ਪ੍ਰਬੰਧਕ ਕਮੇਟੀਆਂ ਵਾਲੇ ਗ੍ਰੰਥੀਆਂ ਨੂੰ ਭਈਏ ਸਮਝਦੇ ਨੇ ਸਿਧਾਂਤ ਵੱਲ ਬਿਲਕੁੱਲ ਧਿਆਨ ਨਹੀ ਦਿੰਦੇ | ਗਿਆਨੀ ਬੂਟਾ ਸਿੰਘ

Поділитися
Вставка
  • Опубліковано 25 сер 2024
  • #nihang #mangumath #shiromanicommittee #jathedar #dhadivaar #dhadijatha #akaltakhat #bbcnews #explore #sukhbirbadal #gianibutasingh #live #ajjtaknews #punjabnews #weather #parvinderjhota

КОМЕНТАРІ • 184

  • @sukhramrajpal8379
    @sukhramrajpal8379 7 місяців тому +36

    ਸਰਦਾਰ ਜੀ ਇਹ ਕਲੰਕ ਲੱਗਿਆ ਹੋਇਆ ਛੇਤੀ ਕਰਕੇ ਨਹੀਂ ਧੋ ਹੋਣਾ। ਲੋਕ ਗੁਰਦੁਆਰੇ ਜਾਣ ਲਈ 100 ਵਾਰ ਸੋਚਣਗੇ।

  • @jeetdhaliwaljeetdhaliwal7990
    @jeetdhaliwaljeetdhaliwal7990 7 місяців тому +5

    ਬਹੁਤ ਵਧੀਆ ਤਰੀਕੇ ਨਾਲ ਸਮਜਾਇਆ ਬਾਬਾ ਜੀ ਵਾਹਿਗੁਰੂ ਤੁਹਾਨੂੰ ਸਦਾ ਖੁਸ਼ ਰੱਖਣ ਤੇ ਸੱਚ ਬੋਲਣ ਦੀ ਹਿੰਮਤ ਦੇਣ ਤੁਸੀਂ ਜੋ ਕਿਹਾ ਸਬ ਸਹੀ ਤੇ ਸੱਚ ਕਿਹਾ 🙏

  • @paramjeetsingh8418
    @paramjeetsingh8418 7 місяців тому +13

    ਬਹੁਤ ਘੱਟ ਗੁਰੂ ਜੀ ਦੇ ਸੱਚੇ ਸਿੱਖ ਹਨ ਜਿਨਾ ਦੀ ਤੁਹਾਡੇ ਵਰਗੇ ਵੀਚਾਰ ਹਨ

  • @labhsingh155
    @labhsingh155 7 місяців тому +17

    ਸ਼ੇਰ ਦਿਲ ਬਾਬਾ ਬੂਟਾ ਸਿੰਘ ਜੀ 🙏

  • @majhewalleshorts628
    @majhewalleshorts628 7 місяців тому +4

    ਬੂਟਾ ਸਿੰਘ ਜੀ ਬਹੁਤ ਵਧੀਆ 👌 👌 ਵਿਚਾਰ ਨੇ ਤੁਹਾਡੇ 🎉 🎉 ਸ਼ੇਰ ਦਿੱਲ ਬੂਟਾ ਸਿੰਘ ਜੀ ❤❤❤ਸਲੂਟ ਵਾ ਤੁਹਾਨੂੰ 🌹 🌹 🌹 ਇਨਸਾਨੀਅਤ ਜਿਦਾਬਾਦ ਜਿੰਦਗੀ ਜਿਦਾਬਾਦ 🎉 🎉 🎉

  • @gursewaksingh5821
    @gursewaksingh5821 7 місяців тому +39

    ਵਾਕਏ ਈ ਬਾਬਾ ਜੀ ਇਹ ਲੋਕ ਸਿੱਖਾਂ ਦਾ ਅਕਸ ਵਿਗਾੜ ਰਹੇ ਨੇ

  • @atmasingh3601
    @atmasingh3601 7 місяців тому +7

    ਬੂਟਾ ਸਿੰਘ ਜੀ ਤੁਸੀਂ ਠੀਕ ਪ੍ਰਣ ਲਿਆ ਹੈ ।

  • @user-eq9bu2so2i
    @user-eq9bu2so2i 7 місяців тому +11

    ਸ਼ਾਬਾਸ਼,ਚੜ੍ਹਦੀ ਕਲਾ ਵਿੱਚ ਰਹੋ।

  • @sukhjitsingh2718
    @sukhjitsingh2718 7 місяців тому +9

    ੨੦੦%ਤੁਹਾਡੀ ਹਰ ਗੱਲ ਨਾਲ ਸਹਿਮਤ ਹਾਂ

  • @Handsomeguy12
    @Handsomeguy12 7 місяців тому +5

    ਗਿਆਨੀ ਜੀ ਇੱਕ ਵੀਡੀਉ ਉਨਾ ਪੰਜਾਬੀਆਂ ਤੇ ਬਣਾਉ ਜੋ ਬਾਹਰੋ ਆਏ ਲੋਕਾਂ ਨੂੰ ਭਈਏ ਕਹਿਦੇ ਤੇ ਸਿੱਖੀ ਦੀ ਵਿਚਾਰਧਾਰਾ ਸਿਰਫ ਪੰਜਾਬ ਤੱਕ ਸੀਮਿਤ ਕਰਨਾ ਚਾਹੁੰਦੇ ਨੇ

  • @-LK-movies
    @-LK-movies 7 місяців тому +25

    ਸਹੀ ਕੇਹਾ ਜੀ ਤੁਸੀ ਹੁਣ ਤਾਂ ਗੁਰੂਦੁਆਰੇ ਜਾਣ ਤੋਂ ਵੀ ਡਰ ਲਗਦਾ ਜਿੱਥੇ ਇਨਸਾਨੀਅਤ ਕਤਲ ਹੋ ਰਿਹਾ ਜੀ ਐਸੀ ਵੀ ਜਾਣਾ ਬੰਦ ਕਰ ਦਿੱਤਾ ਜੀ

  • @BabajiGurdaspuri-ob5qt
    @BabajiGurdaspuri-ob5qt 7 місяців тому +38

    ਬਿਲਕੁਲ ਸੱਚ ਏ ਗਿਆਨੀ ਜੀ ਗਰੀਬ ਮੁੰਡੇ ਮਾਰ ਕੇ ਬਹੁਤ ਹੀ ਮਾਂੜੀ ਗੱਲ ਕੀਤੀ ਏ ਹੁਣ ਫੁਕਰਾ ਮੰਗੂ ਜੇਲ ਵਿਚ ਸੜੂ

  • @surindersinghdhaliwal4352
    @surindersinghdhaliwal4352 7 місяців тому +26

    ਆਜੋ ਵੀਰੋ ਇਸ ਪਾਸੇ ਇਕ ਲਗਾਤਾਰ ਸੋਚਣ ਦੀ ਲੋੜ ਹੈ ਕੁੱਝ ਕਰਨ ਦਾ ਵੇਲਾ ਹੈ।

  • @diljeetsingh83
    @diljeetsingh83 7 місяців тому +27

    ਜੇਹੜਾ ਮੰਗੂ ਮੱਠਦੇ ਹੱਕ ਚ ਬੋਲਦੇ ਹਨ ਓਹਨਾ ਨੂੰ ਵੀ ਸਜਾ ਹੋਣੀ ਚਾਹੀਦੀ ਹੈ

  • @user-de2po5pt8q
    @user-de2po5pt8q 7 місяців тому +10

    ਗੁਰੂ ਬਾਣੀਂ ਪੜ੍ਹ ਕੇ ਸਮਝਣ ਤੇ ਵਿਚਾਰਨ ਦੀ ਲੋੜ ਹੈਂ ਜੀ ਗਿਆਨੀ ਜੀ ਧੰਨਵਾਦ ਤੁਹਾਡਾ ਜਾਣਕਾਰੀ ਲਈ

  • @user-vu8ve4pi6d
    @user-vu8ve4pi6d 7 місяців тому +6

    ਬਹੁਤ ਵਧੀਆ ਗਲ ਕੀਤੀ ਹੈ ਜੀ ਭਾਈ ਸਾਹਿਬ ਜੀ ਨੇ

  • @paramjeetsingh8418
    @paramjeetsingh8418 7 місяців тому +13

    ਇਹ ਜੋ ਬੇਅਦਵੀ ਦੀ ਆੜ ਵਿੱਚ ਗਰੀਬ ਮਜਲੂਮ ,ਨਿਰਦੋਸ਼ਦਾ ਦਾ ਕਤਲ ਕੀਤਾ ਜਾ ਰਿਹਾ ਹੈ ਇਸ ਤੇ ਸਰਕਾਰ ਸਖਤ ਕਾਰਵਾਈ ਕਰੇ

  • @JoginderSingh-mp1jw
    @JoginderSingh-mp1jw 7 місяців тому +40

    ਲੋਕਾਂ ਨੇ ਗੁਰੂ ਘਰਾਂ ਵਿੱਚ ਜਾਣੋਂ ਹੱਟ ਜਾਣਾ ਹੈ। ਨਿਹੰਗ ਸਿੰਘ ਜਥੇਬੰਦੀਆਂ ਨੂੰ ਚਾਹੀਦਾ ਹੈ ਮੰਗੂ ਮੱਠ ਤੇ ਕਾਰਵਾਈ ਕਰੇ

  • @satamsingh6432
    @satamsingh6432 7 місяців тому +29

    ਬਿਲਕੁਲ ਠੀਕ ਕਿਹਾ

  • @gurlabhsingh8072
    @gurlabhsingh8072 7 місяців тому +27

    ਗੁਰੂ ਨਾਨਕ ਜੀ ਦੀ ਸਿੱਖਿਆ ਦਾ ਪ੍ਰਚਾਰ ਹੀ ਨਹੀਂ ਕੀਤਾ ਗਿਆ ਨਕਲੀ ਗ੍ਰੰਥ ਦਾ ਹਵਾਲਾ ਦਿੰਦੇ ਹਨ

    • @Pankajrifjgiru
      @Pankajrifjgiru 7 місяців тому +1

      Dsi nakli grantha da nam tai aes nai jo fathe bulai aa oh be guru granth sahib ji vich nhi hai tai gatre kirpan pon da concept be aona grantha da hai jina nu nakli keh rehe ho dsoge zra aes bare kuj

    • @baljeetkumarsharma4897
      @baljeetkumarsharma4897 7 місяців тому

      @@Pankajrifjgiru😂😂😂😂

  • @arnsthans8850
    @arnsthans8850 7 місяців тому +3

    ਬਾਬਾ ਜੀ ਨਮਸਕਾਰ ਜੀ ਬੁੱਲੇ ਸ਼ਾਹ ਜੀ ਨੇਂ ਆਖਿਆ ਨਾਂ ਰੱਬ ਮਿਲਦਾ ਨਾਤਿਆਂ ਧੋਤੇਆ ਨਾਂ ਮੱਦਰ ਮਸੀਤਾਂ ਰੱਬ ਉਨ੍ਹਾਂ ਨੂੰ ਮਿਲਦਾ ਸਾਫ਼ ਜਿਹਨਾਂ ਦੀਆਂ ਨੀਤਾਂ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੰਨਦੇ ਲੋਕਾਂ ਨੂੰ ਸਮਝ ਕੇ ਦੇਖੋ ਗੁਰੂ ਜੀ ਨਾਂਮ ਦਾ ਮੱਤਲਬ ਹੈ ਆਪਣੇ ਆਪ ਨੂੰ ਛੋਟਾ ਸਮਝੋ ਪਿਆਰ ਕਰਦੇ ਰਹੋ ਧਨਵਾਦ ਜੀ ❤❤❤

  • @BSMANN-pi1ek
    @BSMANN-pi1ek 7 місяців тому +31

    14:18 ਗੁਰਦੁਆਰਿਆਂ ਵਿੱਚ ਪੱਖੇ ਲਗਾਉਣ ਲਈ ਥਾਂ ਹੀ ਨਹੀਂ ਹੁੰਦਾ, ਪੱਖੇ ਅਲਮਾਰੀਆਂ ਵਿੱਚ ਰੱਖੇ ਹੁੰਦੇ ਹਨ।
    ਸਕੂਲ ਦੇ ਕਮਰੇ ਵਿੱਚ ਇੱਕ ਵੀ ਪੱਖਾ ਨਹੀਂ ਹੁੰਦਾ, ਬੱਚੇ ਗਰਮੀ ਵਿੱਚ ਬੈਠੇ ਹੁੰਦੇ ਹਨ।

    • @ashokklair2629
      @ashokklair2629 7 місяців тому +2

      ਜੀ! ਤੁਸੀ ਸਕੂਲਾਂ ਵਿਚ ਕੋਈ ਪੱਖਾ ਲਗਵਾਇਐ ਕਦੇ ? ਕਿ ਐਵੇਂ ਹੀ!!!

    • @hiteshkumar4586
      @hiteshkumar4586 7 місяців тому +1

      ਬਹੁਤ ਵਧੀਆ ਵਿਚਾਰ ਵੀਰ ਜੀ ਤੇ ਬਿਲਕੁਲ ਸੱਚ

  • @balwindersinghbrar5963
    @balwindersinghbrar5963 7 місяців тому +27

    ਵਿੱਕੀ ਥਾਮਸ ਅਤੇ ਮੰਗੂ ਮੱਠ ਵਰਗੇ ਸਿਰਫਿਰੇ,
    ਪਾ ਕੇ ਗੁਰੂ ਵਾਲ਼ੇ ਬਾਣੇ, ਬੰਨ੍ਹਕੇ ਪੱਗੜ,
    ਪਵਿੱਤਰ ਪੰਜਾਬ ਦੀ ਧਰਤੀ ‘ਤੇ
    ਫਿਰਦੇ ਹਨ ਕਰਦੇ ਦਗੜ ਦਗੜ।
    ਮੂੰਹ ਵਿੱਚ ਵਾਹਿਗੁਰੂ, ਬਗ਼ਲ ਵਿੱਚ ਛੁਰੀ,
    ਬਿਰਤੀਆਂ ਐਸੀਆਂ, ਜਿਵੇਂ ਰਹੇ ਹੋਣ ਝਗੜ।

  • @balwindersinghbrar5963
    @balwindersinghbrar5963 7 місяців тому +21

    ਕੀ ਕਹਿਣਾ ਹੈ ਬੱਦਲ਼ ਤੇ ਬਾਬਿਆਂ ਦਾ,
    ਚੁੱਪ ਕੀਤਿਆਂ ਬੋਹਲ਼ਾਂ ‘ਤੇ ਆਣ ਵਰ੍ਹਦੇ।
    ਬਰਛੇ ਹੱਥਾਂ ‘ਚ ਬੋਰੀਆਂ ਮੋਢਿਆਂ ‘ਤੇ,
    ਸੇਵਾ ਕਰਲੋ ਆਣਕੇ ਹੁਕਮ ਕਰਦੇ।
    ਬਾਬੇ ਅੱਖ ਦੇ ਫੋਰ ਵਿੱਚ ਭਰਨ ਬੋਰੀ,
    ਚੁੱਪ ਰਹਿਣ ਲੋਕੀਂ ਨਾਲ਼ੇ ਰਹਿਣ ਡਰਦੇ।
    ਜ਼ੋਰੀਂ ਮੰਗਣ ਵਾਲ਼ੇ ਦਾਨ ਕਿਰਤੀਆਂ ਤੋਂ,
    ਸੇਵਕ ਅਸਲ ਕਹਾਂਵਦੇ ਗੁਰੂ ਘਰ ਦੇ।
    ਲਿਸ਼ਕ ਪੁਸ਼ਕ ਕੇ ਕਾਰਾਂ ‘ਤੇ ਰਹਿਣ ਬਾਬੇ,
    ਧੁੱਪਾਂ ਪਿੰਡੇ ‘ਤੇ ਸੀਰੀ ਤੇ ਜੱਟ ਜਰਦੇ।

  • @jugalkishor9558
    @jugalkishor9558 7 місяців тому +7

    💯 ✅ Right Speak ji 👍

  • @abhijotkamboj547
    @abhijotkamboj547 7 місяців тому +25

    ढाडी जथे जितने भी है लड़ाई के अलावा कोई बात नहीं करते। गुरु की बाणी की बात नहीं करते

  • @mamtakumari4981
    @mamtakumari4981 7 місяців тому +15

    ਗਿਆਨੀ ਜੀ ਇਹਨਾਂ ਪ੍ਰਚਾਰਕਾਂ ਢਾਡੀਆਂ ਕਰਕੇ ਅਸਲ ਸੰਗਤ ਗੁਰੂ ਘਰਾਂ ਤੋਂ ਦੂਰ ਹੋ ਰਹੀ ਹੈ, ਇਹ ਢਾਡੀ, ਪ੍ਰਚਾਰਕਾਂ ਕਦੇ ਕੋਈ ਅਐਸਾ ਕਾਰਨਾਮਾ ਕਿਉਂ ਨਹੀਂ ਕੀਤਾ?

  • @gurlabhsingh8072
    @gurlabhsingh8072 7 місяців тому +39

    ਮੈ ਮੋਨਾ ਸਿੰਘ ਹਾ ਇਹਨਾਂ ਤੋਂ ਜਾਂਦਾ ਪਤਾ ਗੁਰੂ ਨਾਨਕ ਜੀ ਦੀ ਵਿਚਾਰਧਾਰਾ ਦਾ ਇਹ ਤਾਂ ਕੋਹਾਂ ਦੂਰ ਹਨ ਗੁਰੂ ਨਾਨਕ ਜੀ ਦੇ ਸਿਧਾਂਤ ਤੋਂ ਬਾਬਾ ਜੀ ਟੈਮ ਗੁਰਦਵਾਰੇ ਹੀ ਨਹੀਂ ਸਨ

    • @shivanisharma5562
      @shivanisharma5562 7 місяців тому +7

      ਸ਼ਹੀ ਕਿਹਾ ਹੈ ਵਿਰੇ, ਹਰਿਮੰਦਰ ਇਹ ਸਰੀਰ ਹੈ ਗਿਆਨ ਰਤਨ ਪ੍ਰਗਟ ਹੋਏ, ਮੇਰਾ ਕੂਮੈਂਟ ਹਰ ਇੱਕ ਵੀਡਿਓ ਵਿੱਚ ਮਿਲੇਗਾ, ਮਕਾਨ ਬਣਾਉਣ ਨਹੀਂ ਦਿੰਦਾ ਗੂੰਡਾ ਬਖਸ਼ੀਸ਼ ਬਿਲਡਰ ਵਾਲਾ ਸਤਵਿੰਦਰ ਸਿੰਘ ਗੋਲਡੀ ਤੇ ਸੂਖਵਿੰਦਰ ਸਿੰਘ ਗੋਲਡੀ ਇਕ ਲੱਖ ਰੁਪਏ ਮੰਗਦਾਂ ਹੈ ਫਿਰੋਤੀ ਦਾ ਜਿਲਾ ਮੋਹਾਲੀ ਖਰੜ ਗੂਲ ਮੋਹਰ ਪੰਜਾਬ ਇਸ ਗੂੰਡੇ ਗੋਲਡੀ ਨੂੰ ਕੋਣ ਨੰਥ ਪਾਵੈਗਾ ਇਸ ਗੂੰਡੈ ਨੂੰ ਕੋਈ ਨੰਥ ਨਹੀਂ ਪਾਉਂਦਾ 😢😮

    • @rajdix2313
      @rajdix2313 7 місяців тому

      ​@@shivanisharma5562 112 no te police complaint kro fer karvai hojavegi

    • @rajwinderkaur8905
      @rajwinderkaur8905 7 місяців тому +1

      👍👍👍👍👍👍👍👍👍👍👍👍👍👍👍

    • @baljeetkumarsharma4897
      @baljeetkumarsharma4897 7 місяців тому

      @@shivanisharma5562 ehna de office da name Das nale phone number send kar

  • @SurinderSurinder-jf6mh
    @SurinderSurinder-jf6mh 7 місяців тому +1

    Great massage and great thoughts

  • @bindersidhu1092
    @bindersidhu1092 7 місяців тому +5

    Very good Baba ji 👍

  • @karanvirsingh8337
    @karanvirsingh8337 7 місяців тому +4

    You are absolutely right. Totally agree with you

  • @baldevsingh3568
    @baldevsingh3568 7 місяців тому +7

    Bilkul sach hai g

  • @surindersinghdhaliwal4352
    @surindersinghdhaliwal4352 7 місяців тому +8

    ਵਾਹਿਗੁਰੂ

  • @gksamra229
    @gksamra229 7 місяців тому +3

    ਜਿਹੜੇ ਸਿੰਗਰ ਵੀ ਗੀਤ ਗਾਉਂਦੇ ਹਨ ਚੁਕ ਲਵੋ ਬੰਦੂਕਾਂ ਚੁੱਕ ਲਵੋ ਹਥਿਆਰ ਉਹ ਦੇਖਦੇ ਹਨ ਕਿ ਲੋਕ ਕਿਵੇ ਮਗਰ ਲੱਗਣਗੇ ਨਵੀ ਜਵਾਨੀ ਵਾਲੇ ਇਹੋ ਜਿਹੇ ਗੀਤਾਂ ਨੂੰ ਵੱਧ ਸੁਣਦੇ ਨੇ ਗੀਤ ਕਾਰਾਂ ਨੂੰ ਵੱਧ ਪੈਸਾ ਬਣਦਾ ਹੈ
    ਸਿੰਗਰ ਇੰਨੇ ਭੜਕਾਊ ਗਾਣੇ ਗਾਉਂਦੇ ਹਨ ਕਿ ਲੋਕ ਜਜਬਾਤੀ ਬਣ ਜਾਣ ਕਈ ਤਾਂ ਜਜਬਾਤ ਵਿੱਚ ਆ ਕੇ ਆਪਣੀ ਜਿੰਦਗੀ ਖਤਮ ਕਰ ਲੈਦੇਂ ਹਨ

  • @sahibsingh7896
    @sahibsingh7896 7 місяців тому +3

    ਸ਼ੋਮਣੀ ਕਮੇਟੀ ਦਾ ਪੜਿਆ ਲਿਖਿਆ ਦਲਾ ਕਹਿ ਰਿਹਾ ਸਿਖਾਂ ਵਿੱਚ ਗੁੱਸਾ ਸੀ

  • @BaggaDerewala-rd4yn
    @BaggaDerewala-rd4yn 7 місяців тому +13

    Garib bacche naal murder hua 💔😭😭😭😭

  • @BaggaDerewala-rd4yn
    @BaggaDerewala-rd4yn 7 місяців тому +5

    VDo good 👍👍 atta 👌👌🌹💯

  • @BSMANN-pi1ek
    @BSMANN-pi1ek 7 місяців тому +25

    ਚੰਗੇ ਭਲੇ ਬੰਦੇ ਗੁਰਦੁਆਰਾ ਪ੍ਰਬੰਧਕ ਕਮੇਟੀ ਵਿੱਚ ਸ਼ਾਮਲ ਨਹੀਂ ਹੁੰਦੇ ਜੀ

  • @Indian_Jatt
    @Indian_Jatt 7 місяців тому

    ਸਿੱਖਾਂ ਨੂੰ ਸਹੀ ਰਾਹ ਦੱਸਣ ਵਾਲੇ ਸਿੱਖ ਵਿਚਾਰਧਾਰਕ ਘਟ ਨੇ ਤੇ ਹਲਾਲਾਲਾ ਚਕਦੋ ਰਖਦੋ ਕਰਨ ਵਾਲੇ ਹੋਲਸੇਲ ਚ ਸੋਸ਼ਲ ਮੀਡੀਆ ਤੇ ਬਹੁਤ ਨੇ।

  • @sukhjindersukhjindersinghk7763
    @sukhjindersukhjindersinghk7763 7 місяців тому +7

    ਗੋਲਕ ਵਿੱਚ ਪਾਉਣ ਨੂੰ ਨਹੀਂ ਲਿਖਿਆ ਚੁੱਕਣ ਨੂੰ ਜ਼ਰੂਰ ਲਿਖਿਆ।।

  • @gurmeetbhinder
    @gurmeetbhinder 7 місяців тому +9

    Boota singh vdia insan aa

  • @kaursingh3517
    @kaursingh3517 7 місяців тому +5

    Butta singh ji great

  • @rammurti1973
    @rammurti1973 7 місяців тому +2

    Very good sir ji

  • @amarjitthapar9824
    @amarjitthapar9824 7 місяців тому +7

    Boota singh,great

  • @harmeshlalkataria1505
    @harmeshlalkataria1505 7 місяців тому +2

    ਮੋਨਾ ਸਿੰਘ ਨਹੀਂ ਹੁੰਦਾ ਮੋਨਾ ਸਹਿਜ ਧਾਰੀ ਸਿੱਖ ਹੁੰਦਾ

  • @JinderMe
    @JinderMe 7 місяців тому +1

    Very good baba ji bilkul theek kiha ji

  • @majhewalleshorts628
    @majhewalleshorts628 7 місяців тому +1

    ਬੂਟਾ ਸਿੰਘ ਜੀ.. ਪੁਜਾਰੀ ਵਾਲੀ ਸੋਚ ਨੇ ਲੋਕਾਂ ਦਾ ਬਹੁਤ ਨੁਕਸਾਨ ਕੀਤਾ ਹੈ.. ਗੁਰੂ ਗ੍ਰੰਥ ਸਾਹਿਬ ਜੀ ਸਾਨੂੰ ਕੁਝ ਹੋਰ ਕਹਿ ਰਹੇ ਹਨ.. ਪੁਜਾਰੀ ਸਾਨੂੰ ਉਲਟ ਪਾਸੇ ਲੈ ਕੇ ਜਾ ਰਹੇ ਹਨ

  • @user-io7ol8si3o
    @user-io7ol8si3o 7 місяців тому +8

    Ryt baba g

  • @gogiji267
    @gogiji267 7 місяців тому

    ਬਿਨੁ ਨਾਮੁ ਹਰਿ ਕੇ ਮੁਕਤਿ ਨਾਹੀ ਕਹੇ ਨਾਨਕ ਦਾਸ।।

  • @sonusimak6132
    @sonusimak6132 7 місяців тому +6

    Bilkul Sahi keha. Ik Ik gal Sachi aa Lok apni prsnal.dushmniaan kadan lag gaye ne....

  • @sultansingh7138
    @sultansingh7138 7 місяців тому +2

    ਗਿਆਨੀ ਬੂਟਾ ਸਿੰਘ ਜੀ ਮੋਰਾਂਵਾਲੀ ਵਾਲਾ ਜੱਥੇ ਦਾ ਤਾ ਕੱਮ ਹੀ ਭੜਕਾਉਣਾ ਹੈ

  • @kuljindersingh3128
    @kuljindersingh3128 7 місяців тому

    ਬਹੁਤ ਵਧੀਆ ਭਾਈ ਸਾਹਿਬ

  • @kulwindersingh-du6lt
    @kulwindersingh-du6lt 7 місяців тому +14

    ਗਿਆਨੀ ਜੀ ਬਿਲਕੁੱਲ ਠੀਕ ਕਹਿ ਰਹੇ ਹੋ। 99% ਮਸਲਾ ਗੋਲਕਾਂ ਤੱਕ ਸੀਮਤ ਰਹਿ ਗਿਆ ਹੈ। ਇਸ ਚੜਾਵੇ ਨੇ ਸਿੱਖ ਕੌਮ ਦਾ ਬਹੁਤ ਵੱਡਾ ਨੁਕਸਾਨ ਕਰ ਦਿੱਤਾ ਹੈ।

    • @jassamander
      @jassamander 7 місяців тому

      oh aa ah jine gurughar di golak vicho 5 dollar chke c

  • @gurangadsinghsandhu6205
    @gurangadsinghsandhu6205 7 місяців тому +1

    Gyani ji tusi bilkul sach te hal di gal kar rahe o. Mangu varge da dosh sidh hon te raste ch faansi deni chahidi hai.

  • @RAJWINDERSINGH-yp6iq
    @RAJWINDERSINGH-yp6iq 7 місяців тому +3

    Bahut vadiya vichar ne tuhade bhai saab ji

  • @JaganNath-wy2dv
    @JaganNath-wy2dv Місяць тому

    SABH TON WADHA DHARAM ENSANIAT HY JI🎉🎉🎉🎉

  • @JaganNath-wy2dv
    @JaganNath-wy2dv Місяць тому

    SRI GURU NANAK DEV JI DE NAKSHY KADAM TE CHALAN DI JARURAT HY JI 🎉 SATI NAM WAHIGURU...............................

  • @Rajeshkumar-rz3eq
    @Rajeshkumar-rz3eq 7 місяців тому

    Thank you sir

  • @JagjitSingh-um9zw
    @JagjitSingh-um9zw 7 місяців тому +2

    V good baba ji

  • @bs-db3ys
    @bs-db3ys 7 місяців тому +2

    Bilkul thik keha Gyani ji tuhi❤

  • @user-qq1iy9zx4d
    @user-qq1iy9zx4d 7 місяців тому +3

    💯 right ❤❤pppppppp❤❤❤

  • @user-hl2oo4gm3f
    @user-hl2oo4gm3f 7 місяців тому +1

    ਬੂਟਾ ਸਿੰਘ ਜੀ ਸਚਾਈ ਆ

  • @sandeepsinghsingh5533
    @sandeepsinghsingh5533 7 місяців тому

    100℅ true baba g bhut shi information dsi

  • @user-kt2jp5cw8f
    @user-kt2jp5cw8f 7 місяців тому +1

    ਗੁਰਦਾਸ ਮਾਨ ਸਾਹਬ ਨੇ ਸੱਚ ਬੋਲਣ ਦੀ ਕੋਸ਼ਿਸ਼ ਕੀਤੀ ਸੀ ਕਿ ਗੁਰੂ ਸਾਹਬ ਵੀ ਖੱਤਰੀ ਸਨ ਤੇ ਮੁਰਾਦ ਸ਼ਾਹ ਜੀ ਵੀ ਖੱਤਰੀ ਸਨ ਤੇ ਜੱਟਾਂ ਨੇ ਉਹਨਾਂ ਤੇ ਪਰਚਾ ਦਰਜ ਕਰਵਾਇਆ। ਦਲੇਰ ਕੌਰ ਢਾਡਣ ਨੇ ਧਰਨਾ ਲਗਾਇਆ ਨਕੋਦਰ ਕਿ ਬੀੜੀਆਂ ਪੀਣ ਵਾਲੇ ਨੂੰ ਗੁਰੂ ਸਾਹਬ ਨਾਲ ਮਿਲਾ ਦਿੱਤਾ । ਜਦੋ ਕਿਸਾਨ ਅੰਦੋਲਨ ਚ ਡੇਰਾ ਨਕੋਦਰ ਵਾਲਿਆਂ ਨੇ ਰਸਦ ਭੇਜੀ ਸੀ ਉਦੋਂ ਸਿਰਸਾ ਸਾਬ ਕਹਿੰਦੇ ਕਿ ਅਸੀਂ ਦਿਲੋਂ ਧੰਨਵਾਦ ਕਰਦੇ ਹਾਂ ਡੇਰਾ ਮੁਰਾਦ ਸ਼ਾਹ ਜੀ ਨਕੋਦਰ ਵਾਲਿਆਂ ਦਾ, ਜੇਕਰ ਐਨੀ ਹੀ ਅਣਖ ਸੀ ਤਾਂ ਰਸਦ ਵਾਪਸ ਭੇਜ ਦਿੰਦੇ ਕਿ ਬੀੜੀਆਂ ਪੀਣ ਵਾਲੇ ਦੇ ਡੇਰੇ ਦੀ ਰਸਦ ਅਸੀਂ ਨੀ ਲੈਣੀ , ਉਦੋਂ ਤਾਂ ਬੰਗਾਲ ਤੱਕ ਪਹੁੰਚ ਗੲੇ ਸੀ ਤੁਸੀਂ।
    ਜੇਕਰ ਗੁਰਦਾਸ ਮਾਨ ਕਹਿ ਦਿੰਦਾ ਕਿ ਗੁਰੂ ਸਾਹਬ ਜੱਟ ਸਨ ਤਾਂ ਇਹਨਾਂ ਨੇ ਕਹਿਣਾ ਸੀ, ਕੌਮ ਨੂੰ ਹੀਰਾ ਮਿਲ ਗਿਆ, ਕੌਮ ਨੂੰ ਹੀਰਾ ਮਿਲ ਗਿਆ।

  • @kamaldeep9617
    @kamaldeep9617 7 місяців тому +5

    Bhut vadeya paji eh nakli nihanga ne pujab da bedha garg kita hoye ha

  • @kiranpreet-zq1ip
    @kiranpreet-zq1ip 7 місяців тому

    ਬਿਲਕੁਲ ਨਿਰਦੋਸ਼ ਮਾਰਿਆ

  • @harrysingh2434
    @harrysingh2434 7 місяців тому +1

    sahi galla nay baba g

  • @pavitarsingh6149
    @pavitarsingh6149 7 місяців тому +3

    100 ./.ਸਹੀ

  • @For-everyone169
    @For-everyone169 7 місяців тому

    Sahi gal a ji 🙏 ,

  • @BhupinderSingh-ko7gf
    @BhupinderSingh-ko7gf 7 місяців тому +1

    👌👌👌👍🏻👍🏻🙏🙏

  • @saurabhdang7307
    @saurabhdang7307 7 місяців тому

    Very good job sir

  • @user-kh9ut7wg6y
    @user-kh9ut7wg6y 7 місяців тому +4

    Giyani ji ikalli Punjab state vich hee hundi hor steta vich kinne Gurughar ne othe ta KDE suneya nhi

  • @karantisingh8708
    @karantisingh8708 7 місяців тому

    ਬਿਲਕੁੱਲ ਸਹੀ ਜੀ

  • @SinghHarcharn-dg8ys
    @SinghHarcharn-dg8ys 7 місяців тому +3

    ਬਾਈ ਜੀ ਤੁਸੀਂ ਸੱਚ ਬੋਲਦੇ ਹੋ ਝੂਠ ਸੱਚ ਸਾਹਮਣੇ ਖੜ ਨਹੀ ਸਕਦਾ

  • @saabrajput5369
    @saabrajput5369 6 місяців тому

    Sei gall h baba ji

  • @user-bh9qu3wo2q
    @user-bh9qu3wo2q 7 місяців тому +5

    Ful&halaseri den walyan nu v ose aadin. Arrest kita jave

  • @BaggaDerewala-rd4yn
    @BaggaDerewala-rd4yn 7 місяців тому +3

    Nihang new fancy movie

  • @user-im7os2zv5u
    @user-im7os2zv5u 7 місяців тому +2

    Baba je jindabad

  • @rajivkumarkumar4675
    @rajivkumarkumar4675 7 місяців тому

    Gyani buta singh ji 🙏 nice 👌

  • @BaryamBanga-zs2hf
    @BaryamBanga-zs2hf 7 місяців тому

    Gr. Buta. Si. Ji. Super

  • @gksamra229
    @gksamra229 7 місяців тому +2

    ਦਾਨ ਵਾਸਤੇ ਬਹੁਤ ਸਥਾਨ ਹਨ ਸਕੂਲ ਹਨ ਜਿਥੇ ਬੱਚੇ ਪੜਦੇ ਹਨ ਉੱਥੇ ਦਾਨ ਕਰ ਲਵੋ ਵਿੱਦਿਆ ਵਿਚਾਰੀ ਪਰਉਪਕਾਰੀ ਕਿੰਨ ਪੁੰਨ ਲਗੇਗਾ ਬਿਰਧ ਆਸ਼ਰਮ ਹਨ ਮੰਦ ਬੁੱਧੀ ਆਸ਼ਰਮ ਹਨ ਮਨੁਖਤਾ ਦੀ ਸੇਵਾ ਦੇ ਆਸ਼ਰਮ ਹਨ ਜਿਵੇ ਹਸਨਪੁਰ ਹੈ ਉਹ ਕਿਵੇਂ ਸੜਕਾਂ ਤੇ ਰੁਲਦੇ ਲੋਕਾਂ ਦਾ ਬੀਮਾਰ ਲੋਕਾਂ ਦਾ ਮੰਦਬੁੱਧੀਆਂ ਲਾ ਇਲਾਜ ਬੀਮਾਰੀ ਵਾਲੇ ਲੋਕਾ ਨੂੰ ਸੰਭਾਲ ਦੇ ਹਨ ਉਹ ਪੁੰਨ ਤੇ ਸੇਵਾ ਸੈ ਇਹੋ ਜਿਹੇ ਰੱਬ ਦੇ ਮਸੀਹਾ ਅੰਦਰ ਰੱਬ ਵਸਦਾ ਹੈ
    ਉਥੇ ਕਿੰਨਾ ਮਰਜ਼ੀ ਦਾਨ ਦੇ ਦੇਵੋਂ ਉਥੇ ਪੈਸਾ ਲੋਕਾਂ ਦੀ ਸਾਂਭ ਸੰਭਾਲ ਤੇ ਤਾਂ ਲਗਦਾ ਹੈ

  • @SinghDhesi
    @SinghDhesi 7 місяців тому +2

    KULWANT SINGH 👍👍👍👍👍👍👍👍👍👍👍👍👍👍💪💪💪💪💪💪

  • @MangalSingh-cp5hw
    @MangalSingh-cp5hw 7 місяців тому

    Giani ji salute hai. Hamesha sach bolde ho. Waheguru ji apki Umar lambi kare.

  • @Khalsa-kf3wt
    @Khalsa-kf3wt 7 місяців тому +1

    ਪਹਿਲਾ ਆਪਣਾ ਸਪੱਸਟ ਕਰੋ ਕਿ ਚੋਰੀ ਛੱਡਤੀ ਕਿ ਨਹੀ

  • @user-qf3fi5dv2i
    @user-qf3fi5dv2i 7 місяців тому +1

    Sahi hai

  • @amarjeetsingh3869
    @amarjeetsingh3869 7 місяців тому +1

    ਸਭ ਤਮਾਸ਼ਬੀਨ ਨੇ ਸਿਰਫ ਤੇ ਸਿਰਫ ਤਮਾਸ਼ਾ ਦੇਖਣ ਵਾਲੇ ਨੇ ਪੈਦੀਆਂ ਚ ਕੋਈ ਨਹੀਂ ਖੜਦਾ ਬੂਟਾ ਸਿੰਘ ਜੀ ਖਾਲਸਾ ਜੀ

  • @BalwinderSingh-bn3uz
    @BalwinderSingh-bn3uz 7 місяців тому +1

    Veer right g

  • @BaljeetSingh-fr3by
    @BaljeetSingh-fr3by 7 місяців тому +1

    🙏🙏

  • @sharmatenthouse1848
    @sharmatenthouse1848 7 місяців тому +1

    Good job

  • @sandhukaursandhu2910
    @sandhukaursandhu2910 7 місяців тому +1

    Baba ji mein hamesha hi tuhaanu sun di haa te tuhaade vrge deaa d baapu ji bahut jarurt hai saadi sikh koam nu ..

  • @NirmalSingh-tc6xp
    @NirmalSingh-tc6xp 7 місяців тому +4

    Boota singh ji you are saying right continue

  • @sctalwarafrompunjabindia1969
    @sctalwarafrompunjabindia1969 7 місяців тому +1

    ਇਹ ਨੌਜਵਾਨ ਕਿੰਨਾ ਵੀ ਗਲਤ ਸੀ। ਪਰ ਦੂਸਰੇ ਕਿਸੇ ਵੀ ਵਿਅਕਤੀ ਨੂੰ ਉਸਦੀ ਜਾਨ ਲੈਣ ਦਾ ਅਧਿਕਾਰ ਨਹੀ। ਇਸ ਜਾਲਮ ਨਿਹੰਗ ਨੂੰ ਸਖਤ ਤੋ ਸਖਤ ਸਜਾ ਮਿਲਣੀ ਚਾਹੀਦੀ ਹੈ। ਕਿਸੇ ਨੂੰ ਵੀ ਹਕ ਨਹੀ ਕਿ ਧਰਮ ਜਾਂ ਕਿਸੇ ਗ੍ਰੰਥ ਦੀ ਬੇਅਦਬੀ ਦੇ ਨਾਮ ਥਲੇ ਕਿਸੇ ਇਨਸਾਨ ਦਾ ਜਾਨ ਲਈ ਜਾਵੇ। ਧਰਮੀ ਗੁੰਡੇ ਗੁਰੂ ਨੂੰ ਚੋਰੀ ਵੇਚਕੇ ਖਾ ਜਾਂਦੇ। ਗਰੀਬ ਨੂੰ ਬੇਅਬਦੀ ਦੇ ਨਾਮ ਤੇ ਮਾਰ ਦਿੰਦੇ I ਬੇਅਬਦੀ ਕਰਾਉਣ ਵਾਲੇ ਵੀ ਇਹ ਆਪ ਹੀ ਨੇ I ਮੰਗੂ ਮੱਠ ਨੂੰ ਕਿਵੇਂ ਪਤਾ ਲੱਗਾ ਏਥੇ ਹੀ ਆਹ ਬੰਧਾ ਆਉਣ ਵਾਲਾ ਹੈ ?
    ਬਾਬੇ ਨੇ ਅਧੀ ਦੁਨੀਆ ਇਕਲੇ ਨੇ ਗਾਹ ਦਿਤੀ। ਕੀ ਬਾਬੇ ਨਾਨਕ ਨੂੰ ਚੰਗਾ ਮੰਦਾ ਨਹੀ ਬੋਲਿਆ ਗਿਆ? ਕੀ ਬਾਬੇ ਨਾਨਕ ਤੇ ਜਾਨ ਲੇਵਾ ਹਮਲੇ ਨਹੀ ਹੋਏ? ਕੀ ਕਦੇ ਕਿਸੇ ਵਿਅਕਤੀ ਨੇ ਉਹਨਾਂ ਦਾ ਬਚਾਅ ਕੀਤਾ ? ਜਦੋ ਗੁਰੂ ਨਾਨਕ ਦੇਵ ਜੀ ਨੂੰ ਕਿਸੇ ਦੀ ਮਦਦ ਦੀ ਲੋੜ ਨਹੀ ਪਈ ਤੇ ਫਿਰ ਗੁਰੂ ਗ੍ਰੰਥ ਸਾਹਿਬ ਨੂੰ ਇਹਨਾਂ ਜਾਲਮ ਨਿਹੰਗਾ ਦੀ ਜਰੂਰਤ ਕਿਓ ਹੈ?
    ਬੁਧੀ ਜੀਵੀ ਤੇ ਅਗਾਂਹ ਵਧੂ ਲੋਕਾਂ ਨੂੰ ਆਵਾਜ ਉਠਾਉਣੀ ਚਾਹੀਦੀ ਹੈ।
    facebook.com/watch/live?ref=watch_permalink&v=924487729301334

  • @AjitSinghAkaali
    @AjitSinghAkaali 7 місяців тому

    Dhan SHIROMANI PANTH AKAALI BUDDA DAL PANJVA TAKHAT ❤

  • @harkaransingh686
    @harkaransingh686 7 місяців тому +1

    ਉਹ ਮੇਰੀ ਪਿਆਰੀ ਸੰਗ ਤੋਂ ਦੀਦੀ ਆਰਐਸਐਸ ਗੁਰੂ ਘਰ ਨਾਲ ਤੋੜਨ ਵਾਲੇ ਦੇ ਤਰੀਕਾ ਨਾਲੇ ਉੱਪਰ ਸਿਰ ਤੇ ਪੱਗ ਥੱਲੇ ਖਾਖੀ ਵਾਲੇ ਦੀਦੇ ਨੇ ਸ਼ਰਮ ਕਰੋ ਇਹੋ ਜਿਹੇ ਸੁਣਨੋ ਇਹਨਾਂ ਨੂੰ ਬੰਦ ਕਰੋ।

  • @SurinderSingh-xy2lq
    @SurinderSingh-xy2lq 7 місяців тому +1

    Asi ta app nehi jande ji aj to kise gurudwara vich 100% sach

  • @user-le6ln5rb7m
    @user-le6ln5rb7m 7 місяців тому +2

    ਕੋਰਾ ਸੱਚ ਬੋਲਿਆ ਹੈ ਜੀ ਤੁਸੀਂ। ਸਾਡੇ ਲੋਕਾਂ ਵਿੱਚ ਏਹੀ ਕਮੀ ਹੈ ਜੀ ਜਿਹੜਾ ਸਹੀ ਗੱਲ ਕਰਦਾ ਹੈ ਓਸਨੂੰ ਗਦਾਰ ਫਲਾਨਾ ਯੇਹ ਬੋਹ ਕਿਹਾ ਜਾਂਦਾ ਹੈ ਜੀ।

  • @hardeosingh3215
    @hardeosingh3215 7 місяців тому +4

    Lge rho Bai ji .ikule Mann ne pura pb jgata te tusi ta sirf sikha nu jagrup Krna.

  • @kuljindersingh3128
    @kuljindersingh3128 7 місяців тому

    💯👍👍👍👍👍👍👍👍👍

  • @ajindersingh9843
    @ajindersingh9843 7 місяців тому +1

    ਓਏ ਮੇਕਅਪ ਵਾਲੇ ਗਿਆਨੀ, ਤੇਰੇ ਕੀ ਬਵਾਸੀਰ ਹੋ ਗਈ ਜੇ ਉਹਨਾਂ ਨੇ ਗੁਡ ਜੋਬ ਕਹਿ ਤਾ। ਤੂੰ ਵੀ ਤਾਂ ਭੌਂਕਦਾ ਰਹਿੰਦਾ 24 ਘੰਟੇ ਸੋਸ਼ਲ ਮੀਡੀਆ ਤੇ। ਤੂੰ ਹਮੇਸ਼ਾ ਪੰਥ ਦੇ ਉਲਟ ਹੀ ਚਲਣਾ ਹੁੰਦਾ, ਅੱਜ ਤੈਨੂੰ ਕੋਈ ਪੰਥ ਦਰਦੀ ਕਹਿ ਦੇ ਕਿ ਗਿਆਨੀ ਜੀ ਸਲਵਾਰ ਨਾ ਪਾਇਆ ਕਰੋ ਤੂੰ ਅਗਲੇ ਹੀ ਦਿਨ ਸਲਵਾਰ ਪਾ ਕੇ ਆਏਗਾ ਕਿਉਂਕਿ ਤੂੰ ਚੱਲਣਾ ਹੀ ਉਲਟ ਹੁੰਦਾ।

  • @simranrana9297
    @simranrana9297 7 місяців тому +1

    😮😢😢