ਚੁਗਲ ਜਠਾਣੀ | Chugal Jethani | punjabi short movies 2023 | New punjabi videos

Поділитися
Вставка
  • Опубліковано 29 сер 2024
  • #punjabishortmovie2023 #comedy #punjabi #punjabivideos #viral #desi #funny #gharparivar #jatt #pindawale #sarpanch #daranijathani #desicomedy #punjabivirsa #pind #mansa #farmer #sasnooh

КОМЕНТАРІ • 325

  • @rachhpalsingh78466
    @rachhpalsingh78466 9 місяців тому +15

    ਬਹੁਤ ਹੀ ਵਧੀਆ ਲੱਗੀ ਜੀ ਇਹ ਵੀਡੀਓ । ਸਾਰੀ ਟੀਮ ਦਾ ਬਹੁਤ - ਬਹੁਤ ਧੰਨਵਾਦ । ਸਾਰੀ ਟੀਮ ਵਧਾਈ ਦੀ ਹੱਕਦਾਰ ਹੈ ਜੀ ।

  • @jagdevsingh8335
    @jagdevsingh8335 9 місяців тому +4

    ਟੀਮ ਘਰ ਪਰਿਵਾਰ ਚੈਨਲ ਵਾਲਿਓ ਤੁਹਾਡੀਆਂ ਸਾਰੀਆਂ ਵੀਡੀਓ ਬਹੁਤ ਵਧੀਆ ਹੁੰਦੀਆ ਹਨ ਤੁਸੀਂ ਸਾਰਿਆਂ ਨੇ ਬਹੁਤ ਵਧੀਆ ਰੋਲ ਅਦਾ ਕੀਤਾ ਹੈ ਪ੍ਰਮਾਤਮਾ ਤੁਹਾਨੂੰ ਸਾਰਿਆਂ ਨੂੰ ਚੜ੍ਹਦੀ ਕਲਾ ਵਿੱਚ ਰੱਖੇ ਖੁਸ਼ ਰਹੋ ਹਸਦੇ ਵਸਦੇ ਰਹੋ ਇੱਕ ਬੇਨਤੀ ਸੀ ਤੁਹਾਡੇ ਨਾਲ ਦੋ ਹੋਰ ਬੇਬੇ ਰੋਲ ਕਰਦੀਆਂ ਸਨ ਉਹ ਹੁਣ ਕਿਤੇ ਕਿਸੇ ਵੀਡੀਓ ਵਿੱਚ ਰੋਲ ਨਹੀਂ ਨਿਭਾਇਆ ਆਪ ਸਭ ਦਾ ਤਹਿ ਦਿਲੋਂ ਧੰਨਵਾਦ ਜੀ ਵੱਲੋਂ ਜਗਦੇਵ ਸਿੰਘ ਪਿੰਡ ਸਰਾਏਨਾਗਾ 🙏🙏🙏🙏🙏

    • @Manteshwar2467
      @Manteshwar2467 9 місяців тому

      O hun sanjha parivar mansa chanel te aunde aa g

    • @Manteshwar2467
      @Manteshwar2467 9 місяців тому

      O hun sanjha parivar mansa chanel te aunde aa g

    • @Manteshwar2467
      @Manteshwar2467 9 місяців тому

      O hun sanjha parivar mansa chanel te aunde aa g

  • @user-xh5cl1jv4r
    @user-xh5cl1jv4r 9 місяців тому +13

    ਬਹੁਤ ਸੋਹਣੀਆ ਵੀਡਿਓ ਹੁੰਦੀਆ ਨੇ ਤੁਹਾਡੀਆ …
    ਬੇਬੇ ਜੀ ਸਬ ਤੋ ਮਨਪਸੰਦ ਸਾਡੇ ਪਹਿਲਾ ਤੋ ਹੀ।

  • @indersumman21
    @indersumman21 3 місяці тому +5

    bhut vadia aa

  • @mukhtiarsinghtaggar1445
    @mukhtiarsinghtaggar1445 9 місяців тому +13

    ਬੱਬੀ ਦਾ ਕਦੇ ਮੁਹ ਤਾਂ ਦਿਖਾ ਦੳ❤

  • @GurtejSingh-sh3on
    @GurtejSingh-sh3on 9 місяців тому +9

    ਬਹੁਤ ਸੋਹਣੀ ਵੀਡਿਓ ਬੇਬੇ ਜੀ ਥੋੜੇ bina ਪੇਂਡੂ ਵਿਰਸਾ ਓ ਨਹੀ ਰਿਆ ਤੇ ਬਾਕੀ ਦੂਸਰੀ ਮਾਤਾਵਾਂ ਬਿਨਾ ਵੀ ਓ ਇੰਨਾ ਵਧੀਆ ਨਹੀ ਰਿਆ ਜਿੰਨਾ ਥੋੜੇ ਏਕਕੇ ਨਾਲ ਸੀ

  • @satnamkaur2435
    @satnamkaur2435 9 місяців тому +10

    ਜੇ ਧਾਗਾ ਮਜਬੂਤ ਹੋਵੇ ਤਾਂ ਮਾਲਾ ਟੁੱਟਕੇ ਮੋਤੀ ਖਿਲਰਦੇ ਨੀ, ਮਤਲਬ ਘਰ ਦੇ ਬਜੁਰਗ ਧਾਗਾ ਹੁੰਦੇ ਐ ਤੇ ਪਰਿਵਾਰ ਮੋਤੀ ਹੁੰਦੇ ਐ

  • @manidersingh2013
    @manidersingh2013 9 місяців тому +6

    ਬਹੁਤ ਵਧੀਆ ਵੀਡੀਓ ਸੀ ਜੀ ਰਾਣੀ ਦੀਦੀ ਬਹੁਤ ਵਧੀਆ ਲੱਗਦੀ ਆ

  • @BatthEditz
    @BatthEditz 9 місяців тому +7

    ਐਕਟਿੰਗ ਬਹੁਤ ਵਧੀਆ ਹੈ ਜੀ👌👌 ਰੱਬ ਮੇਹਰ ਕਰੇ❤️🙏 ਨਰਿੰਦਰ ਕੌਰ ਬਾਠ

  • @Dutt-ff
    @Dutt-ff 9 місяців тому +5

    ਬਹੁਤ ਵਧੀਆ ਵੀਡੀਓ ਜੀ ਬਿਨਾਂ ਸੋਚੇ ਸਮਝੇ ਕਿਸੇ ਨਤੀਜੇ ਤੇ ਨਹੀਂ ਪਹੁੰਚਣਾ ਚਾਹੀਦਾ।ਕਿਸੇ ਦੀ ਗੱਲ ਚ ਨਹੀਂ ਆਉਣਾ ਚਾਹੀਦਾ। ਬਹੁਤ ਸਿੱਖਿਆਦਾਇਕ ਕਹਾਣੀ ਜੀ ਰਾਮ ਪ੍ਰਸ਼ਾਦ ਪਿੰਡ ਭੋੜੇ ਨਾਭਾ ਜ਼ਿਲਾ ਪਟਿਆਲਾ 🙏🙏

  • @tarnpreetsingh8334
    @tarnpreetsingh8334 4 місяці тому +2

    Veerpal very nice❤❤❤❤❤❤❤

  • @mukhtiarsinghtaggar1445
    @mukhtiarsinghtaggar1445 9 місяців тому +19

    ਇਹ ਦੇ ਘਰ ਵਾਲਾ ਤਾਂ ਕਦੇ ਕਿਸੇ ਸਟੋਰੀ ਵਿਚ ਦੇਖਿਆ ਨਹੀਂ ❤

  • @Noordhaliwalpunjab
    @Noordhaliwalpunjab 9 місяців тому +6

    Rani sis and mata dowe baut wdia ❤️🥰q

  • @KhushdevSharma-fv4jx
    @KhushdevSharma-fv4jx 7 місяців тому +2

    ਸਹੋਣਾ। ਲਗਾ😊😊

  • @ramandeepsingh6007
    @ramandeepsingh6007 9 місяців тому +7

    Rani didi your acting is superb and Bebe you r also great

  • @deepmohal1222
    @deepmohal1222 8 місяців тому +3

    Vada video

  • @BalwinderSingh-ec9kj
    @BalwinderSingh-ec9kj 9 місяців тому +2

    ਬਹੁਤ ਵਧੀਆ ਵੀਡੀਓ ਪ੍ਰਮਾਤਮਾ ਸਾਰੀ ਟੀਮ ਨੂੰ ਖੁਸ਼ਿਆਂ ਬਖਸ਼ੇ ਜੀ ਬਲਵਿੰਦਰ ਸਿੰਘ ਨਿਯੂ ਚੰਡੀਗੜ੍ਹ

  • @KulwinderKaur-kj9rx
    @KulwinderKaur-kj9rx 9 місяців тому +2

    B 7
    5
    ਬਹੁਤ ਵਧੀਆ ਵੀਡੀਓ ਕੁਲਵਿੰਦਰ ਕੌਰ ਗਰੇਵਾਲ ❤❤❤

  • @jaswinderkaur-qp7qo
    @jaswinderkaur-qp7qo Місяць тому +1

    ਬਹੁਤ ਵਧੀਆ

  • @tarnpreetsingh8334
    @tarnpreetsingh8334 4 місяці тому +1

    Rani Didi very nice God bless you

  • @tarnpreetsingh8334
    @tarnpreetsingh8334 4 місяці тому +1

    😀😀😀😀😀❤❤

  • @RajpalSingh-lg2fv
    @RajpalSingh-lg2fv 9 місяців тому +6

    Very beautiful video aa ji bebe di acting ta sira Nle rani didi v bhut bdia role nibonda ne ❤❤rbb Thonu tarakian bakhse

  • @devil.com1070
    @devil.com1070 9 місяців тому +7

    ਲਸ਼ੀ ਦਾ ਨਾਮ ਕੁਛ ਹੋਰ ਰਖਦੂ yarr video att hai

  • @karamjitsingh8709
    @karamjitsingh8709 9 місяців тому +2

    ਸਰਪੰਚ ਬੀਬੀ ਬਹੁਤ ਵਧੀਆ ਵੀਡੀਓ

  • @Aujla1231
    @Aujla1231 8 місяців тому +2

    ਰਾਣੀ ਭੈਣ ਦੀ ਐਕਟੀਂਗ ਬਹੁਤ ਵਧੀਆ 🙏🏻🙏🏻

  • @manjitkaurfaridkot2888
    @manjitkaurfaridkot2888 9 місяців тому +2

    Bhuat vadia video aa ji 🙏

  • @gurjantsinghgill7583
    @gurjantsinghgill7583 5 місяців тому +1

    👌👌💯💯

  • @satwantKaur-fs4kz
    @satwantKaur-fs4kz 19 днів тому

    ਸਾਰਿਆ movie bohat Sonya hondiy ne

  • @sonysidhu7451
    @sonysidhu7451 9 місяців тому +2

    ਬਹੁਤ ਹੀ ਵਧੀਆ ਵੀਡਿਉ ਹੈ ਜੀ ਸਤਿ ਸ਼੍ਰੀ ਆਕਾਲ ਜੀ ਸਾਰਿਆਂ ਨੂੰ 🙏🙏🙏

  • @jagdevbrar9973
    @jagdevbrar9973 9 місяців тому +2

    ਜਗਦੇਵ ਬਰਾੜ ਲਖਮੀਰੇਆਣਾ ਮੁਕਤਸਰ ਸਾਹਿਬ ਬਹੁਤ ਵਧੀਆ ਵੀਡੀਓ ਜੀ

  • @jashanhehar2495
    @jashanhehar2495 7 місяців тому +1

    ❤❤

  • @BalwinderSran-nb5ox
    @BalwinderSran-nb5ox 8 місяців тому +2

    Balwinder. Sarai. Naga🎉

  • @BalvirKaur-cg3gd
    @BalvirKaur-cg3gd 3 місяці тому

    ❤❤😂😂

  • @RajdeepSingh7438
    @RajdeepSingh7438 9 місяців тому +2

    😊

  • @balvirsingh-il3eb
    @balvirsingh-il3eb 9 місяців тому +3

    ਬਹੁਤ ਵੱਡੀ ਸਿੱਖਿਆ ਕਿ ਮਾਂ ਧੀ ਕੋਲ ਜਾਵੇ ਪਰ ਧੀ ਸੱਸ ਤੋਂ ਦੂਰ ਲਿਜਾ ਕੇ ਗੱਲ ਨਾ ਕਰੇ ਨਾ ਲੈਣ ਦੇਣ ❤ ਸੁਖਵਿੰਦਰ ਕੌਰ ਦਹਿਲੀਜ਼ ਅਹਿਮਦਗੜ

  • @surindersharma9935
    @surindersharma9935 9 місяців тому +3

    Sat shri akal Bibi ji good work amazing super super video sister ji dilo respect kardi aa Bibi ji and Rani didi ji tusi mare favourite ho Kush raho ji

  • @smaanmaan1796
    @smaanmaan1796 8 місяців тому +1

    😮😮😮😮❤

  • @harpreetsharma4125
    @harpreetsharma4125 9 місяців тому +2

    ਬਹੁਤ ਵਧੀਆ ਵੀਡੀਓ ❤❤

  • @boharsingh7725
    @boharsingh7725 9 місяців тому +1

    ਬਹੁਤ ਹੀ ਵਧੀਆ ਬਾਈ
    👍👍👍👍👍

  • @user-ns6oc2im5v
    @user-ns6oc2im5v Місяць тому

    ਬਹੁਤ ਵਧੀਆ ਜੀ ਸੁਰਿੰਦਰ ਸਿੰਘ ਗਿੱਲ ਪਿੰਡ ਕਾਲੇਕੇ ਜ਼ਿਲ੍ਹਾ ਮੋਗਾ

  • @ekamdhaliwal6235
    @ekamdhaliwal6235 9 місяців тому +1

    Very nice video JASDEEP Singh and pavandeep wander Moga

  • @user-ex5vd9zc5j
    @user-ex5vd9zc5j 9 місяців тому +1

    Nice

  • @paramjeetkor
    @paramjeetkor 9 місяців тому +1

    ❤❤❤❤

  • @devil.com1070
    @devil.com1070 9 місяців тому +1

    Wahhhh kya baat hai

  • @attjattisungrurdi7547
    @attjattisungrurdi7547 9 місяців тому +2

    Bebe ta attt krdi a😅😅

  • @DilbagSingh-us6jz
    @DilbagSingh-us6jz 9 місяців тому +2

    ਦਿਲਬਾਗ ਸਿੰਘ ਹੋਸ਼ਿਆਰਪੁਰ

  • @sunny_am3737
    @sunny_am3737 9 місяців тому +1

    Very nice video👍🙏🏻🙏🏻

  • @rajwinderkaur8905
    @rajwinderkaur8905 9 місяців тому +1

    👍👍👍👍👍

  • @Singh13-tf3lr
    @Singh13-tf3lr 9 місяців тому +1

    ਬਹੁਤ ਵਧੀਆ ਕਹਾਣੀ ਲੱਗੀ

  • @manrajsingh.9r.187
    @manrajsingh.9r.187 9 місяців тому +1

    Rani bhan mere bhan good

  • @_sewak
    @_sewak 4 місяці тому

    ਡਰਾਮਾ ਬੇਬੇ ਬਹੁਤ ਵਧੀਆ ਕਰ ਲੈਦੀ ਇਨ੍ਹਾਂ ਕੁੱਝ ਕਿਆ ਲੋੜ ਸੀ ਲਿਆਉਣ ਦੀ 😂😂😂

  • @MK-lm8ro
    @MK-lm8ro 9 місяців тому +3

    All team members are good 👍❤❤

  • @RajdeepsinghRajdeepsingh-ck6rw
    @RajdeepsinghRajdeepsingh-ck6rw 9 місяців тому +1

    👌👌👌👌👌

  • @user-nl9ex4fp5n
    @user-nl9ex4fp5n 9 місяців тому

    ਵਹੁਤ। 🎉🎉🎉ਵਧੀਆ❤❤❤ ਵੀਡੀਓ🌿🌿🌿ਐ🌺🌺🌺ਜੀ🌹🌹🌹ਥੈਕਯੂ🌼🌼🌼ਜੀ🌸🌸🌸🍀🍀🍀🌷🌷🌷☘️☘️☘️💐💐💐🌴🌴🌴🍁🍁🍁🌳🌳🌳🍄🍄🍄🪴🪴🪴🌻🌻🌻

  • @sarwandassmehton3421
    @sarwandassmehton3421 9 місяців тому +2

    Haanji ki Haal eh thodaaaaaaaaaaaaaaaaaaaaaaaa Team Ghar Parivaar Waleyo Sat Sri akal ji sareyaaaaaaaaaaaaaaaaaaaaa nu jiyunde basde raho Malwiyo Parmatma thonuuuuuuuuuuuuuuuuuuuuuuuuuu tarakiyaaaaaaaaaaaaan Bakshe lage Raho Piareyo thanks for the information contained in this video good message for the everyone God bless you all of them 🙏🙏🙏🙏🙏🙏🙏🙏🙏🙏🙏

  • @SumitKumar-jd9vn
    @SumitKumar-jd9vn 9 місяців тому +1

    Parvin kotkapura 😅😅😅

  • @user-gs4dk3te2g
    @user-gs4dk3te2g 9 місяців тому +1

    ਪਿੰਡ ਨਥਾਣਾ

  • @chhindaram3898
    @chhindaram3898 4 місяці тому

    Nice👍👍👍👍👍 pinki bosti

  • @virinderjitkaur2243
    @virinderjitkaur2243 9 місяців тому +1

    Bahut hi vadhia video banaaiye hai. Bebe ji aur Rani da role ta sanu pehlan hi bahut pasand hai hun baaki de actors vi babut vadhia acting karde a. Tuhaadi teem da future bright hai. May God bless you forever.

  • @gilabsingh6218
    @gilabsingh6218 9 місяців тому +1

    ਦੀਪਕਾ

  • @parneetkaur8153
    @parneetkaur8153 9 місяців тому +2

    ਸੁਖਚੈਨ ਸਿੰਘ ਸੰਗਰੂਰ ਬਹੁਤ ਵਧੀਆ ਵੀਡੀਓ ਆ ਜੀ ਪਰਮਾਤਮਾ ਸਾਰੀ ਟੀਮ ਨੂੰ ਚੜ੍ਹਦੀ ਕਲਾ ਵਿਚ ਰੱਖੇ

  • @user-kw1ti8qc9v
    @user-kw1ti8qc9v 9 місяців тому +1

    Nice video Gurmeet nangal tooo

  • @surinderrkaurr2747
    @surinderrkaurr2747 9 місяців тому +1

    Rani good acting ❤

  • @vijaysanyukta
    @vijaysanyukta 9 місяців тому

    V true practicle vedio genrally on families good performance ssa

  • @user-gd8pb6ds2d
    @user-gd8pb6ds2d 9 місяців тому +1

    Bahut vadia video ji

  • @Shrma-tk9mz
    @Shrma-tk9mz 9 місяців тому +1

    Very good video

  • @kuljinderkaur8177
    @kuljinderkaur8177 9 місяців тому +1

    Nice video

  • @manjitkaur-uh1mi
    @manjitkaur-uh1mi 9 місяців тому +1

    So nice vedio

  • @AkashdeepDhillon-by9du
    @AkashdeepDhillon-by9du 8 місяців тому +1

    Very nice 👍👍

  • @Hundal_vkogs6129
    @Hundal_vkogs6129 9 місяців тому

    Bhut vadiya teem bani a g hit move g. DAVINDER SINGH HUNDAL

  • @tejwindersingh2959
    @tejwindersingh2959 4 місяці тому

    Bauhat vdhya

  • @user-lv6uy7di6d
    @user-lv6uy7di6d 9 місяців тому +2

    nice video

  • @gurmukhsingh817
    @gurmukhsingh817 9 місяців тому +1

    Very good

  • @sukhjeetkaur68
    @sukhjeetkaur68 9 місяців тому +1

    Vadia video g.😍❣❣❣❣❣

  • @_sewak
    @_sewak 4 місяці тому

    ਬਹੁਤ ਵਧੀਆ ਵਡਿਉ ਬਣਾਂਦੇ ਨੇ

  • @ramandeepsingh6007
    @ramandeepsingh6007 9 місяців тому

    Waooooooo soooooooooo nice video

  • @harinderpalsingh6396
    @harinderpalsingh6396 9 місяців тому

    Superb

  • @kiranjeetkaur5567
    @kiranjeetkaur5567 9 місяців тому

    Good👍

  • @bobyraja7870
    @bobyraja7870 9 місяців тому +1

    very very nice video Hong Kong

  • @user-tt5ep4sg6f
    @user-tt5ep4sg6f 9 місяців тому

    Nise video

  • @gurbajsingh-pf6yp
    @gurbajsingh-pf6yp 9 місяців тому

    Very very good story baibai.ji

  • @jagseerchann1173
    @jagseerchann1173 9 місяців тому

    ਬਹੁਤ ਵਧੀਆ ਵੀਡੀਓ ਹੈ ਜੀ ਜਗਸੀਰ ਸਿੰਘ ਪੱਕਾ ਬਠਿੰਡਾ

  • @kulwinderknagra3640
    @kulwinderknagra3640 9 місяців тому

    ਵੈਰੀ ਨਾਈਸ ਮੈਸਜ 🙏❤🙏 ਵੈਰੀ ਨਾਈਸ ਵੀਡੀਓ 🙏❤🙏

  • @neelamsingh4952
    @neelamsingh4952 9 місяців тому

    Bebe ne sirra la ta
    Rani Bhen di acting kice to ghat nhi … Bohat vadia Video 👌👌♥️♥️😊

  • @tejwindersingh2959
    @tejwindersingh2959 4 місяці тому

    Bebe bauhat vadhya

  • @harbanskaur1811
    @harbanskaur1811 9 місяців тому

    Very nice and exilenf enjoyable video love you babahji

  • @JRSCheema2022
    @JRSCheema2022 9 місяців тому

    Both sohni videos bano de ho mata ji like very much 🥰😍Rajdeep kaur kalakh

  • @GurpreetSingh-xg2rc
    @GurpreetSingh-xg2rc 9 місяців тому

    Very nice video ji 👍👍👌👌♥️♥️🌹🌹💯💯💯💯💯

  • @cnfghvgvjfgcf7571
    @cnfghvgvjfgcf7571 9 місяців тому +1

    ਢੈਪੀ ਤਾ ਮੇਰੇ ਵੀ ਪੇਕੇ ਆ ਜੀ ਬਹੁਤ ਸੋਹਣੀ ਸਟੋਰੀ ਆ ਜੀ

  • @bhajankaur8289
    @bhajankaur8289 7 місяців тому

    Story bhut vdhia h ji🎉🎉🎉🎉🎉 bhajan kaur jirkpur Chandigarh

  • @jass8518
    @jass8518 9 місяців тому +1

    Acting aur story bahut vadhiya hai 👌. Kuch sujhav….1. Lachi ke dialogues samajh nhi aate . Wo bahut jaldi jaldi bolte hain . Unke dialogues delivery style “ clear” nhi hai . (Plz isko sujhav hi samjhkar bura na maane). Sujhaav se aapke videos behtar honge aur zyada popular bhi. 2. Lachi jab kheit par kaam karke wapas ghar aate hain, tab unke kurta, pajama aur shoes bilkul saaf hote hain. Jo hakeekat nhi lagti . 3. Video ke End mei aap sirf videsh se comment karne wale apne fans ke naam zyada bolte hain . 🙏( jaswinder kaur from noida , U.P.)

  • @Rog_Gaming_1
    @Rog_Gaming_1 9 місяців тому

    Very very nice video g god bless you all family members 💕💕💕 love you ❤️❤️❤️

  • @rachhpalsingh78466
    @rachhpalsingh78466 9 місяців тому +1

    ਸਾਰੀ ਟੀਮ ਨੇ ਲਾਜਵਾਬ ਕੰਮ ਕੀਤਾ ਹੈ । ਸਾਰੀ ਟੀਮ ਨੇ ਬਹੁਤ ਮਿਹਨਤ ਕੀਤੀ ਹੈ । ਅਗਲੀ ਵੀਡੀਓ ਦਾ ਇੰਤਜ਼ਾਰ ਰਹੇਗਾ ਜੀ ( ਰਛਪਾਲ ਸਿੰਘ , ਮਨਜੀਤ ਕੌਰ ਪਿੰਡ ਫਰੀਦਪੁਰ ਖੁਰਦ ਜ਼ਿਲ੍ਹਾ ਮਲੇਰਕੋਟਲਾ )

  • @ManjitKaur-hl4sy
    @ManjitKaur-hl4sy 9 місяців тому

    Very nice story

  • @KulwinderKaur-kj9rx
    @KulwinderKaur-kj9rx 9 місяців тому

    ਕੁਲਵਿੰਦਰ ਕੌਰ ਗਰੇਵਾਲ ਬਹੁਤ ਵਧੀਆ ਵੀਡੀਓ

  • @RavinderKaur12473
    @RavinderKaur12473 9 місяців тому

    Very very nice good Ravinder kaur boparai

  • @BabaBarfani-cg5nh
    @BabaBarfani-cg5nh 9 місяців тому

    Kala ❤❤❤❤❤❤❤❤❤

  • @gurdipsidhu3358
    @gurdipsidhu3358 9 місяців тому

    Great story 🙏

  • @sukhdhalimanderdhaliwal3179
    @sukhdhalimanderdhaliwal3179 9 місяців тому

    ਬਹੁਤ ਵਧੀਆ ਜੀ ਸਾਰੀ ਟੀਮ ਸੁਖਵਿੰਦਰ ਸਿੰਘ ਤਖਤੂਪੁਰਾ ਮੋਗਾ

  • @meyum5283
    @meyum5283 9 місяців тому

    Vdia vidéo ji