When Jot Singh visited a Farm | Episode 08
Вставка
- Опубліковано 27 гру 2024
- Once Jot Singh's mom cooked punjabi food saag & makki-di-roti for lunch. Jot Singh relished the saag, particularly with a dollop of home made butter. He had so many questions about saag & makki.
Jot Singh got the all answers and learned a lot more about farming and farm animals with a visit to a farm.
#kidslearning #kidsvideos #kidsstory #kidsstorieswithmoral #punjabi
ਇੱਕ ਦਿਨ ਜੋਤ ਸਿੰਘ ਦੇ ਮਾਤਾ ਜੀ ਨੇ ਸਾਗ ਤੇ ਮੱਕੀ ਦੀ ਰੋਟੀ ਬਣਾਈ। ਜੋਤ ਸਿੰਘ ਨੂੰ ਬਹੁਤ ਸਵਾਦ ਆਇਆ, ਖਾਸ ਕਰਕੇ ਸਾਗ ਵਿੱਚ ਘਰ ਦਾ ਬਣਿਆ ਮੱਖਣ ਪਾਉਣ ਨਾਲ। ਉਹਦੇ ਸਾਗ ਤੇ ਮੱਕੀ ਬਾਰੇ ਕਈ ਸਵਾਲ ਸਨ, ਜਿਹਨਾਂ ਦੇ ਜਵਾਬ ੳੁਹਨੂੰ ਪਿਤਾ ਜੀ ਦੇ ਇੱਕ ਮਿੱਤਰ ਦੇ ਖੇਤਾਂ ਤੇ ਜਾਣ ਨਾਲ ਆਪੇ ਮਿਲ ਗਏ।
ਜੋਤ ਸਿੰਘ ਨੂੰ ਨਾ ਕੇਵਲ ਸਾਗ ਤੇ ਮੱਕੀ ਦੀ ਜਾਣਕਾਰੀ ਮਿਲੀ ਬਲਕਿ ਖੇਤੀ ਸੰਦਾਂ ਅਤੇ ਘਰੇਲੂ ਜਾਨਵਾਰਾਂ ਬਾਰੇ ਵੀ ਬਹੁਤ ਕੁਝ ਸਿੱਖਣ ਨੂੰ ਮਿਲਿਆ।
For More Fun & Games :
Website :- www.sikhville.org/
Playstore :- play.google.co....
iTunes :- itunes.apple.c....
Support and become a part SikhVille projects at www.dvnetwork....