ਸ਼ਹਿਰ ਦੀ ਕੁੜੀ ਨੇ ਕੀਤਾ ਪਿੰਡ ਵਿੱਚ ਅਾ ਕਾਰਾ ।। ਗੁਣਕਾਰੀ ਛੜਾ 5 ।। Latest Punjabi video

Поділитися
Вставка
  • Опубліковано 20 січ 2025

КОМЕНТАРІ • 2,3 тис.

  • @balwinderbatth5319
    @balwinderbatth5319 2 роки тому +7

    ਇਹ ਬਿਲਕੁਲ ਸੱਚ ਹੈ ਜੋ ਅੱਜ ਕੱਲ ਚੱਲ ਰਿਹਾ

  • @amandeepchaudhary5280
    @amandeepchaudhary5280 5 років тому +11

    ਬਹੁਤ ਵਧੀਆ ਅੱਤ 👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌

  • @TiwanaPowerSolutions
    @TiwanaPowerSolutions 5 років тому +22

    ਬਾਈ ਵੀਡਿਓ ਦੇਖਣ ਤੋਂ ਪਹਿਲਾਂ ਹੀ ਲਾਈਕ,

  • @jshinda7708
    @jshinda7708 5 років тому +2

    ਬਹੁਤ।ਵਧੀਆੀ ।ਵਿਡੀਓ ।ਅੱਜ।ਕੱਲ।ਦੀਆ।ਫਿਲਮਾਂ ।ਨਾਲੋ।ਲੱਖ।ਗੁਣਾ।ਚੰਗੀ।ਹੈ

  • @sjjsejeejjejeh8659
    @sjjsejeejjejeh8659 4 роки тому +2

    ਬਹੁਤ ਹੀ ਵਧੀਆ ਲੱਗਿਆ ਜੀ ਦੇਖ ਕੇ ਬਹੁਤ ਬਹੁਤ ਧੰਨਵਾਦ ਜੀ

  • @paramjeetgill9445
    @paramjeetgill9445 5 років тому +20

    ਬਹੁਤ ਵਧੀਆ ਪੁਰੀ ਅਤ ਕਰਾਤੀ🤣❤️🤣❤️🤣❤️🤣❤️👌👌👌👌👌👌👌👌👌👌👌👌👌👌👌👌👌👌👌👌👌👌👌👌👌👌👍👍👍👍👍👍👍👍

  • @sukhmaansaab1963
    @sukhmaansaab1963 5 років тому +36

    Siraaaaaaaaa ਧਰਨਾਟ ਬਾਈ ਐਂਡ ਕਰਤੀ ਲਵ ਯੂ ਜੀ ਅਗਲਾ ਭਾਗ v ਜਲਦ ਤੋਂ ਜਲਦ ਬਣਾਇਉ ਜੀ

  • @mohammadmustafa5994
    @mohammadmustafa5994 5 років тому +57

    ਵਿਡੀਉ ਵਾਲੇ ਚਿੰਬ ਕੱਡ ਦਿਤੇ ਬਾਈ 😍 ਬਾਈ ਜਿੰਦਗੀ ਦਾ ਸਭ ਪਹਿਲਾ ਕੰਮੈਂਟ ਆ ਉਹ ਵੀ ਤੇਰੇ ਲਈ ਬਾਈ ਧਰਨਾਟ ਬਾਈ ਅਤੇ ਪੂਰੀ ਟੀਮ ਨੂੰ ਅੱਲਾਹ ਹਮੇਸਾ ਚੜ ਦੀ ਕਲਾ ਚ ਰੱਖੇ😘😘😘

  • @rbrar3859
    @rbrar3859 4 роки тому +1

    ਬਹੁਤ ਵਧੀਆ ਲੱਗਿਆ ਜੀ ਜਿਉਂਦੇ ਰਹੋ

  • @jassachak1899
    @jassachak1899 4 роки тому +1

    ਬਹੁਤ ਵਧੀਆ ਬੈਸਟ ਓਫ ਲੱਕ

  • @MrAman1976
    @MrAman1976 5 років тому +13

    ਲਵ ਯੂ 22 ਜੀ ਟਰਾਲੀ ਭਰ ਕੇ. ਬਹੁਤ ਵਧੀਆ.

  • @baljindersingh-wk4gt
    @baljindersingh-wk4gt 5 років тому +6

    ਮੈਂ ਹੋਰ ਕਿਸੇ ਨੂੰ ਦੇਖਾਂ ਚਾਹੇ ਨਾਂ ਦੇਖਾਂ ਪਰ ਤੈਨੂੰ ਵੇਖੇ ਬਗੈਰ ਨੀਂਦ ਨਹੀਂ ਆਉਂਦੀ 😂😂🤣🤣😂😂

  • @MSPunjab-fx1xg
    @MSPunjab-fx1xg 5 років тому +17

    Y ਸਿਰਾ ਕਰਵਾਇਆ ਪਿਆ ਬਾਹਲੀ ਘੈਂਟ ਅਾ 👌👌👌👌👌👌👌👌👍👍👍👍👍😂😂😂😂😂😂😂😂😂

  • @CharnjeetSharma-y8i
    @CharnjeetSharma-y8i 3 місяці тому

    ਬਹੁਤ ਵਧੀਆ ਲੱਗਾ ,ਦੇਖ ਕੇ ਮਨ ਖੁਸ ਹੋ ਗਿਆ ,,ਚਰਨਜੀਤ,ਭੈਣੀ ਚਚੂਹੜ

  • @gurtejsinghsingh8242
    @gurtejsinghsingh8242 3 роки тому +1

    ਸਾਰੀਆ ਵੀਡੀਓ ਹੀ ਵਧੀਆ ਨੇ ਵੀਰ
    ਜਮਾਂ ਵੱਟ ਕੱਡੇ ਪਏ ਐ
    ਲਵ ਯੂ ਵੀਰ ਸਾਰੀ ਹੀ ਟੀਮ ਨੁੰ ਟੑਰੇਨ ਭਰਕੇ।💪👌👌👌👌👌

  • @surinderdhillon8244
    @surinderdhillon8244 5 років тому +24

    ਬਹੁਤ ਵਧੀਅਾ ਵੀਡੀਓ ਸੀ ਧਰਨਾਟ ਬਾੲੀ ਸਾਰੀਅਾ ਵੀਡੀਓਅਾ ਵੇਖਦਾ ਬਾੲੀ ਮੈ ਤੇਰੀਅਾ ਬਹੁਤ ਵਧੀਅਾ ਬਾੲੀ ਦੱਬੀ ਚੱਲ ਕੰਮ

  • @ਸੱਤਾਭਾਈਰੂਪਾ
    @ਸੱਤਾਭਾਈਰੂਪਾ 5 років тому +50

    ਵੀਰ ਜੀ ਧੰਨਵਾਦ ਅਪਲੋਡ ਲਈ।
    ਬਹੁਤ ਬਹੁਤ ਬਹੁਤ ਹੀ ਵਧੀਆ ਵੀਡਿਓ ਹੈ ਜੀ।ਸਾਰੀ ਟੀਮ ਨੇ ਬਹੁਤ ਵਧੀਆ ਕੰਮ ਕੀਤਾ ਹੈ ਜੀ

  • @jugadjatt4650
    @jugadjatt4650 5 років тому +51

    ਬਾਈ ਇਸ ਵਿਡੀਉ ਦਾ ਅਗਲਾ ਭਾਗ ਜ਼ਰੂਰ ਬਨਾਇਉ

  • @karmjitrai146
    @karmjitrai146 3 роки тому +1

    Dharnat ਵੀਰ ਜਮਾ ਸਿਰਾ ਕਰ ਗਿਆ ਬਹੁਤ ਵਧੀਆ ਵੀਡਿਉ ਆ

  • @omparkashkhichi3496
    @omparkashkhichi3496 4 роки тому +1

    Very nice
    Objectiveable
    ਛੜਿਆਂ ਦੀ ਜੂਨ ਬੁਰੀ
    ਜਿੱਥੇ ਚਾਹ ਉਥੇ ਰਾਹ
    ਮਨੋਰੰਜਨ ਭਰਪੂਰ

  • @wahegurujihappymaheyhappys3481
    @wahegurujihappymaheyhappys3481 5 років тому +8

    Nice video ਧਰਨਾਟ ਵੀਰ ਜੀ ਸਿਰਾ ਕਰਤਾ ਵੀਰ ਜੀ 👌👌👌👌👌🤣🤣🤣🤣😂😂😂🙏🙏🙏🙏💞💞💞💞

  • @harneksingh5265
    @harneksingh5265 5 років тому +28

    Bahut Sohni video aa video
    Full funny 🤗🤗

  • @sidhurori1217
    @sidhurori1217 5 років тому +44

    dharnat te desi masti pindan walyian nu luv u bai bahoot vadiya videos bannone o

  • @tajindersingh2065
    @tajindersingh2065 5 років тому +1

    ਕਾਫੀ ਕਮੈਂਟ ਪੰਜਾਬੀ ਚ ਦੇਖ ਕੇ ਵਧੀਆ ਲੱਗਾ 👌👌👌👌

  • @varinderdhaliwal495
    @varinderdhaliwal495 5 років тому +1

    ਕੋਈ ਸੱਕ ਨਹੀ ਬਾਈ ਵੀਡੀਓ ਬਹੁਤ ਵਧੀਆ ਬਣੀ ਆ।ਪਰ ਇਕ ਗੱਲ ਜੋ ਵੀਡੀਓ ਦੇ ਨਾਮ ਤੋਂ ਬਿਲਕੁਲ ਉਲਟ ਹੈ " ਗੁਣਕਾਰੀ ਛੜਾ " । ਵੀਡੀਓ ਦੇਖਣ ਤੋ ਪਹਿਲਾਂ ਬੜੀ ਦਿਲ ਵਿੱਚ ਕਸ਼ਮਕਸ਼ ਹੁੰਦੀ ਆ ਕਿ ਇਸ ਵਾਰ ਤਾ ਕੋਈ ਛੜੇ ਦਾ ਗੁਣ ਵੇਖਣ ਨੂੰ ਮਿਲੇਗਾ ਪਰ ਹਰ ਬਾਰ ਇਕ ਸਹਿਰ ਦੀ ਕੁੜੀ ਬਾਈ ਧਰਨਾਟ ਦਾ ਝੁੱਗਾ ਚੌੜ ਕਰ ਜਾਂਦੀ ਆ। ਸੋ ਮੇਰੀ ਬੇਨਤੀ ਆ ਕਿ ਗੁਣਾਂ ਵਾਲੇ ਪੱਖ ਨੂੰ ਵੀ ਪੇਸ਼ ਕੀਤਾ ਜਾਵੇ । ਧੰਨਵਾਦ

  • @jugadjatt4650
    @jugadjatt4650 5 років тому +17

    ਇਹ ਵੀਡੀਓ ਬਹੁਤ ਹੀ ਜ਼ਿਆਦਾ ਵਧੀਆ ਸੀ

  • @Brarsab6888
    @Brarsab6888 5 років тому +10

    ਧਰਨਾਟ ਤਾ ਪਿੰਡ ਦੀਆਂ ਗਲੀਆਂ ਚ ਅੱਗ ਲਾਈ ਜਾਦਾ

  • @lakhveersinghmallan4273
    @lakhveersinghmallan4273 5 років тому +7

    ਬਹੁਤ ਹੀ ਵਧੀਆ ਬਾਈ ਜੀ

  • @satwindersingh9455
    @satwindersingh9455 5 років тому +1

    Sirrrra vido dharnat bai 👌👌👌👌👌

  • @InderjeetSing0
    @InderjeetSing0 4 роки тому

    ਅੱਤ ਆ ਵੀਰ ਸਿਰਾ ਲਾ ਤਾਂ 👌👌

  • @taranveerdhillon924
    @taranveerdhillon924 5 років тому +6

    ਸਵਾਦ ਆ ਗਿਆ ਬਾਈ ❤️

  • @ranjitsingh_
    @ranjitsingh_ 5 років тому +33

    ਬਹੁਤ ਵਧੀਆ ਉਪਰਾਲਾ
    ਛੜਿਆ ਦੀ ਜੂਨ ਬੁਰੀ
    ਬਸ ਵੀਰ ਬਹੁਤ ਹੋ ਗਿਆ ਹੁਣ ਘਰ ਵਸਾ ਲੈ ਧਰਨਾਟ

    • @jagseerram6405
      @jagseerram6405 5 років тому +4

      ਛੜੇ-ਛੜੇ ਨਾ ਆਖੋ ਲੋਕੋ ਛੜੇ ਬੜੇ ਗੁਣਕਾਰੀ,
      ਨਾ ਛੜਿਆ ਨੂੰ ਫੋੜਾ ਫਿਨਸੀ ਨਾ ਕੋਈ ਬਿਮਾਰੀ,,,,,

    • @harinderkaur8916
      @harinderkaur8916 4 роки тому

      Gyi 🎇7😃😁🐭💄

  • @deepdeepdeep8148
    @deepdeepdeep8148 5 років тому +5

    No words love you brother n waheguru ji app di sarri team nu chardi kla ch rakhan ji

  • @TejiKhan
    @TejiKhan 4 роки тому +1

    Very nice video bai

  • @hardeepsidhu174
    @hardeepsidhu174 5 років тому

    ਬਹੁਤ ਸੋਹਣੀ ਵੀਡੀਓ ਏ

  • @BhupinderSingh-ig8vq
    @BhupinderSingh-ig8vq 5 років тому +4

    Kamal karti y siraaaa

  • @sukhvindersingh2311
    @sukhvindersingh2311 5 років тому +260

    ਇਕ ਮੇਰੀ ਬੇਨਤੀ ਅਾ ਸਾਰੇ ਕਮੇਟ ਕਰਨ ਵਾਲੇਅਾ ਨੂੰ ਕੇ ਕਮੇਟ ਅਾਪਣੀ ਮਾਂ ਬੋਲੀ ਪਜਾੰਬੀ ਚ ਕਰੇਅਾ ਕਰੋ ਮੈ ਹिਰਅਾਣੇ ਚ ਰੇੰਦਾ ਪਰ ਪਜਾੰਬੀ ਨੀ ਛਢਦਾ ਮੈਨੂੰ िਹੰਦੀ ਵੀ ਅਾੳਦੀ ਅਾ ਤੇ ਇਗिਲਸ ਵੀ ਪਰ ਮੈੇ िਪਅਾਰ ਅਾਪਣੀ ਪਜਾੰਬੀ ਨੂੰ ਕਰਦਾ ਦੇਸੀ ਮਸਤੀ ਦੀ िਟਮ ਨੂੰ िਵ ਏਹ ਜਰੁਰ ਕਹਾ ਗਾ ਕੇ ਪਜਾੰਬੀ ਨੂੰ ਜਾਦਾ ਤਰਜੀਬ ਦੇਅਾ ਕਰੋ ਏਸ ਵਾਸਤੇ ਅਾਪਣੇ ਫੇੰਸ ਨੂੰ ਜਰੁਰ ਕੇਹਾ ਕਰੋ ਥੋਨੂ ਪਜਾੰਬੀ ਜਾਦਾ ਪਸਾੰਦ ਕਰਦੇ ਨੇ ਚਾਹੇ ੳਹ िਕਸੇ िਵ ਸਟੇਟ ਚ ਹੋਵੇ ਜਾ िਵਦੇਸਾ ਚ ਜੇ िਕਸੇ ਨੂੰ ਮੇਰੀ ਗਲ ਤੋ ਕੋਈ ਬੁਰਾ ਲਗੇਅਾ ਤਾੰ ਮਾਫੀ ਮਗੰਦਾ

    • @GurvinderSingh-gk3kv
      @GurvinderSingh-gk3kv 5 років тому +5

      Sukhvinder Singh Sukhvinder Singh guru Maher rakhe sardar ji

    • @ALLCRICKETHIGHLIGHTS66
      @ALLCRICKETHIGHLIGHTS66 5 років тому +4

      ਬਿਲਕੁੱਲ ਠੀਕ ਕਿਹਾ ਵੀਰ ਧੰਨਵਾਦ

    • @robinpal8062
      @robinpal8062 5 років тому

      Veer ik gl glt hogi jdo bhabhi dud laka aye udo 5 glass c jdo bhabhi dud vch goliya poda c udo 6 c dhiyan nl veer tusi ta end aaaa dharnat veer nu sai ji chrdi kla vch rekha

    • @rajveersinghbhandoria8702
      @rajveersinghbhandoria8702 5 років тому +5

      ਨਹੀਂ ਬਾਈ ਕੋਈ ਗੁੱਸਾ ਗਿਲਾ ਨਹੀਂ ਬਹੁਤ ਚੰਗੀ ਗੱਲ ਕੀਤੀ ਆ ਤੁਸੀਂ ਆਪਣਾ ਵਿਰਸਾ ਖਤਮ ਹੁੰਦਾ ਜਾ ਰਿਹਾ ਆ

    • @rajveersinghbhandoria8702
      @rajveersinghbhandoria8702 5 років тому +3

      ਮੈਂ ਵੀ ਕਾਮੈਂਟ ਕਰ ਦਿੱਤਾ ਸੀ ਅੱਗੇ ਤੋਂ ਪੰਜਾਬੀ ਵਿੱਚ ਕਾਮੈਂਟ ਲਿਖਾਂਗਾ

  • @happyhappy8670
    @happyhappy8670 5 років тому +5

    Love you dharnat bro craa thodi video's😘😘👍🤟👌👌✌️

  • @JaswinderSingh-un7pl
    @JaswinderSingh-un7pl 5 років тому +1

    ਸਾਰਿਆਂ ਨੇ ਹੀ ਬਹੁਤ ਹੀ ਵਧੀਆ ਰੋਲ ਕੀਤਾ, ਵੀਡੀਉ ਸਿਰਾ,

  • @preetgrewal3177
    @preetgrewal3177 3 роки тому

    ਘੈਂਟ ਵੀਰੇ,,,,,,🤣🤣🤣🤣🤣🤣🤣🤣👌🏼👌🏼👌🏼👌🏼👌🏼🤗🤗🤔🤗 ਸੂਰਜਨ ਭੈਣੀ

  • @harmanbhunder735
    @harmanbhunder735 5 років тому +7

    Bhai ji siraaaaaa video shada part 5😘😘😘😘😘😘😘😘😘😘😘😘😘🤩😘😘🤩🤩🤩😘😘😘😘😘😘😘😘😘😘😘😘😘😘😘😘😘😘😘😘😘😘😘😘😘😘😘😘😘😘

  • @paramveersingh3224
    @paramveersingh3224 5 років тому +17

    ਧਰਨਾਟ ਵੀਰ ਜੀ ਬਹੁੱਤ ਵਦੀਆ

  • @singhpreet1842
    @singhpreet1842 5 років тому +14

    ਜੇ ਧਰਨਾਟ ਨਾਲ ਜੱਫੀ ਪੇ ਜਾਂਦੀ ਫਿਰ ਪਿੰਡ ਰੇਹ ਜਾਦੀ ਸੋਨੀਆਂ(😀😂😂🇮🇪

  • @Shivam-tn3xq
    @Shivam-tn3xq 4 роки тому

    ਵੀਰ ਜੀ ਬਹੁਤ ਵਧੀਆ ਵੀਡੀਓ ਐਕਟਿੰਗ ਸੁਪਰ ਹਿਟ

  • @nareshnareshkumar7317
    @nareshnareshkumar7317 3 роки тому +1

    ਬਹੁਤ ਹੀ ਵਧੀਆ ਵੀਡੀਓ ਜੀ ਨਰੇਸ਼ ਕੁਮਾਰ ਲਸੋਈ

  • @sarfrajkhan2321
    @sarfrajkhan2321 5 років тому +11

    ਬੁਹਤ ਵਧੀਆ ਵਾਈ।ਜੀ।ਬਹੁਤ ਸੋਹਣੀ ਆ। ਵੀਡੀਓ ।।।।ਅਗਲੇ ਭਾਗ ਦਾ ਇੰਤਜ਼ਾਰ ਆ।।।ਬਹੁਤ ।।।ਵਾਹਿਗੁਰੂ ਮੇਹਰਂ ਕਰੇ ਤੁਹਾਡੀ ਟੀਮ ਤੇ ।।ਵੀਰੋਂ।love you all veera nu God bless you. .

  • @brownboy1993
    @brownboy1993 5 років тому +64

    ਧਰਨਾਟ ਨਾਲ ਫਿਰ ਮਾੜੀ ਹੋ ਗਈ ਚੰਡੀਗੜ੍ਹ ਆਲੀ ਨੇ ਫਿਰ ਘਰ ਆ ਕੇ ਰਗੜਤਾ

  • @Harwinder2510
    @Harwinder2510 5 років тому +4

    ਇਹ ਤਾਂ ਮੈਸਾਂ ਦੀ ਟੱਟੀ ਐ😂😂🤣🤣😂😂😂😂

  • @VishalSharma-rm3vp
    @VishalSharma-rm3vp 4 роки тому +1

    Bohot soni video bai ji god bless you baba ji thanu tarikya baksan 😍😍👌👌👌👌👌👌👌

  • @manoharlal623
    @manoharlal623 5 років тому +45

    ਵੈਰੀ ਗੁੱਡ ਮੈਸਿਜਜ਼ ਪਰ ਧਰਨਾਟ ਨੂੰ ਕਿਉਂ ਕੁੱਟਿਆ ਦੁੱਧ ਤਾਂ ਸਾਰੇ ਬੜੇ ਆਰਾਮ ਨਾਲ ਪੀਦੇ,ਰਹੇ ਬਾਈ ਕਸੂਰ ਤਾਂ ਦੱਸਦੇ ਰੇਲ ਬਣਾ ਕੇ ਰੱਖ ਤੀ ਗਰੀਬ ਦੀ

  • @manvindersandhu5639
    @manvindersandhu5639 5 років тому +8

    ਬਹੁਤ ਘੈਂਟ 😍

  • @simichahalkaur7941
    @simichahalkaur7941 5 років тому +18

    Kdo d wait kr rai c

  • @SukhwinderSingh-jl3sz
    @SukhwinderSingh-jl3sz 5 років тому +1

    Sirra team tarnat y di

  • @amanjotkaur6702
    @amanjotkaur6702 5 років тому +1

    Very nice video 😊😊😊

  • @satpalsingh1155
    @satpalsingh1155 5 років тому +4

    ਨਾ ਨਾ ਆਊਗੀ 😂😂😂😂😂💯💯

  • @pb-xchahal
    @pb-xchahal 5 років тому +8

    Very nice vere thanks for making this funny video

  • @baggakhan5295
    @baggakhan5295 5 років тому +4

    ਵਾਈ ਜੀ ਜਦੋ ਖੇਤ ਵਲੋਂ ਘਰ ਆਓਦੇ ਸੀ ਓਦੋ ਕੁੜੀ ਕੋਲ ਪਰਸ ਨਹੀਂ ਸੀ ਤੇ ਹੁਣ ਘਰ ਓਹੀ ਪਰਸ ਕੁੜੀ ਦੇ ਕੋਲ ਆ ਇਹ ਗੱਲਾਂ ਦਾ ਧਿਆਨ ਦਿਆ ਕਰੋ ਬਾਕੀ good ਆ ਜੀ ਸਬ ਕੁਜ

  • @gurvinderkullar5431
    @gurvinderkullar5431 2 роки тому

    ਬਹੁਤ ਵਧੀਆ ਹੱਸਮੁੱਖ ਵੀਡੀਓ ਹੈ ਜੀ ਧੰਨਵਾਦ

  • @letstech5841
    @letstech5841 4 роки тому +1

    ਆਉਗੀ,,,,,😂😂🤗😀😀😀😀😀😀😀😀🤣🤣🤣🤣🤣🤣🤣🤣🤣🤣🤣🤣

  • @shukhdham1895
    @shukhdham1895 5 років тому +15

    कां नू जलेबी किन देती..
    इस जलेबी ने पहला तां ढाई लख लै के भज्जी सी..
    लगदा हून ज़मीन लै के जाऊँ....
    🤔🤔😁😁🤣🤣

  • @harjinderdhindsa415
    @harjinderdhindsa415 5 років тому +3

    ਧਰਨਾਤ ਬਾਈ ਤੇਰਾ ਤਾਂ ਇੰਗਣ ਕਰਵਾ ਗਈ ਤੇਰੀ ਸੋਨੀਆ
    ਸਿਰਾ ਗੱਲ ਬਾਤ ਆਆ ਬਾਈ ਬਹੁਤ ਸੋਣੀ video ਬਣੀ ਆਆ

    • @avtarsamra2823
      @avtarsamra2823 4 роки тому

      ਧਰਨਾਟ ਬਾਈ ਜੀ ਭਾਬੀ ਬੜੀ ਸੋਣੀ ਏ ਵਧਾਈਆ ਜੀ

  • @ravindersinghbachhal7164
    @ravindersinghbachhal7164 5 років тому +6

    Love uu baii MRI Sri family valoo thodi team nuu

  • @inderveerhans8947
    @inderveerhans8947 5 років тому

    ਪੂਰੀ ਘੈੰਟ ਵਿਜੀਓ ਆ ਧਰਨਾਟ ਬਾਈ

  • @gorabutter9250
    @gorabutter9250 4 роки тому

    ਬਹੁਤ ਸੋੰਣੀ viond

  • @guripbx1658
    @guripbx1658 5 років тому +8

    Very nice,make another part soon waiting

  • @preetchahal7187
    @preetchahal7187 5 років тому +4

    nice vdo dharnat bro from kuwait

  • @ManpreetKaur-wm9pg
    @ManpreetKaur-wm9pg 5 років тому +5

    Nice veer ji

  • @jashanwrainch70
    @jashanwrainch70 5 років тому

    Sirra dharnat veere kudiya di acting be vote vdia c is vdo ch pura sath Dutta ohna ne be gud veer vote ghaint vdo aaa

  • @mikaakkuwalia2250
    @mikaakkuwalia2250 5 років тому +2

    ਧਰਨਾਟ ਸਿਰਾ ਕਰੀ ਜਾਦਾ ਬਾਈ

  • @pargatsingh9855
    @pargatsingh9855 5 років тому +6

    ਧਰਨਾਟ ਵੀਰ ਜੀ 2ਵਾਰ ਤੂੰ ਧੋਖਾ ਖਾਗਿਅਾ ਅੱਗੇ ਸਾਬਲ ਕੇ ਰਹੀ ਤੇਰੀ ਸੋਨੀਆ ਜਾਨ ਤੋਂ

  • @Ranjitsingh-jr2jz
    @Ranjitsingh-jr2jz 5 років тому +8

    EXLINT SO SWEET DHARNAT GOOD WORK 👌

  • @maanft8532
    @maanft8532 5 років тому +5

    love you AAA 22 thonnu
    1Gll puchni c Mai pehla v Kai vaar comment ਕਿੱਤਾ ਪਰ ਕੋਈ reply Ni Aya । ਧਰਨਾਟ ੨੨ ਤੇਰਾ ਵਿਆਹ ਹੋਇਆ ਜਾ ਨਹੀਂ ਦੱਸਦੇ ਯਰ
    । ੨੨ ਬਣਕੇ

  • @gurwinderromana8637
    @gurwinderromana8637 4 роки тому

    Dharnat bro and all party so nice video yaar jiode raho video banaode raho te manorajan karaode raho god bless you all browsers

  • @bawachannel3731
    @bawachannel3731 5 років тому +1

    ਫੁਲ ਸਪੋਟ

  • @bhindaboparai7954
    @bhindaboparai7954 5 років тому +10

    Wait karni bahut aukhi c ... Uss din pichli video ch coment saagea bai munak wala ...

  • @HarmAn_jawandha
    @HarmAn_jawandha 5 років тому +6

    Cirrra video part 5 waiting for next part

  • @gurmukh3816
    @gurmukh3816 5 років тому

    ਬਹੁਤ ਵਧੀਆ ਬਾਈ ਜੀ ਸਵਾਦ ਹੀ ਲਿਆਤਾ

  • @surjitsinghsurjitsingh3934
    @surjitsinghsurjitsingh3934 Рік тому

    ਸਹੀ ਗਲ ਅਾ ਵੀਰੇ ,ੲਿਹ ਗੱਲ ਬਿਲਕੁਲ ਸੱਚ ਹੈ ਬਿਨਾਂ ਕੋਈ ਜਾਂਚ ਪੜਤਾਲ ਦੇ ਕਦੇ ਵੀ ਕਿਸੇ ਤੇ ਯਕੀਨ ਨਹੀਂ ਕਰਨਾ ਚਾਹੀਦਾ ਬੋਹੋਤ ਵਦੀਆ, message ਦੀਤਾ ਜੀ, ਤੂੰਸੀ ਪਬਲੀਕ ਨੂੰ, ਪਰ ਵੀਡੀਓ ਪੋਸਟ ਦਾ ਨਾਮ ਹੋਰ ਰਖਣਾ ਸੀ

  • @sukhmansanghavlogs6617
    @sukhmansanghavlogs6617 5 років тому +7

    ਵਿਚਾਰੇ ਦੇਸੀ ਨੂੰ ਪਿੰਡ ਆਕੇ ਵੀ ਲੁੱਟ ਕੇ ਲੈ ਗਈ ਧਰਨਾਟ ਸੱਚੇ ਪਿਆਰ ਦੇ ਭੁਲੇਖੇ ਈ ਫਿਰਦਾ ਰਿਹਾ ਹਜੇ ਵੀ ਕਹਿੰਦਾ ਆਊ ਗੀ

  • @bikramjitsingh6959
    @bikramjitsingh6959 5 років тому +29

    ਬਾਈ ਰਲ ਮਿਲਕੇ ਚਾਹ ਪਾਣੀ ਪੀ ਚੱਲੋ ਕੀ ਲੈਣਾ ਸਹਿਰ ਆਲੇ ਦੁਵ ਤੈਂ

  • @labhsingh777
    @labhsingh777 5 років тому +5

    Video ta sohni hi honi si brother. Aena vdia kam kita tusi savne. Last si 5va aehe part

  • @amarsidhusaab9059
    @amarsidhusaab9059 5 років тому

    ਅੱਤ ਆ ਬਾਈ ਜੀ

  • @jaswantkhattra8404
    @jaswantkhattra8404 4 роки тому

    Dharnat and party att👌👌👌👍👍

  • @kasimtahim3409
    @kasimtahim3409 5 років тому +5

    Bht sohni acting krdeo vr tuc sare rbb thnu trakke bhakshe

  • @Deepbhutalia
    @Deepbhutalia 5 років тому +6

    Siraaaaaaa

  • @Hamjheri2929
    @Hamjheri2929 5 років тому +13

    ਵੀਰ ਜੀ ਬਾਕੀ ਤਾ ਬਹੁਤ ਵਧੀਆ ਏ ਜੀ ਪਰ ਧਰਨਾਟ ਇਹ ਗੱਲ ਨਹੀਂ ਸੀ ਕਹਿਣੀ ਕਿ ਉਹ ਆਉ ਗੀ

  • @JaspreetSingh-wo4xr
    @JaspreetSingh-wo4xr 3 роки тому

    ਬਹੁਤ ਵਦੀਆਂ ਵੀਡੀਓ ਬਾਈ ਜੀ👌👌

  • @Arman-yn1po
    @Arman-yn1po 5 років тому +11

    ਪਹਿਲਾਂ ਤਾਂ ਖੁਸ਼ੀ ਹੋਈ ਸੀ ਕਿ ਧਰਨਾਟ 22ਦਾ ਘਰ ਬਸ ਗਿਆ 🤓🤓ਪਰ ਬਾਅਦ ਵਿਚ ਧਰਨਾਟ ਦੇ ਪੈਦੀਆਂ ਦੇਖ ਬਹੁਤ ਦੁੱਖ ਹੋਇਆ ਵਿਚਾਰੇ ਨੂੰ ਇੰਨਾ ਚਾਅ ਸੀ ਧੋਖਾ ਹੋ ਗਿਆ 22ਨਾਲ🤕🤕

  • @Gavy_The_Stylish
    @Gavy_The_Stylish 5 років тому +8

    👌🏻👌🏻🔥🔥👌🏻👌🏻

  • @harjindersarao2345
    @harjindersarao2345 5 років тому +4

    Is var jma sirrra lg gya y

  • @yudhveeraulakhyt3688
    @yudhveeraulakhyt3688 4 роки тому +2

    ਧਰਨਾਟ ਬਹੁਤ ਅੱਗੇ ਜਾਮੇ ਗਾ 101%

  • @manbirsidhu4789
    @manbirsidhu4789 3 роки тому

    Bas das dya kr ki ghat wadh aa hahaha balle dharnat sira veer sirra 😂😂😂😂😂😂😂😂😂😂😂

  • @kddesigner149
    @kddesigner149 5 років тому +4

    ਕਾਂ ਨੂੰ ਜਲੇਬੀ ਥਿਆ ਗੀ 😄😅

  • @gursewakbhullar855
    @gursewakbhullar855 5 років тому +3

    Siraa😁😁

  • @SandeepSingh-jn1tj
    @SandeepSingh-jn1tj 5 років тому +45

    ਧਰਨਾਟ ਦੀ ਜੱਫੀ ਨੀ ਪੈਣ ਦਿੱਤੀ ਸੋਨੀਆ ਨਾਲ ਛੋਟੇ ਨੇ ਕੰਮ ਖਰਾਬ ਕਰ ਕੇ ਰੱਖ ਤਾਂ

  • @balwinderbinder3109
    @balwinderbinder3109 5 років тому

    ਬਾਈ ਜੀ ਬਹੁਤ ਵਧੀਆ ਹੁੰਦੀਆਂ ਨੇ ਤੁਹਾਡੀਆਂ ਵਿਡੀਉ

  • @pindersandhu8008
    @pindersandhu8008 5 років тому +1

    ਬਹੁਤ ਵਧੀਆ ਵੀਡੀਓ🎥 ਸੀ ਧਰਨਾਟ ਵੀਰ ਜੀ।

  • @gopijatt5412
    @gopijatt5412 5 років тому +8

    Part 6

  • @deepchahal3404
    @deepchahal3404 5 років тому +4

    Bai ji ਇਹੌ ਜੀਆ vedio upload kri aa kro ਜੋ ਪਰਿਵਾਰ ਨਾਲ ਦੇਖ ਸਕੀਏ

  • @inder.chahal999
    @inder.chahal999 5 років тому +4

    Sirra bro love you a part 6 bna do y yr