Peg (Full Video) | Surjit Bhullar Ft Sargi Maan | Bittu Cheema | Joy Atul | Latest Punjabi Song 2023
Вставка
- Опубліковано 7 лют 2025
- Surjit Bhullar Presents
Song - Peg
Singer - Surjit Bhullar
Female vocal - Sargi Maan
Music -Joy Atul
Lyrics - Bittu Cheema
Ft. - Sunit Sharma / Shruti Bkshi
Supporting Artists - Monika Rawat, Mannu sekhon, Rinku Gobindgarh
Dop - Jot jotz
Production - Ravi isru
Make-up - Vicky makeover
Hair - Sony Singh
Casting - Guri Rana
Choreographer - Vicky Sharma
Director - R Swami
Producer - Ajay Bhullar
Project Manager - Jaswinder Singh
Online Promotions - BULL18
Label - Surjit Bhullar
Listen Full Song:-
Amazon : amzn.to/3ipbDTu
Jiosaavn : bit.ly/3GQRTSf
Spotify : spoti.fi/3k37vck
Wynk : bit.ly/3ID9cau
Reeso : bit.ly/3WNW4nf
kkbox : bit.ly/3GrnBEb
Shazam : bit.ly/3vNPuBf
Digitally Powered By - Bull18 [ / bull18network ]
#Peg #SurjitBhullar #SargiMaan
ਤੁਹਾਨੂ ਬਹੁਤ ਨੇ ਦੁਨਿਯਾ ਵਿਚ ਚਾਹਣ ਵਾਲੇ
ਅੱਸੀ ਸਬ ਤੋ ਵੱਧ ਚਵਾਂਗੇ
ਤੁਸੀਂ ਪਾਣੀ ਪੀ ਪੀ ਥਕ ਜਾਣਾ
ਅੱਸੀ ਹਿਚਿਕਿਯਾਂ ਬਣ ਬਣ ਸਤਾਵਾਂਗੇ......Love You Bhullar Saab. Waheguru chardi kala Ch rakhe
ਰੱਬ ਸਾਰੇ ਦੇ ਮਾਤਾ-ਪਿਤਾ ਨੂੰ ਤੰਦਰੁਸਤੀ ਬਖ਼ਸ਼ੇ ਤੇ ਬੱਚਿਆਂ ਨੂੰ ਵੀ
ਸੁਰਜੀਤ ਭੁੱਲਰ ਜੀ ਤੁਹਾਡੇ ਗਾਣੇ ਬੜੇ ਸੋਹਣੇ ਸਾਰੇ, ਤੁਸੀਂ ਬਿੱਟੂ ਚੀਮੇ ਦੇ ਲਿਖੇ ਗੀਤਾਂ ਦੀ ਫੁੱਲ ਐਲਬਮ ਕਰੋ ਇੱਕ, ਜਿਸ ਵਿੱਚ ਸਾਰੇ ਦੋਗਾਣੇ ਹੋਣ, ਨਾਲ ਸੁਦੇਸ਼ ਕੁਮਾਰੀ ਜੀ ਤੇ ਗੁਰਲੇਜ ਅਖਤਰ ਵੀ ਹੋਣ, ਤੁਹਾਡੇ ਤੇ ਵਾਹਿਗੁਰੂ ਸੱਚੇ ਪਾਤਸ਼ਾਹ ਦੀ ਅਪਾਰ ਕਿੑਪਾ ਹੈ, ਇਸ ਲਈ ਦਿਲੋਂ ਗੁਜਾਰਿਸ਼ ਆ, ਪਲੀਜ਼ ਫੁੱਲ ਐਲਬਮ ਕਰੋ ਦੋਗਾਣਿਆਂ ਦੀ, ਰੱਬ ਤੁਹਾਨੂੰ ਰਾਜ਼ੀ ਰੱਖੇ, ਲਵ ਯੂ ਬਾਈ ਜੀ
ਹਾਜੀ ਜਰੂਰ ਹੋਵੇ ਫੂਲ ਐਲਬਮ ਮੈ ਤਾ ਬਹੂਤ ਵਾਰੀ ਕਿਹਾ ਆ ਨਵੀ ਕੂੜੀ ਸਰਗੀ ਮਾਨ ਵੀ ਸਿਰਾ ਈ ਆ
Right 🌹🌹🌹🌹
Hanji
Lp0ll
@@jagtarsingh1186 l000
ਬਹੁਤ ਸੋਹਣਾ ਗਾਣਾ ਭੁੱਲਰ ਸਾਬ ਪਰ ਪੰਜਾਬ ਦੀ ਕੋਇਲ ਸੁਦੇਸ਼ ਕੁਮਾਰੀ ਜੀ ਦੀ ਘਾਟ ਮਾਰਦੀ ਆ ਗਾਣੇ ਚ
ਬਾਕੀ ਟਰੈਕਟਰ ਤੇ ਬਹੁਤ ਨਜ਼ਾਰਾ ਆਉਂਦਾ ਤੁਹਾਡੇ ਗਾਣੇ ਸੁਣਕੇ👌👌
Bilkul bai g😒
Sachi gal aa veere..
Agar sudesh Kumari hi gayi gayyi ta new female nu mokka kitha milaga ,eh v socho bewkoofo
@@garrysinhh5445 ਓਹ ਭਰਾਵਾ ਅਸੀਂ ਇਹ ਤਾਂ ਨੀ ਕਿਹਾ ਵੀ ਤੂੰ ਇਹਦੇ ਨਾਲ ਗਾਣਾ ਕਿਉੰ ਗਾਇਆ।
ਨਾਲੇ ਇਹਦੇ ਚ ਬੇਵਕੂਫ ਵਾਲੀ ਕਿਹੜੀ ਗੱਲ ਆ?
ਬਹੁਤ ਵਧੀਆ ਗੀਤ ਗਾਇਆ ਸੁਰਜੀਤ ਜੀ ਵੀਡਿਓ ਵੀ ਸੋਹਣੀ ਬਣਾਈ ਤੁਹਾਡੇ ਵਰਗੇ ਸਿੰਗਰਾਂ ਨੇ ਪੰਜਾਬੀ ਸੱਭਿਆਚਾਰ ਸਾਂਭ ਰੱਖਿਆ ਆ
💋💋❤️❤️❤️❤️❤️❤️❤️
😂aa kihda sabhychar aa
y
tt
ਚੰਗੀ ਗੱਲ ਅੈ ਤੁਸ਼ੀਂ ਸਰਘੀ ਨੂੰ ਮੋਕਾ ਦਿੱਤਾ ਪਰ ਸੁਦੇਸ਼ ਕੁਮਾਰੀ ਜੀ ਨਾਲ ਬਾੲੀ ਅਾਵਾਜ ਜਿਅਾਦਾ ਜੱਚਦੀ ਅਾ ਥੌਡੀ ਭੁੱਲਰ ਬਾੲੀ....🙏👬
💯 shi GL aa y ji
Ryyt bai
Right g 🙏🏻🙏🏻🙏🏻
ਇਨਾ ਨਾਲ ਬਹੂਤ ਜਚਦੀ ਆ
@@malkitsingh2145 kmm adura lagda mam to bina
ਬਹੁਤ ਹੀ ਸ਼ਾਨਦਾਰ ਅਤੇ ਪਿਆਰਾ ਗੀਤ ਲਵ ਯੂ ਫਰੋਮ ਭਰਤਪੁਰ ਰਾਜਸਥਾਨ ਭੁੱਲਰ ਸਾਹਬ,,, ਜੱਟ ਦਾ ਕੋਈ ਤੋਡ਼ ਨਹੀਂ।
भरतपुर से?
ਦੋਵੇਂ ਸਿਰਾ ਕਰਵਾ ਰਹੇ... ਜੀਓ ਭੈਣਾਂ ਸਰਗੀ ਜੀ... ਭੁੱਲਰ ਸਾਬ੍ਹ ❤️❤️❤️❤️
Vdiya combination with new voice ਸੋਹਣਾ song 🎵 ਪਰ peg ਤੋ ਪ੍ਰਹੇਜ 🥰 , ਆਵਾਜ਼ 10 of 10 voice, music 🎶 ਸਭ vadiya a ,best wishes ਵੀਰ
ਸੋਹਣੀ ਵੀਡੀਓ ਸੋਹਣਾ ਗੀਤ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ
ਭੁੱਲਰ ਬਾਈ ਗੂੜ੍ਹੇ ਸਿਆਲ ਚ ਘੈਂਟ ਗਾਣਾ ਕਢਦਾ ਕੇ ਸਾਰਾ ਸਿਆਲ ਓਹਨੂੰ ਸੁਣ ਕੇ ਹੀ ਕੱਢ ਲਈਦਾ Love ਭੁੱਲਰ ਸਾਬ
ਯਾਰ ਇੱਕ ਗੱਲ ਦੀ ਸਮਝ ਨੀ ਆਈ, ਯਾਰੀ ਲੱਗੀ ਤੋਂ ਵੀ ਪੈੱਗ ਲੱਗਦੇ ਆ ਤੇ ਟੁਟੀ ਤੇ ਵੀ 😮 ਹੈਰਾਨੀ ਆਲ਼ੀ ਗੱਲ ਐ ਨਾ 🙄 😜 💯
😂😂😂😂
ਬਹੁਤ ਸੋਹਣਾ ਗਾਣਾ ਬਾਈਜੀ ਬਹੁਤ ਵਧੀਆ ਤੁਸੀ ਸਰਗੀ ਮਾਨ ਜੀ ਨੂੰ ਮੋਕਾ ਦਿੱਤਾ ਪਰ ਸੁਦੇਸ਼ ਕੁਮਾਰੀ ਨੂੰ ਨਾ ਭੁੱਲ ਜਾਇਓ ਤੁਹਾਡੀ ਪਛਾਣ ਬਣਾਉਣ ਚ ਬਹੁਤ ਵੱਡਾ ਹੱਖ ਉਹਨਾਂ ਦਾ
Sudesh kumari to Bina hi famous hoya bhullar je tuhanu pata Hove te
ਬਹੁਤ ਸੋਹਣਾ ਗੀਤ ਲੱਗੀਆਂ ਤੌਹਡੋ ਸਾਰੇ ਗੀਤ ਬਹੁਤ ਸੋਹਣੇ ਲੱਗਦੇ ਆ ਵਾਹਿਗੁਰੂ ਜੀ ਤੋਹਨੂੰ ਚੜਦੀਕਲਾ ਵਿੱਚ ਰੱਖੇ🙏🙏
same here mere walon
Tusi bahut bahut vadia
ਚੰਗੇ ਗਾਇਕ ਸਦਾ ਬਹਾਰ 👍🏼
ਬਹੁਤ ਵਧੀਆ ਗੀਤ ਆ ਭੁੱਲਰ ਸਾਬ ਤੁਹਾਡੀ ਅਵਾਜ ਨੂੰ ਸ਼ੁਦੇਸ ਮੈਡਮ ਦੀ ਅਵਾਜ਼ ਹੀ ਫਿੱਟ ਬਹਿੰਦੀ ਆ
nhi bro surmni v jachdi aa
Bro eh sargi maan ah
❤
@@Roomialaclq❤❤
ਸੁਰਜੀਤ ਭੁੱਲਰ ਅਲੱਗ ਈ ਲਹਿ ਚ ਚਲਦਾ ਸਭ ਤੋਂ 😍😍
School time yadd aa gea gana sunke
ਗੀਤ ਬਹੁਤ ਹੀ ਵਧੀਆ ਪਰ ਸਦੇਸ਼ ਕੁਮਾਰੀ ਬਿਨਾ ਅਧੂਰਾ ਗੀਤ
ਜੇ ਅਵਾਜ ਨਾਲ ਸਦੇਸ ਕੁਮਾਰੀ ਦੀ ਹੁੰਦੀ ਤਾ ਹੌਰ ਗੀਤ ਅੱਤ ਹੁੰਦਾ?
Ai sare ganne sirA hunde tare ❤❤❤❤❤
ਸੁਰਜੀਤ ਭੁੱਲਰ 🔥
ਘੈਂਟ ਗਾਇਕ ਸੀ
ਘੈਂਟ ਗਾਇਕ ਹੈ
ਘੈਂਟ ਗਾਇਕ ਰਹੁ ❣️❣️
😅😊😊
ਕੱਲਾ ਕੱਲਾ ਗਾਣਾ ਫੋਨ ਚਾ ਭੁੱਲਰ ਸਾਬ ਦਾ ਨਹੀਂ ਰੀਸਾਂ ਐਲਬਮ ਕਰ ਜੱਟਾਂ
awesome with @Sargi Maan 👍👍 stage show bht vekhe aa Bhullar saab with sargi maan 👍👍
Surjit bhullar & Sudesh Kumari Jodi great 👌👌👌👌👌👌👌👌👌👌👌
੨੨ ਜੀ ਬਹੁਤ ਹੀ ਵਧੀਆ ਗੀਤ ਬਹੁਤ ਖੂਬਸੂਰਤ ਦੋਨਾਂ ਦੀ ਅਵਾਜ਼ ਘੈਂਟ vdo ਕੋਈ modren ਨੀ ਸਭਿਆਚਾਰਕ ਤੇ ਸਭ ਤੋਂ ਜਿਆਦਾ ਵਧੀਆ Tone 👌👌wmk 🙏🙏🙏
Thade geet Di wait e. Rehndi aa jatta da sathi te geet asiqi de, jatta de dard de geet na koi gundagardi , down to earth , bhikiwandia (. Majha block ) bhullar Saab attt singer ,,,, Aman lopoke chogawan to pind sidhwan bhagwan 🧨🔥🔥🔥🔥
ਅੱਤ ਸਰਗੀ ਮਾਨ,ਸੁਰਜੀਤ ਭੁੱਲਰ
ਭੁੱਲਰ ਦੇ ਗਾਣੇ ਬੱਸ ,ਟਰੱਕ ਚ ਸੁਣ ਕੇ ਨਜਾਰਾ ਆਉਂਦਾ
ਸੁਦੇਸ਼ ਕੁਮਾਰੀ ਵਾਲੀ ਗੱਲ nahi ਬਣਦੀ
Kya ganna aa yaar, siraa swaad liyaata👍👌superhitt👌sargi maan welldone.
ਸੁਦੇਸ਼ ਕੁਮਾਰੀ ਤੋਂ ਬਿਨਾਂ ਗੱਲ ਨਹੀਂ ਬਣੀ ਭੁੱਲਰ ਸਾਹਬ
ਅੱਤ ਬਾਈ ਗੀਤ ਇਕ ਗੀਤ ਬੱਲ ਦਾ ਵੀ ਬੋਲੋ ਡਿਊਡ ਤੇ ਸੁਦੇਸ਼ ਕੁਮਾਰੀ ਨਾਲ ਖਿਚੀ ਚੱਲ ਕੰਮ ਨੂੰ ਮੱਜਾ,ਆਉਂਦਾ ਤੇਰੇ ਗੀਤਾਂ ਦਾ ਲਵ ਜੂ ਬਾਈ ਜੀ🙏🙏🙏💗💗💗👍👍🇦🇪🇦🇪
ਗਾਇਕਾ ਸੁਮਨ ਭੱਟੀ ਦੀ ਆਵਾਜ਼ ਵੀ ਬਹੁਤ ਸੋਹਣੀਆਂ ਬਾਈ ਜੀ
Sargi maan hai na ke Suman bhatti
Jeri collage di bus use kitti
R k collage ishru.... Khanna di
song sira
Y tera song nhi bas ki dsa dil vich di he bas jaadyea, 😇😇😇👌🏻👌🏻👌🏻👌🏻
ਸੁਰਜੀਤ ਭੁੱਲਰ ਦੇ ਗੀਤ ਸਦਾਬਹਾਰ ਨੇਂ ਪਰ ਬਾਈ ਜੀ ਜੇ ਏਸ ਗੀਤ ਚ ਵੀ ਸੁਦੇਸ਼ ਕੁਮਾਰੀ ਜੀ ਹੁੰਦੇ ਤਾਂ ਗੱਲ ਕੁੱਛ ਹੋਰ ਹੀ ਹੋਣੀ ਸੀ ❤️❤️
ਆਪਾ ਫੈਨ ਬਾਈ ਸੁਰਜੀਤ ਭੁੱਲਰ ਦੇ ਸਦਾ ਬਹਾਰ ਗਾਇਕ,,,
ਗਾਣਾ ਬਹੁਤ ਸੋਹਣਾ ਪਰ ਸੁਦੇਸ਼ ਕੁਮਾਰੀ ਜੀ ਤੋਂ ਬਿਨਾਂ ਗੱਲ ਨੀ ਬਣੀ
ਬਾਈ ਨੇ end ਕਰਾ ਰੱਖਿਆ ਹਰੇਕ ਗਾਣਾ ਚੜ ਦੇ ਤੋਂ ਚੜਦਾ luv u bhullar saab ❤❤❤❤
ਬਹੁਤ ਸੋਹਣਾ ਗੀਤ ਏ ਪਾਜੀ ਮੈ ਤੁਹਾਡਾ ਬਹੁਤ ਫੈਨ ਹਾ love u paji
ਸੁਰਜੀਤ ਭੁੱਲਰ 👌🏻❤️
ਬਹੁਤ ਵਧੀਆ ਗੀਤ ਭੁੱਲਰ ਸਾਬ ਜੀ ਸਿਰਾਂ ਗੱਲ ਬਾਤ
ਸੁਦੇਸ਼ ਕੁਮਾਰੀ ਨਾਲ ਜਿਆਦਾ ਅਵਾਜ ਜਚਦੀ ਸੀ
22 ਜੀ 8 ਗੀਤਾਂ ਦੀ ਐਲਬਮ ਕਰੋ ਸੁਦੇਸ਼ ਕੁਮਾਰੀ ਨਾਲ ਜਿਸ ਗੀਤ ਸਾਰੇ ਦੋਗਾਣੇ ਹੋਣ
ਬਹੁਤ ਵਧੀਅਾ ਭੁੱਲਰ ਸਾਬ
ਵੀਰ ਜੀ ਤੁਸੀਂ ਪੰਜਾਬ ਦਾ ਸਭਿਆਚਾਰ ਸਾਂਭ ਕੇ ਰੱਖਿਆ ਹੋਇਆ ਹੈ
End kraa ti bhullar saab lvu
Hahhaah end
Bhullar saab tuc single song na kdea karo full album krea kro release plzz benti hi aa gane bhle sirraaa hunde tuhde❤❤
ਪਹਿਲੇ ਗਾਣਿਆਂ ਵਾਂਗ ਇਹ ਗਾਣਾ ਵੀ ਬਹੁਤ ਸੋਹਣਾ ਆ ਬਾਈ ਜੀ 👌👍
Old time aa gya lag da Gana sun k 😂
Bhullar tan fr bhullar a ❤❤👌
ਘੈਟ ਐ ਉਸਤਾਦ ।ਰੂਹ ਖੁਸ਼ ਹੋ ਗਈ ਸੁਣ ਕੇ ।❤❤❤❤❤❤❤❤❤
6
Surjit bhullar bhai siraa 💯🔥🔥🔥🔥🔥🔥🔥🔥🔥🔥🔥🔥🔥🔥🔥🔥🔥🔥🔥
Bittu cheema lyi😅
22 ji ਦੇ ਗੀਤ 👌😎
ਇੱਕ ਤਾਂ ਆ ਕਲਾਕਾਰ ਨੀ ਦਾਰੂ ਤੋਂ ਬਿਨਾਂ ਕੋਈ ਗੱਲ ਕਰਦੇ। ਪੰਜਾਬ ਦਾ ਪਹਿਲਾ ਹੀ ਬੁਰਾ ਹਾਲ ਹੈ।
Bhullar Legend🔥🔥🔥🔥❤️❤️❤️❤️❤️
2023 vh sun rahe ik like bittu Cheema di kalam te
ਸ਼ੁਦੇਸ਼ ਕੁਮਾਰੀ ਨਾਲ ਗੱਲਬਾਤ
Koi Tod ni bhullar te bittu Cheema da
Nice song ❤️❤️❤️ love from Malaysia
ਭੁੱਲਰ ਤਾਂ ਭੁੱਲਰ। ਆ
Sudesh kumari hundi ta song next level hona c 🔥
Right same thinking
Sudesh KUMARi ji BEST FOREVER
Punjab di koyal
Awesome Sargi g nd Surjit g🔥🔥🔥✨✨✨✨💖💖💖💖💖👌👌👌👌💕💕💕💕
ਵਾਹ ਕਿੰਨਾ ਵਧੀਆ ਸੁਨੇਹਾ ਦਿੱਤਾ.. ਹਾਰਮੋਨਜ਼ ਨੂੰ ਸਾਂਭ ਲਉ।
Right same thinking.
Drug promoter all singers 100%
💀☠️ PUNJAB de Dushman 💀☠️
NYC song Surjeet bhullar ji 🙏🙏
ਸਰਗੀ ਮਾਣ ਵੀ ਸਿਰਾ ਪਰ ਸੁਦੇਸ਼ ਕੁਮਾਰੀ ਜ਼ਿਆਦਾ ਜਚਦੀ ਬਾਈ ਜੀ
Sudesh kumari wali gal ni bni y song sohna pr repeat krn nu jee ni krda sudesh kumari sudesh kumari hi aa.plz ohna di awaz ch record krlo plz bhullar veer
Bittu Cheema att krai janda , lagda patandar peg laa ke likhda , sidha Dil te wajjda
ਪਰਮਾਤਮਾ ਦੀ ਕਿਰਪਾ ਏ ਬਈ ਤੇ ।
ਨਹੀਂ ਰੀਸਾਂ ਜੱਟਾਂ ਤੇਰੀਆਂ
ਸੁਰਜੀਤ ਭੁੱਲਰ ਸਦਾਬਹਾਰ ਆ
always fav 😎surjit bhullar😇
Sargi madam de voice bahut match kardi bhullar ji nal
ਦਿਲਜਾਨੀ ਤੋਂ ਪੈਗ ਤੱਕ ਇੱਕ ਵੀ ਗਾਣਾ ਨੀ ਮਾੜਾ..❤❤❤
Sargi maan ❤️❤️❤️
ਵੈਰੀ ਨਾੲਿਸ 👍
Complete punjabi coustumes ❤❤
ਫੂਲ ਐਲਬਮ ਕਰੋ ਜਿਵੇ ਹਰਭਜ ਨ ਮਾਨ ਨੇ ਕੀਤੀਆ
Bht vadiya ji nice 👌👌💞
ਆਪਣੀ ਆਪਣੀ ਅਵਾਜ ਸਭਨੁੰ ਵਧੀਆ ਲਗਦੀ ਹੈੈ
ਬਹੁਤ ਵਦੀਆ ਨਜਾਰਾ ਆ ਗਿਆ ਬਈ ਜੀ
Ganna Sirra jma agg ❤❤
Very Nice Song.....Surjit Bhullar Always Evergree
₩#
ਬਹੁਤ ਸੋਹਣੀ ਅਵਾਜ ਕੁੜੀ ਦੀ ਪਰ ਭੈਣ ਸੁਦੇਸ ਕੁਮਾਰੀ ਨਾਲ ਅਲੱਗ ਗੱਲ ਬਣਦੀ ਗੀਤ ਦੀ 18 ਪਿੰਡ ਲੰਘ ਕੇ ਆਂ ਗਿਆ, ਦਿਲਜਾਨੀ, ਸਫਾਰੀ, ਬਾ ਕਮਾਲ ਆਵਾਜ ਦਿੱਤੀ
❤❤❤❤❤❤❤
200ਵਾ ਲਾਈਕ ਮੇਰੇ ਵੱਲੋਂ ।
Bhout e sohna song aw g sida dil nu lgda aw❤
Sargi ji bhut shona bhut mathi awaj ❤️😘
Surjit bhular ji bhut sohna aa song all the best eda de song bolya kro bhut sohne lgde aa
ਕਿਹਦੇ ਕੌਣ ਆ ਗਿਆ ਮੈਂ ਕਿਹਾ ਚੋਬਰ ਭੁੱਲਰ ਆ ਗੇਆ
ਬਹੁਤ ਖੂਬ
ਵਿਆਹਾ ਚ ਪਹੁੰਚ ਜਾਈ ਦਾ ਭੁੱਲਰ ਨੂੰ ਸੁਣ ਕੇ
ਨਸ਼ਾ ਪ੍ਰਮੋਟ ਗੀਤ
ਬਾਈ ਜੀ ਤੁਹਾਡੇ ਨਾਲ ਸੁਦੇਸ਼ ਕੁਮਾਰੀ ਮੈਡਮ ਬਹੁਤ ਵਧਿਆ ਲਗਦੇ ਨੇ
Sudesh Kumari g hundi ta song bhut sohna hona c
ਸਵਾਦ ਲਿਆ ਤਾ ਬਾਈ । ਜਿਉਂਦਾ ਰਹਿ ।
Feeling old 😍😍😍
ਸੰਦੇਸ਼ ਕੁਮਾਰੀ ਨਾਲ ਗੱਲ ਬਣਦੀ❤