Suker ae Rabb da Nuksan haun toh bach gya😳😱,Kitchen v Ready ho gyi🤗🤗

Поділитися
Вставка
  • Опубліковано 21 жов 2024
  • Suker ae Rabb da Nuksan haun toh bach gya😳😱,Kitchen v Ready ho gyi🤗🤗
    #biggboss #sidhumoosewala #armanmalik #lovenimal #sidhumoosewalanewsong #gurjass96 #maabaap #youtube #baby #babyboy #lovenimal #gurkiratrandhawa

КОМЕНТАРІ • 377

  • @PardeepKumar-i6h9x
    @PardeepKumar-i6h9x 2 місяці тому +26

    ਮਾਸੜ ਬਹੁਤ ਹਿਮੰਤੀ ਇਨਸਾਨ ਹਨ ਮਾਸੜ ਚੜ੍ਹਦੀ ਕਲਾ ਵਿਚ ਰਹਿਣ ❤❤

  • @yuvrajvirdi9067
    @yuvrajvirdi9067 2 місяці тому +27

    ਮਾਸੀ ਜੀ ਤੇ ਮਾਸੜ ਜੀ ਦੀ ਫੈਮਿਲੀ ਬਹੁਤ ਕੰਮ ਕਰਦੇ ਹਨ ❤❤❤❤❤very nice vlog ji 🎉🎉🎉🎉👍🙏

  • @jotgill802
    @jotgill802 2 місяці тому +16

    ਰੱਬ ਵੀ ਖੁਸ਼ ਹੋ ਗਿਆ ਮਾਸੀ ਦਾ ਘਰ ਸੋਹਣਾ ਬਣਾ ਗਿਆ ਬਹੁਤ ਵਧੀਆ ਹੋ ਗਿਆ ਸਾਰਾ ਨੂੰ ਬਹੁਤ ਮੁਬਾਰਕਾਂ

  • @lakhwindersingh8276
    @lakhwindersingh8276 2 місяці тому +11

    ਸਾਰਿਅਾ ਨੇ ਰਲ ਮਿਲ ਕੇ ਬਹੁਤ ਕੰਮ ਕੀਤਾ ਮਾਸੜ ਮਿਸਤਰੀ ਤੇ ਮਾਸੀ ਦੋ ਨੇ ਬਹੁਤ ਕੰਮ ਕੀਤਾ ਵਾਹਿਗੁਰੂ ਜੀ ਸਬ ਤੇ ਮਿਹਰ ਕਰੇ ਖੁਸ਼ ਰਹੋ

  • @parmjeet5653
    @parmjeet5653 2 місяці тому +9

    ਮੇਰਾ ਤਾਂ ਮਨ ਸੱਚੀਂ ਮੁੱਚੀਂ ਇਨ੍ਹਾਂ ਜਿਆਦਾ ਖੁਸ਼ ਹੋਇਆ ਘਰ ਬਣਦਾ ਦੇਖ ਕੇ ਬਈ ਸਿਰਾ ਈ ਕਰਾਤਾ ਜਮਾਂ ਮਾਸੜ ਨੇ ਪਰਮਾਤਮਾ ਤੁਹਾਨੂੰ ਹੋਰ ਵੀ ਤਰੱਕੀਆਂ ਬਖਸ਼ੇ ਸਾਰਿਆ ਨੂੰ ❤

  • @JoginderSingh-yl8bx
    @JoginderSingh-yl8bx 2 місяці тому +15

    Jihna bheena de ena fikar karn vale veer hon karma valia hundia ne gbu beta👌

  • @navreetbala1644
    @navreetbala1644 2 місяці тому +4

    ਖੁਸ਼ੀ ਨੂੰ ਵੀਰੇ ਕੋਈ ਦਿਮਾਗੀ ਪਰੋਲਮ ਹੈ ਉਹ ਝੱਲਿਆ ਵਾਂਗ ਕਰਦੀ ਰਹਿੰਦੀ ਏ

  • @BaljinderBains-dw7qd
    @BaljinderBains-dw7qd 2 місяці тому +15

    ਸੱਚੀ ਰੂਹ ਖੁਸ਼ ਹੋਗੀ ਦੇਖ ਕੇ। ਵੀਰ ਜੀ ਕਮਰਾ ਵੀ ਪਾ ਦੋ। ਜਲਦੀ

  • @Maheyfamilyvlog
    @Maheyfamilyvlog 2 місяці тому +1

    ਤੁਸੀਂ ਬਹੁਤ ਸੋਹਣਾ ਕੰਮ ਕਰਦੇ ਆ ਦੇਖ ਕੇ ਮਨ ਬਹੁਤ ਖੁਸ਼ ਹੁੰਦਾ ਹੈ ਬਹੁਤ ਵਧੀਆ ਫੈਮਲੀ ਆ ਤੁਹਾਡੀ 🌹👍👍👍

  • @user-pawanpreet
    @user-pawanpreet 2 місяці тому +5

    ਰੱਬ ਵੀ ਖੁਸ਼ ਹੋ ਗਿਆ ਮਾਸੀ ਦਾ ਘਰ ਸੋਹਣਾ ਬਣ ਗਿਆ ਬਹੁਤ ਵਧੀਆ ਲੱਗਦਾ ਏ ਰੱਬ ਤੈਨੂੰ ਤੇ ਜਸ ਨੂੰ ਤੰਦਰੁਸਤੀ ਵੱਖਸੇ

  • @hunardeep733
    @hunardeep733 2 місяці тому +6

    ਹੈ ਮੇਰੇ ਮਾਲਕਾ ਕੋਈ ਨਾ ਗਰੀਬ ਹੋਵੇ ਐਸਾ ਨਾ ਕੋਈ ਹੋਵੇ ਜਿੰਨੂੰ ਰੋਟੀ ਨਾਂ ਨਸ਼ੀਬ ਹੋਵੇ 🙏🙏❤

  • @karamjeetkaur7024
    @karamjeetkaur7024 2 місяці тому +5

    ਸੱਚੀ ਰੂਹ ਖੁਸ਼ ਹੋਗੀ ਦੇਖ ਕੇ ਵੀਰ ਜੀ ਕਮਰਾ ਵੀ ਪਾ ਦੋ ਜਲਦੀ ਮਾਸੀ ਜੀ ਤੇ ਮਾਸੜ ਜੀ ਦੀ ਫੈਮਿਲੀ ਬਹੁਤ ਕੰਮ ਕਰਦੇ ਹਨ❤❤❤❤❤❤❤❤❤❤very nice vlog ji🎉🎉🎉🎉🎉🎉🎉🎉🎉🎉ji

  • @Simranjot_k5665
    @Simranjot_k5665 2 місяці тому +2

    ਤੁਸੀਂ ਸਾਰੇ ਬੁਹਤ ਕੰਮ ਕਰਦੇ ਹੋ ਵਾਹਿਗੁਰੂ ਜੀ ਚੜ੍ਹਦੀ ਕਲਾ ਵਿੱਚ ਰੱਖੇ

  • @SandhuGeet
    @SandhuGeet 2 місяці тому +7

    ਧੰਨ ਧੰਨ ਬਾਬਾਦੀਪਸਿੰਘਜੀਮੇਹਰਕਰਨਾ

  • @SukhdeepKaur-yp6pe
    @SukhdeepKaur-yp6pe 2 місяці тому +2

    Very nice vlog hun didi tu c massi nu bed te almirah v laido

  • @sumankaur4381
    @sumankaur4381 2 місяці тому

    Bhut sohna bn gya home rab sb nu khush rekhe terikyan bakshe

  • @JashanSingh-o1l
    @JashanSingh-o1l 2 місяці тому +1

    ਬਹੁਤ ਬਹੁਤ ਵਧਾਈਆ ਮਾਸੀ ਜੀ

  • @poojasharma9181
    @poojasharma9181 2 місяці тому +6

    No 1 ਮਾਸੀ ਦਾ ਬਾਥਰੂਮ ਬਹੁਤ ਸੋਹਣਾ ਬਣਿਆ🎉🎉🎉🎉

  • @sukhbhatti8821
    @sukhbhatti8821 2 місяці тому +4

    Bhut sohna masi g da Ghar rooh khush ho gyi dekh k waheguru tuhanu trakkiya deve

  • @GurwinderSingh-dt7sk
    @GurwinderSingh-dt7sk 2 місяці тому

    ਵਾਹਿਗੁਰੂ ਜੀ ਇਹ ਦਿਨ ਸਭ ਤੇ ਲੈਕੇ ਆਉਣ. congratulations to all family members 🎉I am so happy for you 🎂🥳

  • @Jaswinderdhaliwal-gq5zp
    @Jaswinderdhaliwal-gq5zp 2 місяці тому

    Masar bhut mihnati Banda,♥️♥️♥️to thanks 🙏🙏🙏🙏

  • @BaljeetKaur-p1p
    @BaljeetKaur-p1p 2 місяці тому

    Waheguru ji waheguru ji waheguru ji thoude bhut bahut mehre karni es tou vadiya koi kam nhi bhut vadiya

  • @AmandeepKaur-pk2ii
    @AmandeepKaur-pk2ii 2 місяці тому

    Bhut Khushi hoi masi ji da sona Ghar dekh k 🎉🎉🎉

  • @NeelamRani-d8g
    @NeelamRani-d8g 2 місяці тому

    Arman bohat changa Bacha a sari family v good

  • @karvanshjot4824
    @karvanshjot4824 2 місяці тому +4

    Bhuth bhuth nice home 🏡 g ❤❤waheguru chardikla vich rakhe thanu sab nu ❤❤

  • @Maheyfamilyvlog
    @Maheyfamilyvlog 2 місяці тому

    ਅੱਜ ਦੇ ਸਮੇਂ ਤਾਂ ਕੋਈ ਕਿਸੇ ਨੂੰ ਬੁਲਾਉਂਦਾ ਵੀ ਨਹੀਂ ਹੈ ਤੇ ਤੁਸੀਂ ਆਪਣਿਆਂ ਦੀ ਮਦਦ ਕਰਦੇ ਹੋ ਬਹੁਤ ਵਧੀਆ ਗੱਲ ਹੈ 🌹👍👍👍

  • @manpreetmalhotra8600
    @manpreetmalhotra8600 2 місяці тому +3

    Bohat sohna lagh reha a Massi ji da ghar baba ji chardikala ch rakhan hamesha 🙏🙏

  • @pardeepsingh7004
    @pardeepsingh7004 2 місяці тому +1

    ਸਾਰਿਆਂ ਨੇ ਮਿਲ ਕੇ ਬਹੁਤ ਵਧੀਆ ਕੰਮ ਕੀਤਾ 🙏

  • @DavinderSingh1634.wx4km
    @DavinderSingh1634.wx4km 2 місяці тому +3

    ਮਾਸੀ ਨੇ ਬਹੁਤ ਮੁਬਾਰਕਾਂ ਮਿਸਤਰੀ ਮਾਸਟਰ ਜ਼ਿੰਦਾਬਾਦ 💖🙏

  • @KuldeepKumar-fv8fq
    @KuldeepKumar-fv8fq 2 місяці тому +4

    Mistri massar done great job even his wife also done remarkable job.Also Gurjas both done great work by helping their Massi ji kitchen.

    • @kulwantkaur81
      @kulwantkaur81 2 місяці тому

      Bhut vadiya lga vlog dekh ke so sweet family 😊 khush raho g tuci sare 😊 armaan so cute boy 😊❤❤🎉🎉🎉🎉

  • @anukamboj181
    @anukamboj181 2 місяці тому +17

    No 1 ਮਾਸੀ ਦਾ no 1 ਬਾਥਰੂਮ

  • @Simranjot_k5665
    @Simranjot_k5665 2 місяці тому +1

    ਬਹੁਤ ਸੋਹਣਾ ਲੱਗਦਾ ਘਰ ਹੁਣ👌🏻👌🏻👌🏻

  • @rajveerrangian439
    @rajveerrangian439 2 місяці тому +31

    ਅਰਮਾਨ ਬਹੁਤ ਚੰਗਾ ਬੱਚਾ ਹੈ ਖੁਸ਼ੀ ਨਾਲੋਂ ਵਧੀਆ ਖੁਲ ਕੇ ਬੋਲਦਾ ਹੈ ਅਰਮਾਨ ਇੰਟੈਲੀਜੈਂਟ ਬੱਚਾ ਹੈ ਖੁਸ਼ੀ ਨਾਲੋਂ ਤਾਰ ਮਾਨ ਵਧੀਆ ਬੋਲ ਜਾਂਦਾ ਹੈ ਬਹੁਤ ਵਧੀਆ ਕੀਤਾ ਗੁਰਪ੍ਰੀਤ ਵੀਰ ਜੀ ਅਰਮਾਨ ਨੂੰ ਕੱਪੜੇ ਦਵਾ ਕੇ ਮਾਸੀ ਮਾਸੜ ਨੂੰ ਵੀ ਲੈ ਦਿਓ ਮਿਸਤਰੀ ਮਾਸੜ ਮਾਸੀ ਬਹੁਤ ਕੰਮ ਕੀਤਾ ਇਹਨਾਂ ਨੇ ਗੁਰਪ੍ਰੀਤ ਦੀਰੇ ਜਦੋਂ ਸੋਡਾ ਹੱਥ ਖੁੱਲਾ ਹੋਇਆ ਉਦੋਂ ਮਿਸਤਰੀ ਮਾਸੜ ਨੂੰ ਟੱਚ ਮੋਬਾਇਲ ਜਰੂਰ ਲੈ ਕੇ ਦਿਓ ਬਾਕੀ ਗੁਰਪ੍ਰੀਤ ਵੀਰ ਜੀ ਬਹੁਤ ਸੋਹਣਾ ਕੰਮ ਕਰਵਾ ਦਿੱਤਾ ਤੁਹਾਨੂੰ ਚੜਦੀਆਂ ਕਲਾ ਚ ਰੱਖੇ ਰੱਬ❤❤❤❤

    • @newytrend
      @newytrend 2 місяці тому

      they are good human being ❤

  • @RajwinderKaur-b6o
    @RajwinderKaur-b6o 2 місяці тому

    Masd g ne bhut mehnet kiti a wheguru ohna nu bhut bhut deve ❤

  • @JashanSingh-o1l
    @JashanSingh-o1l 2 місяці тому +1

    ਗੁਰੂ ਜਸ ਵੀਰੇ ਤੈਨੂੰ ਬਹੁਤ ਬਹੁਤ ਵਾਧੀਆ

  • @SandhuSaab-dg8tn
    @SandhuSaab-dg8tn 2 місяці тому +4

    ਰਬ ਵੀ ਖੁਸ਼ ਹੋਇਆ ਆ ਡਰੋਂ ਨਾ ਨੁਕਸਾਨ ਨਹੀਂ ਹੁੰਦਾ

  • @Baljinderladhar-jh6tl
    @Baljinderladhar-jh6tl 2 місяці тому +1

    Good job massar ji , you are very diligent person❤❤❤❤❤❤❤❤❤❤❤❤ many many congratulations to all of you🎉🎉🎉🎉🎉🎉🎊🎊🎊🎊🎊🎊🎊🙏

  • @manjitkaur-ko3su
    @manjitkaur-ko3su 2 місяці тому +2

    Love u Massi g .
    Hi Shoti take care yourself .
    Masar g da dhanwad .
    Very hard working family .
    Stay blessed 🥰🥰🥰👌👌👌👌✈️

  • @Sukhlove-y8q
    @Sukhlove-y8q 2 місяці тому

    Soda masd bhut vdiyaa veer,mistri masd

  • @VipinKumar-xh6yj
    @VipinKumar-xh6yj 2 місяці тому +1

    Massi te masad bht Kam krde chardikla ch rehn

  • @AnjuBala-my6ib
    @AnjuBala-my6ib 2 місяці тому +2

    Bhut hi sohna ram g kirpa nl .Massi ch v ede pyer reh we kise d v nazar na lge tuhde family nu 🎉🎉🎉❤❤❤no 1massi .❤❤❤❤❤❤❤❤❤❤❤

  • @Kaurkale
    @Kaurkale 2 місяці тому

    Waheguru Massad ji nu ਚੜਦੀ ਕਲਾ ਵਿਚ rakhn no1 Massi da bathroom ❤❤ bhut vdia km kr rhe o vere

  • @sardarni5353
    @sardarni5353 2 місяці тому

    Hye njar na lg je😊😊rsoi da km v ho gy hun sara km hoju god bless you thonu v rabb hor khushiya den jo masi da sochiya 😊😊

  • @lovedhir2890
    @lovedhir2890 2 місяці тому

    I am so happy waheguru thanu sab nu kush rakhe Massi ji k ghar v ban jave jaldi jaldi Raja Sahib ji jaldi jaldi ghar v bano gye ❤🎉

  • @ArvinChumber
    @ArvinChumber 2 місяці тому

    Bhut vadai vlog didi dil khush ho gya

  • @MajorSingh-m3b
    @MajorSingh-m3b 2 місяці тому +2

    Bhot vadiya veer ji waheguru ji hamesh tudi sari family nu kush ranka 😊😊😊😊

  • @soniakaur4607
    @soniakaur4607 2 місяці тому

    Masad bhut.hi.banda.❤❤

  • @ParminderShergill-dw9dv
    @ParminderShergill-dw9dv 2 місяці тому

    Veri good ❤❤❤❤ very nice bro and sis good luck all family

  • @VirkRaj
    @VirkRaj 2 місяці тому

    Sachi dil khush ho janda thudi video vakh k 🎉🎉🎉🎉🎉🎉

  • @AvijotsekhonSekhon
    @AvijotsekhonSekhon 2 місяці тому

    Thode mistri masd Masi de family bhout vdia mehnt tusi veer gbu

  • @nishabhardwaj9542
    @nishabhardwaj9542 2 місяці тому

    Very very nice home 👌👌❤️❤️raab ji thanu Kush Rakhen 🙏🙏

  • @Jaswinderdhaliwal-gq5zp
    @Jaswinderdhaliwal-gq5zp 2 місяці тому

    Rab v Khushi manaunda masi de Ghar de

  • @manjitkaur6630
    @manjitkaur6630 2 місяці тому +2

    Ssa to all family members 🙏.very nice vlog.

  • @kulwantkaur81
    @kulwantkaur81 2 місяці тому

    Bhut vadiya lgda tuhada vlog dekh ke 😊 so sweet family members 😊🎉🎉 God bless u 🙏🏻💐💐💐💐❤️

  • @harpreetsingh-ec9bp
    @harpreetsingh-ec9bp 2 місяці тому +1

    Massi da ghar bahut wadiya laga ji ❤❤
    Massar ne kam bahut wadiya kita 🎉🎉

  • @HargundeepKaur-w1j
    @HargundeepKaur-w1j 2 місяці тому +1

    Very nice 👍 God bless you waheguru ji 🙏🙏hamesha khush rahe 😊😊

  • @Sohbarpehrawa
    @Sohbarpehrawa 2 місяці тому

    Tuc Arman nu v kpde Dave hor v bht Vand de oh bht punnn milu thonu sachi ❤

  • @tejichahal1854
    @tejichahal1854 2 місяці тому

    khusi diyan bhen's sohniyan ne❤

  • @rohanpreetkaur5209
    @rohanpreetkaur5209 2 місяці тому +1

    Nice blog ji god bless you rabb thonu hemasha khus rkhe ji all' family nu

  • @AbhinishuAbhinishu
    @AbhinishuAbhinishu 2 місяці тому

    Nice baba di awe de bache sb nu dwe ❤

  • @MandeepKaur-l9w
    @MandeepKaur-l9w 2 місяці тому

    Didi ji tusi bahut badhiya kam Wadia karke

  • @AmanDeep-qo3hr
    @AmanDeep-qo3hr 2 місяці тому +2

    Nyc vlog ❤ bht sohna bann gyea bathroom te selff v rasoi di waheguru Eda hi mehr krn jldi room v bn jau ,massr te massi ne bht mehnat kiti a ❤❤god bless u all my loving family ❤️

  • @ramankaur2482
    @ramankaur2482 2 місяці тому +1

    Veere bhout Khushi hoi Massi da ghr dekh k .... waheguru edi chardikla ch rkhe thonu🙏🙏

  • @sukhjindersingh8565
    @sukhjindersingh8565 2 місяці тому

    Bahut wadiya vlog

  • @Blooming_suits
    @Blooming_suits 2 місяці тому

    ਸਾਰਾ ਕੁੱਝ ਬਹੁਤ ਵਧੀਆ ਹੋ ਗਿਆ ਦਿਲ ਖੁਸ਼ ਹੋ ਗਿਆ ਵਿਡੀਉ ਵੇਖ ਕੇ ❤❤

  • @Gursiratsidhu59
    @Gursiratsidhu59 2 місяці тому

    Good work and God blesses you❤❤❤❤❤❤❤

  • @baljitkaur2612
    @baljitkaur2612 2 місяці тому +1

    Bhut vadhiya ji tuhadi massi ji di vaheguru ne aap aa ke help kiti aa
    Vaheguru insana wich he vasda he

  • @bablihunjan3737
    @bablihunjan3737 2 місяці тому

    Veer ji very very good 👍 and really really appreciat good job good my dear brother love you veer ji ❤❤❤❤❤❤❤❤❤❤❤Babli from Calgary Canada ❤❤❤❤❤❤❤❤❤❤❤❤❤❤❤❤

  • @sahibsingh348
    @sahibsingh348 2 місяці тому +3

    bahut bahut vadiya g 🙏🙏🙏🙏👌👌👌👌👌👌👌

  • @amanchuhan9828
    @amanchuhan9828 2 місяці тому

    Meria akha ch Pani aa gya 😢😢 v kina sohna ho gya Massi jii da ghar

  • @UrmilaDevi-tn1lr
    @UrmilaDevi-tn1lr 2 місяці тому +1

    Bhut nycc family ❤❤❤❤ sari all❤❤njr na lge

  • @soniakaur4607
    @soniakaur4607 2 місяці тому

    Sister and.bro.ehe.scha.pyaar hunda hai bhaga walyaaa nu nasib hunda hai

  • @sarbjitkaur1030
    @sarbjitkaur1030 2 місяці тому

    God bless you all, family 🎉🎉🎉🎉

  • @sahildeepsingh9867
    @sahildeepsingh9867 2 місяці тому +4

    Jas ek ਭਾਂਡੇ ਰੱਖਣ ਵਾਲਾ ਰੈਂਕ ਵੀ ਲਾ ਦੇਣਾ ਸੀ ਬਾਕੀ ਸਾਰਾ ਕੁਝ ਤਾਂ ok a ❤

  • @AffectionateClock-qd7mo
    @AffectionateClock-qd7mo 2 місяці тому

    ਮਾਸੀ ਜੀ ਤਹਾਨੂੰ ਬਹੁਤ ਬਹੁਤ ਮੁਬਾਰਕੀ👌👌ਸਾਰੇ ਆ ਨੇ ਬਹੁਤ ਮੇਹਨਤ ਕਿਤੀ ਏ🥰🥰😘😘👍👍ਮਾਤਾ ਰਾਣੀ ਏਸੇ ਤਰਾ ਸਾਰੀ ਫੇਮਲੀ ਦਾ ਪਿਆਰ ਬਣਾ ਕੇ ਰੱਖੇ❤️❤️

  • @nirbhailsingh5744
    @nirbhailsingh5744 2 місяці тому

    Congratulations 👏👏🎉🎉👏👏 all family god bless you 🙏🙏🙏🙏

  • @ramandeepkaur6204
    @ramandeepkaur6204 2 місяці тому

    Congratulations bahut sohna lag reha hun ghr 🫶🏻🧿

  • @Jass_Arts0001
    @Jass_Arts0001 2 місяці тому

    Both sonaa hogeaa ghar ❤❤❤

  • @LOVE_BAL_MOBILE
    @LOVE_BAL_MOBILE 2 місяці тому +1

    Very nice👍 vlog congratulations🎉🥳 ravi and massi😊 love you Gurjass vlog❤❤❤❤❤❤❤❤❤❤❤

  • @sandeepmana4173
    @sandeepmana4173 2 місяці тому

    Ik fr to ji sari family nu congratulations ji🎉🎉🎉🎉🎉🎉🎉🎉🎉🎉🎉🎉❤❤❤❤❤❤❤ bhut bhut nice lagda ji ghar massi ji da

  • @sandeepmana4173
    @sandeepmana4173 2 місяці тому

    Aa veere ohna diyan main videos v dekhdi huni aa bhut nice hundiya ne ji❤❤❤❤❤❤❤❤❤

  • @balveerkaur9777
    @balveerkaur9777 2 місяці тому

    Sona putt bolda both sonna❤

  • @ManjitSingh-vc7tn
    @ManjitSingh-vc7tn 2 місяці тому +2

    Very nice vlog and Massi ji da ghr v bhut sohna bnn gea vere and phabi TUC bhut nice o

  • @Rahullahori11
    @Rahullahori11 2 місяці тому

    Bhut vadia ban gya nice❣️👍

  • @ramandeepsingh7875
    @ramandeepsingh7875 2 місяці тому +2

    Very nice vlog 😊😊 mastri masad g ne boht bdia kam ketaa hai washroom te kitchen bnaa ke boht bdia washroom te kitchen bangya hai no .1 Massi g de ghar da 😊😊❤ congratulations sariyaan family members nu❤❤ khush rheo g saree family members hameshaa 😊😊 God bless you always 😊❤😊❤😊 sab toh bdia family hai g todhe ekk dusre nu boht support krdeo g saree members 😊😊💕 todee time vich massi g te ghar de room's ve bna jaenge ❤😊 Waheguru mehar kren sariyaan family members te❤😊😊 washroom vich tusi ekk washbasin be lagva deo g no.1massi g vaste ja fer washroom de bahr lagva deo g washbasin 🙏😍😊 khushi de sisters boht bdia ne ❤❤😊

  • @pritamram2763
    @pritamram2763 2 місяці тому +1

    Massi ji masad ji khushi ravi gurjass mummy ji daddy ji shoti and cute armaan sarya nu fir to ek var bohot bohot mubarak ji mubarak

  • @Punjabikitchen91
    @Punjabikitchen91 2 місяці тому

    Nice vlog..bht sohna lg reha sb kujg hun..sb kine khush aa hun eh sirf tuhade krke hi aa gurpreet ND jass krke hi koi nhi krda Ena kise da v..bht khushi hundi dekh k ajj de time ch v koi Ena sochda kise da waheguru chardikala ch rkhe sb nu khush rkhn...

  • @waseemgujjar2241
    @waseemgujjar2241 2 місяці тому

    Wahh toar kad ditti j kya bat a❤❤

  • @JyotiRani-r8u1y
    @JyotiRani-r8u1y 2 місяці тому +3

    ਖੁਸ਼ੀ ਦੇ ਤਾਏ ਨੂੰ ਵੀ ਪੁਛ ਲਿਆ ਕਰੋ ਵੀਰੇ🎉🎉

  • @SukhibrosSukhibros
    @SukhibrosSukhibros 2 місяці тому

    ਮਾਸੀ ਬਹੁਤ ਬਹੁਤ ਮੁਬਾਰਕਾਂ 🎉🎉❤

  • @SimranDhiman-ko3lq
    @SimranDhiman-ko3lq 2 місяці тому

    Very Very nice family God bless you ❤❤❤❤❤❤

  • @rupindersingh576
    @rupindersingh576 2 місяці тому

    Very nice job wahaguru eda he sabh ta kirpa kare asi v jdu India awa ga jarur help kara ga tuhada Masar di yo mistre da kam kr rhe na dil khush ho gyi dekh ka gursikh na

  • @ManjitKaur-kc5ze
    @ManjitKaur-kc5ze 2 місяці тому

    ਵਾਹਿਗੁਰੂ ਭਲੀ ਕਰੇ ❤❤❤❤❤❤

  • @GURISANGRUR96
    @GURISANGRUR96 2 місяці тому

    Bht soni bnnn gya home Thank God very much🎉🎉

  • @reenarai2139
    @reenarai2139 2 місяці тому

    Very nice vlog nice family ji sari I love you massi no 1ji❤❤❤❤🎉🎉🎉

  • @BaljinderSingh-vh2of
    @BaljinderSingh-vh2of 2 місяці тому

    God bless you gurjass didi

  • @HARLEENKAUR-ck1ps
    @HARLEENKAUR-ck1ps 2 місяці тому

    ਮਾਸੀ ਜੀ ਨੂੰ ਬਹੁਤ ਮੁਬਾਰਕਾ ਜੀ❤

  • @Jeevan0988
    @Jeevan0988 2 місяці тому

    So beautiful full house and beautiful family gbu

  • @pinaazkaur
    @pinaazkaur 2 місяці тому

    Behut sohna ghr bn gya ..chlo baba ji mehar krn.room v jldi tyar ho Jan

  • @KomalKaur-s1e
    @KomalKaur-s1e 2 місяці тому

    ਮਾਸੀ ਨੇ ਬਹੁਤ ਬਹੁਤ ਮੁਬਾਰਕਾਂਂ ਮਿਸਤਰੀ ਮਾਸਟਰ ਜਿੰਦਾਬਾਦ