मैंने गुरू गौविन्द सिंह जी गुरू नानक देव जी को नहीं देखा लेकिन आप जी को देख कर ऐसा लगता है कि आप ही कि तरह होगे इतने दयालु दयावान प्रभु का रूप ही हो सकते हो इस घोर कलयुग में भाई भाई का नहीं उस यूग में भगवान शिव आपको सदा खुश रखे 🎉🎉❤❤❤❤
I'm a Muslim and I appreciate u brother for your kindness to people who are unable to live their lives . I daily watches your program. HUMANITY is the 1st priority in our religion Islam 🥰and u r doing the best work and making smiles on innocent people, well done Brother..👏👏👏👏
ma pakistani hu dil se ap ka shukriya ap bohat Acha Kam krty hai ye sab dekh k mujy bohat dukh hua Allah pak ap ko Aaisy hi sab ki madad krny ki Allah tafeek dy 😢😢😢😢😢😢😢😢😢😢😢😢😢
Weldone bro.i am muslim from Kashmir.main aapkay kaam ko deikh kar bahot khush hota hoon.Allah kisi kisi banday ko ye kaam karnay ki towfeeq ata karta ha.eik baar milnay ko dil karta ha.Allah say Dil say dua karta hoon ki aapko lambi sehat wali zindgi ata kare.aur hamasha aisay hi bay Sahara logon ki khadmat karnay ki towfeeq de.
Bhaiyo te Bhenon, Tusin saare aapne pure jee jaan naal, "DASAM GRANTH" jo Shri Guru Gobind Singh Ji Maharaj ne aapne munhon uchaariya hai, suno te wekho. Aap diyan akhan khul jaan giyan. Is video nu wekho. ua-cam.com/video/8rbb2VsiAhY/v-deo.html Jai Hind
Ih km jo ih paaji kr rhe hn .aasan nii ae ,sach keha te mere varga te gusse vich hi aa jaye jado koi gl na manne pr veer g bilkul upset nii ho rhe .badi kirpa h veer g te guru di
Namashkar, Kharoud paaji te ona di team nu. Jehra tusi kam kar rahe ho oh continue karan ch tuhanu hor power ta capability mile. Mere parents nu mein roj tuhada channel TV vich laga ke de dinda wa. Ohna di akhaan vich vi hanju aa jande ne. Best cheej tusi koi bhedbhaav nahi karde banda jehre vi dharam da howe. Eda de badnaseeb loka de kol kharhna vi aukha hunda. Mere varga average banda vi infection to darda nerhe nahi jauga. par tusi log onaa nu pyaar naal dularde o. Bot jada himmat ta kindness da kam wa. Mahadev/Waheguru shakti bakshan.
ਵਾਹਿਗੁਰੂ ਜੀ ਇਸ ਭੈਣ ਤੇ ਜਲਦੀ ਕਿਰਪਾ ਕਰਨ ਤੇ ਜਲਦੀ ਠੀਕ ਹੋ ਕੇ ਇਕ ਚੰਗੀ ਜਿੰਦਗੀ ਮਿਲੇ ਇਹਨਾ ਨੂੰ ....ਭਲਾ ਹੋਵੇ ਇਸ ਭੈਣ ਦਾ...
मैंने गुरू गौविन्द सिंह जी गुरू नानक देव जी को नहीं देखा लेकिन आप जी को देख कर ऐसा लगता है कि आप ही कि तरह होगे इतने दयालु दयावान प्रभु का रूप ही हो सकते हो इस घोर कलयुग में भाई भाई का नहीं उस यूग में भगवान शिव आपको सदा खुश रखे 🎉🎉❤❤❤❤
ਵਾਹਿਗੁਰੂ ਤੁਹਾਡੀ ਸਾਰੀ ਟੀਮ ਨੂੰ ਚੜ੍ਹਦੀ ਕਲਾ ਵਿੱਚ ਰੱਖੇ 🙏
ਵਾਹਿਗੁਰੂ ਵਾਹਿਗੁਰੂ ਇਸ ਬੇਟੀ ਤੇ ਮੇਹਰ ਭਰਿਆ ਹਥ ਰੱਖੇ। ਵਾਹਿਗੁਰੂ ਤੁਹਾਡੀ ਸਾਰੀ ਟੀਮ ਦੀ ਉਮਰ ਲੰਬੀ ਕਰਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ
ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਮੇਹਰ ਕਰੋ ਜੀ 🙏🙏🙏
💐🙏 ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਚੜਦੀਕਲਾ ਚ ਰੱਖਣ ਸਭਨਾਂ ਨੂੰ
ਪਾਲ ਵੀਰ ਨੂੰ ਵੀ ਤੰਦਰੁਸਤ ਰੱਖਣ ਸਭਨਾਂ ਦਾ ਰਾਖਾ ਵਾਹਿਗੁਰੂ ਵਾਹਿਗੁਰੂ।
ਅਸੀ ਸਾਰੇ ਅਰਦਾਸ ਕਰਦੇ ਆ ਕਿ ਇਹ ਭੈਣ ਸਾਡੀ ਜਲਦੀ ਠੀਕ ਹੋ ਕੇ ਆਪਣੇ ਪਰਿਵਾਰ ਵਿੱਚ ਜਾ ਸਕੇ,ਤੇ ਪਾਲ ਭਾਜੀ ਪਰਮਾਤਮਾ ਤੁਹਾਡੀ ਲੰਮੀ ਉਮਰ ਕਰੇ, ਤੁਹਾਡੀ ਸਾਰੀ ਟੀਮ ਦੇ ਸਿਰ ਤੇ ਹੱਥ ਬਣਾਈ ਰੱਖੇ ਪਰਮਾਤਮਾ, ਤੁਸੀ ਸਾਰੇ ਚੜ੍ਹਦੀ ਕਲਾ ਵਿੱਚ ਰਹੋ,,ਤੇ ਪਾਲ ਭਾਜੀ ਇਹ ਭੈਣ ਜਦੋ ਸਾਡੀ ਠੀਕ ਹੋ ਜਾਵੇਗੀ ਤਾ ਇਸ ਦੇ ਇਹ ਹਲਾਤ ਤੇ ਬਦਲੇ ਹੋਏ ਹਾਲਾਤ ਜਰੂਰ ਦਿਖਾਇਓ, ਮੈ ਇਸ ਭੈਣ ਦੇ ਹਲਾਤ ਦੇਖ ਕੇ ਰੋਣ ਹੀ ਲੱਗ ਪਿਆ ਸੀ,ਮੈ ਇਹ ਦਿਲੋ ਕਹਿ ਸਕਦਾ ਕੇ ਜਦੋ ਇਹ ਠੀਕ ਸੀ ਤਾ ਬਹੁਤ ਵਧੀਆ ਨੇਚਰ ਦੀ ਕੁੜੀ ਏ ਇਸ ਦਾ ਦਿਲ ਵੀ ਬਿਲ ਕੁਲ ਸਾਫ ਏ ਬਹੁਤ ਸੂਝਵਾਨ ਭੈਣ ਏ ਸਾਡੀ, ਪਰਮਾਤਮਾ ਇਸ ਨੂੰ ਜਲਦੀ ਠੀਕ ਕਰਨ,ਮੈ ਭਾਜੀ ਬਾਹਰ ਆ ਕੁਵੈਤ ਵਿੱਚ ਜਦੋ ਮੈ ਇਹ ਵੀਡੀਓ ਦੇਖ ਰਿਹਾ ਸੀ ਤਾ ਦੇਖ ਕੇ ਮੈ ਹੱਥ ਜੋੜ ਕੇ ਜਦੋ ਦਿਲੋ ਅਰਦਾਸ ਕਰ ਲੱਗਾ ਤਾ ਇਕ ਦਮ ਉਧਰੋ ਮਸਜਿਦ ਵਿੱਚ ਨਵਾਜ ਸ਼ੁਰੂ ਹੋ ਗਈ ਮੈਨੂੰ ਵਿਸ਼ਵਾਸ ਏ ਕਿ ਭੈਣ ਪਹਿਲਾਂ ਦੀ ਤਰ੍ਹਾਂ ਜ਼ਲਦੀ ਠੀਕ ਹੋ ਜਾਵੇਗੀ ਅੱਲ੍ਹਾ, ਵਾਹਿਗੁਰੂ ਜੀ ਇਸ ਨੂੰ ਜਲਦੀ ਠੀਕ ਕਰਨ ਗੇ,ਵਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਵਾਹਿਗੁਰੂ ਜੀ ਭੈਣ ਤੇ ਮਿਹਰ ਕਰੋ ਜੀ ਤੰਦਰੁਸਤੀ ਬਖਸ਼ੋ ਜੀ 🙏🙏🙏🙏🙏 ਜਲਦੀ ਠੀਕ ਕਰਦੋ ਜੀ ਭੈਣ ਸੋਨੀਆ ਨੂੰ 🙏🙏🙏🙏
ਆਪਾਂ ਬਹੁਤ ਸਾਰੇ ਮੰਦਰ, ਮਸਜਿਦ ਤੇ ਗੁਰਦੁਆਰੇ ਬਣਾ ਲਏ ਹਨ ਪਰ ਹੁਣ ਆਪਾਂ ਸਾਰੇ ਰਲ ਮਿਲ ਕੇ ਪਾਲ ਸਿੰਘ ਵਰਗੇ ਵੀਰਾਂ ਦੇ ਨਾਲ ਖੜ੍ਹੇ ਹੋਈਏ, ਮਰਿਆਂ ਦੀਆਂ ਕਬਰਾਂ ਤੇ ਚਾਦਰਾਂ ਚੜ੍ਹਾਉਣੀਆਂ ਛੱਡਕੇ ਜਿਉਂਦੇ ਇਨਸਾਨਾਂ ਦਾ ਇਲਾਜ ਕਰਵਾਕੇ ਇਹਨਾਂ ਦੀ ਜ਼ਿੰਦਗੀ ਬਿਹਤਰ ਕਰ ਸਕੀਏ.
ਵਾਹਿਗੁਰੂ ਜੀ ਸੋਨੀਅਾ ਭੈਣ ਨੂੰ ਸੋਹਣੀ ਜਿੰਦਗੀ ਦੇਣ ਜੀ 🙏🙏🙏🙏🙏🙏
ਪਾਲ ਸਿੰਘ ਖਾਲਸਾ ਜੀ ਤੁਸੀ ਬੇਸਹਾਰਾ ਬੇਘਰ ਗਰੀਬਾਂ ਵਾਸਤੇ ਰੱਬ ਹੋ, ਤੁਹਾਡੀ ਸਾਰੇ ਸੇਵਾਦਾਰਾਂ ਤੇ ਵਾਹਿਗੁਰੂ ਮੇਹਰ ਕਰੇ ਕਿਸੇ ਵੀ ਕਿਸਮ ਦੀ ਕਮੀ ਨਾ ਆਵੇ 🙏❤️❤️❤️
ਵਾਹਿਗੁਰੂ ਜੀ ਮਿਹਰ ਭਰਿਆ ਹੱਥ ਰੱਖਣ ਭੈਣ ਤੇ
ਵਾਹਿਗੁਰੂ ਇਸ ਬੱਚੀ ਨੂੰ ਤੰਦਰੁਸਤੀ ਤੇ ਚੜ੍ਹਦੀ ਕਲਾ ਬਖਸ਼ੇ ਜੀ
I'm a Muslim and I appreciate u brother for your kindness to people who are unable to live their lives . I daily watches your program. HUMANITY is the 1st priority in our religion Islam 🥰and u r doing the best work and making smiles on innocent people, well done Brother..👏👏👏👏
Slavery is allowed in the abrahamic faiths, Muhammed forbid alcohol, pork, etc etc l but never once forbid slavery
@@shamkay832 is this topic to be discussed here?
Yes and it’s all about Humanity , all religions teach us to be humans first - be kind and helpful to those who need us ❤️❤️
@@GurjotSinghDumalasome people are disgusting 🤦🏼♀️🤦🏼♀️ !
seen thodi humanity teh priority ke a
May Almighty Allah Ta'ala n Waheguru Ji Bless our Sister with full recovery from the mental health she is suffering from, Aamiin 🤲🙏
SUKRAN BHAE JAAN
🙏🙏🙏🙏🙏
ਵਾਹਿਗੁਰੂ ਜੀ ਮੇਹਰ ਭਰਿਆ ਹੱਥ ਰੱਖਿਓ ਇਸ ਬੱਚੀ ਨੂੰ ਜਲਦੀ ਠੀਕ ਕਰ ਦੇਵੋ
ਹਾਏ ਰੱਬਾ ਲੋਕਾਂ ਨੇ ਕਦੇ ਦੇਖਿਆ ਨਹੀਂ ਇਸ ਬੱਚੀ। ਨੂੰ ਦੱਸ ਸਾਲ ਕੱਟੇ ਦਸ ਦਿਨ ਅੰਦਰ ਰਹਿਣਾ ਮੁਸ਼ਕਲ ਆ ਵਾਹਿਗੁਰੂ ਜੀ ਮੇਹਰ ਕਰੀ ਇਸ ਬੱਚੀ ਤੇ ਵੀਰ ਜੀ ਤੁਸੀਂ ਬਹੁਤ ਵਧੀਆ ਸੇਵਾ ਕਰਦੇ ਪ੍ਰਮਾਤਮਾ ਤੰਦਰੁਸਤੀ ਬਖ਼ਸ਼ੇ
ਦਿਲੋਂ ਸੈਲਿਊਟ ਹੈ ਪਾਲ ਵੀਰ ਜੀ ਨੂੰ।
ਸਮਝ ਨਹੀ ਆਉਂਦੀ ਕੀ ਲਿਖੀਏ ਮਨ ਬਹੁਤ ਦੁੱਖੀ ਹੁੰਦਾ ਇਸ ਤਰ੍ਹਾਂ ਦੇ ਹਾਲਾਤ ਦੇਖ ਕੇ 🙏🙏😢
Waheguru ji waheguru ji waheguru ji waheguru ji waheguru ji waheguru ji waheguru ji waheguru ji
ਵਾਹਿਗੁਰੂ ਜੀ ਇਸ ਭੈਣ ਨੂੰ ਤੰਦਰੁਸਤੀ ਬਖਸ਼ਿਸ਼ ਕਰਨਾ ਜੀ 🙏🙏🙏🙏🙏
ਭਾਈ ਪਾਲ ਸਿੰਘ ਜੀ ਮਨ ਅੰਦਰ ਰੱਬ ਵੜਿਆ ਏ
ਉਹ ਸਭ ਕੁਝ ਆਪ ਹੀ ਕਰ ਰਿਹਾ ਜਿਉਂਦਾ ਰਹੋ ਪਾਲ ਸਿੰਘ❤❤
Waheguru ji pal vere nu hamesha chardika ch rakhan 🙏
ਬਹੁਤ ਹਾਲਾਤ ਮਾੜੇ ਨੇ ਇਸ ਭੈਣ ਦੇ,, ਬਾਬਾ ਮਿਹਰ ਕਰੇ
Waheguru g kirpa bnai rakhan tuhade te paal veer g big fan brdr ❤❤❤❤❤🌸🌸
ma pakistani hu dil se ap ka shukriya ap bohat Acha Kam krty hai ye sab dekh k mujy bohat dukh hua Allah pak ap ko Aaisy hi sab ki madad krny ki Allah tafeek dy 😢😢😢😢😢😢😢😢😢😢😢😢😢
Sahi gall aa brother
Waheguru ji waheguru ji waheguru ji waheguru ji waheguru ji
ਵਾਹਿਗੁਰੂ ਜੀ ਮੇਹਰ ਕਰੋ ਜੀ 🙏🏻🙏🏻
ਪਾਲ ਜੀ ਵਾਹਿਗੁਰੂ ਤੁਹਾਨੂੰ ਲੰਮੀਆਂ ਉਮਰਾਂ ਬਖਸ਼ਿਸ਼ ਕਰਨ
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ❤️🙏🙏
WHeguru ji beti oo tandrusati devy pal sing ji noo seva Karan da bal bakhshey
ਪਾਲ ਵੀਰ you are legend, waheguru mehar karo ji
❤ ਵਾਹਿਗੁਰੂ ਜੀ ਭੈਣ ਪਾਲ ਬਾਈ ਸਾਰੀ ਟੀਮ ਸਾਰੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖਿਓ ਜੀ ਹਮੇਸ਼ਾਂ ਚੜਦੀ ਕਲਾ ਵਿੱਚ ਰੱਖਿਓ ਜੀ ਲੰਮੀਆਂ ਉਮਰਾਂ ਬਖਸ਼ਿਓ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਬੋਲੇ ਸੋ ਨਿਹਾਲ ਸਤਿ ਸ੍ਰੀ ਆਕਾਲ ਜੀ ❤
Weldone bro.i am muslim from Kashmir.main aapkay kaam ko deikh kar bahot khush hota hoon.Allah kisi kisi banday ko ye kaam karnay ki towfeeq ata karta ha.eik baar milnay ko dil karta ha.Allah say Dil say dua karta hoon ki aapko lambi sehat wali zindgi ata kare.aur hamasha aisay hi bay Sahara logon ki khadmat karnay ki towfeeq de.
ਧੰਨ ਆ। ਓ। ਮੇਰੇ। ਮਾਲਕਾਂ ਕੋਈ। ਬੁਰਿਆਈਆਂ। ਕਰਨ। ਆਪਣੇ। ਮਾਪਿਆ। ਦੀਆਂ। ਕੋਈ। ਤਰਸੇ। ਆਪਣੇ। ਮਾ। ਪਿਉ। ਨੂੰ। ਵਾਹਿਗੁਰੂ ਜੀ। ਪਾਲ। ਬੇਟੇ। ਨੂੰ। ਸੇਵਾ। ਕਰਨ। ਦਾ। ਹੋਰ। ਜਜ਼ਬਾ। ਬਖ਼ਸ਼ੋ। ਸੋਨੀਆ। ਬੇਟੀ। ਦੀ। ਵੀਡੀਓ। ਦੇਖ। ਬਹੁਤ। ਮਨ। ਭਰਿਆ। ਵਾਹਿਗੁਰੂ ਜੀ। ਇਸ। ਬੇਟੀ। ਨੂੰ। ਜਲਦੀ। ਤੋਂ। ਜਲਦੀ। ਠੀਕ। ਕਰਨਾਂ 😢😢😢😢😢😢😢😢😢😢😢
ਵੀਰ ਤੁਸੀਂ ਬਹੁਤ ਬਹੁਤ ਵਧੀਆ ਕੰਮ ਕਰ ਰਹੇ ਹੋ wmk ਤੁਹਾਡੇ ਤੇ
ਵਾਹਿਗੁਰੂ ਜੀ ਭੈਣ ਤੇ ਕਿਰਪਾ ਕਰੋ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। 🙏🙏🙏
Waheguru ji mehar krn Sadi wadi bhen karamjit Kaur soniya te... Bhen wal dekh k akha bhar aaiya 😓😭😢...
ਵਾਹਿਗੁਰੂ ਮੇਹਰ ਕਰੇ ਜੀ ਸਤਿ ਸ਼੍ਰੀ ਅਕਾਲ
Bhaiyo te Bhenon, Tusin saare aapne pure jee jaan naal, "DASAM GRANTH" jo Shri Guru Gobind Singh Ji Maharaj ne aapne munhon uchaariya hai, suno te wekho. Aap diyan akhan khul jaan giyan. Is video nu wekho. ua-cam.com/video/8rbb2VsiAhY/v-deo.html Jai Hind
किन शब्दों से आपके कार्य की सराहना करू ... निशब्द हू आपकी निष्काम सेवा देखकर....।😢
Manukhta di sewa pal kharoud Kamal de sevadar hai rab Dona nu hemsha khud rkhe sakuun mil jnda inhan di video vekh ke ❤
Pal veer ji tusin bde chnge insan ho rbb chdi kla bkshe ji
ਗੁੱਸਾ ਨਾਂ ਕਰਿਉ ਲੇਕਿਨ ਸੱਚ ਆ ਖੂਨ ਦੇ ਰਿਸ਼ਤੇ ਵੀ ਅੱਜ ਕੱਲ ਪੈਸਿਆਂ ਨਾਲ ਚੱਲਦੇ ਆ ਕੋਈ ਮਰਦਾ ਮਰਜੇ ਜਾਂ ਪਾਗਲ ਹੋਜੇ ਘਰ ਵਿੱਚ ਕੋਈ ਨਾਂ ਕੋਈ ਇਹੋ ਜਿਹਾ ਇਨਸਾਨ ਜ਼ਰੂਰ ਹੁੰਦਾ ਜੀਹਨੂੰ ਕੋਈ ਵੀ ਗਮ ਜਾਂ ਕੋਈ ਇਹੋ ਜਿਹਾ ਪਲ ਜੋ ਲਾਈਫ ਚ ਉਹ ਫੇਸ ਕਰ ਰਿਹਾ ਹੁੰਦਾ ਜਾਂ ਕੀਤਾ ਹੁੰਦਾ ਉਹੀ ਚੀਜ਼ ਅੰਦਰੋਂ ਘੁਣ ਵਾਂਗੂੰ ਖਾਂਦੀ ਖਾਂਦੀ ਕਦੋਂ ਡਿਪਰੈਸ਼ਨ ਦਾ ਰੂਪ ਲ਼ੈ ਲੈਂਦੀ ਜੀਹਦੇ ਨਤੀਜੇ ਬੜੇ ਭਿਆਨਕ ਨਿੱਕਲਦੇ ,ਇਹ ਕਿ ਘਰਦਿਆਂ ਨੂੰ ਕੁਝ ਪਤਾ ਹੀ ਨਹੀਂ ਹੁੰਦਾ, ਬਸ ਇਹੀ ਕਹਾਂਗਾ ਅੱਧੀਆਂ ਜ਼ਿੰਦਗੀਆਂ ਤਾਂ ਖ਼ੂਨ ਦੇ ਰਿਸ਼ਤਿਆਂ ਨੇਂ ਹੀ ਖ਼ਰਾਬ ਕੀਤੀਆਂ , 😐
well said, very true.... her brother he can do something for her,,, poor girl😢
Ohde brother kol koi parchi tak nahi c Dwai ja fr koi ilaaj di..ohne ta bss chad rakhya c.
Right 👍
Shi gl aah
ਵਾਹਿਗੁਰੂ ਜੀ ਮਹਿਰ ਕਰਨ ਭੈਣ ਤੇ
Behen di lambi umran hon behen jaldi theek Hove rab to ehi dua hegi waheguru tere sar hi esi chale aan waheguru
ਸੋਨੀਆਂ ਦਾ ਭਰਾ ਸੋਨੂ ਗਰੀਬ ਵਿਚਾਰਾ 10. 12 ਹਜ਼ਾਰ ਕਮਾਉਣ ਵਾਲਾ ਏਨਾ ਮਹਿੰਗਾ ਇਲਾਜ ਕਰਾਵੇ ਕੇ ਆਪਣੇ ਬੱਚੇ ਪਾਲੇ 😢😢😢 ਬੜਾ ਮਜਬੂਰ ਸੀ ਵਿਚਾਰਾ ,, ਪਾਲ ਵੀਰ ਵਾਹਿਗੁਰੂ ਜੀ ਤਾਨੁੰ ਲੰਮੀਆਂ ਉਮਰਾਂ ਤੰਦਰੁਸਤੀਆ ਬਖਸ਼ਣ
he can clean her room, no need money for cleaning
@@kisankaur4459 yes i understand to you but ਜਦੋਂ ਬੰਦਾ ਟੱਟੀ ਪਿਸ਼ਾਬ ਕਰਨ ਦੀ ਸਮਝ ਗਵਾ ਲੈਦਾ ਏ ਉਸ ਨੁੰ ਸਾਂਭਣਾ ਬਹੁਤ ਮੁਸ਼ਿਕਲ ਹੁੰਦਾ ਏ ਜੀ
Boht aukha hunda eda de bande nu sambhalna.
Agree !
I m from nankana sahib pakistan
Weldone pal kharud paa ji
Waheguru ji.SATPAL SINGH MANNO TNNO SEWA KRR REHA EI.PARMATMA UMMAR LAVE.
Rab sab dian mushkilan asan farmaey tey khaas karam farmaey. Ameen
Waheguru Ji Baba ji Mehar kryo sareya te ❤❤ dilo ardas krda sareya lyi
Satnam Shri Waheguru ji 🙏❤️ waheguru ji soniya ji te aapna mehar bhreya hath rakheyo ji 🙏
ਵਾਹਿਗੁਰੂ ਜੀ ਮਹਿਰ ਕਰਿਓ ਜੀ
वाहेगुरु जी से प्रार्थना है कि बहन जल्दी से जल्दी अच्छी तरह से ठीक हो जाए🙏🙏🙏🙏🙏🙏🙏
ਵਾਹਿਗੁਰੂ ਜੀ ਬਕਸ਼ੋ ਬਏਟੀ ਨੂ
ਬਾਈ ਜੀ ਕੀ ਬੋਲਿਆ ਜਾਵੇ ਤੁਹਾਨੂੰ ਰੱਬ ਦਾ ਦੂਸਰਾ ਰੂਪ ਵਾਹਿਗੁਰੂ ਜੀ ਕਿਰਪਾ ਸਦਕਾ ਤੁਹਾਨੂ ਲਮਿਆ ਉਮਰ ਦੇਵੇ ਤੁਹਾਡੇ ਵਰਗੇ ਨੇਕ ਇਨਸਾਨ ਕਰਕੇ ਦੁਨੀਆ ਹੈ ਬਾਬਾ ਜੀ
ਵਾਹਿਗੁਰੂ ਜੀ ਮਿਹਰ ਕਰਨ ਜੀ ਵਾਹਿਗੁਰੂ ਜੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ🙏🙏🙏
Bara dukh hunda eda bhen nu wekh ke,,,luv from panjab 🇵🇰
ਸ੍ਰੀ ਵਾਹਿਗੁਰੂ ਜੀ ਮੇਹਰ ਕਰਿਉ ਜੀ
Sonu veer nu hun nall aane chaida si Waheguru g Meher kro aa bhen te jiii😭😭🙏🙏
This broke my heart. When sage had her hand together asking for forgiveness. Then seeing her legs shaking as she’s afraid.
Wish her quick recovery
Paa G you are doing wonder full Job. Love From Lahore, Pakistan ❤
ਸਰਬਤ ਦਾ ਭਲਾ ਹੋਵੇ ਵਾਹਿਗੁਰੂ
Anu khande na asli sewa ver phal khrod nu parmatma lambia oumra ta trakia wakse
pal ਵੀਰ ਬਹੁਤ ਵਧੀਆ ਕੰਮ ਕਰਦੇ ਹੋ ਤੁਸੀ ਕਿੰਨੀ ਪਿਆਰੀ ਬੇਟੀ ਆ
Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
love from pakistan Allah pak inko jald sehat dayyyy ameen..🙏🏻🤧
ਵਾਹਿਗੁਰੂ ਜੀ❤❤
ਵਾਹਿਗੁਰੂ ਜੀ ਮਿਹਰ ਕਰਨ ਜੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ🙏🙏🙏
इस बहन पर परमात्मा अपनी कृपा दृष्टि बनाए रखें
ਵਾਹਿਗੁਰੂ ਜੀ ਮਿਹਰ ਕਰੋ ਭੈਣ ਤੇ
Parmatma es puri team de ser te meher bherea hath rakhna, bhen nu tanrusti deni.🙏🙏
Wahehuru mehar karn beti te 🙏🙏
Waheguru g thanks pal veer god bless you
Oh waheguru kinni sohni kudi aa vichari rabba jldi jldi sahi kardo ehna nu plzzz😮
Waheguru ji waheguru ji waheguru ji waheguru ji waheguru ji Dan Dan Guru Ramdas ji Maharaj ji waheguru ji
Very very nice 👍👍 wehguru Ji Mehar kare 🙏🙏💖💖
Waheguru Ji Ka Khalsa
Waheguru Ji Ki Fateh
🌹🌹
Waheguru ji tuhanu hamesha chardikala ch rakhan 🙏🙏🙏🙏🙏🙏🙏🙏🙏
Waheguru ji 🙏 this person is very very nice helping others
Baba g mehar karan pal vera es bhen te, rab de rang a vera 👏🏻👏🏻👏🏻😞
Dhan dhan baba Deep Singh ji 🙏🙏🙏🙏 mehar karn
Waheguru ji lambiya umra kre pal veer di ❤
Waheguru sabda bhla kri . Kise nu b mada waqt na dikhayi
Allah Pak Madad Farmyie Ameen.
Ameen Allah behn py rehmt kry
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ 🙏🙏
Ih km jo ih paaji kr rhe hn .aasan nii ae ,sach keha te mere varga te gusse vich hi aa jaye jado koi gl na manne pr veer g bilkul upset nii ho rhe .badi kirpa h veer g te guru di
ਵਾਹਿਗੁਰੂ ਜੀ ਭੈਣ ਤੇ ਮੇਹਰ ਕਰਨਾ ਜੀ
Waheguru ji aap sab taa mehar kra
ਪਾਲ ਸਿੰਘ ਵੀਰ ਜੀ ਧੰਨ ਹੋ ਤੁਸੀਂ
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
ਵਾਹਿਗੁਰੂ ਜੀ ਮੇਹਰ ਕਰਨ
Waheguru 🙏🙏
Namashkar, Kharoud paaji te ona di team nu. Jehra tusi kam kar rahe ho oh continue karan ch tuhanu hor power ta capability mile. Mere parents nu mein roj tuhada channel TV vich laga ke de dinda wa. Ohna di akhaan vich vi hanju aa jande ne. Best cheej tusi koi bhedbhaav nahi karde banda jehre vi dharam da howe.
Eda de badnaseeb loka de kol kharhna vi aukha hunda. Mere varga average banda vi infection to darda nerhe nahi jauga. par tusi log onaa nu pyaar naal dularde o. Bot jada himmat ta kindness da kam wa. Mahadev/Waheguru shakti bakshan.
Waheguru ji waheguru ji Maher Kari
Waheguru pal waheguru Pallavi Renu lambiyan umra
ਵਾਹਿਗੁਰੂ ਜੀ ਮੇਹਰ ਕਰਨਾ ਭੈਣ ਤੇ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਮੇਹਰ ਕਰੋ