ਸਹਿਤੀ ਹੀਰ ਨੇ ਤਿਆਰੀ ਕਰ ਲਈ ਬਾਗ ਦੀ ... ਮਲਕੀਤ ਸਿੰਘ ਪੰਧੇਰ ਅਤੇ ਸਾਥੀ

Поділитися
Вставка
  • Опубліковано 16 жов 2024
  • Sahti Heer Ne Tiari Kar Lai Baagg Di BY Malkit Singh Pandher And Party
    ਪੰਜਾਬੀ ਲੋਕਧਾਰਾ ਦੀ ਪੇਸ਼ਕਸ਼
    www.punjabilokd...
    / punjabilokdhara
    / punjabilokdhara
    / plokdhara

КОМЕНТАРІ • 10

  • @AvtarSingh-gs1si
    @AvtarSingh-gs1si Місяць тому

    ਬਹੁਤ ਵਧੀਆ ਪੁਰਾਣਾ ਵਿਰਸਾ ਹੁਣ ਵਾਲੇ ਨਾ ਸੁਣਦੇ ਹਾ ਨਾ ਸੁਣਾਗੇ

  • @mksekhon100
    @mksekhon100 3 роки тому +3

    ਵਾਹ ਦਿਲ ਟੁੰਭਵਾਂ

  • @maannetwork9815
    @maannetwork9815 3 роки тому +1

    ਬਹੁਤ ਖੂਬ ਜੀ

  • @jodhasingh6288
    @jodhasingh6288 Рік тому

    ਬਹੁਤ ਵਧੀਆ ਜੀ ❤

  • @RoopSingh-qx7qi
    @RoopSingh-qx7qi 6 місяців тому

    Very nice 👍

  • @mksekhon100
    @mksekhon100 3 роки тому +3

    ਸਾਰੰਗੀ ਦੀ ਧੁਨ ਧੁਰ ਅੰਦਰ ਨੂੰ ਛੂੰਹਦੀ ਹੈ

  • @DalbarSingh
    @DalbarSingh 2 роки тому +2

    ਮਲਕੀਤ ਸਿੰਘ ਪੰਧੇਰ ਦਮਦਾਰ ਆਵਾਜ਼ ਵਾਲਾ ਢਾਡੀ ਸੀ।ਪਾਲ ਸਿੰਘ ਪੰਛੀ ਦੇ ਢਾਡੀ ਜਥੇ ਵਿਚ ਲੰਮਾਂ ਸਮਾਂ ਆਗੂ ਵਜੋਂ ਗਾਇਆ।ਹੀਰ ਦੀ ਕਲੀ ਲਾਉਣ ਵਿਚ ਉਸ ਦਾ ਕੋਈ ਸਾਨੀ ਨਹੀਂ।

  • @sadhusingh7688
    @sadhusingh7688 Рік тому

    ਇਹ ਕਲੀ ਹਜੂਰਾ ਸਿੰਘ ਗਰੇਵਾਲ ਦੀ ਹੈ ਜੀ