Ranjit Bawa ਕਹਿੰਦਾ ਕਿੰਨੀਆਂ ਗਾਲਾਂ ਕੱਡਦੀ ਮਾਂ

Поділитися
Вставка
  • Опубліковано 27 лют 2023
  • #mslivetv #mele #live #ranjitbawa #ranjitbawalive
    Ranjit Bawa Live Show Ghanaula (Ropar) || North India Kabaddi Federation Cup (25-02-2023
    MSLIVETV CONTACT - 99886-15900

КОМЕНТАРІ • 115

  • @SinghHistory3289
    @SinghHistory3289 Рік тому +51

    👌 ਮਾਂ ਦੀ ਥਾਂ ਕੋਈ ਨਹੀਂ ਲੈ ਸਕਦਾ, ਮਾਂ, ਮਾਂ ਹੀ ਹੁੰਦੀ ਆ

  • @luckystarentraining8252

    ਸੈਲਫੀ ਦਾ ਸਮਾਂ ਹੁੰਦਾ ਬਾਦ ਵਿੱਚ ਕੋਈ ਨਹੀਂ ਪੁੱਛਦਾ ਜਦੋ ਸਮਾ ਲੰਘ ਜਾਂਦਾ ਪਹਿਲਾ ਸਰੋਤੋ ਮਿੰਨਤਾ ਕਰਦੇ ਜਦੋ ਸਮਾ ਲੰਘ ਜਾਂਦਾ ਫੇਰ ਕਲਾਕਾਰ ਸਰੋਤੇ ਰੱਬ ਦਾ ਰੂਪ ਹੁੰਦੇ ਆ

  • @ManjitKaur-pg1ru
    @ManjitKaur-pg1ru Рік тому +32

    ਬਹੁਤ ਵਧੀਆ ਗਾਇਆ ਮਾਂ ਦਾ, ਗੀਤ

  • @satinderbajwa2264
    @satinderbajwa2264 Рік тому +3

    ਓ ਮਾਵਾਂ ਜਿਹੜੀਆਂ ਸੱਸਾਂ ਬਣਦੀਆਂ ਨੇ ਬੇਗਾਨੀਆਂ ਧੀਆਂ ਨਾਲ ਧੀਆਂ ਵਾਲਾ ਸਲੂਕ ਕਿਉਂ ਨਹੀਂ ਕਰਦੀਆਂ ਉਦੋਂ ਮਾਵਾਂ ਦਾ ਪਿਆਰ ਕਿੱਥੇ ਜਾਂਦਾ

  • @PBGamerhere
    @PBGamerhere Рік тому +19

    ਬਹੁਤ ਵਧੀਆ ਗੀਤ ਗਾਇਆ ਵਾਹਿਗੁਰੂ ਜੀ ਚੜ੍ਹਦੀ ਕਲ੍ਹਾ ਵਿੱਚ ਰੱਖਣ

  • @sukhjinderjassar6780
    @sukhjinderjassar6780 Рік тому

    ਹੁਣ ਪਹਿਲਾਂ ਵਰਗੀਆਂ ਨਹੀਂ ਰਹੀਆਂ

  • @lakhbirkaur6643
    @lakhbirkaur6643 Рік тому

    ਵੈਰੀ ਨਾਇਸ ਰਣਜੀਤ ਬਾਵਾ 👍💯

  • @7INDERMusic
    @7INDERMusic Рік тому +30

    ਭਾਵੇਂ ਮੈਨੂੰ ਗਾਲਾਂ ਕੱਢ ਲੋ ਪਰ ਸੱਚ ਇਹ ਆ ਕਿ ਮਾਵਾਂ ਕੁਮਾਵਾਂ ਹੋ ਗਈਆਂ ਵੀਰੇ ਕਲਯੁਗ ਆ

  • @Deepmalti

    ਬਹੁਤ ਵਧੀਆ ਗੀਤ ਗਾਇਆ ਵਾਹਿਗੁਰੂ ਜੀ ਚੜ੍ਹਦੀ ਕਲ੍ਹਾ ਵਿੱਚ ਰੱਖਣ Veer ager pura Song h ta Link Send kro

  • @padampreetsingh489
    @padampreetsingh489 День тому

    Awesome Ranjit Bawa maa sab di healthy rave

  • @pawankandiara4935

    Ma❤❤❤❤❤❤

  • @pawankandiara4935

    ❤❤❤❤❤❤

  • @dilbagdhaliwal1938
    @dilbagdhaliwal1938 14 днів тому +1

    👌👌👌

  • @SukhwinderSingh-wq5ip
    @SukhwinderSingh-wq5ip Рік тому +10

    ਮਾਵਾਂ ਠੰਡੀਆਂ ਛਾਵਾਂ

  • @gurjotsingh2175

    true lines❤

  • @harnimratkaurnimrat6102
    @harnimratkaurnimrat6102 Рік тому +2

    I miss you a lot maa ..😢😢😔😔

  • @Rahulbal-yn6qx

    Love you yrra ❤❤bawa vrr ❤

  • @Honey_Brar
    @Honey_Brar Рік тому +3

    Maa to Bina dunea ch KZ nahi...mava mava hunda ne....I love you maa

  • @gurtegsingh-zw3rk

    ❤❤❤❤❤

  • @ekamjot_bajwa01
    @ekamjot_bajwa01 Рік тому +4

    Bawa jaan