Is Modi becoming a dictator?| xi jingping history | ਕੀ ਮੋਦੀ ਤਾਨਾਸ਼ਾਹ ਬਣ ਰਿਹਾ | Australian sandhu

Поділитися
Вставка
  • Опубліковано 15 вер 2024

КОМЕНТАРІ • 132

  • @inderjit4803
    @inderjit4803 5 місяців тому +39

    ਜਦੋਂ ਤੱਕ ਇੰਡੀਆ ਦੇ ਨਕਸ਼ੇ ਵਿੱਚ ਪੰਜਾਬ ਹੈ ਉਸ ਟਾਈਮ ਤੱਕ ਤਾਂ ਮੋਦੀ ਦਾ ਤਾਣਾ ਸ਼ਾਹ ਹੋਣਾ ਮੁਸ਼ਕਿਲ ਹੈ ਕਿਉੰਕਿ ਸਿਰਫ ਪੰਜਾਬ ਦੇ ਲੋਕਾਂ ਵਿੱਚ ਹੀ ਜੂਰਤ ਹੈ ਕੀ ਉਹ ਗਲਤ ਨੂੰ ਗਲਤ ਕਹਿ ਸਕਦੇ ਹਨ ਇਹ ਗੱਲ ਮੋਦੀ ਵੀ ਜਾਣਦਾ ਇਸ ਕਰਕੇ ਉਹ ਪੰਜਾਬ ਤੇ ਏਨਾ ਦਬਾਬ ਨਹੀ ਪੌਂਦਾ ਜੀਣਾ ਓਨੇ ਹੋਰ state ਤੇ ਪਾ ਰੱਖਿਆ ਹੈ।

    • @amritdhanjal532
      @amritdhanjal532 5 місяців тому

      Veer ji punjab de jamin ta apa Modi huna nu Vach ka road Bna raha ha ona ly ikala pinjab apna oda ly kuj v nhi ha

    • @jharmalsingh1059
      @jharmalsingh1059 5 місяців тому

      Good video good message

    • @pawanmehra1323
      @pawanmehra1323 4 місяці тому

      Aaho veer Dekhi c jurat Jdo Amrit pal gali de ktoore waangu chuk lea te tuhada muh ni khulea kise da .....🙏🙏

    • @Haryana-x8i
      @Haryana-x8i Місяць тому

      Haryana zindabad 🫡 Punjab murdabad

  • @Punjabisnotindia-1984
    @Punjabisnotindia-1984 5 місяців тому +14

    ਭਾਰਤ ਨੇ ਵੀ ਜੂਨ 1984 ਵਿੱਚ ਸਿੱਖਾਂ ਦੇ ਧਾਰਮਿਕ ਸਥਾਨ ਅਕਾਲ ਤਖ਼ਤ ਸਾਹਿਬ ਤੇ ਟੈਂਕ ਚਾੜ੍ਹੇ ਸਨ ਤੇ ਨਵੰਬਰ 1984 ਵਿੱਚ ਸਿੱਖ genoside ਕੀਤਾ ਸੀ

    • @JagroopSingh-r5h
      @JagroopSingh-r5h 5 місяців тому

      Hai lun gal ki hon dyi tu c apni maari jayeaa kro

  • @surindersinghuppal2892
    @surindersinghuppal2892 5 місяців тому +12

    ਪੰਜਾਬ ਦਾ ਵੀ ਇਹੀ ਹਾਲ ਆ ਭੰਡ ਵੀ ਇਹਦੇ ਪਿੱਛੇ ਤੁਰਿਆ ਹੋਇਆ

  • @love_sanatan0
    @love_sanatan0 5 місяців тому +2

    @australian sandhu
    ਭਾਈ ਲੋਕਤੰਤਰ ਗਲਤ ਹੈ ਕਿਉਂਕਿ ਭ੍ਰਿਸ਼ਟਾਚਾਰ, ਵਿਕਾਸ ਦੀ ਧੀਮੀ ਗਤੀ, ਵੱਖ-ਵੱਖ ਰਾਜਨੀਤਿਕ ਪਾਰਟੀਆਂ ਦੇ ਆਪਸੀ ਟਕਰਾਅ, ਸਮੇਂ ਦੀ ਹਾਨੀਕਾਰਕ ਫੈਸਲੇ ਵਧ ਗਏ ਹਨ, ਅਤੇ ਲਏ ਗਏ ਫੈਸਲੇ ਦੀ ਜ਼ਿੰਮੇਵਾਰੀ ਲੈਣ ਲਈ ਕੋਈ ਤਿਆਰ ਨਹੀਂ ਹੈ🤗🤗🙏🙏🙏🙏

  • @kamalkaran2165
    @kamalkaran2165 3 місяці тому +2

    ਬਹੁਤ ਵਧੀਆ ਜਾਣਕਾਰੀ ਦੱਸੀ ਧੰਨਵਾਦ ਵੀਰ

  • @surindersinghuppal2892
    @surindersinghuppal2892 5 місяців тому +16

    ਵੀਰੇ ਲੋਕ ਪੜਲਿਖ ਜਾਣਗੇ ਤਾਂ ਮੁਖਤ ਰਾਸ਼ਨ ਨਈ ਲੈਣਗੇ ਸਗੋ ਨੌਕਰੀਆ ਮੰਗਣਗੇ ਸਵਾਲ ਕਰਨਗੇ ਏਸੇ ਲਈ 50% ਲੋਕ ਅਨਪੜ ਆ ਮੋਦੀ ਨੂੰ ਵੋਟਾਂ ਪਾਉਣ ਵਾਲੇ ਇਹੀ ਲੋਕ ਆ

    • @RajinderSingh-uf6fb
      @RajinderSingh-uf6fb 3 місяці тому

      Veer ji mukht rashan je greban nu mil reha te oh ohna da huk hai naly oh modi koi apne gharon nahi de reha Janta tax de rahi os vichon hi mil reha hai baki modi rashan de k nahi jit reha oh dharam di hindutva di rajniti kr k jit reha hai jo ki galt hai

  • @harmandhadli6679
    @harmandhadli6679 5 місяців тому +9

    Andhbhagata nu Samjna chahida❤🙏🏻🙏🏻

  • @SohanSingh-jn2lc
    @SohanSingh-jn2lc 5 місяців тому +6

    ਤਾਨਾਸ਼ਾਹ ਜਿੰਨੇ ਵੀ ਪੈਦਾ ਹੋਏ ਆ ਉਨ੍ਹਾਂ ਦਾ ਅੰਤ ਕਿਵੇਂ ਹੋਇਆ ਏਸ ਬਾਰੇ ਵੀ ਵੀਡੀਓ ਬਣਾ ਕੇ ਜਰੂਰ ਪਾਓ

  • @navdeepmahant8736
    @navdeepmahant8736 5 місяців тому +2

    ❤‌‌ਧੰਨਵਾਦ ਵੀਰ ਜੀ , ਪਰਮਾਤਮਾ ਤੁਹਾਨੂੰ ਹਮੇਸ਼ਾ ਖੁਸ਼ ਰੱਖੇ,

  • @MandeepDhillon-ge1xt
    @MandeepDhillon-ge1xt 5 місяців тому +3

    Yry yry important video.thanks SANDHU SAAB

  • @manpreet9353
    @manpreet9353 5 місяців тому +3

    No-one is ready to make a detailed analysis video for us in our mother tongue . I really appreciate your efforts 🙏🏻😊.

  • @Amritpal95828
    @Amritpal95828 5 місяців тому +4

    Bhot vadia bro
    Mera suggestion = sound effect vi use karia karo thode zayda 🫣 next level jau video

  • @chahalchahal937
    @chahalchahal937 5 місяців тому +10

    ਏਨ੍ਹਾਂ ਨੀਚ ਸੋਚ ਦੇ ਭਾਰਤੀਆਂ ਨੂੰ ਸਿੱਖ ਕੌਮ ਨੇ ਅਜ਼ਾਦੀ ਦਿਵਾਈ। ਫੇਰ 1975 ਵਿਚ ਕੁਝ ਏਹੋ ਜਿਹੀ ਸੋਚ ਅਧੀਨ ਐਮਰਜੈਂਸੀ ਤੋਂ ਸਿੱਖ ਕੌਮ ਨੇ ਅਜ਼ਾਦੀ ਦਿਵਾਈ ਪਰ ਸਿੱਖਾਂ ਨੂੰ ਮਿਲਿਆ 1984 ਵਿਚ ਦਰਬਾਰ ਸਾਹਿਬ ਤੇ ਹਮਲਾ, ਫੇਰ ਦਿੱਲੀ ਤੇ ਹੋਰਨਾ ਇਲਾਕਿਆਂ ਵਿਚ ਸਿੱਖਾਂ ਦੀ ਨਸਲਕੁਸ਼ੀ।
    ਹੁਣ ਅਸੀਂ ਮਤਲਬ ਸਿੱਖ ਤਾਂ ਦੇਸ਼ ਈ ਛੱਡ ਗਏ ਆਂ।
    ਢੱਠੇ ਖੂਹ ਵਿੱਚ ਪੈਣ ਇਹ ਫ਼ਿਰਕਾਪ੍ਰਸਤ ਲੋਕ ਜਿਹੜੇ ਮੁਸਲਮਾਨ ਵੀਰਾਂ ਦੇ ਵੈਰ ਪਏ ਆ

    • @princearora1025
      @princearora1025 2 місяці тому

      जितना ने साडे गुरु शहीद किते ओहना दि नस्ल नू तु भाई समझदा है गुरु गोबिंद सिंह जी ने किहा सी आपणा हाथ तेल विच डुबो ली ते उसे हाथ नुं तिल दी बोरी विच पा दि जिने तिल तेरे हाथ ते लगण ते मुस्लिम ओने वारी क़सम खा ले तां वी उसते विश्वास नहीं करना विर तू भाईचारा निभा ते उह तेनु चारा बणादें टाइम नही लगाऊ

    • @princearora1025
      @princearora1025 2 місяці тому

      जेड़ी क़ौम आपणी भैण दा भाई नहीं बणदा ओह तेनू तेरी भैण नू भाई किवें मनु थोड़ा जे दिमाग है तां दस

  • @manjeetsinghsehmbi1795
    @manjeetsinghsehmbi1795 5 місяців тому +2

    Yes sir you are 100% Right Veer ji 👍🏻💯👍🏻💯👍🏻💯

  • @virtuestatus
    @virtuestatus 4 місяці тому +1

    ਸਾਰੇ ਇਸ ਵੀਡਿਉ ਨੂੰ ਵੱਧ ਤੋਂ ਵੱਧ share ਕਰੋ ਤਾਂ ਜੋ ਅੰਧਭਗਤ ਸਮਝ ਸਕਣ

  • @pb26walasardar88
    @pb26walasardar88 5 місяців тому +2

    Lub u nd respect vire always knowledge able video .... ❤

  • @surindersinghuppal2892
    @surindersinghuppal2892 5 місяців тому +11

    ਜਦੋਂ ਤਕ ਇਹਨਾ ਅੰਧਭਗਤਾ ਨੂੰ ਅਕਲ ਨਈ ਆਉਂਦੀ ਓਨਾ ਟਾਈਮ ਮੋਦੀ ਹਾਰ ਦਾ ਨਈ ਤੇ ਹਜੇ ਇਹਨਾ ਨੂੰ ਅਕਲ ਆਉਂਦੀ ਲਗਦੀ ਨਈ ਇਹਨਾ ਨੂੰ ਕੁਸ਼ ਨਈ ਦਿੱਖ ਰਿਹਾ ਮੀਡੀਆ ਤੇ ਕੰਟਰੋਲ ਖੁਲ ਕੇ ਬੋਲਣ ਦੀ ਆਜ਼ਾਦੀ ਨਈ

  • @paramveerchahal5563
    @paramveerchahal5563 5 місяців тому +3

    Shi keha bai

  • @BALJINDERKHALSA2001
    @BALJINDERKHALSA2001 5 місяців тому +3

    Good knowledge

  • @khalistanbbc
    @khalistanbbc 5 місяців тому +1

    Shi keha bai ji

  • @HappySingh-ul7qq
    @HappySingh-ul7qq 5 місяців тому +3

    ਬਹੁਤ ਵਧੀਆ

  • @HarjinderSingh-md2yo
    @HarjinderSingh-md2yo 5 місяців тому +1

    Good. News. Veer. Ji

  • @jasjitsahota3214
    @jasjitsahota3214 5 місяців тому +1

    Absolutely right

  • @SukhdevLal-vs9hc
    @SukhdevLal-vs9hc 5 місяців тому +3

    Good information

  • @sukhidhillon4841
    @sukhidhillon4841 5 місяців тому +2

    Bahut vdia video bnai a Sandhu saab❤

  • @aday5385
    @aday5385 5 місяців тому +1

    Very good video

  • @gurmailsingh7432
    @gurmailsingh7432 5 місяців тому +3

    Awareness

  • @sonukhanguara9254
    @sonukhanguara9254 5 місяців тому +1

    🎉🎉🎉🎉🎉

  • @waleeurope9042
    @waleeurope9042 5 місяців тому +2

    good job bro ❤❤❤

  • @harryghuman1497
    @harryghuman1497 5 місяців тому +2

    Boht vadea video

  • @KotiSekha-es7fz
    @KotiSekha-es7fz 5 місяців тому +3

    Nice y

  • @gsr_officials
    @gsr_officials 5 місяців тому

    👍

  • @GurjitSingh-sandhu
    @GurjitSingh-sandhu 5 місяців тому +5

    First viewer ❤

  • @harinderjitsingh9281
    @harinderjitsingh9281 5 місяців тому +1

    Sahi Ghall Aa Ji 🙏🏻✌️👍💪❤️

  • @amritdhanjal532
    @amritdhanjal532 5 місяців тому +1

    Yes ha ji ho riha india ch tanhasah

  • @bittulambay6598
    @bittulambay6598 5 місяців тому +1

    ❤❤❤

  • @vipan_sharma_Vlogs
    @vipan_sharma_Vlogs 5 місяців тому +3

    💯💯💯🤙🤙🤙

  • @kamalkaran2165
    @kamalkaran2165 3 місяці тому

    Good

  • @user-ye7fl8zc6h
    @user-ye7fl8zc6h 5 місяців тому +2

    Ha veer

  • @Manpreetdhaliwal25
    @Manpreetdhaliwal25 5 місяців тому +3

    Ek var dhurv rathi di video jarur dekho yarr pta laggo dictatorship bare

  • @rajatbali8437
    @rajatbali8437 12 днів тому

    All tym P. M Mr. MODI

  • @amanlotey2464
    @amanlotey2464 4 місяці тому

  • @parvindersingh1536
    @parvindersingh1536 5 місяців тому +12

    Australian Sandhu ਦਾ Channel ਭਾਰਤ ਚ ਬੰਦ ਕਿਓ ਨਹੀਂ ਹੋਇਆ ਹੁਣ ਤੱਕ ?

    • @australiansandhu
      @australiansandhu  5 місяців тому +31

      ਵੀਰੇ ਜੇ ਗੌਰ ਨਾਂ ਕੀਤੀ ਗਈ ਤਾਂ ਇਹ ਵੀ ਜਲਦੀ ਹੋਜੂ

    • @Punjabisnotindia-1984
      @Punjabisnotindia-1984 5 місяців тому +15

      ਖਾਲਿਸਤਾਨ ਦੇ ਪੱਖ ਚ ਕਰੇ ਵੀਰ ਇੱਕ ਵਾਰ ਦੂਜੇ ਦਿਨ ਬੈਨ ਹੋਊ

    • @gurmailsingh7432
      @gurmailsingh7432 5 місяців тому

      Ha yr

    • @nihalsingh.ns38329
      @nihalsingh.ns38329 5 місяців тому +11

      ​@@Punjabisnotindia-1984ਸਹੀ ਕਿਹਾ ਵੀਰ...ਧਰੁਵ ਰਾਠੀ ਦਾ ਚੈਨਲ ਵੀ ਤਾਂਹਿਓ ਬੰਦ ਨੀ ਹੋੲਅਾ..ਪਰ ਿੲੰਦੀ ਜਸਵਾਲ ਦਾ ਬੰਦ ਹੋ ਗਿਅਾ ਬੰਦੀ ਸਿੰਘ ਤੇ ਖਾਲਿਸਤਾਨ ਦੇ ਹੱਕ ਚ ਬੋਲਣ ਕਰਕੇ..

    • @Tractor_lover_raj
      @Tractor_lover_raj 5 місяців тому +3

      2025 vech hoju sab band

  • @RakeshKumar-w5k9g
    @RakeshKumar-w5k9g 12 днів тому

    👍👍👍👍👍💯🇮🇳🇮🇳🇮🇳🇮🇳🇮🇳🇮🇳🇮🇳✌

  • @LovePreet-me6xc
    @LovePreet-me6xc 5 місяців тому +2

    ਬਿਲਕੁਲ ਸੱਚ ਏ ਬਾਈ ਇਹੀ ਕੁਝ bjp ਵਾਲੇ ਕਰਵਾ ਰਹੇ ਨੇ

  • @bobgill9695
    @bobgill9695 5 місяців тому +1

    100right gall aa bai but apne ਕੁਝ Punjabi hee modi de sale bne ਫਿਰਦੇ ਆ ਹਰਜੀਤ ਗਰੇਵਾਲ ਬਿੱਟੂ capt jhakhar vrge bohot ne

  • @Kang_stocktraderr
    @Kang_stocktraderr 5 місяців тому +4

    Congress wale bahut kush bolde ne..

  • @Deep_Singh1984
    @Deep_Singh1984 5 місяців тому

    ਮੇਰੇ ਹਿਸਾਬ ਨਾਲ ਵਧੀਆ ਹੋਣਾ ਕਿਉਕਿ ਜਿਹੜੇ ਸਿੱਖ ਇਨਾਂ ਵੱਡਾ ਸਿੱਖਾਂ ਦਾ ਕਤਲੇਆਮ ਕਰਵਾ ਕੇ ਵੀ ਖਾਲਿਸਤਾਨ ਦੀ ਗੱਲ ਕਰਨ ਵਾਲਿਆਂ ਦੇ ਉਲਟ ਭੁਗਤਦੇ ਨੇ, ਜਦੋਂ ਤੱਕ ਉਨਾਂ ਸਟੇਟ ਦੇ ਦੱਲਿਆਂ ਦੇ ਜੁੱਤੀ ਦੁਬਾਰਾ ਨਹੀੰ ਫਿਰਦੀ ਉਦੋਂ ਤੱਕ ਅਕਲ ਨਹੀਂ ਆਉਣੀ ਉਨਾਂ ਦੱਲਿਆਂ ਨੂੰ॥
    ਸੋ ਵਧੀਆ ਜੇ ਮੋਦੀ ਸਿੱਖਾਂ ਦੇ ਦੋਬਾਰਾ ਜੁੱਤੀ ਫੇਰੇ ਫੇਰ ਅਕਲ ਆਉਣੀ ਉਨਾਂ ਨੂੰ ਜਦੋਂ ਸੇਕ ਆਪਦੇ ਘਰਾਂ ਤੱਕ ਪਹੁੰਚਿਆ

  • @Kang_stocktraderr
    @Kang_stocktraderr 5 місяців тому +2

    Bas opposition kol 2 hi mudde ne.. ek sab kush free Krna or dusra Modi nu hrana...

  • @sharamveersingh4387
    @sharamveersingh4387 5 місяців тому

    Nice

  • @parmjeetbajwa4950
    @parmjeetbajwa4950 5 місяців тому +2

    ਵਾਹਿਗੁਰੂ ਜੀ🙏

  • @rajatbali8437
    @rajatbali8437 12 днів тому

    Bharat zindabad. Modi zindabaad 😅

  • @deepakgakhar7850
    @deepakgakhar7850 9 днів тому

    Gundaraj nahi chahiye modi raj chahiye

  • @meraindia6647
    @meraindia6647 5 місяців тому

    Veer china eh vi dekh kitho tak developed ho gya Tanashah kim Jong warga na howe mere khiyal nal china nal da tana shah hona zruri aa kyuki apa nu desh da vikas chahida

  • @RajinderSingh-uf6fb
    @RajinderSingh-uf6fb 3 місяці тому

    Koi gal nahi Verey A punjab a eana ne te muglan tanashahi nahi rehn diti te modi di kithon rehn den ge aun vala sama modi lai punjab valy passo changa nahi

  • @user-dh5fc2kz1m
    @user-dh5fc2kz1m 5 місяців тому +1

    Punjab nu kuj krna po

  • @Bhau_majhe_wala
    @Bhau_majhe_wala 5 місяців тому +1

    Khalistan referendum te v in video kr bro

  • @sujalbhardwaj7719
    @sujalbhardwaj7719 5 місяців тому +1

    Ayu ga ta modi he ❤😂

  • @surindersinghuppal2892
    @surindersinghuppal2892 5 місяців тому +3

    ਭਗਤੋ ਆਖਰੀ ਮੌਕਾ ਆ ਅੱਖਾਂ ਖੋਲ ਲਓ ਨਈ ਤਾਂ ਪਛਤਾਉ ਗੇ

  • @PardeepKumar-mx5zt
    @PardeepKumar-mx5zt 5 місяців тому +9

    Yes dictator ਮੋਦੀ ਨੇ

  • @musclehutbodybuilding2583
    @musclehutbodybuilding2583 5 місяців тому

    Sade desh di police te army es tra kadi hoon nahi denge, ek dictatorship army or police de sir te hi hawa karde

  • @drx.khushdilsingh
    @drx.khushdilsingh 4 місяці тому

    Ssa. Paaji 🙏🏻 Modi ta thik a par modi sahab kehan di ki lod a kabaad nu

  • @kulvarnsaab9807
    @kulvarnsaab9807 5 місяців тому +3

    Its true India holi holo dictatorship wal wadh reha...par mere hisab nal es election ch BJP nu majority ne milni par ehna ne jittna kyu k ehna ne Narrative set kr ditta loka ch k koi hor option ne aa

  • @NareshKumar-ti9zd
    @NareshKumar-ti9zd 5 місяців тому +1

    Modi saab😅😅😅

  • @bhaktisingla2436
    @bhaktisingla2436 5 місяців тому +2

    बीजेपी जिंदाबाद

  • @SidhuSahibSidhuSahib
    @SidhuSahibSidhuSahib 5 місяців тому +3

    Modi director finish 2024

  • @jeet_ramgarhia_0
    @jeet_ramgarhia_0 5 місяців тому

    Bhot soni video bi

  • @Kuldeepsingh-gt1dj
    @Kuldeepsingh-gt1dj 5 місяців тому

    😂 ਊ੍ੜਤਾ ਭਾਰਤ,ਚੀਨ, ਡੰਡਾਂ ਯੋਕ ਧਕਾ ਤੰਤਰ 22 😂

  • @veergill2130
    @veergill2130 5 місяців тому

    O

  • @jattwaad5263
    @jattwaad5263 5 місяців тому

    Vote for INDIA vote for Congress.

  • @musclehutbodybuilding2583
    @musclehutbodybuilding2583 5 місяців тому

    Hun sade wale vi china di rah te hi aa

  • @sukhwindersingh4403
    @sukhwindersingh4403 5 місяців тому +1

    Good g

  • @sukhidhillon4841
    @sukhidhillon4841 5 місяців тому +1

    ਮੋਦੀ ਤਾਨਾਸ਼ਾਹ ਬਣ ਗਿਆ

  • @Luckyredio
    @Luckyredio 5 місяців тому

    Pakistan india to better a .keu aramy

  • @bagichasinghgurcharnsingh
    @bagichasinghgurcharnsingh 5 місяців тому +1

    Andh.bhagt.nahi.samjange.ih.galla.

  • @palwindersingh3715
    @palwindersingh3715 13 днів тому

    Jab tak panjab hindu sthan k saath attach h modi to shod modi ka baap bhi tanashah nai ban sakta , tanashah ban ne k liye modi ko panjab hindu. Sthan se alag karna padega, tab modi ka supna poooooora ho sakta h , itihas gwaah h 1.25 lakh se ik guru ka singh takkar leney mein samarth h socho 3 croor singh kitney pe bhari hongey agar 96 crore khalsa pargat ho gia wo dunya fateh karney mein samrath h , aj jin singhon ko 2% keh rahey han wo brahmaand ka 2% han prithvi to 0 ha bhrahmaand k mukabley , pandav 5 they par 100 pe bhari they kion k khud dharam un k saath tha , aaj bhi bharam sach haqeeqat k saath h aour jai sach ki hoti h , jhooth chahey 100 saal raaj karey ant mein jai sach ki hoti h, itihas gwaah h

  • @bobgill9695
    @bobgill9695 5 місяців тому

    400 paar nhi 400 andar jayenge lala ramdev kana foh gyo😂

  • @desiboys7655
    @desiboys7655 5 місяців тому

    Kuch ni ho sakda aaoga ta modi hi

  • @sujalbhardwaj7719
    @sujalbhardwaj7719 5 місяців тому +1

    400 par

  • @Luckyredio
    @Luckyredio 5 місяців тому

    Indra v a he chundi si

  • @Luckyredio
    @Luckyredio 5 місяців тому

    Indra v a he karna chundi a

  • @DilpreetFarmer
    @DilpreetFarmer 4 місяці тому

    ਇਡੀਆ ਦੇ ਲੋਕ ਹੀ ਮੂਤ ਪੀ ਕੇ ਖੁਸ਼ ਆ ਕਿ ਕਰ ਸਕਦੇ ਹੁਣ 😂

  • @Khalsa_Army
    @Khalsa_Army 5 місяців тому +1

    Modi te jaishankar v china de pitthu aa Background check kr skde ehna da

  • @pawanmehra1323
    @pawanmehra1323 4 місяці тому

    Yr ek gal smjh ni aandi jdo election aande odo tere vrge bil cho bahar aande .osto phle ya osto baad ni ??? Ya te tuhanu paisa milda kise party wallo ya te tu c kise party de dalle o veer 🙏🙏🙏🙏

  • @jiteshsarna4857
    @jiteshsarna4857 5 місяців тому

    I am punjabi sanatani BJP jindabaad

  • @mannsabb9611
    @mannsabb9611 5 місяців тому

    Bhot vadia kam karda verre ❤❤ koi n blloger rela viha kara ghar wali mangna kra gf bf gf video chaldia ohna n kug n kisan protest 🪧 ik adhi story j k na saria kehn dhkde bande vot n pyo bjp nu tweet kro kisan lyi modi bhago li kanjar rella ik hor km wife gf kudi sis ma bhan dhkde bolde gl krde ohda fake camera 📸 rhk k video p do gala pat k cute jeha gala kra kehn lok cute munde v ane v Sharm vr bhot thnx tera Ani mehnt kr k videos sachi tath kad lo a on li❤

  • @jiteshsarna4857
    @jiteshsarna4857 5 місяців тому

    Aj china america de baraba v Thapar marda na o ik party de karke he a

  • @princearora1025
    @princearora1025 2 місяці тому

    22 तू वि जर्मन शेफर्ड दा चमचा निकलेआ

  • @MandeepSingh-kb6cj
    @MandeepSingh-kb6cj 5 місяців тому +1

    @dhruvrathi

  • @jattzonewale6832
    @jattzonewale6832 5 місяців тому

    ਜੇਕਰ ਮੋਦੀ ਤਾਨਾਸ਼ਾਹ ਹੁੰਦਾ ਤਾਂ ਹੁਣ ਤੱਕ ਸੋਸ਼ਲ ਮੀਡੀਆ ਦੀਆਂ ਕਤੀੜਾਂ ਨੂੰ ਪਟਾ ਪਾਕੇ ਪਿੰਜਰੇ ਅੰਦਰ ਸੁੱਟਦਾ ਜਿਹੜੇ ਸਾਰਾ ਦਿਨ ਮੋਦੀ ਦੀ ਧੀ ਭੈਣ ਇਕ ਕਰੀ ਰੱਖਣ ਡਹੇ ਆ। ਸਿੱਖ ਮੋਦੀ ਨੂੰ ਦੁਸ਼ਮਣ ਮੰਨ ਕੇ ਹੁਣ 84 ਵੇਲੇ ਹਾਡੀਆਂ ਸਿੱਖਾਂ ਦੀਆਂ ਧੀਆਂ ਭੈਣਾ ਦੇ ਬਲਾਤਕਾਰ ਕਰਨ ਵਾਲੀ ਤੇ ਸਿੱਖਾਂ ਨੂੰ ਸ਼ਰੇਆਮ ਕਤਲ ਕਰਨ ਵਾਲੀ ਕਾਂਗਰਸ ਗਾੜੀ ਕੋਡੇ ਹੋਕੇ ਖਲੋਤੇ ਆ। ਲਾਹਨਤ ਮੇਰੇ ਵੱਲੋ।। ਮੋਦੀ ਦੇ ਹੱਕ ਚ ਭਾਵੇ ਨਾ ਖਲੋਈਏ ਪਰ ਕਾਂਗਰਸ ਦੀ ਭੈਣ ਯਿਹਣ ਚ ਪਿਛਾਂਹ ਨੀ ਹੁੰਦੇ ਆਪਾ।।

  • @mirzahussainbaig3295
    @mirzahussainbaig3295 5 місяців тому

    Hi.
    Sir I am Agricultural Engineer and residing now in Queensland Australia and looking for a job in Agriculture sector. So please guide me how to hunt job. Could you please share your contact number so may I contact you easily.

  • @realmr.perfect5063
    @realmr.perfect5063 5 місяців тому +1

    ❤❤❤❤