ਝੋਨੇ ਦੀ ਫੋਟ ਵਧਾਓਣ ਵਾਲੀ No.1 ਖਾਦ • Paddy tillering fertilizer, dhan ke kalle kaise badhaye

Поділитися
Вставка
  • Опубліковано 23 жов 2024

КОМЕНТАРІ • 172

  • @cricketchampion-yb1ds
    @cricketchampion-yb1ds Рік тому +3

    Mein pichle waar paya c bhut jabrdast result aw

  • @varindersohivarindersohi4342
    @varindersohivarindersohi4342 Рік тому +1

    ਧੰਨਵਾਦ ਜੀ

  • @jagroopriar895
    @jagroopriar895 Рік тому +4

    Sahi gal veer ji bohut vadia result milya magnisium sulphate da🥰👍

  • @karan_sandhu65
    @karan_sandhu65 Рік тому

    Sira result milda ehda 1din de vich ii apna asar dekh dinda

  • @VickyBajwa-j9b
    @VickyBajwa-j9b 2 місяці тому

    Paji es nu super ch mix kar skde haan.

  • @etddw
    @etddw Рік тому

    Very nice advic

  • @jasjeetbajwa6066
    @jasjeetbajwa6066 Рік тому

    Veer main haridwar to aa saade do vaar basmati lagdi aa, pehli basmati vich payi c magnesium te hun dobara lgayi aa ode vich paa sakde aa ya nai

  • @gurjeetsidhu6841
    @gurjeetsidhu6841 Рік тому +7

    ਵੀਰ ਯੂਰੀਆ ਨਾਲ ਚਿੱਟੀ ਫਟੜਕੀ ਅਤੇ ਮੈਗਨੀਸ਼ਅਮ ਰਲਾ ਸਕਦੇ ਹਾ 🙏🙏🙏

  • @lakhishahpur5030
    @lakhishahpur5030 3 місяці тому

    Dr saab zinc 33% supher ton kine din baad pa skde aa

  • @ShamsherSingh-ox5sw
    @ShamsherSingh-ox5sw Рік тому

    charanjeet veer g rply jrur kreyo mere area vich magnesium sulphate ta milda par mil ikalla 9.50% Vala mil rha naal sulphur 12% nhi likheya os uppr .o pa skde ja nhi

  • @ਬਲਜਿੰਦਰਸਿੰਘਕਾਹਲੋ

    ਵੀਰ ਜੀ ਤੁਹਾਡੀਆਂ ਗੱਲਾਂ ਬਹੁਤ ਵਧੀਆ ਹੁੰਦੀਆਂ ਹਨ ਐਤਕੀਂ ਤੁਹਾਡੀ ਸਲਾਹ ਦੇ ਨਾਲPR126ਲਾ ਰਿਹਾ ਹਾਂ ਵਕਵਾ ਪਾ ਕੇ ਪਨੀਰੀ ਬੀਜੀ ਹੈ 23ਤਰੀਕ28ਤਰੀਕ ਨੂੰ ਬੀਜੀਂ ਹੈ ਐਤਕੀਂ ਤੁਹਾਡੇ ਹਿਸਾਬ ਨਾਲ ਝੋਣਾ ਪਾਲਣਾ ਹੈ ਝਾੜ ਵਧੀਆ ਆਵੇ ਸੋ ਬੇਨਤੀ ਹੈ ਮੇਰੇ ਕਮੇਟ ਦੀ ਰਪਲਆਈ ਜ਼ਰੂਰੀ ਦੇ ਦਿਆ ਕਰਨਾ ਤੁਹਾਡਾ ਧੰਨਵਾਦ ਹੋਵੇਗਾ

  • @Jonideshwalvlogs
    @Jonideshwalvlogs Рік тому +3

    Vera apa ratla vahn ch 33% wAli jink ohde vich 15% sulphate v mix c 5 kg packing ta magnesium salphate iffco de 25 kilo Ali packing cho half pai c ta ferrous fe 19% sulphur s 10.5% Ali mik 5 kilo Ali packing urea 20 kg acre vich shi aw ja galt

  • @talvindersingh3719
    @talvindersingh3719 3 місяці тому

    Verr g chona lawai daseo apne apne area ch

  • @harjitsingh2179
    @harjitsingh2179 Рік тому +1

    ਵੀਰ ਜੀ ਸਤਿ ਸ੍ਰੀ ਅਕਾਲ ਜੀ । ਮੈਂ ਪਨੀਰੀ ਬੀਜਣ ਸਮੇਂ ਦੂਜੀਆਂ ਖਾਦਾਂ ਨਾਲ ਪੰਜ ਮਰਲੇ ਵਿੱਚ ਅੱਧਾ ਕਿੱਲੋ ਮੈਗਨੀਸ਼ੀਅਮ ਪਾਈ ਸੀ ਤੁਹਾਡੇ ਕਹਿਣ ਤੇ ਹੁਣ ਝੋਨੇ ਚ ਵੀ ਪਾਉਣੀ ਪਵੇਗੀ । ਦੱਸਿਓ ਜਰੂਰ । ਧੰਨਵਾਦ ਜੀ ।

  • @imtiajali7096
    @imtiajali7096 Рік тому

    Veer g 1847 lagoni hai. Ohde vich v paa sakde a ya nahi ਮੈਗਨੀਸ਼ੀਅਮ ਸਲਫੇਟ

  • @HarshSingh-uv7qe
    @HarshSingh-uv7qe Рік тому +1

    Bahut Dhanyawad bhai

  • @gagansarao
    @gagansarao 2 місяці тому

    Zinc + megnisium+ uria nL pa skde a ?

  • @sarao2227
    @sarao2227 Рік тому

    ਵੀਰ ਜੀ ਰੇਤਲੀ ਜਮੀਨ vich ki payie ki jhona vadia ਚਲੇ

  • @jawanda362
    @jawanda362 Рік тому

    ਵੀਰ ਜੀ ਸਤ ਸ੍ਰੀ ਅਕਾਲ ਜੀ ਅਸੀਂ ਯੂਰੀਆ ਨਾਲ ਜ਼ਿੰਕ ਪਾਈ , ਅਤੇ ਤੀਜੀ ਯੂਰੀੲਏ ਨਾਲ ਪੋਟਾਸ਼ 60/% ਪਾਇਆ 40 ਦਿਨ ਦੇ ਝੋਨੇ ਤੇ ਨਾਂ ਸਕਦੇ ਹਾਂ ਮੈਗਨੀਜ ਸਲਫਐਟ __?

  • @jagroopriar895
    @jagroopriar895 Рік тому +3

    Bohut bohut dhanwad veer jio❤

  • @JagjitSingh-dn2gv
    @JagjitSingh-dn2gv Рік тому

    ਵੀਰੇ ਮੈਗਨੀਸ਼ੀਅਮ ਸਲਫੇਟ ਨੂੰ ਜਿੰਕ ਸਲਫੇਟ ਨਾਲ ਮਿਕਸ ਕਰ ਸਕਦੇ ਹਾਂ ਜਾਂ ਨਹੀਂ ਤੇ ਜਿੰਕ ਕਿਹੜੀ ਪਾਈਏ 21% ਜਾ33%

  • @sidhu-647
    @sidhu-647 Рік тому +3

    Thanks bro ❤❤❤

  • @sandhudeep7796
    @sandhudeep7796 Рік тому +6

    Pehli urea nal zink
    Dooji nal magnasium
    Teeji nal potash
    Eh sahi hai????

  • @Dhruvrathee5310
    @Dhruvrathee5310 Рік тому +1

    Veerji urea nal zinc + fatkari mix kar sakde ha ja nahi

  • @singhgurdeep5050
    @singhgurdeep5050 Рік тому +1

    Bhut hi vadia jaankari veer ji.tuhadi har video vich bhut knowlege wali hundi hai ji.God bless you veer ji.

  • @manpreetanttal8067
    @manpreetanttal8067 Рік тому

    1121 te video bnao ik.. Kive care kriye

  • @rachhpalsingh5635
    @rachhpalsingh5635 Рік тому +3

    ਬਹੁਤ ਹੀ ਵਧੀਆ

  • @ranjodhsaini5078
    @ranjodhsaini5078 Рік тому +5

    ਸਤਿ ਸ਼੍ਰੀ ਅਕਾਲ ਜੀ

  • @Cropkingz
    @Cropkingz Рік тому +2

    ਬਹੁਤ ਘੈਟ

  • @shamshersidhu7273
    @shamshersidhu7273 Рік тому

    Veer ji super , potash naal mix krr k paa skde aa k , please zroor dasyo 🙏🙏

  • @gdadhra4425
    @gdadhra4425 Рік тому

    Veer me 126 di paneeri 20 June nu biji ajj 14 15 din di ho ge a me osnu ke pava ???

  • @HanjraFarm18
    @HanjraFarm18 Рік тому

    500 di 10 kg bag magnesium di mill rahia vr tuc sasti dss reha o kehri company di paondha ja plz reply krka dsayao vr g

  • @kuldeepSingh-mw9pi
    @kuldeepSingh-mw9pi Рік тому

    Bhai ji micoraja ke kse results h ji jrur btaye 🙏

  • @jappysandhu3858
    @jappysandhu3858 Рік тому +1

    Ikala pa skdea magnisium??

  • @subhsidhu2468
    @subhsidhu2468 Рік тому +2

    Veer ji sade cone veh ek buta Neikel aaea he dso ki kre e

  • @beingsidhu3332
    @beingsidhu3332 Рік тому

    Kine % poni aa veer ji please reply ma aj la ka oni aa or ma 126 5 July nu laya 22 din di paneri or 131 20 jun nu 25 din di paneri

  • @dhillon-agro
    @dhillon-agro Рік тому

    23 din de johna te pa skde aa veer ji?

  • @hralert
    @hralert Рік тому

    यूरिया के साथ मिला सकते ह क्या मैग्नीशियम को वीर जी

  • @rajwindersidhu8158
    @rajwindersidhu8158 Рік тому +1

    Thanks bai ji nice information

  • @HardevsinghSihra-br2yy
    @HardevsinghSihra-br2yy Рік тому

    ਬਾਈ ਜੀ, ਸਤਿ ਸ੍ਰੀ ਆਕਾਲ ਜੀ,, ਆਪਣੇ ਫਲਦਾਰ ਬੂਟੇ ਲਗਾਏ ਸੀ, ਵਧੀਆ ਚੱਲ ਰਹੇ ਸਨ, ਮੀਂਹ ਦੇ ਪਾਣੀ ਨਾਲ, ਬਹੁਤ ਦਬ ਗਏ ਨੇ,, ਪਾਣੀ ਤਿੰਨ ਦਿਨ ਭਰਿਆ , ਕੁੱਝ ਬੂਟੇ,ਖਤਮ ਹੋ ਗੲਏ , ਕੀ ਪਾਈਏ ਜੀ, ਤਾਂ ਕਿ ਸਹੀ ਹੋ ਜਾਣ , 6 , ਮਹੀਨੇ ਦੇ ਬੂਟੇ ਲਗਾਏ ਸੀ ਜੀ , ਕ੍ਰਿਪਾ ਕਰੋ ਜੀ। ਜ਼ਰੂਰੀ ਹੈ ਜੀ।

  • @technicalgursharn1512
    @technicalgursharn1512 Рік тому +1

    Jatta ik sawaal c ki magnesium sulphate urea nal pona va?
    Oh liquid form ch bohat sheti convert ho janda nira paani he ban janda please dsyo?🙏

    • @agriadvice
      @agriadvice  Рік тому +2

      Hanji ਹੁਸਨ ਜੀ ਇੱਕ ਕਿੱਲੇ ਦਾ ਰਲਾਅ ਕੇ ਪਾ ਲਿਆ ਕਰੋ ਜਿਆਦਾ ਨਾ ਰਲਾਇਆ ਕਰੋ ਜੀ

    • @KulwinderSingh-xg9ie
      @KulwinderSingh-xg9ie Рік тому +1

      ਪਹਿਲਾਂ ਸੁੱਕੀ ਮਿੱਟੀ ਵਿੱਚ ਰਲਾਉ ਫਿਰ ਯੂਰੀਆ ਚ

    • @technicalgursharn1512
      @technicalgursharn1512 Рік тому +2

      @@agriadvice theek aa veer ji dhanwaad❤❤😁

    • @technicalgursharn1512
      @technicalgursharn1512 Рік тому +2

      @@KulwinderSingh-xg9ie ok ji

    • @gdadhra4425
      @gdadhra4425 Рік тому +1

      ​@@agriadvice super paun to kine din baad ch paa sakde??

  • @lakhveersingh91
    @lakhveersingh91 Рік тому

    Sat Sri akaal veer ji, UP Lakhimpur kheri to हाँ ji, aapa 1847 layi aa ji, 4th din te urea te npk payi c, 12din te सागरिका te Zink te थायोफिटमिथाइल payi aa veer ji,,, hun मैग्नीशियम de naal hor ki pa sakde aa ji,

    • @agriadvice
      @agriadvice  Рік тому +1

      Saro di khal 20kg

    • @lakhveersingh91
      @lakhveersingh91 Рік тому

      @@agriadvice मैग्नीशियम kinni pa diye naal वीर जी

  • @lovebatth7672
    @lovebatth7672 Рік тому

    Kine dina de jhona nu paea veer ji

  • @ranjitsingh-xf2es
    @ranjitsingh-xf2es Рік тому +2

    ਵੀਰੇ 40 ਰੁਪਏ ਕਿਲੋ 10kg ਦੀ ਪੈਕਿੰਗ ਵਿਚ ਮਿਲਦਾ ਵਾ। ਪਿਛਲੇ ਸਾਲ ਮੈ 15_15kg ਪਾਇਆ ਸੀ। ਬਹੁਤ ਵਧਿਆ ਰਿਜ਼ਲਟ ਮਿਲਿਆ ਸੀ ।

  • @maansaab9380
    @maansaab9380 Рік тому

    ਵੀਰ ਇਹ ਇੱਕ ਬਾਰ ਪਾਕੇ ਫਿਰ 7 ਦਿਨਾਂ ਬਾਅਦ ਵੀ ਪਾ ਸਕਦੇ ਆ ਤੇ ਇਕ ਵਾਰ ਹੀ ਪਾਉਣੀ ਹੈ ???

  • @GaganSingh-qi7ki
    @GaganSingh-qi7ki 3 місяці тому

    ਯੂਰੀਆ ਵਿਚ ਮਿਲਾ ਕੇ ਪਾ ਸਕਦੇ ਹਾ

  • @MANJEETSINGH-mq8vp
    @MANJEETSINGH-mq8vp Рік тому

    Veere pani suka k nadin ugg aunde n

  • @sukhipcgamingyt6095
    @sukhipcgamingyt6095 Рік тому

    Y g asi potash 3-4 dina bad paya 1 urea nall kaddu pola piya bilkul theek a na te aye v dasso v potash kine %vadia hunda plz 🙏🙏

  • @deepsandhu264
    @deepsandhu264 Рік тому

    Veer ji spray v kara sakda aa

  • @HarmanpreetSingh-nb4kn
    @HarmanpreetSingh-nb4kn Рік тому +3

    Magnesium +sulphur+urea pa skde?

  • @arshpannu7524
    @arshpannu7524 Рік тому +1

    Urea nal magnesium pa skde wa mix krke

  • @gaganpreetsingh8844
    @gaganpreetsingh8844 Рік тому

    Veer ji apa 8 dina de chone te paati si 16 kg MgSo4
    Hun fer oo barbaad ei gyi????

  • @sandeepmomi490
    @sandeepmomi490 Рік тому

    Veer ji jhanda rog d dwai bare dso

  • @jappysandhu3858
    @jappysandhu3858 Рік тому

    Zinc nall mix krke pa skdea

  • @JagtarSingh-dp8lf
    @JagtarSingh-dp8lf Рік тому +1

    Charanjeet Singh veer sat shri akala ji ❤❤

    • @agriadvice
      @agriadvice  Рік тому +1

      ਸੱਤ ਸ੍ੀ ਅਕਾਲ ❤

  • @starkgaming1951
    @starkgaming1951 Рік тому

    basmati kis rate ho sakda es war koi das sakda

  • @sukhvir4825
    @sukhvir4825 Рік тому +1

    ਬਾਈ ਝੋਨਾ ਤੁਰਿਆ ਨੀ ਦੱਸ ਦਿਨ ਹੋਗੇ ਲਾਏ ਨੂੰ ਮਨ ਬਹੁਤ ਦੁਖੀ ਆ ਰੂੜੀ ਪਾਈ ਸੀ ਪਹਿਲਾ ਚਾਰ ਚਾਰ ਟਰਾਲੀਆ ਪਰ ਏਕੜ ਫੇਰ ਕੱਦੂ ਸਮੇਂ ਇੱਕ ਗੱਟਾ ਯੂਰੀਆ ਪਾਇਆ ਝੋਨਾ ਬਿਲਕੁਲ ਸੁਕ ਗਿਆ ਚੱਲਣ ਦੀ ਆਸ ਹੈਨੀ ਕੋਈ ਹੱਲ ਹੋਵੇ ਤਾ ਦੱਸਿਓ

  • @gursahibsinghmalhi1799
    @gursahibsinghmalhi1799 Рік тому +2

    Very good veer ji🙏🙏🙏🙏

  • @malkitmannan2870
    @malkitmannan2870 Рік тому

    Veer g magnesium paani bohat shudda jar

  • @vickykhangura3707
    @vickykhangura3707 Рік тому

    Bye magnisem 60 rupees per kilo milda

  • @deepsinghsamro7125
    @deepsinghsamro7125 Рік тому

    22 ਸਿੱਧੀ ਬਿਜਯੀ ਵਾਸਤੇ ਖਾਦਾਂ ਦੀ ਜਾਣਕਰੀ ਦੀਓ

  • @manpreetsingh-bm2xi
    @manpreetsingh-bm2xi Рік тому

    Thanks bro

  • @kuldeepnain7362
    @kuldeepnain7362 Рік тому

    Thanks veer ji

  • @parvindersingh8067
    @parvindersingh8067 Рік тому

    Mychoraja pa skde a

  • @Mani__PB31_
    @Mani__PB31_ Рік тому +30

    ਵੀਰੇ,ਮੈਗਨੀਸੀਅਮ ਸਲਫੇਟ ਕਿਸ ਖਾਦ ਵਿੱਚ ਰਲਾ ਕਿ ਪਾ ਸਕਦੇ ਹਾ?????

    • @dimpagrewal282
      @dimpagrewal282 Рік тому

      Veere ehnu dap vich mix na karyo kadde v.. Kio k eh sulphate form ch hundi aa.. Zinc sulphate nu v dap naal mix na karyo.. Meganisium nu urea ch mix kar sakde ha

    • @gindabajwa7690
      @gindabajwa7690 Рік тому +5

      ਯੂਰੀਆ ਵਿੱਚ ਵੀ ਪਾਣੀ ਬਣ ਜਾਂਦਾ ਮੈਂ ਪਾਈ ਸੀ...

    • @beantsingh1386
      @beantsingh1386 Рік тому +1

      ਯੂਰੀਆ 10 15 ਕਿਲੋ ਲਞੋ

    • @nirbhasingh1029
      @nirbhasingh1029 Рік тому +1

      ਯੂਰੀਆ

    • @GurjantSingh-jk7xu
      @GurjantSingh-jk7xu Рік тому

      V

  • @lakhbirdhilon5026
    @lakhbirdhilon5026 Рік тому

    Kalar wali zameen pa sakde ha

  • @MLMGyanmlm
    @MLMGyanmlm Рік тому

    Megniciaum 60/- plus aa veer per kg

  • @SheraAulakh-ub4eq
    @SheraAulakh-ub4eq Рік тому +1

    🙏🏻Wmk 🙏🏻

  • @pollywoodok
    @pollywoodok Рік тому

    BAI 1-2-3-4 UREA NAL KI-KI PAUNA DSO?

  • @baljotsingh4670
    @baljotsingh4670 Рік тому +5

    ਵੀਰ ਘਟ ਤੋਂ ਘਟ ਕਿੰਨੇ ਪਤਿਆਂ ਦੀ ਪਨੀਰੀ ਜਾਂ ਦਿਨਾ ਦੀ ਪਨੀਰੀ ਖੇਤ ਚ ਲਾ ਸਕਦੇ ਹਨ

  • @amritsardar311
    @amritsardar311 Рік тому +2

    Thank❤😊

  • @JagdevSingh-vl6js
    @JagdevSingh-vl6js Рік тому +1

    Urea vich rlaa ke pa sakdhe

  • @Jagmohansandhu2002
    @Jagmohansandhu2002 Рік тому +1

    Mop potash mix kar sakde a

  • @technicalgursharn1512
    @technicalgursharn1512 Рік тому +4

    Thankyou jatta..luv u truck bhar ke❤😀

  • @gurpreetsidhu8166
    @gurpreetsidhu8166 Рік тому

    Nice y

  • @jagatpreetsingh7732
    @jagatpreetsingh7732 Рік тому +1

    ਵੀਰ ਜੀ ਪਨੀਰੀ ਪੱਕੀ ਮਤਲਬ ਪੁੱਟਣ ਵਿੱਚ ਮੁਸ਼ਕਲ ਹੋ ਰਹੀ ਹੈ। ਕੀ ਕਰੀਏ

    • @sidhu2_233.
      @sidhu2_233. Рік тому

      ਸਰੌ ਦੀ ਖਲਂ ਪਾਦਿਉ ਇਕ ਕਿਲੋ ਕਨਾਲ ਦੀ

    • @jaggisaharanmajra2174
      @jaggisaharanmajra2174 Рік тому

      Sulphur padoo y ferr dakheoo

  • @balwindersinghsingh9886
    @balwindersinghsingh9886 Рік тому

    Paddy khad ki hundi hai sir

  • @GurpreetBrar-pl3im
    @GurpreetBrar-pl3im Рік тому

    ਵੀਰੇਕਿਸਦੁਕਾਨਤੋਮਿਲੂਗਾ

  • @muhammadhamzalaiqatali
    @muhammadhamzalaiqatali Рік тому

    Bhai white fatkari be istmal kar Sakta ha

  • @DayasagarDayaSagar-y3x
    @DayasagarDayaSagar-y3x Рік тому +3

    ❤❤❤

  • @avatarbhullar
    @avatarbhullar Рік тому +1

    Good

  • @NavkaranDhillon420
    @NavkaranDhillon420 Рік тому

    ਝੋਨੇ ਲਈ ਕਿੰਨਾ PH ਲੈਵਲ ਹੋਣਾ ਚਾਹੀਦਾ ਹੈ ਜ਼ਮੀਨ ਦਾ.. ਮੇਰੀ ਜ਼ਮੀਨ ਦਾ 7 ਹੈ.. ਝੋਨਾ ਲਾ ਸਕਦੇ ਹਾਂ ਯਾ ਨਹੀਂ..?

  • @kuldeepSingh-mw9pi
    @kuldeepSingh-mw9pi Рік тому

    Kitna ph maan sahi hota h bhai ji

  • @lovepreetbram1486
    @lovepreetbram1486 Рік тому

    Gane ch pa sakde veer

  • @karanuppal743
    @karanuppal743 Рік тому +2

    ਜੱਟ ਦਾ ਮੁਕਾਬਲਾ 🤙🏻🤙🏻
    ਦੱਸ ਮਿਨੂੰ ਕਿਥੇ ਆ 🔥🔥

    • @agriadvice
      @agriadvice  Рік тому +1

      ਕਿੱਦਾ ਵਲੈਤੀਏ❤

  • @Crazy_Youtuber01
    @Crazy_Youtuber01 Рік тому

    Nice vedo ji

  • @gurdeep9300
    @gurdeep9300 Рік тому

    Ki pay. Saab

  • @GurmeetSingh-iz7gr
    @GurmeetSingh-iz7gr Рік тому

    ਝੋਨੇ ਵਿਚ ਪਾਣੀ ਨੀ ਸੁੱਕ ਰਿਹਾ ਫੁਟਾਰ ਨੀ ਕਰ ਰਿਹਾ

  • @garrydhillon3008
    @garrydhillon3008 Рік тому

    ਮੈ ਕਣਕ ਵਿਚ ਤੇ ਝੋਨੇ ਵਿਚ ਪਿਛਲੇ 3 ਸਾਲ ਤੋ ਵਰਤ ਰਿਹਾ ਆ

  • @waryamsingh3437
    @waryamsingh3437 Рік тому

    ਵੀਰ ਜੀ ਇੱਕ ਕਿੱਲਾ ਜਮੀਨ ਉਪਰੋ ਮਿੱਟੀ ਚਕਾਈ ਆ ਝੋਨਾ ਚੰਗੀ ਤਰਾ ਚੱਲ ਨਹੀ ਰਿਹਾ ਕਿਹੜੀ ਖੁਰਾਕ ਪਾਈ ਜਾਵੇ

    • @komalrajgarh3738
      @komalrajgarh3738 Рік тому

      ਮੇਰੇ ਖੇਤ ਵੀ ਆਹੀ ਹਾਲ ਆ

    • @jagseerkaur3489
      @jagseerkaur3489 Рік тому

      ਡੀ ਏ ਪੀ ਨਾ ਪਾਇਓ ਉਦੇ ਕਰਕੇ ਪੀਲੀ ਹੁੰਦੀ ਆ ਜੀਰੀ ਵੀਰ ਸਾਡੇ ਨਵੀਂ ਮਿੱਟੀ ਵਾਲਾ ਵਾਹਨ ਸੀ 3 ਕਿੱਲੇ ਲੋਹਾ ਘਾਟ ਦੀ ਕਮੀ ਆਉਂਦੀ ਨਵੀ ਮਿੱਟੀ ਵਿੱਚ

    • @gurwindersingh5361
      @gurwindersingh5361 Рік тому

      ਪਾਣੀ ਫੁੱਲ ਖੱਡ k rko frr dkio

  • @manjootsingh1730
    @manjootsingh1730 Рік тому +1

    33% ਤੇ ਮੈਗਨੀਸਅਮ ਮਿਕਸ ਕਰ ਸਕਦੇ ਹਾ

  • @SukhaSingh-vt8oc
    @SukhaSingh-vt8oc Рік тому +2

    ਵੀਰ ਮੈਗਨੀਸੀ਼ਅਮ ਸਲਫੇਟ,ਜ਼ਿੰਕ ,ਪੋਟਾਸ਼ ਤੇ ਯੂਰੀਆ ਚਾਰੇ ਰਲਾ ਕੇ ਪਾ ਦਈਏ ਕੋਈ ਨੁਕਸਾਨ ਤਾਂ ਨਹੀਂ,ਥੱਲੇ ਡੀਏਪੀ ਪਾਇਆ ਹੋਇਆ

  • @Cropkingz
    @Cropkingz Рік тому +1

    2ad comment🎉

  • @jarnailsinghbal3709
    @jarnailsinghbal3709 Рік тому +1

    🌾🌾🌾🌾🌾🌾🙏🙏🙏🙏🙏

  • @LovepreetRandhawa-mi7ei
    @LovepreetRandhawa-mi7ei Рік тому +1

    🌾🌾♠️♠️

  • @ਪੰਜਾਬਖੁਸ਼ਹਾਲਸੂਬਾtranding

    ਕੱਦੂ ਵਿੱਚ ਪੈਰ ਨਹੀਂ ਲੱਗਣ ਦੇ 😂😂

  • @sukhdevsingh-vz2gx
    @sukhdevsingh-vz2gx Рік тому

    400 da dindy 4 kilo

  • @Manpreet_rai_04
    @Manpreet_rai_04 Рік тому +1

    First comment ❤

  • @JatinderSingh-hv6uh
    @JatinderSingh-hv6uh Рік тому

    मैग्नीशियम को यूरिया में मिलाकर डाल सकते है या नहीं?

  • @nagindersingh4388
    @nagindersingh4388 Рік тому +4

    ਮੈਗਨੀਸੀਅਮ ਜਵਾਂ ਕੂੱੜਾ ਕੁੱਝ ਵੀ ਨਹੀ ਇਸ ਵਿੱਚ ਬਾਈ ਨਾ ਖਰਚ ਕਰੋ ਡੀ ਏ ਪੀ ਤੇ ਯੂਰੀਆ ਪਾਉ ਹੋਰ ਕੁੱਝ ਨਾ ਪਾਉ।

    • @raghwantsingh1580
      @raghwantsingh1580 Рік тому

      ਕਣਕ ਵਿਚ ਪਾਇਆ ਸੀ100 ਰਜ਼ਲਟ ਦਿੱਤਾ