BEAUTIFUL SHABAD GURBANI BY BHAI MEHTAB SINGH AND INDERJEET SINGH JI (JUKEBOX) 2019 LATEST KIRTAN.

Поділитися
Вставка
  • Опубліковано 14 гру 2024

КОМЕНТАРІ • 838

  • @gurpreetsinghgurpeetsigh2687
    @gurpreetsinghgurpeetsigh2687 3 роки тому +37

    ਭਾਈ ਮਹਿਤਾਬ ਸਿੰਘ ਜੀ ਅਤੇ ਭਾਈ ਇੰਦਰਜੀਤ ਸਿੰਘ ਜੀ ਤੁਸੀਂ ਬਹੁਤ ਵਧੀਆ ਕੀਰਤਨ ਕੀਤਾ ਹੈ ਸੁਣਕੇ ਅਨੰਦ ਆ ਗਿਆ ਹੈ ਪ੍ਰਮਾਤਮਾ ਤੁਹਾਡੀ ਚੜਦੀਕਲਾ ਕਰੇ। ਸਤਿਨਾਮ ਸ਼੍ਰੀ ਵਾਹਿਗੁਰੂ ਜੀ ਸਤਿਨਾਮ ਸ਼੍ਰੀ ਵਾਹਿਗੁਰੂ ਜੀ 🙏🙏

  • @AmrikSingh-uj1tx
    @AmrikSingh-uj1tx 11 місяців тому +17

    ਬਹੁਤ ਹੀ ਸੁਹਣਾ ਕੀਰਤਨ ਜਿਨੇ ਅਨਮੋਲ ਸ਼ਬਦ ਇਲਾਹੀ ਗੁਰਬਾਣੀ ਦੇ ਹਨ ਓਨੇ ਹੀ ਸੁੱਚਜੇ ਅੰਦਾਜ਼ ਚ ਗਾਇਨ ਕੀਤਾ ਹੈ ਭਾਈ ਮਹਿਤਾਬ ਸਿੰਘ ਜੀ ਅਤੇ ਭਾਈ ਇੰਦਰਜੀਤ ਸਿੰਘ ਜੀ ਨੇ i ਇਹ ਜੋ ਅੱਲਾਹ ਨੇ ਆਪਣੇ ਪ੍ਰਤੀਨਿਧਾਂ ਨੂੰ ਇਸ ਬ੍ਰਹਿਮੰਡ ਦੀ ਹਰਿਆਵਲ ਧਰਤੀ ਤੇ ਭੇਜਿਆ ਹੈ ਉਨ੍ਹਾਂ ਦੀ ਲੰਬੀ ਉਮਰ ਅਤੇ ਚੰਗੀ ਸਿਹਤ ਲਈ ਵਾਹਿਗੁਰੂ ਅੱਗੇ ਅਰਦਾਸ ਕਰਦੇ ਹਾਂ i ਸਾਡੀ ਇਹੋ ਹੀ ਮਨੋਕਾਮਨਾ ਹੈ i

    • @ShamaRani-w5k
      @ShamaRani-w5k 9 місяців тому +1

      🙏🙏🙇‍♀️

    • @babajipoliganj1597
      @babajipoliganj1597 8 місяців тому +1

      ਕਿ😊

    • @nearshkumar2822
      @nearshkumar2822 6 місяців тому

      😊😊😊😊😊😊😊😊0😊😊😊😊😊 pp😊😊😊😊😊😊😊😊😊😊😊😊😊 pp😊😊😊😊😊😊 pp😊😊😊😊😊😊😊 pp😊😊😊😊 pp😊😊😊😊😊😊😊😊 pp😊 pp😊😊😊😊😊😊😊 lo😊😊 pp pp😊😊😊😊😊😊😊😊😊😊😊 pp llll pp looloo

    • @jasssandhu7732
      @jasssandhu7732 4 місяці тому

      Lllllllllllllllll😊lllllllllllllllllllllllllllllllllllll

    • @jasssandhu7732
      @jasssandhu7732 4 місяці тому

      ​Llllllllllllllllllllllllllllllllllllllllllllllllllllllll😊lllllllllllllllll😊lllllllllllll

  • @makhankhara7941
    @makhankhara7941 3 роки тому +4

    ਵਾਹਿਗੁਰੂ ਜੀ
    ਮਿੱਤਰ ਪਿਆਰੇ ਨੂੰ ਹਾਲ ਮੁਰੀਦਾਂ ਦਾ ਕਹਿਣਾ।
    ਸਰਬੰਸਦਾਨੀ ਧੰਨ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ।
    ਭਾਈ ਮਹਿਤਾਬ ਸਿੰਘ ਜੀ
    ਸਵਰਗਵਾਸੀ ਭਾਈ ਇੰਦਰਜੀਤ ਸਿੰਘ ਜੀ
    ਬਹੁਤ ਕਮਾਲ ਦਾ ਸੁਰ ਤਾਲ .
    ਵਾਹਿਗੁਰੂ ਜੀ ਆਪ ਜੀ ਨੂੰ ਚੜ੍ਹਦੀ ਕਲ੍ਹਾ ਵਿੱਚ ਰੱਖਣ।
    ਭਾਈ ਇੰਦਰਜੀਤ ਸਿੰਘ ਜੀ ਨੂੰ ਆਪਣੇ ਚਰਨਾਂ ਵਿੱਚ ਜੋੜੀ ਰੱਖਣ।

  • @kulwantsinghphagura7575
    @kulwantsinghphagura7575 3 роки тому +7

    ਵਾਹਿਗੁਰੂ ਜੀ ਕਾ ਖਾਲਸਾ । ਵਾਹਿਗੁਰੂ ਜੀ ਕੀ ਫਤਿਹ । ਵਾਹਿਗੁਰੂ ਜੀ ਸਭ ਨੂੰ ਤੰਦਰੁਸਤੀਆ ਤੇ ਖੁਸ਼ੀਆ ਬਖਸ਼ਿਸ਼ ਕਰਨ। 🙏🙏🙏🙏🙏

  • @arshlubana1236
    @arshlubana1236 4 роки тому +5

    ਵਾਹਿਗੁਰੂ ਜੀ ਵਾਹਿਗੁਰੂ ਜੀ ਕਿਰਪਾ ਕਰਨ ਭਾਈ ਸਾਹਿਬ ਜੀ ਇੰਦਰਜੀਤ ਸਿੰਘ ਜੀ ਦੇ ਪਰਿਵਾਰ ਤੇMiss you brother

    • @attarsingh6480
      @attarsingh6480 4 роки тому

      Wahe guru ji very nice shabad kirtan I from UK 🇬🇧

  • @chainsingh3794
    @chainsingh3794 3 роки тому +14

    Very nice waheguru waheguru g sarbat da bhala karo ji.

  • @sidhuselfmade
    @sidhuselfmade 3 роки тому +3

    ਬਹੁਤ ਸੋਹਣੀ ਆਵਾਜ਼ ਹੈ ਦੋਨੋ ਭਾਈਆਂ ਦੀ । ਵਾਹਿਗਰੂ ਜੀ ਚੜ੍ਹਦੀ ਕਲਾ ਰੱਖਣ 🙏🏻🙏🏻

    • @manpreetkaur3836
      @manpreetkaur3836 3 роки тому

      🤗🤗🤗🤗🤗🤗🤗🤗🤗🤗🤗🤗🤗🤗🤗🤗🤗🤗🤗🤗🤗🤗🤗🤗🤗🤗🤗

  • @rashpalsinghverygudsongg121
    @rashpalsinghverygudsongg121 10 місяців тому +1

    ਰੂਹ ਨੂੰ ਸਕੂਨ ਮਿਲਦਾ ਇੰਨੀ ਮਿੱਠੀ ਤੇ ਸੁਰੀਲੀ ਅਵਾਜ਼ ਏ ਭਾਈ ਸਾਹਿਬ ਦੀ 🙏🏻🙏🏻🙏🏻🙏🏻

  • @ManpreetKaur-so7cn
    @ManpreetKaur-so7cn 3 роки тому +19

    Beautiful shabad n voice..waheguuru ji hor mehar krn🙏💓✨

  • @gurpreethitec8425
    @gurpreethitec8425 4 роки тому +10

    Har roj hai hi shabdh da anand lande a ji so sweet

  • @sukhchainsiyan3306
    @sukhchainsiyan3306 5 років тому +32

    Miss u inderjit vire..tere alaap nu kan trs rhe ..ba-kmaal voice...

  • @balramsinghbalramsinghkand7374
    @balramsinghbalramsinghkand7374 3 роки тому +3

    ਵਾਹਿਗੁਰੂ ਜੀ ਭਾਈ ਸਾਹਬ ਜੀ ਦੀ ਬਹੁਤ ਸੋਹਣੀ ਅਵਾਜ ਵਾਹਿਗੁਰੂ ਜੀ ਮੇਹਰ ਬਣਾਈ ਰੱਖਣ

  • @jaggaphotographyropar8894
    @jaggaphotographyropar8894 3 роки тому +12

    ਧੰਨ ਧੰਨ ਸ੍ਰੀ ਗੁਰੂ ਰਾਮਦਾਸ ਪਾਤਸ਼ਾਹ ਜੀ ਮਿਹਰ ਕਰੋ 🙏

  • @surjeetsingh4512
    @surjeetsingh4512 4 роки тому +9

    Too good. Boht boht wdia voice bhai Mehtab Singh ji di

  • @SurjitSingh-rr3gi
    @SurjitSingh-rr3gi 5 років тому +15

    ਰੂਹ ਖੁਸ਼ ਹੋ ਜਾਂਦੀ ਹੈ ਇਹ ਸ਼ਬਦ ਸੁਣ ਕੇ 👂🚩🚩🚩

  • @inderjeetsaluja4250
    @inderjeetsaluja4250 3 роки тому +5

    Beautiful Sabad Satnam Shiri Waheaguru Ji🌺🌺🌺🌺🌺🌺🌺☘️☘️❤️❤️🌸🎊🎊

  • @inderjeetsaluja4250
    @inderjeetsaluja4250 4 роки тому +14

    Beautiful Sabad ❤️❤️🌺🌺🌺🌺❤️❤️❤️🥬🥝🥬🥬Satnam Shiri Waheaguru Ji 🎈🎈🌺🌺🌺🌺🌺

  • @spmahay2536
    @spmahay2536 2 роки тому +1

    ਵਾਹਿਗੁਰੂ ਜੀ ਨੇ ਰਸਨਾ ਨੂੰ ਬਹੁਤ ਹੀ ਮਿਠਾਸ ਬਖਸ਼ੀ ਹੈ ਵਾਹਿਗੁਰੂ ਜੀ ਹਮੇਸ਼ਾ ਚੜਦੀਕਲਾ ਵਿੱਚ ਰੱਖਣ ਜੀ

  • @inderjeetsaluja4250
    @inderjeetsaluja4250 4 роки тому +2

    Beautiful Sabad Satnam Shiri Waheaguru Ji 🌺🌺🌺🌺🌺🌺🌸🌸🌸

  • @KrishanKumar-pd6gh
    @KrishanKumar-pd6gh 4 роки тому +2

    Man khush ho gya gurbani a sun k
    🙏🏻🙏🏻🙏🏻🙏🏻🙏🏻🙏🏻💚🙏🏻🥰🥰💚💚💚💚🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻💚💚

  • @inderjeetsaluja4250
    @inderjeetsaluja4250 3 роки тому +1

    Babba Ji Happpy Father day Beautiful Sabad Satnam Shiri Waheaguru Ji 🌺🌺❤️☘️❤️🌺❤️🎂

  • @BalwinderSingh-pn4qn
    @BalwinderSingh-pn4qn 2 роки тому +2

    ਸਤਿਨਾਮ ਸ਼੍ਰੀ ਵਾਹਿਗੁਰੂ ਜੀ
    ਮਿਹਰ ਭਰਿਆ ਸਿਰ ਤੇ ਹੱਥ ਬਣਾਈ ਰੱਖਣਾ ਜੀ

  • @jaskeeratsandhu6550
    @jaskeeratsandhu6550 3 роки тому +3

    ਵਾਹਿਗੁਰੂ ਜੀ ਚੜ੍ਹਦੀ ਕਲਾ ਵਿੱਚ ਰੱਖਣ ਤੇ ਭਾਈ ਇੰਦਰਜੀਤ ਸਿੰਘ ਦੀ ਆਤਮਾ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖ਼ਸ਼ਣ🙏🙏

  • @GurmeetSingh-lf8up
    @GurmeetSingh-lf8up 3 роки тому +1

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ 🙏🌹

  • @gurleenKaur-gt9nq
    @gurleenKaur-gt9nq 5 років тому +16

    bahut vadia awaz Bhai saab g d
    guru kirpa kre

  • @HarpreetKaur-mg5qu
    @HarpreetKaur-mg5qu 4 роки тому +11

    WaheGuru Ji ka Khalsa WaheGuru Ji ki Fateh

  • @RANJITSINGH-kj6tk
    @RANJITSINGH-kj6tk 2 роки тому

    ਭਾਈ ਸਾਹਿਬ ਦੀ ਬਹੁਤ ਵਧੀਆ ਅਤੇ ਪਿਆਰੀ ਆਵਾਜ ਹੈ 🌹🌺🌷⚘💐🍁🌴🌴🌴🌳🌳🌳🌿🌿🌿🪴

  • @GurtejSingh-dw4gq
    @GurtejSingh-dw4gq 3 роки тому +8

    Beautiful Shabad waheguru ji 🙏

  • @balbirdhillon6996
    @balbirdhillon6996 11 місяців тому +1

    ੧ਓ ਸ਼ੀ੍ ਵਾਹਿਗੁਰੂ ਜੀ ਸਰਬੱਤ ਦਾਂ ਭੱਲ਼ਾਂ ਕਰਨਾਂ ਜੀ 🙏🙏🙏🙏🙏

  • @inderjeetsaluja4250
    @inderjeetsaluja4250 4 роки тому +7

    Beautiful Sabad 🌺🌺❤️🍎🍎🍎Satnam Shiri Waheaguru Ji 🌺❤️❤️❤️❤️🍎🍎🌸🍎

  • @makhankhara7941
    @makhankhara7941 2 роки тому +1

    ਤਨ ਮਨ ਹੋਏ ਨਿਹਾਲ ਜਦ ਗੁਰੂ ਦੇਖਾਂ ਸਾਹਮਣੇ।
    ਵਾਹਿਗੁਰੂ ਜੀ

  • @ਰਜਿੰਦਰਸਿੰਘਘੁਮਾਣ

    ਸੱਚਖੰਡ ਵਾਸੀ ਭਾਈ ਇੰਦਰਜੀਤ ਸਿੰਘ ਜੀ ਵਾਹਿਗੁਰੂ ਜੀ

    • @PBX29.93
      @PBX29.93 5 років тому

      ਸਹੀ ਕਿਹਾ ਜੀ
      ਵਾਹਿਗੁਰੂ ਜੀ ਮਿਹਰ ਕਰਨ।

    • @yodhayodha6342
      @yodhayodha6342 4 роки тому +1

      🥰🥰🥰🥰🥰😍😍😍😍😜😍

  • @punampatwal5483
    @punampatwal5483 2 роки тому +9

    Beautiful Shabads Beautifully Sung Waheguru ji Ka Khalsa Waheguru ji Ke Fateh 🙏 🙏🌹🌹

  • @PBX29.93
    @PBX29.93 5 років тому +29

    ਜਦੋਂ ਮੈਂ ਸੁਣਿਆ ਕਿ ਭਾਈ ਇੰਦਰਜੀਤ ਸਿੰਘ ਜੀ ਖਾਲਸਾ ਸਰੀਰਕ ਤੌਰ ਤੇ ਨਹੀ ਰਹੇ। ਤਾਂ ਮੈਨੂੰ ਯਕੀਨ ਨਹੀ ਹੋਇਆ। ਸਿੱਖ ਕੌਮ ਦਾ ਅਨਮੋਲ ਹੀਰਾ ਸੀ ਸਾਡਾ ਵੀਰ।

  • @PBX29.93
    @PBX29.93 5 років тому +3

    ਵਾਹਿਗੁਰੂ ਜੀ ਕਾ ਖਾਲਸਾ
    ਵਾਹਿਗੁਰੂ ਜੀ ਕੀ ਫਤਿਹ
    🙏🙏🙏🙏🙏🙏
    I miss you 😢😢 ਭਾਈ ਇੰਦਰਜੀਤ ਸਿੰਘ ਜੀ ਖਾਲਸਾ

  • @jaswantkaurkhalsa8261
    @jaswantkaurkhalsa8261 5 років тому +31

    ਸਤਿਨਾਮ ਵਾਹਿਗੁਰੂ ਜੀ ਸਭ ਦਾ ਭਲ਼ਾ ਕਰੋ ਜੀ 🙏🙏🙏🙏🙏🙏🙏

  • @sharnsuman5674
    @sharnsuman5674 4 роки тому +13

    ♥️🙏ੴਸਤਿਨਾਮ ਵਾਹਿਗੁਰੂ ਜੀ🙏♥️

  • @AmandeepSingh-yu3tp
    @AmandeepSingh-yu3tp 4 роки тому +5

    Melodious shabad yarde da sanu,,,,Waheguruji chardikala vich rakhan

    • @aujla8293
      @aujla8293 4 роки тому

      Bhot pyari voice aa bai ji

    • @KrishnaKumar-qr1uj
      @KrishnaKumar-qr1uj 2 роки тому

      Melody that enables to take journey of the world of no vices.

  • @preetguriguri6443
    @preetguriguri6443 4 роки тому +5

    Waheguru ji 🙏 Mann sant oh jnda Ani methi voice sunn k waheguru ji 🙏 apne name di datt bakshi lgai rakhi apne charna nal mnu nemane nu 🙏🙏🙏🙏🙏🙏🏼🙏🙏🙏🙏🙏💓💓💓💓💓💓💓💓💓💓💓🌷🌷🌷🌷🌷🌷🌷🌷🌷🌷🌷

  • @inderjeetsaluja4250
    @inderjeetsaluja4250 3 роки тому +2

    Beautiful Sabad Satnam Shiri Waheaguru Ki🌸💥💥🌸🌸

  • @ਮਨਪ੍ਰੀਤਭੱਟੀ
    @ਮਨਪ੍ਰੀਤਭੱਟੀ 4 роки тому +13

    Waheguru ji mahar karna 🙏🙏🌹👏👏👏🌹🙏👏🙏🙏

  • @inderjeetsaluja4250
    @inderjeetsaluja4250 2 роки тому

    All Sabads are wonderful Satnam Shiri Waheaguru ggggg🌺🌺🌺🌺🙏😅

  • @MPKKhalsa.musicvideos
    @MPKKhalsa.musicvideos 11 місяців тому +1

    Waheguru ji ka Khalsa waheguru ji ki. Fteah❤❤❤❤❤❤❤❤❤❤

  • @avneetkaur311
    @avneetkaur311 3 роки тому +1

    Waheguru ji 🙏 Waheguru ji 🙏 Waheguru ji 🙏 Waheguru ji 🙏 Waheguru ji 🙏 Waheguru ji 🙏 Waheguru ji 🙏 Waheguru ji 🙏 Waheguru ji 🙏 Waheguru ji 🙏 Waheguru ji 🙏

  • @ravinderkaur2766
    @ravinderkaur2766 5 років тому +7

    Bahut hi mithhi aavaj hai .Sade Ragi kaum de heere ne

  • @HarpreetKaur-nz5so
    @HarpreetKaur-nz5so 4 роки тому +14

    Nothing is as peaceful as Guru ki bani🙏🏻

  • @taradevi9324
    @taradevi9324 4 роки тому +1

    Aatma nu parmatma nal jodne wali gurbani shadb🙏🙏🙏🙏🙏

  • @gurpreetsinghmakhan1236
    @gurpreetsinghmakhan1236 3 роки тому

    ਭਾਗ ਹੋਆ ਗੁਰ ਸੰਤ ਮਿਲਾਇਆ ।।
    ਪ੍ਰਭ ਅਬਿਨਾਸੀ ਘਰ ਮਹਿ ਪਾਇਆ।।
    ਵਾਹਿਗੁਰੂ ਜੀ
    ਵਾਹਿਗੁਰੂ ਜੀ

  • @manoharlalsharma2127
    @manoharlalsharma2127 4 роки тому +3

    Bahut sundar. Wahe Guru ji

  • @jatindersingh-pj8ph
    @jatindersingh-pj8ph 4 роки тому +9

    Dhan guru sahib dhan gurbani

  • @mandeepmandeep5303
    @mandeepmandeep5303 5 років тому +19

    Bahi inderjit Singh ji nu waheguru apne chrna rahkan ji

  • @harisingh412
    @harisingh412 19 днів тому

    Waheguru waheguru waheguru waheguru waheguru waheguru ji 🙏 ♥️ ❤️

  • @KulwinderSingh-gq2pj
    @KulwinderSingh-gq2pj 4 роки тому +6

    ਵਾਹਿਗੁਰੂ ਜੀ ਮਿਹਰ ਕਰੀਂ 🙏🙏

  • @raghbirdhanjal7660
    @raghbirdhanjal7660 3 роки тому +4

    Melodious kirtan bhai shaiban ji.. Chardi kala te rakhe Waheguru ji

  • @TarsemSingh-fm8hw
    @TarsemSingh-fm8hw 10 місяців тому

    ਵਾਹਿਗੁਰੂ ਜੀ🙏🙏🙏🙏

  • @BahadurSingh-dv1ze
    @BahadurSingh-dv1ze Рік тому +1

    ਵਾਹਿਗੁਰੂ ਜੀ

  • @jimmybhamrah6489
    @jimmybhamrah6489 4 роки тому +18

    Thanks a lot waheguru ji 🙇 🙇🙏 🙏🙏 🙏

  • @jasminderkaur7704
    @jasminderkaur7704 3 роки тому +3

    Kaho Nanak jaako nirmal bhaag har charani taaka man laag!!❤️❤️aath paher prabh janbo nere !❤️❤️ Aesi preet karo mann mere❤️ so sweet n catching rendition ❤️❤️👌

  • @manjinderkaur3016
    @manjinderkaur3016 Рік тому +1

    Ani pyary avaj nu a shabd nu dil karda sara din sunde rahie

  • @ManojSharma-gs5ty
    @ManojSharma-gs5ty Рік тому +5

    Sabad kirtan is always able to give bliss & peace to mind, a very nice voice and singing art of Bhai sahiban !!

  • @GurdeepSingh-zu5mv
    @GurdeepSingh-zu5mv 5 років тому +4

    Ik ik bol bhai saab g ...dil nu shuu janda.....satnaam shree waheyguru g

    • @teddydhillon
      @teddydhillon 3 роки тому

      Guru sahiban di anmol baani ai 🙏🙏

  • @manukour9395
    @manukour9395 4 роки тому +1

    suunn laoo rab ji....apne garrib bande di ardass waheguru ggg

  • @surendarsingh1675
    @surendarsingh1675 4 роки тому +10

    Waheguru ji 😘

  • @inderjeetsaluja4250
    @inderjeetsaluja4250 3 роки тому

    Beautiful Sabad Satnam Shiri Waheaguru Ki🌺🌸🌸🌺🌺🎈🎈

  • @SatnamSingh-ww6zd
    @SatnamSingh-ww6zd 3 роки тому +4

    Waheguru Waheguru ji sare bolo pyar nal satnam satnam Waheguru Waheguru ji

  • @inderjeetsaluja4250
    @inderjeetsaluja4250 2 роки тому +8

    All Sabads are wonderful 🌺🙏

  • @prakashpant9813
    @prakashpant9813 2 роки тому +3

    Satsri akaal paaji...
    GOLDEN VOICE....Love You Paaji....

  • @lovejitkaur4385
    @lovejitkaur4385 Рік тому +1

    Satnam Sri Waheguru ji🙏 Satnam Sri Waheguru ji🙏 sarbat da bhala karna ji🙏

  • @inderjeetsaluja4250
    @inderjeetsaluja4250 4 роки тому +4

    Beautiful Sabad 🙏❤️🌺🌺🌺❤️🎂Satnam Shiri Waheaguru Ji 🌺🌺🌺❤️❤️🌺🌺🌺❤️❤️🌺🌺🎈❤️🌺❤️🙏🥬🌺🌺❤️🎈❤️

  • @GurwinderSingh-hn1tb
    @GurwinderSingh-hn1tb 3 роки тому +4

    Waheguru ji mehar kro ji 🙏...

  • @Preetrandhawa1998
    @Preetrandhawa1998 4 роки тому

    🙏 ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਮੇਹਰ ਭਰਿਆ ਹੱਥ ਰੱਖਣਾ ਸਬ ਸੰਗਤਾਂ ਜੀ ਤੇ 🙏

  • @inderjeetsaluja4250
    @inderjeetsaluja4250 3 роки тому +3

    Beautiful Sabad 🌺🌺🌸🍏Satnam Shiri Waheaguru Ji 🌺🌸🌸🍏🌸🌸🌺

  • @inderjeetsaluja4250
    @inderjeetsaluja4250 3 роки тому +2

    Beautiful Sabad 🌺🌺🌸Satnam Waheaguru 🌺🌸

  • @hirasingh8073
    @hirasingh8073 5 років тому +22

    Wah Bhai Inderjeet Singh ji mis you

  • @inderjeetsaluja4250
    @inderjeetsaluja4250 3 роки тому +3

    Beautiful Sabad 🌺🌺🌺Satnam Shiri Waheaguru Ji 🌺🌺🌺🌺🎉🎉🎉🌺😅🎁🎁

  • @inderjeetsaluja4250
    @inderjeetsaluja4250 3 роки тому +1

    Beautiful Sabad Satnam Shiri Waheaguru Ji 🌺🎈🍎😉🌸🎉🌺🌺🍾😉🍾🌺🎈🌱🔫🌞🌞🍏😯😯👍

    • @twiklesharma2646
      @twiklesharma2646 2 роки тому +1

      🙏🙏🙏🙏🙏

    • @twiklesharma2646
      @twiklesharma2646 2 роки тому

      🪔🪔🪔🙏🙏🙏🙏🪔🪔🪔🪔🌛🌛🌛🌛💯💯💯💯🌺🌸🌸🌸🌸🏵️🏵️🌻🌻🌻🌻🌻🌻🌷🌷🥀🥀🥀💐🌹🌹🌹🦚🦚🦚🦚🦚🦚🙏🙏🙏🙏🙏🙏

  • @gagandeepgill2664
    @gagandeepgill2664 3 роки тому +7

    Satnaam shri waheguru ji 🙏🙏

  • @seemavohra5513
    @seemavohra5513 4 роки тому +3

    So nice Waheguru ji... May Baba ji bless allllllll.... 🙏🙏🙏🙏🙏🙏😇

  • @loveroop6322
    @loveroop6322 2 роки тому

    Waheguru ji Eh Shabad Sunan wale di har ichha puri karna ji
    SARBAT DA BHALA KARO JI

  • @arvindersingh867
    @arvindersingh867 4 роки тому +1

    Satnam Shiri waheguru Ji 🙏🙏🙏🙏🙏🙏🙏🙏
    Waheguru Ji ka Khalsa 🙏🙏🙏🙏🙏🙏🙏🙏
    Shiri 🙏🙏🙏🙏🙏🙏🙏🙏
    Waheguru Ji ki Fateh 🙏🙏🙏🙏🙏🙏🙏🙏
    Dhan Teri Sikhi 🙏🙏🙏🙏🙏🙏🙏🙏

  • @rajwinderchahal4486
    @rajwinderchahal4486 3 роки тому +3

    Dhan Sri Guru Gobing Singh Ji Maharaaj 🙏🏽💙

  • @jasminderkaur7704
    @jasminderkaur7704 3 роки тому +6

    Tere sevak ko bhau kichh nahi.....❤️❤️❤️👌👌👌
    So melodious!!!
    Blissful upload!!🌟🌟🌟
    May vaheguru ji bless u more n more always 🙏🙏
    👍👍👍 Lots of thanks n regards!!❤️

    • @manpreetkaur3836
      @manpreetkaur3836 3 роки тому

      😡😡😡😡😡😡😡😡😡😡😡😡😡😡😡😡😡😡😡😡😡😡😡😡😡😡😡😡😡😡😡😡😡😡😡😡😡😡😡😡😡😡😡😡😡😡😡😡😡😡😡😡😡😡😡😡😡😡😡😡😡😡😡😡😡😡😡😡😡😡😡😡😡😡😡😡😡😡😡😡😡😡😡😡😡😡😡😡😡😡😡😡😡😡😡😡😡😡😡😡😡😡😡😡😡😡😡😡😡😡😡😡😡😡😡😡😡😡😡😡😡😡😡😡😡😡😡😡😡😡😡😡😡😡😡😡😡😡😡😡😡😡😡😡😡😡😡😡😡😡😡😡😡😡😡😡😡😡😡😡😡😡😡😡😡😡😡😡😡😡😡😡😡😡😡😡😡😡😡😡😡😡😡😡😡😡😡😡😡😡😡😡😡😡😡😡😡😡😡😡😡😡😡😡😡😡😡😡😡😡😡😡😡😡😡😡😡😡😡😡😡😡😡😡😡😡😡😡😡😡😡😡😡😡😡😡😡😡😡😡😡😡😡😡😡😡😡😡😡😡😡😡😡😡😡😡😡😡😡😡😡😡😡😡😡😡😡😡😡😡😡😡😡😡😡😡😡😡😡😡😡😡😡😡😡😡😡😡😡😡😡😡😡😡😡😡😡😡😡😡😡😡😡😡😡😡😡😡😡😡😡😡😡😡😡😡😡😡😡😡😡😡😡😡😡

  • @SurinderKour-ku5sl
    @SurinderKour-ku5sl 6 місяців тому

    Bhai mehtab Singh ji Bhai inderjeet Singh ji tussi gurus vlo Sikh Kom nu dite anmol heere ho mere Waheguru ji tuhadiya umrah lambiya krn tandrusti bkshan assi app de sureele gle to gurubani da rs mande rhiye s.kour from jammu Bhai amritpal Singh Khalsa ohna de sare sathi bandi qeidiya di rehayi di udeek vich hr vkt ardas krdi haa waheguru ji de charna vich oh happy din suna s.kour ehna guru de singha to vari java

  • @naibchangera959
    @naibchangera959 5 років тому +8

    ਆਨੰਦ ਆ ਗਿਆ ਜੀ ਸ਼ਬਦ ਸੁਣਕੇ

  • @manpreetwalyaat2157
    @manpreetwalyaat2157 4 роки тому +1

    Bhai mehtab singh ji bht shona kirtan krde ho tusi bht tuhade awaj bht shoni a waheguru ji ne tuhde te bht kirpa kiti

  • @kulwantghotra8770
    @kulwantghotra8770 4 роки тому +2

    Mere Malik sache patshah g sab da bhallakarna g

  • @inderjeetsaluja4250
    @inderjeetsaluja4250 3 роки тому +1

    Beautiful Sabad 🌺🌺🌸🌸💥Satnam Shiri Waheaguru Ji 🌺🌸🌺🍏🙏🙏🔥😄😄🌺🍏😄😄😯😯🌺🌺🌸🌸🌺🍏

  • @seemavohra5513
    @seemavohra5513 4 роки тому +11

    Awesome Bhai Mehtab Singh Ji, Bhai Inderjit Singh Ji.... Waheguru ji... 🙏🙏🙏🙏🙏🙏😇

  • @shubhsewakkhalsa8453
    @shubhsewakkhalsa8453 5 років тому +3

    Bahut wadia ji vr ji mharaj chardi kala rakhan bahi mehtab singh ji di

  • @sukhjindercheema199
    @sukhjindercheema199 2 роки тому

    🙏ਮੇਰੇ ਵਾਹਿਗੁਰੂ ਸਾਹਿਬ ਜੀ
    ਆਪ ਜੀ ਕਿਰਪਾ ਕਰੋ ਮੇਰੀ ਮਾਤਾ ਤੇ ਜੋ ਦਿਮਾਗ਼ੀ ਤੌਰ ਤੇ ਠੀਕ ਨਹੀਂ ਹਨ🙏🙏🙏

  • @gsbuttar46n
    @gsbuttar46n 8 місяців тому

    ❤ bahut mithi awaz waheguru chardikalan vich rakhe

  • @inderjeetsaluja4250
    @inderjeetsaluja4250 4 роки тому

    Beautiful Sabad Satnam Shiri Waheaguru Ji 🌺🌸😀🎉🎉😀🌸😀🎈🎈😀😀🎉☘️☘️☘️💥🌺🌸🙏🎁😀🎁☘️☘️☘️🍏🍏🍏❤️🎉🌸🙏🎂🎂🎂🎂🎂

  • @inderjeetsaluja4250
    @inderjeetsaluja4250 3 роки тому

    Wonderful Sabad Satnam Shiri Waheaguru Ji 🌺🌺🍏

  • @KulbirSingh-wv2sf
    @KulbirSingh-wv2sf Рік тому +1

    ਧੰਨ ਵਾਹਿਗੁਰੂ ਸਾਹਿਬ ਜੀ

  • @ginnighumaan7708
    @ginnighumaan7708 4 роки тому +3

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ

  • @kuldeepmanak8164
    @kuldeepmanak8164 Рік тому

    Bilkul hi rooh khush ho jandi aa eh shabad de bol sun ke

  • @Sandhu_saab83
    @Sandhu_saab83 4 роки тому +3

    Gurbani is everything

    • @manpreetkaur3836
      @manpreetkaur3836 3 роки тому

      🥰🥰🥰🥰🥰🥰🥰🥰🥰🥰🥰🥰🥰🥰🥰🥰🥰🥰🥰🥰🥰🥰🥰🥰🥰🥰🥰🥰🥰🥰🥰🥰🥰🥰🥰🥰🥰🥰🥰🥰🥰🥰🥰🥰🥰🥰🥰🥰🥰🥰🥰🥰🥰🥰🥰🥰🥰🥰🥰🥰🥰🥰🥰🥰🥰🥰🥰🥰🥰🥰🥰🥰🥰🥰🥰🥰🥰🥰🥰🥰🥰🥰🥰🥰🥰🥰🥰🥰🥰🥰🥰🥰🥰🥰🥰🥰🥰🥰🥰🥰🥰🥰🥰🥰🥰🥰🥰🥰🥰🥰🥰🥰🥰🥰🥰🥰🥰🥰🥰🥰🥰🥰🥰🥰🥰🥰🥰🥰🥰🥰🥰🥰🥰🥰🥰🥰🥰🥰🥰🥰🥰🥰🥰🥰🥰🥰🥰🥰🥰🥰🥰🥰🥰🥰🥰🥰🥰🥰🥰🥰🥰🥰🥰🥰🥰🥰🥰🥰🥰🥰🥰🥰🥰🥰🥰🥰🥰🥰🥰🥰🥰🥰🥰🥰🥰🥰🥰🥰🥰🥰🥰🥰🥰🥰🥰🥰🥰🥰🥰🥰🥰🥰🥰🥰🥰🥰🥰🥰🥰🥰🥰🥰🥰🥰🥰🥰🥰🥰🥰🥰🥰🥰🥰🥰🥰🥰🥰🥰🥰🥰🥰🥰🥰🥰🥰🥰🥰🥰🥰🥰🥰🥰🥰🥰🥰🥰🥰🥰🥰🥰🥰🥰🥰🥰🥰🥰🥰🥰🥰🥰🥰🥰🥰🥰🥰🥰🥰🥰🥰🥰🥰🥰🥰🥰🥰🥰🥰🥰🥰🥰🥰🥰🥰🥰🥰🥰🥰🥰🥰🥰🥰🥰🥰🥰🥰🥰🥰🥰🥰🥰🥰🥰🥰🥰🥰🥰🥰🥰🥰🥰🥰🥰🥰🥰🥰🥰🥰🥰🥰🥰🥰🥰🥰🥰🥰🥰🥰🥰🥰🥰🥰🥰🥰🥰🥰🥰🥰🥰🥰🥰🥰🥰🥰🥰🥰🥰🥰🥰🥰🥰🥰🥰🥰🥰🥰🥰🥰🥰🥰🥰🥰🥰🥰🥰🥰🥰🥰🥰🥰🥰🥰🥰🥰🥰🥰🥰🥰🥰🥰🥰🥰🥰🥰🥰🥰🥰🥰🥰🥰🥰🥰🥰🥰🥰🥰🥰🥰🥰🥰🥰🥰🥰🥰🥰🥰🥰🥰🥰🥰🥰🥰

  • @inderjeetsaluja4250
    @inderjeetsaluja4250 3 роки тому +1

    Beautiful Sabad🌺🌺Satnam Shiri Ki🌺🌺🌺

  • @JarnailSingh-ey8ig
    @JarnailSingh-ey8ig Рік тому

    ਸਤਿਨਾਮ ਵਾਹਿਗੁਰੂ ਜੀਓ, ਮਿਹਰ ਕਰਨਾ ।

  • @ravneetkaur679
    @ravneetkaur679 5 років тому +4

    Waheguru ji da khalsa

    • @singhsahota2792
      @singhsahota2792 5 років тому

      Shri Waheguru ji ka khalsa Shri Waheguru ji ki Fateh 🙏 jii