ਦੂਰ ਰਹੀ ਦਿੱਲੀ ! ਹੌਲਾ ਹੋਇਆ ਭਾਰ ਮੁੱਖ ਮੰਤਰੀ ਦਾ! ਕਿਉਂ ਛੱਡੇ ਅਹਿਮ ਮੰਤਰਾਲੇ…Punjab Television

Поділитися
Вставка
  • Опубліковано 23 вер 2024
  • About Punjab Television:
    Punjab Television is a trustworthy Punjabi news discussion portal where guests are invited to thoroughly analyse current issues and other topics relating to the Punjabi people in their language for their interests.
    Punjab Television ਇੱਕ ਭਰੋਸੇਮੰਦ Punjabi news ਡਿਸਕਸ਼ਨ ਪੋਰਟਲ ਹੈ ਜਿੱਥੇ ਮਹਿਮਾਨਾਂ ਨੂੰ ਉਹਨਾਂ ਦੀਆਂ ਰੁਚੀਆਂ ਲਈ ਉਹਨਾਂ ਦੀ ਭਾਸ਼ਾ ਵਿੱਚ ਪੰਜਾਬੀ ਲੋਕਾਂ ਨਾਲ ਸਬੰਧਤ ਮੌਜੂਦਾ ਮੁੱਦਿਆਂ ਅਤੇ ਹੋਰ ਵਿਸ਼ਿਆਂ ਦਾ ਡੂੰਘਾਈ ਨਾਲ ਵਿਸ਼ਲੇਸ਼ਣ ਕਰਨ ਲਈ ਸੱਦਾ ਦਿੱਤਾ ਜਾਂਦਾ ਹੈ।
    Our Shows:
    Punjab Perspective - Morning Show
    Punjab Discourse - Evening Show
    Punjab Verdict - Special Show
    Siyasi Sandarbh - Disucssion Show
    Vichaar Virodh - Debate Show
    #punjabnews #punjabinews #harjindersinghrandhawa #punjabtelevision

КОМЕНТАРІ • 170

  • @deepbrar.
    @deepbrar. 18 годин тому +28

    ਭਾਸ਼ਾ ਸਰੀਰ ਦਾ ਐਸਾ ਅਦਿੱਖ ਅੰਗ ਹੈ ਜਿਸ ਚ ‬
    ‪ *ਇਨਸਾਨ ਦਾ ਸਭ ਕੁੱਝ ਦਿੱਖਾਈ ਦਿੰਦਾ ਹੈ*

  • @Kiranpal-Singh
    @Kiranpal-Singh 18 годин тому +10

    *ਇਮਾਨਦਾਰੀ ਨਾਲ ਸਮੱਰਪਿਤ ਹੋ ਕੇ ਕੰਮ-ਯਤਨ ਕਰਨ ਤੋਂ ਬਿਨਾ* …..
    ਪੰਜਾਬ ਵਿੱਚ ਕੋਈ ਬਦਲਾਅ ਨਹੀਂ ਆਉਣਾ, ਤਾਨਾਸ਼ਾਹ ਕੇਜਰੀਵਾਲ ਦੀ ਡਰਾਮੇਬਾਜੀ ਚੱਲਦੀ ਰਹੇਗੀ !

  • @gur0092
    @gur0092 18 годин тому +13

    ਪਹਿਲਾਂ ਸਰਕਾਰ ਰਿਮੋਟ ਨਾਲ ਚਲ ਰਹੀ ਸੀ । ਹੁਣ ਸਿੱਧੇ ਤੋਰ ਤੇ ਦਿੱਲੀ ਵਾਲੇ ਚਲਾਣਗੇ

  • @HARJINDERSINGH-bx7gt
    @HARJINDERSINGH-bx7gt 16 годин тому +9

    Hameer ਸਿੰਘ ji ਬਹੁਤ ਹੀ ਪਿਆਰੀ ਤੇ deep discussion ਕਰਦੇ ਹੋ...ਪਰ ਕਦੇ ਕਦੇ ਪਿਆਰੀ ਜਿਹੀ ਮੁਸਕਾਨ ਵੀ ਸਿਰਾ ਕਰਾ ਦਿੰਦੀ ਹੈ... ਭੋਲਾ ਜਿਹਾ ਸ਼ੁਕਰੀਆ ਜੀ

  • @satindersingh9369
    @satindersingh9369 17 годин тому +11

    ਸ ਹਮੀਰ ਸਿੰਘ ਜੀ ਦਿੱਲੀ ਪੰਜਾਬ ਦੀ ਜਦੋਂ ਵੀ ਜੱਫੀ ਪੲਈ ਤਾਂ ਪੰਜਾਬ ਦਾ ਨੁਕਸਾਨ ਹੀ ਹੋਇਆ

  • @cleverfox2879
    @cleverfox2879 18 годин тому +4

    ਰੰਧਾਵਾ ਸਾਹਿਬ ਜੀ ਤੁਹਾਡੀ ਮਸ਼ਕਰੀ ਵੀ ਠੀਕ ਹੈ

  • @Sonu-zq9ht
    @Sonu-zq9ht 17 годин тому +13

    Sir g ਜੇ ਹੁਣ ਇਹ 50 MLA ਨੂੰ ਵੀ ਸਾਬਕਾ ਮੰਤਰੀ ਵੀ ਬਣਾ ਲੇਣ 2027 ਚ ਤਾਂ ਵੀ ਨਹੀ ਜਿੱਤ ਦੇ ???????????

    • @balrajsingh8247
      @balrajsingh8247 17 годин тому +3

      ਬਿਲਕੁਲ ਸਈ ਗੱਲ 2027 ਚ ਤਾਂ ਭਗਵੰਤ ਬੁੱਚੜ ਵੀ ਨਈ ਜਿੱਤਣਾ

  • @suminderjeetsingh6767
    @suminderjeetsingh6767 17 годин тому +2

    ਬਹੁਤ ਵਧੀਆ discussion ਰੰਧਾਵਾ ਜੀ, ਸਰਦਾਰ ਹਮੀਰ ਸਿੰਘ ਜੀ ਅਤੇ ਸਰਦਾਰ ਜਗਤਾਰ ਸਿੰਘ ਜੀ

  • @Nanak-rc1go
    @Nanak-rc1go 14 годин тому +1

    ਸਭ ਸੀ ਸੋਚ ਵੱਖਰੀ ਹੁੰਦੀ ਹੈ ਸਰਦਾਰ ਜੀ।

  • @baljitsingh6957
    @baljitsingh6957 17 годин тому +1

    ਪੰਜਾਬ ਟੈਲੀਵਿਜ਼ਨ ਦੇ ਤਿੰਨੋਂ ਹੀ ਸੂਝਵਾਨ ਪੱਤਰਕਾਰਾਂ ਤੇ ਵਿਸ਼ਲੇਸ਼ਕਾਂ ਵੱਲੋਂ ਅੱਜ ਬਹੁਤ ਹੀ ਅਹਿਮ ਮੁੱਦਿਆਂ ਤੇ ਸਟੀਕ ਤੇ ਕੀਮਤੀ ਵਿਚਾਰ ਚਰਚਾਵਾਂ ਤੇ ਵਿਸ਼ਲੇਸ਼ਣ ਕੀਤਾ ਗਿਆ ਹੈ ਜੀ।

  • @AvtarSinghBaidwan-mq2vs
    @AvtarSinghBaidwan-mq2vs 18 годин тому +3

    ਸਤਿ ਸ੍ਰੀ ਅਕਾਲ ਜੀ ਤਿੰਨੇ ਪਤ੍ਰਕਾਰਾੰ ਨੂੰ ਹਮੇ ਮੌਹਾਲੀ ਤੇ ਸੁਣ ਰਹੇੰ

  • @Surjeet_singh.
    @Surjeet_singh. 18 годин тому +6

    ਵੀਰ ਜੀ ਮੋਹਰਾ ਸਿਰਫ਼ ਮੋਹਰਾ ਸੀ ਐਮ, ਕਰੇ ਕੋਈ ਤੇ ਭਰੇ ਕੋਈ, ਕਠਪੁਤਲੀ ਮਾਨ ਤੇ ਕਮਾਂਡ ਕੇਜਰੀਵਾਲ ਦੀ ਫਿਰ ਕਹਿ ਰਹੇ ਹੋ ਦਿੱਲੀ ਦੂਰ ਰਹੀ

  • @bikkarsingh2957
    @bikkarsingh2957 17 годин тому +3

    ਸ੍ਰ ਹਮੀਰ ਸਿੰਘ ਜੀ ਅਫਸਰਾਂ ਦੀ ਸੁਣੀ ਹੀ ਜਾਂਦੀ ਹੋਵੇਗੀ। ਝਾੜੂ ਵਾਲਿਆਂ ਦਾ ਮੁੱਖੀ ਆਪ ਵੀ ਅਫ਼ਸਰ ਰਿਹਾ 🙏

  • @sahibsinghcheema4151
    @sahibsinghcheema4151 18 годин тому +1

    ਧੰਨਵਾਦ ਜੀ ਸ ਹਮੀਰ ਸਿੰਘ ਸਾਹਿਬ ਜੀ ਵਾਹਿਗੁਰੂ 🙏♥️

  • @amrindersingh1965
    @amrindersingh1965 17 годин тому +3

    ਸਹੀ ਕਿਹਾ ਦਿੱਲੀ ਦੂਰ
    ਦਿੱਲੀ ਤਾਂ ਵਿੱਚ ਵੜੀ ਹੋਈ ਹੈ ਚਲਾ ਹੀ ਸਾਰਾ ਕੁੱਝ ਦਿੱਲੀ ਰਹੀ ਹੈ ।ਅਗਲੇ ਬੈਡਰੂਮ ਤੱਕ ਪਹੁੰਚੇ ਹੋਏ ਨੇ।

  • @satindersingh9369
    @satindersingh9369 17 годин тому +7

    ਸ ਹਮੀਰ ਸਿੰਘ ਜੀ ਆਮ ਆਦਮੀ ਪਾਰਟੀ 90 ਐਮ ਐਲ ਏ ਹਨ ਸਾਰਿਆਂ ਨੂੰ ਆਪਣੇ ਕਾਰੋਬਾਰ ਚਲਾਉਣ ਲਈ ਮੋਕਾ ਮਿਲੇ ਘਰ ਵੀ ਵਧੀਆ ਚਾਹੀਦਾ ਹੈ

  • @HiraSinghPADDA
    @HiraSinghPADDA 18 годин тому +25

    ਰੰਧਾਵਾ ਸਾਹਿਬ ਜੀ ਆਮ ਆਦਮੀ ਪਾਰਟੀ ਖ਼ਤਮ ਹੋ ਚੁੱਕੀ ਹੈ

  • @Nanak-rc1go
    @Nanak-rc1go 13 годин тому +1

    ਸਮਾਂ ਬਦਲਦਾ ਰਹਿੰਦਾ ਜਨਾਬ ਜੀ। ਸੋਚ ਬਦਲਦੀ ਰਹਿੰਦੀ ਹੈ, ਬਹੁਤੇ ਤਾਂ ਵਿਕੇ ਹੋਏ ਨੇ,

  • @BaljitSingh-bj4vm
    @BaljitSingh-bj4vm 17 годин тому +6

    ਕੋਈ ਫ਼ਰਕ ਨਹੀਂ ਚਾਰ ਚੋਰ ਲੁਟੇਰੇ ਚਲੇ ਗਏ ਪੰਜ ਚੋਰ ਲੁਟੇਰੇ ਆ ਗੲਏ। ਕੀ ਫਰਕ ਸਭ ਚੋਰ

  • @harjinderkaur3978
    @harjinderkaur3978 11 годин тому +1

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ
    🙏🙏🙏

  • @HiraSinghPADDA
    @HiraSinghPADDA 18 годин тому +13

    ਰੰਧਾਵਾ ਜੀ ਲਾਲੇ ਨੂੰ ਪਤਾ ਮੇਰੀ ਸਰਕਾਰ ਨਹੀਂ ਆਉਣੀ ਹੈ

  • @CharnjitSingh-y2s
    @CharnjitSingh-y2s 17 годин тому +4

    ਸ੍ਰ ਜਗਤਾਰ ਸਿੰਘ ਜੀ,ਸ੍ਰ ਹਮੀਰ ਸਿੰਘ ਜੀ , ਰੰਧਾਵਾ ਜੀ ਅਤੇ ਦਰਸ਼ਕਾਂ ਨੂੰ ਸਤਿ ਸ੍ਰੀ ਆਕਾਲ,,, ਇਹ ਸਾਰਾ ਕੰਮ ਕੇਜਰੀਵਾਲ ਦਾ ਹੈ ਜੋ ਪਿੱਠ ਓਲੇ ਕੀਤਾ ਹੈ।ਆਪ ਆਏ ਨਹੀਂ ਕਿਉਂਕਿ ਬਦਨਾਮੀ ਤੋਂ ਡਰਦੇ ਹਨ।

  • @r.s.m9967
    @r.s.m9967 13 годин тому +2

    ਸਰਕਾਰਾਂ ਵਿੱਚ ਅਜਕਲ ਵੰਨ ਮੈਨ ਸ਼ੋ ਹੀ ਚਲਦਾ ਹੈ।

  • @kalabhamma6995
    @kalabhamma6995 16 годин тому +3

    ਮਾਨਸਾ Distt. ਕੰਨੀ ਦੇ ਕਿਆਰੇ ਵਾਂਗੂ ਸੁੱਕਾ ਰਹਿ ਗਿਆ "ਮਾਨ ਸਾਹਿਬ ਮਾਨਸਾ ਵੀ ਪੰਜਾਬ ਵਿੱਚ ਹੀ ਆਉਂਦਾ ਹ ਇਸ ਵੱਲ ਵੀ ਕੋਈ ਖਿਆਲ ਕਰੋ

  • @JagroopSingh-fh9dp
    @JagroopSingh-fh9dp 17 годин тому +3

    ਇਹ ਮੰਤਰੀਮੰਡਲ ਨੂੰ ਜਾਣ ਬੁੱਝ ਕੇ ਬਦਲਦੇ ਹਨ ਜੇਕਰ ਕਿਸੇ ਮੰਤਰੀ ਨੇ ਕੰਮ ਕਰ ਦਿੱਤਾ ਤਾ ਉਸ ਦੀ ਲੋਕਾ ਵਿੱਚ ਬਂਲੇ ਬਲੇ ਹੋ ਜਾਵੇਗੀ ਤੇ ਉਹ ਲੀਡਰ ਇਹਨਾ ਤੋ ਵਂਡਾ ਹੋ ਜਾਵੇਗਾ ਇਸ ਲਈ ਇਹਨਾ ਕਿਸੇ ਮੰਤਰੀ ਨੂੰ ਕੰਮ ਕਰਨ ਦਾ ਸਮਾ ਨਹੀ ਦੇਣਾ ਬਿਨਾ ਲੁੱਟ ਕਰਨ ਤੋ ਕੁਝ ਨਹੀ ਕਰਨਾ ਇਹ ਮੀਡੀਆ ਤੇ ਲੋਕਾ ਤੋ ਡਰਦੇ ਹਨ ਕਿ ਕੋਈ ਸਵਾਲ ਨਾ ਪੁਛ ਲਵੇ

  • @meghsinghdhindsa3195
    @meghsinghdhindsa3195 18 годин тому +2

    ਸਤਿ ਸ੍ਰੀ ਆਕਾਲ ਸਰਦਾਰ ਹਰਜਿੰਦਰ ਸਿੰਘ ਰੰਧਾਵਾ ਸਾਬ ਜੀ ਸਰਦਾਰ ਹਮੀਰ ਸਿੰਘ ਜੀ ਸਰਦਾਰ ਜਗਤਾਰ ਸਿੰਘ ਜੀ

  • @tarinder
    @tarinder 18 годин тому +2

    First:-"Bhagwant Mann Darkeenar" Scond:-"Delhi Doar Rahee" Ba Kamal ha Randhawa Saheb

  • @baldevsinghgill6557
    @baldevsinghgill6557 16 годин тому +2

    ਜਿਉਣਾ ਤੇ ਪਿਆਰ ਕਰਨਾ ਉਸਨੂੰ ਕਦੇ ਨਹੀਂ ਆਉਣਾ ਜਿਸ ਨੂੰ ਜ਼ਿੰਦਗੀ ਨੇ ਬਾਣੀਏਂ ਬਣਾ ਦਿੱਤਾ ਹੈ!
    ਅਵਤਾਰ ਪਾਸ਼
    ਇਥੇ ਬਾਣੀਏਂ ਤੋਂ ਭਾਵ ਕਿਸੇ ਜ਼ਾਤ ਬਰਾਦਰੀ ਤੋਂ ਨਹੀਂ ਸਗੋਂ ਜਮਾ ਘਟਾਉ ਵਾਲੀ ਮਾਨਸਿਕਤਾ ਤੋਂ ਹੈ। ਇਹ ਕੇਜਰੀ ਬਾਣੀਆਂ ਕਦੇ ਵੀ ਵਿਸ਼ਾਲ ਪੰਜਾਬੀ ਮਾਨਸਿਕਤਾ ਦੀ ਥਾਹ ਨਹੀਂ ਪਾ ਸਕਦਾ!!

  • @baljitsingh6957
    @baljitsingh6957 18 годин тому +3

    ਆਮ ਆਦਮੀ ਪਾਰਟੀ ਵਾਲੇ ਸਾਰਿਆਂ ਨੂੰ ਆਮ ਤੋਂ ਖ਼ਾਸ ਬਣਨ ਲਈ ਬਰਾਬਰ ਦੇ ਮੌਕੇ ਦੇ ਰਹੀ ਹੈ।

  • @paramjitdhamrait5185
    @paramjitdhamrait5185 11 годин тому +1

    Waheguru ji bless you all. Love from Holland.

  • @baljitsingh6957
    @baljitsingh6957 18 годин тому +2

    ਇਹਨਾਂ ਦਾ ਸਾਬਕਾ ਮੰਤਰੀ ਤੇ ਮੌਜੂਦਾ ਲੋਕ ਸਭਾ ਮੈਂਬਰ ਆਪਣੇ ਨਾਲ ਹਾਈਸਕਿਊਰਟੀ ਤੇ ਹੋਰ ਵਾਧੂ ਅਮਲਾ ਲਈ ਫਿਰ ਰਿਹਾ ਹੈ।ਦੇਖਣ ਵਾਲਾ ਐਨਾ ਅਮਲਾ ਸਮਲਾ ਦੇਖ ਕੇ ਦੰਗ ਰਹਿ ਜਾਂਦਾ ਹੈ।ਕੀ ਇਹੋ ਬਦਲਾਅ ਲਿਆਉਣਾ ਸੀ।

  • @nachhattersingh3815
    @nachhattersingh3815 16 годин тому +1

    ਕੇਜਰੀਵਾਲ ਕੈਪ ਦੇ ਵਿਅਕਤੀ ਹੀ ਮਹੱਤਵਪੂਰਨ ਮੰਤਰੀ ਬਣੇ ਹਨ। ਯੋਗ ਵਿਅਕਤੀਆਂ ਕੋਲ ਮਹੱਤਵਹੀਣ ਮਹਿਕਮੇ ਹਨ

  • @HarbhajansinghBal-pc8fs
    @HarbhajansinghBal-pc8fs 18 годин тому +1

    ਸਤਿ ਸ੍ਰੀ ਆਕਾਲ ਰੰਧਾਵਾ ਸਾਬ ਜੀ ਹਮੀਰ ਸਿੰਘ ਜੀ ਅਤੇ ਜਗਤਾਰ ਸਿੰਘ ਜੀ ਹਰਭਜਨ ਸਿੰਘ ਬੱਲ ਆਸਟ੍ਰੇਲੀਆ

  • @sohansinghsandhu4025
    @sohansinghsandhu4025 16 годин тому +2

    ਮਹਿਕਮੇ ਛੱਡੇ ਨਹੀਂ ? ਛੁਡਾਏ ਗਾਏ ਹਨ ।

  • @KuldeepSingh-gn7dt
    @KuldeepSingh-gn7dt 17 годин тому +3

    ਰੰਧਾਵਾ ਜੀ
    ਕੁਝ ਐਮ ਐਲ ਏ 2017 ਤੇ 2022 ਵਿੱਚ ਆਮ ਆਦਮੀ ਪਾਰਟੀ ਦੇ ਵੋਟਰਾਂ ਨੇ ਜਿਤਾਉਣ ਤੋ ਬਾਅਦ ਜੇਕਰ ਪਾਰਟੀ ਨੇ ਮੰਤਰੀ ਨਹੀਂ ਬਨਾਇਆ ਤਾ ਬੇਇੱਜ਼ਤੀ ਵੋਟਰਾਂ ਦੀ ਹੈ ਜਾ ਪਾਰਟੀ ਦੀ ?

  • @manjitpal1156
    @manjitpal1156 18 годин тому

    Punjab. Zindabad ⚘️

  • @deepbrar.
    @deepbrar. 18 годин тому +4

    ਵਫ਼ਾਦਾਰੀ, ਅਦਾਕਾਰੀ, ਮੱਕਾਰੀ ਤੇ ਗਦਾਰੀ ਇਹ ਹਰੇਕ ਦੇ ਵੱਸ ਦੀ ਗੱਲ ਨਹੀਂ ‬
    ‪ *ਪਰਾਇਆਂ ਨੂੰ ਛੱਡੋ ਆਪਣਿਆਂ ਦੇ ਇਲਾਵਾ ਕਿਸੇ ਦੀ ਔਕਾਤ ਨਹੀਂ*

  • @Parmjitsingh-t3w4k
    @Parmjitsingh-t3w4k 17 годин тому +2

    ਗਲਵੱਕੜੀ ਨਹੀਂ ਪੈਰੀਂ ਹੱਥ ਲਾਏ ਹੋਣਗੇ

  • @paramchahal6220
    @paramchahal6220 18 годин тому +1

    ਕੀ ਪੰਜਾਬ ਦੇ ਖਜ਼ਾਨੇ ਨੂੰ ਬਚਾਉਣ ਲਈ ਖਜ਼ਾਨਾ ਮੰਤਰੀ ਲਹਿਰਾਗਾਗਾ ਵਾਲੇ ਨੂੰ ਬਣਾੳਣਾ ਚਾਹੀਦਾ ਸੀ

  • @AsishamshersinghJawandha
    @AsishamshersinghJawandha 18 годин тому +1

  • @gurmailsingh994
    @gurmailsingh994 18 годин тому +1

    ਸਾਰੇਆ ਨੂ ਸਤਿ ਸ੍ਰੀ ਅਕਾਲ ਜੀ

  • @BittuSingh-fk2je
    @BittuSingh-fk2je 16 годин тому

    ਸਤਿ ਸ੍ਰੀ ਆਕਾਲ ਜੀ ਤਿੰਨਾਂ ਵੀਰਾਂ ਨੂੰ ਜੀ।

  • @dodtehaldodtehal5443
    @dodtehaldodtehal5443 18 годин тому +2

    Sahi gall sahi timing sahi jagah te gall krn wale reporter ho ji tusi 3 jne

  • @BittuSingh-fk2je
    @BittuSingh-fk2je 16 годин тому

    ਕਿਸਾਨਾਂ ਦੀਆਂ ਮੰਗਾਂ ਮੰਨਣੀਆਂ ਚਾਹੀਦੀਆਂ ਹਨ।

  • @singhbhullar7227
    @singhbhullar7227 6 годин тому +1

    ਰੰਧਾਵਾ ਜੀ ਤੁਸੀਂ ਬੜੇ ਸਿਆਣੇ ਜੇ ਸੂਝਵਾਨ ਜੇ ਪਰ ਇਹ ਗੱਲ ਕੀ ਹੋਈ ਮੁੱਖ ਮੰਤਰੀ ਕੋਲੋਂ ਮਹਿਕਮੇ ਵਾਪਸ ਲੈ ਗਏ ਯਾਰ ਥੋੜੀ ਜੀ ਸ਼ਰਮ ਕਰ ਲਿਆ ਕਰ ਬੋਲਣ ਲੱਗਿਆ

  • @rajbindersingh8237
    @rajbindersingh8237 17 годин тому +1

    ਜਦੋਂ ਤੁਹਾਡੇ ਕੋਲ ਪਾਵਰ ਹੀ ਨਹੀਂ ਇਹੋ ਜਿਹੀ ਸਰਕਾਰ ਦਾ ਕੀ ਮਤਲਬ ਜਿਵੇਂ ਕਿ ਤੁਸੀ ਕਹਿ ਰਹੇ ਹੋ

  • @rakeshbajaj9869
    @rakeshbajaj9869 17 годин тому +1

    Very nice ji

  • @nirmalsinghsandhu6289
    @nirmalsinghsandhu6289 18 годин тому +1

    Sat siri akal to the intelligent Sikh faces of Panjab state ....

    • @darshansingh-gr4uv
      @darshansingh-gr4uv 16 годин тому

      The only lesson for the Punjab leader is daily taught by Baba Nanak: "Jit peete mut door hoe burl pae vich aie, Aapna prayea na pashanaie Khasmo dhake khae".Our problem is drugs, a very serious issue and has become the biggest business of those in power through out the world. Akali Dal, Congress, AAP, none has tried to tackle the menace and AAP was voted just as an alternative. Even the Delhi leader has done the biggest mistake by interfering in Harayana Election and he is sure to be defeated as the over all image has already been tarnished by his timely release before Delhi and now neighbour- state election for division of votes.

  • @manjitsinghmatharu
    @manjitsinghmatharu 18 годин тому +1

    🙏🙏🙏

  • @Nanak-rc1go
    @Nanak-rc1go 14 годин тому

    ਨਵੀਂ ਪਾਰਟੀ ਹੈ, ਕੰਮ ਕਰਕੇ ਹੀ ਤਜਰਬਾ ਆਵੇਗਾ ਜੀ।
    ਮਾਣੂਕੇ ਬੀਬਾ ਦਾ ਤਜਰਬਾ ਤਾਂ ਸਾਰਾ ਪੰਜਾਬ ਜਾਣਦਾ ਜੀ।

  • @BalramDhaliwal-rb7no
    @BalramDhaliwal-rb7no 18 годин тому

    ਰੰਧਾਵਾ ਸਾਹਿਬ ਜੀ ਸਰਦਾਰ ਹਮੀਰ ਸਿੰਘ ਜੀ ਸਰਦਾਰ ਜਗਤਾਰ ਸਿੰਘ ਜੀ ਪੰਜਾਬ ਟੈਲੀਵਿਜ਼ਨ ਟੀਮ ਅਤੇ ਸਮੂਹ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਆਕਾਲ ਜੀ ❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤

  • @Surjeet_singh.
    @Surjeet_singh. 17 годин тому +3

    ਕੁੰਵਰ ਵਿਜੇ ਪ੍ਰਤਾਪ ਬਾਰੇ ਚੁੱਪ ਕਿਉਂ

  • @sakattarsingh7114
    @sakattarsingh7114 9 годин тому

    Team Punjab Television ji 🙏
    Good work 👌

  • @balwantsinghdhadda2644
    @balwantsinghdhadda2644 8 годин тому

    Very nice discussion Randhawa Ji

  • @Nanak-rc1go
    @Nanak-rc1go 13 годин тому +1

    ਅਮਰਜੈਸੀ 50 ਸਾਲ ਪੁਰਾਣਾ ਵਿਸ਼ਾ ਜੀ। ਮੋਟਰਸਾਈਕਲ ਵੀ ਕਿਸੇ 2 ਕੋਲ ਹੁੰਦਾ ਸੀ।

  • @GurmukhSingh-mz5it
    @GurmukhSingh-mz5it 6 годин тому

    ਸ ਹਮੀਰ ਸਿੰਘ ਜੀ ਭੇਡ ਤੋਂ ਕੋਈ ਵਾਲ ਨਹੀਂ ਛੱਡਦਾ

  • @bsguram5390
    @bsguram5390 16 годин тому

    Salute you, Randhawa ji for raising the appropriate issues ; and particularly, the veteran journalists S. Jagtar Singh ji and S. Hamir Singh ji for their comments which are not at all stereotypical, and orthodox.

  • @Nanak-rc1go
    @Nanak-rc1go 15 годин тому

    Ssa ji

  • @surjeetsingh8809
    @surjeetsingh8809 17 годин тому

    👍👍👍👌👌

  • @HarjeetSingh-hc1iq
    @HarjeetSingh-hc1iq 17 годин тому

    Good discussion

  • @GurmukhSingh-mz5it
    @GurmukhSingh-mz5it 7 годин тому

    ਚਾਰ ਰਜ ਲਏ ਹੁਣ ਵਾਲੇ ਰਜ ਲੈਣਗੇ

  • @HarbansSingh-zs7vz
    @HarbansSingh-zs7vz 16 годин тому

    Good ji

  • @jaspalkang7668
    @jaspalkang7668 13 годин тому +1

    When Kejriwal telling ministers to work honestly ,means there are dishonest people in the party.

  • @kamaldhindsa7528
    @kamaldhindsa7528 17 годин тому

    Very good program ji 🙏

  • @amreeksingh2848
    @amreeksingh2848 15 годин тому

    Excellent introduction.🙏

  • @Takdir-Singh_Gill
    @Takdir-Singh_Gill 18 годин тому

    Nice discussion.

  • @deepbrar.
    @deepbrar. 18 годин тому +3

    ਪਾਪ ਦੀ ਮੰਡੀ ਚ ਦਲਾਲੀ ਕਰੋਗੇ ਤਾਂ ਗਾਲ੍ਹਾਂ ਹੀ ਖਾਓਗੇ ‬
    ‪ *ਸਹੀ ਮੁੱਦਿਆਂ ਤੇ ਸਹੀ ਦ੍ਰਿਸ਼ਟੀ ਰੱਖੋਗੇ ਤਾਂ ਹਰਮਨ ਪਿਆਰੇ ਬਣ ਜਾਓਗੇ*

  • @strawhatpizza
    @strawhatpizza 17 годин тому

    jagtar singh is very smart and fair person

  • @KaranSharma-vc5nx
    @KaranSharma-vc5nx 5 годин тому

    ਕਿਹੜਾ ਤਜਰਬਾ ਜੀ ਲੈਣਾ ਤਾ ਕ ਮਿਸ਼ਨ ਹੈ ਥੋੜਾ ਘੱਟ ਮਹੱਤਵਪੂਰਣ ਨਹੀਂ ਮਾੜੀ ਕਿਸਮਤ ਪੰਜਾਬ ਦੀ

  • @sarwansingh895
    @sarwansingh895 11 годин тому

    👌🙏🌹

  • @HappyBrar22
    @HappyBrar22 18 годин тому

    👍😎🙏

  • @Nanak-rc1go
    @Nanak-rc1go 13 годин тому

    ਪਹਿਲਾਂ ਵੀ ਅਖਬਾਰਾ ਵੱਖਰੋ ਵੱਖਰੀਆਂ ਪਾਰਟੀਆ ਦੇ ਚਮਚੇ ਹੀ ਹੁੰਦੇ ਸੀ। ਸਿਰਫ ਇੰਗਲਿਸ਼ ਟਰੀਵਿਉਨ ਨੂੰ ਹੀ ਸੱਚੀਆਂ ਖ਼ਬਰਾਂ ਨਾਲ ਜਾਣਿਆ ਜਾਂਦਾ ਸੀ।
    ਸਤਿਜੁਗ ਕਦੇ ਵੀ ਨੀ ਰਿਹਾ।

  • @jarnailsingh2895
    @jarnailsingh2895 17 годин тому

    ਕੇਜਰੀਵਾਲ ਨੇ ਆਪਣੇ ਐਮ ਐਲਿਆ ਨੂੰ ਮਹੱਤਵ ਪੂਰਨ ਮਹਿਕਮੇ ਦਿੱਤੇ ਗਏ ਹਨ।

  • @baghelsinghsohi9606
    @baghelsinghsohi9606 6 годин тому

    Good program

  • @balrajsandhu6161
    @balrajsandhu6161 18 годин тому +1

    🌷💟🌷🙏🌷🌷

  • @jimmykhehra7358
    @jimmykhehra7358 17 годин тому

    Randawa Saab ਓਥੇ ਹੀ ਆਰਿਆਂ । ਓਥੇ ਹੀ ਆਰਿਆਂ Jagtar uncle you are really great…you are on Top try to be nice and polite.

  • @rajiqbal7837
    @rajiqbal7837 18 годин тому

    Nice program

  • @LakhwinderSingh-tp8oy
    @LakhwinderSingh-tp8oy 18 годин тому

    ਸਤਿ ਸ੍ਰੀ ਆਕਾਲ ਜੀ।
    ❤❤❤

  • @Ranjeetdaliwal-kz2nc
    @Ranjeetdaliwal-kz2nc 18 годин тому

    ਸਤਿ ਸ੍ਰੀ ਆਕਾਲ ਜੀ।

  • @jugrajsohi-iy5zz
    @jugrajsohi-iy5zz 17 годин тому

    B ਟੀਮ ਮਾਲੀ ਤੇ ਪਰਚਾ! ਇੰਨਾ ਦਾ ਮਾਜਾ ਲਉਣਾ ਟਿੱਕੇ ਆ।

  • @ajaibsinghpanesarCanada
    @ajaibsinghpanesarCanada 17 годин тому

    S S A 🙏🙏🙏🙏 Randhawa Sahib ji S.Hamir Singh ji and S.Jagtar Singh ji

  • @gursimratkaurcheema6000
    @gursimratkaurcheema6000 17 годин тому

    ਚੇਤਨ ਜੋੜੇ ਮਾਜਰਾ ਠੀਕ ਸੀ ਬਾਕੀ ਵੀ ਠੀਕ ਪਰ ਪੁਰਾਣੇ ਲੈਣੇ ਚਾਹੀਦੇ ਸਨ। ਮਾਂਗਟ

  • @punjabredstar9537
    @punjabredstar9537 17 годин тому

    ❤ਸ ਜਗਤਾਰ ਸਿੰਘ ਜੀ ਪਰੈਸ ਬਾਰੇ ਠੀਕ ਕਹਿ ਰਹੇ ਨੇ

  • @manjitpal1156
    @manjitpal1156 18 годин тому

    Dr. Ravjot sham chaurasi Great

  • @devindergrewal2004
    @devindergrewal2004 18 годин тому +1

    Bai g , list Delhi ton hi aai hai. Pahlan MLA dian ticket den lai paise , hun mantry banon lai ghato ghat 50 L tan lia hi hou. Sode Delhi ton hi hunde aa.

  • @RajwindraSingh-jo7iu
    @RajwindraSingh-jo7iu 18 годин тому

    ਜਗਤਾਰ ਸਿੰਘ ਜੀ ਨੂੰ ਛੱਡ ਕੇ ਦੋਹਾਂ ਦੀ ਪੱਤਰ ਕਰਿਤਾ ਦਾ ਆਕਲਨ ਫੇਲ ਹੋ ਗਿਆ

  • @SurinderSingh-qi6qv
    @SurinderSingh-qi6qv 6 годин тому

    ਦਿੱਲੀ ਕਿਤੇ ਦੂਰ ਨਹੀਂ ਸੀ।
    ਦਿੱਲੀ ਤਾਂ ਵਿੱਚੇ ਹੀ ਫੱਸੀ ਹੋਈ ਸੀ।

  • @HardeepSingh-mk1jm
    @HardeepSingh-mk1jm 18 годин тому +1

    Kawar ji bare vi jaroor gal bat kareo ji

  • @ParamjitSingh-i1h
    @ParamjitSingh-i1h 14 годин тому

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰਿਓ ਕਾਲੇ ਬਾਮਣ ਤੋਂ ਬਚ ਜਾਓ ਪੰਜਾਬ ਨੂੰ ਬਚਾ ਲਓ ਕਾਲੇ ਬ੍ਰਾਹਮਣ ਤੋਂ ਪੰਜਾਬ ਨੂੰ ਬਚਾ ਲਓ ਜਾਗ ਜਾਓ ਜਾਗ ਜਾਓ ਇੱਕ ਥੈ ਪੰਜਾਬੀਓ ਇਕੱਠੇ ਹੋ ਜਾਓ ਹੋ ਜਾਓ ਇਕੱਠੇ ਹੋ ਜਾਓ ਇਕੱਠੇ

  • @jagtarbirdi3295
    @jagtarbirdi3295 17 годин тому

    ਰੰਧਾਵਾ ਸਾਹਿਬ ਸੋਂਦ ਨਹੀਂ ਸਊਦਂ
    ਸਉਦਂ ਰਾਮਗੜ੍ਹੀਆਂ ਦਾ ਇਕ ਗੋਤ ਹੈ

  • @Gurlalsinghkang
    @Gurlalsinghkang 9 годин тому

    ਕੱਖ਼ ਪੱਲੇ ਨਹੀਂ ਹੈ ਸਰਕਾਰ ਦੇ

  • @ajaibsinghpanesarCanada
    @ajaibsinghpanesarCanada 17 годин тому

    S S A 🙏🙏🙏🙏🙏🙏🙏🙏 to all members present at this time in program

  • @BalwinderKaur-qu9ls
    @BalwinderKaur-qu9ls 18 годин тому +2

    This isn’t a trained experienced gov eh sirf public dei roh cho nikli hoi govt hei

    • @jugsingh2006
      @jugsingh2006 18 годин тому

      Gusse ch faesale aksar galt hi hunde hun.

  • @nirmalsinghsandhu6289
    @nirmalsinghsandhu6289 18 годин тому +1

    Mr Arvind Kejriwal HATE inducting any good intelligent person in his team and he has proved as such but Public or Media yet not understood what is mind set of convenor of political party based in Delhi & Haryana but not product of Panjab?

  • @ksbrar4893
    @ksbrar4893 17 годин тому +1

    ਕੀ ਤੁਸੀਂ ਸਮਝਦੇ ਹੋ ਕਿ ਮੁੱਖ ਮੰਤਰੀ ਸਿੱਖਿਅਤ ਹੈ??????

  • @Nanak-rc1go
    @Nanak-rc1go 14 годин тому

    ਮੈਂ ਨਾ ਮਾਨੂੰ ਜੋ ਸਰਕਾਰ ਕਰਦੀ ਹੈ।

  • @sarwansingh375
    @sarwansingh375 17 годин тому

    Randhawa ji
    Now a days MLA and MP voters are not control by any one.If leaders are not changing as per their promises, their future are in dark.

  • @Gurlalsinghkang
    @Gurlalsinghkang 8 годин тому

    ਜਗਤਾਰ ਸਿੰਘ ਜੀ ਮੁੱਖ ਮੰਤਰੀ ਦੇ ਬੁੱਲਾ ਤੋਂ ਸਿੱਕਰੀ ਨਹੀਂ ਉਡ ਰਹੀ ਸਿਰਫ਼ ਹਰਿਆਣੇ ਇਲੈਕਸ਼ਨ ਤੱਕ ਮੁੱਖ ਮੰਤਰੀ ਰਹਿਣਗੇ ਉਸ ਤੋਂ ਬਾਅਦ ਛੁੱਟੀ ਹੋਵੇਗੀ

  • @GURSHERSINGH-p3e
    @GURSHERSINGH-p3e 5 годин тому

    ਅੱਜ ਜਗਤਾਰ ਸਿੰਘ ਜਾਂ ਤੇ ਹੋਮ ਵਰਕ ਨਹੀ ਕੀਤਾ ਜਾਂ ਬਹੁਤ ਪਰੋਢ ਪਤਰਕਾਰਤਾ ਜਾਂ ਅਜੇ ਤੇਲ ਦੀ ਧਾਰ ਵੇਖ ਰਹੇ ਹਨ …, ??? ਕੁਝ ਤੇ ਗਲ ਐ …. 🤪🤪🤪

  • @Nanak-rc1go
    @Nanak-rc1go 13 годин тому

    ਵੱਡਾ 2 ਮੀਡੀਆ ਵੀ ਭਰੋਸੇ ਯੋਗ ਨੀ।