ਰਜਿਸਟਰਡ ਵਸੀਅਤ ਸਬੰਧੀ ਜਰੂਰੀ ਜਾਣਕਾਰੀ

Поділитися
Вставка
  • Опубліковано 25 сер 2024
  • #montycybercafe #jamabandi #ਵਸੀਅਤ #ਰਜਿਸਟਰਡ_ਵਸੀਅਤ #wasiat #wasiyat #vasiat #vasiyat #varasat #warast
    ਜਮੀਨ ਵੇਚਣ ਖਰੀਦਣ ਤੇ ਕਿੰਨਾ ਖਰਚ ਆਵੇਗਾ ਦੇਖੋ ਵੀਡੀਓ
    • ਜਮੀਨ ਵੇਚਣ ਖਰੀਦਣ ਤੇ ਕਿੰ...
    ਖੂਨ ਦੇ ਰਿਸਤੇ ਵਿੱਚ ਰਜਿਸਟਰੀ ਕਰਵਾਉਣ ਤੇ ਕੀ ਖਰਚ ਆਵੇਗਾ।ਦੇਖੋ ਇਹ ਵੀਡੀਓ
    • Blood Relation Registr...
    ਜਮੀਨ ਗਹਿਣੇ ਕਰਨ ਤੇ ਕੀ ਖਰਚ ਆਵੇਗਾ
    • ਜਮੀਨ ਗਹਿਣੇ ਕਰਨ ਤੋਂ ਪਹਿ...

КОМЕНТАРІ • 19

  • @MontyCyberCafe
    @MontyCyberCafe  4 місяці тому +1

    ਜਮੀਨ ਵੇਚਣ ਖਰੀਦਣ ਤੇ ਕਿੰਨਾ ਖਰਚ ਆਵੇਗਾ ਦੇਖੋ ਵੀਡੀਓ
    ua-cam.com/video/L8XFBroPveQ/v-deo.htmlfeature=shared
    ਖੂਨ ਦੇ ਰਿਸਤੇ ਵਿੱਚ ਰਜਿਸਟਰੀ ਕਰਵਾਉਣ ਤੇ ਕੀ ਖਰਚ ਆਵੇਗਾ।ਦੇਖੋ ਇਹ ਵੀਡੀਓ
    ua-cam.com/video/KE03lmYVM-k/v-deo.htmlfeature=shared
    ਜਮੀਨ ਗਹਿਣੇ ਕਰਨ ਤੇ ਕੀ ਖਰਚ ਆਵੇਗਾ
    ua-cam.com/video/WjAvd4Yec-s/v-deo.htmlfeature=shared

  • @user-lu8hz1kk3h
    @user-lu8hz1kk3h 4 місяці тому

    ਬਾਈ ਜੀ।
    ਆਪ ਜੀ ਵੱਲੋ ਇਕੋ ਹੀ ਪਿੰਡ ਵਿੱਚ ਖੇਤੀ ਵਾਲੀ ਜ਼ਮੀਨ ਦੀ ਮਾਲ ਵਿਭਾਗ ਵੱਲੋਂ ਹੀ ਨਿਸ਼ਾਨਦੇਹੀ ਕਰਵਾਉਣ ਦੇ ਕੁਲ ਖਰਚਿਆਂ ਦੇ ਲਈ ਅਤੇ ਫਿਰ ਬਾਅਦ ਵਿੱਚ ਆਪਣੀ ਹੀ ਜ਼ਮੀਨ ਉਪਰ ਕਾਬਜ਼ ਹੋਣ ਦੇ ਸਬੰਧੀ ਸਾਰੀ ਜਾਣਕਾਰੀ ਦੇਣ ਲਈ ਪ੍ਰੋਗ੍ਰਾਮ ਨੂੰ ਪੇਸ਼ ਕਰਨ ਦੀ ਬਹੁਤ ਜਰੂਰਤ ਹੈ।
    ਧੰਨਵਾਦ ਜੀਉ।

  • @SukhwinderSingh-rq2nl
    @SukhwinderSingh-rq2nl 4 місяці тому

    ਬਹੁਤ ਧੰਨਵਾਦ ਜੀ 🙏

  • @gurpreetsandhu464
    @gurpreetsandhu464 4 місяці тому +4

    ਵੀਰ ਜੀ ਖ਼ੇਤਾਂ ਵਾਲੇ ਰਾਸਤੇ ਦੀ ਨਿਸ਼ਾਨਦੇਹੀ ਦੀ ਸਰਕਾਰੀ ਫੀਸ ਕਿੰਨੀ ਹੋਉ

    • @MontyCyberCafe
      @MontyCyberCafe  4 місяці тому

      ਜਗ੍ਹਾ ਤੇ ਨਿਰਭਰ ਕਰਦਾ ਹੈ ਜੀ ਕਿੰਨੇ ਕਨਾਲ ਮਰਲੇ ਹਨ
      ਆਮ ਤੌਰ ਤੇ ਪਹੀ ਦਾ ਰਕਬਾ ਬਹੁਤ ਘੱਟ ਹੁੰਦਾ ਜਿਸ ਕਰਕੇ 500 rs ਹੁੰਦੀ ਹੈ ਬਾਕੀ ਜੋ ਰਸੀਦ ਦਿੰਦੇ ਉਸ ਉਪਰ ਲਿਖਿਆ ਹੁੰਦਾ ਹੈ
      ਫੇਰ ਸਹੀ ਜਾਨਣਾ ਚਾਹੁੰਦੇ ਹੋ ਤਾ rcms website ਤੇ ਚੈੱਕ ਕਰ ਸਕਦੇ ਹੋ

  • @gsmasoun9005
    @gsmasoun9005 3 місяці тому

    Nice

  • @jatinderpathania2628
    @jatinderpathania2628 4 місяці тому +1

    ਵੀਰ ਜੀ ਰਜਿਸਟਰ ਵਸੀਅਤ ਕਰਨੀ ਚਾਹੀਦੀ ਹੈ ਕਿ ਬਲੱਡ ਰਿਲੇਸ਼ਨ ਦੀ ਰਜਿਸਟਰੀ। ਦੋਨਾਂ ਵਿਚੋਂ ਕਿਹੜੀ ਸਹੀ ਰਹੇਗੀ। ਹਾਂ ਜੇ ਰਜਿਸਟਰਡ ਵਿਰਾਸਤ ਕਰਵਾਈ ਗਈ ਹੈ ਤਾਂ ਬਲੱਡ ਰਿਲੇਸ਼ਨ ਦੀ ਰਜਿਸਟਰੀ ਕਰਵਾਉਣ ਦੀ ਲੋੜ ਹੈ ਕਿ ਨਹੀਂ ਤਾਂ ਕਿ ਅੱਗੇ ਚਲ ਕੇ ਕੋਈ ਵਿਰਾਸਤ ਨੂੰ ਲੈ ਕੇ ਝਗੜਾ ਨਾ ਹੋ ਸਕੇ। ਧੰਨਵਾਦ ਜੀ

  • @SatnamSingh-ds9dc
    @SatnamSingh-ds9dc 3 місяці тому

    ਮੇਰੇ ਭਰਾ ਨੇ ਮੇਰੇ ਬਾਪੂ ਦੀ ਪੂਰੀ ਕੋਠੀ ਆਪਣੇ ਨਾਮ ਕਰਾ ਲਈ ਮੈਨੂੰ ਕੁੱਛ ਨਹੀਂ ਦਿਤਾ ਬਾਪੂ ਪੂਰਾ ਹੋ ਗਿਆ ਹੈ ਹੁਣ ਕੁੱਛ ਹੋ ਸਕਦਾ ਹੈ ਕਿ ਨਹੀ ?

  • @gurdarshansingh5428
    @gurdarshansingh5428 4 місяці тому +2

    ਰਜਿਸਟਰਡ ਵਸੀਅਤ ਤੋ ਬਾਅਦ ਤਬਦੀਲ ਮਲਕੀਅਤ ਕੀਤੀ ਜਾ ਸਕਦੀ ਹੈ ਜਾਂ ਨਹੀਂ

    • @MontyCyberCafe
      @MontyCyberCafe  4 місяці тому

      ਹਾਂ ਜੀ ਕੀਤੀ ਜਾ ਸਕਦੀ ਹੈ

  • @user-qu7tk6zd7t
    @user-qu7tk6zd7t 4 місяці тому

    Ki ek mother de name ghar hai us de ek bete di death ho g aa us ne apne chote bete de name resited vasiyat karv di death wale bete di wife nu dasiya bnahi

  • @user-zy5vt8fq2y
    @user-zy5vt8fq2y 4 місяці тому

    Online check ho sakdi

  • @jaskaransidhu5759
    @jaskaransidhu5759 4 місяці тому

    ਇਸਦਾ process ਕੀ ਹੈ ਜੀ

  • @harkiratsingh3446
    @harkiratsingh3446 Місяць тому

    ਕੀ ਰਜਿਸਟਰਡ ਵਸੀਅਤ ਦੀ ਕੋਈ validity ਹੁੰਦੀ ਆ ਜਾਂ lifetime??
    ਦੂਜੀ ਗੱਲ ਜੇਕਰ ਨੰਬਰਦਾਰ ਤੇ ਗਵਾਹ ਦੀ death ਹੋ ਜਾਵੇ ਉਸ ਦਾ ਕੋਈ ਚੱਕਰ ਤਾਂ ਨੀ ਪੈਂਦਾ??

    • @CharanjitSingh-yf8ee
      @CharanjitSingh-yf8ee Місяць тому

      ਜੀਣਾ ਜਾਂ ਮਰਨਾ ਕਿਸੇ ਦੇ ਵਸ ਨਹੀ ਮਰਨ ਤੋਂ ਬਾਦ ਵੀ ਗਵਾਹੀ ਸੱਚ ਹੀ ਮੰਨੀ ਜਾਂਦੀ ਹੈ ਜੀ ਜੇ ਕਿਤੇ ਚੱਕਰ ਪੈ ਗਿਆ ਤਾਂ ਓਹਨਾ ਦੇ ਬੈਂਕ ਵਾਲੇ ਦਸਤਖ਼ਤ ਨਾਲ ਮਿਲਾ ਕੇ ਦੇਖੇ ਜਾਂਦੇ ਨੇ ਹੋਰ ਕੋਈ ਗੱਲ ਨੀ

  • @dilbagsingh7640
    @dilbagsingh7640 4 місяці тому

    Sade dharmkot moga 9000 laia pisle hafte. 5 April nu

  • @user-oi6pj2fd9x
    @user-oi6pj2fd9x 4 місяці тому

    ਕਮਿਟਾ ਵਿਚ ਹੱਲ ਕਰੋ ਜੀ