ਮਾੜਾ ਅਧੀਆ • BAD ADHIYA | New Punjabi Comedy Movies 2020 | Punjabi Short Movie 2020 |

Поділитися
Вставка
  • Опубліковано 21 жов 2020
  • join 👇🏻
    Facebook page ;- / dharnatjhinjer
    instgram:- dharnat_jhi...
    contact :- ph 8195865948 ( whats app )
    for Business :- Babaldeepsingh955@gmail.com
    ------------------------------------------------------------------------------------------------------------------------------------
    Video Title
    ਮਾੜਾ ਅਧੀਆ BAD ADHIYA | New Punjabi Comedy Movies 2020 | Punjabi Short Movie 2020 |
    ----------------------------------------------------------------------------------------------------------------------
    staring :-Dharnat Jhinjer , Babaldeep Jhinjer , satta maan , siknder hamirgarh, sukh dahiya, haedeep kaur , anmol jhinjer
    -------------------------------------------------------------------------------------------------------------------
    D.O.P :- Satta Maan and Babaldeep singh
    Editing :- Babaldeep jhinjer
    Story writer :- Gurwinder singh and Desi Masti Pinda Wale
    Poster work :- satta Maan
    ---------------------------------------------------------------------------------------------------------------
    --------------------------------------------------------------------------------------------------------
    #hamirgarh #desimastipindawale #dharnatjhinjer

КОМЕНТАРІ • 1,6 тис.

  • @sbentertainment1763
    @sbentertainment1763 3 роки тому +14

    ਬਹੁਤ ਵਧੀਆ ਧਰਨਾਟ ਬਾਈ ਜੀ

  • @jassihundaljassi2792
    @jassihundaljassi2792 3 роки тому +9

    😃😃😃😃ਓ ਬੱਲੇ ਬੱਲੇ ਧਨਾਡ ਅੱਤ ਕਰਾ ਤੀ ਬੱਬੂ ਨਾਲ ਤਾ ਵੀਡਿਓ ਹੋਰ ਵੀ ਵਧੀਅਾ ਬਣਦੀ ਅਾ

  • @chotanavreetshort1032
    @chotanavreetshort1032 3 роки тому +1

    siraaaa video Darnaat

  • @pritpalverma877
    @pritpalverma877 3 роки тому +1

    End video jatta

  • @gurwindersinghjalalana9960
    @gurwindersinghjalalana9960 3 роки тому +46

    ਕੀੜੀ ਤੋਂ ਸਿੱਖ ਓਏ ਕੀੜੀ ਤੋਂ
    ਧਰਨਾਟ ਸਿੰਘ ਸੋ ਬਾਰ ਡਿੱਗਦੀ ਹੈ
    Very NYC
    2967,😆😁

  • @hardeepkaurbabbu326
    @hardeepkaurbabbu326 3 роки тому +16

    Att

  • @mahlsidhu9702
    @mahlsidhu9702 3 роки тому +1

    Attt siraa endd kokaa gadrr 👌👌👌

  • @HarjinderSingh-cs8uk
    @HarjinderSingh-cs8uk 3 роки тому +2

    🤣🤣😂😂 mada adhya

  • @lakhwindarsingh3365
    @lakhwindarsingh3365 3 роки тому +6

    Bhut vdiya acting 😘

  • @narinderrandhawa2623
    @narinderrandhawa2623 3 роки тому +59

    ਸ਼ੁਰੂ ਹੋਣ ਤੋਂ ਪਹਿਲਾਂ ਹੀ like

    • @videosforyou9715
      @videosforyou9715 3 роки тому +2

      📢 ਅਲਰਟ - ਨੌਜਵਾਨਾਂ ਪੰਜਾਬੀੳ ਜਾਗ ਜਾਓ ਘਰ ਤੋਂ ਬਾਹਰ ਨਿਕਲੋ ਜਿਹੜੇ ਤੀਵੀ ਦੀ ਬੁੱਕਲ ਚ ਬੈਠੇ ਆ 1ਮੰਡੀ ਖਤਮ 2 ਵਪਾਰੀ ਨੂੰ ਸਟੋਰ ਕਰਨ ਤੇ ਰੇਟ ਤਹਿ ਕਰਨ ਦੀ ਖੁੱਲ ਚਾਹੇ ਓ ਦੁਗਨੇ ਰੇਟ ਤੇ ਦੁੱਧ ,ਫਲ,ਸਬਜ਼ੀ ,ਅਨਾਜ , ਦਾਲ ਸਬ ਬੇਚੇ ਬਜ਼ਾਰ ਵਿਚ ਜਿਵੇ ਅਲ੍ਲੁ , ਗੰਡੇ ਵੇਚੇ ਜਾਂਦੇ ਹਨ ਸਟੋਰ ਕਰ ਕ ੇ ਮਤਲਬ ਸਿਧਿ ਆਮ ਆਦਮੀ ਦੀ ਲੁੱਟ --- ਕੁਜ ਕ ਗੱਲਾਂਂ 1- ਜੇ ਕੱਲ ਨੂੰ ਕੰਪਨੀ ਅਤੇ ਕਿਸਾਨਾਂ ਵਿਚ ਫ਼ਸਲ ਨੂੰ ਲੈ ਕੋਈ ਰੌਲਾ ਪੈਂਦਾ ਤਾਂ ਕਿਸਾਨਾਂ ਕੋਲ ਕੇਸ ਕਰਨ ਦਾ ਹੱਕ ਨਹੀਂ ਹੈ ਉਹ ਜਿੱਲ੍ਹਾ ਪ੍ਰਸਾਸ਼ਨ ਵੱਲੋਂ ਬਣਾਈ ਕੈਮੇਟੀ ਕੋਲ ਜਾਣ ਗ ਤੇ ਕਮੇਟੀ ਨੇ ਫੈਸਲਾ ਕੰਪਨੀ ਦੇ ਹੱਕ ਵਿਚ ਦੇਣਾ ਸਬੱ ਨੂੰ ਪਤਾ 2 -ਕਿਸਾਨ ਨੂੰ ਕਿੱਸੇ ਔਖਾ ਸਮੇ ਪੈਸੇ ਕੌਣ ਦੇਵੋ ਗਾ ------------ ਜਿਥੋਂ ਤੱਕ ਅੈਮ ਅਸ਼ ਪੀ ਦੀ ਗੱਲ ਤਾਂ ਸ਼ੁਰੂ ਵਿਚ ਕੰਪਨੀ ਵਾਲੇ 1800-1900 ਦੇ ਮੁਕਾਬਲੇ ਵੱਧ ਰੇਟ 2200 ਤੇ ਬੀਮਾ ਦੇਣ ਕਿਸਾਨਾਂ ਨੂੰ ਪਿੱਛੇ ਲਆਉਣ ਲਯੀ ਫਿਰ ਕਿਸਾਨ ਰੇਟ ਕਰਕੇ ਕੰਪਨੀ ਨੂੰ ਵੇਚੂ ਤੇ ਫਿਰ 3-4 ਸਾਲ ਵਿਚ ਤਾਂ ਮੰਡੀ ਅਾਪੀ ਮੁਕ ਜੁ ਅੰਤ ਵਿਚ ਇਕੋ ਬੰਦਾ ਹੋਵੇ ਗਾ ਪ੍ਰਾੲੀਵੇਟ ਤੇ ਫਿਰ ਓਹਨਾ ਆਪਣੀ ਮਰਜੀ ਨਾਲ ਮੁੱਲ ਘਟ ਕਰ ਦੇਣਾ ਤੇ ਕਿਸਾਨ ਨੂੰ ਜਿਹੜਾ 1800-1900 ਮਿਲਦਾ ਸੀ ਉਸ ਤੋਂ ਵੀ ਜਾਉ ਗਾ ਤੇ 1800- ਵਾਲੀ ਮੱਕੀ ਜਿਵੇ 800 ਵਿਚ ਵਿਕਦੀ ਹੈ ਇੰਜ ਹੀ ਕਣਕ - ਝੋਨਾ 1800-1900 ਵਾਲਾ 800 ਨੂੰ ਵੇਚ ਕੇ ਘਰ ਆਵੇ ਗਾ - ਕੰਪਨੀ ਪਿੱਛੇ ਲੱਗ ਕੇ ਅੰਤ ਪਛਤਾਵੇ ਗਾ ) ਗੰਨੇ ਵਾਲਾ ਹਾਲ ਹੋ ਜੁ ਬਕਾਇਆ ਲੈਣ ਲਯੀ ਤਰੀਕੇ ਹੋਰ ਵੀ ਬਹੁਤ ਨੇ -ਇਸ ਤੋਂ ਬਿਨਾ ਕੇਂਦਰ ਸਰਕਾਰ ਨੇ ਰਾਜ ਸਰਕਾਰ ਕੋਲੋਂ ਬਿਜਲੀ ਦੇ ਹੱਕ ਵੀ ਖੋਹ ਲਏ ਹਨ ਤੇ ਜਿਹੜੀ ਮੁਫ਼ਤ ਬਿਜਲੀ ਸੀ ਉਸਦਾ ਵੀ ਬਿੱਲ ਆਵੇ ਗਾ ਹੱਲੇ ਸ਼ੁਰੂ ਸ਼ੁਰੂ ਵਿਚ ਤਾਂ ਮੀਠਾ ਪੋਚਾ ਲੱਗੂ - ਸਰਕਾਰ ਇਕ ਲਿਸਟ ਦੇਵੇ ਜਿਹੜੀ ਜਿਹੜੀ ਫਸਲ ਖਰੀਦੇ ਗੀ ਤੇ ਮੁੱਲ 5-6 ਹਜ਼ਾਰ ਤੋਂ ਘਟ ਨਾ ਹੋਵੇ ਰੌਲਾ ਤਾਂ ਕੁਲ ਮਿਲਾ ਕ ਫਸਲ ਦੇ ਮੁੱਲ ਦੇ ** ਕੰਪਨੀ ਨੇ ਫ਼ਸਲ 1 ਨੰਬਰ ਲੈਣੀ ਹੈ ਤੇ 3-4 ਸਾਲ ਬਾਅਦ ਓਹਨਾ ਕਮੀਆਂ ਬਹੁਤ ਕਢਣੀਆਂ ਫ਼ਸਲ ਵਿਚ ਿਕੳੁਂਂ ਕੀ ਫਿਰ ਕਮੀਆਂ ਗਿਨਾ ਕੇ ਫ਼ਸਲ ਘਟ ਮੁੱਲ ਵਿਚ ਲਾਇ ਸਕਣ ਗੇ ਇਸ ਵਿਚ ਓਹਨਾ ਦਾ ਫਾਇਦਾ ਜ ਕਿਸਾਨ ਕਵੇ ਗਾ ਮੈਨੂੰ ਅੱਗਰੀਮੇਂਟ ਵਾਲਾ ਮੁੱਲ ਦੇਯੋ ਤਾਂ ਓਹਨਾ ਕਮੀਆਂ ਗਿਨਾ ਦੇਣੀਆਂ ਤੇ ਕਿਸਾਨ ਚੁੱਪ ਦੂਜੀ ਗੱਲ ਕੰਪਨੀ ਨੂੰ ਫਿਰ ਹੀ ਫਾਇਦਾ ਜੇ ਕਚਾ ਮਾਲ (ਫ਼ਸਲ ) ਸਸਤੀ ਮਿਲੁ ਜ ਕਚਾ ਮਾਲ ਮਹਿੰਗਾ ਮਿਲਦਾ ਤਾਂ ਕੰਪਨੀ ਨੇ ਜਿਹੜੀ ਚੀਜ ਫ਼ਸਲ ਤੋਂ ਬਣੌਣੀ ਉਹ ਮਹਿੰਗੀ ਬੰਨੁ ਤੇ ਮਹਿੰਗੀ ਚੀਜ ਬਾਜ਼ਾਰ ਵਿਚ ਵਿਕਣੀ ਨਹੀਂ ਤੇ ਕੰਪਨੀ ਨੂੰ ਘਾਟਾ ਪੰਜਾਬ ਦੀ ਹਾਲਤ ਯੂਪੀ ਵਰਗੀ ਹੋ ਜੁ ਤੇ ਅੰਤ ਜਮੀਨ ਵਿਕ ਜੁ - ਪਿਛਲੇ 70 ਸਾਲ ਤੋਂ ਕਿਸਾਨ ਨੂੰ ਹਰ ਸਰਕਾਰ ਨੇ ਲੁਟਿਆ ਤੇ ਹੁਣ ਚੰਗੀ ਉਮੀਦ ਬੇਵਕੁਫੀ ਹੈ ਹੁਣ ਸਿਰਫ ਇਕੋ ਰਸਤਾ ਹੈ ਕਿਸਾਨ ਜੂਨੀਆਨ ਨਾਲ ਰਲ ਕੇ ਵਿਰੋਧ ਕਰੋ ਨਹੀਂ ਮਰਨ ਲਯੀ ਤਿਆਰ ਰਹੋ -ਪੰਜਾਬ ਕੋਲ ਖੇਤੀ ਤੋਂ ਬਿਨਾ ਕੁਜ ਨਹੀਂ 60-65% ਖੇਤੀ ਤੇ ਨਿਰਬਰ ਕਰਦਾ -ਖੇਤੀ ਖਤਮ ਪੰਜਾਬ ਖਤਮ PIN MY COMMENT PLSE 🙏 ਜੀਓ ਦਾ ਸਿਮ ਪੋਰਟ ਕਰੋ ਤੇ ਰਿਲਾਇੰਸ ਪੰਪ ਦਾ ਬਾਈਕੋਟ ਕਰੋGg

    • @rishukumarichoudhary5704
      @rishukumarichoudhary5704 3 роки тому +1

      Pp😇😅😮

    • @rishukumarichoudhary5704
      @rishukumarichoudhary5704 3 роки тому

      Lovel
      0k

    • @makhanbhai7301
      @makhanbhai7301 3 роки тому

      @@videosforyou9715 a

  • @jabarjung6183
    @jabarjung6183 3 роки тому +1

    dharnat ta kamal hai ...kya acting hai ...vvv nice video & so funny ....

  • @simarjeet5771
    @simarjeet5771 3 роки тому +1

    Very nice veera ...😂😂

  • @preetmaan8647
    @preetmaan8647 3 роки тому +5

    Babaldeep,satta,skinder,anmol,sukh full support

  • @gurlalsingh7970
    @gurlalsingh7970 3 роки тому +4

    Nice video vere 👌👌❤️

  • @jasveerkaurjasveerkaur160
    @jasveerkaurjasveerkaur160 2 роки тому

    Bhut vydia vade Veer wahaguru mehar kare 😂😂😆😂😂😂

  • @ashaarora4806
    @ashaarora4806 3 роки тому +3

    Wow dharnat asi ta fan ho gayi

  • @harmindersinghrosha2916
    @harmindersinghrosha2916 3 роки тому +6

    Harminder Singh from Japan 🇯🇵. Very good ਚੱਕ ਦੋ ਫੱਟੇ

  • @sukhpreet_mahla_8558
    @sukhpreet_mahla_8558 3 роки тому +8

    ਬਹੁਤ ਵਧੀਆ

  • @navjitkaur7275
    @navjitkaur7275 3 роки тому +1

    Thudi video enddddddddd 👌👌👌👌👌👌👌👌👌👌👌👌👌👌👌a bhai

  • @amnindersingh141
    @amnindersingh141 3 роки тому +2

    Love you dharnat 22

  • @beantghumaan6266
    @beantghumaan6266 3 роки тому +8

    ਅੱਤ ਕਰਾਤੀ ਬਹੁਤ ਘੈਂਟ ਵੀਡੀਓ very funny

  • @manjeetsingh2901
    @manjeetsingh2901 3 роки тому +4

    ਗੁੱਡ ਵੀਰ ਜੀ ਲਵ ਯੂ ਖੁਸ਼ ਰਹੋ

  • @ajayKumar-eq5zw
    @ajayKumar-eq5zw 3 роки тому +1

    siraaaaaaaaaaaaaa bro

  • @JaswinderSingh-wf8my
    @JaswinderSingh-wf8my 3 роки тому +1

    Nice ji uuuuuuuuuuuuuuuuuuuuuuuuuuuuuu created aa very nice videos bro

  • @aunveerkaur488
    @aunveerkaur488 3 роки тому +12

    ਲਵ ਯੂ ਵੀਰੇ ਟਰਾਲੀ ਭਰਕੇ

  • @batthgamer293
    @batthgamer293 3 роки тому +87

    Jedhe jedhe dharant nu pyar krde ah like kro

    • @OmprakashSingh-qe7sm
      @OmprakashSingh-qe7sm 3 роки тому +2

      Bleble

    • @avtarsamra2823
      @avtarsamra2823 3 роки тому +2

      ਧਰਨਾਟਿਆ ਜੀ ਪਰਗਟ ਬਾਹਰ ਚਲਿਆ ਗਿਆ ਅਤੇ ਬਾਹਰ ਜਾ ਕੇ ਉਸ ਨੇ ਵੀਡੀਓ ਪਾਈ ਨੀ ਹੋਰ ਠੀਕ ਠਾਕ ਹੋ ਅਤੇ ਮਾੜੇ ਅਧੀਏ ਦਾ ਅਗਲਾ ਭਾਗ ਜਲਦੀ ਬਣਾਓ ਜੀ ਲਵ ਯੂ ਜੀ ਸਰ ਜੀ ਫਿਲਮ ਦੇ ਤੋਰ ਤੇ ਨਕਲੀ ਮੋਦੀ ਬਣਾਕੇ ਉਸ ਦੀ ਤਸੱਲੀ ਕਰਵਾਓਜੀ

    • @kushvirkumar5591
      @kushvirkumar5591 3 роки тому

      ⁸ŕŕŕ

    • @hardeepkaur7510
      @hardeepkaur7510 3 роки тому

      @@OmprakashSingh-qe7sm jķkkjk

  • @bhangucreators4651
    @bhangucreators4651 3 роки тому +2

    End a jatto video 👍👍👌👌💪💪

  • @nardeepdhimanjilasangrursa2230
    @nardeepdhimanjilasangrursa2230 2 роки тому +1

    ਬਹੁਤ ਵਧੀਆ ਵੀਡੀਓ ਲੱਗੀ ਸਿਰਾ ਕਰਤਾ ਬਾਈ ਜੀ ❤️❤️❤️❤️❤️👍👍👍👍👍👍🙏🏻🙏🏻🙏🏻🙏🏻🙏🏻

  • @samrasaab9041
    @samrasaab9041 3 роки тому +4

    Dharnat jatta end hee karaayi jana lub u

  • @xBatth_Gaming
    @xBatth_Gaming 3 роки тому +6

    ਬਹੁਤ ਵਧੀਆ 👌👌

  • @amritbhullar4760
    @amritbhullar4760 3 роки тому

    ਬਹੁਤ ਵਧੀਆ ਵੀਡੀਓ ਹੁੰਦਿਆ ਵਾਈ ਤੇਰਿਆ

  • @preetgrewal3177
    @preetgrewal3177 2 роки тому

    ਬਹੁਤ ਘੈਂਟ ਵੀਡੀਓ ਐ ਬਾਈ ਜੀ 🙏🙏🤗🤗👌🏼👌🏼🤣। ਸੂਰਜਨ ਭੈਣੀ

  • @laddibrar2458
    @laddibrar2458 3 роки тому +18

    ਧਰਨਾਟ ਜੀ ਕਹਾਣੀ ਬਹੁਤ ਵਧੀਆ ਸੀ ਹੱਸ ਹੱਸ ਬੱਖੀਆ ਦੁਖਣ ਲੱਗ ਪਈਆਂ

  • @rajuraikot955raju2
    @rajuraikot955raju2 3 роки тому +7

    ਵਾਹ ੳੁੲੇ ਧਰਨਾਟ ਬਾੲੀ ਜਿੳੁਂਦਾ ਵੱਸਦਾ ਰਹਿ ੲਿਹ ਵੀਡੀੳੁ ਵੀ ਬਹੁਤ ਘੈਂਟ ਹੈ, Love u ਬਾੲੀ ਕੌਲੀ ਭਰ ਕੇ

  • @pardeepsharma2549
    @pardeepsharma2549 3 роки тому

    Bahut siraaaa si veero video 😄😄😄😄😄👍👍👍👌👌👌👌👌👌👌

  • @jattbndeatttbnde6146
    @jattbndeatttbnde6146 3 роки тому +2

    Bai dharnat tu tn sachi sman khanda hona 110% sman v Vdiya aya hoya tere kol... kha k nazara v full Lnda bai tu tn asli sman da swad tu lnda.....sirrraa bnda 👌👌👌

  • @bsharl4452
    @bsharl4452 3 роки тому +7

    ਕਿੱਲੋ ਭੁੱਕੀ ਹਾਹਾਂ ਹਾਹਾ

  • @sawarnsingh2274
    @sawarnsingh2274 3 роки тому +11

    ਧਰਨਾਟ ਬਾਈ ਸਿਰਾ ਵੀਡੀੳ ਐ

    • @Nareshkumar-fk7cj
      @Nareshkumar-fk7cj 2 роки тому

      ਧਰਨਾਟ ਧਰਨਾਟ ਹੀ ਹੈ ਕਲਾਕਾਰ

  • @hardeepsidhu2055
    @hardeepsidhu2055 2 роки тому +1

    ਬਹੁਤ ਸੁਹਣੀ ਜੋੜੀ ਹੈ

  • @JagdishSingh-yp2pc
    @JagdishSingh-yp2pc 3 роки тому +1

    ਬਹੁਤ ਸ਼ਾਨਦਾਰ ਦਿਲ ਟੱਚ

  • @mikaakkuwalia2250
    @mikaakkuwalia2250 3 роки тому +64

    ਧਰਨਾਟ ਵੀਰ ਦਿਲ ਤੋ ਸਲੂਟ ਆ ਤੁਹਾਨੂੰ

  • @gurmukhsandhu7305
    @gurmukhsandhu7305 3 роки тому +5

    ਪੂਰੀ ਸਿਰਾ ਵੀਡੀੳ ਆ ਧਰਮ ਨਾਲ ਨਜ਼ਾਰਾ ਆ ਗਿਆ ਬਹੁਤ ਹੀ ਵਧੀਆ ਇਹੋ ਜਿਹੀ ਹੀ ਕਹਾਣੀ ਅਨੋਖੀ ਤੇ ਵੀਡੀਓ ਬਣਾਇਆ ਕਰੋ

  • @barinderkaur317
    @barinderkaur317 3 роки тому +2

    Very funny..dharnat did well to that unfair person.

  • @cr7fan44
    @cr7fan44 2 роки тому +1

    Sira darnatak y ji sira

  • @khushinarian7715
    @khushinarian7715 3 роки тому +3

    So nic Dharnat veer g❤️❤️❤️👍👍👍👌👌👌👌🥰🥰🥰🥰🥰🥰🥰

  • @lovepreetdhillon302
    @lovepreetdhillon302 3 роки тому +8

    Sirra y ਟਰਾਂਸਫਾਰਮਰ de fuse Te ਮੱਛ ਦੀ ਪੁੱਛ ਦਾ ਵਾਲ👍😂😂😂

  • @rashpalsingh1011
    @rashpalsingh1011 3 роки тому +2

    Bamb😁😁😁

  • @varinderjanagal5003
    @varinderjanagal5003 3 роки тому +1

    Att ae paji pure kite tu

  • @gurudhaliwaldhaliwal7268
    @gurudhaliwaldhaliwal7268 3 роки тому +4

    Bai ji video bhot khaint ea 👌👌👌👌👌👌👌👌👌👌👌👌👌👌👌👌👌👌👌

  • @harmanbenipal2967
    @harmanbenipal2967 3 роки тому +8

    ਮੋਟਰ ਤਾਂ ਵੀਰੇ ਦਵਾਰੇ ਫੇਰ ਖਡਗੀ😀😂😂😂😂😂😀

  • @Harjindersinghgerman3096
    @Harjindersinghgerman3096 3 роки тому +2

    Top a Bai ji

  • @harmeetkaur7698
    @harmeetkaur7698 3 роки тому +1

    Dharnat de acting sira

  • @balwindermander7136
    @balwindermander7136 3 роки тому +28

    ਬਹੁਤ ਵਧੀਆ ਵੀਡੀਓ ਹੈ ਜੀ

  • @jazzkaur7249
    @jazzkaur7249 3 роки тому +6

    Siraaaa siraaaaa siraaaaaaaaaaaaaaa always rock 💞💞💞💞💞💞💞💞💞💞💞💞💞💞💞😎😎😎😎😎dharnat and babbu Sis god blessing your team

  • @ParminderSingh-xs7rc
    @ParminderSingh-xs7rc 2 роки тому

    Hahahahahah a sirrrrraaaaaaa bai jmaaaa

  • @gurbinderjitsingh2859
    @gurbinderjitsingh2859 3 роки тому

    ਨਹੀਂ ਰੀਸਾਂ ਤੇਰੀਆਂ ਧਰਨਾਟ ਸਿਆਂ।ਸਿਰਾ ਐਕਟਿੰਗ😆😆😆😆😆

  • @dr.avtarkamana8487
    @dr.avtarkamana8487 3 роки тому +3

    Love u dharnat bro

  • @baldevsingh2917
    @baldevsingh2917 3 роки тому +1

    Nice 22 Dharnat

  • @happysandhu3409
    @happysandhu3409 3 роки тому +2

    Sirrra 22 dharnat 😂😂🤣🤣

  • @baldeepkotra1913
    @baldeepkotra1913 3 роки тому +4

    👌👌👌👌👌👌👌👌👌👌👌👌👌👌

  • @vikassehgal7738
    @vikassehgal7738 3 роки тому +7

    Marvelous video .

  • @sonudanewalamogasonudanewa3759
    @sonudanewalamogasonudanewa3759 3 роки тому

    ਬੱਬੂ ਬਹੁਤ ਵਦੀਆ ਅੈਕਟਿਗ ਕਰਦੀ ਹੈ

  • @yuvrajvirk6358
    @yuvrajvirk6358 3 роки тому

    👌👌🤣🤣👌👍👍

  • @priyankarandhawa5456
    @priyankarandhawa5456 3 роки тому +7

    Excellent👍👍i laugh so much😂😂

  • @kuldeepkamal4936
    @kuldeepkamal4936 3 роки тому +4

    ਬਹੁਤ ਵਧੀਆ ਹੈ ਧਰਨਾਟ ਵੀਰ

  • @yadwindersarao9321
    @yadwindersarao9321 3 роки тому +2

    Sirrra y jma aggggg♥️♥️♥️♥️👌👌👌👌👌

  • @KuldeepSingh-wi4fy
    @KuldeepSingh-wi4fy 2 роки тому +3

    ਧਰਨਾਟ ਬਾਈ ਵੀਡੀਓ ਵੇਖਣ ਦਾ ਨਜ਼ਾਰਾ ਆ ਜਾਂਦਾ ਦਿਲ ਕਰਦਾ ਵਾਰ ਵਾਰ ਵੇਖ ਦੇ ਰਹੀਏ

  • @karamjitdhillon5061
    @karamjitdhillon5061 3 роки тому +4

    Veer ji great idea great veer miss you

  • @indianGamer-ej9lk
    @indianGamer-ej9lk 3 роки тому +1

    Tharnat veera sirra l ta

  • @bindersingh3121
    @bindersingh3121 3 роки тому +1

    😎😎👌

  • @kulwindersimisingh6752
    @kulwindersimisingh6752 3 роки тому +3

    love u 2 dharnaat 22

  • @inderjitbhatti3288
    @inderjitbhatti3288 3 роки тому +9

    ਬੁਹੁਤਵਧੀਅਾ ਵੀਡੀਓ ਹਧਰਨਾਟ ਤੈਨੰ ਦੇਖ ਬਹੁਤ ਮਜਾ ਅਾੳੁਦਾ ਤੁਹਾਡੀ ਸਾਰੀ ਟੀਮ ਬਹੁਤ ਵਧੀਅਾ ਰੋਲਵੀ Very good ਹੈ ਤੇਪਿੰਡ ਵੀ ਦਸੋ ਕਿਹੜਾ ਹੈ?

  • @kuldeepsinghbhatthal9519
    @kuldeepsinghbhatthal9519 3 роки тому

    ਬਹੁਤ ਵਧੀਆ ਵੀਡੀਓ ਆ ਵਾਈ

  • @seerasidhu8942
    @seerasidhu8942 3 роки тому

    ਬਹੁਤ ਘੈਂਟ ਬਾਈ ਜੀ

  • @palvindersingh7822
    @palvindersingh7822 3 роки тому +3

    Very fine ji😀

  • @kamdhillon4607
    @kamdhillon4607 3 роки тому +3

    Very very good bro?😀😀😀👍👍👍👍😀😀😀

  • @inderjotsidhu6321
    @inderjotsidhu6321 3 роки тому +1

    dharnat najara aa janda bai teri video vekh k

  • @snipersinghkhalsa
    @snipersinghkhalsa 3 роки тому

    ਅੱਤ ਆ ਗਲਬਾਤ

  • @mandeepsinghdandiwalmandee5770
    @mandeepsinghdandiwalmandee5770 3 роки тому +4

    Good work veer ji

  • @mylifemyexperience8973
    @mylifemyexperience8973 3 роки тому +4

    Nice👌👌👌👌👍👍👍👍

  • @jaspalkaur4879
    @jaspalkaur4879 3 роки тому

    Super duper a bro video vr meanu sodya sarya video vdya lagdya ney

  • @binderkalsi1105
    @binderkalsi1105 3 роки тому

    Siraaa baaabe jiooooo

  • @kalshokar3984
    @kalshokar3984 3 роки тому +4

    Great video so funny ❤️❤️❤️❤️🙏🏽🙏🏽🙏🏽🙏🏽🥰🥰🥰🥰🥰

  • @sukhdeepsinghsukhdeepsingh5563
    @sukhdeepsinghsukhdeepsingh5563 2 роки тому +3

    So nice ji bhout jada funny aa🤣🤣🤣

  • @rashpindersingh3769
    @rashpindersingh3769 3 роки тому +2

    Sirra acting aa bai jhinjar bai teri👌👌❤

  • @gurpreetsidhumour6004
    @gurpreetsidhumour6004 3 роки тому +3

    ਬਾਈ ਬਹੁਤ ਵਧੀਆ ਵੀਡੀਓ

  • @sukhwantsingh3901
    @sukhwantsingh3901 3 роки тому +6

    ਧਰਨਾਟ ਵੀਰ ਵਧੀਆ ਫਿਲਮ ਬਣਾਉ ਜਦੋਂ ਵੇਖਣ ਦਾ ਨਜਾਰਾ ਆਉਦਾ ਉਅਦੇ ਨੂੰ ਵੀਅਡਉ ਖਤਮ ਹੋ ਜਾਦੀ ਆ nice comedy veer parmat chadi cala raka sarey teem ta 🌹🌹🌹🌹🌹

  • @rajwantkaur5174
    @rajwantkaur5174 3 роки тому +1

    Good Nice bahut badhiya video badhiya

    • @rajwantkaur5174
      @rajwantkaur5174 3 роки тому +1

      🥛😋😋😋😋😋😋😋😋😋😋😁😁😁😂😂😂😂😂😂😂😂😉😉😉😙🤔🤔🤔🤔🤔🤔🤔🤔🤔🤔🤔🤔🤔🤔🤔🤔🤔🤔🤔🤔🤔🤔🤔

    • @rajwantkaur5174
      @rajwantkaur5174 3 роки тому +1

      Good nice

    • @rajwantkaur5174
      @rajwantkaur5174 3 роки тому +1

      Good.Nice bahut bahut badhiya video thank you

  • @brarmovies8610
    @brarmovies8610 3 роки тому +11

    Sirra

    • @harbanssingh7378
      @harbanssingh7378 3 роки тому

      Q

    • @avtarsamra2823
      @avtarsamra2823 3 роки тому

      ਬਾਈ ਜੀ ਇਕ ਚਮਚਾ ਮਿੱਠਾ ਸੋਭਾ ਖਾ ਲੈ ਮੰਜੀ ਫਿਰੇ

  • @KINGFF-rq5qy
    @KINGFF-rq5qy 3 роки тому +17

    ਬਹੁਤ ਵਦਿਆ ਵੀਰ

  • @dodraproductions5488
    @dodraproductions5488 3 роки тому +1

    Vry nice video bro

  • @ajjubhai-du9qm
    @ajjubhai-du9qm 2 роки тому +1

    Nice aa ji

  • @jaggakotli4799
    @jaggakotli4799 3 роки тому +9

    ਬਹੁਤ ਵਧੀਆ ਧਰਨਾਟ ਬਾਈ

  • @sukhwindersamra8017
    @sukhwindersamra8017 3 роки тому +3

    ਬਹੁਤ ਵਧੀਆ ਬਾਈ ਜੀ

  • @khushpreetpb3129
    @khushpreetpb3129 3 роки тому +1

    Sirra video y

  • @tarsamsingh5549
    @tarsamsingh5549 Рік тому

    🎉🎉 bali badhiya hai video pra.

  • @sattunambardar6551
    @sattunambardar6551 3 роки тому +4

    ਧਰਨਾਟ ਯਾਰਾ ਨਹੀ ਰੀਸਾ ਤੇਰੀਆ 😘😘ਜਉਦਾ ਵੱਸਦਾ ਰਹਿ 🤗

  • @ritikakathuria1550
    @ritikakathuria1550 3 роки тому +5

    Dharnaat ji tusi ta mind blowing ho ji mere fevruit 🥰💞

  • @somnath9781
    @somnath9781 Рік тому +1

    ਬਾਈਧਰਨਾਟਜੀਵੀਡੀਉਬਹੁਤਵਧੀਆਜੀ

  • @JagdeepSingh-qx4rc
    @JagdeepSingh-qx4rc 3 роки тому +2

    NYC video veer g