ਮੰਤਰ ਸਿੱਧੀ ਕਿਵੇਂ ਕਰੀਏ॥Mantra Sidhi॥

Поділитися
Вставка
  • Опубліковано 26 гру 2024

КОМЕНТАРІ • 397

  • @Babakhanbabakhan216
    @Babakhanbabakhan216 Місяць тому +22

    Baba ji Shri Guru Granth ਸਾਹਿਬ ਜੀ ਦੇ ਵਿਚ ਏਨਾ ਗਿਆਨ ਹੈ ਏਨੇ ਮੰਤਰ ਸ਼ਕਤੀ ਹੈ ਇਸ ਨਾਲ ਬਹੁਤ ਬੜੇ ਬੜੇ ਤਕੜੇ ਜਾਪ ਨੇ ਜਿਸ ਨਾਲ ਇਨਸਾਨ ਨੂੰ ਤੰਦਰੁਸਤ ਕਰਨ ਤੋਂ ਲੈਅ ਕੇ ਸਭ ਕੁਸ਼ ਕਰਨ ਲਈ ਬਹੁਤ ਵੱਡਾ ਭੰਡਾਰ ਹੈ ਜਿਸਨੂੰ ਬਿਆਨ ਨਹੀਂ ਕੀਤਾ ਜਾ ਸਕਦਾ ਜਿੱਦਾਂ ਜਨੇਊ ਨਿਕਲਦਾ ਹੈ ਉਸਨੂੰ ਵੀ ਸ਼੍ਰੀ ਗੁਰੁ ਗ੍ਰੰਥ ਸਾਹਿਬ ਵਿੱਚ ਅੰਕਿਤ ਪੰਕਤਿਆਂ ਨਾਲ ਠੀਕ ਕੀਤਾ ਜਾਂਦਾ ਹੈ ਸਾਡੇ ਬਜੁਰਗ ਇਹ ਕੰਮ ਚ ਮੈਂ ਖੁਦ ਤੀਜੀ ਪੀੜ੍ਹੀ ਹਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿਚ ਅਥਾਹ ਸਾਗਰ ਵਰਗਾ ਭਰਿਆ ਪਿਆ ਹੈ ਪਰ ਅਸੀਂ ਲੋਕ ਉਸਨੂੰ ਪੜ੍ਹਨਾ ਨਹੀਂ ਅਸੀ ਚੇਲਿਆਂ ਮੇਜਰ ਘੁੰਮਦੇ ਹਾ ਜਦੋਂ ਕਿ ਇਸਤੋਂ ਵੱਡਾ ਗਿਆਨ ਹੋਰ ਕਿਸੇ ਕਿਤਾਬ ਚ ਨਹੀਂ ਹੈ, ਸਵਾਸ ਸਵਾਸ ਸਤਿਗੁਰੂ ਰਾਮਦਾਸ ਮਹਾਰਾਜ ਜੀ ਸਵਾਸ ਸਵਾਸ ਸਤਿਗੁਰੂ ਰਾਮਦਾਸ ਮਹਾਰਾਜ ਜੀ

  • @nanakji5936
    @nanakji5936 27 днів тому +17

    🙏ਵਾਹਿਗੁਰੂ ਜੀ 🙏
    ਇਕ ਦਿਨ ਮਨ ਦੇ ਵਿਚ ਚਾਅ ਪੈਦਾ ਹੋਇਆ ਕਿ ਪਰਮੇਸ਼ਰ ਵਾਹਿਗੁਰੂ ਜੀ ਦੇ ਨਾਲ ਮਿਲਾਪ ਕੀਤਾ ਜਾਵੇ ਉਸ ਪ੍ਰਕਾਸ਼ ਰੂਪ ਵਾਹਿਗੁਰੂ ਜੀ ਦੇ ਦਰਸ਼ਨ ਕੀਤੇ ਜਾਣ ਪਰ ਮਨ ਇਥੇ ਇਕ ਗਲਤੀ ਕਰ ਗਿਆ ਕਿ ਗੁਰਬਾਣੀ ਗੁਰੂ ਤੋਂ ਸੇਧ ਲੈਣ ਦੀ ਥਾਂ ਤੇ ਅਖੋਤੀ ਅਸੰਤ (ਜਿਹੜੇ ਮਾਇਆ ਲਈ ਪ੍ਰਭੂ ਦੀਆਂ ਗੱਲਾਂ ਕਰਦੇ ਹਨ)ਲੋਕਾਂ ਤੋਂ ਪੁੱਛਣਾ ਸ਼ੁਰੂ ਕਰ ਦਿੱਤਾ ਤੇ ਜਿਨ੍ਹਾਂ ਨੇ ਅੱਖਾਂ ਬੰਦ ਕਰਵਾ ਦਿਤੀਆਂ ਤੇ ਬੈਠ ਕੇ ਆਪਣੇ ਬਕਣ(ਬੋਲਣ) ਦੇ ਵਿਚ ਧਿਆਨ ਲਗਵਾ ਦਿੱਤਾ (ਭਾਵ ਬਗਲ ਸਮਾਧੀ)ਅਤੇ ਹੋਰ ਦਾਨ ਪੁੰਨ, ਦਸਵੰਦ, ਤੀਰਥਾਂ ਤੇ ਇਸ਼ਨਾਨ ਕਰਨ ਲਈ ਕਹਿ ਦਿੱਤਾ। ਜਿਸ ਨਾਲ ਕੀ ਹੋਇਆ ਸਰੀਰ ਦਾ ਸੰਤੁਲਨ ਵਿਗੜਨ ਗਿਆ ਨੀਂਦ ਆਉਣੀ ਬੰਦ ਹੋ ਗਈ ਸਰੀਰ ਕੰਬਣ ਲਗ ਪਿਆ ਮਨ ਡਰਨ ਲੱਗ ਪਿਆ ਕੰਨਾਂ ਵਿਚ ਟੀ ਟੀ ਦੀ ਅਵਾਜ਼ ਚੱਲ ਪਈ ਖੜਕਾ ਸੁਣਨਾ ਸ਼ੁਰੂ ਹੋ ਗਿਆ ਸਰੀਰ ਬੈਠਾ ਰਹਿ ਗਿਆ ਤੇ ਧਿਆਨ ਸੰਸਾਰੀ ਕੰਮਾਂ ਕਾਰਾਂ ਵਿਚ ਫਸ ਗਿਆ ਤੇ ਇਸ ਤਰਾਂ ਹਾਲਤ ਮਾੜੀ ਹੋ ਗਈ ਪਰਲੋਕ ਦੀ ਪ੍ਰਾਪਤੀ ਤਾਂ ਕੀ ਹੋਣੀ ਸੀ ਲੋਕ ਵੀ ਖਰਾਬ ਹੋ ਗਿਆ ਪਰ ਜਦੋਂ ਗੁਰਬਾਣੀ ਗੁਰੂ ਜੀ ਨੂੰ ਪੁੱਛਿਆ ਤਾਂ ਗੁਰੂ ਸਾਹਿਬ ਜੀ ਕਹਿੰਦੇ ਇਹ ਤੂੰ ਕੀ ਕੀਤਾ ਕਿਸਨੇ ਕਿਹਾ ਕਿ ਅੱਖਾਂ ਬੰਦ ਕਰਕੇ ਆਪਣੇ ਬੋਲਣ ਦੇ ਵਿਚ ਧਿਆਨ ਲਗਾਉਣਾ ਹੈ ਅਜਿਹਾ ਕਰਨ ਦਾ ਨਾਲ ਤੁਹਾਡਾ ਲੋਕ ਪਰਲੋਕ ਖਤਮ ਹੋ ਜਾਂਦਾ ਹੈ:-ਕਹਾ ਭਯੋ ਦੋਊ ਲੋਚਨ ਮੂੰਦ ਕੈ ਬੈਠਿ ਰਹਿਓ ਬਕ ਧ੍ਯਾਨ ਲਗਾਇਓ ॥ਨ੍ਹਾਤ ਫਿਰਿਓ ਲੀਏ ਸਾਤ ਸਮੁੰਦ੍ਰਨ ਲੋਕ ਗਇਓ ਪਰਲੋਕ ਗਵਾਇਓ ॥
    ਇਸ ਤਰ੍ਹਾਂ ਜਦੋਂ ਗੁਰਬਾਣੀ ਗੁਰੂ ਜੀ ਤੋਂ ਸੋਝੀ ਪ੍ਰਾਪਤ ਕੀਤੀ ਤਾਂ ਪਤਾ ਲੱਗਿਆ ਕਿ ਅਸੀਂ ਤਾਂ ਬਿਲਕੁਲ ਗੁਰਬਾਣੀ ਜੀ ਦੇ ਉਲਟ ਮਾਰਗ ਤੇ ਚਲ ਪਏ ਹਾਂ , ਤੇ ਫਿਰ ਗੁਰਬਾਣੀ ਗੁਰੂ ਤੋਂ ਪੁੱਛਿਆ ਕਿ ਹੁਣ ਕਿਵੇਂ ਮਾਲਕ ਵਾਹਿਗੁਰੂ ਜੀ ਦਾ ਮਿਲਾਪ ਕਰੀਏ
    ਗੁਰਬਾਣੀ ਗੁਰੂ ਜੀ ਕਹਿੰਦੇ ਪ੍ਰਮਾਤਮਾ ਵਾਹਿਗੁਰੂ ਜੀ ਨੂੰ ਕੇਵਲ ਪ੍ਰੇਮ ਦੁਆਰਾ ਹੀ ਪ੍ਰਾਪਤ ਕੀਤਾ ਜਾ ਸਕਦਾ ਹੈ ਪ੍ਰੇਮ ਤੋਂ ਬਿਨਾਂ ਹੋਰ ਕੋਈ ਰਸਤਾ ਨਹੀਂ ਹੈ ਸਮਝਾਇਆ ਹੈ :-ਸਾਚੁ ਕਹੌ ਸੁਨ ਲੇਹੁ ਸਭੈ
    ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭੁ ਪਾਇਓ ॥੯॥੨੯॥
    ਸੁਨਹੁ ਲੋਕਾ ਮੈ ਪ੍ਰੇਮ ਰਸੁ ਪਾਇਆ ॥
    ਗੁਰਬਾਣੀ ਗੁਰੂ ਜੀ ਨੂੰ ਫਿਰ ਪੁੱਛਿਆ ਕਿ ਮਾਲਕ ਵਾਹਿਗੁਰੂ ਜੀ ਦੇ ਨਾਲ ਕਿਵੇਂ ਪ੍ਰੇਮ ਪਾਉਣਾ ਸੀ ਮੈਨੂੰ ਤਾਂ ਪਤਾ ਨਹੀਂ ਕਿਵੇਂ ਪ੍ਰੇਮ ਪੈਂਦਾ ਹੈ ਮੇਰੀ ਹਾਲਤ ਮੂਰਖਾਂ ਵਾਲੀ ਹੈ ਮੇਰਾ ਮਨ ਤਾਂ ਉਹ ਰਸਤਾ ਹੀ ਭੁੱਲ ਗਿਆ :-ਪੰਥਾ ਪ੍ਰੇਮ ਨ ਜਾਣਈ
    ਭੂਲੀ ਫਿਰੈ ਗਵਾਰਿ ॥
    ਗੁਰਬਾਣੀ ਗੁਰੂ ਜੀ ਨੇ ਸਮਝਾਇਆ ਕਿ ਜਿਵੇਂ ਇਕ ਇਸਤਰੀ ਆਪਣੇ ਪਤੀ ਨੂੰ ਦੇਖ ਦੇਖ ਕੇ ਪ੍ਰੇਮ ਕਰਦੀ ਹੈ ਇਸ ਤਰ੍ਹਾਂ ਤੁਸੀਂ ਵੀ ਮਾਲਕ ਵਾਹਿਗੁਰੂ ਜੀ ਜੋ ਸਾਡੇ ਸਾਰਿਆਂ ਦੇ ਮਨ ਦਾ ਪਤੀ ਹੈ ਨੂੰ ਦੇਖ ਦੇਖ ਕੇ ਪ੍ਰੇਮ ਕਰ ਸਕਦੇ ਹੋ ਤੇ ਵਚਨ ਕੀਤਾ :-ਸਹ ਦੇਖੇ ਬਿਨੁ ਪ੍ਰੀਤਿ ਨ ਊਪਜੈ
    ਅੰਧਾ ਕਿਆ ਕਰੇਇ ॥
    ਫਿਰ ਗੁਰਬਾਣੀ ਗੁਰੂ ਜੀ ਨੂੰ ਬੇਨਤੀ ਕੀਤੀ ਕਿ ਅਸੀਂ ਤਾਂ ਅੰਧੇ ਹਾਂ ਸਾਨੂੰ ਕੇਵਲ ਸੰਸਾਰ ਹੀ ਨਜ਼ਰ ਆਉਂਦਾ ਹੈ ਨਿਰੰਕਾਰ ਵਾਹਿਗੁਰੂ ਜੀ ਨਜ਼ਰ ਨਹੀਂ ਆਉਂਦਾ।
    ਗੁਰਬਾਣੀ ਗੁਰੂ ਜੀ ਨੇ ਸਮਝਾਇਆ ਕਿ ਤੁਸੀਂ ਅਜਿਹੇ ਗੁਰਮੁਖ ਜਨ ਦੀ ਖੋਜ ਕਰੋ ਜਿਸ ਦੇ ਹਿਰਦੇ (ਨੇਤਰਾਂ) ਵਿਚ ਮਾਲਕ ਵਾਹਿਗੁਰੂ ਜੀ ਨੇ ਆਪਣਾ ਪ੍ਰਕਾਸ਼ ਕਰ ਦਿੱਤਾ ਹੈ ਸਮਝਾਇਆ ਹੈ:- ਨਾਨਕ ਗੁਰਮੁਖਿ ਜਾਣੀਐ
    ਜਾ ਕਉ ਆਪਿ ਕਰੇ ਪਰਗਾਸੁ ॥
    ਉਹ ਸਦਾ ਹੀ ਮਾਲਕ ਵਾਹਿਗੁਰੂ ਜੀ ਨੂੰ ਦੇਖ ਰਹੇ ਹਨ ਉਹ ਤੁਹਾਨੂੰ ਦੇਖਣ ਦਾ ਇੱਕ ਤਰੀਕਾ (ਗੁਰ, ਜੁਗਤ) ਦੇ ਦੇਣਗੇ ਸਮਝਾਇਆ ਹੈ:- ਜੋ ਦੇਖਿ ਦਿਖਾਵੈ ਤਿਸ ਕਉ ਬਲਿ ਜਾਈ ॥ ਗੁਰ ਪਰਸਾਦਿ ਪਰਮ ਪਦੁ ਪਾਈ ॥
    ਫਿਰ ਗੁਰਬਾਣੀ ਗੁਰੂ ਨੇ ਗੁਰਮੁਖ ਜਨ ਦੀ ਨਿਸ਼ਾਨੀ ਦੱਸੀ ਕਿ ਗੁਰਮੁਖ ਜਨ ਮਾਇਆ ਦੇ ਮੋਹ ਤੋਂ ਆਜ਼ਾਦ ਹਨ ਤੇ ਉਹ ਸੰਸਾਰੀ ਪਦਾਰਥਾਂ ਦੀ ਇੱਛਾ ਤੋਂ ਮੁਕਤ ਹੋਣਗੇ ਤੇ ਉਹ ਗਿਆਨ ਦੇ ਬਦਲੇ ਕੋਈ ਸੰਸਾਰੀ ਮਾਇਆ ਨਹੀਂ ਮੰਗਣਗੇ। ਉਨ੍ਹਾਂ ਦਾ ਸੰਗ ਕਰਕੇ ਤੁਸੀਂ ਵੀ ਮਾਲਕ ਵਾਹਿਗੁਰੂ ਜੀ ਦੇ ਦਰਸ਼ਨ ਕਰ ਸਕਦੇ ਹੋ ।
    ਮਨ ਦੇ ਵਿਚ ਫਿਰ ਵਿਚਾਰ ਆਇਆ ਤੇ ਗੁਰਬਾਣੀ ਗੁਰੂ ਜੀ ਨੂੰ ਫਿਰ ਪੁੱਛਿਆ ਕਿ ਗੁਰਮੁਖ ਜਨ ਸਾਨੂੰ ਕਿਵੇਂ ਵਾਹਿਗੁਰੂ ਜੀ ਦੇ ਦਰਸ਼ਨ ਕਰਵਾਉਣਗੇ, ਤਾਂ ਗੁਰਬਾਣੀ ਗੁਰੂ ਜੀ ਨੇ ਸਮਝਾਇਆ ਕਿ ਜੋ ਮਨ ਹੈ ਇਸਨੂੰ ਜੋਤ ਕਿਹਾ ਗਿਆ ਹੈ:-ਮਨ ਤੂੰ ਜੋਤਿ ਸਰੂਪੁ ਹੈ
    ਆਪਣਾ ਮੂਲੁ ਪਛਾਣੁ ॥
    ਇਹ ਜੋਤ ਸਰੀਰ ਨੇਤਰਾਂ ਵਿਚ ਰੱਖੀ ਹੋਈ ਹੈ :- ਏ ਨੇਤ੍ਰਹੁ ਮੇਰਿਹੋ ਹਰਿ ਤੁਮ ਮਹਿ ਜੋਤਿ ਧਰੀ
    ਹਰਿ ਬਿਨੁ ਅਵਰੁ ਨ ਦੇਖਹੁ ਕੋਈ ॥ਪਰ ਨੇਤਰਾਂ ਦੇ ਵਿਚ ਅਗਿਆਨਤਾ ਦਾ ਹਨੇਰਾ ਹੋਣ ਕਰਕੇ ਪ੍ਰਕਾਸ਼ ਰੂਪ ਵਾਹਿਗੁਰੂ ਜੀ ਦਾ ਦਰਸ਼ਨ ਨਹੀਂ ਹੁੰਦਾ ਇਸ ਲਈ ਸਾਡੇ ਨੇਤਰਾਂ ਨੂੰ ਗੁਰੂ ਸਾਹਿਬ ਜੀ ਨੇ ਅੰਧੇ ਕਹਿ ਦਿੱਤਾ ਹੈ ਜਦੋਂ ਮਾਲਕ ਵਾਹਿਗੁਰੂ ਜੀ ਕਿਰਪਾ ਕਰਦਾ ਹੈਤਾਂ ਉਹ ਆਪਣੇ ਸੰਤ ਦਾ ਸੰਗ ਬਖਸ਼ਦਾ ਹੈ ਹਰੀ ਦਾ ਸੰਤ ਨੇਤਰਾਂ ਦੇ ਵਿਚ ਗਿਆਨ ਦਾ ਸੁਰਮਾ (ਗੁਰ,ਜੁਗਤ ਦਾ ਗਿਆਨ) ਪਾਉਂਦਾ ਹੈ ਤੇ ਅਗਿਆਨਤਾ ਦਾ ਹਨੇਰਾ ਦੂਰ ਹੋ ਜਾਂਦਾ ਹੈ ਤੇ ਨੇਤਰਾਂ ਦੇ ਵਿਚ ਰੱਖੀ ਮਨ ਦੀ ਜੋਤ ਪ੍ਰਕਾਸ਼ ਹੋ ਜਾਂਦੀ ਹੈ ਤੇ ਮਾਲਕ ਵਾਹਿਗੁਰੂ ਜੀ ਦੇ ਦਰਸ਼ਨ ਹੋ ਜਾਂਦੇ ਹਨ ਸਮਝਾਇਆ ਹੈ:-ਗਿਆਨ ਅੰਜਨੁ ਗੁਰਿ ਦੀਆ
    ਅਗਿਆਨ ਅੰਧੇਰ ਬਿਨਾਸੁ ॥ਹਰਿ ਕਿਰਪਾ ਤੇ ਸੰਤ ਭੇਟਿਆ
    ਨਾਨਕ ਮਨਿ ਪਰਗਾਸੁ ॥
    ਗੁਰਬਾਣੀ ਗੁਰੂ ਜੀ ਕਹਿੰਦੇ ਇਸ ਤਰ੍ਹਾਂ ਮਾਲਕ ਹਰੀ ਵਾਹਿਗੁਰੂ ਜੀ ਜੀਵ ਦੇ ਧਿਆਨ (ਦੇਖਣ) ਦੇ ਵਿਚ ਆ ਜਾਂਦਾ ਹੈ ਜਿਸ ਨੂੰ ਦੇਖ ਦੇਖ ਕੇ ਜੀਵ ਦਾ ਮੁੱਖ ਉਜਲਾ ਹੋ ਜਾਂਦਾ ਹੈ ਤੇ ਇਸ ਚੋਰਾਸੀ ਦੇ ਗੇੜ ਤੋਂ ਮੁਕਤ ਹੋ ਜਾਂਦਾ ਹੈ ਸਮਝਾਇਆ ਹੈ:-ਜਿਨੀ ਨਾਮੁ ਧਿਆਇਆ
    ਗਏ ਮਸਕਤਿ ਘਾਲਿ ॥ਨਾਨਕ ਤੇ ਮੁਖ ਉਜਲੇ
    ਕੇਤੀ ਛੁਟੀ ਨਾਲਿ ॥੧॥
    ਸੋ ਗੁਰਬਾਣੀ ਗੁਰੂ ਜੀ ਸਮਝਾਉਂਦੇ ਨੇ ਕਿ ਇਸ ਤਰ੍ਹਾਂ ਤੁਸੀਂ ਆਪਣੇ ਜੀਵਨ ਦਾ ਲਾਹਾ ਖੱਟ ਸਕਦੇ ਹੋ ਪਰਮੇਸ਼ੁਰ ਵਾਹਿਗੁਰੂ ਜੀ ਦੇ ਨਾਲ ਮਿਲਾਪ ਕਰ ਸਕਦੇ ਹੋ।🙏 ਵਾਹਿਗੁਰੂ 🙏(ਨੋ ਸੱਤ ਸੱਤ ਨੋ ਸੱਤ ਸੱਤ ਇਕ ਦੋ ਦੋ ਨੋ)

  • @harpreetgrewal4726
    @harpreetgrewal4726 15 днів тому +2

    ਸ਼ੁਕਰ ਐ ਸਾਡੇ ਸਿੱਖ ਵੀਰ ਵੀ ਇਸ ਵਿਸੇ ਤੇ ਗੱਲ ਕੀਤੀ ਹਿੰਦੂ ਵੀਰ ਤਾਂ ਇਸ ਵਿਸੇ ਤੇ ਕਾਫੀ ਡੂੰਘੇ ਗਿਆਨ ਰੱਖਦੇ ਨੇ ਸਾਡੇ ਵੀ ਵਿਦਵਾਨ ਇਸ ਪਾਸੇ ਲੋਕਾਂ ਨੂੰ ਜ਼ਰੂਰ ਗਿਆਨ ਦੇਣ ਸਾਡੇ ਵਰਗੇ ਟੁੱਟੇ ਜੁੜ ਜਾਣ❤❤❤

  • @paulasandhu7086
    @paulasandhu7086 12 днів тому +3

    This baba is very interesting. Could listen to his words for hours

  • @SukhdevSandhu-by8om
    @SukhdevSandhu-by8om Місяць тому +6

    ਵਾਹਿਗੁਰੂ ਜੀ ਮੇਹਰ ਕਰੋ ਤੰਦਰੁਸਤੀ ਬਖਸ਼ੋ ਜੀ

  • @MANINDERSINGH-cq4th
    @MANINDERSINGH-cq4th Місяць тому +24

    ਧੰਨ ਧੰਨ ਬਾਬਾ ਸ੍ਰੀ ਚੰਦ ਜੀ ਮਹਾਰਾਜ 🙏🌸🌺🌼🌻🥀🌹🌷🌸🌺🌷🌹💐🥀🌻🌼🌹🌷💐🍀🌹

    • @amritpalkaur3884
      @amritpalkaur3884 Місяць тому +1

      @@MANINDERSINGH-cq4th ਧੰਨ ਬਾਬਾ ਸ਼੍ਰੀ ਚੰਦ ਸਾਹਿਬ ਜੀ ਮਹਾਰਾਜ ਮੇਹਰ ਕਰੋ ਬਖ਼ਸ਼ ਲਓ 🙏🙏🙏🙏🙏

  • @JasdeepSingh-c8m
    @JasdeepSingh-c8m 22 дні тому +5

    ਭਾਈ ਸਾਹਿਬ ਜੀ ਤੁਹਾਡੇ ਨਾਲ ਗਲ ਹੋ ਸਕਦੀ ਆ ਜੀ

  • @judgesingh166
    @judgesingh166 28 днів тому +4

    ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾ ਚੜਦੀ ਕਲਾਂ ਰੱਖਣ ਜੀ ਮਨਪ੍ਰੀਤ ਵੀਰ ਜੀ ਨੂੰ ਤੇਂ ਗੁਰਪ੍ਰੀਤ ਸਿੰਘ ਜੀ ਉਦਾਸੀ ਜੀ ਨੂੰ

  • @DaljitChauhan-sp2uy
    @DaljitChauhan-sp2uy Місяць тому +17

    ਉਦਾਹਰਣਾਂ ਤਾਂ ਬਾਬਾ ਗਰਲਫ੍ਰੈਂਡਾਂ ਵਾਲ਼ੀਆਂ ਦਿੰਦਾ

  • @nihangsinghwarriors
    @nihangsinghwarriors 13 днів тому +1

    satnaam shiri waheguru ji akalllll gurbar akalllll tu hi tu pyara satnaam shiri waheguru ji🙏🏻♥️🥰😇🤲🙏🏻

  • @sukhpalsinghsra2401
    @sukhpalsinghsra2401 Місяць тому +8

    ਵਾਹਿਗੁਰੂ ਜੀ।
    ਬਾਬਾ ਜੀ ਤੁਹਾਡੀ ਭਗਤੀ ਧਨ ਹੈ।

  • @waheguruji-xg1ci
    @waheguruji-xg1ci 20 днів тому +2

    Waheguru ji 🎉🎉🎉🎉🎉🎉🎉🎉

  • @mukhtiarsingh5328
    @mukhtiarsingh5328 Місяць тому +6

    ਵਾਹਿਗੁਰੂ ਜੀ
    ਅੰਤਰ ਆਤਮਾ ਗਿਆਨ ਦੀ ਪ੍ਰਾਪਤੀ ਲਈ ਦਸੋ ਜੀ

  • @satpalkaler559
    @satpalkaler559 15 днів тому

    Jai Ho

  • @Phantom_Shadow79
    @Phantom_Shadow79 22 дні тому +4

    Allah kirpa Rakeh 🤲

  • @vicky32665
    @vicky32665 15 днів тому +3

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਮੈਂ ਵੀ ਬਾਬਾ ਜੀ ਕੋਲੋਂ ਵਿਦਿਆ ਲੈਣਾ ਚਾਹੁੰਦੇ ਕਿਰਪਾ ਕਰਕੇ ਭਾਈ ਸਾਹਿਬ ਜੀ ਦਾ ਗੱਲ ਕਰਨ ਦਾ ਜ਼ਰੀਆ ਦੱਸੋ ਵੀਰ ਜੀ

  • @Brarbkuekta
    @Brarbkuekta Місяць тому +4

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

  • @designersuitsandsareecolle5346
    @designersuitsandsareecolle5346 20 днів тому +1

    Mala wali gall bilkul sahi a.meri mala te v mantr jaap hoe a . Energy dsdi a.me hune krk dekhea a. Positive clock wise . negative anti clockwise c

  • @JassaDeol-gj1tf
    @JassaDeol-gj1tf Місяць тому +4

    ਵਾਹਿਗੁਰੂ ਜੀ 🙏

  • @kuldipkaur8826
    @kuldipkaur8826 Місяць тому +3

    ਵਹਿਗੁਰੂ ਜੀ

  • @RajwinderRajwinder-k9o
    @RajwinderRajwinder-k9o Місяць тому +2

    ਵਾਹਿਗੁਰੂ ਵਾਹਿਗੁਰੂ

  • @Sikhf2
    @Sikhf2 18 днів тому +2

    ਵਾਹਿਗੁਰੂ ਜੀ ਕੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ ਵੀਰ ਜੀ ਮੇਰਾ ਸਵਾਲ ਇਹ ਹੈ ਕਿ ਪਾਠ ਤਾਂ ਕਰਦੇ ਹਾਂ ਪਰ ਕਿਸੇ ਦਿਨ ਮਨ ਜੁੜ ਜਾਂਦਾ ਹੈ ਪਰ ਕਿਸੇ ਦਿਨ ਨਿੱਤਨੇਮ ਕਰਨ ਦਾ ਦਿਲ ਹੀ ਨਹੀਂ ਕਰਦਾ ਅਸੀਂ ਕੀ ਕਰੀਏ ਕੇ ਸਦਾ ਅਕਾਲ ਪੁਰਖ ਨਾਲ ਜੁੜੇ ਰਹੀਏ ਉਸ ਨੂੰ ਸਿਮਰਦੇ ਰਹੀਏ ਇੱਕ ਪਲ ਲਈ ਵੀ ਉਸਦੀ ਯਾਦ ਨਾਂ ਭੁੱਲੀਏ ਉਸਦੇ ਦਰਸ਼ਨ ਲਈ ਕੀ ਕਰੀਏ, ਕਿਹੜਾ ਮੰਤਰ ਅਤੇ ਕਰਨ ਦੀ ਵਿਧੀ, ਸਮਾਂ, ਸੁਆਸਾਂ ਨਾਲ ਬੋਲ ਕੇ ਜਾਂ ਮਨ ਵਿੱਚ,

  • @parmjitkaukaur4857
    @parmjitkaukaur4857 Місяць тому +1

    waheguru g tu he tu hai❤🎉

  • @charnodevi4613
    @charnodevi4613 Місяць тому +1

    Baba g bht speed naal dusde ne bt bht hi super information h.
    Dhanyavaad.

  • @jeetsingh1869
    @jeetsingh1869 29 днів тому

    Waheguru ji, bahut Wadia jankari.

  • @newsandeducation3799
    @newsandeducation3799 Місяць тому +2

    Bahut wadia n interesting.. Hor jaankari needed

  • @deeppb4784
    @deeppb4784 Місяць тому

    ਵਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ 🙏🙏🙏🙏🙏🌹

  • @manpreet_singhvirk
    @manpreet_singhvirk  Місяць тому +8

    Mantra Sidhi Special Podcast On Demand With Bhai Gurpreet Singh Udasi,Plz Subscribe Our Channel For More Videos Like This 🙏

    • @amritpalkaur3884
      @amritpalkaur3884 Місяць тому +1

      Please menu koi raah daso waheguru agge tarle Paya thoda gal hal hunda fer oh hal ho janda..lagatar mein waheguru agge tarle. Paa rahi ....lok v menu pagal kehn lag gaye ne

    • @jagdishsingh9965
      @jagdishsingh9965 Місяць тому

      ਵਾਹਿਗੁਰੂ ਜੀ,,ਮੇਰੇ ਖੇਤਾ ਵਿੱਚ ਗੁਆਂਢੀ ਮੀਟ ਦੱਬ ਜਾਂਦਾ ਸੀ, ਕੰਮ ਫੇਲ ਕਰਨ ਵਾਸਤੇ,,ਓਹ ਲਗਾਤਾਰ 6,,7,,ਸਾਲ ਲਗਾਤਾਰ ਦਬਦਾ ਰਿਹਾ, ਬਹੁਤ ਨੁਕਸਾਨ ਮੇਰਾ ਹੋ ਗਿਆ,,ਅਤੇ ਹੋ ਰਿਹਾ ਹੈ,,ਜੇ ਬੇਨਤੀ ਆਪ ਜੀ ਤੱਕ ਪਹੁੰਚ ਜਾਵੋ ਤਾ ਕਿਰਪਾ ਜਰੂਰ ਕਰਨੀ ਜੀ,,,ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

    • @HarmanDeep-rh6wj
      @HarmanDeep-rh6wj Місяць тому

      @@amritpalkaur3884iko hall a jaap sahab 5 path roj kro

    • @HarmanDeep-rh6wj
      @HarmanDeep-rh6wj Місяць тому

      @@amritpalkaur3884ik month kr k dekho tanu pta lg jau jaap sahab 5 path

  • @Anonymous-ot1sd
    @Anonymous-ot1sd Місяць тому +1

    Both wadhia

  • @pardeepkaur4300
    @pardeepkaur4300 Місяць тому +1

    GoHar channel da bahut bahut Dhanwaad….Waheguru ji ka khalsa Waheguru ji ki fateh

  • @satgurudibaani6994
    @satgurudibaani6994 Місяць тому +1

    Babi ji boht vdia jaankari diti tuci 🙏💯

  • @ranjitchahal3250
    @ranjitchahal3250 Місяць тому +1

    Waheguru ji ka Khalsa wahaguru ji ke fateh 🙏

  • @RameshpalKaur
    @RameshpalKaur 29 днів тому +2

    Milde kithe o vehgu ru ji bhut e vadia vichar c

  • @Harwinder555
    @Harwinder555 Місяць тому +5

    ਵਾਹਿਗੁਰੂ ਜੀ ਸ਼ਹੀਦੀ ਪਹਿਰੇ

  • @HrvinderKaur-o2c
    @HrvinderKaur-o2c Місяць тому

    ਧੰਨਵਾਦ ਜੀਓ

  • @musickiduniya..9912
    @musickiduniya..9912 23 дні тому +1

    Jawa hi sahi gal kahi ehna ne..

  • @rajinderpuri3519
    @rajinderpuri3519 21 день тому

    🙏👍

  • @karanjitsingh4049
    @karanjitsingh4049 Місяць тому +1

    Waheguru ji apa jaap maan vich Kar sakde a ji🙏

  • @taljinderpama
    @taljinderpama Місяць тому +5

    ਵਾਹਿਗੁਰੂ ਜੀ ਆਪ ਜੀ ਦਾ ਲੱਖ ਲੱਖ ਸ਼ੁਕਰਾਨਾ ਨਿੱਜੀ ਤੌਰ ਤੇ ਬਹੁਤ ਕੁੱਝ ਪਤਾ ਲੱਗਾ ਇਹ ਸੁਗੰਧਾ ਦਾ … ਬਾਕੀ ਗੁਰਪ੍ਰੀਤ ਸਿੰਘ ਜੀ ਜਰੂਰ ਕੁੱਝ ਬਚਨ ਕਰਨੇ ਨੇ ਜਦੋਂ ਵਾਪਸ ਅਮੇਰਿਕਾ ਆਉਣ ਗੇ

    • @amarjeetkaur2911
      @amarjeetkaur2911 4 дні тому

      Gand haga ehny tuhanu ki samjona Guru Granth Sahib ji tuhady pado te sikho

  • @Paramveer_singh10
    @Paramveer_singh10 Місяць тому +7

    Waheguru ji Kai waari mere bete nu raat neend nahi aundi pher main raat nu jis mala te moolmantar jaan hor path da jaap kardi haan oh mala path karke osde hath ch paa deni Haan bahut sakoon naal saunda hai te hairaan ho ke kehanda hai mumma kehda Jadu kar dinde je mala ch.koi vi path Karan naal mala ch waheguru ji di energy aa jaandi hai

  • @pinkikaur3494
    @pinkikaur3494 Місяць тому

    Waah ji waah bahut wadhiya 🙏
    Namashkaar🙏🙏

  • @sarbjeet2535
    @sarbjeet2535 29 днів тому

    Wahaguru ji kirpa karo

  • @jaideepgill7163
    @jaideepgill7163 Місяць тому

    waheguru ji eho jheyian hor videos bnao bhut vdia

  • @HarmanpreetKaur-y3n
    @HarmanpreetKaur-y3n 5 днів тому +1

    eh sant g kon ne ehna da no mil skda a

  • @KashmirSingh-t3t
    @KashmirSingh-t3t 23 дні тому +2

    ਵਾਹਿਗੁਰੂ ਜੀ 🎉

  • @gurwinderpunia1522
    @gurwinderpunia1522 Місяць тому +1

    Gurpreet singh california diya 101% sahi keha I also agree with him❤

  • @parvinderkaur-md2wr
    @parvinderkaur-md2wr 29 днів тому

    Waheguru simrak nalv

  • @InderjeetSingh-nb8is
    @InderjeetSingh-nb8is Місяць тому +3

    Baba shri chand ji da mantar dso

  • @richu5558
    @richu5558 Місяць тому

    WAHEGURU JI 👍👍🙏🙏🙏👍👍

  • @Nitishkhatri1122
    @Nitishkhatri1122 Місяць тому +2

    Ram ram ram ram 🙏🙏👍👍💯📈

  • @rehmatkooner8032
    @rehmatkooner8032 Місяць тому

    Eka
    mai jugat viahi tin chele parwaan ..babaji pichle podcast vich oh jugat bare dasan lage c ..but oh swaal vich hi reh gya..plz agli vaar jrur dasna ji isnu vistaar naal ..babaji da gyan is baare kaafi gehra ae..dhanwaad ji

  • @Gur969
    @Gur969 Місяць тому +12

    Sade bohat jada pret chaker c ji 15 lakh khage molbi chele chpte nma mkan Paya c obhi bhanta c pr haar thkke amrit shkke guru ldd lge hun jake theek hoye aa ji mai ik maheena bina khade peete bina sutte riha prr gurbani da ldd fervi ni shdia c mai sade ghr vich bhoot pret spashat ture firde disde c sare pelrivar nu dore Paine shuru hoge c pr gurbani ne ajj mere ghrda fer udhar krta ji waheguru ji dhan ho tuc

    • @arbinderkohli2720
      @arbinderkohli2720 Місяць тому +1

      Waheguru Waheguru Waheguru jio 🙏

    • @Moon_love0
      @Moon_love0 29 днів тому

      Veerji tusi jaap kida ate kina karde c

    • @Gur969
      @Gur969 29 днів тому

      Sode koi dikat hai ahoji

    • @Moon_love0
      @Moon_love0 29 днів тому

      @@Gur969 hanji

    • @Gur969
      @Gur969 29 днів тому

      Kime di aa dikat veer ki hunda sode

  • @GurleenKaur-o2k
    @GurleenKaur-o2k Місяць тому

    Waheguru g

  • @BabajiGurdaspuri-ob5qt
    @BabajiGurdaspuri-ob5qt 18 днів тому +3

    ਭਾਈ ਸਾਬ ਨੰਬਰ ਦਿਉ ਜੀ ਮਿਲ਼ਣ ਵਾਸਤੇ ਵੀ ਦੱਸੋ ਜੀ ਕਦੋਂ ਕਿੱਥੇ ਮਿਲਦੇ ਹਨ

  • @AmandeepSingh-j4s
    @AmandeepSingh-j4s Місяць тому +1

    Shri chandr maharaj ji da mantar miljuga ji

  • @jagdevsingh4547
    @jagdevsingh4547 Місяць тому

    Waheguru ji ❤❤

  • @kawalpreet4665
    @kawalpreet4665 Місяць тому

    Waheguru ji waheguru ji

    • @singhsaabg294
      @singhsaabg294 Місяць тому

      veerg Bhai gurpreet singh g nal gal bat karni Hove tan mobail no daso mere ghar ch bhut problem hai

  • @harrattansingh6696
    @harrattansingh6696 Місяць тому

    Waheguru jio

  • @SimranKaur-zp6yz
    @SimranKaur-zp6yz Місяць тому

    Tanvad baba ji

  • @jagjitsingh-pb1lp
    @jagjitsingh-pb1lp Місяць тому +1

    Babaji Amrit di daat prarapt Karan vaste shabad daso

  • @bobysingh4298
    @bobysingh4298 Місяць тому +5

    ਭਾਈ ਸਾਹਿਬ ਸੱਚ ਜਾਣਿਓ ਮੇ ਹੁਣੇ ਆਪਣੀ ਮਾਲਾ ਨਾਲ ਚੈਕ ਕੀਤਾ it's work amazing ✅ ਧੰਨਵਾਦ ❤

    • @sardar_avtarsingh3005
      @sardar_avtarsingh3005 Місяць тому +3

      ਥੋੜਾ ਜਿਹਾ ਸਮਝਾ ਦਿਓ ਜੀ ਕੀ ਜਾਪ ਕਰਦੇ ਹੋ

    • @AmanDeep-ct9hk
      @AmanDeep-ct9hk Місяць тому

      @@bobysingh4298 ਵਾਹਿਗੁਰੂ ਜੀ ਜਾਪ ਕੌਈ ਵੀ ਕਰੋ ਗੁਰਮੰਤਰ ਮੂਲ ਮੰਤਰ ਬੱਸ ਲਗਾਤਾਰ ਕਰੋ ਜੀ ਮਾਲਾ ਉਪਰ ਪੰਜ ਮਾਲਾ ਹੀ ਰੋਜ਼ ਦੀਆ ਕਿਉਂ ਨਾ ਹੋਣ ਕਰਨੀਆਂ ਜਰੂਰ ਨੇ ਜੇ ਜਲਦੀ ਹੈ ਤਾਂ ਦਰਬਾਰ ਸਾਹਿਬ ਜਾ ਕੇ 40 ਦਿਨ ਕਿਸੇ ਵੀ ਸ਼ਬਦ ਦਾ ਅਭਿਆਸ ਇੱਕ ਮਾਲਾ ਜਰੂਰ ਕਰੋ ਜੀ ਲਗਾਤਾਰ ਗੁਰੂ ਰਾਮਦਾਸ ਜੀ ਮੇਹਰ ਕਰਨਗੇ

    • @Jakas-g4k
      @Jakas-g4k Місяць тому +1

      Kive smjaeo plz

  • @mintusarpanch3303
    @mintusarpanch3303 5 днів тому

    Kitha da na baba ji

  • @LovepreetSingh-mh3vf
    @LovepreetSingh-mh3vf Місяць тому +3

    Je baba g u milna hove kive mil sakde a

  • @sudeepsingh5903
    @sudeepsingh5903 17 днів тому

    Babaji mere veerji sardar Manjit Singh icu vich hage ne Russia merah karo

  • @pardeepkaur4300
    @pardeepkaur4300 Місяць тому +1

    Jo maha parlo aani ….us ton kinve Bach skange….Baba ji agge de sme bare chanan Pao ji

  • @nirmalkaur6000
    @nirmalkaur6000 Місяць тому +3

    विरजी आज शनिवार 23 नवम्बर 6.13 मिनट ते एह तुहाडी माला ते एनर्जी चैक देख के, मै अपनी माला पानी दी बोतल ते पॉजिटिव वर्ड बोल्या माला उपर पकड़ी। सच्ची ते पॉजिटिव घूम रही सी।मतलब मेरी माला सिद्ध हो गई 😊😊😊😊🙏? वाह मै ता देख के बहुत खुश होई। वाह, वाहेगुरु जी। शुकराना वाहेगुरु जी।

  • @Gurugrace-ix1fd
    @Gurugrace-ix1fd 21 день тому

    Plz endrakhi start da link de deo g kise da bhala ho jayga plz

  • @gurunanakboutique7435
    @gurunanakboutique7435 29 днів тому

    WaheGuru Ji ka Khalsa WaheGuru Ji ki Fateh ji. Kripa kark Das. Jo Banda kirae per rehnda hai

  • @harjinderhundal2741
    @harjinderhundal2741 Місяць тому +1

    ਕਮਾਲ ਕਰਤੀ ਆਹ ਤੇ ਬਾਬਾ ਜੀ ਤੁਸੀਂ 🙏💐

  • @rattindipdhillon1026
    @rattindipdhillon1026 Місяць тому

    🙏🏻🙏🏻🙏🏻🙏🏻🙏🏻

  • @BhagwanSingh-pt4ek
    @BhagwanSingh-pt4ek Місяць тому +4

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ
    ਜਦੋਂ ਕੋਈ ਵੀ ਜਾਪ ਕਰਦੇ ਹਾ ਅਰਦਾਸ ਕਰਕੇ ਦੇਗ਼ ਬਣਾ ਕੇ ਕਰਦੀ ਹਾ ਪਰ ਸੰਪੂਰਨ ਨਹੀਂ ਹੁੰਦਾ ਜੀ
    ਕਿਥੇ ਗਲਤੀ ਹੁੰਦੀ ਜੀ ਸੋਝੀ ਬਖਸ਼ਿਸ਼ ਕਰ ਨਾ ਧਨਵਾਦ

    • @amritmann8129
      @amritmann8129 Місяць тому

      ਐਤਵਾਰ ਤੋਂ ਸ਼ੁਰੂ ਕਰੋ ਜੀ, ਦੇਗ ਬਣਾ ਕੇ, ਜੋਤ ਜਗਾ ਕੇ, ਕਿਸੇ ਵੀ ਸ਼ਹੀਦ ਸਿੰਘਾਂ ਅੱਗੇ ਅਰਦਾਸ ਬੇਨਤੀ ਕਰੋ। ਆਪਣੇ ਪਹਿਰੇ ਕਰਨਗੇ।

  • @JaspalSingh14n
    @JaspalSingh14n 21 день тому

    Dukh bamari khatm karn vaste ke mantr path karna chida plz👏

  • @sukhrajdhillonsingh
    @sukhrajdhillonsingh Місяць тому +41

    ਜਦੋਂ ਕੋਈ ਵੀ ਜਾਪ ਕਰਨਾ ਹੋਵੇ ਜਿਵੇਂ ਜਪੁ ਜੀ ਸਾਹਿਬ , ਜਾਂ ਕੋਈ ਵੀ ਸ਼ਬਦ, ਤਾਂ ਕੀ ਉਹ ਮਨ ਵਿਚ ਕੀਤਾ ਜਾ ਸਕਦਾ ਹੈ , (ਮਾਨਸਿਕ ਜਾਪ) ਮਤਲਬ ਕਿ ਬੋਲ ਕੇ ਹੀ ਕੀਤਾ ਜਾਪ ਪ੍ਰਵਾਨ (ਸਿੱਧ) ਹੁੰਦਾ ਜਾਂ ਫਿਰ ਮਨ ਚ ਕੀਤਾ ਵੀ ਪ੍ਰਵਾਨ ਹੁੰਦਾ ? ਇਸ ਦਾ ਭੇਦ ਸਮਝਾਓ

    • @UdasinTaksaalInt
      @UdasinTaksaalInt Місяць тому +8

      ਪੂਰੀ ਵੀਡਿਓ ਬਣਾਵਾਂਗੇ

    • @anshsambhi
      @anshsambhi Місяць тому +3

      Sabto uper mansik jap hai

    • @PrabhKang-w2z
      @PrabhKang-w2z Місяць тому +5

      ਇਸ ਗੱਲ ਦਾ ਉੱਤਰ ਜਰੂਰ ਦਸੋ ਜੀ ਬੇਨਤੀ aa

    • @jassajatt4717
      @jassajatt4717 Місяць тому +2

      @@UdasinTaksaalIntbaba g chandi da concept samjhao. Chandi kon hai. Te ki guru ji ne chandi nu devi roop ch yaad kita jaa fer kirpaan nu chandi kiha ?

    • @jassajatt4717
      @jassajatt4717 Місяць тому

      Ik video bnao pls

  • @Chittapunjab
    @Chittapunjab Місяць тому

    Waheguru ji

  • @gill7527
    @gill7527 Місяць тому

    ❤🙏🙏🙏

  • @meharmahi6996
    @meharmahi6996 Місяць тому +1

    Bhai Saab ji giyan prectical hai ji

  • @parvinderkaur-md2wr
    @parvinderkaur-md2wr 29 днів тому

    Je neche bett ke nhi kar sakhda uh kiwe kre

  • @manpreetveer5090
    @manpreetveer5090 26 днів тому

    Baba ji mai v ek side karny

  • @loveearth6863
    @loveearth6863 Місяць тому

    Waheguru ji, Agla podcast Jantar te karyo ji.

  • @deeplahoria5972
    @deeplahoria5972 9 днів тому

    Wahaguru ji ka Khalsa wahaguru ji ki fathe wahaguru ji mai nasha chadna chounda chad v dena aa 8.9 month far lag jana aa agge far oh cheez aa jandi aa daso plz mai kive nasha cho nikal sakda aa mai canada cha aa hun india to up to aa

  • @Harsh_likhari_official2007
    @Harsh_likhari_official2007 Місяць тому

    Akaal

  • @babbalsingh2983
    @babbalsingh2983 20 днів тому

    Baba ji jot lone aa dsdo kida kreye

  • @artistbaljitsingh7555
    @artistbaljitsingh7555 Місяць тому +1

    ਵਾਹਿਗੁਰੂ ਜੀ ਮੇਰੇ ਸਭ ਕੰਮ ਅੱਧੇ ਹੋ ਕੇ cancel ਹੋ ਜਾਂਦੇ ਨੇਂ payment ਵਾਪਸ ਕਰ ਕਰ ਕੇ ਪ੍ਰੇਸ਼ਾਨ ਹੋ ਗਿਆ ਹਾਂ

  • @sonusingh-er6vi
    @sonusingh-er6vi Місяць тому +1

    Pari shabdhan ki baru daso ji

  • @amol6003
    @amol6003 Місяць тому

    waheguru ji hor v podcast lai ke ayo ji ehna nall

  • @gurmeetkaur9269
    @gurmeetkaur9269 Місяць тому +1

    Aapji da kot kot kot dhanwad

  • @lovepreetsandhu7891
    @lovepreetsandhu7891 Місяць тому +2

    ਭਾਈ ਸਾਹਿਬ ਜੀ ਜਾਪ ਕਰਨ ਦਾ ਸਮਾਂ ਵੀ ਦਸੋ ਕਿੰਨਾ ਸਮਾਂ ਕਿੰਨੇ ਵਜੇ ਤੋਂ ਕਿੰਨੇ ਵਜੇ ਤਕ ਕਰਨਾ ਆ ਤੇ ਤਾਰਿਆ ਦੀ ਸ਼ਾਂ ਦਾ ਕੀ concept ਆ ਓਹ v dso ਜੀ

  • @Saini-lq6of
    @Saini-lq6of 24 дні тому

    Vir g baba g nal kive gal kar sakde aaaa g

  • @alpha_facts
    @alpha_facts Місяць тому

    🙏🙏

  • @PreetSingh-dj4un
    @PreetSingh-dj4un Місяць тому +3

    Asli Soorma e, Shri Chand da Asli Puttar.

  • @HarmandeepSingh-oc2cc
    @HarmandeepSingh-oc2cc Місяць тому

    Baba ji gur sabadh likh ke v kr sakde aa jo daseya baba ji ne

  • @hardeepkaur7635
    @hardeepkaur7635 29 днів тому

    Babaji mery te kirpa karo

  • @ranjitjattana3038
    @ranjitjattana3038 Місяць тому +1

    Waheguru ji ka khalsa waheguru ji ki fateh bhai sab ji da mob no deo ji

  • @rajvinderrsingh
    @rajvinderrsingh Місяць тому +1

    Waheguru ji ka Khalsa Waheguru Ji ki Fateh, Khalsa Ji, I am having serious issues with my memory, can you advise me something, Koi Guru Pyare mere layi Ardas karo, k Guru de lar lag saka, main 15 - 20 years to Gurbani Sunda aa Reha ha, kadi v Sampooran tor te man Nhi lagya.💭

  • @Baljinder-yj2kh
    @Baljinder-yj2kh 17 годин тому

    Veer koi ph no dyo kiwe tuhade naal gal hi sakdi hai main apne bache de theekhon bare pushna hai

  • @navjeetkaur7039
    @navjeetkaur7039 25 днів тому

    Waheguru jaap start karan tu baad jis time marji jaap kar sakde aa jaa sirf morning hi karna hai ji

  • @talvindersingh2716
    @talvindersingh2716 Місяць тому

    Waheguru ji je apa daily routine vich path japji sahib da 5path chaupai sahib ik mala mool manter sahib Di kariye ta os naal fer ki hoya morning time 1to 3vje tak kariye fer ki hovega

  • @arbinderkohli2720
    @arbinderkohli2720 Місяць тому +1

    Waheguru ji guru tegh bahadur sahib ji da jap kitho tk krna plz dseo🙏🙏

    • @arbinderkohli2720
      @arbinderkohli2720 Місяць тому

      Baba ji mere bete da koi km nii banda pia oh canada vich hai plz dseo ki kra bhot preshan haige ji 🙏🙏

    • @simarjit904
      @simarjit904 28 днів тому +1

      Teg Bahadar Simriay Ghar Naunidh avey Dhaaey 🙏🙏

    • @simarjit904
      @simarjit904 28 днів тому +1

      Teg Bahadar Simriay Ghar Naunidh Avey Dhaaey . 🙏🙏

  • @GurcharanSigh-e1d
    @GurcharanSigh-e1d 18 днів тому

    , ਬਾਬਾ ਜੀ ਮਿਲਦੇ ਕਿਥੇ ਨੇ

  • @omkarsinghmonu7245
    @omkarsinghmonu7245 Місяць тому

    ❤😊😊