Mitti de panday Kharede Anjum Saroya Ne|Clay pot in Village |انجم سرویا نے خریدے مٹی دے پانڈے

Поділитися
Вставка
  • Опубліковано 25 лис 2024

КОМЕНТАРІ • 254

  • @manderbai2108
    @manderbai2108 8 місяців тому +16

    ਬਾਈ ਜੀ ਸਾਡੇ ਚੜਦੇ ਪੰਜਾਬ ਚ ਤਾਂ ਇਹ ਸਭ ਕੁਝ ਗਵਾ ਲਿਆ ਕੀਤੇ ਕੀਤੇ ਰਹਿ ਗਏ ਤੁਸੀਂ ਇਹ ਅਮੀਰ ਵਿਰਸੇ ਨੂੰ ਸੰਭਾਲ ਕੇ ਰੱਖਣਾ ਸਾਡੇ ਚੜਦੇ ਪੰਜਾਬ ਚ ਤਾਂ ਪੁਰਾਣਾ ਅਮੀਰ ਵਿਰਸਾ ਲਗਭਗ ਖਤਮ ਹੋਣ ਕਿਨਾਰੇ ਹੈ

  • @kashmirkaur6827
    @kashmirkaur6827 8 місяців тому +7

    ਬਾਬਾ ਜੀ ਦੀ ਕਲਾਕਾਰੀ ਦੇਖ ਕੇ ਮਨ ਖੁਸ਼ ਹੋ ਗਿਆ ਵਾਹਿਗੁਰੂ ਜੀ ਬਾਬਾ ਜੀ ਨੂੰ ਤੇ ਸਰੋਆ ਪੁੱਤ ਨੂੰ ਚੜ੍ਹਦੀ ਕਲਾ ਚ ਰੱਖੇ ❤

  • @sukhdevsinghbhola5389
    @sukhdevsinghbhola5389 8 місяців тому +7

    ਜਦੋਂ ਵੀ ਮਨੁੱਖ ਨੂੰ ਸੋਝੀ ਆਈ ਸਭ ਤੋਂ ਪਹਿਲਾਂ ਇਹ ਦਸਤਕਾਰੀ ਕਿੱਤਾ ਹੋਂਦ ਚ ਆਇਆ ਬਾਕੀ ਸਭ ਬਾਅਦ ਚ ਆਏ।।ਇਸੇ ਕਰਕੇ ਇਹਨਾਂ ਨੂੰ ਪ੍ਰਜਾਪਤ ਕਹਿੰਦੇ ਨੇ।ਇਹ ਕਿਤੇ ਤੇ ਬਰਤਨਾਂ ਵੱਲ ਮੁੜਨਾ ਪਵੇਗਾ। ਤਾਂ ਹੀ ਅਸੀਂ ਸਿਹਤਮੰਦ ਰਹਾਂਗੇ। ਧੰਨਵਾਦ ਵੀਰ।❤❤❤❤❤❤❤ਜੈ ਹੋ।

  • @InderjitSingh-hl6qk
    @InderjitSingh-hl6qk 8 місяців тому +7

    ਦਿਲ। ਕਰਦਾ ਬਾਬੇ ਦੇ ਸਾਰੇ ਭਾਂਡੇ ਖਰੀਦ ਲਈਏ,❤ ਦਿਲੋਂ ਮੁਹੱਬਤ ਆ ਸੋਹਣਿਆਂ

  • @rustamamm369
    @rustamamm369 8 місяців тому +10

    Bhot hi pyar te satkar naal galbaat kiti... bharawa bhot maza aunda tuhadi video wekh ke... india punjab ludhiana di bhain walo bhot bhot pyar te satkar.... jionde wasdy rao...

  • @sattitaprianwala
    @sattitaprianwala 8 місяців тому +14

    ਅੰਜੁਮ ਬਾਈ ਜੀ ਥੋੜੇ ਕੈਮਰਾਮੈਨ ਦੀ ਆਵਾਜ਼ ਬੋਹੁਤ ਸੋਹਣੀ ਐ ਤੇ ਚੁਸਤੀ ਵੀ ਪੂਰੀ ਐ ਜੀ

  • @l4preet
    @l4preet 8 місяців тому +14

    Kinne pyaar naal baba ji naal gaal kitte❤..tusi notice kitta ke money 💵 kinne pyar naal dono Hatha naal ditte❤❤❤

  • @unitedcolors2920
    @unitedcolors2920 8 місяців тому +25

    ਸਰੋਆ ਸਾਬ ਤੁਸੀਂ ਕੀ ਆਪਾ ਸਾਰੇ ਕਹਿਣੈ ਆ ਵੀ ਸਾਡੇ ਤਰੱਕੀਆਂ ਨੀ ਹੁੰਦੀ ਪਰ ਫਿਰ ਇਹ ਚੀਜ਼ਾਂ ਨੂੰ ਤਰਸੋ ਗਏ, ਜਿਵੇਂ ਹੁਣ ਅਸੀਂ ਤਰਸ ਦੇ ਆ ਚੜਦੇ ਪੰਜਾਬ ਵਿੱਚ,

    • @BalbirSingh-rr6xw
      @BalbirSingh-rr6xw 8 місяців тому +3

      ਅਸੀਂ ਵੀ ਬਚਪਨ ਚ ਇੰਨਾ ਭਾਂਡਿਆਂ ਚ ਬਣਾਇਆ ਹੋਇਆ ਖਾਣਾ ਖਾਂਦੇ ਰਹੇ ਹਾਂ।

    • @unitedcolors2920
      @unitedcolors2920 8 місяців тому

      @@BalbirSingh-rr6xw haji

    • @sukdevaulakh7840
      @sukdevaulakh7840 8 місяців тому +1

      ਤਰੱਕੀ ਨਹੀਂ ਵਿਨਾਸ਼ ਐ

    • @AmandeepSingh-pn2jv
      @AmandeepSingh-pn2jv 8 місяців тому +1

      ਬਿਲਕੁਲ ਸਹੀ ਗੱਲ ਆ ਵੀਰੇ 👍

    • @unitedcolors2920
      @unitedcolors2920 8 місяців тому

      @@AmandeepSingh-pn2jv 🙏

  • @simarpawar1997
    @simarpawar1997 8 місяців тому +10

    Love you jatta Saroya sir Charde Punjab walon ❤❤❤❤🎉🎉🎉🎉🎉 Bahut wadiya lagda tuhadi video wekh key

  • @santfarms6689
    @santfarms6689 8 місяців тому +11

    🙏 You are the best sir lots love from Canada.🙏

  • @SukhchainDhaliwal-z1u
    @SukhchainDhaliwal-z1u 8 місяців тому +31

    ਬਾਈ ਜੀ ਸਰੋਆ ਸਾਬ ਸਾਡੇ ਤਾਂ ਇਹ ਭਾਂਡੇ ਅਲੋਪ ਹੋ ਚੱਲੇ ਨੇ ਅੱਗੇ ਘਮਿਆਰ ਨੇ ਭਾਂਡੇ ਲੈ ਕੇ ਆਉਣੇ ਸਾਨੂੰ ਚਾਅ ਚੜ ਜਾਂਦਾ ਸੀ ਸਾਡੇ ਮੰਗਲ ਘਮਿਆਰ ਹੁੰਦਾ ਸੀ ਚੰਦ ਬਾਜੇ ਤੋਂ ਹੁਣ ਮਹੀਨਾ ਹੋ ਗਿਆ ਮਰ ਗਿਆ ਬਾਈ ਜੀ ਭਾਂਡੇ ਬਹੁਤ ਚੰਗੇ ਨੇ ਬੜੇ ਖੜਕਦੇ ਨੇ ਬਾਈ ਜੀ ਤੁਹਾਨੂੰ ਪੰਜਾਬੀ ਪੜਨੀ ਆਉਂਦੀ ਹੈ❤❤❤❤

    • @harmandhaliwal5589
      @harmandhaliwal5589 8 місяців тому +3

      Pakistan wala.nou punjabi padni nahi andi sirf bolda ah or hun pakistan sarkar na punjab suru kari a school a vich new bacha pad likh raha a hun

    • @naseembhai51
      @naseembhai51 8 місяців тому +2

      💐🌹👍👍👍👍👍👌👌👌👌👌👌👌👌👌👌👌😂👌👌💐

    • @SukhchainDhaliwal-z1u
      @SukhchainDhaliwal-z1u 8 місяців тому

      @@harmandhaliwal5589 🙏🙏🙏👌👌👍👍

    • @SukhchainDhaliwal-z1u
      @SukhchainDhaliwal-z1u 8 місяців тому +1

      @@naseembhai51 🙏🙏👌👌🇮🇳🇮🇳🇵🇰🇵🇰👍👍

    • @kulwinderkaur-oe2lr
      @kulwinderkaur-oe2lr 8 місяців тому +1

      ohna punjabi shahmukhi aa aapni gurmukhi ohna de school ch hun shahmukhi padaunge ohde akar urdu warge hunde aa

  • @simarsingh2468
    @simarsingh2468 8 місяців тому +8

    Veera mitti de bhande wala bhai ayia c tehsil nawanshahr pind bilga Sade pind kol hi hai....anjum bhai gg love you

  • @SatnamSingh-fe3tg
    @SatnamSingh-fe3tg 7 місяців тому +1

    Very good Jatta 👍

  • @dladhar-cf9dh
    @dladhar-cf9dh 8 місяців тому +8

    Oh yaar Ah jehda bacha video bna riha si ,, bahut hi piyara lageya,
    Mera taan es bache ne dill hi jitt liy va , esdi avaaz badi hi piyari hai, bda siaana te piara,, bada e akalmand ,, menu es vichon apne bache najar aa rahe si ,, par tusi ena bacheya dian v videos bnaeya kro ji

  • @mittiputtmajhail2960
    @mittiputtmajhail2960 8 місяців тому +4

    Jhang di mitti cho ta Mai heer te Ranjha te Mirza Sahiba di khushboo vi aundi honi a, Saroya ji.

  • @parneetkaur7789
    @parneetkaur7789 8 місяців тому +6

    Anjum veera hun jila nawashear aa, sada v Jilla nawashear aa

  • @VickyBhardwajvlogs
    @VickyBhardwajvlogs 8 місяців тому +11

    Mein v promote kite c mitti de pandey ❤its good for health

  • @ParveenKaur-m4v
    @ParveenKaur-m4v 8 місяців тому +3

    ਬਹੁਤ ਵਧੀਆ ਸਰੋਆ ਜੀ ❤❤

  • @rshundle
    @rshundle 8 місяців тому

    Excellent vlog….just remembered my village home!!!!! Thanks

  • @chanichauhan5155
    @chanichauhan5155 8 місяців тому +10

    ਸਾਡੇ ਦੋਆਬੇ ਦੇ ਪਿੰਡਾਂ ਵਿੱਚ ਹਾਲੇ ਮਿੱਟੀ ਦੇ ਭਾਂਡੇ ਵੇਚਣ ਵਾਲੇ ਆਉਂਦੇ ਨੇ ਕੋਈ ਵੀ ਦੇਖ ਸਕਦਾ 🙏🙏

    • @gurpreetsinghbrar9769
      @gurpreetsinghbrar9769 8 місяців тому +1

      Malwe ch v aunde a

    • @chanichauhan5155
      @chanichauhan5155 8 місяців тому +1

      @@gurpreetsinghbrar9769 mainu tan pata veere har thave aunde ne par aah thalle bande ne likhya hoya c alop ho gye tan comment kita c 🙏🙏oohuni keh dende ne aah chiz tan apne khatam ho gi 🙏🙏🙏

  • @shamshersinghbittubhangu1919
    @shamshersinghbittubhangu1919 8 місяців тому +1

    Good job saroya saab from India Haryana KARNAL

  • @JaswinderSingh-zt8zw
    @JaswinderSingh-zt8zw 8 місяців тому +1

    Good 👍 bhut badhiya
    JASWINDER Bains chrda Punjab Disst Fateh garh Sahib

  • @JAGGAmusicsystem344
    @JAGGAmusicsystem344 8 місяців тому +2

    Very good saroya veer ji love from punjab for punjab

  • @nirajdabra9621
    @nirajdabra9621 8 місяців тому +2

    Lots of Love...... Niraj Kamboj

  • @RavneetKaur-fh6fz
    @RavneetKaur-fh6fz 8 місяців тому +4

    Way of talking is very impressive lot of respect from india

  • @amardeepsinghbhattikala189
    @amardeepsinghbhattikala189 8 місяців тому +1

    Sat shri akal veer ji and Salam waheguru ji tuhanu chardikla tandrusti wakshan hamesha

  • @chamkaur_sher_gill
    @chamkaur_sher_gill 8 місяців тому +1

    sat sri akll anjum veer ji 🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤

  • @sukdevaulakh7840
    @sukdevaulakh7840 8 місяців тому

    ਬਹੁਤ ਠੀਕ ਆ ਆਪਣੇ ਤੋਂ। ਘੱਟੋ ਘੱਟ ਪਲਾਸਟਿਕ ਖਾਣੋ ਤੇ ਬਚੇ ਆ। ਸਾਡੇ ਤਾਂ ਅਲੋਪ ਹੀ ਆ ਤਕਰੀਬਨ। ਤਰੱਕੀ ਨਹੀਂ ਵਿਨਾਸ਼ ਹੈਂ

  • @gursharansingh2688
    @gursharansingh2688 8 місяців тому +1

    Veer ji app da keda pind se distric Ambala which

  • @gurmailsingh-kx9hc
    @gurmailsingh-kx9hc 8 місяців тому

    ਬੁਹਤ ਵਧੀਆ ਜੀ ਅੱਜ ਕੱਲ ਤਾ ਮਿੱਟੀ ਦੇ ਭਾਡੇ ਬੁਹਤ ਘੱਟ ਵਰਤਦੇ ਨੇ ਹਰ ਪਾਸੇ ਸਟੀਲ ਸਿਲਵਰ ਹੀ ਹੋਈ ਪਈ ਆ
    ਬਾਕੀ ਸਰੋਆ ਸਾਹਿਬ ਤੁਹਾਡੇ ਪਿੱਛੇ ਜੋ ਨਿੰਮ ਆ ਇਸ ਦਾ ਫੁਟਾਰਾ ਨਹੀ ਹੋਇਆ ਪਤਾ ਨਹੀ ਕੀ ਚੱਕਰ ਆ ਸਾਡੇ ਚੜਦੇ ਪੰਜਾਬ ਵਿੱਚ ਵੀ ਨਿੰਮਾ ਨਹੀ ਫੁੱਟ ਰਹੀਆ

  • @seniorassistant669
    @seniorassistant669 8 місяців тому +1

    Kharar Mohali bahut ne. .Good Saroya Bai..

  • @reshamsingh7609
    @reshamsingh7609 8 місяців тому +1

    Nice...... God bless you Veer...

  • @BalbirSingh-gv6zx
    @BalbirSingh-gv6zx 7 місяців тому +1

    Bhandian vala baba tan mera guandhi nikla. Mera jila v nvan shehr a te mera pind barmzara. Te chak vilgan sathon. Msan 7.8.km a❤️❤️🙏🙏🙏

  • @harpindersingh7906
    @harpindersingh7906 8 місяців тому +1

    ❤ ਬਹੁਤ ਵਧੀਆ ਜੀ Great 👍

  • @ramandhaliwal4790
    @ramandhaliwal4790 2 місяці тому

    ਬਾ ਕਮਾਲ🙏🏻 ਰੱਬ ਦੇ ਬੰਦੇ ❤
    ਪੰਜਾਬ ਤੇ ਪੰਜਾਬੀ ਅਮਰ ਰਹੇ।

  • @Gupp_Shupp_with_Sandhu
    @Gupp_Shupp_with_Sandhu 8 місяців тому

    Good to see saroya sahab

  • @bhindajand3960
    @bhindajand3960 8 місяців тому +1

    ਸਰੋਆ ਸਾਬ ਸ਼ੁਕਰੀਆ ਮਿਹਰਬਾਨੀ ਬਾਬਾ ਜੀ ਪਿੰਡ ਚੱਕ ਵਿਣਗਾ ਕਹਿ ਰਹੇ ਨੇ ਨਵਾਂ ਸ਼ਹਿਰ ਦਾ ਹੈਂ ਇਹ ਪਿੰਡ

  • @DrMuhammadTahirSiddique
    @DrMuhammadTahirSiddique 8 місяців тому +1

    zinda bad saroya sahib, for this beautiful vlog.

  • @prabhjotkaur2509
    @prabhjotkaur2509 8 місяців тому +1

    Veer ji ਤੁਹਾਡਾ ਕੈਮਰਾ ਮੇਨਨ ਬਹੁਤ ਸੋਨਾ❤ਨਿਕ blog

  • @ibrahimadnan6217
    @ibrahimadnan6217 6 місяців тому

    ماشاءاللہ بہت ہی عمدہ۔ایک ریڑھی پر اتنی زیادہ ورائٹی۔یہ ہیں جنت کے لوگ۔محنت کرنے والے ،ہاتھ کی کمائی کھانے والے

  • @XEnFarmer1974
    @XEnFarmer1974 8 місяців тому +4

    Sade ਪਿੰਡਾਂ ਚ 40 ਸਾਲ ਪਹਿਲਾਂ ਐਸੇ ਤਰ੍ਹਾਂ ਘੁਮਿਆਰ ਆਉਂਦੇ ਹੁੰਦੇ ਸੀ

  • @RamanDeep-u6w
    @RamanDeep-u6w 8 місяців тому +1

    Anjum veera Love you Punjabi ❤❤❤❤❤❤❤❤❤❤❤❤🤗🤲🤲🤲🤲🤲🤲🙏🙏🙏🙏🙏💕💐

  • @Manraj1265
    @Manraj1265 8 місяців тому +4

    Very nice Anjum Saroa Saab,

  • @AkashdeepSinghVeghal
    @AkashdeepSinghVeghal 8 місяців тому +2

    Baba ji bohut mehnati ne

  • @jogasingh2698
    @jogasingh2698 7 місяців тому

    ਬਾਈ ਚੜ੍ਹਦੇ ਪੰਜਾਬ ਚੋ ਵੀ ਹੈਗਾ ਸਭ ਕੁਝ ਸਾਡੇ ਮਾਲਵੇ ਚੋ ਆ ਜੋ ਸਾਡੇ ਘਰ ਘਮਾਰਾ ਕੋਲ ਹੀ ਨੇ ਅਸੀਂ ਚੱਕ ਵੀ ਚਲਿਆ ਪਿੰਡ ਭੁੱਲਰ ਹੇਡ਼ਈ ਸੰਗਰੂਰ

  • @LakhvinderjitSingh
    @LakhvinderjitSingh 8 місяців тому +1

    Anjum veer hun jila sahid Bhagat Singh hai pind chak bilga da( pehla jandhar c fer nawanshar hun SBS nagar hai jila)

  • @sadiqmasih3215
    @sadiqmasih3215 2 місяці тому

    Good reporting love you both

  • @BaljeetSinghDeol
    @BaljeetSinghDeol 8 місяців тому +2

    Anju veer je sada pind rathyian c jela syalkot pakistan
    Yar sade pind bare jaruar daso je

  • @ishtiaqahmad2154
    @ishtiaqahmad2154 8 місяців тому +1

    Old is gold

  • @sisong1963
    @sisong1963 8 місяців тому

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ✊✌🙏Thanks!

  • @mangatram3791
    @mangatram3791 8 місяців тому +1

    Nice bro love you Punjab India ❤

  • @ajindersingh835
    @ajindersingh835 8 місяців тому

    ਬਾਈ ਨਿੰਮ ਥੋਡੇ ਵੀ ਸੁੱਕ ਗਏ

  • @amritpalkaur1822
    @amritpalkaur1822 7 місяців тому

    ਸਰੋਇਆ ਵੀਰ ਚੂਰੀ ਵਾਲੀ ਕਨਾਲੀ ਭੁੱਲ ਗਏ 😊😊

  • @ameekprakashsinghwaraich3173
    @ameekprakashsinghwaraich3173 8 місяців тому +2

    Bahut Vadhia Veer

  • @Daske.WaleSahi
    @Daske.WaleSahi 8 місяців тому +1

    Video bnan wala Bacha Nyc aa bahut Sohna bol reha

  • @vikasdangi3934
    @vikasdangi3934 8 місяців тому +2

    Anjum bai chas kra dinde en mahol bana dinda mera chota pra

  • @KanwalKamboj-h4h
    @KanwalKamboj-h4h 8 місяців тому +1

    Asi v kamboj aa saroya Saab ji tuhanu vekh ke rooh khush ho jandi aa sade v vdke vnd vle odhro india ch aagye c 😢

  • @santokhpurtimes1126
    @santokhpurtimes1126 8 місяців тому +1

    NIC Anjum ji 🎉🎉🎉

  • @Aroujiqbal
    @Aroujiqbal 8 місяців тому +1

    ❤amazig.intelligent person.

  • @sangherra
    @sangherra 8 місяців тому +1

    Shandaar ❤❤❤❤❤

  • @BaljeetSinghDeol
    @BaljeetSinghDeol 8 місяців тому +2

    S baljeet singh deol pind rania
    Dis sirsa haryana Punjab india

  • @sajidamalik2067
    @sajidamalik2067 6 місяців тому

    بچہ ماشاءاللہ بہت سمجھدار بھی ہے

  • @HarnekSingh-oz6bw
    @HarnekSingh-oz6bw 8 місяців тому +3

    ਅਸੀਂ ਵੀ ਜਿਲਾ ਜਲੰਧਰ ਬਿਲਗੇ ਦੇ ਲਾਗੇ ਪਿੰਡ ਤਲਵਣ

  • @gharelunuskhe5kviews934
    @gharelunuskhe5kviews934 8 місяців тому +1

    Chak bilgan mai othe teach kita hun dist v Nawan shahar aa 😍

  • @Shaziavillagevlog
    @Shaziavillagevlog 7 місяців тому +1

    ❤❤❤❤❤❤❤❤❤❤❤❤❤❤❤❤❤❤❤❤❤❤❤❤❤

  • @jimmyfazilka1015
    @jimmyfazilka1015 8 місяців тому +2

    Sade charde Punjab vich v babe nu bhej do asi v kharid kr le ge
    Menu ta jhang and sial pur di bhut like ai

  • @manjitsinghsaroya
    @manjitsinghsaroya 8 місяців тому

    Nice saroya ji ❤

  • @gurjinder3913
    @gurjinder3913 4 місяці тому

    ਜਵਾਕ ਸਿਆਣਾ ਏ

  • @jeetramanvlogs
    @jeetramanvlogs 8 місяців тому +3

    Menu eh bhande bhejdo plz Punjab Ludhiana bht sohne aa ❤

    • @ranadilawermanj3192
      @ranadilawermanj3192 4 місяці тому

      Hazir Janab sada pind Bajidke Khurd Barnala district Punjab Hun asi Sultanky pind Raiwind Lahore rehny Sara Barnala ethy

    • @ranadilawermanj3192
      @ranadilawermanj3192 4 місяці тому

      Hazir Janab sada pind Bajidke Khurd Barnala district Punjab Hun asi Sultanky pind Raiwind Lahore rehny Sara Barnala ethy rehnda

  • @Muneeb__Arain
    @Muneeb__Arain 7 місяців тому

    ماشاءاللہ الله پاک سب مجبور لوکاں دی خاص کر بزدگاں دی روزی ڑوٹی چ برکت پاوے، آمین ثم آمین.
    الله پاک بابا جی نو بوتا دوے تا وافر مقدار چ رزق حلال عطاء فرماوے، آمین ثم آمین.

  • @Ranjitsingh-jv9fi
    @Ranjitsingh-jv9fi 8 місяців тому +3

    Anjum saroya saab 🎉

  • @rdeepsingh3046
    @rdeepsingh3046 8 місяців тому +1

    Chak bilgan sade pind ton 3 kilometres door aa
    Mera pind chak ramun
    Jila Shaheed Bhagat singh nagar ban geya 🙏🙏♥️♥️

  • @MrImranessa
    @MrImranessa 8 місяців тому

    you did really good to give him bit extra. Well done

  • @Ranjitsingh-jv9fi
    @Ranjitsingh-jv9fi 8 місяців тому +10

    I love Pakistan mera baba nanak ji

  • @x_hardeep_1984
    @x_hardeep_1984 8 місяців тому +2

    Bhut vadia bro... ❤❤❤

  • @yaadveersingh3997
    @yaadveersingh3997 8 місяців тому

    Satsriakal g 🙏 India Punjab (Abohar)❤

  • @brarhardeep2653
    @brarhardeep2653 8 місяців тому

    bache ne bahut vadia video shoot kita

  • @mianibrahim3936
    @mianibrahim3936 6 місяців тому

    Zaberdast well done 👍

  • @HarnekSingh-oz6bw
    @HarnekSingh-oz6bw 8 місяців тому +1

    ਅਸੀ ਵੀ ਕਬੋਜ ਆ ਵੀਰ ਜੀ ਸਾਡੇ ਦਾਦਾ ਜੀ ਡੈਡੀ ਜੀ ਵੀ ਪਾਕਿਸਤਾਨ ਤੋ ਆਏ ਸੀ

    • @fahadgee841
      @fahadgee841 8 місяців тому

      Asi veere kamboj from sheikhupura

  • @chanichauhan5155
    @chanichauhan5155 8 місяців тому

    ਬਾਈ ਅਪਣਾ ਵੀ ਨਵਾਂ ਸ਼ਹਿਰ ਜ਼ਿਲ੍ਹਾ ਹੈ ❤

  • @sureshchoudhary1313
    @sureshchoudhary1313 Місяць тому

    Bhai aap Ambala me kis gav se ho m karnal se hu but pichle 15 sal se Australia me rhta Hu aapki video bhut achi lagti hai ❤

  • @gulfamqaiser8593
    @gulfamqaiser8593 8 місяців тому

    ❤ بہت اعلی ❤

  • @AzharShinas
    @AzharShinas 7 місяців тому

    ماشاءاللہ جی ماشاءاللہ

  • @ranjodhbenipal6850
    @ranjodhbenipal6850 7 місяців тому

    Anjum Bai tu ta sadde erea da e ambala sehar to ji

  • @Penduvelogger
    @Penduvelogger 8 місяців тому

    Yar sade pind v matti de bartan vechan wala aaya aj, par main nh mill saka unhoon

  • @TayyabHussain-kb5es
    @TayyabHussain-kb5es 5 місяців тому

    Hambhi ambala se hain mojuda dour me

  • @nasiriqbal627
    @nasiriqbal627 8 місяців тому

    Nice video 👍👍

  • @VijayBhola-y3r
    @VijayBhola-y3r 8 місяців тому +1

    Jio saroha Saab sir Ji 🙏👍❤️🌹

  • @ajitkaur9054
    @ajitkaur9054 8 місяців тому +2

    Nice vlog

  • @KapilDharmani-p4e
    @KapilDharmani-p4e 8 місяців тому

    I love pakistan punjab

  • @FFmalikgaming919
    @FFmalikgaming919 8 місяців тому +1

    Love You Sorya Sab🥰😍

  • @spsoberoi1
    @spsoberoi1 8 місяців тому

    ਮੇਰੇ ਬਜ਼ੁਰਗ ਪਿੰਡੀ ਦੇ ਸਨ।ਅਸੀਂ ਛੱਪਣ ਨੂੰ ਛੂਨੀ ਕਹਿੰਦੇ ਹਾਂ

  • @paramjitkaur8122
    @paramjitkaur8122 8 місяців тому

    Sat shri akal veer ji

  • @kuldeepsinghwaraich1305
    @kuldeepsinghwaraich1305 8 місяців тому +2

    Good job 👌👍🏻💝🥳😘❤️😚

  • @mittiputtmajhail2960
    @mittiputtmajhail2960 8 місяців тому

    Saroya sahib, Panday ta Bahmna di ik got e. Bartan nu Bhabde kehnde ne.

  • @mianasif6763
    @mianasif6763 8 місяців тому

    Love from Dubai (Faisalabad)

  • @nishanchattha5614
    @nishanchattha5614 8 місяців тому

    ਇਹ ਮਿੱਟੀ ਦੇ ਭਾਂਡੇ ਸਾਡੇ ਮਾਲਵੇ ਵਿੱਚ ਆਮ ਹੀ ਸਾਡੇ ਪਿੰਡ ਘੁਮਿਆਰ ਤੇ ਘੁਮਿਆਰੀ ਆਉਂਦੇ ਰਹਿੰਦੇ ਹਨ ਪਰ ਇਹੋ ਜਹੀ ਮਿੱਟੀ ਦੇ ਨਹੀਂ ਹੁੰਦੇ।

  • @Punjabi_746
    @Punjabi_746 7 місяців тому

    Very nice brtan 💯👍

  • @mycars8998
    @mycars8998 8 місяців тому

    Love you bro❤❤❤❤❤❤

  • @narinderchhina3009
    @narinderchhina3009 8 місяців тому +1

    Very nice 👌