Which is Biggest Religion ? Bhai Harmandeep Singh Tur

Поділитися
Вставка
  • Опубліковано 17 чер 2024
  • Subscribe And Press The Bell Icon
    Available on - UA-cam - Instagram - Facebook - What's app
    M. 98765-89534
    Join what's app Group 👇
    chat.whatsapp.com/HZpqGeadY8F...
    Follow on Instagram 👇
    harmandeep_sing...
    ਇਸ ਚੈਨਲ ਤੇ ਦਰਸ਼ਨ ਦਿੰਦੇ ਰਹਿਣਾ ਜੀ 🙏🏻

КОМЕНТАРІ • 36

  • @deshpremi6295
    @deshpremi6295 11 днів тому +2

    दया धर्म का मूल है पाप मूल अभिमान।
    तुलसी दया न छोड़िए जब लग घट में प्रान।
    ਧੌਲੁ ਧਰਮੁ ਦਇਆ ਕਾ ਪੂਤੁ।।

  • @HarvinderSingh-xl5re
    @HarvinderSingh-xl5re 6 днів тому +2

    ਬਾਬਾ ਜੀ ਜਿੱਥੇ ਗੁੜ ਹੋਣਾ ਉਥੇ ਮੱਖੀਆਂ ਨੇ ਆਉਣਾ ਚੀਕਾ ਪਾਸਟਰ ਨਹੀਂ ਮਰਵਾਉਂਦਾ ਚੀਕਾਂ ਰੱਬ 5:35 ਭੂਤਨਿਆਂ ਦੀਆਂ ਮਰਵਾਉਂਦਾ ਹੈ ਹੈ

  • @PardeepKumar-kx3lj
    @PardeepKumar-kx3lj День тому

    Insaniat da dharm sub to wada🙏

  • @ravinderhundal-yr6hk
    @ravinderhundal-yr6hk 6 днів тому +1

    ਜਿਸ ਵਿੱਚ ਮਾਨਵਤਾ ਦਾ ਕੋਈ ਸਥਾਨ ਨਹੀਂ ਉਹ ਕੋਈ ਧਰਮ ਨਹੀਂ ਜਿੱਥੇ ਮਾਨਵ ਕਦਰਾਂ ਕੀਮਤਾਂ ਦੀ ਕਦਰ ਹੈ ਉਹ ਧਰਮ ਹੈ ਨਾ ਕੇ ਕਿਸੇ ਦਾ ਗਲ ਲਾਹ ਦੇਣਾ ਧਰਮ ਹੈ ਚਾਹੇ ਕੋਈ ਵੀ ਹੋਵੇ

  • @ParamjitSingh-ts1kx
    @ParamjitSingh-ts1kx 6 днів тому

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ। ਸਿਖੀ ਸਿਖਿਆ ਗੁਰਿ ਵੀਚਾਰ ਨਦਰੀ ਕਰਮੁ ਲੰਘਾਇ ਪਾਰ।। ਸਰਬ ਧਰਮ ਮਹਿ ਸਰੇਸਟ ਧਰਮੁ ।। ਹਰਿ ਕੋ ਨਾਮੁ ਜਪਿ ਨਿਰਮਲ ਕਰਮੁ ।। ਨਾ ਹਮ ਹਿੰਦੂ ਨ ਮੁਸਲਮਾਨ।। ਅਲਹਿ ਰਾਮ ਕੇ ਪਿੰਡ ਪਰਾਨ ।। ਹਿੰਦੂ ਤੁਰਕ ਕਹਾ ਤੇ ਆਇ ।। ਕਿਨਿ ਇਹ ਰਾਹ ਚਲਾਈ ।। ਹਿੰਦੂ ਕੋਈ ਧਰਮ ਨਹੀ ਸੀ ਅਰਬੀ ਭਾਸ਼ਾ ਵਿੱਚ ਹਿੰਦੂ ਦਾ ਅਰਥ ਚੋਰ ਹੈ ਹਿੰਦੂਸ਼ੈਤਾਨ ਹਿੰਦੂਰਾਸ਼ਟਰ ਦੇਸ਼ ਨਹੀਂ ਹੈ ਹਿੰਦੂਸ਼ੈਤਾਨ ਦੈਂਤ ਰਾਖਛ ਹਨ ਇਹ ਆਰ ਐੱਸ ਐੱਸ ਅੱਤਵਾਦੀ ਹਿੰਦੂ ਚੋਰ ਹੈ ਅਰਬੀ ਭਾਸ਼ਾ ਵਿੱਚ ਹਿੰਦੂ ਦਾ ਅਰਥ ਚੋਰ ਹੈ। ਹਿੰਦੂ ਅੰਨਾ ਤੁਰਕੁ ਕਾਣਾ ਦੋਹਾਂ ਤੇ ਗਿਆਨੀ ਸਿਆਣਾ।। ਹਿੰਦੂ ਪੂਜੇ ਦੇਹੁਰਾ ਮੁਸਲਮਾਨ ਮਸੀਤ ਨਾਮੇ ਸੋਈ ਸੇਵਿਆ ਜਹ ਦੇਹੁਰਾ ਨ ਮਸੀਤ।। ਤੇਰਾ ਕਵਣ ਗੁਰੂ ਜਿਸ ਕਾ ਤੂੰ ਚੇਲਾ।। ਸਬਦੁ ਗੁਰੂ ਸੁਰਤਿ ਧੁਨਿ ਚੇਲਾ ।। ਬੁੱਤ ਪੂਜ ਪੂਜ ਹਿੰਦੂ ਮੂਏ ਤੁਰਕ ਮੂਏ ਸਿਰਨਾਈ।। ਉਇ ਲੇ ਜਾਰੇ ਉਇ ਲੇ ਗਾਡੇ ਤੇਰੀ ਗਤ ਦੋਊ ਨ ਪਾਈ।। ਖੱਤਰੀ ਬ੍ਰਾਹਮਣ ਸੂਦ ਵੈਸ ਉਪਦੇਸ਼ ਚਹੁ ਵਰਨਾ ਕਉ ਸਾਂਝਾ ।। ਪਰਿਓ ਕਾਲੁ ਸਭੈ ਜਗ ਊਪਰ ਮਾਹਿ ਲਿਖੇ ਭ੍ਮ ਗਿਆਨੀ।। ਕਹੁ ਕਬੀਰ ਜਨ ਭਏ ਖਾਲਸੇ ਪ੍ਰੇਮ ਭਗਤਿ ਜਿਹ ਜਾਨੀ ।। ਖਾਲਸਾ ਮੇਰੋ ਰੂਪ ਹੈ ਖ਼ਾਸ ਖਾਲਸੇ ਮੈਂ ਹੌਂ ਕਰੌਂ ਨਿਵਾਸ ।। ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਜੀ।

  • @user-xx8vx9co7n
    @user-xx8vx9co7n 12 днів тому +1

    Dharm koi nhi hi dharm pyar hi

  • @reshammasih4489
    @reshammasih4489 3 дні тому

    Jinne dhram ne ohne rabb han.

  • @paramkalyanparamkalyan8770
    @paramkalyanparamkalyan8770 9 днів тому +1

    Dharm koi nhi hai insaan sab ek hai

  • @brotherkuldeepji.6255
    @brotherkuldeepji.6255 11 днів тому +1

    बाबा जी परमात्मा किने ने 4 के पंज है

    • @user-db3lf1gd2l
      @user-db3lf1gd2l 10 днів тому

      @@brotherkuldeepji.6255 beta paramtama char panj nahi Jini asmaan vich tare une mahan person di puresoul param atama hundi hai kis daram to ho thuhade nahi thuhadi guru school da kasoor hai thuhanu gyan nahi hoya

  • @user-db3lf1gd2l
    @user-db3lf1gd2l 11 днів тому

    Mai dekhiya hai church vich v code lagda Sikh daram sirf sodda . Muslim kurbani janwara d but hindhu daram besth hai common loka liye intelligent babannan liye sirf world te buddist daram only buddist hor koi v nahi❤❤❤❤❤❤❤❤❤❤❤❤

  • @Jagamasih-b8c
    @Jagamasih-b8c 6 днів тому +2

    Thanu kise nu vi nhi pata bai g sabto pahla dharam yahudi aa

  • @ManjitKaur-pr2qq
    @ManjitKaur-pr2qq 8 днів тому

    Ehnawaa hi aa gyaji pehla kise nu pataa hi nahi

  • @SANDEEPSINGH-dg5sp
    @SANDEEPSINGH-dg5sp 12 днів тому +3

    Murkh ;dharm koi nahi parmeshwar wada hai

    • @hstur
      @hstur  12 днів тому

      Gurbani Vicho Pangati Laga Ke Gall Kitti A ji
      Gurbani Vich Dharam Shabad Use Hoiya Hai

  • @reshammasih4489
    @reshammasih4489 3 дні тому

    Darm kitho aaya dharm kis ne banaya.

  • @Fouji-lq7ez
    @Fouji-lq7ez 6 днів тому

    Rab Da Dharam koee Nahi Hunda

  • @HarjinderSingh-nz6uq
    @HarjinderSingh-nz6uq 7 днів тому +1

    ਭਾਈ ਧਰਮ ਦੀ ਗਲ ਕਰਨ ਤੋ ਪਹਿਲਾਂ ਇਹ ਤਾਂ ਦੱਸ ਦੇ ਧਰਮ ਹੁੰਦਾ ਕੀ ਆ,” ਜਿਹਨੂੰ ਪੰਜਵੇਂ ਪਾਤਸ਼ਾਹ ਜੀ ਧਰਮ ਕਹਿੰਦੇ ਆ ਨਿਰਮਲ ਕਰਮ॥ ਨਿਰਮਲ ਕਰਮ ਦਾ ਮਤਲਬ ਇਹ ਨਹੀਂ ਹੁੰਦਾ ਕਿ ਗੀਤਾ ਪੜਨੀ ਗੁਰੂ ਗ੍ਰੰਥ ਸਾਹਿਬ ਪੜ੍ਹਨਾ ਜਾਂ ਵੇਦ ਪੜਨੇ ਜਾਂ ਨਿਮਾਜ ਪੜਨੀ ਨਿਰਮਲ ਕੰਮ ਇਹ ਨਹੀਂ ਹੁੰਦੇ ਤੇ ਪਹਿਲਾਂ ਜਾ ਕੇ ਤੇ ਇਹ ਪੜੋ ਕਿ ਧਰਮ ਹੁੰਦਾ ਕੀ ਆ ਫਿਰ ਬਹਿ ਜੋ ਕਥਾ ਕੀਰਤਨ ਕਰਨ ਲੋਕਾਂ ਨੂੰ ਮਿਸ ਗਾਈਡ ਨਾ ਕਰੋ

    • @hstur
      @hstur  7 днів тому

      @@HarjinderSingh-nz6uq ki Mis Guide hai Is Vich dass sakde Ho
      Sukhmani sahib Vicho Pangati Laga Ke Gall Kitti A jo Vi Kitti A
      Fir Tohade Kehen De Hisab Nall Pangati Gatal Hai 🤔

    • @HarjinderSingh-nz6uq
      @HarjinderSingh-nz6uq 6 днів тому

      @@hstur ਧਰਮ ਸੰਪਰਦਾ ਨਹੀਂ ਹੁੰਦਾ ਧਰਮ ਸਭ ਸੰਪਰਦਾਵਾਂ ਤੋਂ ਉੱਪਰ ਹੁੰਦਾ ਮੈਂ ਜਿਹੜੀ ਪੰਕਤੀ ਮੈਂ ਬੋਲੀ ਆ ਗਲਤ ਹੋ ਸਕਦੀ ਹੈ ਕਿਉਂਕਿ ਮੈਂ ਤੁਹਾਡੇ ਵਾਂਗੂ ਗਿਆਨੀ ਆਦਮੀ ਨਹੀਂ ਹਾਂ ਔਰ ਮੈਨੂੰ ਗੁਰਬਾਣੀ ਪੜ੍ਹਨੀ ਆਉਂਦੀ ਹੈ ਲਿਖਣੀ ਨਹੀਂ ਆਉਂਦੀ ਪਰ ਜੋ ਤੁਸੀਂ ਧਰਮ ਦੇ ਅਰਥ ਕਰਦੇ ਹੋ ਹਿੰਦੂ ਮੁਸਲਮ ਸਿੱਖ ਸਾਈ ਧਰਮ ਇਨਾ ਸਾਰੀਆਂ ਚੀਜ਼ਾਂ ਤੋਂ ਉੱਪਰ ਹੁੰਦਾ

    • @BharatBhushan-tv6cm
      @BharatBhushan-tv6cm День тому

      Koie.Hovay.Maa.To.Jada.koi.
      Nahi.Janam.maa.hi.Dindia.
      Hindu.Musal.man.Singh.
      Iesaie.🇮🇳🙏🙏🙏🙏

  • @pardeeprakhra6791
    @pardeeprakhra6791 5 днів тому

    Sai dharam upper a

  • @JasbirSingh-vd7ww
    @JasbirSingh-vd7ww День тому

    Hindu sikh naal kade behas nahi karda kahle baba

  • @user-ii3zo4mo3r
    @user-ii3zo4mo3r 10 днів тому

    😂😂

  • @user-db3lf1gd2l
    @user-db3lf1gd2l 11 днів тому

    Hindhu eh par best buddist

  • @ParmjitMehra-w7n
    @ParmjitMehra-w7n 11 днів тому

    Bai ji e daso dharm hunda ki he

  • @reshammasih4489
    @reshammasih4489 3 дні тому

    Pahle aadam ne koi dharm nahi bnaya c.je itehaas vekheye da yahudi darm sab toh purana hai

  • @deshpremi6295
    @deshpremi6295 11 днів тому

    ਗੁਰਬਾਣੀ ਦੇ ਵਿਚ ਨਮਾਜ ਪੜ੍ਹਨ ਦੀ ਕੋਈ ਮਹੱਤਤਾ ਨਹੀਂ ਹੈ।

    • @HarjinderSingh-nz6uq
      @HarjinderSingh-nz6uq 7 днів тому

      ਗੁਰਬਾਣੀ ਵਿੱਚ ਕਿਸੇ ਵੀ ਤੋਤਾ ਰਟਨ ਚਾਹੇ ਉਹ ਵਾਹਿਗੁਰੂ ਵਾਹਿਗੁਰੂ ਕਿਉਂ ਨਾ ਹੋਵੇ ਦੀ ਹਾਮੀ ਨਹੀਂ ਭਰਦੀ ਉਹ ਇਹ ਨਰਮਲ ਕਰਮ ਤੋਂ ਭਾਵ ਆ ਇਹ ਜਿਹੜਾ ਇੱਕ ਲੋਅ ਆ ਉਹਦੇ ਮੁਤਾਬਿਕ ਆਦਮੀ ਦਾ ਜੀਵਨ ਬਸਰ ਕਰਨਾ ਇੱਕ ਸੱਚ ਦੇ ਨਾਲ ਆਦਮੀ ਨੇ ਜੀਵਨ ਬਸਰ ਕਰਨਾ ਇਸ ਦੀ ਗੁਰਬਾਣੀ ਹਾਮੀ ਭਰਦੀ ਆ ਚਾਹੇ ਕੋਈ ਬੈਠਾ ਮਾਲਾ ਹੀ ਫੇਰੀ ਜਾਵੇ ਗੁਰੂ ਗ੍ਰੰਥ ਸਾਹਿਬ ਵੀ ਕਿਉਂ ਨਾ ਪੜਹੀ ਜਾਵੇ ਉਹ ਇਨਾ ਸਾਰੀਆਂ ਚੀਜ਼ਾਂ ਦੀ ਦੀ ਖਿਲਾਫ ਆ

  • @royaldhawan111
    @royaldhawan111 10 днів тому

    Ja k study kr .. parh likh lai jwani ch baba bnn gya

  • @Jesus14308
    @Jesus14308 11 днів тому

    Tanu dharam ki koi knowledge he nai. Baba g. Tuhaday andar jalsi hai. Suno. Insan ka koi dharam hai he nai. Dharam k , behas ka wisha hai. Dharam ki defination hai behas. Insan ka koi dharam hai he nai. Insan ka dharam hai. Achy kam , karam karo. App ki definition galat hai. K apny dharam mai sampuran bano. Any murkh nai log. Sab qualified hai aaj kal. Koi anpar nai hai. Asal mai dharam koi hai he nai. J to insan nay khud banaya hai. Khuda nay nai. Insan sab ak hai. Abi insan ka fasla hai apna fasla. K vo kiss bani ko read karaga. Jo marna sikhti hai ja bachona. Jo fight karna sikhti hai ja mafff karna. Dusro pr ilzam launa. Ja. Pyar say rehna. Paji apni manji thaly dakho. Sab to jyada pakhnad. App vich hai. Apny manji thaly dakho. Bura hal app logo ka. Apny logo k ghar jao app dakhi sab murti pooja karty hai. Even choti choti. Murti. Devto ki rakhi hoti. Hai. Bhdi. Ludhiana mai cmc hospital k lagy . Mai. App logo. Mai rehta gai. Sab nay lata vich tagy bany hunday nay. One vicho pakhand dur karo. Dujiya nu bad vich dekho. Ok.

    • @hstur
      @hstur  11 днів тому

      Dharam di Gall Kitti vi Nai Kitti Pakhand Di Gall Kitti A

  • @amarjeetsingh3869
    @amarjeetsingh3869 10 днів тому

    ਧਰਮ ਤਾਂ ਸਭ ਬਰਾਬਰ ਹਨ

  • @Jagamasih-b8c
    @Jagamasih-b8c 6 днів тому

    Thanu kise nu vi nhi pata bai g sabto pahla dharam yahudi aa