ਠਾਹਰਾਂ ਤੇ ਪੈਸੇ ਰੱਖਣ ਦਾ ਅਸਰ Part 23 Khadku Sangharsh Di Sakhi Book-2 Bhai Daljit Singh Bittu

Поділитися
Вставка
  • Опубліковано 10 гру 2024

КОМЕНТАРІ • 44

  • @RyanSingh-batala
    @RyanSingh-batala Рік тому +4

    ਸੰਘਰਸ਼ ਦੇ ਨਾਕਾਮ ਹੋਣ ਦਾ ਮੁੱਖ ਕਾਰਨ ਸੀ ਕਿ ਸੰਘਰਸ਼ ਵਿਚ ਯੂਨੀਵਰਸਿਟੀ ਦੇ ਸ਼ਾਮਲ ਨੌਜਵਾਨ ਜਰਨੈਲ ਹੀ ਬਣਣਾ‌ ਚਾਹੁੰਦੇ ਸਨ ਸਿਪਾਹੀ ਨਹੀ ਜਿਸ ਦੇ ਮਗਰ ਦੋ ਚਾਰ ਨੌਜਵਾਨਾਂ ਸਨ ਉਸ ਦੀ ਆਪਣੀ ਜਥੇਬੰਦੀ ਤੇ ਉਹ ਜਥੇਬੰਦੀ ਦਾ ਜਰਨੈਲ ਬਸ ਇਸ ਗੱਲ ਦਾ ਫਾਇਦਾ ਹਕੂਮਤ ਨੇ ਚੁੱਕਿਆ।ਜਿਵੇ ਫਰੰਗੀਆਂ ਨਾਲ ਲੜਾਈ ਵੇਲੇ ਸਹੀ ਸੇਧ ਨਾ ਮਿਲਣ ਕਰਕੇ ਜੰਗ ਵਿੱਚ ਸਿੰਘਾ ਦੀ ਹਾਰ ਹੋਈ ਉਸੇ ਤਰਾਂ ਹੀ ਸੰਘਰਸ਼ ਵਿਚ ਸਹੀ ਜਰਨੈਲ ਨਾ ਹੋਣ ਕਰਕੇ ਹਾਰ ਹੋਈ

  • @AvtarSingh-pb6ti
    @AvtarSingh-pb6ti Рік тому +4

    ਵਾਹਿਗੁਰੂ ਜੀ

  • @GurdialSinghP.C.S
    @GurdialSinghP.C.S Рік тому +12

    @08:05 ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਿਹ ਜੀ🙏
    ਜਿੱਥੇ ਸ਼ਹੀਦਾਂ ਦਾ ਪਹਿਰਾ ਹੋਵੇ , ਉੱਥੇ ਰੱਬ ਦਾ ਦੋਖੀ ਬੰਦਾ ਕਿਸੇ ਵੀ ਸਿੰਘ ਦਾ ਕੁਝ ਨੀ ਬੁਰਾ ਕਰ ਸਕਦਾ, ਕਿਂਉਕੇ ਸ਼ਹੀਦ ਆਪ ਹੱਥ ਫੜ ਕੇ ਸਿੰਘ ਨੂੰ ਮੁਸ਼ਕਿਲ ਚੋਂ ਬਾਹਰ ਕੱਢ ਲੈਂਦੇ ਨੇ।🙏
    ਓਸ ਬੁੱਲ੍ਹੋਵਾਲ ਦੇ ਅੱਡੇ ਤੋਂ ਕੁਝ ਕਿਲੋਮੀਟਰ ਦੂਰ ਹੀ ਇਕ ਹੋਰ ਮਹਾਨ ਸ਼ਹੀਦ ਸਿੰਘ ਦਾ ਪਿੰਡ ਵੀ ਹੈ ਕੋਟਲੀ ਬਾਵਾ ਦਾਸ, ਤੇ ਉਸ ਸਿੰਘ ਨੂੰ ਸੋਢੀ ਸੋਢੀ ਕਹਿੰਦੇ । 🙏
    ਬਾਕੀ ਜਿਸ ਕੋਠੀ ਦੀ ਗੱਲ ਹੋ ਰਹੀ ਹੈ,
    ਸੱਚੇ ਪਾਤਸ਼ਾਹ ਵਾਹਿਗੂਰੁ ਜੀ ਦੀ ਕਿਰਪਾ ਨਾਲ ਇਹ ਕੋਠੀ ਹੁਣ ਵੀ ਓਸੇ ਜਗ੍ਹਾ ਤੇ ਹੈ ਤੇ ਸੰਤ ਬਾਬਾ ਨਿਹਾਲ ਸਿੰਘ ਹਰੀਆਂ ਵੇਲਾਂ ਵਾਲਿਆਂ ਦਾ ਅਤੇ ਧੰਨ ਧੰਨ ਸ਼ਹੀਦ ਬਾਬਾ ਦੀਪ ਸਿੰਘ ਜੀ ਦਾ ਪਹਿਰਾ ਅਤੇ ਕਿਰਪਾ ਹਰ ਪਲ ,ਜਿਸ ਤਰਾ ਪੀੜੀਆਂ ਤੋਂ ਰਹਿੰਦਾ ਆਇਆ ਹੈ ਉਸ ਥਾਂ ਉੱਪਰ,ਉਹ ਬਿਲਕੁੱਲ ਅੱਜ ਵੀ ਪਹਿਲਾਂ ਦੀ ਹੀ ਤਰ੍ਹਾਂ ਹੈ।🙏
    ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਿਹ ਜੀ।।
    🙏🙏🙏🙏🙏

    • @singhsandeep9716
      @singhsandeep9716 Рік тому

      😊😊😊ù😊

    • @ishersingh9446
      @ishersingh9446 Рік тому

      ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਵਾਹਿਗੁਰੂ ਜੀ

  • @satnamkahlon8398
    @satnamkahlon8398 Рік тому +2

    waheguru waheguru waheguru waheguru waheguru ji

  • @MandeepKaur-vy7cb
    @MandeepKaur-vy7cb Рік тому +3

    ❤❤ ਵਾਹਿਗੁਰੂ ਜੀ ਵਾਹਿਗੁਰੂ ਜੀ

  • @SinghParamjeet-n6v
    @SinghParamjeet-n6v 3 місяці тому +1

    Jis da sahib dahda Howe os nu,,,

  • @jogasingh91
    @jogasingh91 Рік тому +2

    Khalistan Zindabad

  • @gsrupowali
    @gsrupowali  Рік тому +4

    👉ਸਾਈਕਲ ਦਾ ਸਫਰ
    ♦️ ਬੱਸਾਂ ਦੀਆਂ ਤਲਾਸ਼ੀਆਂ
    👉 ਠਾਹਰਾਂ ਤੇ ਪੈਸੇ ਰੱਖਣ ਦਾ ਅਸਰ
    ua-cam.com/video/LbM_7XIG5VQ/v-deo.html
    (ਖਾੜਕੂ ਸੰਘਰਸ਼ ਦੀ ਸਾਖੀ-2) Part-23
    ਲੇਖਕ-ਭਾਈ ਦਲਜੀਤ ਸਿੰਘ ਬਿੱਟੂ
    ਅਵਾਜ-ਗੁਰਜੰਟ ਸਿੰਘ ਰੂਪੋਵਾਲੀ

  • @sahilsandhu8137
    @sahilsandhu8137 Рік тому +1

    Very Brave and Respectful personality

  • @lovepreetbrar3758
    @lovepreetbrar3758 2 місяці тому

    waheguru

  • @sukhdevsingh4796
    @sukhdevsingh4796 Рік тому +3

    🌺🌸🌿✨✨✨ੴ ਵਾਹਿਗੁਰੂ ਧੰਨ ਧੰਨ ਸਾਹਿਬ ਗੁਰੂ ਨਾਨਕ ਸਾਹਿਬ ਜੀਊ✨✨✨✨🌺🌸🌿✨✨🤲🤲🤲🤲🤲🤲🤲🤲🤲🇺🇦🇺🇦🇺🇦🇺🇦🇺🇦🇺🇦

  • @HardeepSingh-HH88
    @HardeepSingh-HH88 Рік тому +2

    ਸੱਤ ਸ਼੍ਰੀ ਆਕਾਲ ਜੀ 🙏

  • @charansinghkaunke6297
    @charansinghkaunke6297 Рік тому +2

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਹ

  • @BalwinderSingh-um9xs
    @BalwinderSingh-um9xs Рік тому +1

    Dhan guru ramdas ji

  • @gurdarshansingh4826
    @gurdarshansingh4826 Рік тому +1

    Aliving martyr is bhai Bittu. My salute to him

  • @MandeepKaur-vy7cb
    @MandeepKaur-vy7cb Рік тому +5

    ❤❤ ਖਾਲਿਸਤਾਨ ਜਿੰਦਾਬਾਦ ਖਾਲਿਸਤਾਨ ਜਿੰਦਾਬਾਦ

  • @SukhjinderSingh-nw4tj
    @SukhjinderSingh-nw4tj Рік тому +2

    Waheguru ji waheguru ji

  • @NIRMALSINGH-yb8hn
    @NIRMALSINGH-yb8hn Рік тому +8

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ

  • @laddirajla1738
    @laddirajla1738 Рік тому +1

    Waheguru waheguru

  • @sohansinghbhangu8120
    @sohansinghbhangu8120 Рік тому +2

    ਉਹ ਗ੍ਰੰਥੀ ਸਿੰਘ ਕੁਲਜੀਤ ਸਿੰਘ ਪਿੰਡ ਜਰਗ ਦਾ ਰਹਿਣ ਵਾਲਾ ਸੀ ਕਿਸੇ ਨੇ ਪਰਿਵਾਰ ਨੂੰ ਨਹੀਂ ਪੁਛਿਆ ਬਹੁਤ ਵੱਡਾ ਵਿਦਵਾਨ ਸੀ ਜਲੰਧਰੀ ਨਾਲ ਫੜਿਆ ਗਿਆ ਜੀ

  • @JeetBargariKabaddi
    @JeetBargariKabaddi Рік тому

    Waheguru ji 🙏

  • @SarbjeetSingh-u2w
    @SarbjeetSingh-u2w Рік тому +4

    ਵਾਹਿਗੁਰੂ ਜੀ 1984 ਸਿੱਖਾਂ ਖਾੜਕੂਆਂ ਬਾਰੇ ਜਾਣਕਾਰੀ ਦੀਆਂ ਕਿਤਾਬਾਂ ਦਰਬਾਰ ਸਾਹਿਬ ਜੀ ਵਿੱਚੋਂ ਮਿਲਦੀਆਂ ਹਨ ਤੇ ਕਿਨੇ ਰੁਪਏ ਦੀ ਹਨ

  • @MandeepSingh-nn5pz
    @MandeepSingh-nn5pz Рік тому +2

    🙏

  • @BalwinderSingh-jk2uh
    @BalwinderSingh-jk2uh Рік тому +1

    Babaji..ju..busa..wicho..bahr..krke..nhuthe..loka..noo..marea..janda..c..oh..v..sakhi..duso..ji

  • @harpreetdhaliwal1886
    @harpreetdhaliwal1886 Рік тому

    Very bade

  • @SubegSingh-rv3nr
    @SubegSingh-rv3nr Рік тому +6

    ❤❤ ਖਾਲਿਸਤਾਨ ਜਿੰਦਾਬਾਦ ਖਾਲਿਸਤਾਨ ਜਿੰਦਾਬਾਦ ਖਾਲਿਸਤਾਨ ਜਿੰਦਾਬਾਦ ਖਾਲਿਸਤਾਨ ਜਿੰਦਾਬਾਦ ਖਾਲਿਸਤਾਨ ਜਿੰਦਾਬਾਦ ਖਾਲਿਸਤਾਨ ਜਿੰਦਾਬਾਦ ਖਾਲਿਸਤਾਨ ਜਿੰਦਾਬਾਦ ਖਾਲਿਸਤਾਨ ਜਿੰਦਾਬਾਦ ਖਾਲਿਸਤਾਨ ਜਿੰਦਾਬਾਦ ਖਾਲਿਸਤਾਨ ਜਿੰਦਾਬਾਦ ਖਾਲਿਸਤਾਨ ਜਿੰਦਾਬਾਦ ਖਾਲਿਸਤਾਨ ਜਿੰਦਾਬਾਦ ਖਾਲਿਸਤਾਨ ਜਿੰਦਾਬਾਦ ❤❤😂

  • @karamjeetsingh2352
    @karamjeetsingh2352 Місяць тому

    ਜੇ ਸੰਭਵ ਹੋਵੇ ਤਾਂ ਬਾਈ ਬਿੱਟੂ ਜਾਂ ਕੁੱਕੀ ਗਿੱਲ ਗੁਰਮੀਤ ਪਿੰਕੀ ਬਾਰੇ ਜ਼ਰੂਰ ਕੁੱਝ ਦੱਸਣ ਬਈ ਇਹ ਖਾੜਕੂ ਸਫਾ ਵਿੱਚ ਰਿਹਾ ਹੋਣ ਕਰਕੇ ਮੁੰਡਿਆਂ ਦਾ ਨੁਕਸਾਨ ਕਰ ਗਿਆ?

  • @Grewal746
    @Grewal746 Рік тому

    Eh Bach Kida gya

  • @AvtarSingh-ve9fy
    @AvtarSingh-ve9fy Рік тому +2

    Eh Kahani Jinde Ne Dilli Elake Di Dasi C Tusi Jhuth Na Bolo

    • @sukhdevsingh4796
      @sukhdevsingh4796 Рік тому +1

      ਜਾਰ ਹੋਰ ਕਿਸੇ ਸਿੱਖ ਨਾਲ ਬਾਪਰ ਨਹੀਂ ਸਕਦੀ ਕੀ ਬੱਲਕੁੱਲ ਬਾਪਰ ਸਕਦੀ ਹੈ

    • @MandeepKaur-vy7cb
      @MandeepKaur-vy7cb Рік тому +2

      ਦਲਜੀਤ ਸਿੰਘ ਬਿੱਟੂ ਨੇ ਬਿਲਕੁਲ ਸਹੀ ਗੱਲ ਦੱਸੀ ਹੈ

    • @malkitsingh-cl3wb
      @malkitsingh-cl3wb Рік тому +1

      ਉਹ ਭਾਈ ਦਲਜੀਤ ਸਿੰਘ ਆ।ਤੇਰੇ ਵਰਗਾ ਨਹੀ ਲੱਤਾ ਖਿੱਚਣ ਵਾਲਾ।

    • @truckmakhma20
      @truckmakhma20 8 місяців тому +1

      Tu das de sach ki aa ?

  • @hemsidhu4115
    @hemsidhu4115 Рік тому +1

    Hem singh Sidhu.ak47. Mara.kool.❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤

  • @jatindersingh802
    @jatindersingh802 3 місяці тому

    Waheguru ji waheguru ji

  • @karamjitsinghsalana4648
    @karamjitsinghsalana4648 Рік тому +2

    Waheguru ji

  • @harpreetbilling8690
    @harpreetbilling8690 4 місяці тому +1

    🙏