اسے کہتے ہیں کو نی یہ کھانے کے لیے بہت اچھی ہے اس کا قد تقریباً 4 -5 فٹ ہے اس کی توڑی جانور بہت کھاتے ہیں اگر گندم کی روٹی نرم چاہیے آٹا گوندھنے وقت تھوڑا سا گھی ڈال لیا کرو روٹی کھانے کے بعد مجھے ضرور یاد کرو گے شکریہ سرویا صاحب
Hun main kive msz kra Anjum na tu kanja tenu punjabi smj aune aa na Angrezi......tenu dasiya c main phone call te sada ne kasoor sada jila Sangrur.....but love 💘 pakistan from Punjab
ਤੁਹਾਡੀ ਬੋਲੀ ਬੜੀ ਪਿਆਰੀ ਹੈ। ਤੁਹਾਡੀ ਬੋਲਚਾਲ ਬੜੀ ਲਿਆਕਤ ਤੇ ਤਹਜ਼ੀਬ ਤੇ ਬੜੀ ਮਿੱਠੀ ਪਿਆਰੀ ਤੇ ਦਿਲ ਨੂੰ ਖੁਸ਼ ਧੂ ਪਾਉਣ ਵਾਲੀ ਹੁੰਦੀ ਹੈ ਵੀਰ ਮੇਰਿਆ ❤❤❤❤❤
Mashallah anjum soroya sir ap ham zimindaro ki hamat ho ap jnab allah ap ko salamat rakhy ❤❤
Anjum ਅਜਮੂ saroya ਸਰੋਯਾ satਸਤਿ Sri ਸੀ akal ਅਕਾਲ ਪੰਜਾਬ
ਬਾਈ ਜੀ ਸਰੋਇਆ ਸਾਹਿਬ ਜੇ ਕਣਕ ਦਾ ਬੀਜ ਚੰਗਾ ਹੋਇਆ ਵਧੀਆ ਰੋਟੀ ਬਣਦੀ ਹੋਈ ਦੇਸੀ ਬੀਜ ਆ ਇਹ ਗਵਾਇਓ ਨਾ ਇਹ ਮੁੜ ਕੇ ਲੱਭਣਾ ਨਹੀਂ ਗਵਾਇਓ ਨਾ ਇਧਰਲੇ ਪੰਜਾਬ ਦੇ ਵਿੱਚ ਦਾ ਦੇਸੀ ਬੀਜ ਖਾਤਮ ਹੋ ਗਏ ਆ ਹੁਣ ਲਭਦੇ ਨੀ ਪਰ ਬਹੁਤ ਚੰਗੇ ਬੀਜ ਹੁੰਦੇ ਸੀ ❤❤❤❤
ਸਰੋਵਾ ਭਾਈ ਸਾਹਬ ਸਾਨੂੰ ਦੇਸੀ ਬੀਜ ਭੇਜ ਦੇਈ ਤੇਰਾ ਧੰਨਵਾਦ ਹੋਵੇਗਾ ਸਵਰਨ ਸਿੰਘ ਮੱਲੀ ਪਾਤੜਾਂ ਪਟਿਆਲਾ
ਬਹੁਤ ਖੂਬ ਸਰੋਇਆ ਸਾਬ੍ਹ 👍🏻🫶🏻 ਜ਼ਿਲ੍ਹਾ ਸੰਗਰੂਰ ਚੜ੍ਹਦੇ ਪੰਜਾਬ ਤੋਂ 👑
V V goof
ਬਹੁਤ ਵਧੀਆ ਭਾਜੀ ਮੈਂ ਸੋਨੂੰ ਮਾਨਸਾ ਤੋਂ ਚੜਦਾ ਪੰਜਾਬ
ਬਹੁਤ ਵਧੀਆ ਸਰੋਆ ਸਾਹਿਬ ਖੇਤੀ ਬਾਰੇ ਬਿਲਕੁਲ ਸੱਚ ਕਿਹਾ ਤੁਸੀਂ ਸਰਕਾਰਾਂ ਇੰਜੀ ਕਰਦੀਆਂ ਨੇ ਵੱਡੇ ਵੱਡੇ ਵਪਾਰੀ ਪਹਿਲਾਂ ਛੋਟੇ ਰੇਟ ਤੇ ਲੈ ਕੇ ਫਿਰ ਬਹੁਤ ਵੱਡੇ ਮੁਨਾਫੇ ਨਾਲ ਵੇਚਦੇ ਆ ਤੁਸੀਂ ਬਿਲਕੁਲ ਸੱਚ ਬੋਲਦੇ ਹੋ ਨਿਰਮਲ ਸਿੰਘ ਚੜਦਾ ਪੰਜਾਬ ਜਿਲਾ ਮਾਨਸਾ ਪਿੰਡਾਂ ਅਕਲੀਆ
ਬਾਈ ਜੀ ਗੱਲਾਂ ਤੁਹਾਡੀਆਂ ਸੱਚੀਆਂ ਤੇ ਖਰੀਆਂ ਹੁੰਦੀਆਂ ਹਨ
ਸਤਿ ਸ੍ਰੀ ਆਕਾਲ ਜੀ ਗੁਰਸੇਵਕ ਸ਼ੇਰਗਿੱਲ ਬਠਿੰਡਾ ਚੜਦਾ ਪੰਜਾਬ
ਬਹੁਤ ਹੀ ਵਧੀਆ ਅੰਜਮ ਬਾਈ ਜੀ
Anjum🎉22🎉Ramjan🎉mubark❤❤❤❤❤
اللہ رب العزت اپ کو صحت تندرستی عافیت والی زندگی عطا فرمائے اور ہمیشہ اپنی حفظ و امان میں رکھے
Punjabi Jubaan di bahut vadi sewa... Agra to Attock.. Panjab is one..
ਬਿਲਕੁੱਲ ਸੱਚ ਕਿਹਾ ਬਾਈ ਜੀ ❤❤❤❤❤
ਸ਼ਰੋਇਆਂ ਵੀਰੇ ਨਾਂ ਮਾਰੀ ਯਾਰ ਸੇ਼ਹ ਨੂੰ ਬਾਬਾ ਨਾਨਕ ਬਹੁਤਾ ਦੇਵੇਗਾ
ماشاءاللہ بہت خوب جناب
اللہ تعالیٰ سلامت رکھے آمین ❤❤❤
ਬਹੁਤ ਵਧੀਆ ਸਰੋਹਾ ਸਾਬ
Very nice anjum sab allah ap ko hmt da 🇵🇰💙🇸🇦♥️
Imran khan zindabad.Saroya Sb we all Overseas Pakistani want see Imran khan PM.
Veere tusi ardas karo Imran Khan barda wadiya leader ha
سورءا صاحب سوھنیاں گلان تے سونا طریقہ❤❤
بھائی تسی نام غلط لکھیا اے اس دا مطلب غلط ہے۔۔۔"انجم سرویا"۔۔۔۔اس طرح لکھی دا ہے۔۔۔
It's just for correction.
Bahut wadiya saroya sahib
God bless you Anjum Rajput Saab
Masha Allah very nice Bai G
Rab sohna tanfrusti bakshe tuhanu
ਬਹੁਤ ਵਧੀਆ
Kmaal hai Veer
Kheeray soaroye veer day jigar di garmi cheeerday
Bahut vadiya bhai ❤️❤️
441GB Naaanka pind....Love From Spain🇪🇦🇪🇺
ਸਤਿ ਸ਼੍ਰੀ ਆਕਾਲ ਜੀ ਸਰੋਆ ਸਾਬ ਜੀ 🙏🙏
Good sòraya sahib last paani chal reha
Sey Mari na veer ji , Jina sukoon Teri ruh nu sey Chhad ke milne, Ina tan khirian da Wadh ret le ke ve ni milne, rab Kise hor fasal vich Wadh De du .
Bahut vadia bhaji barri mitti boli hai❤❤❤
Love from charda Punjab 🎉🎉
Nice bro love you Punjab India ❤
Ramzan mubarak 👏👏
انجم سوریا صاحب شکر ادا کیا کریں اللہ کا یہ کھیتی باڑی بہت ہی بابرکت پیشہ ہے اللہ کا شکر ادا کیا کریں
Satshriakal veer ji from patiala
❤❤❤❤❤❤❤❤❤❤❤❤❤❤❤❤❤❤
اسے کہتے ہیں کو نی یہ کھانے کے لیے بہت اچھی ہے اس کا قد تقریباً 4 -5 فٹ ہے اس کی توڑی جانور بہت کھاتے ہیں اگر گندم کی روٹی نرم چاہیے آٹا گوندھنے وقت تھوڑا سا گھی ڈال لیا کرو روٹی کھانے کے بعد مجھے ضرور یاد کرو گے شکریہ سرویا صاحب
ਸਰੋਆ ਸਾਬ ਸਾਡਾ ਪਿਛਲਾ ਪਿੰਡ ਫੁੱਲਾਰਵੰਨ ਕੰਬੋਹ ਦੀਪਾਲਪੁਰ ਹੈ
واہ جی واہ
Saroya saab buht sohna vlog bnaya tera danvad ji.❤ deepa bathinda to.
Allah Kareem bless you . Ameen
Tuci bout vdia bolde bhaji
From Ludhiana
ਕਣਕ ਸਾਡੇ ਪੰਜਾਬ ਨਾਲੋ ਵੀ ਚੰਗੀ ਖੜੀ
Saroya sab tosi great o
Ji o shera ❤
❤ saroya sahb
Wait karde si bai vlog di
Good work bai
ਸ਼ਰੋਇਆ ਵੀਰੇ ਹਿਮਾਚਲ ਪ੍ਰਦੇਸ਼ ਵਿੱਚ ਹੈਂਗਾ ਦੇਸ਼ੀ ਕਣਕ ਦਾ ਬੀਜ ਮੈਂ ਖੁਦ ਵੇਖਿਐਂ
Sroya good job
Veere bhut vadea
PAJI CHETAAR MAHINA AAPNA PUNJAABIYA DAAH NAVVE SAAL DAH PEHLA MAHINA HUNDA A
ਮੈਂ ਵੀ ਜ਼ਿਮੀਂਦਾਰ ਹਾਂ ਇਹੋ ਜਿਹੀ ਜਾਣਕਾਰੀ ਦੇਂਦੇ ਰਿਹਾ ਕਰੋ
22 g very nice
Saroya veer tuhade ilake ch Sai Sade charde Punjab ch nhi mildi
ਬਹੂਤ ਵਧੀਆ
انجم بھائی۔۔۔۔زندہ آباد۔۔۔۔😊❤🇵🇰
Waheguru ji
Nice vlog
Sidhu❤moose❤Wala❤is❤Back❤❤
A A Saroya Sab Desi gandam da beej chahi da.
Very nice 👌 👍
ਇਹ ਕਣਕ ਸਾਡੇ ਐਮ ਪੀ ਵਿਚ ਹੁੰਦੀ ਗੋਲ ਦਾਣੇਆ ਵਾਲੀ ਰੇਟ ਸਾਡੇ ਤਾ ਪਹਿਲਾਂ ਹੀ ਇਹ ਰੇਟ
Annum. Saroya.. Khuda. Hasif
Love u jatta
Very good video❤❤❤❤❤
sat sri akll slam anjum veer ji 🎉🎉🎉🎉🎉❤❤❤❤
Saroya Saab Sat Sri akal 🎉
Good 👍 👍
❤🎉🎉good job 🎉
💯true mr anjom
Very nice g
Siaanye khede bai di video badya hodi
Good 🎉❤️❤️👍👍👍👍
Veri good Putra ji
Bhaji chetar da mahina desi mahineya ch pehla mahina chetar mahine nal nwa saal chrda
Badi Meethi Awaaz
Rab da ji a mara veer yr alla na Tenu sab dita yr Ida na Kari Mera veer
Very good ❤❤❤
Bro very nice and rite
Buhat ala pegam lala
❤😂
👍
Hun main kive msz kra Anjum na tu kanja tenu punjabi smj aune aa na Angrezi......tenu dasiya c main phone call te sada ne kasoor sada jila Sangrur.....but love 💘 pakistan from Punjab
🙏🙏🙏❤
Bhadola 😊
بھائی آپ کی باتیں بہت اچھی ہیں، بلاگ بنائیں، بہت اچھا لگتا ہے، ہم چڑے پنجاب سے ہیں، ہم نے ترجمہ کیا ہے، پتہ نہیں یہ درست ہے یا نہیں۔
Good translation
Very nice
Fir chukoo tractor te phoncoo Lahore lgavoo dharna jive charde valiya ne lagaiya
ایہہ تے میں کنڈا تھوڑے دن پہلے دیکھیا سی
👏👏😁🙏👍👍
Nice 🎉🎉🎉🎉
ਸੇਹ ਪਿੰਜਰਾ ਲਾ ਕਿੱਥੇ ਦੂਰ ਛੱਡ ਆਵੀਂ।
Super v loger
🎉🎉🎉🎉🎉