60 ਹਜ਼ਾਰ ਨੂੰ ਸੀ ਠੇਕੇ ਤੇ ਕਣਕ 20 ਕਿੱਲੇ ਸੜ ਗਈ ਬਾਈ ਰੋਂਦਾ ਝੱਲਿਆ ਨਹੀਂ ਜਾਂਦਾ

Поділитися
Вставка
  • Опубліковано 21 жов 2024
  • #agriculture #desivlog #desivlogs #bhagwantmann

КОМЕНТАРІ • 746

  • @jkdairyfarmjamuana
    @jkdairyfarmjamuana 2 роки тому +92

    ਪਿੰਡ ਵਾਸੀਆਂ ਤੇ ਇਲਾਕਾ ਨਿਵਾਸੀਆਂ ਨੂੰ ਜਰੂਰ ਮਦਦ ਕਰਨੀ ਚਾਹੀਦੀ ਹੈ ਅਜਿਹਾ ਹਾਦਸਾ ਕਿਸੇ ਨਾਲ ਵੀ ਵਾਪਰ ਸਕਦਾ ਹੈ

  • @harbindermohem
    @harbindermohem 2 роки тому +116

    ਮਦਦ ਕਰਾਓ ਸਰਕਾਰ ਤੋ ਪੱਤਰਕਾਰ ਵੀਰੋ ਬਾਈ ਦੀ ਤੁਹਾਡਾ ਬਹੁਤ ਬਹੁਤ ਧੰਨਵਾਦ

  • @anmolbrar3391
    @anmolbrar3391 2 роки тому +113

    ਇਹਨਾ ਕਿਸਾਨ ਵੀਰਾਂ ਦੀ ਇਸ ਸਮੇਂ ਤਾਂ ਜਰੂਰ ਹੀ ਮਾਨ ਸਾਹਿਬ ਮੁੱਖ ਮੰਤਰੀ ਜੀ ਦੀ ਸਰਕਾਰ ਨੂੰ ਵੀ ਹੁਣ ਮਦਦ ਕਰਨੀ ਚਾਹੀਦੀ ਹੈ।
    ਧੰਨਵਾਦ ਜੀਉ।

  • @harrykharoud8975
    @harrykharoud8975 2 роки тому +8

    ਬੇਸਕ ਸਰਕਾਰਾਂ ਮਦਦ ਕਰ ਦੇਣ ਪਰ ਘਾਟਾ ਤੇ ਨੀ ਪੂਰਾ ਹੋਣਾ ਚਲੋ ਆਪਣੇ ਖੇਤ ਹੁੰਦੇ ਬੰਦਾ ਝੱਲ ਲੈਂਦਾ ਠੇਕਾ ਦੇਣਾ ਕੋਈ ਸੋਖਾ ਕੰਮ ਨੀਂ ਨਾਲੇ ਅਨਾਜ ਮੱਚਣਾ ਕਿਤੇ ਚੰਗਾ ਹੁੰਦਾ ਪਰ ਜਿੱਥੇ ਰੱਬ ਰੱਖੇ ਵੀਰੇ

  • @jogaming8412
    @jogaming8412 2 роки тому +23

    ਵਾਹਿਗੁਰੂ ਜੀ ਮਿਹਰ ਕਰਨ ਜਿੰਨਾ ਵੀ ਨੁਕਸਾਨ ਹੋਇਆ ਸਰਕਾਰ ਨੂੰ ਪੂਰੀ ਪੂਰੀ ਮਦਦ ਕਰਨੀ ਚਾਹੀਦੀ ਹੈ ਬਹੁਤ ਦੁੱਖ ਹੋਇਆ ਪੁੱਤਰਾਂ ਵਾਂਗ ਪਾਲੀ ਫ਼ਸਲ ਸੜ ਕੇ ਸੁਆਹ ਹੋ ਗੲਈ🙏🙏

  • @sukhmansarpanchgill3071
    @sukhmansarpanchgill3071 2 роки тому +130

    ਵਾਹਿਗੁਰੂ ਜੀ ਮੇਹਰ ਕਰੀ ਦਾਤਾ ਜੀ ਇਸ ਵੀਰ ਤੇ 🙏🏻🙏🏻

    • @SandhuSaab-js9up
      @SandhuSaab-js9up 2 роки тому +1

      Opopooooopoooopopppoiippoiopooooooooooopooooooooooooooo9ooooooooooooppppoipooooooooopooooooòooooooo9oo0

  • @baljeetkoursamra9942
    @baljeetkoursamra9942 2 роки тому +27

    ਲੋਕ ਘੱਟ ਝਾੜ ਨੂੰ ਰੋਂਦੇ ਨੇ ਇਹ ਵਿਚਾਰੇ ਕੀ ਕਰਨ 😭😭😭😭😭😭😭 ਨਾ ਝਾੜ ਵੱਧ ਨਾ ਘੱਟ ਕੱਖ ਵੀ ਨੀ ਰਿਹਾ ਵਿਚਾਰਿਆ ਦਾ ਦੇਖੇ ਨੀ ਜਾਦੇ ਰੋਂਦੇ ਬਹੁਤ ਰੋਂਣਾ ਆਇਆ ਦੇਖ ਕੇ 😭😭😭😭😭😭

    • @guri3818
      @guri3818 2 роки тому

      ਬਹੁਤ ਮਾੜਾ ਹੋਇਆ ਵੀਰ ਜੀ ਪਰ ਵੀਰ ਜੀ ਤੁਸੀਂ ਰੋਵੋ ਨਾ ਹੌਂਸਲਾ ਰੱਖੋ ਵਾਹਿਗੁਰੂ ਜੀ ਜਰੂਰ ਤਹਾਡੇ ਨਾਲ ਇਨਸਾਫ ਕਰਨਗੇ🙏🙏🙏🙏😭😭😭😭

  • @jagdevkaur3144
    @jagdevkaur3144 2 роки тому +3

    😭😭😭😭😭😭😭😭😭ਇਹੋ ਜਿਹੇ ਹਾਲਾਤ ਵਿਚ ਸਾਰੇ ਪਿੰਡ ਵਾਸੀਆਂ ਨੂੰ ਅਤੇ ਸਰਕਾਰਾਂ ਨੂੰ ਰਲ ਮਿਲ ਕੇ ਕਿਸਾਨ ਵੀਰਾਂ ਦੀ ਮਦਦ ਕਰਨੀ ਚਾਹੀਦੀ ਹੈ ਜੀ ਬਹੁਤ ਹੀ ਮਾੜਾ ਹੋਇਆ ਐ 🙏

  • @singhsaabsidhusaab2916
    @singhsaabsidhusaab2916 2 роки тому +2

    ਵਾਹਿਗੁਰੂ ਜੀ ਵੀਰੋ ਸਾਰੇ ਪਿੰਡ ਨੂੰ ਕਿੱਲੇ ਦੇ ਹਿਸਾਬ ਨਾਲ ਗਰਾਈ ਲਗਾਕੇ ਇਕੱਠੇ ਕਰਕੇ ਵੀਰ ਦੀ ਮਦਦ ਕਰੋ ਪਿੰਡ ਵਾਲੇ ਇਹ ਸੋਚਣ ਇਹ ਮਾੜਾ ਟਾਈਮ ਕਿਸੇ ਤੇ ਵੀ ਆ ਸਕਦਾ ਏ

  • @jaspalsinghjaspalsingh1242
    @jaspalsinghjaspalsingh1242 2 роки тому +1

    ਪੰਜਾਬ ਸਰਕਾਰ ਜੀ ਨੂੰ 🙏ਜੋੜ ਕੇ ਬੇਨਤੀ ਆ ਕੇ ਕਿਸਾਨਾਂ ਦਾ ਕ੍ਰਿਪਾ ਕਰਕੇ ਸਾਥ ਦਿੱਤਾ ਜਾਵੇ ਜੀ, ਧੰਨਵਾਦ ji

  • @bluepen215
    @bluepen215 2 роки тому +39

    ਹੱਲ ਪਾ ਕੇ ਰੱਖੋ ਅਤੇ ਸਪਰੇ ਆਲੀ ਡੋਲੀ ਭਰ ਕੇ ਰੱਖੋ

  • @nirmalghumaan9597
    @nirmalghumaan9597 2 роки тому +7

    ਘੱਟੋ ਘੱਟ ਚਾਲੀ ਹਜ਼ਾਰ ਰੁਪਏ ਕਿਲੇ ਦੇ ਹਿਸਾਬ ਨਾਲ ਮੁਆਵਜ਼ਾ ਮਿਲਣਾ ਚਾਹੀਦਾ ਹੈ। ਸਰਕਾਰ ਨੂੰ ਜ਼ਰੂਰ ਮਦਦ ਕਰਨੀ ਚਾਹੀਦੀ ਹੈ।

  • @ਪ੍ਰੀਤ-ਜ1ਥ
    @ਪ੍ਰੀਤ-ਜ1ਥ 2 роки тому +5

    ਠੇਕੇ ਵਾਲਿਆ ਨੂੰ ਵੀ ਬੇਨਤੀ ਹੈ ਕਿ ਵੀਰ ਨੂੰ ਠੇਕੇ ਦੇ ਪੈਸੇ ਘੱਟ ਤੋਂ ਘੱਟ ਲਏ ਜਾਣ ਤਾਂ ਕੇ ਵੀਰ ਦੇ ਦਿਮਾਗ ਤੋ ਕੋਜ਼ ਬੋਜ ਘੱਟ ਸਕੇ

    • @ramandutt9229
      @ramandutt9229 2 роки тому

      Bilkul sahi gall mere veer di

    • @gurjantsingh2020
      @gurjantsingh2020 6 місяців тому

      Koi ghat nhi karda bai ,ulta jo moavaja milda h ,oh b kha jande hn ,ethe koi nhi kise nu puchhda

  • @HarjinderSingh-ng5ry
    @HarjinderSingh-ng5ry 2 роки тому +40

    Ajo ਰੱਲ ਮਿੱਲ ਮਦਦ ਕਰੀਏ ਵੀਰ ਦੀ ਕੋਈ ਗੂਗਲ ਪੈ ਨੰਬਰ ਦੇਵੋ ਵੀਰ ਦਾ

  • @Gurbani_on_time
    @Gurbani_on_time 2 роки тому +76

    ਲੋਕਾਂ ਨੂੰ ਵੀ ਸਹਿਯੋਗ ਕਰਨਾ ਚਾਹੀਦਾ ਹੈ ਨਿਰਾ ਸਰਕਾਰ ਨਾ ਛੱਡੋ

    • @GursewakSingh-ke1uh
      @GursewakSingh-ke1uh 2 роки тому +2

      Bilkul sahi he g

    • @jassaaujla
      @jassaaujla 2 роки тому +3

      ਜਿਹੜੇ ਤੋਂ ਜਮੀਨ ਠੇਕੇ ਤੇ ਲਈ ਆ ਓਹਨੂੰ ਵੀ ਮਦਦ ਕਰਨੀ ਚਾਹੀਦੀ ਆ

    • @brargur6900
      @brargur6900 2 роки тому

      Sarkaar keda poor dedu gi

    • @manpreerwife7882
      @manpreerwife7882 2 роки тому

      22 hun keda sarkar agg buja ke gai aa loka ne hi bujai honi aa

    • @brargur6900
      @brargur6900 2 роки тому

      @@manpreerwife7882 sarkaar ne keda poore paise de Dene aa app hi help or skde AA ikk duje di

  • @sarvjitdeol9622
    @sarvjitdeol9622 2 роки тому +37

    🙏ਸੱਚੇਪਾਤਸ਼ਾਹ ਰਹਿਮ 🙏

  • @dhillon3995
    @dhillon3995 2 роки тому

    ਸਾਰੇ ਕਿਸਾਨ ਦੁਮੱਦਦ ਕਰੋ ਆਪਾ ਲੰਗਰ ਹੋਰ ਲੋਕਾਂ ਵਾਸਤੇ ਲਗਾਉਂਦੇ ਹਾ ਇਹ ਪੰਜਾਬ ਦੇ ਕਿਸਾਨ ਨੇ ਇਨ੍ਹਾਂ ਦੀ ਮੱਦਦ ਕਰਨੀ ਜਰੂਰੀ ਹੈ

  • @rajdeepbhol8780
    @rajdeepbhol8780 2 роки тому +36

    ਵਾਹਿਗੁਰੂ ਜੀ ਮੇਹਰ ਕਰੋ ਕਿਸਾਨਾਂ ਤੇ।।

  • @BaljindersinghBaljinder-gg9ur
    @BaljindersinghBaljinder-gg9ur 6 місяців тому +1

    ਜਾਰ ਦੋ ਦੋ ਲੱਖ ਰੁਪਏ ਸਾਊਂਡ ਸਿਸਟਮ ਤੇ ਲਾ ਦਿੰਦੇ ਹਾਂ,, ਆਪਾਂ ਲੋਕ ਬਿਨਾਂ ਮਤਲਬ ਦੇ ਧਾਰਮਿਕ ਸਮਾਗਮਾਂ ਕਰਾਉਣ ਤੇ ਜੋ ਪੈਸੇ ਲਟਾਉਣੇ ਆਂ,ਉਸ ਨਾਲੋਂ ਤਾਂ ਆਹ ਬਾਈਆਂ ਦੀ ਮਦਦ ਕਰੋ,ਆਹ ਮਾੜੀ ਸਰਕਾਰ ਮੂਹਰੇ ਹੱਥ ਅੱਡਣ ਨਾਲੋਂ ਚੰਗਾ ਰੱਲ ਮਿਲ ਕੇ ਸਹਾਰਾ ਬਣੀਏ

  • @randhawa6819
    @randhawa6819 2 роки тому +1

    ਸਰਕਾਰ ਇਸ ਵੀਰ ਦੀ ਮੱਦਦ ਕਰੇ ਹੋਰ ਵੀ ਵੀਰ ਇਸ ਵੀਰ ਦੀ ਮੱਦਦ ਕਰਨ ਪੰਜਾਬ ਮੁੱਖ ਮੰਤਰੀ ਮਾਨ ਸਾਬ ਜੀ ਇਹਨਾਂ ਕਿਸਾਨ ਵੀਰਾ ਦੀ ਮੱਦਦ ਕਰੋ ਜੀ ਇਹਨਾਂ ਦੀ ਫਸਲ ਸੜ ਗਈ ਹੈ ਜੀ ਬਹੁਤ ਮਾੜਾ ਹੋਇਆ ਜੀ

  • @sumersinghsaran5598
    @sumersinghsaran5598 2 роки тому +1

    ਵੀਰ ਜੀ ਨਾਲ ਦੇ ਪਿੰਡਾਂ ਵਾਲੇ ਵੀ ਮਦੱਦ ਕਰੋ ਜੇ ਇੱਕ ਘਰ ਨੂੰ 1000/ ਰੁਪਏ ਲਾਏ ਜਾਣ ਤਾਂ ਇਹਨਾਂ ਦਾ ਨੁਕਸਾਨ ਪੂਰਾ ਹੋ ਜੂ

  • @iqbalsinghkhalsa7683
    @iqbalsinghkhalsa7683 2 роки тому +1

    ਵੀਰ ਨਾਲ ਜੋ ਹੋਇਆ ਬਹੁਤ ਮਾੜਾ ਹੋਇਆ
    ਪਰ ਗੁਰੂ ਸਾਹਿਬ ਜੀ ਦੀ ਸੰਗਤ ਤੋ ਕੋਈ ਵੱਡਾ ਨਹੀ
    ਇਹਨਾ ਵੀਰਾ ਦਾ ਗੁੱਗਲ ਪੇ ਤੇ ptm no ਸਕਰੀਨ ਤੇ ਦੇ ਦਿਓ
    ਵਾਹਿਗੁਰੂ ਜੀ ਦੀ ਕ੍ਰਿਪਾ ਨਾਲ ਇਸ ਦੇ ਅਕਾਊਂਟ ਵਿੱਚ 100 200 500ਜਿੰਨੀ ਵੀ ਕਿਸੇ ਦੀ ਸ਼ਰਧਾ ਹੈ ਇਸ ਦੇ ਅਕਾਊਂਟ ਵਿਚ ਪਾ ਦਿਓ ਜੀ

  • @jagjitsidhu8913
    @jagjitsidhu8913 2 роки тому +11

    ਵਾਈ ਜੀ ਘੱਟ ਕਰਲੋ ਠੇਕਾ ਅਸੀਂ ਆਪ ਵਧਾਉਦੇ ਹਾ ਨਾ ਕਿ ਠੇਕੇ ਵਾਲਾ

  • @user646
    @user646 2 роки тому +1

    ਕਣਕ ਵੰਡਣ ਵਾਲੇ ਨੂੰ ਪੰਜ ਲੱਖ ਦਾ ਇਨਾਮ ਦਿੱਤੇ ਇਸ ਵੀਰਾਂ ਦੀ ਮਦਦ ਕ'ਰੋ ਇੰਨਾ ਵੀਰਾਂ ਨੁਕਸਾਨ ਹੋਇਆ ਹੈ

  • @gurmeetkhalsa6336
    @gurmeetkhalsa6336 2 роки тому +1

    ਬਹੁਤ ਯਾਦਾ ਦੁੱਖ ਦੀ ਗੱਲ ਹੈ ਜੀ ਸਰਕਾਰਾਂ ਨੂੰ ਚਾਹੀਦਾ ਹੈ ਜੀ ਏਨਾਂ ਕਿਸਾਨ ਵੀਰਾਂ ਦਾ ਜਿੰਨਾ ਨੁਕਸਾਨ ਹੋਇਆ ਵੱਧ ਤੋਂ ਵੱਧ ਮਦਦ ਕੀਤੀ ਜਾਵੇ ਤੇ ਜਿੰਨਾ ਬਣਦਾ ਮੁਮਾਵਜਾ ਦੇਣਾ ਚਾਹੀਦਾ ਹੈ ਜੀ ਵਾਹਿਗੁਰੂ ਜੀ ਸਭ ਤੇ ਆਪਣੀ ਮੇਹਰ ਕਰੋ ਜੀ ਸਤਿਨਾਮ ਸ਼੍ਰੀ ਵਾਹਿਗੁਰੂ ਜੀ 🙏🏼🙏🏼

  • @mundaambersariya5404
    @mundaambersariya5404 2 роки тому

    ਵੀਰ ਬਾਹਰ ਵਾਲੀ ਸੰਗਤ ਨੂੰ ਵੀ ਵੀਰ ਮਦਦ ਕਰਨੀ ਚਾਹੀਦੀ ਉਝ ਵੀ ਆਪਾਂ ਗੁਰਦਵਾਰਿਆਂ ਲੲੀ ਬਹੁਤ ਸੇਵਾ ਕਰਦੇ ਆ

  • @gurdeepkhattra7840
    @gurdeepkhattra7840 2 роки тому +7

    ਪਿੰਡ ਦੇ ਹਰੇਕ ਕਿਸਾਨ ਨੂੰ 2 ਬੋਰੀਆਂ ਦੇਣੀਆਂ ਚਾਹੀਦੀਆਂ ਹਨ ਰਲ ਮਿਲ ਕੇ ਹੀ ਕੰਮ ਕਰੋ ਸਰਕਾਰ ਨੂੰ ਦੋਸ਼ ਨਹੀਂ ਦੇਣਾ ਚਾਹੀਦਾ ਬਹੁਤ ਮਾੜਾ ਹੋਇਆ ਕਿਸਾਨ ਨਾਲ

  • @amarpreetkaur2326
    @amarpreetkaur2326 2 роки тому

    ਇਸ ਵੀਰ ਨੂੰ ਸਰਕਾਰ ਵੱਲੋਂ 60,000 ਰੁਪਏ ਅਤੇ 2,3 ਟਰਾਲੀਆ ਜਰੂਰ ਮਿਲਣੀ ਚਾਹੀਦੀ ਹੈ!ਕਿਉਂਕਿ ਖੇਤੀ ਕਰਨੀ ਕਿੰਨੀ ਅੋਖੀ ਹੈ ਉਹ ਸਿਰਫ ਕਿਸਾਨ ਹੀ ਜਾਣਦਾ ਹੈ!! ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ!! 🌾🌾🌾🌱🌾🌾🌾🌾

  • @jiwanbrar5315
    @jiwanbrar5315 2 роки тому +11

    Waheguru ji kirpa Karo 6month di mehnat kisana di .. Sarkar mure v benti ke is kisaan di help kiti jave vad to vad 🙏🏻

  • @sukhjeetsinghsukhjeetsingh7795
    @sukhjeetsinghsukhjeetsingh7795 2 роки тому

    ਹੁਣ ਕਿਸਾਨ ਮਜ਼ਦੂਰ ਏਕਤਾ ਜ਼ਿੰਦਾਬਾਦ ਹੈ ਕਿ ਇਹਨਾਂ ਆਗੂਆਂ ਨੂੰ ਵੀਰ ਨਾਲ ਖੜਣਾ ਚਾਹੀਦਾ ਏ ਸਰਕਾਰ ਵੀ ਮਦਦ ਕਰੇ ਵੀਰ ਦੀ

  • @joginderjassi1903
    @joginderjassi1903 2 роки тому +16

    ਵਾਹਿਗੁਰੂ ਜੀ ਬਹੁਤ ਮਾੜਾ ਹੋਈਆਂ 😭😭

  • @simranghuman5289
    @simranghuman5289 2 роки тому +2

    ਵੀਰ ਜੀ ਜੇਕਰ ਆਪਾਂ ਬਚਣਾ ਹੈ ਤਾਂ ਠੇਕੇ ਤੇ ਜ਼ਮੀਨ ਲੈਣ ਲਈ ਰੇਟ ਕਟਾਉਣਾ ਚਾਹੀਦਾ ਵੀਰ ਅਸੀਂ ਵੀ ਆਪਣੀ ਜ਼ਮੀਨ ਠੇਕੇ ਤੇ ਦਿੰਦੇ ਹਾਂ ਪਰ ਫਿਰ ਵੀ ਮੈਨੂੰ ਲੱਗਦਾ ਹੈ ਕਿ ਠੇਕੇ ਦੇ ਰੇਟ ਕਟਣੇ ਚਾਹੀਦੇ ਨੇ

    • @brargur6900
      @brargur6900 2 роки тому

      Bilkul Shi gll PR Lok hi Moore ho ho digde aa theke te paili nu vdd rate v de dinde aa

  • @malaksingh7365
    @malaksingh7365 2 роки тому +10

    Waheguru kirpa rakhe veer te veer di family te🙏🙏🙏🙏🙏🙏chardikla bakshe🙏

  • @sandeepgrewal3182
    @sandeepgrewal3182 2 роки тому

    ਸਰਕਾਰ ਨੂੰ ਚਾਹੀਦਾ ਹੈ ਵੀਰ ਨੂੰ ਮੁਵਾਵਜਾ ਦਿੱਤਾ ਜਾਵੇ ਵਾਹਿਗੁਰੂ ਜੀ ਮੇਹਰ ਕਰਨ🙏

  • @avtarsingh2531
    @avtarsingh2531 6 місяців тому

    ਬਹੁਤ ਹੀ ਮਾੜਾ ਹੋਇਆ ਹੈ ਇਸ ਵੀਰ ਦੀ ਅਤੇ ਹੋਰ ਇਸ ਤਰ੍ਹਾਂ ਦੇ ਵੀਰਾਂ ਦੀ ਰਲਮਿਲ ਕੇ ਮਦਦ ਕਰਨੀ ਚਾਹੀਦੀ ਹੈ ਜ਼ਮੀਨ ਦੇ ਮਾਲਕਾਂ ਨੂੰ ਵੀ ਚਾਹੀਦਾ ਹੈ ਕਿ ਇਸ ਵੀਰ ਦੀ ਮਦਦ ਲਈ ਅੱਗੇ ਆਉਣਾ ਚਾਹੀਦਾ ਹੈ

  • @sukhdhillonpb4671
    @sukhdhillonpb4671 2 роки тому

    ਬਹੁਤ ਮਾੜਾ ਕੰਮ ਹੋਇਆ ਵੀਰ ਨਾਲ 6 ਮਹੀਨੇ ਦੀ ਮੇਹਨਤ ਨਾਲ ਜਮੀਨ ਵੀ ਠੇਕੇ ਦੀ ਹੁਣ ਤਾ ਪੰਜਾਬ ਸਰਕਾਰ ਨੂੰ ਸਾਰਾ ਨੁਕਸਾਨ ਭਰਨਾ ਚਾਹੀਦਾ

  • @KewalSingh-lp4fp
    @KewalSingh-lp4fp 2 роки тому

    ਅੈਸੇ ਵੀਰ ਦੀ ਮਦਦ ਲਈ ਅਤੇ ਹੋਰ ਜਿਨ੍ਹਾਂ ਦਾ ਨੁਕਸਾਨ ਹੋਇਆ ਹੈ ਸਰਕਾਰ ਤੇ ਹੋਰ ਉਦਾਰ ਚਿਤ ਸੇਵਾ ਲਈ ਅੱਗੇ ਆਉਣ ।

  • @BaljeetKaur-uz6eq
    @BaljeetKaur-uz6eq 2 роки тому

    Gursikh veer ne buht badhiya gal khi nd thnx paterkaar veer

  • @FilmyRoute77
    @FilmyRoute77 2 роки тому +10

    Please help this farmer man🙏🙏🙏

  • @dineshchoudharydcpodvr9
    @dineshchoudharydcpodvr9 2 роки тому +13

    वाहे गुरू वाहे गुरु वाहे गुरु

  • @GagandeepSingh-bl6wj
    @GagandeepSingh-bl6wj 2 роки тому +11

    ਵਾਹਿਗੁਰੂ ਮੇਹਰ ਕਰੀ

  • @gurpalsaroud1472
    @gurpalsaroud1472 2 роки тому

    ਬਹੁਤ ਮਾੜਾ ਹੋੲੇਆ ਦੋ ਦੋ ਪਿਡਾਂ ਨੂੰ ਰਲਕੇ ਫੈਰਬਗਰੇਡ ਗੱਡੀ ਲੈਣੀ ਚਾਹੀਦੀ ਹੈ ਸਰਕਾਰਾਂ ਦੀ ਬਹੁਤ ਵੱਡੀ ਨਾਕਾਮੀ। ਵਾਹਿਗੁਰੂ ਜੀ ਭਲਾ ਕਰੀ। 🙏

  • @gurdassandhu5533
    @gurdassandhu5533 2 роки тому +3

    ਬਾਈ ਦਾ ਬੈਂਕ ਖਾਤਾ ਨੰਬਰ ਦੋਸੋ ਜੀ

  • @jaggisidhu8920
    @jaggisidhu8920 2 роки тому +7

    Satnam shiri waheguru ji

  • @BEAUTYINHOME
    @BEAUTYINHOME 2 роки тому +1

    Veer g please hosla rakho .Sab theek hoju.waheguru jrur madad karwau .

  • @MohitPal-uc1wc
    @MohitPal-uc1wc 2 роки тому

    Bhagwant maan sarkar nu hath jorh ke benti hai ki veer di madad kiti jave waheguru ji

  • @joraversingh3303
    @joraversingh3303 2 роки тому +1

    Veer ji hosla rakho waheguru ji koi na koi Tani jaroor lavau ga

  • @pardeepkaurgill4448
    @pardeepkaurgill4448 2 роки тому

    ਇਸ ਵੀਰ ਨੂੰ ਇੱਕ ਕੁਇੰਟਲ ਕਣਕ ਹਰੇਕ ਘਰ ਨੂੰ ਦੇਣੀ ਚਾਹੀਦੀ ਐ ਪਿੰਡ ਨੂੰ ਕਿ ਆਉਂਦਾ ਸਾਰਾ ਪਿੰਡ ਰੱਲ ਲ ਮਦਦ ਕਰਨੀ ਚਾਹੀਦੀ ਐ ਬਾਈ ਜੀ ਬਹੁਤ ਮਾੜਾ ਹੋਇਆ ਰੱਬ ਕਿਸੇ ਨਾਲ ਐਵੇਂ ਨਾ ਹੋਵੇ

  • @iqbalkarwasravlogfarmerbnd9667
    @iqbalkarwasravlogfarmerbnd9667 2 роки тому +10

    Waheguru ji mehar karo sab te 🙏🙏😥

  • @sachdekalam2891
    @sachdekalam2891 2 роки тому +2

    ਜਿਸ ਨੇਂ ਠੇਕੇ ਤੇ ਦਿੱਤੀ ਹੈ ਉਸਨੂੰ ਠੇਕਾ ਮਾਫ਼ ਕਰ ਦੇਣਾ ਚਾਹੀਦਾ

    • @karmjitkarmjit5424
      @karmjitkarmjit5424 2 роки тому

      Veer ji pher te kanak thake wale sard gye es veer de nahi theka 5 . 7 hazar ghat keta ja sakda. Mera gujara v theka to he hunda sara mere kol 2 kelle payle hai jara socho.

    • @karmjitkarmjit5424
      @karmjitkarmjit5424 2 роки тому

      Baki mara hoya veer nal

  • @GurjeetSingh-ux4dx
    @GurjeetSingh-ux4dx 2 роки тому

    ਸਰਕਾਰ ਅਤੇ ਕਿਸਾਨ ਵੀਰ ਮਦਦ ਕਰੇ

  • @amangrewal3117
    @amangrewal3117 2 роки тому +2

    Waheguru g mehar Karo is veer ty please help this farmer man

  • @lavimaan3775
    @lavimaan3775 2 роки тому +2

    ਸੱਚੇ ਪਾਤਸ਼ਾਹ ਮੇਹਰ ਕਰ 😥😥😥🙏🙏🙏🙏

  • @hardeepsran451
    @hardeepsran451 2 роки тому

    ਵੀਰ ਜੀ ਠੇਕੇ ਤੇ ਕੋਈ ਕਨੂੰਨ ਬਨਣਾ ਚਾਹੀਦਾ ਹੈ ਠੇਕੇ ਘਟ ਕਰੋ ਮਿਹਨਤ ਨਾਲ

  • @NirmalSingh-sj4el
    @NirmalSingh-sj4el 2 роки тому

    ਇਹ ਪਿੰਡ ਵਾਲਿਆਂ ਨੂੰ ਆਪਣੇ ਪਿੰਡ ਦੀ ਸਹਾਇਤਾ ਕਰਨੀ ਚਾਹੀਦੀ ਹੈ

  • @amrikraipur420
    @amrikraipur420 2 роки тому +2

    ਹੌਸਲਾ ਰਖ ਬਾਈ ਜਿਦਗੀ ਆ

  • @j.l.clairelecturer5816
    @j.l.clairelecturer5816 2 роки тому

    Ha ji sarkar NU har ghar, har sman and har fasal de hoe nuksan da ਮੁਆਵਜ਼ਾ ਦੇਣਾ ਚਾਹੀਦਾ.

  • @BhupinderSingh-dj1em
    @BhupinderSingh-dj1em 2 роки тому

    ਠੇਕਾ ਇਕ ਦੂਜੇ ਤੋਂ ਚੜਕੇ ਨਾ ਲਿਆ ਕਰੋ ਇਹ ਪਚੀ ਤੋਂ ਪੈਂਤੀ ਹਜਾਰ ਤੋਂ ਵੱਧ ਨਾ ਲਿਆ ਕਰੋ ਭਰਾਵੋ,ਜੇ ਅੱਗ ਨਾ ਵੀ ਲੱਗੀ ਹੁੰਦੀ ਐਨਾ ਠੇਕਾ ਫੇਰ ਵੀ ਬਹੁਤ ਜ਼ਿਆਦਾ!

  • @Gurdeepsingh-wk3qw
    @Gurdeepsingh-wk3qw 2 роки тому +6

    Waheguru ji waheguru ji waheguru ji waheguru ji waheguru ji waheguru ji 🙏🙏

  • @rameshranarana6875
    @rameshranarana6875 2 роки тому +3

    ਵਾਹਿਗੁਰੂ ਜੀ ਮੇਹਰ ਕਰੀ ਦਾਤਾ ਜੀ ਇਸ ਵੀਰ ਤੇ

  • @sidhuelectronicsjagraon9318
    @sidhuelectronicsjagraon9318 2 роки тому +2

    ਬਾਈ 50 ਰੁਪਏੇ ਇੱਕ ਬੰਦਾ ਦੇਵੇ 20000 ਬੰਦਾ hissa ਪਾਏ ਬਾਈ ਦੇ ਪੈਸੇ ਪੂਰੇ ਹੋ ਜਾਣਗੇ 20000x50= 1000000 ਪੂਰੀ kanak ਦੇ ਪੈਸੇ ਵਾਪਿਸ ਮੈਂ ਸਟਾਰਟ ਕਰ ਦਿੰਦਾ je ਕਿਸੇ ਨੂੰ ਕੰਮ aoukha ਲੱਗਦਾ

  • @inquilaabayega944
    @inquilaabayega944 2 роки тому

    ਅੱਗ ਤੋਂ ਬਚਾ ਲਈ ਸਰਕਾਰ ਨੂੰ ਕੋਈ ਸਕੀਮ ਲਾਉਣੀ ਚਾਹੀਦੀ ਹੈ... ਜਾਂ ਤੁਸੀਂ ਖੁਦ ਹੀ ਕਣਕ ਦੇ ਚਾਰੇ ਪਾਸੇ ਹਰੀ ਚੀਜ ਉਗਾਉਣੀ ਚਾਹੀਦੀ ਹੈ....🙏🙏🙏

  • @jasmailsingh2420
    @jasmailsingh2420 2 роки тому

    ਪੰਜਾਬ ਵਾਲੇ ਵੀਰਾਂ ਨੂੰ ਬੇਨਤੀਆਂ ਦੀ ਕਿ ਇਹਨਾਂ ਵੀਰ

  • @navjotsingh2724
    @navjotsingh2724 2 роки тому +1

    ਕੋਈ ਨਾ ਬਾਈ ਰੱਬ ਭਲੀ ਕਰੁ

  • @jagtarmattu1350
    @jagtarmattu1350 2 роки тому

    Mehar kreoo waheguru ji veer himat bakhso

  • @faridahmed3057
    @faridahmed3057 2 роки тому

    ਹੌਸਲਾ ਰੱਖ ਵੀਰ ਰੱਬ ਸੱਬ ਭੱਲੀ ਕਰੂ ਵੀਰ ਦਾ ਆਕੋਨਟ ਨੱਬਰ ਦਿੱਤਾ ਜਾਵੇ

  • @jasscheema1371
    @jasscheema1371 2 роки тому +1

    Please help this farmer man, God bless you brother

  • @gumeetsingh5106
    @gumeetsingh5106 2 роки тому

    ਕਿਸਾਨਾਂ ਨੂੰ ਬਲਾਕ ਪੱਧਰ ਤੇ ਕਮੇਟੀ ਬਣਾਉਣੀ ਚਾਹੀਦੀ ਹੈ ਕਣਕ ਮੰਗਤਿਆਂ ਨੂੰ ਵੀ ਦੇ ਦਿੰਦੇ ਹਾਂ ਪਰ ਆਪਣੀ ਕਿਸਾਨ ਭਰਾਵਾਂ ਦੀ ਮਦਦ ਲਈ ਵੀ ਆਪਾਂ ਦਸ ਕਿੱਲੋ ਇੱਕ ਘਰ ਮਗਰ ਇਕੱਠੀ ਕਰਨੀ ਚਾਹੀਦੀ ਹੈ ਤਾਂ ਜੋ ਅਜਿਹੇ ਕਿਸਾਨ ਜਿਨ੍ਹਾਂ ਤੇ ਕੋਈ ਕੁਦਰਤੀ ਆਫਤ ਪੈ ਜਾਵੇ ਤਾਂ ਸਾਨੂੰ ਆਪਣੇ ਕਿਸਾਨ ਭਰਾਵਾਂ ਦੀ ਮਦਦ ਜ਼ਰੂਰ ਕਰਨੀ ਚਾਹੀਦੀ ਹੈ

  • @PANJAB-13
    @PANJAB-13 2 роки тому

    Veer saade pind agg lag gi c 4 ghar di kanak mach gyi c saare pind ne kanak ikkathi kar ke diti aw

  • @armaandeepsinghgill5437
    @armaandeepsinghgill5437 2 роки тому

    ਪਰਮਾਤਮਾ ਮੇਹਰ ਕਰੀ ਸਬ ਤੇ

  • @sukhjindersingh6436
    @sukhjindersingh6436 2 роки тому

    patrakar veer g ess kisan veer da no . mobile da te a/c no . devo g sangat te ilakka nivasi jarrur madat karan ge g...
    waheguru mehar karo ga g ...

  • @pardeeppandher4113
    @pardeeppandher4113 2 роки тому

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਕਿਸਾਨਾ ਨੂੰ ਬਖਸੋ ਜੀ ਕਾਰਜ ਸਾਰੇ ਰਾਸ ਕਰੋ ਜੀ

  • @Harjinder_x01
    @Harjinder_x01 2 роки тому

    Bahut mada kmm hoyea ji waheguru ji mehar krn sarkar nu help krni chahidi aa

  • @harindersingh7815
    @harindersingh7815 2 роки тому

    Apa sarya nu help krni chidi ah is farmer di . J sab ral k help kr ta koi bdi gl. Ni j har ik bnda 100 rupee v de deve ta bht help hoju . Eme da hadsa kise nal v ho sakda yr rabb y ohna nu honsla deve

  • @akashdeep3555
    @akashdeep3555 2 роки тому

    Waheguru ji mehr krni ji es veer ta hor sariya ta

  • @dilbagdhillon4958
    @dilbagdhillon4958 2 роки тому +1

    Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji

  • @sardoolsingh996
    @sardoolsingh996 2 роки тому

    Bai ji saath dena chahida jihde dili badaam vand rahe c arban rp kaun da kharb kita kisana di maded kr dinde

  • @PrinceKumar-cf7ek
    @PrinceKumar-cf7ek 2 роки тому +9

    Waheguru bhala kare yaar tera 🙏🙏💐💐

  • @bawabawa8022
    @bawabawa8022 2 роки тому +1

    Wahe Guru Mehar Kare Veer Te

  • @amandeepsinghrandhawa7459
    @amandeepsinghrandhawa7459 2 роки тому +2

    Waheguru Waheguru Waheguru Waheguru Waheguru ji I meher kary

  • @birringproductions9360
    @birringproductions9360 2 роки тому +1

    60 ਹਜ਼ਾਰ ਠੇਕੇ ਤੇ ਕੀ ਲੋੜ ਏ ਠੇਕੇਦਾਰ ਦਾ ਕੀ ਗਿਆ ਜੱਟਾਂ ਦਾ ਤਾਂ ਹੀ ਬੁਰਾ ਹਾਲ ੲਏ

  • @JaspreetSingh-hd7os
    @JaspreetSingh-hd7os 2 роки тому

    ਮਾਨ ਸਾਬ ਤੁਹਾਨੂੰ ਇਦਾ ਦੇ ਲੋਕਾ ਦੀ ਮਦਦ ਕਰਨੀ ਚਾਹੀਦੀ ਆ

  • @angrejsingh115
    @angrejsingh115 2 роки тому

    Bai jameen da malak v theke di shot kre Bai nu

  • @NirmalSingh-sj4el
    @NirmalSingh-sj4el 2 роки тому

    ਬਾਈ ਇਹਦੇ ਵਿੱਚ ਸਰਕਾਰ ਦਾ ਕੋਈ ਮਤਲਬ ਨਹੀਂ

  • @karamjeetsingh03630
    @karamjeetsingh03630 2 роки тому +6

    Waheguru ji mehar karo ji 🙏🙏🙏

  • @karmjeetsingh2330
    @karmjeetsingh2330 2 роки тому

    Mein ajj to sare duniya de loka nu benti karda han ji ekk ehh vi rasta hai bande nu kisan di atam hatya to rookeya ja sakda hai

  • @mangasanipuria6761
    @mangasanipuria6761 2 роки тому

    Sarkar nu 🙏johr Ka banti a as veera Di jrur help kiti java plz,ja aha veer mahnta krda a ta sada varga privaar roti khnda a aj,plz jrur help kro veer di

  • @paramjitsingh-vo7wz
    @paramjitsingh-vo7wz 2 роки тому

    Waheguru g mehar karo g is pra ta

  • @Jawanda-agrofaram
    @Jawanda-agrofaram 2 роки тому

    ਸਰਕਾਰ ਨੇ ਕਿਹਾ ਸੀ। ਇੰਨੇ ਮਹਿੰਗੇ ਭਾਅ ਤੇ ਠੇਕੇ ਤੇ ਲੈਣ ਲਈ। ਪਹਿਲਾ ਤਾ ਸਾਲੇ ਜਾਣ ਬੁੱਝ ਕੇ ਰੇਟ ਚੱਕ ਕੇ ਲੈਦੇ ਨੇ। ਫਿਰ ਅੰਬਾਨੀ ਅੰਡਾਨੀ ਦੇ ਕੋਲ ਬੜੀ ਜਲਦੀ ਕਣਕ ਵੇਚਣ ਜਾਦੇ ਨੇ। ਫਿਰ ਕਹਿੰਦੇ ਸਰਕਾਰ ਨਾਲੋ ਵੱਧ ਰੇਟ ਮਿਲਿਆ।

  • @ParamjeetSingh-si6by
    @ParamjeetSingh-si6by 2 роки тому

    ਵਾਹਿਗੁਰੂ ਜੀ ਭਲੀ ਕਰਿਓ ਜੀ

  • @rajkaur2653
    @rajkaur2653 2 роки тому

    वाहेगुरु जी मेहर करी इस वीर नू हिम्मत वक्षीं

  • @sukhjindersandhu7435
    @sukhjindersandhu7435 2 роки тому +5

    Waheguru ji mahar Karen ji

  • @parambhullarbhullar1900
    @parambhullarbhullar1900 2 роки тому

    Waheguru Ji Mehar kari. Veerji bhot mari gal hoye. Pur veer rhna theka na diye karro

  • @Sukhmaniboutique7
    @Sukhmaniboutique7 2 роки тому

    ਹੁਣ ਦਿੱਲੀ ਪ੍ਰਦੂਸ਼ਣ ਨਹੀਂ ਲੱਗਦਾ ਪਹੁੰਚ ਰਿਹਾ ਜਦੋਂ ਝੋਨੇ ਦੀ ਪਰਾਲੀ ਸੜਦੀ ਆ ਉਦੋਂ ਹੀ ਪ੍ਰਦੂਸ਼ਣ ਫ਼ੈਲਦਾ

  • @manpreerwife7882
    @manpreerwife7882 2 роки тому

    22 Tashan na le waheguru Mehar kruga

  • @a1antriarts243
    @a1antriarts243 2 роки тому

    ਵੀਰ ਜੀ ਇਸ ਵੀਰ ਦੀ ਮਦਦ Aposter Ankur narula ਜ਼ਰੂਰ ਕਰੇਗਾ

  • @sukhchain1926
    @sukhchain1926 2 роки тому

    ਯਰ ਇਹ ਕਿਹੜਾ ਕੋਈ ਪਹਿਲੀ ਵਾਰ ਹੋਇਆ। ਇਹ ਘਟਨਾਵਾਂ ਤਾਂ ਹਰ ਸਾਲ ਹੁੰਦੀਆਂ ਨੇ। ਫਿਰ ਵੀ ਅਸੀਂ ਪਤਾ ਨੀ ਚੁਕੰਨੇ ਕਿਉਂ ਨਹੀਂ ਹੁੰਦੇ ਜਾਂ ਕੋਈ ਪੁਖ਼ਤਾ ਪ੍ਰਬੰਧ ਕਿਉਂ ਨਹੀਂ ਕਰਦੇ…? ਇਹ ਜੀਹਦੇ ਲੱਗਦੀ ਆ ਉਸੇ ਨੂੰ ਹੀ ਦੁੱਖ ਹੈ।

    • @BatMan-ks5uj
      @BatMan-ks5uj 2 роки тому

      Veere season de tym vich firebrigade waale pind vich post hone chahide wa

  • @a2motivationsirvideos421
    @a2motivationsirvideos421 2 роки тому +5

    Waheguru ji 🙏❤

  • @samshersingh1728
    @samshersingh1728 2 роки тому

    Theka tusi hi vdaiaa je bachat ho gyi fer kehra kise garib nu 10 kilo dane ditte je hun sarkar ki kare sab kuch tuhade vaste hi sarkar kardi garibaan nu jedi kanak mildi oh jatt linaa vich lag ke lyi jande je

  • @kirankamboj2419
    @kirankamboj2419 2 роки тому

    Veer ji srkarte jidi jmin aa dono ate hor pdosi pinda wale hlp kro veer