ ਜੀ, ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ। ਚੜਦੀ ਕਲਾ ਹੋਵੇ ਤੁਹਾਡੀ।

  • @BaldevSingh-co2sq
    @BaldevSingh-co2sq 2 місяці тому +10

    ਵਾਹਿਗੁਰੂ ਰੱਬ ਹੀ ਬਖਸ਼ੇ। ਚੜ੍ਹਦੀ ਕਲ੍ਹਾ ਚ ਭਾਈ ਖਾਲਸਾ ਅਮ੍ਰਿਤਪਾਲ ਸਿੰਘ ਮਹਿਰੋਂ ਨੂੰ ਰੱਬ।

  • @BahadarSingh-e9i
    @BahadarSingh-e9i 19 днів тому +2

    ਸਿੱਖਾਂ ਦੇ ਮਸਲਿਆਂ ਨੂੰ ਸ਼੍ਰੋਮਣੀ ਕਮੇਟੀ ਨੂੰ ਵੇਖਣ ਚਾਹੀਦੇ ਹਨ

  • @jagsingh3608
    @jagsingh3608 2 місяці тому +10

    ਭਾਈ ਸਾਹਿਬ ਅੰਮ੍ਰਿਤਪਾਲ ਵਰਗੇ ਸਿੰਘਾ ਦੀ ਅੱਜ ਸਾਨੂੰ ਬਹੁਤ ਲੋੜ ਹੈ ਇਹਨਾਂ ਦੇ ਨਾਲ ਖੜਨਾ ਚਾਹੀਦਾ ਹੈ । ਬਹੁਤ ਵਧੀਆ ਕੰਮ ਕਰ ਰਹੇ ਨੇ ਅੰਮ੍ਰਿਤਪਾਲ ਸਿੰਘ ਜੇਕਰ ਅੱਜ ਅਸੀ ਇਹਨਾਂ ਦੇ ਨਾਲ ਨਾ ਖੜੇ ਤਾਂ ਯਾਦ ਰੱਖਿਓ ਆਉਣ ਵਾਲਾ ਸਮਾਂ ਬਹੁਤ ਮਾੜਾ ਹੋਵੇਗਾ ਸਾਡੀ ਆਉਣ ਵਾਲੀ ਪੀੜੀ ਦੇ ਲਈ ਅਮ੍ਰਿਪਾਲ ਸਿੰਘ ਵਰਗਾ ਜਜਬਾ ਹਰ ਇੱਕ ਪੰਜਾਬੀ ਦਾ ਹੋਣਾ ਚਾਹੀਦਾ ਤਾਂ ਫਿਰ ਅਸੀ ਵਧੀਆ ਮਹੋਲ ਸਿਰਜ ਸਕਦੇ ਹਾਂ ( ਸਲਾਮ ਹੈ ਅੰਮ੍ਰਿਤਪਾਲ ਸਿੰਘ ਜੀ ਨੂੰ )

  • @BakhsisSingh-o6r
    @BakhsisSingh-o6r 2 місяці тому +8

    ਧੰਨਵਾਦ ਅਮ੍ਰਿਤਪਾਲ ਸਿੰਘ ਜੀ ਵਾਹਿਗੁਰੂ ਜੀ ਚੜ੍ਹਦੀ ਕਲਾ ਰੱਖਣ

  • @TheKingHunter8711
    @TheKingHunter8711 2 місяці тому +19

    ਅਸੀਂ ਅੰਮ੍ਰਿਤਪਾਲ ਸਿੰਘ ਮਹਿਰੋਂ ਵੀਰ ਦੇ ਨਾਲ ਹਾਂ, ਸਾਡੇ ਸਿੱਖ ਆਗੂਆਂ ਨੂੰ ਅਤੇ ਸਾਡੇ ਪੰਜਾਬ ਦੇ ਲੋਕਾਂ ਨੂੰ ਮਹਿਰੋਂ ਯੋਧੇ ਦਾ ਸਾਥ ਦੇਣਾ ਚਾਹੀਦਾ ਹੈ

  • @GurmeetKaur-xt4wp
    @GurmeetKaur-xt4wp 2 місяці тому +5

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏 ਜੀ ਦੋਵੇਂ ਵੀਰਾਂ ਨੂੰ,ਬਹੁਤ ਵਧੀਆ interview ਤੇ ਜਬਰਦਸਤ ਐਕਸ਼ਨ ਅੰਮ੍ਰਿਤਪਾਲ ਸਿੰਘ ਜੀ mehro ਵੀਰਜੀ ਦਾ,ਇਹੋ ਜਹੇ ਨਿਰਸਵਾਰਥੀ,ਲਾਲਚ ਤੋਂ ਬਿਨਾ ਕੰਮ ਕਰਨ ਵਾਲੇ ਸਿੰਘਾਂ ਦੀ ਲੋੜ ਆ ਸਿੱਖੀ ਨੂੰ,ਨੌਜਵਾਨੋ ਹੰਭਲਾ ਮਾਰੋ ਇਸ ਵੀਰਜੀ ਦੇ ਨਾਲ ਖੜ੍ਹੋ ਤੇ ਇਹਨਾ ਦੀ ਜਥੇਬੰਦੀ ਚ ਸ਼ਾਮਿਲ ਹੋਜਾਓ,ਬਹੁਤ ਵਧੀਆ message aa har ਸਿੱਖ ਨੂੰ ਲੀਡਿੰਗ ਕਰਨੀ ਚਾਹੀਦੀ ਆ ਆਪਣੇ ਆਪ ਤੇ ਸਿੱਖ ਦੀ ਬਿਨਾ ਕਿਸੇ ਲਾਲਚ ਤੇ ego to

  • @googleuser747
    @googleuser747 2 місяці тому +25

    ਜਿਉਂਦੇ ਰਾਹੋਂ ਖਾਲਸਾ ਭਾਈ ਅਮ੍ਰਿਤਪਾਲ ਸਿੰਘ ਮਹਿਰੋਂ ਸਾਹਿਬ ਜੀ ਤੁਸੀਂ ਇੱਕ ਸੱਚੇ ਅਸਲੀ ਦਸ਼ਮੇਸ਼ ਪਿਤਾ ਜੀ ਦੇ ਪੁੱਤ ਹੋ ਜੀ! ਧੰਨਵਾਦ ਜੀ ਪੰਥੵ ਅਤੇ ਸਿੱਖ ਕੌਮ ਦੀ ਭਲਾਈ ਇਹ ਕਾਰਜ ਕਰਨ ਲਈ।

  • @avtarsingh1314
    @avtarsingh1314 Місяць тому +2

    ਭਾਈ ਅਮ੍ਰਿਤਪਾਲ ਸਿੰਘ ਜੀ ਤੁਹਾਨੂੰ ਕੋਟਿ ਕੋਟਿ ਪ੍ਰਣਾਮ ਜੀ

  • @KalaSerron
    @KalaSerron 2 місяці тому +33

    ਦੋਨੇ ਸਾਡੇ ਪੰਜਾਬ ਦੇ ਹੀਰੇ ਰੱਬ ਉਮਰ ਲੱਬੀ ਕਰੇ ਧੰਨਵਾਦ ਜੀ

  • @gurbhajankaur3281
    @gurbhajankaur3281 Місяць тому +2

    ਯੋਧਾ ਸਿੰਘ WAHEGURU JI MEHAR KARAN KHALSA JI

  • @singhkhalsa1978
    @singhkhalsa1978 2 місяці тому +5

    ਚੜ੍ਹਦੀ ਕਲਾ ਵਾਹਿਗੁਰੂ ਜੀ।ਸਿੱਖਾਂ ਨੇ ਹਰ ਉਸ ਯੋਧੇ ਨੂੰ ਗਵਾਇਆ ਜਿਨੇ ਵੀ ਸਿੱਖ ਸਿਧਾਤਾਂ ਦੀ ਗੱਲ ਕੀਤੀ।ਮੌਜੂਦਾ ਸਮੇਂ ਦੀ ਉਦਾਹਰਣ ਦੀਪ ਸਿੱਧੂ ਵੀਰ,ਇਸ ਤੋਂ ਪਹਿਲਾਂ ਭਾਈ ਜੋਗਾ ਸਿੰਘ ਖਾਲਿਸਤਾਨੀ ਹੋਰ ਪਤਾ ਨਹੀਂ ਕਿੰਨੇ ਸਿੰਘਾਂ ਨੂੰ ਲਾਪਤਾ ਕਰ ਦਿੱਤਾ ਗਿਆ। ਅਸੀਂ ਅੱਜ ਮੋਰਚਿਆਂ ਵਿੱਚ ਉਲਝ ਗਏ ਹਾਂ ਜੋ ਕਿ ਸਾਡਾ ਸਿਧਾਂਤ ਹੀ ਨਹੀਂ,ਸਿੱਖ ਜਾਂ ਤਾਂ ਬਾਗੀ ਹੈ ਜਾਂ ਬਾਦਸ਼ਾਹ,ਵਿੱਚ ਵਿਚਾਲੇ ਕੁੱਝ ਵੀ ਨਹੀਂ।ਕਿੰਨੀ ਅਜੀਬ ਗੱਲ ਹੈ ਕਿ 9 ਸਾਲ ਤੋਂ ਗੁਰੂ ਸਾਹਿਬ ਤੇ ਹੋਏ ਹਮਲੇ ਦਾ ਸਿੱਖ ਬਦਲਾ ਨਹੀਂ ਲੈ ਸਕੇ,(ਦਾਸ ਗੁਰੂ ਗ੍ਰੰਥ ਸਾਹਿਬ ਦੀ ਹੋਈ ਬੇਅਦਬੀ ਨੂੰ ਹਮਲਾ ਮੰਨਦਾ ਹੈ)ਬਲਜਿੰਦਰ ਵਰਗੇ ਹੋਰ ਪਤਾ ਨਹੀਂ ਕਿੰਨੇ ਹਰ ਰੋਜ਼ ਗੁਰੂ ਸਾਹਿਬ ਦੀ ਬੇਅਦਬੀ ਕਰ ਰਹੇ ਨੇ।ਭਾਈ ਅੰਮ੍ਰਿਤਪਾਲ ਸਿੰਘ ਮਹਿਰੋਂ ਚੜ੍ਹਦੀ ਕਲਾ ਵਾਲੇ ਸਿੰਘ ਹਨ ਸਾਨੂੰ ਸਭ ਨੂੰ ਇਨ੍ਹਾਂ ਦਾ ਸਾਥ ਦੇਣਾ ਚਾਹੀਦਾ ਹੈ।

  • @KalaSerron
    @KalaSerron 2 місяці тому +28

    ਚੱੜਦੀ ਕਲਾ ਵਾਲੇ ਦੋਨੇ ਖਾਲਸੇ ਸਾਡੇ ਹੀਰੋ ਜ਼ਿੰਦਾਬਾਦ

  • @PargatSingh-dl5me
    @PargatSingh-dl5me 2 місяці тому +7

    ਭਾਈ ਅੰਮ੍ਰਿਤਪਾਲ ਸਿੰਘ ਮਹਿਰੋਂ ❤
    ਗੁਰੂ ਕਲਗੀਧਰ ਪਾਤਸ਼ਾਹ ਜੀ ਅਪਦੇ ਪੁੱਤਰਾਂ ਨੂੰ ਚੜ੍ਹਦੀ ਕਲਾ ਬਖਸ਼ਣ 🙏
    ਜਿਉਂਦਾ ਰਹਿ ਸ਼ੇਰਾ ❤️🙏❤️
    ਸ਼ਬਾਸ਼ 👍

  • @meradeshowepunjab3155
    @meradeshowepunjab3155 2 місяці тому +36

    ਮਹਿਰੋੰ ਵੀਰ ਯੋਧਾ ਕੌਮ ਦਾ ਸ਼ੇਅਰ ਕਰੋ ਸਾਰੇ ਵੀਡੀਓ ਸਾਥ ਦਿਓ ਨਹੀਂ ਤਾਂ ਪਛਤੌਣਾ ਪਊ ਮਸਾਂ ਚੰਗਾ ਨੌਜਵਾਨ ਬੋਲਦਾ ਕੋਈ

  • @SinghBh-mu8wv
    @SinghBh-mu8wv 2 місяці тому +36

    ਜਿਹੜੇ ਹਰਾਮ ਦੀ ਦੱਲਿਆਂ ਨੇ ਕਿਹਾ ਸੀ ਕਾਲ ਕਰਕੇ ਕਿ ਭੱਜ ਲਾ ਤੈਨੂੰ ਮਾਰਨਾ ਹੀ ਆ ਉਹਨਾਂ ਦੀਆਂ ਕੋਲਾਂ ਟਰੇਸ ਕਰਵਾਓ ਜਸਬੀਰ ਵੀਰ ਨਾਲ ਸਾਥ ਦੇ ਉਹ ਬੰਦੇ ਲੱਭਣੇ ਚਾਹੀਦੇ ਜਰੂਰੀ ਨੇ ਠੋਕਾਂਗੇ ਪਰਮਾਤਮਾ ਹਿੰਮਤ ਦੇਣਗੇ ਕਰਨ ਕਰਾਵੇ ਆਪੇ ਆਪ ਮਾਣਸ ਕੀ ਕਿਛੁ ਨਾਹੀ ਹਾਥ ਇੱਕ ਗੱਲ ਯਾਦ ਰੱਖਿਓ ਬੀਕ ਪੁਆਇੰਟ ਕਦੇ ਵੀ ਨਹੀਂ ਛੱਡਣਾ ਚਾਹੀਦਾ ਛੁੱਟੀ ਜਿਹੀ ਅਣਗੈਲੀ ਬਹੁਤ ਕੁਝ ਕਰਵਾ ਦਿੰਦੀ ਅਸੀਂ ਪ੍ਰੀਤ ਸਿੰਘ ਸੈਣੀ ਵੀਰ ਖੋਇਆ ਸਾਨੂੰ ਪਤਾ ਸਾਡੇ ਦਿਲ ਤੇ ਕੀ ਬੀਤਦੀ ਹਾਂ ਮੈਂ ਕੁਝ ਕਰਤੇ ਨਹੀਂ ਸਕਦਾ ਪਰ ਜੋ ਮੇਰੇ ਮਨ ਚ ਆ ਉਹ ਤੇ ਮੈਂ ਕਹਿ ਸਕਦਾ ਹੱਕ ਆ ਸਭ ਨੂੰ

    • @pardeepsinghbrar8863
      @pardeepsinghbrar8863 2 місяці тому +1

      ਬਿੱਲਕੁੱਲ ਠੀਕ ਕਿਹਾ ਵੀਰ

  • @gunstrikergaming6316
    @gunstrikergaming6316 2 місяці тому +8

    ਬਹੁਤ ਵਦੀਆ ਮਹਿਰੋ ਸਾਬ ਤੇ ਲੋਕਾ ਨੂੰ ਵੀ ਅਕਲ ਆੳਣੀ ਚਾਹੀਦੀ

  • @PUNJAB_58
    @PUNJAB_58 2 місяці тому +50

    ਮਹਾਂਪੁਰਖ ਬਾਬਾ ਅੰਮ੍ਰਿਤਪਾਲ ਸਿੰਘ ਮਹਿਰੋਂ ਜੀ ਜ਼ਿੰਦਾਬਾਦ ❤

    • @yad3388
      @yad3388 2 місяці тому +2

      ਭੈਣਦੇ ਖਸਮਾ। ਮਹਾਪੁਰਖ ਸਬਦ ਦ ਮਤਲਬ ਤਾ ਪਤਾ ਕਰਲਿਆ ਕਰੋ

    • @punjabivibes2241
      @punjabivibes2241 2 місяці тому

      @@yad3388bilkul bai ehna majak banona hor kujh nhi jad ki mehron veer koi mahapurakh nhi sahon sipahi ah guru da

    • @TalwindersinghBoparai-x9g
      @TalwindersinghBoparai-x9g 2 місяці тому

      Kusee bndeya ehna pump nhi dyida hunda

    • @tajwrsingh5990
      @tajwrsingh5990 2 місяці тому +2

      ਮਹਾਂਪੁਰਖ਼ ਨਹੀਂ
      ਭਾਈ ਅੰਮ੍ਰਿਤਪਾਲ ਸਿੰਘ ਖਾਲਸਾ 💪🚩

    • @ssksak1677
      @ssksak1677 2 місяці тому

      Veer ji Bina Gaal ton vi tusi apni agaley das sakde ho.

  • @KulwantSingh-lj2yw
    @KulwantSingh-lj2yw 11 днів тому +1

    ਦੂਜੇ ਬਾਬਿਆਂ ਨੂੰ ਆਪਣਾ ਡਰ ਸੀ ਕਿਤੇ ਸਾਡਾ ਪਰਦਾ ਨਾ ਫਾਸ ਹੋ ਜਾਵੇ

  • @SHERADHERUWALA
    @SHERADHERUWALA 2 місяці тому +11

    ਯੋਦੀਆ ਬੋਹਤ ਵਡਾ ਕੰਮ ਕੀਤਾ ਆ🥺🥺🥺🥺🙏🙏🙏ਕੀ ਬਣੂ ਦੁਨੀਆ da🙏🥺🥺🙏🙏

  • @hardeepchand4580
    @hardeepchand4580 2 місяці тому +24

    ਜਸਵੀਰ ਸਿੰਘ ਵੀਰਾ ❤❤❤

  • @MalwahorsePB23
    @MalwahorsePB23 2 місяці тому +11

    ਸਾਰੇ ਐਨ ਆਰ ਆਈ ਸਿੱਖ ਸੰਗਤ ਨੂੰ ਬੇਨਤੀ ਆ ਮਿਹਰੋ ਵੀਰ ਨੂੰ ਬੁਲਟਪਰੂਫ ਗੱਡੀ ਲੈਕੇ ਦਿੱਤੀ ਜਾਵੇ ਤੇ ਬਾਕੀ ਪੰਜਾਬ ਦੀ ਸੰਗਤ ਨੂੰ ਨੋਜਵਾਨਾ ਨੂੰ ਬੇਨਤੀ ਆ ਜਿਉਦੇ ਜੀ ਸਾਥ ਦੇ ਦਵੋ ਨਹੀ ਤਾ ਤੁਸੀ ਦੇਖਿਆ ਪਹਿਲਾ ਵੀ ਅਸੀ ਕਿੰਨੇ ਹੀਰੇ ਗਵਾ ਚੁਕੇ ਆ ਜਿਉਦੇ ਜੀ ਸਾਥ ਦਿਉ ਮਰਕੇ ਯਾਦ ਕਰਨ ਦਾ ਕੋਈ ਫਾਇਦਾ ਨੀ 🙏🙏🙏🙏🙏

  • @jagdeepsingh-yq6cl
    @jagdeepsingh-yq6cl 2 місяці тому +18

    ਭਾਈ ਅੰਮ੍ਰਿਤਪਾਲ ਸਿੰਘ ਮਹਿਰੋਂ ਜੀ ਨੂੰ ਵਾਹਿਗੁਰੂ ਚੜ੍ਹਦੀ ਕਲਾ ਵਿੱਚ ਰੱਖਣ 🙏

  • @surindersingh5833
    @surindersingh5833 2 місяці тому +17

    ਪੰਥ ਦੇ ਦੋ ਹੀਰੇ ਦੋ ਅੰਮ੍ਰਿਤਪਾਲ ਸਿੰਘ ਜਿੰਦਾਬਾਦ

  • @amandeepkaurdhillon4971
    @amandeepkaurdhillon4971 2 місяці тому +9

    ਵਾਹਿਗੁਰੂ ਜੀ ਮੇਹਰ ਕਰਿਉ ਭਾਈ ਅੰਮ੍ਰਿਤਪਾਲ ਸਿੰਘ ਜੀ ਤੇ 🙏🙏

  • @KirtisinghPunjabto
    @KirtisinghPunjabto 2 місяці тому +41

    ਇਹ ਸਾਧ ਤਾਂ ਮਸੰਦਾਂ ਤੋਂ ਵੀ ਅੱਗੇ ਲੰਘ ਗਏ, ਜੇ ਗੁਰੂ ਗੋਬਿੰਦ ਸਿੰਘ ਜੀ ਹੁੰਦੇ ਤਾਂ ਇਹ ਸਾਧ ਨੂੰ ਜਿਊਂਦੇ ਸਾੜ ਦੇਂਦੇ

  • @gurdevsidhu5414
    @gurdevsidhu5414 2 місяці тому +4

    ❤❤,,, ਰੂਹ ਖੁਸ਼ ਕਰਤੀ ਜਥੇਦਾਰਾਂ,,,,ਇਹ ਹੁੰਦੀ ਆ ਗੜਸ,,, ਇਹ ਹੁੰਦੀ ਆ ਮਰਦਾਨਗੀ ,,, ਇਹ ਹੁੰਦਾ ਸੱਚਾ ਸੁੱਚਾ ਗੁਰੂ ਦਾ ਸਿੰਘ ,,, ਜਿਉਂਦਾ ਰਹਿ ਤੇਰੇ ਨਾਲ ਆ ਅੰਮ੍ਰਿਤਪਾਲ ,,,, ਇਹਨਾਂ ਗੰਦ ਬਾਬਿਆਂ ਦੇ ਨਾਲ ਨਾਲ ਗੰਦੀਆਂ ਜਨਾਨੀਆਂ ਦੇ ਵੀ ਛਿੱਤਰ ਫ਼ੇਰਿਆ ਕਰੋ ਬਾਈ,,, ,, ਕਈ ਵੱਡੀ ਉਮਰ ਦੀਆਂ ਚੱਗਲ ਕਿਸਮ ਦੀਆਂ ਜਨਾਨੀਆਂ ਨਰਮ ਜਿਹੀਆਂ ਅਲੜ ਕੁੜੀਆਂ ਨੂੰ ਇਹਨਾਂ ਸਾਨ ਰੂਪੀ ਬਾਬਿਆਂ ਦੇ ਹੇਠ ਪਾਉਂਦੀਆਂ ,, ,, ਓਹਨਾ ਬੇਕਸੂਰ ਕੁੜੀਆਂ ਨਾਲ ਜੀ ਹੁੰਦਾ ਸੁਣਕੇ ਰੂਹ ਕੰਬ ਜਾਂਦੀ ਆ ,,,, ਇਹ ਚਿੱਟੀ ਸਿਉਂਕ ਆ ਬਾਈ ,,, , ਬੇਸ਼ਰਮ ਬੇਗੈਰਤ ਇਹ ਸਾਧ ਰੱਬ ਦੇ ਏਜੰਟ ਬਣੇ ਫਿਰਦੇ ਆ,,, ਘਰਾਂ ਵਿਚ ਤੱਕ ਜਾ ਕੇ ਚੋ

  • @KalaSerron
    @KalaSerron 2 місяці тому +16

    ਸੱਚ ਦੀ ਅਵਾਜ਼ ਬਾਈ ਜਸਵੀਰ ਸਿੰਘ ਖਾਲਸਾ ਲਵ ਯੂ

  • @Vickynangal-f3v
    @Vickynangal-f3v 2 місяці тому +6

    ਬਹੁਤ ਵਧੀਆ ਇੰਟਰਵਿਊ ਹੋਈ ਬਾਈ ਜੀ ਅੰਮ੍ਰਿਤਪਾਲ ਸਿੰਘ ਮਹਿਰੋਂ ਕੌਮ ਦਾ ਅਨਮੋਲ ਹੀਰਾ ❤

  • @manimann2781
    @manimann2781 Місяць тому +1

    ਪੰਜਾਬੀ ਭਾਸ਼ਾ ਵਿਚ ਕੁਮੈਟ ਕਰਨ ਵਾਲਿਆ ਦਾ ਦਿਲੋਂ ਧੰਨਵਾਦ

  • @surjitgill6411
    @surjitgill6411 18 днів тому +1

    ਜਸਵੀਰ ਸਿੰਘ ਬੇਟਾ ਜੀ ਬਾਬੇ ਮਹਿਰੋਂ ਸਾਹਿਬ ਦੀਆਂ ਵੀਡੀਓ ਤੁਸੀਂ ਹੀ ਬਾਬਾ ਕੀ ਨਾਲ ਪੋਸਟ ਕਰ ਸਕਦੇ ਹੋ।

  • @harrysains472
    @harrysains472 2 місяці тому +6

    ਮਹਿਰੋ ਵੀਰ ਬਹੁਤ ਵਧੀਆ ਕੀਤਾ ਤੁਸੀ
    ਵਾਹਿਗੂਰੁ ਮਿਹਰ ਭਰਿਆ ਹੱਥ ਰੱਖੇ

  • @jaspreet1661
    @jaspreet1661 Місяць тому +2

    Vadiya kam kar reha ji mehro baba ji asi dil ton izzat karde baba ji di

  • @jjjjj1601
    @jjjjj1601 2 місяці тому +3

    ਬਹੁਤ ਵਧੀਆ ਵੀਰ ਪ੍ਰਮਾਤਮਾ ਸਦਾ ਚੜ੍ਹਦੀ ਕਲਾ ਵਿੱਚ ਰੱਖੇ

  • @govindgill8097
    @govindgill8097 2 місяці тому +14

    ਭਾਈ mehron saab ਵਰਗੇ ਸਾਡੀ ਸਿੱਖ ਕੌਮ ਦੇ ਜਥੇਦਾਰ ਚਾਹੀਦੇ ਹਨ
    ਭਾਈ ਸਾਹਿਬ ਜਿੰਦਾਬਾਦ

  • @Luckysidhu02
    @Luckysidhu02 Місяць тому +1

    ਭਾਈ ਅੰਮ੍ਰਿਤਪਾਲ ਸਿੰਘ ਮਹਿਰੋ ਜਿਹੇ ਯੋਧੇ ਕੋਮਾ ਨੂੰ ਬਹੁਤ ਘੱਟ ਹੀ ਮਿਲਦੇ ਆ ਮੇਰੇ ਜਿਹਾ ਮੂਰਖ ਹੁੰਦਾ ਤਾ ਬਾਬੇ ਬਲਾਤਕਾਰੀ ਕੋਲੋ ਪੈਸੇ ਲੈ ਪਾਸੇ ਹੁੰਦਾ ਪਰ ਗੱਲ ਸੋਚਣ ਵਾਲੀ ਭਾਈ ਸਾਹਿਬ ਜਾਨ ਤਲੀ ਤੇ ਧਰ ਕੇ ਬਾਬੇ ਨੂੰ ਤੇ ਬਾਬੇ ਦੇ ਨਾਲ ਦੇ ਹੋਰ ਸਪੋਟਰਾ ਨੂੰ ਸਿੱਧਾ ਚੈਲਿੰਜ ਆ ਕਿ ਤੁਸੀ ਮਹਾਰਾਜ ਦੀ ਹਜੂਰੀ ਚ ਕੂ ਕਰਮ ਕੀਤਾ ਤੇ ਸੋਧਾ ਬਾਬੇ ਬਲਜਿੰਦਰ ਸੋ ਦਾ ਪੱਕਾ ਆ ਅਸੀ ਨਾਲ ਆ ਭਾਈ ਅੰਮ੍ਰਿਤਪਾਲ ਸਿੰਘ ਮਹਿਰੋ ਨਾਲ ਆ ਹਰ ਪੱਖੋ🙏

  • @reasatalirana6568
    @reasatalirana6568 Місяць тому +1

    ਭਾਈ ਮੇਹਰੋ ਜੀ ਤੁਸੀ ਬਹੂਤ ਵਧੀਆ ਕਿੱਤਾ ਬਲਾਤਕਾਰੀ ਸਾਧ ਇੰਜਣ ਕਰਕੇ ਪੰਜਾਬ ਨੂੰ ਮਾਣ ਹੈ ਤੁਹਾਡੇ ਤੇ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ

  • @gurlal4302
    @gurlal4302 2 місяці тому +18

    ਭਾਈ ਮਹਿਰੋਂ ਕੌਮ ਦਾ ਯੋਧਾ ਹੈ ਵਾਹਿਗੁਰੂ ਮੇਹਰ ਭਰਿਆ ਹੱਥ ਰੱਖਣ

  • @Dhadibaldeepkaurdeep
    @Dhadibaldeepkaurdeep 2 місяці тому +13

    ❤ ਜਿਉਂਦੇ ਵਸਦੇ ਰਹੋ ਵੀਰੇ 🙏 ਵਾਹਿਗੁਰੂ ਜੀ ਮੇਹਰ ਕਰਨ ਵੀਰੇ 🙏

  • @RaviSingh-bw8kj
    @RaviSingh-bw8kj 2 місяці тому +16

    ਅੰਮ੍ਰਿਤ ਪਾਲ ਵੀਰ ਨੂੰ ਵਾਹਿਗੁਰੂ ਚੜਦੀ ਕਲਾ ਰੱਖੇ ਅੰਗ ਸੰਗ ਸਹਾਈ ਵਾਹਿਗੁਰੂ ਜੀ ਹੋਵਣ

  • @Arsh_randhawa__
    @Arsh_randhawa__ 2 місяці тому +9

    ਭਾਈ ਅੰਮ੍ਰਿਤਪਾਲ ਸਿੰਘ ਜੀ ਮਹਿਰੋ ਜ਼ਿੰਦਾਬਾਦ

  • @vikramsaggu8754
    @vikramsaggu8754 2 місяці тому +21

    ਦੋਨੇ ਞੀਰ ਜਿਉਂਦੇ ਰਹੋ ❤❤

  • @ParmSidhu-nq4iv
    @ParmSidhu-nq4iv Місяць тому +2

    ਅੰਮ੍ਰਿਤ ਪਾਲ ਸਿੰਘ ਦਾ ਜਥੇਬੰਦੀਆਂ ਨੂੰ ਸਾਥ ਦੇਣਾ ਚਾਹੀਦਾ ਸਾਰੀਆਂ ਜਥੇਬੰਦੀਆਂ ਦਾ ਸਾਥ ਨਹੀਂ ਦਿੰਦੀਆਂ ਐਸਸੀ ਸਾਰੇ ਤੇਰੇ ਨਾਲ ਖੜੇ ਆ ਸਾਥ ਦੇਵਾਂਗੇ

  • @ਡੀਮਨਮੁੰਡਾ
    @ਡੀਮਨਮੁੰਡਾ Місяць тому +1

    ਵਾਹਿਗੁਰੂ ਆਕਾਲ ਪੁਰਖ ਜੀ,ਸ਼੍ਰੀ ਗੁਰੂ ਗੋਬਿੰਦ ਸਿੰਘ ਜੀ, ਮੈਨੂੰ ਵੀ ਇਹੋ ਜਿਹਾ ਖਾਲਸੇ ਦਾ ਰੂਪ ਬਖਸ਼ੋ, ਆਪਣੀ ਫੌਜ ਵਿੱਚ ਭਰਤੀ ਕਰੋ ਅੰਗ ਸੰਗ ਸਹਾਇ ਰਹਨਾ🙏🏻🙂

  • @baljitmalwa2457
    @baljitmalwa2457 2 місяці тому +3

    ਬਹੁਤ ਹੀ ਸੁਚੱਜਾ ਇੰਟਰਵਿਊ ਭਾਈ ਜਸਵੀਰ ਸਿੰਘ ਜੀ ❤❤

  • @JashanPreet-s4b
    @JashanPreet-s4b 2 місяці тому +3

    ਭਾਈ ਅਮ੍ਰਿਤਪਾਲ ਸਿੰਘ ਮੈਰੋ ਜਿਦਾ ਬਾਅਦ ਭਾਈ ਅਮ੍ਰਿਤ ਪਾਲ ਸਿੰਘ ਜੀ ਸੱਤਸਰਿਅਕਾਲ ਜੀ ਵਾਹਿਗੁਰੂ ਮੇਹਰ ਕਰਨ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ

  • @Lovebutta-d3i
    @Lovebutta-d3i 2 місяці тому +15

    🙏ਅੰਮ੍ਰਿਤਪਾਲ ਸਿੰਘ ਮਹਿਰੋ 💪💪

  • @gurdevkaur4691
    @gurdevkaur4691 28 днів тому

    ਜਸਵੀਰ ਸਿੰਘ ਜੀ ਬਹੂਤ ਚੰਗੇ ਪਤਰਕਾਰ ਹਨ ਬੇਟਾ ਇਵੈ ਹੀ ਸੱਚ ਤੇ ਚਲਦੇ ਹੋਏ ਪਤਰਕਾਰੀ ਕਰਦੇ ਰਹਿਣਾ, ਪ੍ਰੀਤ ਸੈਣੀ ਦੀ ਤਰਾਂ

  • @gandhisidhu1469
    @gandhisidhu1469 2 місяці тому +4

    ਵਾਹਿਗੁਰੂ ਜੀ ਜਦੋਂ ਦੀਆਂ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀਆਂ ਬੇਅਦਬੀਆਂ ਹੋਣ ਲੱਗ ਗਈਆਂ ਉਦੋਂ ਤੋਂ ਪੰਜਾਬ ਦੇ ਲੋਕਾਂ ਦਾ ਇਹ ਹਾਲ ਹੋਣ ਲੱਗ ਪਿਆ ਜੀ

  • @savreenkaur4807
    @savreenkaur4807 2 місяці тому +32

    ਕਮੈਂਟਾਂ ਵਿਚ ਹੀ ਬੋਲਣ ਵਾਲੇ ਆ ਸਾਰੇ ਲੋਕਾਂ ਨੇ ਭਾਈ ਸਾਹਿਬ ਦਾ ਸਾਥ ਉਦੋਂ ਦੇਣਾ ਜਦੋਂ ਇਹਨਾਂ ਨੂੰ ਵੀ ਮਾਰ ਦਿੱਤਾ... ਕੌਮ ਕੋਲ ਤੇ ਅੱਗੇ ਕੋਈ ਵਾਰਿਸ ਨਹੀਂ ਹੈਗਾ ਸਮਜੋ ਲੋਕੋ ਭਾਈ ਸਾਹਿਬ ਦਾ ਸਾਥ ਦੇਵੋ ਵੱਧ ਤੋਂ ਵੱਧ🙏🙏🙏🙏

  • @JS9h
    @JS9h 2 місяці тому +5

    ਤੁਸੀਂ ਬਹੁਤ ਵਧੀਆ ਕੰਮ ਕਰ ਰਹੇ ਹੋ 🙏🙏ਪ੍ਰਮਾਤਮਾ ਤੁਹਾਨੂੰ ਚੜ੍ਹਦੀਕਲਾ ਵਿੱਚ ਰੱਖੇ I

  • @pardeepsinghbrar8863
    @pardeepsinghbrar8863 2 місяці тому +9

    ਸ਼ੇਰ ਸੂਰਮਾ ਗੁਰੂ ਦਾ ਖਾਲਸਾ ਕੀ ਕੀ ਨਾਂਅ ਨਾਲ ਬੁਲਾਵਾਂ ਤੇਰੇ ਲਈ ਘੱਟ ਨੇ,ਸੂਰਮਾ ਕਹਿੰਦਾ ਸਿਰ ਚਾਹੀਦਾ ਤੇਰਾ 😮😮😮👌👌👌👌🦅🦅🦅🦅💥💣💣💣💣🫡🫡💣💣💣🫡🫡🫡🫡🫡🫡🫡🫡🫡🫡

  • @JagsirSingh-b2c
    @JagsirSingh-b2c 2 місяці тому +3

    ਇਹ ਬਹੁਤ ਵਦੀਆ ਕੰਮ ਕੀਤਾ ਬੇਟਾ ਤੁਸੀਂ ਚਿੱਟੀ ਸਿਓਂਕ ਨੂੰ ਖ਼ਤਮ ਕਰਨਾ

  • @AmandeepButtar-d3m
    @AmandeepButtar-d3m 2 місяці тому +2

    ਬਹੁਤ ਵਧੀਆ ਕੰਮ ਕੀਤਾ ਬਾਬਾ ਮਹਿਰੋ ਜੀ

  • @gurpreetdhandli8389
    @gurpreetdhandli8389 2 місяці тому +29

    ਸੰਤ ਜਰਨੈਲ ਸਿੰਘ ਜੀ ਦੇ ਨਾਲ ਰਹਿਦੇ ਸਿੰਘ ਮੈ ਦੇਖੇ ਨਹੀਂ,
    ਮੈਨੂੰ ਪਕਾ ਪਤਾ ਤੁਹਾਡੇ ਵਰਗੇ ਹੋਣੇ ਜੀ

  • @didarsingh7599
    @didarsingh7599 Місяць тому +1

    ਅਮ੍ਰਿਤਪਾਲ ਸਿੰਘ ਮਹਿਰੋਂ ਪੰਥ ਦਾ ਸ਼ੇਰ ਜੋ ਬਲਾਤਕਾਰੀ ਸਾਧਾਂ ਦਾ ਪਰਦਾਫਾਸ਼ ਕਰ ਰਿਹਾ, ਉਸਦਾ
    ਅਣਖੀਲੇ ਸਿੰਘ ਜਰੂਰ ਸਾਥ ਦੇਣਾ ਚਾਹੀਦਾ ਹੈ।

  • @SukhGill-mn3xi
    @SukhGill-mn3xi 2 місяці тому +6

    ਭਾਈ ਅੰਮ੍ਰਿਤਪਾਲ ਸਿੰਘ ਮਹਿਰੋਂ ❤

  • @Meher_and_Agam
    @Meher_and_Agam 2 місяці тому +2

    ਬਹੁਤ ਬਦਿਆ ਕੀਤਾ ਮੈਰੋ ਸਾਹਿਬ ਜੀ ਧੰਨਵਾਦ ਜੀ

  • @jassidhaliwal7615
    @jassidhaliwal7615 2 місяці тому +3

    ਬਾਈ ਜੀ ❤ ਅੰਮ੍ਰਿਤਪਾਲਸਿੰਘ ਜੀ ਜਸਵੀਰ ਸਿੰਘ ਜੀ ਸਲਾਮ ਆ ਸੋਚ ਤੇ

  • @davinderkumar384
    @davinderkumar384 2 місяці тому +2

    ਸਾਨੂ ਪੰਥ ਦਾ ਜੱਥੇਦਾਰ ਅਮ੍ਰਿਤ ਪਾਲ ਵਰਗਾ ਚਾਹੀਂਦਾ ❤❤

  • @JagsirSingh-b2c
    @JagsirSingh-b2c 2 місяці тому +2

    ਜਸਵੀਰ ਬੇਟਾ ਬਹੁਤ ਵਧਿਆ ਕੰਮ ਕਰ ਰਹੇ ਹੋ ਤੁਸੀਂ ਸਲੂਟ 🙏🌹🌹

  • @chranjitsinghgill3516
    @chranjitsinghgill3516 2 місяці тому +4

    ਧੰਨਵਾਦ ਅਮ੍ਰਿਤਪਾਲ ਸਿੰਘ ਜੀ ਵਾਹਿਗੁਰੂ ਜੀ ਚੜੵਦੀ ਕਲਾ ਰੱਖਣ

  • @shaarysidhu9643
    @shaarysidhu9643 2 місяці тому +4

    ਵੀਰ ਜਸਵੀਰ ਸਿੰਘ ਬਹੁਤ ਵਧੀਆ ਬੰਦਾ ਪੰਜਾਬ ਦੇ ਹੱਕ ਵਿੱਚ ਹਮੇਸਾ ਬੋਲਦਾ

  • @dosanjhsingh5889
    @dosanjhsingh5889 2 місяці тому +4

    ਭਾਈ ਮਹਿਰੋ ਨੂ ਬਾਜ਼ਾ ਵਾਲਾ ਚੜਦੀ ਕੱਲਾ ਚ ਰੱਖੇ 👏⛳️🪯

  • @manharmasson7261
    @manharmasson7261 2 місяці тому +1

    ਮਾਣ ਆ ਸਾਨੂੰ ਅਕਾਲ ਤਖ਼ਤ ਉੱਤੇ ਮਾਣ ਸਾਨੂੰ ਪਟਨਾ ਸਾਹਿਬ ਉੱਤੇ ਮਾਣ ਆ ਸਾਨੂੰ ਆਨੰਦਪੁਰ ਸਾਹਿਬ ਦੀਆ ਫੋਜਾਂ ਉੱਤੇ 🙏🏻ਦੇਖੋ ਕੌਣ ਕੌਣ ਅੱਗੇ ਆਉਂਦਾ
    ਜਾਂ ਫ਼ਿਰ ਲੋਕ ਗੁਰੂ ਘਰ ਜਾਣਾ ਬੰਦ ਕਰੂ ਗੇ ❓
    ਮੈਨੂ ਤਾ ਇਹ ਲੱਗਦਾ ਅਸੀ ਇੱਕ ਅੰਮ੍ਰਿਤਪਾਲ ਨੂੰ ਗਵਾ ਲਿਆ ਇਹ ਵਾਲੇ ਨੂੰ ਵੀ ਗਵਾ ਲੈਣਾ 🙏🏻ਵਾਹੇਗੁਰੂ ਜੀ ਆਪਣਾ ਆਸ਼ੀਰਵਾਧ ਦਿਓ ਅਪਣੇ ਸੱਚੇ ਸਿੱਖਾ ਨੂੰ 🙏🏻

  • @livelaughcreation
    @livelaughcreation 2 місяці тому +7

    ਜਥੇਦਾਰ ਇਸ ਵਿਸ਼ੇ💯 ਕਦੇ ਕੁਝ ਵੀ ਨਹੀਂ ਕਰਨਗੇ ਕਿਉਂਕਿ ਉਹ ਤੁਹਾਡੇ ਨਹੀਂ ਹਨ।